Bilkul sahi a g Vicky g tanu path karona chaida ha tadi charai Dak k loka to jar ne hunda tada parivar nu najar lag gai kina sona ma da putt a manu ta tada mami jado hasda na bhuat he changa lagda a par putt da dukh na ma to hasa kho lia
Very very sad Vicky shocked to hear about your brother's suddenly leaving you and your family. Waheguru give him peace and entire family to join in prayers to be strong during this time. Waheguru's blessings to everyone always. Thank you Vicky for updating us, we know how difficult it is. Blessings.
ਬਹੁਤ ਮਾੜਾ ਹੋਇਆ ਵੀਰੇ ਮੈਨੂੰ ਤਾ ਅੱਜ ਪਤਾ ਲੱਗਾ ਬਹੁਤ ਦੁੱਖ ਹੋਇਆ ਸੁਣ ਕੇ ਵਾਹਿਗੁਰੂ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
ਜਦੋਂ ਮਾਪਿਆਂ ਦਾ ਗੱਭਰੂ ਪੁੱਤ ਦੁਨੀਆਂ ਤੋਂ ਤੁਰ ਜਾਵੇ ਇਸ ਤੋਂ ਵੱਡਾ ਦੁੱਖ ਕੋਈ ਨੀ । ਬਹੁਤ ਮਾੜਾ ਹੋਇਆ ਵੀਰਜੀ ਪਰਮਾਤਮਾ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ🙏ਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ🙏🙏
ਬਹੁਤ ਮਾੜਾ ਹੋਇਆ ਵੀਰ ਜੀ ਸੁਣ ਕੇ ਬਹੁਤ ਦੁੱਖ ਆਇਆ ਪਰ ਕੀ ਕਰੀਏ ਰੱਬ ਅੱਗੇ ਕੋਈ ਜੋਰ ਨਹੀਂ ਵਾਹਿਗੁਰੂ ਆਪਣੇ ਚਰਨਾਂ ਵਿੱਚ
ਨਿਵਾਸ ਬਖਸ਼ਣ ਵੀਰ ਨੂੰ, ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।
ਸੁਣ ਕੇ ਬਹੁਤ ਦੁੱਖ ਲੱਗਾ ਪਰ ਕਰ ਨਹੀਂ ਕੁਝ ਸਕਦੇ ਜੋ ਪਰਮਾਤਮਾ ਨੂੰ ਮਨਜੂਰ ਪਰਮਾਤਮਾ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਸਭ ਪਰਵਾਰ ਤੇ ਸਭ ਨੂੰ ਹੌਸਲਾ ਬਖਸ਼ੇ ਵਿਛੜੀ ਰੂਹ ਨੂੰ ਚਰਨਾ ਵਿੱਚ ਨਿਵਾਸ ਬਖਸ਼ੇ ਪਿੱਛੇ ਰਿਸ਼ਤੇਦਾਰ ਭੈਣ ਭਰਾ ਮਾ ਪਿਉ ਸੱਜਣਾ ਮਿੱਤਰਾ ਨੂ ਭਾਣਾ ਮੰਨਣ ਦਾ ਬਲ ਬਖਸ਼ੇ 👏😭😭😭😭
ਬਹੁਤ ਮਾੜਾ ਹੋਇਆ ਵੀਰ ਜੀ ।
ਹੌਂਸਲਾ ਰੱਖੋ ਵੀਰ ਜੀ ਰੱਬ ਅੱਗੇ ਜੋਰ ਨਹੀਂ ਚੱਲਦਾ ਓਸ ਵਾਹਿਗੁਰੂ ਦਾ ਭਾਣਾ ਮੰਨਣਾ ਹੀ ਪੈਂਦਾ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਹਿੰਮਤ ਦੇਵੇ । ਹੌਂਸਲਾ ਰੱਖੋ ਵੀਰ ਜੀ।
ਬਾਈ ਜੀ ਬਹੁਤ ਦੁੱਖ ਹੋਇਆ ਤੁਹਾਡੀ ਗੱਲ ਸੁਣ ਕੇ ਪ੍ਰਮਾਤਮਾ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਸਾਡੇ ਛੋਟੇ ਵੀਰ ਨੂੰ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਵੱਲ ਬਖਸ਼ਣ ਵਾਹਿਗੁਰੂ ਮੇਹਰ ਕਰਨ
ਕਿੰਨਾ ਸੋਹਣਾ ਸਾਬਤ ਸਰੂਪ ਬੱਚਾ ਹੈ। ਬੜਾ ਹੀ ਦੁੱਖ ਹੋਇਆ ਹੈ ਜੀ। ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਵਾਹਿਗੁਰੂ ਭਾਣਾ ਮੰਨਣ ਦਾ ਬੱਲ ਬਖਸ਼ਣ 🙏🏼ਬਹੁਤ ਦੁੱਖ ਦੀ ਘੜੀ ਹੈ ।
Very sad wehaguru g Bhana manan bal baksho g
ਬਹੁਤ ਜ਼ਿਆਦਾ ਦੁੱਖ ਲੱਗਾ ਸੁਣ ਕੇ ਵਾਹਿਗੁਰੂ ਜੀ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਵੀਰ ਨੂੰ ਵਿਕੀ ਅਪਨੀ ਮੰਮੀ ਨਾਲ ਵੀ ਮਲਾਉ
ਬਹੁਤ ਦੁੱਖ ਹੋਇਆ ਸੁਣ ਕੇ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਮਾਤਾ ਪਿਤਾ ਜੀ ਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
Waheguru ji
Waheguru g sab te meher kario g ♥
@@sahisantokh9185 Rip WaheGuru I miss you bro 😭😭😭😭😭
Waheguru ji 😥😥😥🙏
ਬਹੁਤ ਹੀ ਦੁੱਖ ਭਰੀ ਖਬਰ ਹੈ ਸਾਡੀ ਸਹਾਨਭੂਤੀ ਤੁਹਾਡੇ ਨਾਲ ਹੈ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
ਜਦੋਂ ਹੁਕਮ ਪਰਮਾਤਮਾ ਦਾ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ
ਬਹੁਤ ਦੁੱਖ ਹੋਇਆ ਪ੍ਰਮਾਤਮਾ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਵੀਰ ਨੂੰ ਪਰਿਵਾਰ ਨੂੰ ਭਾਣਾ ਮੰਨਣ ਦਾ ਹੌਂਸਲਾ ਬਖਸ਼ਣ 😭😭
ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਂਸ਼ਣ ਜੀ ਸਾਰੇ ਪਰਿਵਾਰ ਨੂੰ ।
ਬਹੁਤ ਦੁੱਖ ਲੱਗਿਆ ਵੀਰ ਬਾਰੇ ਸੁਣ ਕੇ 😭😭😭😭😭😭 ਵਾਹਿਗੁਰੂ ਜੀ 🙏 ਆਪਣੇ ਚਰਨਾ ਵਿੱਚ ਨਵਾਸ ਬਖਸ਼ਣ 🙏🙏🙏🙏
ਬਹੁਤ ਹੀ ਮਾੜਾ ਹੋਇਆ ਵੀਰ ਵਾਹਿਗੁਰੂ ਆਪ ਜੀ ਨੂਂ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵੀਰ ਨੂੰ ਚਰਨਾਂ ਵਿੱਚ ਨਿਵਾਸ ਦੇਣ 🙏🙏
ਬਹੁਤ ਮਾੜਾ ਹੋਇਆ ਬਹੁਤ ਅਫਸੋਸ ਹੋਇਆ ਸੁਣ ਕੇ । ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।
Allahaa ka hukam bhi Allah Pak apko sahbr day boht afsos howa,😭😭😭😭
So sad vicky... ਯਕੀਨ ਨਹੀਂ ਹੋ ਰਿਹਾ... ਬਹੁਤ ਹੀ ਮਾੜਾ ਹੋਇਆ... ਵਾਹਿਗੁਰੂ ohnu ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
ਬਾਪੂ ਨੰਬਰਦਾਰ ਉੱਭਿਆ ਚੈਨਲ ਵੱਲੋਂ। ਬਹੁਤ ਦੁੱਖ ਦਾਈ ਖਬਰ ਆ । ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਬਖਸ਼ੀ।
ਬਹੁਤ ਹੀ ਮਾੜਾ ਹੋਇਆ ਵੀਰੇ।😥ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਵੀਰ ਨੂੰ ।
😭😭😭😭
😭😭😭😭
🤔😀🙏😘
waheguru ji😢😢😢
so sad
ਬਹੁਤ ਮਾੜਾ ਹੋਇਆ ਵਿੱਕੀ ਵੀਰ preeti ਦੀਦੀ ਤੁਸੀਂ ਵੀ ਆਪਣਾ ਧਿਆਨ ਰੱਖੋ ।ਅੰਟੀ ਅੰਕਲ ਨੂੰ ਹੋਸਲਾ ਦਿਉ। ਵਿੱਕੀ ਵੀਰ ਜੀ ਇਕ ਕਹਿਣੀ ਸੀ ਤੁਸੀਂ ਇਕ ਪਾਠ ਕਰਵਾਉ ਇਸ ਤੋ ਬਾਅਦ ਪਰਿਵਾਰ ਦੀ ਤੰਦਰੁਸਤੀ ਲਈ ਅਜ ਕਲ ਲੋਕ ਕਿਸੇ ਨੂੰ ਕਮਾਉਂਦੇ ਨੂੰ ਦੇਖ ਜਰਦੇ ਨੀ ਗੇ🙏🙏🙏🙏ਵਾਹਿਗੂਰੁ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🙏ਬਾਕੀ ਪਰਿਵਾਰ ਨੂੰ ਇਹ ਮਾੜਾ ਮੰਨਣ ਦਾ ਬਲ ਬਖਸ਼ਣ🙏🙏🙏ਵਾਹਿਗੂਰੁ ਮਹਿਰ ਕਰਨ🙏🙏🙏
Bilkul sahi a g Vicky g tanu path karona chaida ha tadi charai Dak k loka to jar ne hunda tada parivar nu najar lag gai kina sona ma da putt a manu ta tada mami jado hasda na bhuat he changa lagda a par putt da dukh na ma to hasa kho lia
ਵਿਕੀ ਵੀਰ ਬਹੁਤ ਦੁੱਖ ਹੋਇਆ
ਬਹੁਤ ਮਾੜਾ ਹੋਇਆ ਜੀ ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਦੇਵੇ 🙏🙏🙏🙏
ਬਹੁਤ ਹੀ ਦੁਖਦਾੀ ਖਬਰ ਆ । ਵਾਹਿਗੁਰੂ ਆਪ ਸੱਭ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 🙏
ਪਾਜੀ ਬਹੁਤ ਜ਼ਿਆਦਾ ਦੁਖ ਹੋਇਆ ਸੁਣ ਕੇ ਰੱਬ ਦਾ ਭਾਣਾ ਮੰਨਣਾ ਪੈਣਾ 🙏
,😰😰😰😰😰😭😭😭😭😭😭🙏🙏
Very sad 😔
very sad
😭😭😭😭😭😭 harjif kamup
So sad veer ji ਵਾਹਿਗੁਰ ਦਾ ਭਾਣਾ ਮੰਨ ਕੇ ਚਲਣਾ ਪੈਦਾ ਬਹੁਤ ਦੁੱਖ ਹੋਇਆ ਵੀਰ ਜੀ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਭਾਣਾ ਮੰਨਣ ਦਾ ਬਲ ਬਖਸ਼ੇ
ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ਼ੇ
ਬਹੁਤ ਹੀ ਮਾੜੀ ਖ਼ਬਰ ਆ ਵਾਹਿਗੁਰੂ ਉਸ ਬੱਚੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੁਹਾਨੂੰ ਸਾਰੇ ਪਰਿਵਾਰ ਨੂੰ ਭਾਣਾ ਮਨਨ ਦੀ ਹਿੰਮਤ ਬਖਸ਼ੇ 🙏
ਵਾਹਿਗੁਰੂ ਜੀ ਕਰਨ ਕੇ ਤੁਹਾਡਾ ਵੀਰ ਹੀ ਤੁਹਾਡਾ ਪੁੱਤਰ ਬਣ ਕੇ ਆਏ
ਸੁਣ ਕੇ ਦਿਲ ਬਹੁਤ ਦੁਖੀ ਹੋਇਆ ਪਰਮਾਤਮਾ ਤੁਹਾਨੂੰ ਵੀ ਭਾਣਾ ਮੰਨਣ ਦਾ ਬਲ ਬਖਸ਼ਣ ਆਪਾ ਕੁਛ ਨਹੀ ਕਰ ਸਕਦੇ ਪੁਤ ਵਾਹਿਗੁਰੂ ਜੀ ਉਸ ਨੂੰ ਆਪਣੇ ਚਰਨਾ ਵਿਚ ਲਾਉਣ🙏🙏🙏🙏🙏😭😭😭😭😭
ਬਹੁਤ,ਹੀ,ਮਾੜਾ,ਹੋਇਆ🙏🏼🙏🏼🙏🏼🙏🏼🙏🏼🙏🏼🙏🏼
ਹੋਂਸਲਾ ਰੱਖੋਂ ਵੀਰ ਜੀ 🙏 ਰੱਬ ਅੱਗੇ ਕਿਸੇ ਦਾ ਜ਼ੋਰ ਨੀ ਚਲਦਾ ਪਰਮਾਤਮਾ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ 😭😭😭😭😭😭😭😭😭😭🙏🙏🙏🙏🙏🙏🙏🙏🙏🙏
ਹੌਸਲਾ ਰੱਖੋ ਵੀਰ ਜੀ 🙏ਰੱਬ ਅਗੇ ਕਿਸੇ ਦਾ ਜੋਰ ਨੀ ਚਲਦਾ ਪਰਮਾਤਮਾ ਵੀਰ ਜੀ ਦੀ ਆਮਤਾ ਨੂੰ ਸ਼ਾਤੀ ਬਖਸ਼ੇ😭😭😭😭😭😭😭😭 ਤੁਸੀਂ ਮਾਤਾ ਪਿਤਾ ਨੂੰ ਹੌਸਲਾ ਦਿਉ
ਵਾਹਿਗੁਰੂ ਜੀ ਏ ਐਨਾ ਮਾੜਾ ਕਿਵੇਂ ਹੋਇਆ
ਵਾਹਿਗੁਰੂ ਜੀ ਭਾਣਾ ਬਖਸ਼ਣ ਦੀ ਹਿੰਮਤ ਦੇਣ
ਬਹੁਤ ਦੁੱਖ ਭਰੀ ਖਬਰ ਹੈ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ 🙏
ਵੀਰ ਜੀ ਬਹੁਤ ਮਾੜਾ ਹੋਆ ਏ ਵਹਿਗੁਰੂ ਆਪਣੀ ਚਰਨਾਂ ਵਿਚ ਨਿਵਾਸ ਦਾਵੇ
😭😭😭😭🙏🏻
Bhut mara hoea veera da mahin te vedio vekh ke pta lga
ਵਾਹਿਗੁਰੂ ਜੀ ਚਰਨਾਂ ਵਿਚ ਨਿਵਾਸ ਬਖਸ਼ੇ 🙏🏻🙏🏻🙏🏻
😭😭😭😭
😭😭😭
ਸੁਣ ਕੇ ਬਹੁਤ ਹੀ ਦੁੱਖ ਹੋਇਆ ਹੈ ਵਿੱਕੀ ਵੀਰ ਜੀ 😭😭
ਸੁਣ ਕੇ ਬਹੁਤ ਬਹੁਤ ਦੁੱਖ ਹੋਇਆ ਹੈ ਵਿੱਕੀ ਵੀਰ ਜੀ
ਵਾਹਿਗੁਰੂ ਜੀ ਵੀਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਦਾ ਬਾਹਰਲੇ ਬਖਸ਼ਣਾ😢😢😭😭💔💔
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
So sad 😔,
ਵਾਹਿਗੁਰੂ ਜੀ ਮੇਹਰ ਕਰਨ। ਬਹੁਤ ਮਾੜਾ ਹੋਇਆ ਪਰ ਆਪਾਂ ਕੁਝ ਕਰ ਵੀ ਸਕਦੇ , ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ । 🙏🙏🙏
😒
ਬਹੁਤ ਦੁਖ ਹੋਇਆ ਇਹ ਸੁਣ ਕੇ ਵਾਹਿਗੁਰੂ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ
ਬਹੁਤ ਹੀ ਸੋਹਣਾ ਮੁੰਡਾ ਸੀ ਹੋਇਆ ਕੀ ਸੀ
ਵਾਹਿਗੁਰੂ ਮਾਤਾ ਪਿਤਾ ਬਾਕੀ ਸੱਭ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਉਹਦੇ ਅੱਗੇ ਕੋਈ ਜੋਰ ਨਹੀਂ
ਬਹੁਤ ਹੀ ਮਾੜਾ ਹੋਇਆ ਵੀਰ ਜੀ ਨਾਲ ਦੇ ਜੰਮੇ ਕਿਤੋ ਫੇਰ ਮਿਲਦੇ ਬਹੁਤ ਹੀ ਸੁਣ ਕੇ ਦੁੱਖ ਹੋਇਆ ਜੀ😭😭😭😭😭😭😭
ਵਾਹਿਗੁਰੂ ਚਰਨਾਂ ਵਿਚ ਨਿਵਾਸ ਬਖਸ਼ਣ ਵੀਰ ਨੂੰ
ਵਾਹਿਗੁਰੂ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
So sad
ਵਿੱਕੀ, ਪ੍ਰੀਤ ਬਹੁਤ ਮਾੜੀ ਗੱਲ ਹੋਈ ਨਿੱਕੇ ਵੀਰ 🙏🏻🙏🏻
ਬਹੁਤ ਵੱਡਾ ਘਾਟਾ ਪਿਆ ਜੋ ਕਮੀਂ ਕਦੇ ਪੂਰੀ ਨਹੀਂ ਹੋ ਸਕਦੀ।
ਪਰ ਪ੍ਰਮਾਤਮਾ ਅੱਗੇ ਕਿਸੇ ਦਾ ਜ਼ੋਰ ਚਲਦਾ ਉਸਦਾ ਭਾਣਾ ਮੰਨਣਾ ਪੈਂਦਾ ਹੈ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ
ਬਹੁਤ ਹੀ ਮਾੜਾ ਹੋਇਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਭਾਣਾ ਮੰਨਣ ਦਾ ਬਲ ਬਖਸ਼ਣ
😭😭😭😭
Sooooo sad veere
ਬਹੁਤ ਦੁੱਖ ਹੋਇਆ ਸੁਣ ਕੇ ਵਾਹਿਗੁਰੂ ਜੀ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਵੀਰ ਨੂੰ 😢😢
😭😭😭😭💔💔💔
😭😭😭😭💔💔💔
Sanu aapki sone ke bahut dukh hua
Waheguru ji mehar karna
So sad 😭😭😭😭😭😭
ਬਹੁਤ ਮਾੜਾ ਹੋਇਆ ਵੀਰ ਜੀ😢 । ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਵੀਰ ਜੀ ਨੂੰ.
🙏😭😭😭🙏
ਬਹੁਤ ਦੁੱਖ ਭਰੀ ਖ਼ਬਰ ਐ ਵਾਹਿਗੁਰੂ ਕਿਸੇ ਦਾ ਜਵਾਨ ਪੁੱਤ ਨਾ ਖੋਹਵੇ ਰੱਬ ਨੂੰ ਵੀ ਉਸ ਦੀ ਲੋੜ ਪੈਂਦੀ ਜਿਸ ਦੀ ਦੁਨੀਆਂ ਉੱਤੇ ਪਰਿਵਾਰ ਨੂੰ ਹੁੰਦੀ ਏ ਕਿੰਨੇ ਬਜ਼ੁਰਗ ਮੰਜਿਆਂ ਤੇ ਲਾਚਾਰ ਪੲਏ ਨੇ ਉਹ ਮੌਤ ਮੰਗਦੇ ਨੇ ਉਨਾਂ ਨੂੰ ਰੱਬ ਮੌਤ ਵੀ ਨਹੀਂ ਦੇਂਦਾ ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣਾ
ਕਿੰਨਾ ਸੋਹਣਾ ਗੁਰ ਸਿੱਖ ਵਾਹਿਗੁਰੂ ਜੀ ਮੇਹਰ ਕਰਨ
So sad
🙏🙏🙏😭
Waheguru ji mehar karn bhana mann da bal bakshan
ਬਹੁਤ ਮਾੜਾ ਹੋਇਆ, ਬੜਾ ਦੁੱਖ ਹੋਇਆ ਇਹ ਸੁਣ ਕੇ , ਜਵਾਨ ਸਰਦਾਰ ਕਿੰਨਾ ਸੋਹਣਾ ਵੀਰ ਸੀ। ਜਦੋ ਇਹੋ ਜਿਹੇ ਜਵਾਨ ਸੋਹਣੇ ਸੁਨੱਖੇ ਵੀਰ ਤੁਰ ਜਾਂਦੇ, ਸਾਨੂੰ ਪਤਾ ਫਿਰ ਜ਼ਿੰਦਗੀ ਕਿਹੋ ਜਿਹੀ ਹੋ ਜਾਂਦੀ ਹੈ ਸਾਡਾ ਵੀ ਇੱਕ ਵੀਰ ਇਸ ਤਰ੍ਹਾਂ ਹੀ ਰੱਬ ਲੈ ਗਿਆ 😥
As
so sad veer g
Bhut mada hoya Veer g 😭😭😭
😭😭😭😭 waheguru ji
Waghaguru Ji maher karan virjinu apnacharn vich niwas bakhshan
ਬਹੁਤ ਮਾੜਾ ਹੋਇਆ ਵੀਰੇ।ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਵੀਰ ਨੂੰ 😭😭😭
😭😭😭😭😭
waheguru ji
ਬਹੁਤ ਬਹੁਤ ਹੋਇਆ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ
ਬਹੁਤ ਬਹੁਤ ਮਾੜਾ ਹੋਇਆ ਬਹੁਤ ਦੁੱਖ ਹੋਇਆ ਸੁਣ ਕੇ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
So sad
So sad bro
ਬਹੁਤ ਮਾੜਾ ਹੋਇਆ ਵੀਰ ਜੀ ਨਾਲ 😭😭😭😭😭
Bahut mara ho
ਬਹੁਤ ਦੁਖ ਵਾਲੀ ਗਲ ਆ ਵਾਹਿਗੁਰੂ ਆਪਣੇ ਚਰਨਾਂ ਚ ਨਵਾਸ ਬਕਸ਼ਣ ,🙏
ਬਹੁਤ ਮਾੜਾ ਹੋਇਆ ਹੈ ਇਹ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ ਵਾਹਿਗੁਰੂ ਜੀ ਅਪਣੇ ਚਰਨਾਂ ਵਿੱਚ ਰੱਖਣ ਵੀਰ ਨੂੰ😢😢😢
Bahut mara ho ya
ਬਹੁਤ ਹੀ ਮਾੜਾ ਹੋਇਆ ਵਿੱਕੀ ਭਾਜੀ ਪਰਮਾਤਮਾ ਵੀਰ ਜੀ ਦੀ ਆਤਮਾ ਨੂੰ ਸਾਤੀ ਦੇਵੇ ਅੰਕਲ ਆਟੀ ਜੀ ਦਾ ਖਿਆਲ ਰੱਖਣਾ
ਬਹੁਤ ਦੁੱਖ ਹੋਇਆ ਮੈਨੂੰ ਪਤਾ ਕਿ ਭੈਣ ਭਰਾਵਾਂ ਦਾ ਦੁੱਖ ਕੀ ਹੁੰਦਾ ਵਾਹਿਗੁਰੂ ਜੀ ਵੀਰੇ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ 😭🙏🏻
So sad
Bahut hi Mada Hoya
Bhut mara hoea🙏🙏 wahagur ji
ਬਹੁਤ ਮਾੜਾ ਹੋਇਆ ਜੀ ,,, ਹੁੰਦਾ ਓਹੀ ਏ ਜੋ ਪਰਮਾਤਮਾ ਨੂੰ ਮਨਜੂਰ ਹੁੰਦਾ ,,, ਇਹ ਦੁਖ ਸਹਿਣਾ ਬਹੁਤ ਔਖਾ ਏ ,, ਇਹ ਘਾਟੇ ਕਦੇ ਪੂਰੇ ਨੀ ਹੁੰਦੇ ,, ਪ੍ਰੀਤ ਦੀਦੀ ਤੁਸੀਂ ਆਪਣਾ ਇਸ ਹਾਲਤ ਵਿਚ ਧਿਆਨ ਰੱਖਣਾ ।।
ਵਾਹਿਗੁਰੂ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।।
Vicky ver valli maraa hoaa,
ਬਹੁਤ ਹੀ ਮਾੜਾ ਹੋਇਆ ਵੀਰ ਸੁਣ ਕੇ।😭😭😭😭 ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਬਖਸ਼ਣ 🙏🏻🙏🏻
😭😭😭😭
ਬੋਤ ਮਾਰਾ ਹੋਏ ਵੀਰ ਜੀ
Waheguru ji
Waheguru
😭😭😭😭😭😭😭😭😭😭
ਬਹੁਤ ਮਾੜਾ ਹੋਇਆ ਬਹੁਤ ਦੁੱਖ ਲੱਗਾ ਸੁਣਕੇ ਵਾਹਿਗੁਰੂ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਬਹੁਤ ਮਾੜਾ ਹੋਇਆ ਵੀਰੇ, ਰੱਬ ਇਸ ਤਰ੍ਹਾ ਦਾ ਕਿਸੇ ਨਾਲ ਵੀ ਨਾ ਕਰੇ, ਵੀਰੇ ਤੁਸੀਂ ਅੰਟੀ ਤੇ ਅੰਕਲ ਜੀ ਦਾ ਖ਼ਿਆਲ ਰੱਖਣਾ, ਏਨੇ ਵੱਡੇ ਕਰਕੇ ਪੁੱਤ ਤੋਰਨੇ ਬਹੁਤ ਔਖੇ ਹੁੰਦੇ ਨੇ, waheguru ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ
Buth dukh hwa
Jwan bahi bara mushlk time
Aqsa mubarak pakistan
ਵਾਹਿਗੁਰੂ ਜੀ ਮਿਹਰ ਕਰੋ….🙏🏻🙏🏻🙏🏻🙏🏻
ਬਹੁਤ ਮਾੜਾ ਹੋੲਿਅਾ ਵੀਰ ਜੀ ਹੋਸਲਾ ਰੱਖੋ ਨਾਲ ਮੰਮੀ ਪਾਪਾਂ ਦਾ ਖਿਆਲ ਰੱਖਣਾ ਉਨ੍ਹਾਂ ਨੂੰ ਹੋਸਲਾ ਦੇਵੋ ਪਰੀਤ ਦਾ ਖਿਆਲ ਰੱਖੋ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਵਿਛੜੀ ਰੂਹ ਨੂੰ 😥😥
Waheguru ji so,sad
😥😥
🥺🥺
Waheguru😢😢
ਬਹੁਤ ਮਾੜਾ ਹੋਇਆ ਵੀਰ ਜੀ ਸੁਣ ਕੇ ਬਹੁਤ ਦੁਖ ਹੋਇਆ ਵੀਰ ਜੀ ਇਹ ਦੁਖ ਬੁਹਤ ਵੱਡਾ ਹੈ
Waheguruji Veerji nu apne charna wich niwas sthan den ji Sarbhat da bhala Waheguruji 🙏🙏
ਹਾਏ ਰੱਬਾ 😢😢ਬਹੁਤ ਮਾੜਾ ਹੋਇਆ, ਇਹਨਾਂ ਸੋਹਣਾ ਕੇਸਾਧਾਰੀ ਜਵਾਨ ਗਭਰੂ ਸੀ । ਰੱਬਾ ਮਾਪਿਆਂ ਨੂੰ ਇਹੋ ਜਿਹੇ ਦੁੱਖ ਨਾ ਦਿਖਾਇਆ ਕਰ। ਬਹੁਤ ਅਫਸੋਸ ਆ ,ਬਜ਼ੁਰਗਾਂ ਦਾ ਧਿਆਨ ਰਖੋ 🙏 ਵਾਹਿਗੁਰੂ ਵਾਹਿਗੁਰੂ
भगवान उनकी आत्मा को शांति दे
Baba ji veer nu apne charna ch niwas bakshan🙏🙏
ਬਹੁਤ ਮਾੜਾ ਹੋਇਆ😌ਪਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ਣ 🙏🏻🙏🏻
ਵੀਰ ਜੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਉਹੀ ਹੋਣਾਂ ਵਿਕੀ ਵੀਰ ਤੁਸੀਂ ਟੇਂਸ਼ਨ ਨਾਂ ਲਿਓ 😭😭😭😭😭😭😭😭😔😔😔ਕੀ ਪਤਾਂ ਪ੍ਰਮਾਤਮਾ ਨੂੰ ਉਹਦੀ ਕਿੰਨੀ ਲੋੜ ਸੀ ਕਹਿੰਦੇ ਨੇਂ ਚੰਗੇ ਬੰਦੇ ਦੀ ਸਾਰੇ ਪਾਸੇ ਲੋੜ ਹੁੰਦੀ ਵੀਰੇ ਸਾਡਾ ਵੀ ਇੱਕ ਵੀਰਾਂ ਇਹਦਾ ਹੀ ਚਲਾ ਗਿਆ ਅੱਜ ਉਹਨੂੰ ਗੲਏ
ਨੂੰ ਇੱਕ ਸਾਲ ਹੋ ਗਿਆ ਸਾਨੂੰ ਵੀ ਇਹਦਾ ਲੱਗਦਾ ਹੁਣ ਵੀ ਆ ਗਿਆ ਹੁਣ ਵੀ ਆ ਜਾਣਾ😭😭😭😭😭😭😭 miss you Veer ji
😭😭❤
😭😭
So 😭😭😭 sad
@@simrangill6022😭😭
Bahut Mota Ho Gaya veer ji sunkar bahut dukh lag Gaya
ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਕਸੇ🙏🙏
ਵਹਿਗੂਰੁ ਮੇਹਰ ਕਰੇ😭😭😭😭
ਬਹੁਤ ਦੁੱਖਭਰੀ ਖ਼੍ਬਰਹੈ ਬਹੁਤ ਮਾੜਾ ਪੁਤ ਜੀ ਹੋਇਆ🙏🙏🙏🙏🙏
ਸੁਣ ਕੇ ਮਨ ਨੂੰ ਬਹੁਤ ਦੁੱਖ ਲੱਗਾ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ ਹੁਣ ਤੁਹਾਡੇ ਮੰਮੀ ਡੈਡੀ ਨੂੰ ਬਹੁਤ ਹੌਸਲਾ ਅਤੇ ਹਿੰਮਤ ਦੋਵੇਂ ਵਾਹਿਗੁਰੂ ਜੀ ਸਭ ਨੂੰ ਹੌਸਲਾ ਦੇਣ 😭😭😭
Hlo
Hlo veer ji
Waheguru thanu honsla bakshn ..Apne mumy Dady da khyal rakhio 🙏
ਵਿੱਕੀ ਵੀਰੇ ਹੌਂਸਲਾ ਰੱਖੋ ਜੋ ਵਾਹਿਗੁਰੂ ਜੀ ਨੂੰ ਮਨਜ਼ੂਰ ਓਹੀ ਹੋਣਾ ਆ ਬੁਹਤ ਮਾੜਾ ਹੋਇਆ ਕਿੰਨਾ ਸੋਹਣਾ ਗੁਰਸਿੱਖ ਸੀ ਹੁਣ ਤੁਸੀ ਆਪਣੇ ਮੰਮੀ ਡੈਡੀ ਦਾ ਖਿਆਲ ਰੱਖਿਓ ਜਦੋਂ ਮਾਂ ਪਿਓ ਦੇ ਹੁੰਦਿਆਂ ਪੁੱਤ ਤੁਰ ਜਾਣ ਉਹ ਰੋਜ਼ ਮਰ ਮਰ ਜਿਉਂਦੇ ਆ 😭😭
Bullkull sahi😢😢
ਬਹੁਤ ਦੁੱਖ ਹੈ ਵੀਰ ਜੀ ਵਾਹਿਗੂਰੂ ਜੀ ਤੁਹਾਨੂੰ ਵਿਛੋੜਾ ਝੱਲਣ ਦਾ ਬਲ ਬਖਸ਼ਣ 😭
Bhut mada hoya bai ji pra bare sun k waheguru ji apne charna vich nivas bakshan 🙏🙏
🙏🏼Waheguru 🙏🏼
may his soul rest in peace.
So sorry for your loss🙏🏼
May Waheguru Bless your family.
ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣਾ ਤੇ ਬੱਚੇ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣਾ ਜੀ😭
😭😭😭😭
So sad waheguru ji meher kro
ਰੱਬ ਉਸ ਬੰਦੇ ਨੂੰ ਸ੍ਵਰਗ ਰਖੇਂ ਆਤਮਾ ਨੂੰ ਸ਼ਾਂਤੀ ਦੇਵੇ ਵਾਹਿਗੁਰੂ ਜੀ
ਬਹੁਤ ਦੁੱਖ ਹੋਇਆ ਇਵੇਂ ਕਿਸੇ ਨਾਲ ਨਾ ਹੋਵੇ ਆਪਣਿਆ ਦਾ ਦੁੱਖ ਹੁੰਦਾ ਆ 😥😥😥😥
ਬਹੁਤ ਮਾੜਾ ਹੋਇਆ 😢😢😢ਰੱਬ ਪਰਿਵਾਰ ਨੂੰ ਭਾਣਾ ਮੰਨਣ ਦਾ ਹੌਸਲਾ ਬਕਸ਼ੇ
ਬੁਹਤ ਮਾੜਾ ਹੋਇਆ ਬੇਟਾ ਰੱਬ ਦਾ ਭਾਣਾ ਮੰਨਣਾ ਪੈਣੇ ਰੱਬ ਅੱਗੇ ਜੋਰ ਨੀ ਚਲਦਾ ਹੋਸਲਾ ਰੱਖੋ ਬੇਟਾ 😥😭
Very very sad Vicky shocked to hear about your brother's suddenly leaving you and your family. Waheguru give him peace and entire family to join in prayers to be strong during this time. Waheguru's blessings to everyone always. Thank you Vicky for updating us, we know how difficult it is. Blessings.
Waheguru ji 🙏🙏
Wahuguru ji
Waheguru ji 🙏🙏sorry to hear this sudden loss
Ki gal hogi ki gal klla si o gar kithe dath hoi ode
Kina shreef si veera 😭😭
ਹੇ ਵਾਹਿਗੁਰੂ ਜੀ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੋ
ਬਹੁਤ ਮਾੜਾ ਹੋਇਆ ਵੀਰ ਜੀ 😢 ਕੀ ਪਤਾ ਪ੍ਰਮਾਤਮਾ ਉੁਹਨੂੰ ਦੁਬਾਰਾ ਤੁਹਾਡੇ ਘਰ ਛੋਟਾ ਹੋ ਕੇ ਆਜੇ ਤੁਹਾਡੇ ਬੇਟੇ ਦੇ ਰੂਪ ਵਿੱਚ ਵਾਹਿਗੁਰੂ ਮੇਹਰ ਕਰੇ
RIP putt waheguru ji took his angel back. Hard time for everyone please pray karo Sara.
ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 😥😥😭😭😭😭
Bara dukh hoya vicky dy bhai da sun k
ਭਾਜੀ ਬਹੁਤ ਮਾੜਾ ਹੋਇਆ ਕਿਸੇ ਦਾ ਵੀਰ ਨਾਂ ਇਸ ਦੁਨੀਆਂ ਤੋਂ ਜਾਵੇ ਹੱਸਦੇ ਵੱਸਦੇ ਪ੍ਰਿਵਾਰ ਨੂੰ ਨਜ਼ਰ ਲੱਗ ਗਈ
Bohot hi bura hoya..Very hard for family and specially parents..🕉Raab charna che vaas dave🙏
RIP veerji nu, he was very sincere, rabb apne charna cH rakhe
ਬਹੁਤ ਹੀ ਮਾੜਾ ਹੋਇਆ ਵੀਰ ਜੀ 😭😭ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਚ, ਨਿਵਾਸ ਬਖਸ਼ਣ 🙏🙏
Very sad bro
ਬਹੁਤ ਦੁੱਖ ਹੋਇਆ ਸੁਣ ਕੇ ਪਰ ਬੇਟਾ ਹੁਣ ਹੌਸਲਾ ਰੱਖੋ ਪ੍ਰਮਾਤਮਾ ਅੱਗੇ ਕਿਸੇ ਦਾ ਜ਼ੋਰ ਨਹੀਂ 😢
ਬਹੁਤ ਹੀ ਮਾੜਾ ਹੋਇਆ ਵੀਰ ਜੀ😭 ਵਾਹਿਗੁਰੂ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਰਬ ਅਗੇ ਅਰਦਾਸ ਕਰਦੇ ਹਾਂ ਰਬਾਂ ਕਿਸੇ ਦਾ ਪੁੱਤਰ ਨਾ ਖੋਹੀ 😭😭😭😭😭😭😭
So sorry for your loss. Wahe guru apne charni lavve 🙏🙏🙏🙏🙏🙏🙏🙏
ਬਹੁਤ ਮਾੜਾ ਹੋਇਆ ਵੀਰ ਜੀ ਬਹੁਤ ਦੁੱਖ ਹੋਇਆ ਸੁਣ ਕੇ ਕਿਸੇ ਦੇ ਵੀਰ ਨੂੰ ਕੁਝ ਨਾ ਹੋਵੇ ਮੇਰਾ ਵੀ ਇੱਕ ਹੀ ਵੀਰ ਸੀ ਇਸ ਵੀਰੇ ਵਰਗਾ ਰੱਬ ਲੈ ਗਿਆ 😭😭😭
ਵਿਕੀ, ਵੀਰ, ਜੀ, ਬਹੁਤ,ਮਾੜਾ, ਹੋਈਆਂ, ਤੁਹਾਡੇ, ਭਰਾ,ਦੀ, ਮੌਤ,ਦੀ, ਖਬਰ, ਸੁਣ, ਕੇ, ਬਹੁਤ, ਦੁੱਖ,ਲੱਗਾ
It’s very sad news 🥲sorry for your loss Veerji and all family, stay strong 🙏🙏🙏
Waheguru ji Mehar karan vir jii nu apne charna vich niwas bkhashish karan🙏🙏🙏🙏
Waheguru ji 🙏 maher Karen very very sad
Waheguru ji uhna di atmaa nu Shanti dayn......RIP
Bahut madam Hoya bai ji bare sun k
waheguru ji apne charna vich nivas bakshan
🙏🏻🙏🏻🙏🏻🙏🏻🙏🏻🙏🏻😭😭😭😭😭😭😭😭😢😢😢😢😢😞😞😞😞😞😞😞😞🙏🏻🙏🏻🙏🏻🙏🏻🙏🏻 wahuru ji waheguru ji
So sad ,waheguru ji bhana manan da bal bakshan parvar nu ,RIP 🙏🙏😭😭
Rip veer...te waheguru g sari family nu himmatt dena