Barkat (Official Video) Khan Bhaini l Sycostyle l New Punjabi Song 2024

แชร์
ฝัง
  • เผยแพร่เมื่อ 15 ธ.ค. 2024

ความคิดเห็น • 2.1K

  • @Khanbhaini09
    @Khanbhaini09  3 หลายเดือนก่อน +1061

    Hnji Kiven Lagea Gaana #BARKAT !Like Zarror Kareo te Comment ch Dseo ! Hor Nve Nve Ganea lyi Subscribe Kro Channel Nu ! @Khanbhaini09

    • @JassSandhu_pb46
      @JassSandhu_pb46 3 หลายเดือนก่อน +36

      Ghaint end siraaa❤❤❤

    • @rathisaab7178
      @rathisaab7178 3 หลายเดือนก่อน +15

      Love you bai 🎉❤🎉❤🎉❤

    • @Global_Aujla
      @Global_Aujla 3 หลายเดือนก่อน +10

      Nice Song #barkat

    • @paapikarmashort
      @paapikarmashort 3 หลายเดือนก่อน +9

      Tu tan jaan a appni ❤❤

    • @paapikarmashort
      @paapikarmashort 3 หลายเดือนก่อน +9

      Koi gaana hi nahi mahda hunda jaan ❤❤ koka hi hunda 🔥🔥💯

  • @Amandeep.kaur.aulakh
    @Amandeep.kaur.aulakh 3 หลายเดือนก่อน +238

    ਮੈਨੂੰ ਖੜੀ ਨਾਲ਼ ਤੂੰ ਚਾਹੀਦੀ , ਜਦ ਆਵਾਜ਼ ਜੱਟ ਨੇ ਮਾਰੀ ....what a line ❤🔥

  • @Spkuttiwal
    @Spkuttiwal 3 หลายเดือนก่อน +163

    ਤੇਜੀ ਧਾਲੀਵਾਲ ਤੇ ਖਾਨ ਭੈਣੀ ਦੀ ਯਾਰੀ ਬਹੁਤ ਹੀ ਪੁਰਾਣੀ ਆ ਰੱਬ ਮਿਹਰ ਕਰੇ ਇਹਨਾਂ ਦੀ ਯਾਰੀ ਹਮੇਸ਼ਾ ਐਵੇਂ ਹੀ ਬਣੀ ਰਹੇ

  • @Jatt_.on_hunt
    @Jatt_.on_hunt 3 หลายเดือนก่อน +52

    ਸਾਰੇ ਚੌਰ ਆ ਰਕਾਨੇ ਦੰਦ ਹਾਥੀ ਵਾਂਗੂ ਹੋਰ ਖਾਣ ਆਲੇ ਤੇ ਦਿਖਾਉਣ ਆਲੇ ਹੋਰ ਆ.., ❤❤
    Kya line aa ✅💯

  • @babbudhillon8006
    @babbudhillon8006 3 หลายเดือนก่อน +28

    ਨਾ ਸੰਜੇ ਦੱਤ ਨਾ ਸਲਮਾਨ ਕੁੜੇ
    ਗਰਦਾਂ ਠਾਈ ਫਿਰਦਾ
    ਭੈਣੀ ਵਾਲਾ ਖਾਨ ਕੁੜੇ
    Love you bro

  • @pammaalamgiriya1713
    @pammaalamgiriya1713 3 หลายเดือนก่อน +43

    ਖਾਨ ਭੈਣੀ ਵਾਲੇ ਵੀਰ ਗੀਤ ਜੋ ਇੱਕੋ ਵਾਰ ਲਾਈਕ ਹੁੰਦਾ ਹੈ ਜੇਕਰ ਗੀਤ ਚੋਂ ਵਾਰ ਵਾਰ ਲਾਈਕ ਹੁੰਦਾ ਹੁੰਦਾ ਤਾਂ❤ ਮੈਂ ਇਕ ਲੱਖ ਲਾਇਕ ਦੇ ਦੇਣੇ ਸੀ

  • @pammaalamgiriya1713
    @pammaalamgiriya1713 3 หลายเดือนก่อน +54

    ਪੈਣੀ ਵਾਲ਼ੇ ਦੀ ਤੇ ਤੇਜੀ ਦੀ ਜੋੜੀ ਨੂੰ ❤❤ ਕੌਣ ਕੌਣ ਪਿਆਰ ਕਰਦਾ

  • @Khanbhaini-p1n
    @Khanbhaini-p1n 3 หลายเดือนก่อน +53

    ਮੈਨੂੰ ਖੜੀ ਨਾਲ🫵🏻 ਤੂੰ ਚਾਹੀਦੀ
    ਜਦੋਂ ਆਵਾਜ਼ ਜੱਟ ਨੇ ਮਾਰੀ ❤️🤗🚀 bhaini ala khan always on 🔝✍🏻💯🔥🔥⛳

  • @baljinder337
    @baljinder337 3 หลายเดือนก่อน +13

    barkat song ਨਿਰੀ ਅੱਗ
    jindigi ਚ ਜੋ ਚਲਦਾ ਓਹੀ ਗਾਈ ਜਾਂਦਾ
    ustadd khan ਭੈਣੀ❤

  • @RoohdeepSidhu
    @RoohdeepSidhu 3 หลายเดือนก่อน +16

    ਸ਼ਬਦ ਘੱਟ ਪੈ ਜਾਂਦੇ ਨੇ ਤੁਹਾਡੀ ਤਾਰੀਫ਼ ਕਰਨ ਲਈ ❤
    ਤੁਹਾਡਾ ਕੱਲਾ-ਕੱਲਾ ਗਾਣਾ ਸਮੇਂ ਦੇ ਨਾਲ਼-ਨਾਲ਼ ਰਪੀਟ ਤੇ ਰਿਹਾ ਐ ♥️
    #Singer #Composer #BestWritter #Favourite♥️🧿

    • @KunalGola-n8q
      @KunalGola-n8q 3 หลายเดือนก่อน

      Hlo cute princess

    • @KunalGola-n8q
      @KunalGola-n8q 3 หลายเดือนก่อน

      Yaar aap to bhuhot khubsurat ho sach me ❤❤❤

  • @VBOfficialMusic
    @VBOfficialMusic 3 หลายเดือนก่อน +42

    Bhaini aala khan 🔥 🎯

  • @AjayRambo0312
    @AjayRambo0312 3 หลายเดือนก่อน +35

    ਖਾਣ ਭੈਣੀ ਆਲਿਆ ਤੇਰੀ ਕਲਮ ਸਭ ਤੋਂ ਅਲਗ ਆ ❤️ love you baiiii❤❤❤

  • @satnampoppy4223
    @satnampoppy4223 3 หลายเดือนก่อน +20

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ Love u
    🤩

  • @RanbeersinghPrabh
    @RanbeersinghPrabh 3 หลายเดือนก่อน +15

    ਜ਼ੋਰ ਨਾਲ ਮਨਾਈ ਬੱਲੀਏ ਕਿੱਥੇ ਮਨਦੀ ਸੀ ਦੁਨੀਆਂ ਦਾਰੀ 💪💪💪proud of you ustad ji❤❤

  • @cheatyshian3529
    @cheatyshian3529 3 หลายเดือนก่อน +6

    ਵੀਰੇ ਇਕ ਹੀ ਦਿਲ ਆ ਕਿੰਨੀ ਵਾਰੀ ਜਿੱਤੇਗਾ ਰੱਬ ਤਨੂ ਹਮੇਸ਼ਾ ਖੁਸ ਰਖੇ love u veere sirra ghaint attttt ਖਿੱਚ ਕ ਰੱਖ ਕੰਮ ਨੂੰ ਵੀਰੇ ..........

  • @kuldeepsinghgill8072
    @kuldeepsinghgill8072 3 หลายเดือนก่อน +6

    ਝੁਕਦਾ ਸਿਰ ਉਹਦੇ ਦਰ ਤੇ, ਦੂਜਾ mitran ਦਾ ਕੋਈ sir ਨੀ...luv u bro ❤❤

  • @yashansohanpal2546
    @yashansohanpal2546 3 หลายเดือนก่อน +37

    ❤ Barkat namm a meri maa da ❤. , Bhaini ala bhaini ala hoye pye a ne ma jidhar nu jawa ni sira gal lyi hoye ohde kalm nu salam a ♥️♥️👌👌

  • @gurpreetsingh-r7v
    @gurpreetsingh-r7v 3 หลายเดือนก่อน +13

    ਦੰਦ ਹਾਥੀ ਵਾਗੂੰ ਹੋਰ ਖਾਣ ਆਲੇ ਤੇ ਦਿਖਾਉਣ ਵਾਲੇ ਹੋਰ ਐਂ।✍✍💪💝

  • @ladi_singhh7981
    @ladi_singhh7981 3 หลายเดือนก่อน +6

    ਕੀ ਖਾ ਕੇ ਲਿਖਿਆ ਅੱਤ ਤੋ ਅੱਤ ਐ / ਗਾਣਾ ਆਉਂਦਾ ਦੇਰ ਨਾਲ ਆ ਪਰ ਪੂਰਾ ਕਹਿਰ ਲੈ ਆਉਂਦਾ ❤🔥🌪️ no brakan

  • @baljinder337
    @baljinder337 3 หลายเดือนก่อน +10

    ਆਹ ਗਾਣਾ ਸੁਣ ਕੇ ਐਲਬਮ ਦੀ ਤਾ ਲੋਡ ਹੀ ਨਹੀਂ❤😎

  • @kourxreet
    @kourxreet 3 หลายเดือนก่อน +6

    ਬਾਈ ਯਾਰ ਕੀ ਖਾ ਕੇ ਲਿਖਦਾਂ ❤❤❤ ਸਿਰਾ ਘੈਂਟ ਜਮਾ ਕੰਮ ਖਿੱਚ ਕੇ ਰੱਖ ❤❤

  • @SaniaBanger
    @SaniaBanger 3 หลายเดือนก่อน +15

    ਲੋਕੀਂ ਆ ਲਿਖਦੇ, ਨੀ ਤੂੰ ਜੜ੍ਹਦਾ ਕੋਕੇ ❤❤❤❤

  • @karanjeet2680
    @karanjeet2680 3 หลายเดือนก่อน +17

    ਜ਼ੋਰ ਲਾ ਮਨਾਈ ਬੱਲੀਏ ਕਿੱਥੇ ਮੰਨਦੀ ਸੀ ਦੁਨੀਆਦਾਰੀ❤✍️💖

  • @arshyaar2592
    @arshyaar2592 3 หลายเดือนก่อน +13

    ਲਿਖਤ ਬਾਈ ਤੇਰੀ ❤ ਕਿਆ ਬਾਤਾਂ ❤

  • @kinndnahal
    @kinndnahal 3 หลายเดือนก่อน +5

    ਲਵ ਯੂ ਸਦਾਬਹਾਰ ❤ ਪਿੰਡ ਰਣਜੀਤਗੜ੍ਹ ਬਾਂਦਰਾ, ਜ਼ਿਲ੍ਹਾ ਮਾਨਸਾ ਤੋਂ🌹

  • @karmitakaur3390
    @karmitakaur3390 3 หลายเดือนก่อน +28

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @notoriusbuntyvlogs
      @notoriusbuntyvlogs 3 หลายเดือนก่อน +3

      @@karmitakaur3390 aa labh gyi khich pon aali 😂😂😂😂❤️❤️❤️ sanmaanat kro es nu

    • @Khanbhaini-p1n
      @Khanbhaini-p1n 3 หลายเดือนก่อน +1

      😂​@@notoriusbuntyvlogs

    • @Khanbhaini-p1n
      @Khanbhaini-p1n 3 หลายเดือนก่อน +2

      Tu fr agi ohi comment lake😂

    • @notoriusbuntyvlogs
      @notoriusbuntyvlogs 3 หลายเดือนก่อน +1

      @@Khanbhaini-p1n aaho 22

    • @mohinderz5434
      @mohinderz5434 3 หลายเดือนก่อน

      Mai kad da eda comment labh reha c
      Bdi dil nu khushi hoyi vekh k😂😂😂😂😂😂

  • @itsdeep4732
    @itsdeep4732 3 หลายเดือนก่อน +6

    ਜੋਰ ਨਾਲ ਮਨਾਈ ਬੱਲੀਏ
    ਕਿੱਥੇ ਮੰਨਦੀ ਸੀ ਦੁਨੀਆਦਾਰੀ 💯

  • @navroopsingh-gl2hx
    @navroopsingh-gl2hx 3 หลายเดือนก่อน +5

    Teji Dhaliwal Veer Nu Salaam Aa Jo Khan Bhaini Veer De Maade Tym Ch Khddya Te Aj Veer Ne Chnge Tym Ch Ohnu Nal Rkhke Yaari Di Ek Nvi Misaal Qaym Kiti .. ❤♥️💪🏻💪🏻😊😊

  • @kanwardeepsingh9819
    @kanwardeepsingh9819 3 หลายเดือนก่อน +5

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @Lakha-ov5mr
    @Lakha-ov5mr 2 หลายเดือนก่อน +2

    ਤੇਜੀ ਬਾਈ ਦੀ ਤੇ ਤੁਹਾਡੀ ਯਾਰੀ ਪਰਮਾਤਮਾ ਐਂਡ ਤੱਕ ਨਿਭਾਵੇ

  • @meetbabbumaandafan6599
    @meetbabbumaandafan6599 3 หลายเดือนก่อน +10

    ਭੈਣੀ ਵਾਲੇ ਨੇ ਗੱਲ ਸਿਰਾ ਹੀ ਲਾਈ ਸਿਰਾ ਗੱਲਬਾਤ 🔥🔥👌🏻🔥🔥👌♥️

  • @Mnjndr.X05
    @Mnjndr.X05 3 หลายเดือนก่อน +9

    ਅੱਜ ਕੱਲ ਦੇ ਗਾਣੇ ਨੀ ਨਿਰੇ ਫੇਂਟਰ ਫੋਕੇ💯✅🙌

  • @Behl42.
    @Behl42. 3 หลายเดือนก่อน +16

    ਸ਼ਬਦਾਂ ਦਾ ਜਾਦੂਗਰ 👌💯#khanbahini

  • @Mr._Pawan_Tihal
    @Mr._Pawan_Tihal 3 หลายเดือนก่อน

    2:12 ਬਸ ਰੱਬ ਨਾ ਮਾਰੇ ਮਰਦੇ ਨੀ, ਊੰਜ ਦੁਨੀਆ ਦਾ ਕੋਈ ਡਰ ਨੀ,,
    ਘਾਟੇ ਬਾਧੇ ਹਸ ਜਰ ਜਾਂ, ਕਿਸੇ ਦੀ ਗਲ ਔਖੀ ਆ ਜਰ ਨੀ..!!💯👌🔥

  • @sharanjeet3954
    @sharanjeet3954 3 หลายเดือนก่อน +12

    ਜੇਕਰ ਕੋਈ ਇਸ ਕਮੈਂਟ ਨੂੰ ਪੜ ਰਿਹਾ ਤੇ ਰੱਬ ਉਹਦੇ ਮਾਤਾ ਪਿਤਾ ਦੀ ਉਮਰ ਲੰਬੀ ਕਰੇ

  • @deepakdhaliwal8669
    @deepakdhaliwal8669 3 หลายเดือนก่อน +6

    Sirra lata Generation Z ਬਾਰੇ ਭੈਣੀ ਨੇ knowledge level impressive

  • @vickysharma96636
    @vickysharma96636 3 หลายเดือนก่อน +11

    ਬਾਈ ਬਹੁਤ ਸੋਹਣਾ ਲਿਖਿਆ ਦਿਲ ਨੂੰ ਛੋਹ ਗਿਆ। ❤❤❤❤❤❤❤❤❤❤

  • @sonurajoana6309
    @sonurajoana6309 3 หลายเดือนก่อน +9

    ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ ਵੇਖੀ ਲੋਕਾਂ ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ |

  • @HarpreetSingh-jb9wh
    @HarpreetSingh-jb9wh 3 หลายเดือนก่อน +4

    Veere aynakk bdii ghaint ❤❤❤
    Naale gaana v

  • @luckyraimusic
    @luckyraimusic 3 หลายเดือนก่อน

    Prhaa Sachi Ki Ho Tusi - End Bas End- Es Kalam Dai Aghe Ta Apa Jamay Ni Veere - Respect 🙏🙏

  • @Amrinderpb31
    @Amrinderpb31 3 หลายเดือนก่อน +6

    ਕਹਿੰਦੇ ਖ਼ਾਨ ਭੈਣੀ ਨੇ ਸਿਰਾ ਕਰਵਾਤਾ ❤❤❤

  • @California12365
    @California12365 3 หลายเดือนก่อน +17

    Aujla babbu maan te bhaini ala ❤️❤️🔥 fav🌪️🔥
    Bai teri likhat bakamaal aa 👌🏻

  • @GurwinderSingh-qx8fh
    @GurwinderSingh-qx8fh 3 หลายเดือนก่อน +17

    1:45 ਅੱਜ ਕੱਲ ਉਹ ਵੀ ਗੁੰਡਾ, ਜੀਹਤੋਂ ਖੁੱਲ ਦਾ ਨੀ ਕੁੰਡਾ 😂😂😂😂😂

  • @shamsherkaur5623
    @shamsherkaur5623 2 หลายเดือนก่อน +1

    Att ❤ song lyrics good Khan bhaini wala

  • @GurwinderSingh-lg1hy
    @GurwinderSingh-lg1hy 3 หลายเดือนก่อน +1

    Khan. Bai. Love. You bro. ❤❤❤

  • @RAMGHARIA_7
    @RAMGHARIA_7 3 หลายเดือนก่อน +12

    ਖਾਨ ਭੈਣੀ ਦੀ ਲਿਖਤ🔥🔥

    • @Bittukusla
      @Bittukusla 3 หลายเดือนก่อน +1

      ਕਿਆ ਬਾਤ ਆ ਬਾਈ ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ ਉਹ ਸੱਚ ਦੱਸ ਗਿਆ ਜਿਹੜਾ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ
      ਬਾਈ ਪ੍ਰਮਾਤਮਾ ਤਹਾਨੂੰ ਖੁਸ਼ ਰੱਖੇ ❤👏਼਼਼

  • @kamalsardarsaabji7490
    @kamalsardarsaabji7490 3 หลายเดือนก่อน +4

    ਮੈਨੂੰ ਖੜੀ ਨਾਲ ਤੂੰ ਚਾਹੀਦੀ ❤❤❤ਜਦ ਆਵਾਜ਼ ਜੱਟ ਨੇ ਮਾਰੀ

  • @Sukhwinder_singh306
    @Sukhwinder_singh306 3 หลายเดือนก่อน +4

    ਮੱਲ ਲੈਂਦੇ ਅਸਮਾਨ 💫ਬਿੱਲੋ ਘੁੱਗੀਆਂ ਤੇ ਕਾਂ 🕊️ਜੇ ਚਾਰ ਦਿਨ ਬਾਜ਼🦅 ਭਰੇ ਨਾ ਉਡਾਰੀ❌

  • @JagdishBhinder
    @JagdishBhinder 3 หลายเดือนก่อน +2

    ਸਿਰਾ ਕਰਾਈ ਪਈ ਭੈਣੀ ਆਲਿਆ 🔥

  • @Recklessmohie5115
    @Recklessmohie5115 3 หลายเดือนก่อน +1

    ਖਾਲਿਸਤਾਨ ਦੀ ਮੂਵਮੇਂਟ ਅੱਜ ਸਿਖਰਾਂ ਤੇ ਹੈ ਸਿੱਖ ਰਾਜ਼ ਤੇ ਵੀ ਗਾਓ ਜੇ ਸੱਚੀ ਜ਼ਮੀਰ ਜਾਗਦੀ ਐ ਗਾਣਿਆਂ ਚ ਬਹੁਤ ਬਾਰ ਸੁਣਲਿਆ ਹੁਣ ਪੰਥ ਨਾਲ ਖੜਨ ਦੀ ਲੋੜ ਹੈ ਜਿਹੜਾ ਪੰਥ ਨਾਲ ਨਹੀ ਉਹ ਸਭ ਗਦਾਰਾਂ ਚ ਸ਼ਾਮਲ ਹੋ ਰਹੇ ਆ USMI , POLITICS PUNJAB, SATLUJ TV ZINDABAAD KHALISTAAN ZINDABAAD 🦅🦅🦅🦅

    • @Recklessmohie5115
      @Recklessmohie5115 3 หลายเดือนก่อน +1

      Refrendum voting strategy zindabaad 🦅👏💪

    • @Recklessmohie5115
      @Recklessmohie5115 3 หลายเดือนก่อน +1

      Khalistaan zindabaad 🦅

  • @Statustime59
    @Statustime59 3 หลายเดือนก่อน +3

    Bhaini aale aaa❤❤❤❤❤

  • @Gill_sehnaaj
    @Gill_sehnaaj 3 หลายเดือนก่อน +4

    Bhut bhut bhut bhut ghaint song ❤️ (khul gi teri Qismat)💯🙌🏻🌺

  • @ManiSainiii
    @ManiSainiii 3 หลายเดือนก่อน +4

    Bhainii aalaaa kiwe krje disappoint yaara nuu💪🏻💪🏻💪🏻

  • @Prince_star_world
    @Prince_star_world 3 หลายเดือนก่อน +1

    Nice song singga bai 👏👏❤🔥🔥🔥

  • @mixing591
    @mixing591 3 หลายเดือนก่อน +5

    Siraaaa bhai ji thonu puchhn di lod ni bhai ji ❤❤❤

  • @dhanju_abhun
    @dhanju_abhun 3 หลายเดือนก่อน +28

    ਦਿਲ ਨੂੰ ਇਹਨੀ ਖੁਸ਼ੀ ਹੋਈ ਬਿਆਨ ਨਹੀਂ ਕਰ ਸਕਦਾ ❤ ਰੂਹ ਨੂੰ ਖੁਸ਼ੀ ਮਿਲੀ ਬਾਬਾ ਚੜਦੀ ਕਲਾ ਚ ਰੱਖੇ ... ਆ ਕੁੜੀ ਹਰੇਕ ਦੇ ਗਾਣੇ ਤੇ ਪੰਪ ਦਿੰਦੀ 😂

    • @Manveer_pc_5911
      @Manveer_pc_5911 3 หลายเดือนก่อน

      ahho

    • @Nishan-fp9hf
      @Nishan-fp9hf 3 หลายเดือนก่อน +2

      Sahi ghal geet nlo phala oda comt samnaa aa janda😂

    • @loveguru4554
      @loveguru4554 3 หลายเดือนก่อน

      Shi gal hai veer eh saali koi cheez release nhi hundi har gane te iko comment pehla moose ale de gaane te krdi hundi c hun har singer de te eda comment vi Sav to ute hunda😂😂😂😂

    • @Manveer_pc_5911
      @Manveer_pc_5911 3 หลายเดือนก่อน

      @@loveguru4554 me v dekhada kise nu nhi saddi hundi baggi da song eya onu v ehhi comment kartta onu copy karke

    • @DavinderGharuan
      @DavinderGharuan 3 หลายเดือนก่อน

      KURI NA KURA MUNDA AA 😂😂 SALA FAKE ID BNA BHAIN CHADANDA😂

  • @SonuPawar-cx2xm
    @SonuPawar-cx2xm 3 หลายเดือนก่อน +8

    Bhai Bhaini fan like kro 👍👍🔥

  • @faisaldogar4753
    @faisaldogar4753 3 หลายเดือนก่อน +1

    ਮੈਂ ਲਹਿੰਦੇ ਪੰਜਾਬ ਤੋਂ ਹਾਂ 2021 ਤੋਂ ਖ਼ਾਨ ਭੈਣੀ ਆਲੇ ਨੂੰ ਸੁਣਨਾ ਸ਼ੁਰੂ ਕੀਤਾ ਸੀ ਤੇ ਅੱਜ ਤੱਕ ਹਰ ਸਾਂਗ ਸੁਣਿਆ ਹੈ ਖ਼ਾਨ ਭੈਣੀ ਆਲੇ ਦਾ

  • @simarijharon___
    @simarijharon___ 3 หลายเดือนก่อน +1

    ਜਿਵੇਂ ਬਣਿਆ ਮੁੰਡੇ ਲਈ ਰੰਗ ਕਾਲਾ ❤

  • @Terahappybhangu
    @Terahappybhangu 3 หลายเดือนก่อน +6

    ਬਰਕਤ ਨਾਮ ਮੇਰੀ ਮਾਂ ਦਾ❤

  • @yogeshkhosla007
    @yogeshkhosla007 3 หลายเดือนก่อน +9

    Yarri = Khan bhaini + Teji + syco style

  • @bangarhstudio
    @bangarhstudio 3 หลายเดือนก่อน +3

    ਬੱਸ ਝੁੱਕਦਾ ਉਸਦੇ ਦਰ ਤੇ ਸਿਰ,
    ਦੂਜਾ ਮਿੱਤਰਾਂ ਦਾ ਕੋਈ ਸਰ ਨੀ।

  • @varindersingh5986
    @varindersingh5986 3 หลายเดือนก่อน +2

    ਬੱਸ ਰੱਬ ਨਾ ਮਾਰੇ ਉੰਝ ਮਰਦੇ ਨੀ ਦੁਨੀਆਂ ਦਾ ਕੋਈ ਡਰ ਨਹੀਂ 🦅

  • @RamanjitKaur-u1n
    @RamanjitKaur-u1n 3 หลายเดือนก่อน +1

    Wowwwww superb buhat Jada sohna gaana aa ehda de gaane
    Hor leke aayeo bro❤❤❤❤❤

  • @Sukhwinder_singh306
    @Sukhwinder_singh306 3 หลายเดือนก่อน +4

    Bhut vadiya song aw Khan bhaini paji❤🔥

  • @ManjinderSingh-ol2kh
    @ManjinderSingh-ol2kh 3 หลายเดือนก่อน +12

    🎉 first comment

  • @anterjotsingh3778
    @anterjotsingh3778 3 หลายเดือนก่อน +3

    Waake jatta barkat naam kinna sohna lggya aur song uss ton vi changa bhaini vala taan kaim aaa

  • @inderpreeetsinghinder6078
    @inderpreeetsinghinder6078 3 หลายเดือนก่อน +1

    ਸਿਰਾ ਗੱਲਬਾਤ ਲਗਾਈ ਪਈ ਆ 22 ♥️💯

  • @ShoaibKhan-qb7dx
    @ShoaibKhan-qb7dx 3 หลายเดือนก่อน +2

    Khano mein Khan bhaini aala Khan❤️‍🔥❤️‍🔥❤️‍🔥

  • @BigCityCrypto
    @BigCityCrypto 3 หลายเดือนก่อน +4

    KhAn 👑🔥

  • @SukhSaraon
    @SukhSaraon 3 หลายเดือนก่อน +9

    ਘੈਂਟ ਗਾਣਾ ਬਾਬਾ❤

  • @haryanvistar809
    @haryanvistar809 3 หลายเดือนก่อน +8

    Khan bhaini wala superstar❤

  • @AliHassan-ur3fy
    @AliHassan-ur3fy 3 หลายเดือนก่อน +2

    Khan bhaini fan from Pakistan 🇵🇰 Love you jatta 💔💔💔💔

  • @BashirKhan-xe3db
    @BashirKhan-xe3db 3 หลายเดือนก่อน +1

    Salman Khan ❌ Khan paniyala ✅

  • @Sangha350
    @Sangha350 3 หลายเดือนก่อน +6

    End gll baat ❤❤

  • @SonuPawar-cx2xm
    @SonuPawar-cx2xm 3 หลายเดือนก่อน +3

    Very nice song😮👍❤️

  • @sekhontopic369
    @sekhontopic369 3 หลายเดือนก่อน +822

    94k views in 14 sec …. 🙄🙄

    • @BeParWahKaKa
      @BeParWahKaKa 3 หลายเดือนก่อน +35

      5 vi bar sun reha mai ❤

    • @Pindtochandigarh
      @Pindtochandigarh 3 หลายเดือนก่อน

      Chutiye..... 94k views 14sec😮
      Me............... AdSense promotion... 😂

    • @maharumarhayat256
      @maharumarhayat256 3 หลายเดือนก่อน +25

      Main V ❤ Khan King 🤴

    • @NavdeepSingh-xt7fv
      @NavdeepSingh-xt7fv 3 หลายเดือนก่อน +19

      6 v var

    • @Editor-c4n
      @Editor-c4n 3 หลายเดือนก่อน +79

      Wait bro 30 August is coming soon 🌪️🌪️🌪️🌪️

  • @AshrafKhan-cg3ce
    @AshrafKhan-cg3ce 3 หลายเดือนก่อน +1

    ਸਿਰਾ ਬਾਈ ਖਿਚੀ ਰਾਖ ਕੰਮ ❤❤

  • @takeriskinlife2355
    @takeriskinlife2355 2 หลายเดือนก่อน +1

    On top❤❤❤❤❤

  • @parvinder_khosa
    @parvinder_khosa 3 หลายเดือนก่อน +4

    ❤1st commant

  • @raftarbeats
    @raftarbeats 3 หลายเดือนก่อน +8

    1.6 million views in just 3 hr., or like 10 k 🤨🤨 how ???

    • @AmritKhehra-gg4bp
      @AmritKhehra-gg4bp 3 หลายเดือนก่อน +2

      Fake View Power

    • @7_record
      @7_record 3 หลายเดือนก่อน +1

      Struggler krke tarkki ni dassi

    • @lovepreetlalji5257
      @lovepreetlalji5257 3 หลายเดือนก่อน +1

      It's khan bhaini struggle check kr ohde

    • @kamalkamalsingh6066
      @kamalkamalsingh6066 3 หลายเดือนก่อน

      Sidhu Moosewala New Song Attach 4.8 Million Views in just 8 hr ❤ Trending 1st No in TH-cam 💥

    • @Md007-w5o
      @Md007-w5o 3 หลายเดือนก่อน

      Cz he's the best lyrics ❤❤❤❤boss 😂

  • @sahib11singh
    @sahib11singh 3 หลายเดือนก่อน +3

    sira from 2:13

  • @SALISHvlogs
    @SALISHvlogs 3 หลายเดือนก่อน +1

    ❤🎉❤🎉

  • @sharanjeet3954
    @sharanjeet3954 3 หลายเดือนก่อน +2

    ਬਹਤ ਸੋਹਣਾ ਗੀਤ ਗਾਇਆ ਖਾਨ ਭੈਣੀ ਵਾਲਾ ਨੇ

  • @wahegurustatus34
    @wahegurustatus34 3 หลายเดือนก่อน

    ਜ਼ੋਰ ਨਾ ਮਨਾਈ ਬੱਲੀਏ,
    ਕਿੱਥੇ ਮੰਨਦੀ ਸੀ ਦੁਨੀਆਦਾਰੀ 💯🚩

  • @Jimmy31555
    @Jimmy31555 2 หลายเดือนก่อน +1

    Aye oye Bhaini aleya nazara lyaaa ta❤

  • @Gkmusic777
    @Gkmusic777 3 หลายเดือนก่อน

    Sira babe sira kya baatan bhaini walea nhi ਰੀਸਾਂ teria ❤💫

  • @AbhiGill_436
    @AbhiGill_436 3 หลายเดือนก่อน

    ਚਲਾਕੀਆਂ ਤਾ ਹੁਣ ਸਭ ਦੀਆਂ ਸਮਝ ਆਉਂਦੀਆ ਨੇ, ਪਰ ਕਿਸੇ ਨੂੰ ਸ਼ਰਮਿੰਦਾ ਕਰਨਾ ਚੰਗਾ ਨਹੀ ਲੱਗਦਾ__✍️🕊

  • @harpsandhu8843
    @harpsandhu8843 3 หลายเดือนก่อน +1

    ਭੈਣੀ ਆਲਾ ਵੀ ਸਿਰਾ ਈ ਆ 💽

  • @Lovepreetsin8025
    @Lovepreetsin8025 2 หลายเดือนก่อน

    Bhaini wala bhaini wala hundi payi aaa hun tain ❤❤❤❤❤❤❤❤❤❤❤

  • @Mr.Amandeep
    @Mr.Amandeep 3 หลายเดือนก่อน +2

    Y ji ਆਪਣੀ ਭੂਆ ਦੇ ਪਿੰਡ ਧਨੌਲੇ ਦਾ ਵੀ ਨਾਂਅ paddo ਕਿੱਸੇ song ch❤

  • @happykhan8799
    @happykhan8799 3 หลายเดือนก่อน +1

    ❤❤❤❤❤ Bro ji 🎉🎉🎉

  • @nikkabhairomunna56
    @nikkabhairomunna56 3 หลายเดือนก่อน

    ਤੇਜੀ ਬਾਈ , ਹਮੇਸ਼ਾ ਨਾਲ ਅਾ ❤❤❤

  • @bittusingh4854
    @bittusingh4854 3 หลายเดือนก่อน +1

    👆ਜੋਰ ਨਾਲ ਮਨਾਈ ਬੱਲੀਏ ਕਿੱਥੇ ਮੰਨਦੀ ਸੀ ਦੁਨੀਆਂ ਦਾਰੀ🗣️khan bro defferent writer ✍️✍️

  • @Harman-qb2jn
    @Harman-qb2jn 3 หลายเดือนก่อน +1

    ❤❤❤❤❤❤❤

  • @akprince2302
    @akprince2302 3 หลายเดือนก่อน +2

    Sira jne.
    🎉🎉🎉🎉
    Khan Bhaini wala
    Love you 💕
    .
    Apne Mom dad nu pyar krn Wale like kro ❤❤❤

  • @MOHlT_X7
    @MOHlT_X7 3 หลายเดือนก่อน +1

    6 hr 1.8 MILLION VIEWS..❤
    HATS OFF😮

  • @LakhwinderSingh-bo9oj
    @LakhwinderSingh-bo9oj 3 หลายเดือนก่อน

    Jatt jad da koke ❤❤❤

  • @Comedylibrary-xh1nu
    @Comedylibrary-xh1nu หลายเดือนก่อน

    Bhaini Bhaini Hoi Pai Walliye... Te Nale Style Keda... Syco style 🔥🔥🔥

  • @ShreeSharma-c1q
    @ShreeSharma-c1q 3 หลายเดือนก่อน +1

    Bai nu sirf sunna shonk like dis like ae koi matter ni krda sira bai bigg fan from nepal ❤