ਦੁਨੀਆ ਚ ਕਰਵਾਈ ਬਦਨਾਮੀ | ਕੀ Harjinder Singh Dhami ਤੇ ਹੋਵੇਗੀ ਕਾਰਵਾਈ | Jagir Kaur | Punjab Panth Live |
ฝัง
- เผยแพร่เมื่อ 15 ธ.ค. 2024
- ਦੁਨੀਆ ਭਰ ਵਿੱਚ ਕਰਵਾਈ ਵੱਡੀ ਬਦਨਾਮੀ ||
ਕੀ ਹੁਣ ਪ੍ਰਧਾਨ ਧਾਮੀ ਤੇ ਹੋਵੇਗੀ ਸਖਤ ਕਾਰਵਾਈ ||
ਅਕਾਲੀ ਦਲ ਨੇ ਦਿਖਾਇਆ ਆਪਣਾ ਅਸਲ ਰੰਗ ||
#harjindersinghdhami #bibijagirkaur #sgpc #akalidal
|| Harjinder Singh Dhami , Bibi Jagir Kaur , akali dal , sgpc , akal takht , sukhbir badal , jathedar , punjab news , punjab panth live, ||
ਧਾਮੀ ਸਾਹਿਬ ਨੂੰ ਅਸਤੀਫ਼ਾ ਦੇਣਾ ਚਾਹੀਦਾ।
ਧਾਮੀ ਸਾਹਿਬ ਜੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿੱਲਣੀ ਚਾਹੀਦੀ ਹੈ ਜੋ ਸ਼ਬਦ ਉਸ ਨੇ ਬੋਲੇ ਹਨ ਉਨ੍ਹਾਂ ਨੂੰ ਸੁਣ ਕੇ ਹਰ ਸੁਣਨ ਵਾਲੇ ਨੂੰ ਗੁੱਸਾ ਆਉਂਦਾ ਹੈ
ਅਵਤਾਰ ਸਿੰਘ ਜੀ ਬਹੁਤ ਹੀ ਸਿਆਣਾ ਪੱਤਰਕਾਰ ਹੈ ਬੜੀਆਂ ਸੱਚੀਆਂ ਗੱਲਾਂ ਕੀਤੀਆਂ ਹਨ ਜੀ ਬਹੁਤ ਬਹੁਤ ਧੰਨਵਾਦ ਜੀ।
Wahegrurji Wahegrurji Wahegrurji Wahegrurji Wahegrurji ❤❤ ❤❤❤❤❤❤❤❤❤❤❤❤❤
❤ ਬਹੁਤ ਖੂਬ ਜੀ 🎉🎉
ਸਤਿ ਸ਼ੀ ਅਕਾਲ ਜੀ 🎉🎉
ਸਭ ਤੋਂ ਵੱਡਾ ਇਮਾਨਦਾਰ ਪੜਿਆ ਲਿਖਿਆ ਸਿਆਣਪ ਵਾਲੇ ਦੀ ਕਰਤੂਤ ਸੁਣ ਲਓ ਬਾਕੀਆਂ ਦਾ ਕੀ ਹਾਲ ਹੋਵੇਗਾ
ਬਾਦਲ ਦਲ ਇਕ ਭਾਰਤੀ ਡੀਪ ਸਟੇਟ ਦਾ ਪੰਜਾਬ ਚ ਇੱਕ ਵਿੰਗ ਆ
ਇੱਕ ਵਾਰ ਫੇਰ ਗੁਰਦੁਆਰੀਆ ਨੂੰ ਬਾਦਲ ਦਲੀਆਂ ਮਹੰਤਾ ਤੋਂ ਗੁਰੂ ਘਰ ਆਜ਼ਾਦ ਕਰਵਾਉਣ ਦਾ ਸਮਾਂ ਆ ਗਿਆ ਹੈ 🎉
ਧਾਮੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।
ਸ਼ਾਨਦਾਰ, ਕਾਬਲੇ ਤਾਰੀਫ਼ ਜੀ।
Very god vechar veer je ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Very good
Bibi should drag him to the court
Bibi de apne kitte paap bhul gi?
SGPC members should bring motion of none confidence in SGPC committee
Right
Badal Lana sarkare masand mhant hn je dhalle
Good right
Definitely Honi chahiye and make him to resign from the respected post . He doesn’t deserve that
Dhami di sabh ton jiyada interfere hai sukhbir de mamlley vich hun fainsla sahi liyo.........
Dhami must resign. Waheguru
Very sad
👍👍👍💯💯
Badal gang de gurgia di reality show hoi
Rite
Ih Badala di ik sochi smjhi chaal hy Giani Harpreet Singh nu target karke. Baki Badal gang apni groupism de sirr te apne daaga nu baghia de gall paun de rau ch. Dhami must go.
Akali dal de beri ch dhami ne ik hor vatta pa dita.sayad guru sahib ihna dian kitian galtian 1-1 krke pargat ho rhian ne
ਬੀਬੀ ਜੀ ਮਹਿਲਾ ਕਮਿਸ਼ਨ ਨੂੰ ਮਿਲੋ ਕੋਰਟ ਚਪਟੀਸਨ ਪਾਓ
Ohh bharava ehh bibi me apni sakhi dhi marti ki galan karda tu
He must be removed from SGPC for life ji!
Eh akali nahi eh hann akal to khali
ਹਰਜਿੰਦਰ ਸਿੰਘ ਧਾਮੀ ਨੇ ਜੋ ਕੁਝ ਕਿਹਾ ਹੈ ਇਹ ਤਾਂ ਸਿਰਫ ਬਾਦਲ ਦਲੀਆਂ ਦਾ ਟ੍ਰੇਲਰ ਬਰਾਬਰ ਹੈ ।
Vidwa aurat noe galt bolda khach banda dhami
SUJ CHAURHA SAHIB NOO NHI, FHAMI CHAURE NOO DHEKO SILH PUNTH WICHON , RS DHALIWALL FDK ❤
Sharomani Badal Dal ( RSS Wing)
Kali Dal
ਇਹ ਗੱਲ ਤੋ ਹਿਸਾਬ ਲਾਵੋ ਇਹ ਧਾਮੀ ਆਪਣੇ ਘਰ ਵਾਲੀ ਨੂੰ ਕਿੰਨੀਆਂ ਗਾਲਾਂ ਕੱਡਦਾ ਹੋਵੇ ਗਾ।
ਇਸ ਧਾਮੀ ਨੇ ਪੂਰੀ ਸਿੱਖ ਕੌਮ ਦੀ ਬਦਨਾਮੀ ਕਰ ਦਿੱਤੀ ਹੈ।
Sir
Anker prompted Dhami ji
He is not at fault
Rihte
Ah Akali nahi Abdali na
Doable da namm badnam kar ditta
Le koi logic baneya Teri gal da
dhami masand guru golak chor badla de gunde dhami badla da 2 no. da gunda naranu bhagat ander kush hor bahar kush hor dharm de na te kalank
Dhami must resign the post of Presidentship of SGPC.🪯🪯
JATA NU BEMARI HEI EH SAB TO BADH BIBIYA NU DISRESPECT KARDE NEI , TE AJJ SIKHI DE THEKEDAR JAT HEI BANE FIRDE NEI , JATA NU APNE APP NU SODAN DE LOR HEI , SIKH HOVE TA BIBIYA DE IJJAT NA KRE TE FIR OH SIKH NHI MALESH HEI .
Ohh bus kar
@ SACH BOHOT KORRA HUNADA HEI
Badal 🦮🐕🐕🦺kadi be nahi sudar sakde