REACTION ON : Main Punjab Bolda Mp3 | Khazala | Mad Mix | New Punjabi Songs 2022 | Khazala Presents
ฝัง
- เผยแพร่เมื่อ 18 ก.ย. 2024
- REACTION ON : Main Punjab Bolda Mp3 | Khazala | Mad Mix | New Punjabi Songs 2022 | Khazala Presents
INSTA : batth_rxn
#reaction #justiceforsidhumoosewala #khazala
ਬਹੁਤ ਵਧੀਆ ਖਜਾਲਾ ਵੀਰ ਬਹੁਤ ਵਧੀਆ ਗੀਤ ਬਾਕੀ ਮੈ ਹੈਗਾ ਬਾਈ ਕਦੇ ਕੋਈ ਨਸਾ ਨੀ ਕੀਤਾ
Bout vdia bai ji par apne andro mai khtm kro tuahde vrge loka di lod a🤗😇
Bai APA Kita jarur but hun 6 saal too clean chit VA
Eho sara kujh sidhu bai v sochda c...miss u sidhu Bai...khazala jindabaad..
ਪੰਜਾਬ ਦਾ ਦਰਦ ਆ ਇਸ ਚ ਵੀਰ ਸਚਾਈ ਨੂੰ ਦਿਲ ਤੋ ਬਿਆਨ ਕੀਤਾ
🙌 Ajj tak waheguru ne smat diti aah. Kde nahi nede gye nashe de ♥️
Bauhat vadia gll a veere...nice..👍👍👍👍
Khazala Bai ek precious diamond aa......har eq gaane vich sach bolya bande ne.... salute aa Bai nu💯
Veera badda dard pra he khazala veera andar
ਬਾਈ ਜੀ ਜੈ ਤੁਸੀਂ ਸਵਾਲ ਪੁੱਛ ਹੀ ਲਿਆ
ਨਸ਼ੈ ਬਾਰੇ ਬਾਈ ਮੈ 17 ਸਾਲ ਦੀ ਉਮਰਵਿੱਚ ਮੈ Jordan ਵਿੱਚ ਆ ਗਿਆ ਸੀ ਪਰ ਹੁਣ ਮੈਰੀ ਉਮਰ 33 ਸਾਲ ਦੀ
ਆ ਪਰ ਮੈ ਕਿਸੇ ਵੀ ਪਰਕਾਰ ਦਾ ਨਸ਼ਾ ਨਹੀ
ਕੀਤਾ ਹੁਣ ਤਕ ਵਾਹਿਗੁਰੂ ਦੀ ਕਿਰਪਾ ਦੈ
ਨਾਲ ਮੇਰੀ ਮਾਂ ਮੇਰਾ ਪਿਉ ਬਹੁਤ ਹੀ ਖੁਸ਼ ਆ ਮੈਰੇ ਤੋ 🌹🌹ਵੀਰ ਜੀ ਤੁਸੀਂ ਦੱਸੂ ਕਿਵੇਂ ਚੱਲ ਰਿਹਾ ਕਾਰੂਬਾਰ ਸਬ ਠੀਕ ਆ
ਵਾਹਿਗੁਰੂ ਕਿਰਪਾ ਕਰੀ ਸਬਨਾ ਤੈ ਮੈਰੇ ਮਾਲਕਾ ਵਾਹਿਗੁਰੂ ਜੀ ਸਭ ਦੀ ਪਲੀ ਕਰੀਂ ਵਾਹਿਗੁਰੂ ਜੀ 🌹🌹🙏🙏🙏
ਖਜਾਲਾ ਬਾਈ ਕਿਆ ਲੱਖਤ ਆ ਤਹੁਡੀ
ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਵੀਰ ਜੀ 🙏🙏🙏🙏🙏🙏🙏🙏
#justiceforsidhumoosewala 22
khazala veer zindabad ✊🏼⛳ khalistan zindabad ✊🏼
ਕੋਈ ਸ਼ਬਦ ਨਹੀਂ ਇਸ ਦੀ ਸਿਫ਼ਤ ਲਈ।
Sachi eh geet sun k roona nhi c bndd ho rea mera ta ( is nu geet v nhi keh skda eh dard aa vaise) bhut sohni soch ta kalm aa khazala veer ji di😢😢😢
Hanji bilkul 😢
ਖਜਾਲੇ ਬਾਈ ਤੇਰੀ ਕਲਮ ਦਾ ਕੋਈ ਜਵਾਬ ਨਹੀਂ, ਆਪਣੀ ਸਿੱਖ ਕੌਮ ਬਾਰੇ ਬਹੁਤ ਡੁਗਾਈ ਬਾਰੇ ਸੋਚ ਦਾ ਹੈ, ਜਿਉਦਾ ਰੇ ਵੀਰਾਂ,
22 mai raab di kirpa nal 5 saal de ne amrit chak leya c te kde kise galat rah te tuean bare sochya v nahi
asi poore sehmat hai 5 jwaka hine hi chaide har sikh de🙏🏼
ਖਜਾਲਾ ਬਾਈ ਜੀ ਗੀਤ ਦੀ ਜਿਹਨੀਂ ਤਰੀਫ਼ ਕੀਤੀ ਜਾਵੇ ਉਹਨੀਂ ਘੱਟ ਹੈ ਜੀ ਆਪ ਜੀ ਦਾ ਧੰਨਵਾਦ ਜੀ
#justiceforsidhumoosewala
#justiceforsidhumoosewala sidhu bai
Me kehna bai jmi kde koi v nasha ni kita ♥️khusi a es gll di
#justiceforsidhumoosewala
bhaot dukh hunda kehndeya na hindu na Muslimman naal khad da sikh naal sikh da koi ni ik gal chete rakheyo🙏🏼💔
proud to be an anti drug punjabi❤
ਮੈ ਦਸਣਾ ਚਾਉਂਦਾ ਕਿ ਅਸੀਂ ਨਿਹੰਗ ਪਰਿਵਾਰ ਚੋ ਹਾਂ ਤੇ ਪਹਿਲਾ ਅਸੀਂ ਰਾਜਪੂਤ ਪਰਿਵਾਰ ਤੋਂ ਸੀ ਤੇ ਸਾਡੇ ਪੂਰਵਜ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਟਾਈਮ ਤੋਹ ਹੀ ਜੰਗਾ ਸਿੱਖ ਵਲੋ ਲੜਦੇ ਰਹੇ ਆ ਤੇ ਅਸੀ ਅੱਜ ਤਕ ਕਦੀ ਨਸ਼ੇ ਨੂੰ ਹੱਥ ਤਕ ਨਹੀਂ ਲਾਇਆ ਤੇ ਅੱਜ ਵੀ ਅਸੀਂ ਆਪਣੇ ਗੁਰੂ ਦੀ ਧਰਤੀ ਪੰਜਾਬ ਲਈ ਲੜਨ ਤੇ ਮਰਨ ਨੂੰ ਤਿਆਰ ਹਾਂ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏⚔️
Salute 🤚
Very nice song 🎵 👌 close to reality.
Guru sahib de mehar Mai naseya to koso dur Han 🙏🏻💛💙
Sahi gal aa yaar. Veer kuchh ni jo sutte hoye aa ona nu jagona jruri aa
Veereya 18 age aa meri sirrte bapu nii haigya sahayad eese krke door aaa
#justiceforsidhumoosewala👑❤
Bolan lae ek v Shabd nae haiga bs dil nu dukh bhot laga sun ke
Bahut vadia khazal veer ji Aaj Tak main kise nashe-patte nu hath nhi layea🙏
ਗੁਰੂ ਪਾਤਸ਼ਾਹ ਨੇ ਨਸ਼ਿਆਂ ਤੋਂ,ਮਾੜੀ ਸੰਗਤ ਤੋਂ ਹਮੇਸ਼ਾ ਬਚਾਇਆ ਓਦੋਂ ਵੀ ਜਦੋਂ ਘੋਨ ਮੋਨ ਸੀ,ਬਾਅਦ ਵਿੱਚ ਤਾਂ ਪਾਤਸ਼ਾਹ ਨੇ ਸਿੱਧਾ ਦਮਦਮੀ ਟਕਸਾਲ ਵਿੱਚ ਜੀ ਭੇਜ ਦਿੱਤਾ,ਅਤੇ ਸਾਨੂੰ ਪਾਪੀਆਂ ਨੂੰ ਸਿੱਖੀ ਦੀ ਮਿੱਠੀ ਦਾਤ ਦਿੱਤੀ😊
ਬਾਠ ਸਾਬ ਮੈ 25 ਸਾਲ ਦੀ ਉਮਰ ਤੱਕ ਕੋਈ ਵੀ ਨਸ਼ਾ ਨਹੀ ਕਰਿਆ ਸੀ । ਪਰ ਪਿਛਲੇ ਚਾਰ ਪੰਜ ਸਾਲਾ ਤੋ ਹੁਣ ਤੱਕ ਮੈ ਪੂਰਾ ਨਸ਼ੇੜੀ ਬਣ ਗਿਆ ਹੋਇਆ ਵੀਰੇ ।
ਮੇਰਾ ਬਾਬਾ ਨਾਨਕ ਹੀ ਮੇਰੇ ਸੋਹਣੇ ਪੰਜਾਬ ਨੂੰ ਨਸ਼ਿਆ ਤੋ ਬਚਾਏ ।
Please leave drugs. Take treatment and get over it life is valuable.!
@@mandysandhu7217 right.apne family vare socho
Hun tak da khazale da best song♥️akha Ch pani🙏🙏🙏 realty
DIL DUKHDA AA 💯💯SAHI LINES LIKEYAA NE BAI NE 😔🥺
bro Sunny maltion de gane de. react kr
letter to sidhu
plz. yrr. eh. te jarur react kri
#Justice for Sidhu moose wala😭😍😔🙏🏻💔
Aye milju frr ?
jo gaana sun rheyo ohde bare v gal kr leya kro kade ohne dard likhta punjab da te tu c fr v ik gal te ade o 🙏
jo gaana sun rheyo ohde bare v gal kr leya kro kade ohne dard likhta punjab da te tu c fr v ik gal te ade o 🙏
@@Amanmaan20752 Veere geet jma ghaint c apne punjab lyi cga gaana boht sohna lga bai ji👌🏻🤗
Bahut badhiya khajala Veer Ne Gaya
Bhut vdiya lgiya bai eda de topic te reaction deke te vdiya smjaya
Waheguru ji 🙏🏻
Very nice song God bliss you kuhlaey veer
Good
Waheguru di kirpa veere daas te.
#punjabfreefromdrugs
Ghaint song te ghaint reaction
Aman bro tera reaction v ghaint hgia. God bless u
Khazale bai nu dilo pyar a , mai or mere sare frds nashe to door ne bai
ਬਹੁਤ ਵਧੀਆ ਗੱਲਾਂ ਕੀਤੀਆਂ ਬਾਠ ਬਾਈ,
Good song
Khazala legend sachi kalm
Very Nice Khazala Waheguru Mehar Karan
Khazala bhai da koi muqabala nhi 🤜
Bhatt bai mai Jass Chandigarh de nede Mohali jile toh 26 saal di umer aa ajj takk kade koi nasa ni kita te na kade karna ❤
Bai g Nasha shado ma kda achiken vi nhi kha ka dhekia because ma apna ap nu sikh rehat Mariada Anusar dhalia hoia a
Veer ma 19 saal da but ajj tkk nasha di gl ta bahut dooor ajj tkk sting v nhi piti.. Ma cutting wala aa pr waheguru ji de mehr nl chicken v nhi khan da hun houli houli sikhi vl jaan di try kr reha waheguru ji wmk krn kmm kaar sett kr deeen fr proper sikh bn jana❤
hat's off khazale veer 🔥♥️
ਬਹੁਤ ਵਧੀਆ ਬਾਈ
ਤੂੰ ਵੀ ਬਹੁਤ ਵਧੀਆ ਮੈਸਜ ਦਿੱਤਾ
Bhut vadiya song aa bai
ਵੀਰ ਖਜਾਲੇ ਦੇ ਜੁਗਨੀ ਪਿੱਤਲ ਦੀ reaction ਕਰੋਂ
Veer mai kehna waheguru di kirpa nal aaj tk kise v tra de nashe nu touch tk v ni kita
Love u y wala Sara
ਦਾਸ ਵੀ ਆ ਭਰਾ ਜਿਸਨੇ ਨਸ਼ੇ ਨੂੰ ਹੱਥ ਵੀ ਨਹੀਂ ਲਗਾਇਆ ਅੱਜ ਤੀਕ
#justiceforsidhumoosewala 🚩
Khazala di likhit Bai bomb aa
23 ਸਾਲਾਂ ਵਿੱਚ ਕਿਸੇ ਵੀ ਨਸ਼ੇ ਨੂੰ ਹੱਥ ਨੀ ਲਾਈਆਂ ਮੈਂ 🤘🤘
ਬਹੁਤ ਵਧੀਆ
subscribe karta veer tuhanu eda hi kaum lai karo kuch
Dilo spot a mere veer nu
Shukar hai aj Tak ni hath layya ksy v
Superb song
Mai Panjab 🎉🎉🎉🎉🎉
Bohat sohna Bai ✍️✍️✍️
# justes for sidhu very lai
Bhai...gopi longia de 84 song te video bnao 🙏❤
Mai ve nhi kiti ajj tak koi nasah
No competition 💯 sidhu moosawala legend never die 🔥💔💔 LONG LIVE SIDHU MOOSAWALA #LEGEND#*#justiceforsidhumoosewala #legend 👑👑👑**#justiceforsidhumoosewala** **#legend** 👑👑👑****#justiceforsidhumoosewala** **#legend** 👑👑👑*
Khazala da competition kitho hona kise hor kolo
Me......
ਮੈਂ ਕਰਦਾ 22 ਪਰ ਅੱਜ ਤੋ ਬਾਅਦ ਨੀ ਕਰਦਾ ਕਦੇ ਤੇ ਸਿੱਧੂ ਉਤਸਾਦ ਦੇ ਜਾਣ ਤੋ ਬਾਅਦ ਕਰਦਾ c qyoki ਹਰ ਰੋਜ ਸੁਪਨੇ ਚ ਆਉਣਾ ਉਸਤਾਦ ਦਾ ਮੈਂਨੂੰ sohn ਨੀ c dida😭😭😭😭😭😭i realy realy miss you USTAAD SIDHU MOOSE WALA ਜਸਟਿਸ for sidhu moose wala
Sunny Malton letter to Sidhu
5 bchea vala te ghaint a🚩🚩🚩
Panjab 🥺🥺🥺
Boht acha likha hy very ne
ruwata khazala baii ne 🙏🏼🙏🏼🙏🏼🙏🏼😔😭
Bai Mad Respect 🙏❤️
saade ghar ch saare amritdhari a koi egg tkk ni khanda 🙏🙌
Reels wali ਜਮਾ ਸਹੀ ਆ
Assi jinha marji in puttar ( hindu, muslim) nu dudh pila layie lekin eh sade.......
I never smoke,drink, anything
#Justiceforsidhumoosewala
Very good veer g
Good 👍
Letter to Sidhu
Bai mai te mere parivar ch kise ne v aj tak nashe nu hath ni laya
Love from hanumangarh
Rihai song kanwar Grewal please 🥺 veere bohot sohna gana
Good.veer
ਮੈ ਨੀ ਕੀਤਾ ਅੱਜ ਤੱਕ ਨਸ਼ਾ
22 mai nasha ta dur di gll meat nu v hath ni laya
Nise song ❤️
❤❤❤❤❤
Vire maybe Aaj Talak ke Karde Nasha nahin karta
Bhai g ma kadi. Bi kisi nasha nu hath nii lya
Apa koi nsa ni keta 🙏
Bro Rami randhawa te prince randhawa da ik new song Aya Jo ki "SIDHU BAI" de " BITCH I'M BACK" song di composition copy kiti hoyi aw check please
Sanhu maanh aah aaj tk kadhe nashe nu hath takk nhi laya Waheguru ji di mehar aah sirh te🙏❤️