Top information abuot horse for new owner,, ਜੋ ਘੋੜਾ ਖਰੀਦਣਾ ਚਹੁੰਦਾ ਉਹ ਆ ਵੀਡੀਓ ਜਰੂਰ ਦੇਖੇ

แชร์
ฝัง
  • เผยแพร่เมื่อ 7 ต.ค. 2024
  • #Horse_shoes
    #sukhjinder_ਲੋਪੋਂ
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

ความคิดเห็น • 197

  • @GURPREETSINGH-ok4nk
    @GURPREETSINGH-ok4nk 3 ปีที่แล้ว +26

    ਬਾਈ ਸੁਆਦ ਆ ਗਿਆ ਲੋਪੋ ਆਲਿਆ
    ਯਰ ਹੋਰ ਗੱਲਾਂ ਕਰਦਾ ਯਰ ਵੀਡੀਓ ਚਾਹੇ ਕਿੰਢੀ ਵੀ ਹੋ ਜਾਦੀ ਪਤਾ ਹੀ ਨੀ ਲੱਗਾ ਮਤਲਬ ਕੇ ਜੀਅ ਲੱਗ ਗਿਆ ਸੀ ਵੀਡੀਓ ਵੇਖਣ ਚ'

  • @bajwamotor2621
    @bajwamotor2621 3 ปีที่แล้ว +34

    ਬਾਈ ਜੀ ਮੈ ਨੂੰ ਘੋੜੇਆ ਬਾਰੇ ਕੁਛ ਪੱਤਾ ਨਹੀ ਪਰ ਬਾਈ ਜੀ ਨੇ ਸੱਚ ਪੇਛ ਕਿਤਾ ਅਸੀ ਆਪਣਾ ਆਪ ਭੁਲ ਗਏ ਆ ਧੰਨ ਗੁਰੂ ਹੱਰਗੋਬਿੰਦ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜਿੰਨਾ ਪਾਰਖੁ ਕੋਈ ਨੀ ਹੋਣਾ। ਸਾਡੇ ਤਾ ਗੁਰੂ ਆ ਸ਼ੁਰੂ ਤੋ ਘੋੜੇ ਸਾਨੂੰ ਦਿੱਤੇ ਪਰ ਸਾਨੂੰ ਗੁਰੂ ਸਾਬ ਦੀ ਦਿੱਤੀ ਦਾਤ ਨੂੰ ਸਾਂਣਬਣਾਂ ਚਾਹੀ ਦਾ

  • @GurpreetSINGHOZSIKH
    @GurpreetSINGHOZSIKH 3 ปีที่แล้ว +9

    ਬਹੁਤ ਵਧੀਆ interview ਆ . Thank you 🙏

  • @GurpreetSINGHOZSIKH
    @GurpreetSINGHOZSIKH 3 ปีที่แล้ว +6

    I saw this Horse before with other interviewer ...This is one of the Best Marwari horse .......And Owner is very down to earth.
    Waheguru ji ka Khalsa Waheguru ji ki fateh ji 🙏🙏

  • @sonubhullar2154
    @sonubhullar2154 3 ปีที่แล้ว +1

    Pehli waari koi Banda milia,Nahi taa Sare ghore hi interview de gye,Mai taa ghora rakhia ni,par gal baat kde eho jihi kise to suni Nahi ,bohat wadia ji

  • @ranaheerakhan8931
    @ranaheerakhan8931 3 ปีที่แล้ว +5

    I See This Vedio Ten Times. That's a very good thing is all The Person's are great excellent Personality. He is a great True Person and beautiful Personality and wonderful Horses Lover. Sardar Sakider Lopo wallya well Done Job Bhai Gee always Kush Rahein. Very Great excellent information about horses. Thank you so much.

  • @parmmall5561
    @parmmall5561 3 ปีที่แล้ว +19

    37000.ਹਜਾਰ ਵਾਲਾ ਬਾਜ ਘੋੜਾ ਕਮਾਲ ਦਾ ਘੋੜਾ ਬਣ ਗਿਆ ਪਰਮਾਤਮਾ ਮੇਹਰ ਕਰੇ ਜੈ ਜਵਾਨ ਜੈ ਕਿਸਾਨ

  • @ranaheerakhan8931
    @ranaheerakhan8931 2 ปีที่แล้ว +1

    Very great excellent information about horses Vedio. Thank you so much Bhai Gee Lopuwala Gee. They're are very best horses Lover brothers. Sardar Sakider is a great True Person and have a wonderful Personality. Stay Blessed.

  • @amarjitsingh3388
    @amarjitsingh3388 3 ปีที่แล้ว +5

    ਫੋਜੀ ਨਾਲੋਂ ਇਹ ਬੰਦਾ ਘੈਂਟ ਲੱਗਿਆ 👌👌

    • @jasvirsingh-hl9co
      @jasvirsingh-hl9co 6 หลายเดือนก่อน

      Orginal ghoda palak eh veer aa..surinder singh..

  • @dogarkhan6636
    @dogarkhan6636 3 ปีที่แล้ว +2

    ਹੁਣ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ

  • @ramanuppal96
    @ramanuppal96 3 ปีที่แล้ว +1

    ਬਹੁਤ ਚੰਗੀਆਂ ਗੱਲਾਂ ਸਿੱਖਣ ਨੂੰ ਮਿਲੀਆਂ

  • @kawaljeetsingh2319
    @kawaljeetsingh2319 3 ปีที่แล้ว +6

    ਬਾਈ ਜੀ ਮੇਰੇ ਕੋਲ ਜਨਵਰ ਨੀ ਆ ਪਰ ਮੈਨੰ ਸੌਕ ਬਹਤ ਆ

  • @bharmaltoksiya1931
    @bharmaltoksiya1931 3 ปีที่แล้ว +1

    Beautiful horsh very nice man ❤️rait kaha aapne sir mere ko bhi ghore lena h mgr ghore nhi le pata Dil ki tamanna h waheguru ji kirpa kare 🙏

  • @rajindersingh-bm4gt
    @rajindersingh-bm4gt 2 ปีที่แล้ว

    🙏
    ਬਹੁਤ ਬਹੁਤ ਧੰਨਵਾਦ , ਵੀਰ ਸੁਰਿੰਦਰ ਸਿੰਘ ਜੀ , ਵੀਰ ਗੁਰਪਰੀਤ ਸਿੰਘ ਜੀ ।
    🙏

  • @apnapunjab8789
    @apnapunjab8789 2 ปีที่แล้ว +1

    ਬਾਈ ਸੁਰਿੰਦਰ ਸਿੰਘ ਦੀਆ ਗੱਲਾ ਬਹੁਤ ਵਧੀਆ ਲੱਗੀਆ ਮਿਲਾਗੇ ਬਾਈ ਨੂੰ ਜਰੂਰ।।

  • @VijayPal-bh8ct
    @VijayPal-bh8ct 3 ปีที่แล้ว +4

    Sukhjinder bai sirra video👌🏼👌🏼👌🏼👌🏼

  • @sanjeevsinghranu1455
    @sanjeevsinghranu1455 3 ปีที่แล้ว

    ਬਹੁਤ ਹੀ ਵਧੀਆ ਗੱਲਾਂ ਵੀਰ ਨੇ ਦੱਸਿਆ ਬਹੁਤ ਬਹੁਤ ਧੰਨਵਾਦ ਵੀਰ ਜੀ

  • @jassgill1319
    @jassgill1319 3 ปีที่แล้ว +2

    Sirrrrrrraaaaaa jatto 👌🏻🤘🏻❤️ God bless u 🙏🏻❤️ jatto BaBa mehar Kare sab te 🙏🏻 waheguru ji 🙏🏻❤️

  • @harwindersuddi7399
    @harwindersuddi7399 2 ปีที่แล้ว +1

    Waheguru ji ka khalsa ,, waheguru ji ki Fateh,jiiiiiiiiiii

  • @ਜਗਦੇਵਸਿੰਘਬੱਛੋਆਣਾ
    @ਜਗਦੇਵਸਿੰਘਬੱਛੋਆਣਾ 3 ปีที่แล้ว +1

    ਬਹੁਤ ਸੋਹਣਾ ਐ

  • @khalistanjindabad9729
    @khalistanjindabad9729 3 ปีที่แล้ว +3

    👌👌💖💖💖💖😍😍😍💯💯 ਸੱਚੀਆਂ ਗੱਲਾਂ

  • @kskbutter4857
    @kskbutter4857 6 หลายเดือนก่อน

    ਸ਼ੌਂਕੀ ਵੀਰ ਅੱਜ ਸਰਦਾਰ ਲੱਗਦਾ ਬਹੁਤ ਸੋਹਣੀ ਲੱਗਦੀ ਆ ਪੱਗ 👍

  • @damansingh6003
    @damansingh6003 3 ปีที่แล้ว

    ਬਹੁਤ ਵਧੀਆ ਵੀਰ ਜੀ ਨੇ ਗੱਲ ਸੁਣਾਈ

  • @jeetsingh-qj9kx
    @jeetsingh-qj9kx 3 ปีที่แล้ว +2

    ਬਹੁਤ ਵਧੀਆ ਜੀ।

  • @gurlabhsingh6577
    @gurlabhsingh6577 3 ปีที่แล้ว +7

    ਘੋੜੇ ਨੂੰ ਸਾਬਣ ਲਈ ਘੋੜੇ ਦੇ ਬਰਾਬਰ ਹੀ ਬੰਦੇ ਵਿਚ ਤਾਕਤਵਰ ਹੋਵੇ ਤਾਂ ਸਾਬ ਸਕਦਾ ਹੈ

  • @amanlakhesar65
    @amanlakhesar65 3 ปีที่แล้ว +3

    Veer surinder di gal ek ek sahi a bhai

  • @PUNJAB-143
    @PUNJAB-143 3 ปีที่แล้ว +1

    ਲੰਬੇ ਘੋੜੇ ਦਾ ਸਟੈਮਨਾ ਘੱਟ ਹੁੰਦਾ। 64 inch ਤੱਕ ਘੋੜਾ ਪੂਰਾ ਵਧੀਆ ਹੁੰਦਾ।

  • @sonybrar6130
    @sonybrar6130 ปีที่แล้ว

    ਕੰਮ ਦੀਆ ਗੱਲਾ ਦੱਸੀਆ ਬਾਈ ਨੇ

  • @manjotsingh-eu8qq
    @manjotsingh-eu8qq 3 ปีที่แล้ว +12

    Bai es bnde di ek video hor bna boot vdia gla krda

  • @yashrana5214
    @yashrana5214 3 ปีที่แล้ว +3

    Bai diyan gllan sunke dil khush ho giya

  • @GAGAN1464
    @GAGAN1464 3 ปีที่แล้ว +2

    👏👏👏 ਸੀਰਾ ਲਾਤਾ ਬਾਈ ਨੇ

  • @sardarsaabsingh6463
    @sardarsaabsingh6463 2 ปีที่แล้ว +1

    ਬਲੇ ਸਰਦਾਰੋ ❤️✌️👍🙏

  • @ThindSaroya
    @ThindSaroya 3 ปีที่แล้ว +1

    Wah ji wah.mann khush krta gallan .. 👍🙂

  • @randhawafoji9670
    @randhawafoji9670 2 ปีที่แล้ว +1

    Y ji kala kanta te eh ghoda brabr khda kr dio is to kise pase v ghat nhi je oh 19 aa ta eh 21 hoyu 18 nhi pr lok sirf line de pishe pye ne ta krke us ghhode nu parsidi jyada mili hai baki kale kante to kite vdiya baaz mere hisab nal is ghode to meeting krvaouni chahidi a nale us to fees ghat a is nu jyada to jyada vrtna chahida loka nu

  • @harmansingh8671
    @harmansingh8671 3 ปีที่แล้ว +1

    ਲੋਪੋ ਵੀਰ ਕੰੜਾਣੀ ਸਾਹਿਬ ਗੁਰਦੁਆਰਾ ਕਿਥੇ ਕੋ ਆ।ਤੁਹਾਡੀ ਇਹ ਵੀਡੀਓ ਵੇਖ ਕੇ ਗੁਰੂ ਸਾਹਿਬ ਜੀ ਦਾ ਚੋਲਾ ਸਾਹਿਬ ਦੇ ਦਰਸ਼ਨ ਕਰਨ ਦਾ ਮਨ ਬਣ ਗਿਆ ।ਇਹ ਚੋਲਾ ਕਿਸ ਗੁਰੂ ਸਾਹਿਬਾਨ ਦਾ ਹੈ ਜਰੂਰ ਦੱਸਣਾ ।ਨਾਲੇ ਇੱਕ ਹੋਰ ਗਲ ਪੁੱਛਣੀ ਸੀ ਕਿ ਅਸੀਂ ਇਕ ਵਛੇਰੀ ਲਈ ਆ ਇਸ ਵਾਰ ਮੁਕੱਤਸਰ ਸਾਹਿਬ ਦੀ ਮੰਡੀ ਚੋਂ ਉਸ ਦੀ ਮੱਥੇ ਵਾਲੀ ਭੌੜੀ ਅੱਖਾਂ ਤੋਂ ਥੋੜੀ ਥੱਲੇ ਆ।ਇਹ ਕਿਸੇ ਐਬ ਵਿੱਚ ਤਾਂ ਨਹੀਂ ਆਉਂਦੀ।ਜਰੂਰ ਦੱਸਣਾ ਵੀਰ ਜੀ।ਆਪ ਜੀ ਦਾ ਧੰਨਵਾਦੀ ਹੋਵਾਂਗਾ ।ਬਹੁਤ ਕੀਮਤੀ ਵਿਚਾਰਾਂ ਹੋਈਆਂ ਨੇ ਇਸ ਵੀਡੀਓ ਵਿੱਚ ।🙏🌹🙏

    • @jatinsharma544
      @jatinsharma544 3 ปีที่แล้ว

      Bai Kuj Ni hunda bhoria nal Loki Tan mulll ghattt krn DE chakkar ch 50 kamia kadh dende a sewa kro vacheri di rabb fal aap hi dau

    • @yashpalsingh8514
      @yashpalsingh8514 3 ปีที่แล้ว +1

      Bai ji sahib shiri guru Hargobind sahib ji da sharir sba satt man pakke
      Da dasya gya hai pakke man vich 40 kg hunda hai te kadd v sva sat foot de karib dasya gya hai

  • @lifetruth4039
    @lifetruth4039 3 ปีที่แล้ว +1

    Dil nu lgi y di video

  • @TinkuTinku-qj4wx
    @TinkuTinku-qj4wx 3 ปีที่แล้ว +4

    Sirra lopo valea ❣️❣️❣️ustad ji

  • @punjabipind8898
    @punjabipind8898 3 ปีที่แล้ว +4

    Deep a very good man in bull race

  • @wowsporty
    @wowsporty 3 ปีที่แล้ว +5

    ਜੱਦੀ ਸਰਦਾਰ ਅੱਜ ਵੀ ਹੈ ਪੰਜਾਬ ਚ

  • @ranjodgurna4146
    @ranjodgurna4146 3 ปีที่แล้ว +1

    ਬਹੁਤ ਵਧੀਆ ਵੀਡੀਓ ਬਾਈ ਜੀ

  • @Himalayaschool-
    @Himalayaschool- ปีที่แล้ว

    Bhot he vadia jankari meli bhai ji thude kolo

  • @kulveersingh8515
    @kulveersingh8515 3 ปีที่แล้ว +2

    ਤੁਸੀ ਵੀ ਵੀਰ ਜੀ ਸਕਰੀਨ ਉੱਪਰ ਮਾਰਵਾੜੀ ਨਹੀ ਸੀ ਲਿਖਣਾ ਪੰਜਾਬੀ ਲਿਖਣਾ ਸੀ

  • @narindernindi2571
    @narindernindi2571 3 ปีที่แล้ว

    Wah ji mann khush ho gya bai ji inter view ch boht vdia galla

  • @ajaypalsinghgrewal2949
    @ajaypalsinghgrewal2949 3 ปีที่แล้ว +2

    Wah Ji Wah 👍👍

  • @jasvirsingh-hl9co
    @jasvirsingh-hl9co 3 ปีที่แล้ว +3

    Surinder veer di ek interview hor kri lopo walya..30 35 mint di hove

  • @captanbittusingh724
    @captanbittusingh724 3 ปีที่แล้ว +1

    Veer ji bhut ghant video aa 👌👌👌👌

  • @jassgill6380
    @jassgill6380 3 ปีที่แล้ว +2

    Ghant. Interview. 22

  • @highwayprisoner538
    @highwayprisoner538 3 ปีที่แล้ว +3

    Informative 👍

  • @MandeepSingh-ov5sf
    @MandeepSingh-ov5sf 3 ปีที่แล้ว

    Very beautiful and strong 🏇 horse

  • @sonuvermahappyalamghariapr9494
    @sonuvermahappyalamghariapr9494 2 ปีที่แล้ว

    ਬਾਈ ਜੀ ਮੈਂ ਸ਼ੌਂਕੀ ਸਰਦਾਰ ਚੈਨਲ ਤੇ ਕੋਈ ਵੀ ਅਜਿਹੀ ਵੀਡਿਓ ਨਹੀਂ ਛੱਡੀ ਜਿਹੜੀ ਮੈਂ ਦੇਖੀ ਨਾ ਹੋਵੇ ਪਰ ਬਾਈ ਮੈਨੂੰ ਸ਼ੌਂਕ ਬੜਾ ਹੈ ਘੋੜਿਆਂ ਦਾ ਪਰ ਬਾਈ ਮੈਂ ਮੁੱਲ ਪੈਸੇ ਭਰਕੇ ਘੋੜਾ ਯ ਘੋੜੀ ਨਹੀਂ ਖਰੀਦ ਸਕਦਾ ਬਾਈ ਬਣਕੇ ਮੈਨੂੰ ਕੋਈ ਘੋੜਾ ਯ ਘੋੜੀ ਯ ਬਚਾ ਜਿਹੜਾ ਕੋਈ ਨਾ ਰੱਖਦਾ ਹੋਵੇ ਮੈਨੂੰ ਦਾ ਦਿਓ ਕਿਰਪਾ ਕਰਕੇ ਇਹ ਅਹਿਸਾਨ ਜਰੂਰ ਕਰਿਓ ਮੈਂ ਪੂਰੇ ਸ਼ੌਂਕ ਨਾਲ ਰੱਖੂੰਗਾ ਕਿਸੇ ਤਰ੍ਹਾ ਦਾ ਵੀ ਜਾਨਵਰ ਹੋਵੇ ਚਾਹੇ ਚੰਬੀ ਬੱਚੀ ਹੋਵੇ ਮਤਲਬ ਕਿਸੇ ਤਰ੍ਹਾ ਦਾ ਵੀ ਪਰ ਮੈਨੂੰ ਦਵਾ ਦਿਓ ਬਾਈ ਬੜੀ ਮਿਹਰਬਾਨੀ ਹੋਵੇਗੀ

  • @lokerang918
    @lokerang918 2 ปีที่แล้ว

    ਵਾਹੇਗੁਰੂ ਜ਼ੀ

  • @jot_bains_doaba
    @jot_bains_doaba 3 ปีที่แล้ว +2

    Veere Avtar Khanne ale bai di video kro Ghodiyan di ਇਨਸਾਈਕਲੋਪੀਡੀਆ he aa bai

  • @charanjeetgill1371
    @charanjeetgill1371 3 ปีที่แล้ว

    ਬਹੁਤ ਵਧੀਆ ਜੀ

  • @HarjotsinghgurmGurm
    @HarjotsinghgurmGurm 3 ปีที่แล้ว +4

    ਬਾਈ ਜੀ ਬਹੁੱਤ ਬਧੀਆ ਆਪਣੇ ਕੋਲ ਬਾਜ ਦੀ ਬੱਚੀ ਹੈ

    • @harmansingh8671
      @harmansingh8671 3 ปีที่แล้ว

      ਵੀਰ ਜੀ ਕਿੰਦਾ ਦੀ ਆ।ਕੋਈ ਤਸਵੀਰ ਹੈ ਤਾਂ ਪਾਓ।

  • @jasvirsingh-hl9co
    @jasvirsingh-hl9co 2 ปีที่แล้ว

    Jionda reh surinder veer

  • @Amrit-g1q
    @Amrit-g1q 2 ปีที่แล้ว

    Waheguru chardi kala baksha

  • @bharmaltoksiya1931
    @bharmaltoksiya1931 3 ปีที่แล้ว +2

    Very nice interview

  • @satishxoxox
    @satishxoxox ปีที่แล้ว

    👍 👌

  • @cbiharshchaprana4908
    @cbiharshchaprana4908 3 ปีที่แล้ว

    Nice horse Ajay chaprana Haryana Faridabad nice video

  • @kulwinderahluwalia6506
    @kulwinderahluwalia6506 3 ปีที่แล้ว

    CHANGE BANDE CHANGEEYAAN GLAAN
    BHUT HI SOHNEE VIDEO
    HMESHAA KHUSH RHO JI

  • @iltibachetv2208
    @iltibachetv2208 3 ปีที่แล้ว

    Bhut sohna ghora veer ji

  • @HarpreetSingh-lu3so
    @HarpreetSingh-lu3so 3 ปีที่แล้ว +3

    Happy birthday.. Veer ji........ $$$$$...
    Good job....... ..$$$$$$$

  • @karnailsingh-we3fl
    @karnailsingh-we3fl 3 ปีที่แล้ว +3

    Skoon mileya y video dekh k❤

  • @mainkaraman3009
    @mainkaraman3009 3 ปีที่แล้ว +2

    Att aaa g

  • @hardeepsingh4302
    @hardeepsingh4302 3 ปีที่แล้ว +2

    bai ikko line vich dou glla kr gya suru vich hi .....ikk keha bnde da kmm bnde da mukander hunda usi time keh ditta ...kyi wari bnda hnkar janda ...ohnu eh ni pta bnda ghar vich oh kida mukader khanda ....ki gll bni aa

  • @karamjeetsekhon3208
    @karamjeetsekhon3208 3 ปีที่แล้ว +2

    Ghodea de nal nal punjabio sanu apne bachea de ghat rahe madi khurak nal kahda bare v chinta kar ne chahede ah....baki apne shonk v pure karo....🙏
    Toronto Canada 💞🙏

  • @gurpreetbrar6415
    @gurpreetbrar6415 3 ปีที่แล้ว +1

    Good information sir g

  • @SukhdevSingh-mg6wl
    @SukhdevSingh-mg6wl 2 ปีที่แล้ว

    ਬਾੲੀ ਸੁਰਿੰਦਰ ਸਿੰਘ

  • @punjabipind8898
    @punjabipind8898 3 ปีที่แล้ว +2

    Deep as very good man

  • @nareshchaudhary917
    @nareshchaudhary917 3 ปีที่แล้ว

    Y ne boht vdia galla kitiya

  • @shonkijatt
    @shonkijatt 3 ปีที่แล้ว +1

    Happy birthday Sukhjinder 22

  • @jugrajsingh4270
    @jugrajsingh4270 4 หลายเดือนก่อน

    Waheguru chrdi kla kare

  • @sukhvirsinghmandair8602
    @sukhvirsinghmandair8602 3 ปีที่แล้ว +2

    Nice 22g Jargir 👌👌👌🙏🙏🙏

  • @ManpreetSingh-cd9qg
    @ManpreetSingh-cd9qg 3 ปีที่แล้ว +2

    👍👌👌

  • @InderjeetSingh-zw8pp
    @InderjeetSingh-zw8pp 3 ปีที่แล้ว +2

    👍👍👍🤗🤗

  • @hardevsandhu9209
    @hardevsandhu9209 3 ปีที่แล้ว +3

    Baai shote bache di hight parkhan wali v vodeo bna do

  • @bhupindersingh3603
    @bhupindersingh3603 2 ปีที่แล้ว

    Good very nice beautiful

  • @AAa-cf1oe
    @AAa-cf1oe ปีที่แล้ว

    💚

  • @nawazishali6625
    @nawazishali6625 3 ปีที่แล้ว

    Very beautiful horse

  • @Mandeepsingh-qi9jq
    @Mandeepsingh-qi9jq 2 ปีที่แล้ว

    Wahi ji waahhhhh

  • @randhawafoji9670
    @randhawafoji9670 2 ปีที่แล้ว

    Y ji jihdi oh anni ghodi c plz usdi dubara video bnao te dsso hun usde ki halat ne plz lopo vale veer ji

  • @randhawafoji9670
    @randhawafoji9670 2 ปีที่แล้ว

    Mere 2 ku saal reh gye foj de te main lopo vale y di video vekh vekh enna sonk ho gya ds nhi skda video vekh vekh mainu india de lagbhag sare mashoor ghode de namm te kihda kihde kol a kihda kihda bacha sb yaad ho gye bs hun eh a k jldi jldi retyar ho k ava te ghode rakha

  • @armaanaulakh9541
    @armaanaulakh9541 3 ปีที่แล้ว +2

    ❤️❤️

  • @dheerajdhaterwal6130
    @dheerajdhaterwal6130 2 ปีที่แล้ว

    Surindar veer ave hwa ch galla na karya karo thodde kol jo kuch vi hai oo rajasthan to hi aaya hai

  • @preetpb32wala53
    @preetpb32wala53 3 ปีที่แล้ว +2

    aj ta lopon waliya khjana e khol dita swad aa gya

  • @jogatoot4354
    @jogatoot4354 2 ปีที่แล้ว

    Hu😃😃

  • @singh_harpr33t
    @singh_harpr33t 3 ปีที่แล้ว +1

    💯💯💯

  • @harjindersidhu1781
    @harjindersidhu1781 3 ปีที่แล้ว +1

    Very good video 22 g

  • @jagdeep_dc5639
    @jagdeep_dc5639 3 ปีที่แล้ว

    Bai nal fr made bai gla bhot Vadhia karda bai

  • @sunnybhunder6721
    @sunnybhunder6721 3 ปีที่แล้ว

    ਸੱਚੀਆਂ ਗੱਲਾਂ

  • @ramsinghramgarhsardaran
    @ramsinghramgarhsardaran 3 ปีที่แล้ว

    Very nice bro g god bless you g

  • @prof.kuldeepsinghhappydhad5939
    @prof.kuldeepsinghhappydhad5939 2 ปีที่แล้ว

    Great

  • @sarbatdabhalla68
    @sarbatdabhalla68 3 ปีที่แล้ว

    Bai ji great video and great interview ji

  • @GurpreetSINGHOZSIKH
    @GurpreetSINGHOZSIKH 3 ปีที่แล้ว +1

    Horse in phone and not at home is so true 😁🙏🙏🙏

  • @greyhondlovers5555
    @greyhondlovers5555 3 ปีที่แล้ว +1

    Bht nyc veer

  • @ParminderSingh-xi7ph
    @ParminderSingh-xi7ph 3 ปีที่แล้ว +1

    Very nice veer

  • @punjabipind8898
    @punjabipind8898 3 ปีที่แล้ว +1

    Very nice bro

  • @kulwindersinghninda375
    @kulwindersinghninda375 2 ปีที่แล้ว

    Good. 👍🙏

  • @dullabaggaoffical3913
    @dullabaggaoffical3913 3 ปีที่แล้ว +1

    ❤❤👌👌

  • @Arsh5513
    @Arsh5513 3 ปีที่แล้ว

    25:14 sahi gl aa