@@kewalsingh9372 Thank you for sharing your number For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@@satvirkaur5047 Thank you for sharing your mobile number. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
Thank you for contacting with Apni Kheti For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
To get information about seed drill and more please ask your question in Apni Kheti app. To download the app, click on the link mentioned below: For Android: bit.ly/2ytShma For Iphone: apple.co/2EomHq6
ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ
ਐਂਡਰਾਇਡ ਲਈ: bit.ly/2ytShma
ਆਈਫੋਨ ਲਈ: apple.co/2EomHq6
ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ 9779977641 ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।
ਗਿੱਲ
9877014775
@@kewalsingh9372 Thank you for sharing your number
For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
For Android: bit.ly/2ytShma
For iPhone: apple.co/2EomHq6
9417106380
@@satvirkaur5047 Thank you for sharing your mobile number.
For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
For Android: bit.ly/2ytShma
For iPhone: apple.co/2EomHq6
Kro veero karo
Jhone di sidi bijayi vadh ton vadh kar k pani bachayiye.
Chalo sare ral k ik vaar shuriyaat tan kariye.
Bhut jruri hai eh punjab lyi.
ਵਧਿਆ ਜਾਣਕਾਰੀ ਜੀ 👍👍👍
ਧੰਨਵਾਦ ਜੀ
ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/2ytShma
ਆਈ-ਫੋਨ: apple.co/2EomHq6
WAHIGURU JI.
ਭਾਰਤ ਸਰਕਾਰ ਨੇ ਮੀਹ ਦਾ ਪਾਣੀ ਜਮਾ ਕਰਨ ਦਾ ਕੋੲੀ ਕੰਮ ਨਹੀ ਕੀਤਾ ਕਨੇਡਾ ਅਮਰੀਕਾ ਵਿੱਚ ਸਾਰਾ ਮੀਂਹ ਦਾ ਪਾਣੀ ਪੀਣ ਲੲੀ ਵਰਤਿਅਾ ਜਾਦਾ ਹੈ ਾ
Very Good Information Thanks Ji
ਕਣਕ ਤੇ ਚੌਲ ਤੇ ਗੰਨਾ ੲਿਹ ਦੱਖਣੀ ਫਸਲਾਂ ਨੇਂ । ਸਰਕਾਰ ਦੀ ਹਰੀ ਕ੍ਰਾਂਤੀ ਅਾੳੁਣ ਤੋਂ ਪਹਿਲਾਂ ੲਿਹਦੀ ਪੰਜਾਬ ਹਰਿਅਾਣਾ ਤੇ ਯੂਪੀ ਵਿੱਚ ਕੋੲੀ ਪੁੱਛ ਨੲੀਂ ਸੀ, ੲਿਸਨੂੰ ਕੋੲੀ ਨੀਂ ਸੀ ਲਾੳੁਂਦਾ । ਸਰਕਾਰ ਦਾ ੲਿਹ ੲਿਕ ਤਜਰਬਾ ੲੀ ਸੀ ਜਿਸ ਨੇਂ ਕਿਸਾਨ ਦਾ ਪੈਸੇ ਪੱਖੋਂ ਤੇ ਲੋਕਾਂ ਦਾ ਸਿਹਤ ਪੱਖੋਂ ਬੇੜਾ ਗਰਕ ਕੀਤਾ । ਸਰਕਾਰ ਨੇਂ ਹਰੀ ਕ੍ਰਾਂਤੀ ਵਿੱਚ ਕੀਟਨਾਸ਼ਕਾਂ ਨੂੰ ਪੇਸ਼ ਕੀਤਾ ਤੇ ਜਮੀਨ ਵੀ ਜਹਿਰੀਲੀ ਹੋੲੀ ਸਾਰੀ ਜਮੀਨ ਦੀ ਸ਼ਕਤੀ ਖਤਮ ਕਰਤੀ ਲੋਕ ਕੈਂਸਰ ਸ਼ੂਗਰ ਦੇ ਮਰੀਜ ਬਣ ਗੲੇ । ਸਬਜੀ ਪੰਜਾਬ ਦਾ ਕਿਸਾਨ ਲਾੳੁਣਾ ਭੁੱਲ ਗੲੇ ਤੇ ਕਣਕ ਚੌਲ ਲਾ ਲਾਅ ਕਰਜਾੲੀ ਹੋ ਗੲੇ । ਤੇ ਬਿਹਾਰੀ ਤੇ ਦੱਖਣੀ ਲੋਕ ੲਿਥੇ ਅਾ ਕੇ ਸਬਜੀਅਾਂ ਤੇ ਫਲ ਵਾਲੀ ਮੰਡੀ ਚ ਕਬਜਾ ਕਰ ਗੲੇ । ਹੁਣ ਪਾਣੀ ਮੁਕਾ ਕੇ ਅਸੀ ਰੋੲੀ ਜਾਂਨੇ ਅਾਂ ।
ਇਹ ਮੌਸਮ ਗਰਮੀ ਦਾ ਹੈ। ਇਹ ਫਸਲ ਵੀ ਗਰਮ ਮੌਸਮ ਦੀ ਹੈ। ਸਾਰੇ ਐਕਟਰ ਸਰਦੀ ਵਾਲੇ ਕਪੜੇ ਵਿੱਚ ਹਨ। ਕਿਤੇ ਕਣਕ ਨੂੰ ਝੋਨੇ ਦੀ ਫ਼ਸਲ ਤਾਂ ਨਹੀਂ ਕਿਹਾ ਜਾ ਰਿਹਾ।
@@singh4520ੲਿਹ tropical sub tropical ਫਸਲ ਹਨ ਪੰਜਾਬ ਚ ਪਾਣੀ ਬਹੁਤ ਹੋਣ ਕਰਕੇ ਲਿਅਾਦਾਂ ਗਿਅਾ ਸੀ । ਪਰ ਪੰਜਾਬ ਗਰਮ ਸਿਲੇ ਦੇ ਨਾਲ ਠੰਡ ਵੀ ਪੂਰੀ ਪਾੳੁਂਦਾ ਜਦਕੇ ਦੱਖਣ ਦੀ ਜਲਵਾਯੂ ਅੱਜ ਵੀ ੳੁਸੇ ਤਰਾਂ ਦੀ ੲੇ ਜਿਸ ਤਰਾਂ ਪਹਿਲਾਂ ਸੀ
Good
ਜਿਥੋਂ ਤੱਕ ਮੈ ਵੇਖਿਆ ਹੈ ਇਸ ਵਿੱਚ ਨਦੀਨਾ ਦੀ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਤਕਰੀਬਨ 20 ਤੋ 30% ਦੇ ਕਰੀਬ ਦਬਾਰਾ ਝੋਨੇ ਦੀ ਪਨੀਰੀ ਲਗਾਉਣੀ ਪੈਦੀ ਹੈ । ਜੇਕਰ ਮਾਹਿਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਤਾਂ ਕੋਈ ਕਿਸਾਨ ਨਹੀਂ ਚਾਹਵੇਗਾ ਕੀ ਉਹ ਫਜੂਲ ਖਰਚੇ ਕਰੇ?
Right...nadeen di bhut vddi problem aa
Main v kmm krke shadd ta.
New Drill v mere koll
ਨੋ problem ਨਦੀਨ ਨਈ ਹੁੰਦੇ
@@kamaldeepsingh6260 veer sale krni drill
@Gurdeepsingh Dhaliwal nhi bai. es vaar rouni krke beeza ge..Dr kuldeep de khe unsaar
Jhone de time te thand kado paindi aa.
❤
Thank you for contacting with Apni Kheti
For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
For Android: bit.ly/2ytShma
For iPhone: apple.co/2EomHq6
Mam tusi daso fertilization and kise time ta fertilization kar na tusi please fastly daso
Harvinder ji, tuc apna eh swal Apni Kheti mobile app vich pucho. App vich tuhanu mahir poori jankari denge. App download krn lyi haitha ditte link te click kro:
For Android: bit.ly/2ytShma
For Iphone: apple.co/2EomHq6
ਮੈ ਵੀ ਬਲਦੇਵ ਸਿੰਘ ਜੀ ਦੀ ਸਲਾਹ ਨਾਲ 15ਏਕੜ ਤੇ ਸਿੱਧੀ ਬਿਜਾਈ ਕਰ ਰਿਹਾ ਹਾਂ
ਆਪਣੇ ਕੀਮਤੀ ਸੁਝਾਅ ਦੇਣ ਲਈ ਧੰਨਵਾਦ ਜੀ
ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/2ytShma
ਆਈ-ਫੋਨ: apple.co/2EomHq6
ਕੋਈ ਨਦੀਨਾਂ ਵਾਸਤੇ ਦਵਾਈ ਦੱਸੋ ਨਾਲੇ ਬੀਜਾਈ ਦਾ ਸਮਾਂ ਵੀ ਦੱਸੋ ਯਾਰ ਕੀ ਕੀ ਘਾਟਾਂ ਆਉਦੀਆ ਨੇ ਇਸ ਤਰ੍ਹਾਂ ਦੇ ਸਵਾਲ ਜਰੂਰ ਕਰਿਆ ਕਰੋ ਸਵਾਲ ਕਰਨ ਵੇਲੇ ਜੇਕਰ ਕਿਸੇ ਵਧੀਆ ਕਿਸਾਨ ਨੂੰ ਲੈ ਲਿਆ ਜਾਵੇ ਤਾਂ ਬਹੁਤ ਵਧੀਆ ਹੋਵੇਗਾ
ਆਪਣੇ ਕੀਮਤੀ ਸੁਝਾਅ ਦੇਣ ਲਈ ਧੰਨਵਾਦ ਜੀ
ਅਸੀਂ ਤੁਹਾਡੀ ਫੀਡਬੈਕ 'ਤੇ ਜਰੂਰ ਕੰਮ ਕਰਾਂਗੇ
ਨਦੀਨਾਂ ਵਾਸਤੇ ਦਵਾਈ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਆਪਣਾ ਇਹ ਸਵਾਲ ਪੁੱਛੋ। ਐਪ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਸਾਡੇ ਮਾਹਿਰਾਂ ਦੁਆਰਾ ਦਿੱਤੀ ਜਾਵੇਗੀ। ਐਪ ਡਾਊਨਲੋਡ ਕਰਨ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/2ytShma
ਆਈ-ਫੋਨ: apple.co/2EomHq6
@@ApniKheti app ni download krde asi nA dasso hul
ਅਸੀਂ ਅੱਜ ਤੋਂ 14 15 ਸਾਲ ਪਹਿਲਾਂ ਦੇ ਸੁੱਕਾ ਝੋਨੇ ਦਾ ਤਜਰਬਾ ਕਰਦੇ ਆਉਂਦੇ ਆਂ ਡਰਿੱਲ ਵੀ ਹੈ ਕੋਲ਼
No please
Phone no please
@@rrjjuu1309 veer tu apna nmbr de
7589366133 please coll
Apna contact no dao ya fer contact karo 9646126123 no te veer
Sarkar ne hun machine te subcity dene ha par 40000 de machine 80000 de ho gye
Y machine milegi kya
ਆਹ ਕੲੀ ਵੀਰਾਂ ਨੇ ਕੂਮੈਂਟ ਵਿਚ ਭੱਦੀ ਸ਼ਬਦਾਵਲੀ ਵਰਤੀ ਕੀ ਅਸੀਂ ਘਰ ਵਿਚ ਵੀ ਇਹ ਸ਼ਬਦ ਵਰਤਦੇ ਹਾਂ
ਸਰਕਾਰ ਸਾਥ ਦੇਵੇ ਇਕ ਜੂਨ ਤੋ ਲੈਟ ਦੇਵੇ
Koi machine deo jattan nu 70,000 rate krta machina da
Medm ji asi vv 4 sala to 15 kile bej rea aa
Pani pehla din lounde o k 20 dina tak
Mandeep Singh fazilka
Bhai ji ji apna nmbr send krio ji
main ik chota kisan aa j kehti badi vipag jumewari lainda k jhaad theek niklu ta main 4 kile lavuga sidi bijai nal kise oficer da no hove ta sand kro
Jatinder Singh khalsa 99883-00019 saade area ch 70% hoi aa sidhi bijai
Hun ta lakha kesan sede bejae kar rahay nay
2015ਵਿੱਚ ਅਸੀਂ ਵੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। ਪਰ ਉਹ ਬਿਲਕੁਲ ਕਾਮਯਾਬ ਨਹੀਂ ਹੋਈ। ਇਸ ਦੀਆ ਨਦੀਨਾ ਦੀ ਦਵਾਈ ਬਹੁਤ ਮਹਿੰਗਾ ਹੁੰਦੀ ਹਨ। ਇਸ ਦੇ ਪਿੱਛੇ ਨਾ ਲਗਾਉ ਕਿਉਕਿ ਕਿਸਾਨ ਪਹਿਲਾਂ ਹੀ ਕਰਜੇ ਦੀ ਮਾਰ ਹੇਠ ਆਇਆਂ ਹੋਇਆਂ ਹੈ। ਨਦੀ ਨ ਨਹੀਂ ਪਤਮ ਹੁੰਦੇ। ਤੇ ਜਦੋ ਇਹ ਨਿਕਲਦਾ ਹੈ ਤੇ ਜਿਹੜਾ ਅਸੀਂ ਝੋਨਾ ਬੀਜਿਆ ਸੀ ਉਸ ਤੋ ਜਿਆਦਾ ਚੋਬਾ ਤੇ ਹੋਰ ਕਿਸਮਾਂ ਨਿੱਕਲ ਆਉਦੀਆ ਹਨ। ਸੋ ਭਰਾਵੋ ਬਚੋ ਇਸ ਤੋ
Chona di suki bijai kiti c ya khet batar krke kiti c?
Kihrhe spre krde aa
ndina de
kdo krni aa
Ik time k do time
Darshan ji, Kirpa krke tusi apna swal Apni Kheti mobile app vich nal pucho. App vich tuhanu mahir es smbndhi sahi jankari ate slah denge. App download krn lyi hetha ditte link te click kro:
For Android: bit.ly/2ytShma
For Iphone: apple.co/2EomHq6
ਮੈਡਮ ਜੀ ਤੁਸੀ ਖੜ੍ਹੇ ਕਣਕ ਵਿਚ ਹੋ ਗੱਲਾਂ ਝੋਨੇ ਦੀ ਸਿੱਧੀ ਬਿਜਾਈ ਦੀਆਂ ਕਰਦੇ ਹੋ ।ਧਿਆਨ ਰੱਖਿਆ ਕਰੋ ।ਧੰਨਵਾਦ ।
Y g jhona lgaun to pehla dsr di campaign kr rhe aa
Chone di gal, kanak de khet vich khade ho ke, samaj to pare hai, kisana ne ta jacketa paiyan hoian ne.
Raslee wahan ch kamzab rhu sidhii bijai
ਮੇਰੇ ਕੋਲ ਤਾਂ ਕੋਈ ਸਾਲਾ ਆਇਆ ਨੀ ਪੰਜ ਸਾਲ ਹੋ ਗਏ ਸਿੱਧੀ ਬਿਜਾਈ ਕਰਦੇ ਨੂੰ, ਹਰ ਵਾਰ ਮਹਿਕਮਾ ਨੂੰ ਰਿਪੋਰਟ ਕਰੀ ਦੀ ਆ, ਕੋਈ ਨੀ ਪੁਸਦਾ, ਸਭ ਗੱਲਾਂ ਜੋਗੇ ਆ ਸਾਰੇ ਪਿੰਡ ਵਿੱਚ ਇੱਕੋ ਇੱਕ ਕਿਸਾਨ ਆ ਜੀ ਸਿੱਧੀ ਬਿਜਾਈ ਕਰਦਾ, ਪਿੰਡ ਨਥਾਣਾ ਜਿਲ੍ਹਾ ਬਠਿੰਡਾ
ma v lona yr Lehra mohabbat pind a mera sade v bhut siddi bejjai krde ne
@@amansidhu1557 okay
veere far lucky drill kithe milegi?
Jhad kina
@@GurvinderSingh-cw3hx Last year 62 c, before 70' 75 man veer ji
What is the cost of seed drill ,how much subcide is given by the govt
To get information about seed drill and more please ask your question in Apni Kheti app. To download the app, click on the link mentioned below:
For Android: bit.ly/2ytShma
For Iphone: apple.co/2EomHq6
मशीन दे नाल बीजाइ करदे बीच दी डगाई कितने इन्च दी चाहिदी है
Jankari lai Tohada no. Send ka do ji
govt. nu kaho other fasla de prise v fix kare fer kisana di mat nahi mari ke oh jhona hi bejange
Madam ji
Par sano koi dreal di dikat aa jiii
Madam ji dr daler singh mayhod nu parmot kero kissana nu machina to jada to jada bacho
Beet hi OK
Kharhe tuse kanak de khet bich ate galan jhone dian karde
Sahi gl a veere
Pani da j Inna nuksan ho reha, ta eh gandiya sarkaara jhone di bijai band kiyu ni krwa rahe.. nale eh Pau vale sarkaar nu force kiyu ni karde
Tu jyada seana. TH-cam te hi boln joha tu
Narme da shi rate mil jave ta jhona louna sd deva ge
ha chit ha char jija. ha
Koi khas labh nhi kisana nu...dwai v nhi dasi..sma v nhi dasia
pani di jada wasting howegi bina kaddu kiteya pani chheti suk da...
ਵੀਰ ਜੀ ਤੁਸੀਂ ਕੇਦੇ ਹੋ ਸੋਲਾਂ ਪਾਨੀ ਲੋਦੇ ਜੋ ਕਿ ਸੋਲਾਂ ਨੂੰ ਆਠ ਨਾਲ ✖ਇਕ ਸੋ ਠਾਈ ਘੰਟੇ ਬਨਦੇ
ਕਾਦੂ ਵਾਲਾ ਸਾਠਾ ਨਾਲ ਪੱਕ ਜਾਦਾ ਜੇ ਨਾਹੀ ਜਕੀਨ ਤਾਂ ਮੇਰੀ ਜਮੀਨ ਤੇ ਆ ਕਿ ਝੋਨਾ ਲਾਓ ਕਾਦੂ ਵਾਲਾ ਅਦਾ ਪਾਨੀ ਲਓ ਜੇ ਹੋਇਆ ਤਾਂ ਇੱਕ ਲੱਖ ਰੁਪਏ ਦੇਓ ਮੇ ਜੀ
Asi last year 4 kanaal te try keeta sidha jhona. Sirf 4 pani laaye.... 12 quintal nikleya 🤷♂️
harpal sing g 9779626444 pls smpk
Maninder Jeet veer eh tuhada Watsapp number aa?
@@HopeIsAlliGot hnji
Veer g ×××9815637420
ਕਿਓਂ ਲੋਕਾਂ ਨੂੰ ਫੁਦੂ ਬਣਾ ਰਹੇ ਹੋ
ਫੂਦੋ ਤਾ। ਬਣਾਉਦੇ ਮਜਬੀਆ ਨੂੰ। 😁😁😁😁😁😁😁😁😁
CONTACT NO BOLO