Remix Katha || Chandi Da Yudh || Dusht Daman Guru Gobind Singh Ji || Dasam Granth ||Giani Sher Singh

แชร์
ฝัง
  • เผยแพร่เมื่อ 20 ม.ค. 2023
  • Follow Us On Instagram
    / sikh_itihas5
    Chandi Da Yudh
    Guru Gobind Singh Ji poorbali katha
    Dusht daman in jung full katha
    Subscribe channel for more videos
    Press bell icon to get notified first
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    This content is created and copyrighted by sikhitihas
    #remixkatha #chandidevi #gurugobindsinghji #dasamgranth #hemkundsahib #birras #devidevta #mahakal #gianishersinghji #sikhitihas

ความคิดเห็น • 739

  • @balbirgurjar221
    @balbirgurjar221 8 หลายเดือนก่อน +23

    जय श्री राम ❤🙏 धन्य धन्य श्री गुरु गोबिंद सिंह जी महाराज जी 🙏🔱🕉️🚩♥️

  • @virenderkumar6625
    @virenderkumar6625 ปีที่แล้ว +29

    🙏🙏वाहेगुरु जी 🙏🙏
    बहुत सोनी कथा सुनाई आप जी ने अंतर आत्मा विच इक नवी शक्ति दा संचार होया जी🙏🙏 वाहेगुरु जी 🙏🙏

    • @gurjantsingh9913
      @gurjantsingh9913 7 หลายเดือนก่อน

      Katha suno singh sajo ji

  • @KarnailSingh-hj7pb
    @KarnailSingh-hj7pb ปีที่แล้ว +32

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਂ ਤਾਂ ਮੈਂ ਹਿੰਦੂ ਪਰ ਮੈਨੂੰ ਗੂਰੂ ਜੀ ਦੀ ਬਾਣੀ ਸੂਣ ਕੇ ਮੰਨ ਨੂੰ ਸ਼ਾਂਤੀ ਮਿਲਦੀ ਏਂ ਤੇ ਮੈਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹਾਂ ਤੇ ਗੁਰੂ ਰੂਪ ਵਿੱਚ ਵੇਖਦਾਂ ਹਾਂ ਵੀ ਗੁਰੂ ਜੀ

    • @kaursikh_
      @kaursikh_ ปีที่แล้ว +4

      ਕੋਈ ਹਿੰਦੂ ਸਿੱਖ ਨਹੀਂ ਹੁੰਦਾ , ਗੁਰੂ ਨਾਨਕ ਦੇਵ ਜੀ ਵੀ ਬੇਦੀ ਜਾਤ ਦੇ ਸੀ, ਏਦਾ ਦਾ ਕੁੱਝ ਨਹੀਂ ਹੁੰਦਾ ,ਵਾਹਿਗੁਰੂ ਲਈ ਸਭ ਇਕੋ ਜਿਹੇ ਨੇ🙏🏻🙏🏻

  • @obsessedforgoal2455
    @obsessedforgoal2455 7 หลายเดือนก่อน +19

    ਜੈ ਮਾਂ ਦੁਰਗਾ ਚੰਡੀ । ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।

    • @gursangatsandhu5919
      @gursangatsandhu5919 2 หลายเดือนก่อน +4

      ਜੈ ਮਾਂ ਚੰਡੀ ਸੀ਼ ਗੁਰੂ ਗੌਬਿੰਦ ਸਿੰਘ ਜੀ

  • @AmitSharma-ri8ny
    @AmitSharma-ri8ny ปีที่แล้ว +20

    Baba g tussi
    Akha hi khol
    Dittia
    Jai naal shakti
    Jai khalsa
    Jai waheguru

    • @simergill7510
      @simergill7510 9 หลายเดือนก่อน +2

      Sikhaan nu te hinduaan nu bhaut kuch padhna paina , Sikh dasam baani ton tutte hoye ne , te Hindu akal purakh ton tutt k dev pooja ch lag geya , dowaan nu apniya jadaan ch muddan di lod aa.

  • @chanpreet4
    @chanpreet4 ปีที่แล้ว +23

    ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਜੀ 👏

  • @HarjeetSingh-sn8gx
    @HarjeetSingh-sn8gx ปีที่แล้ว +9

    ਬਹੁਤ ਵਧੀਆ ਦਸਮੇਸ਼ ਪਿਤਾ ਜੀ ਲਾਡਲੀਆਂ ਫੌਜਾਂ ਸੱਜ ਗੱਈਆਂ ਹਣ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ, ਰਾਜ ਕਰੇਗਾ ਖ਼ਾਲਸਾ, ਪੰਥ ਪੰਥ ਕੀ ਜੀਤ

  • @manjindersingh1353
    @manjindersingh1353 ปีที่แล้ว +32

    ੴ ਸ਼ੀ੍ ਵਾਹਿਗੁਰੂ ਜੀ।।
    ਸ਼ੀ੍ ਮਹਾਮਾਈ ਜਗਤ ਮਾਤਾ ਭਵਾਨੀ ਜੀ।।
    ਸੁਣ ਲਵੋ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਨਾਸ਼ ਸਰਬਸਤਿਆਨਾਸ਼

  • @hip-hopindia7420
    @hip-hopindia7420 ปีที่แล้ว +54

    Your channel is so addictive. Rozzz sunta hu main subha shaam bhot Shanti or confidence milta hai 😭

  • @HarjeetSingh-sn8gx
    @HarjeetSingh-sn8gx ปีที่แล้ว +12

    ਕੋਈ ਯੋਧਾ ਸੂਰਮਾ ਬਣਨਾ ਪਵੇਗਾ
    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਅਸਰ ਤੇ ਅੱਤ ਦਾ ਬੀਰ ਰਸ ਤਾਕਤ ਸ਼ਕਤੀ ਕੋਈ ਆਮ ਪੰਜ ਭੂਤਕ ਨਹੀ ਝੱਲ ਸਕੇਗਾ!
    ਮੌਤ ਹੋ ਜਾਵੇਗੀ ਆਮ ਪੰਜ ਭੂਤਕ ਦੀ
    ਇਸ ਸੰਸਾਰ ਨਾਲ਼ੋਂ ਨਾਤਾ ਟੁੱਟ ਜਾਂਦਾ ਹੋਰ ਹੀ ਦੁਨੀਆ ਚੱਲਣ ਲੱਗ ਪੈਂਦੀ ਹੈ ਆਪ ਮੁਹਾਰੇ
    -ਨਾ ਕੋਈ ਹੋਇਆ ਹੈ ਨਾ ਕੋਈ ਹੋਵੇਗਾ ਪਾਤਸ਼ਾਹ ਜੀ ਵਰਗਾ - ਕਰਤਾਰ ਕੀ ਸੋਗੰਦ ਹੈ ਗੁਰੂ ਨਾਨਕ ਕਸਮ ਹੈ
    ਜਿਤਨੀ ਬੀ ਹੋ ਮੇਰੇ ਪਾਤਸਾਹ ਗੁਰੂ ਗੋਬਿੰਦ ਜੀ ਕੀ ਤਾਰੀਫ਼ ਵੋ ਕਮ ਹੈ
    ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ
    ਅਕਾਲਲਲਲਲਲ🐊🏹⚜️🔱🪓🗡️⚔️

  • @amarjeetkaur2927
    @amarjeetkaur2927 ปีที่แล้ว +48

    ਵਾਹਿਗੁਰੂ ਜੀ ਕਥਾ ਸੁਣ ਕੇ ਬਹੁਤ ਬਹੁਤ ਅਨੰਦ ਆਇਆ ਜੋ ਬਿਆਨ ਨਹੀਂ ਕੀਤਾ ਜਾ ਸਕਦਾ❤❤

    • @rajinderrajindersingh2848
      @rajinderrajindersingh2848 ปีที่แล้ว +2

      Waheguru ji waheguru ji ka Khalsa waheguru ji ke fatha Baba ji 💐🌹🙏🌹🙏💐🙏💐🌹🙏💐🌹🙏🌹🙏💐

  • @sssmusicvidios1382
    @sssmusicvidios1382 10 หลายเดือนก่อน +14

    ਬਾਬਾ ਜੀ ਤੁਸੀਂ ਮਹਾਂਪੁਰਖ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @LovePreet-vo5jt
    @LovePreet-vo5jt ปีที่แล้ว +301

    ਜੇਕਾਰਾਂ ਗਜਾਵੈ ਨਿਹਾਲ ਹੋ ਜਾਵੇ ਧੰਨ ਧੰਨ ਅਕਾਲ ਸਰੂਪ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮੰਨ ਨੂੰ ਭਾਵੇਂ ਸੰਤ ਸ਼੍ਰੀ ਆਕਾਲ 🙏🙏🙏🙏🙏🙏

    • @sukhjindersingh6982
      @sukhjindersingh6982 ปีที่แล้ว +10

      ਸਤਿ ਸ੍ਰੀ ਅਕਾਲੋ

    • @sikhism6724
      @sikhism6724 ปีที่แล้ว +5

      ਸਤਿ ਸ੍ਰੀ ਅਕਾਲ ਜੀਓ ⚔️⚔️

    • @avi2137
      @avi2137 ปีที่แล้ว +2

      Satt Shree akal

    • @ramansidhu1418
      @ramansidhu1418 ปีที่แล้ว +4

      @@sikhism6724 p

    • @zutsoz3175
      @zutsoz3175 ปีที่แล้ว +7

      Amrit Chak Kay Hoyo Nihal Nihal Nihal

  • @panveersingh6632
    @panveersingh6632 ปีที่แล้ว +8

    ਧੰਨ ਧੰਨ ਸਾਹਿਬ ਸ਼੍ਰੀ ਅਕਾਲ ਪੁਰਖ ਜੀ ਤੁਹਾਨੂੰ ਸਮਝਿਆ ਹੀ ਨਹੀ ਜਾਦਾ ਮੇਰੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ 💐💐💐💐💐

  • @preetuniverse3712
    @preetuniverse3712 ปีที่แล้ว +29

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🌺🏵️🌹🌼

  • @pardaphashdoordarshan2994
    @pardaphashdoordarshan2994 7 หลายเดือนก่อน +9

    ਬਾਬਾ ਜੀ ਚੰਡੀ ਦੀ ਵਾਰ ਤਾਂ ਬਹੁਤ ਵਾਰ ਸੁਨੀੰ ਪਰ ਅਰਥਾੰ ਸਹਿਤ ਪਹਿਲੀ ਵਾਰ ਤੁਹਾਡੇ ਮੁਖਾਰਵਿੰਦ ਤੋੰ ਸੁੰਨ ਕੇ ਅਨੰਦ ਆ ਗਿਆ ਧੰਨ ਹੋ ਤੁਸੀੰ ਤੇ ਧੰਨ ਗੁਰੂ ਸਾਹਿਬ

  • @Rabb_mehar_kre
    @Rabb_mehar_kre 11 หลายเดือนก่อน +5

    Dhan Smund Rishi ji jihna ne Shri Guru Teg Bahadur Sahib Ji Maharaj da avtar dharya....dhan dhan Akaal Purakh.... ISI de agent sunn lvo sare...

  • @sharryphotography4141
    @sharryphotography4141 ปีที่แล้ว +4

    वह वह क्या बात है बहुत बाडिया कथा kiti aaa baba ji waheguru ji waheguru waheguru

  • @kapoorsingh958
    @kapoorsingh958 10 หลายเดือนก่อน +12

    Waheguru ji ka khalsa waheguru ji ki Fateh 🙏🙏👏🌹⚔️⚔️⚔️⚔️⚔️⚔️⚔️

  • @kamaljitsingh7741
    @kamaljitsingh7741 8 หลายเดือนก่อน +6

    Param pita dasmesh guru Gobind Singh Ji ❤❤❤❤
    Sanu bakshna maff krna mare Maharaj ji ase bhule bhakte firde aa 😢

  • @Bik998
    @Bik998 ปีที่แล้ว +60

    Every Sikh should listen to this katha

    • @Historical_Traveller003
      @Historical_Traveller003 ปีที่แล้ว +9

      Hindus nu v sunnni chahidi aa

    • @___1984_
      @___1984_ ปีที่แล้ว +1

      ​@@Historical_Traveller003 veer kisse nu kisse de dharam ch interefere nahin karna chahida

    • @singhSingh-pi5gv
      @singhSingh-pi5gv ปีที่แล้ว +4

      ​@@Historical_Traveller003 ਸੁਣ ਦੀ ਸ਼ਕਤੀ ਵੀ ਹੋਣੀ ਚਾਹੀਦੀ ਆ 🙏🙏🙏

    • @Historical_Traveller003
      @Historical_Traveller003 ปีที่แล้ว

      @@___1984_ interfare ma ni kr reha ... Oh kar reha , ohnu kho

    • @Historical_Traveller003
      @Historical_Traveller003 ปีที่แล้ว

      @@singhSingh-pi5gv 🙏

  • @10-S.S.Rannot...
    @10-S.S.Rannot... ปีที่แล้ว +46

    🌹🙏🌹🙏🌹⚔️ ਸ਼ਬਦ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ⚔️🌹🙏🌹🙏🌹

  • @akashluxman5251
    @akashluxman5251 11 หลายเดือนก่อน +13

    अति सुंदर। मन को बड़ा आनन्द हुआ। अकालपुरुख की अपार कृपा आप जी पर सदा बनी रहे जी।

  • @hemanthem1594
    @hemanthem1594 ปีที่แล้ว +46

    ਚੰਡਿ, ਰਕਤ ਬੀਜ, ਚੰਡ, ਮੁੜੰ, ਸਮੁੰਦ ਰਿਸੀ , ਦੁਸ਼ਟ ਦਮਨ - ਇਹ ਸਨਾਤਨ ਧਰਮ ਵਿਚ ਵਿਚੋਂ ਹੀ ਹੈ ,
    🙏🙏ਦਸਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏🙏

    • @gursewaksingh2655
      @gursewaksingh2655 11 หลายเดือนก่อน +10

      parmatma da koi dharam nhi hunda chandi koi dharam nhi c oh akalpurkh khud app chandi da roop le k pargat hoye c

    • @gurpreetsingh-ef5rw
      @gurpreetsingh-ef5rw 9 หลายเดือนก่อน +4

      Ha snatan vicho hi hai fr dushat daman di gl manlo. Smundh rishi di gl sunlo. Jo oh keh rhe k singh sajjo te lgjo akhe fr. Kio eh kalyug hai es yug fr singh sajj k ho bhla hovega nai ta marji tuhadi

    • @P.Babrah58
      @P.Babrah58 9 หลายเดือนก่อน

      ਇਹ ਸਾਰਾ ਝੂਠ ਹੈ। ਇਹ ਕਾਲਪਨਿਕ ਕਥਾਵਾਂ ਬਚਿੱਤਰ ਨਾਟਕ ਵਿੱਚ ਸ਼ਿਆਮ (श्याम ) ਨਾਂ ਦੇ ਕਵੀ ਨੇ ਲਿਖੀਆਂ ਸਨ। ਇਹਨਾਂ ਡੇਰੇਦਾਰ ਸਾਧਾਂ ਨੇ, ਨਕਲੀ ਟਕਸਾਲ ਨੇ ਆਪਣੇ ਨਿਜੀ ਹਿੱਤਾਂ ਅਤੇ ਤੋਰੀ ਫੁਲਕਾ ਚਲਾਉਣ ਲਈ ਇਸਨੂੰ ਗੁਰੂ ਗੋਬਿੰਦ ਦੀ ਰਚਨਾ ਦੱਸ ਕੇ ਪ੍ਰਚਾਰਿਆ ਤੇ ਹੌਲੀ ਹੌਲੀ 'ਦਸਮ ਗ੍ਰੰਥ ' ਦਾ ਨਾਂ ਦੇ ਦਿੱਤਾ। ਅੱਜ ਜਦੋਂ ਭਾਰਤ ਵੀ ਚੰਦ੍ਰਮਾ ਤੇ ਜਾ ਕੇ ਵੇਖ ਚੁੱਕਾ ਹੈ, ਵਿਗਿਆਨ ਸਭ ਰਹੱਸਾਂ ਤੋਂ ਪਰਦਾ ਲਾਹ ਚੁੱਕਾ ਹੈ। ਇਹ ਸਭ ਗੱਲਾਂ 100% ਝੂਠ ਅਤੇ ਕਾਲਪਨਿਕ ਹਨ। ਹੁਣ ਤਾਂ ਹਿੰਦੂ ਧਰਮ ਦੇ ਸਕਾਲਰ ਵੀ ਇਹ ਗੱਲ ਮੰਨਣ ਲੱਗ ਪਏ ਹਨ ਕਿ ਇਹ ਕਹਾਣੀਆਂ ਵਿਹਲੜਾਂ ਨੇ ਅਫੀਮ ਦਾ ਨਸ਼ਾ ਕਰਕੇ ਲਿਖੀਆਂ ਹਨ।

    • @jassigaming3638
      @jassigaming3638 9 หลายเดือนก่อน

      🙏🏻🌹Parmatma da koi Dharm nhi chandi akal purakh da he ik roop h oh osdi shakti h awe diya beant shaktiyaan ne os ik rab diya🌹🙏🏻

    • @indiandynamitegaming6291
      @indiandynamitegaming6291 8 หลายเดือนก่อน

      ​@@jassigaming3638sanathan Dharma da matlab religion nii hunda sanathan Dharma da asli matlab hai jiska koi ant nhi jiska koi janam nii wo hii sach hai use se sab janam lete hai bhai akal purak de Bachna nu hii sanathan Dharma samjonda hai Dharma da matlab sach hai.

  • @unlimitedpower2364
    @unlimitedpower2364 9 หลายเดือนก่อน +7

    🙏 DHAN DHAN SHRI GURU GOBIND SINGH SAHIB JI MAHARAJ JI 🙏🙏 WAHEGURU JI 🙏

  • @MrSingh-il9uq
    @MrSingh-il9uq ปีที่แล้ว +45

    ਦਸਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻🙏🏻🙏🏻🙏🏻

  • @SinghSingh-dq8dr
    @SinghSingh-dq8dr ปีที่แล้ว +6

    Akal purk ka roop Shree Guru Gobind Singh Ji

  • @HarjeetSingh-be6uq
    @HarjeetSingh-be6uq ปีที่แล้ว +13

    WaheGuru ji ka khalsa WaheGuru ji ki Fateh

  • @JASWINDERSINGH-np8vo
    @JASWINDERSINGH-np8vo ปีที่แล้ว +34

    Roota of Sikhism and Sanatan faith is one🙏🙏🙏

    • @jogindersingh3447
      @jogindersingh3447 ปีที่แล้ว

      Sanatan now looted by Rakahs

    • @hip-hopindia7420
      @hip-hopindia7420 ปีที่แล้ว +7

      We both believe in peace and humanity . Waheguru ji jai shree ram ❤️❤️❤️❤️❤️❤️❤️❤️❤️❤️❤️❤️❤️

    • @singhlion9668
      @singhlion9668 ปีที่แล้ว +9

      Yes thank you for saying this. Many extremists will abuse you for saying this but truth can never be hidden for long. Buddha dal has also said that Maharaj ji pragat sanatana Dharma di raksha karan layi hin hui si

    • @singhlion9668
      @singhlion9668 ปีที่แล้ว +7

      Hind da peer Guru Gobind Singh Ji

    • @bhaskardubey4625
      @bhaskardubey4625 ปีที่แล้ว +3

      ​@@singhlion9668 ,🙏

  • @shubamla
    @shubamla ปีที่แล้ว +14

    Jai Maa. Chandii

  • @balkarsinghkangsaab4673
    @balkarsinghkangsaab4673 ปีที่แล้ว +2

    ਵਾਹ ਜੀ ਵਾਹ ਸਦਕੇ ਜਾਈਏ ਤੁਹਾਡੇ ਸਚ ਤੋ ਬਹੁਤ ਵਧੀਆ ਵਿਚਾਰ ਹਨ ਜੀ ਧੰਨਵਾਦ ਜੀ ਧੰਨਵਾਦ

  • @kartikverma6738
    @kartikverma6738 11 หลายเดือนก่อน +10

    Jai mata di ❤❤❤❤❤
    Waheguru G ❤❤❤❤❤

  • @JagsirSingh-ph5tg
    @JagsirSingh-ph5tg ปีที่แล้ว +14

    ਭਾਈ ਸ੍ਰ.ਬੰਤਾ ਸਿੰਘ ਜੀ ਆਪ ਜੀ ਪਾਸੋਂ ਸ਼੍ਰੀ ਦੁਸ਼ਟ ਦਮਨ ਦੀ ਕਥਾ ਸੁਣ ਬਹੁਤ ਅਨੰਦ ਆਇਆ ਜੀ।🙏 ਵਾਹਿਗੁਰੂ ਜੀ!ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।🙏🌹

    • @harjindersingh-iy7wp
      @harjindersingh-iy7wp ปีที่แล้ว +6

      96 crori Buddha dal gaini sher singh ji

    • @Rabb_mehar_kre
      @Rabb_mehar_kre 11 หลายเดือนก่อน

      Giani Sher Singh Ji 96 crori Khalsa Budha Dal head quarter Patiala Punjab India...

    • @interiordecorator3863
      @interiordecorator3863 9 หลายเดือนก่อน

      bahi sher singh g de katha

    • @Parmeet098
      @Parmeet098 4 หลายเดือนก่อน

      ​@@Rabb_mehar_kreVeer Giani ji Patiala nahi Ambala toh han.

    • @Rabb_mehar_kre
      @Rabb_mehar_kre 4 หลายเดือนก่อน

      @@Parmeet098 hnji Giyani Ji Ambale ton hn....main ohna di samprda da HQ likhya veere Patiale. Modi college de kol aa... Budha Dal da HQ....tan kr k ohna de naam nal likh ditta 😊

  • @jasbirpalsingh8910
    @jasbirpalsingh8910 ปีที่แล้ว +10

    Waheguru ji dhan guru gobind singh ji maharaj ji

  • @rajinderrajindersingh2848
    @rajinderrajindersingh2848 ปีที่แล้ว +10

    WAHEGURU JI KA KHALSA WAHEGURU JI KE FATHA BABAJI 💐🙏🌹

  • @creativity4175
    @creativity4175 ปีที่แล้ว +6

    Baba ji eh katha eni sohni hai eh khatm nahi honi c dil kardi sunde rahiye🙏🙏🙏🙏🙏🙏

  • @LEGENDS_ForEver
    @LEGENDS_ForEver ปีที่แล้ว +8

    🙏🏻❤️ ਧੰਨ ਗੁਰੂ ਨਾਨਕ ❤️🙏🏻

  • @nicksharma4168
    @nicksharma4168 ปีที่แล้ว +8

    Baba g greatest speacher ne

  • @satyasanatan1434
    @satyasanatan1434 ปีที่แล้ว +10

    सतनाम श्री वाहेगुरु 🙏🙏🙏 धन्य गुरु गोविंद सिंह

  • @mannsingh5739
    @mannsingh5739 ปีที่แล้ว +4

    ਬਾਣੀ ਸੁਣ ਆਨੰਦ ਹੋਇਆ, ਆਪ ਜੀ ਨੂੰ ਕੋਟਿ ਕੋਟਿ ਨਮਨ

  • @JasmeenKaur-np1hh
    @JasmeenKaur-np1hh ปีที่แล้ว +6

    ਵਾਹਿਗੁਰੂ ਜੀ ਮੇਹਰ ਕਰੋ

  • @Bik998
    @Bik998 ปีที่แล้ว +37

    Shakti is not a Hindu Devi. It’s the strength of Waheguru . Adi Shakti - the Power of Almighty. Today I understood. Thank you Waheguru ji.

  • @jinder_shayarr
    @jinder_shayarr ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @vikramjeetsingh967
    @vikramjeetsingh967 10 หลายเดือนก่อน +7

    🙏❤️ਵਾਹਿਗੁਰੂ ਜੀ ਮੇਹਰ ਕਰਨ❤️🙏

  • @ekampreetsinghnigah5251
    @ekampreetsinghnigah5251 ปีที่แล้ว +10

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 🌹💐👏🌹💐👏🌹💐👏🌹💐👏🌹💐👏🌹💐👏

  • @GdgdgXvdvdh-ri3jj
    @GdgdgXvdvdh-ri3jj 10 หลายเดือนก่อน +2

    Akal purakh Dhan guru gobind singh sahib ji mahraj sarb kla samrath ..

  • @sundeepkajla6069
    @sundeepkajla6069 ปีที่แล้ว +5

    Satguru k Sigh sab ji eh ta tusi gean Da mudda hi end kar ditta.es toh agey hai ve kush nahi main ve app ji dey gean nu kot kot nasashkar kar Da ha ji.very best veakhiya

  • @JatinderSingh-mt3eg
    @JatinderSingh-mt3eg 8 หลายเดือนก่อน +4

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @jaidevbhogal01
    @jaidevbhogal01 ปีที่แล้ว +9

    Waheguru ji🙏🏼

  • @harman4009
    @harman4009 ปีที่แล้ว +13

    ਜੈ ਮਾ ਚੰਡੀ 🙏

  • @jindhusidhu5045
    @jindhusidhu5045 ปีที่แล้ว +5

    🙏🏻🙏🏻🙏🏻Mare kol shbad ni hin g bhot bhot dhnyia waadg

  • @SD-ie2lx
    @SD-ie2lx 3 หลายเดือนก่อน

    Rabb kush bee kar sakda Bahut dair baad samaj ayee. Vaheguru Satnam.

  • @amarjitkaur8318
    @amarjitkaur8318 ปีที่แล้ว +4

    Waheguru ji ka khalsa waheguru ji ki fateh waheguru jio 🙏🏻🙏🏻🙏🏻🙏🏻

  • @janni_5283.
    @janni_5283. 9 หลายเดือนก่อน +8

    Dhan Dhan Shri Guru Gobind Singh Sahib Ji Maharaj Ji 🙏🙏🙏🙏🙏🙏🙏

  • @user-vu2od7dm1f
    @user-vu2od7dm1f 8 หลายเดือนก่อน +1

    Dhan dhan guru gobind singh ji maharaj pita ji jai mata kali dev ji baba ji bahut sundar katha ji

  • @user-og9ss3wu7u
    @user-og9ss3wu7u 6 หลายเดือนก่อน +1

    Thank you baba g. boht soni ktha sunai tusi.sada sma lekhe laya

  • @sukhbhullarfzk3012
    @sukhbhullarfzk3012 2 หลายเดือนก่อน

    ❤❤❤❤ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਰੇ ਸੰਸਾਰ ਦਾ ਭਲਾ ਕੀਤਾ ਤੇ ਕਰਦਾ ਹੀ ਰਹੋਗੇ ਮਹਾਰਾਜ ਪਰਮਾਤਮਾ ਦਾ ਸਭ ਨੂੰ ਗਲ ਨਾਲ ਲਾਉਂਦਾ ਹੈ🎉🎉🎉🎉

  • @navjotsingh2ndbsingh562
    @navjotsingh2ndbsingh562 ปีที่แล้ว +4

    He mere waheguru dunia de sab jeev jantuan te hamesha kirpa rakheo waheguru waheguru waheguru waheguru g

  • @rajdeepbagha3609
    @rajdeepbagha3609 ปีที่แล้ว +6

    Dhan Guru Gobind Singh Ji 🙏🏻

  • @gurmitsingh1432
    @gurmitsingh1432 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @madhurstoysreview6294
    @madhurstoysreview6294 ปีที่แล้ว +90

    ਬਾਬਾ ਜੀ ਏਦਾਂ ਲਗਦਾ ਜੀਵੇ ਕਰੋਨਾ ਇਸੀ ਕਥਾ ਨੇਂ ਖਤਮ ਕੀਤਾ ਹੈਾ ੴ ਮਨ ਰੌਂ ਨਾਲ ਭਰ ਗਿਆ ਜੀਾ

    • @uzumakinaruto816
      @uzumakinaruto816 ปีที่แล้ว +16

      ਕਰੋਨਾ ਕੋਈ ਬਿਮਾਰੀ ਨਹੀਂ ਸੀ
      ਮੋਦੀ ਦੀ ਇੱਕ ਚਾਲ ਸੀ।।
      ਭੈਣ ਜੀ
      ਵੀਰ ਜੀ

    • @happysingh-ez3tm
      @happysingh-ez3tm ปีที่แล้ว +1

      right ji

    • @HarrySingh-om6rg
      @HarrySingh-om6rg 8 หลายเดือนก่อน

      ਇਡੀਆਂ ਵਿੱਚ ਮੋਦੀ ਚਾਲ ਸੀ ਚੱਲੋ ਮੰਨ ਲੈਦੇ ਆਂ ਜਿਹੜੇ ਇਟਲੀ USA uk ਚਾਈਨਾ ਹੋਰ ਐਨੇ ਮੁਲਕਾ ਦੁਨੀਆਂ ਦੇ ਸਾਹਮਣੇ ਮਰੇ ਆ ਕਰੋਨਾ ਨੇ ਡਾਕਟਰ ਨੀ ਛੱਡੇ

    • @sukhjindersinghbajwa2452
      @sukhjindersinghbajwa2452 7 หลายเดือนก่อน

      ​@@uzumakinaruto816😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅

    • @jagmann5390
      @jagmann5390 7 หลายเดือนก่อน

      Je korona modi ne layi si, ta china toh Kate shuru hoyi???

  • @arshgill4259
    @arshgill4259 ปีที่แล้ว +15

    Dhan Dhan Guru Nanak Dev Ji Maharaj 🙏❤️ Waheguru ji 🙏 ❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️

  • @gurcharansinghsandhu8427
    @gurcharansinghsandhu8427 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਹਿ ਜੀ

  • @harmansingh8880
    @harmansingh8880 ปีที่แล้ว +2

    Kotan kotan parnam guru de sewaka nu jehde sanu enniiii doongiii gal smjonde aaaa..Gurbanii ch ki darj hoyeaaa Oh sabhhh dsdeeee aaaa…Ajj eh katha sunkeee akhaaa khulgiaaa..meriyaaa.. Akal purakh Kirpa kre sabhte.. Sabh lok eh sunan t samjan t ghar vapsi aunn..Singh sajjan.. Waheguru Ji ka khalsa Waheguru ji ki fateh🙏🏻🙏🏻

  • @jodhsingh8570
    @jodhsingh8570 ปีที่แล้ว +2

    Dhan Dhan Guru Gobind Singh ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼

  • @emaansingh8930
    @emaansingh8930 ปีที่แล้ว +10

    DHAN DHAN DHAN DHAN DHAN DHAN DHAN DHAN DHAN DHAN DHAN SHRI GURU GOBIND SINGH JI MAHARAJ JI

    • @happyjagtaraulakh9460
      @happyjagtaraulakh9460 ปีที่แล้ว +2

      🎉🎉🎉 ਧੰਨ ਧੰਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🎉🎉🎉

  • @harshgujjar3127.
    @harshgujjar3127. 8 หลายเดือนก่อน +1

    Nice video jai Shree Ram
    Dhan Dhan shree Guru Gobind Singh Ji Maharaj 🙏🙏

  • @kamaldaku4442
    @kamaldaku4442 ปีที่แล้ว +4

    waheguru ji waheguru ji waheguru ji waheguru ji waheguru ji waheguru ji 🙏🙏🙏🙏🙏🌹🌹

  • @virpalkaur7203
    @virpalkaur7203 ปีที่แล้ว +5

    Waheguru ji🙏🙏🙏🙏🙏

  • @gursimran4459
    @gursimran4459 9 หลายเดือนก่อน +1

    Dhan dhan kalgidhar shenshah Ji Maharaj app Ji dian dhan kamaian vaheguru Ji ka khalsa vaheguru Ji ki phate .❤❤❤❤❤❤

  • @tksandhu6190
    @tksandhu6190 ปีที่แล้ว +17

    Bahut Bahut dhanwaad ji
    . Now understood the real meaning of SHAKTI .🙏🙏🙏🙏

    • @davindersinghnambardar1766
      @davindersinghnambardar1766 ปีที่แล้ว

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
      ਵਾਹਿਗੁਰੂ ਵਾਹਿਗੁਰੂ
      ਵਾਹਿਗੁਰੂ
      🙏🙏
      🙏
      ❣️

  • @pawansharmalicofindia586
    @pawansharmalicofindia586 8 หลายเดือนก่อน +2

    Jai aad Shakti Mai

  • @shankar_bpt3885
    @shankar_bpt3885 ปีที่แล้ว +10

    Shrii waheguru ji ka khalsa shrii waheguru ji ki fateh 🙏🙏🙏🙏🙏

  • @gurjantkaur6401
    @gurjantkaur6401 ปีที่แล้ว +8

    Waheguru ji ka khalsa waheguru ji ki Fateh ji 🙏🙏🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏🙏🙏🙏🙏🙏

  • @gopa_adampuria1122
    @gopa_adampuria1122 ปีที่แล้ว +8

    Dhan dhan baba deep singh ji 🙏

  • @GurpreetSingh-gl6jt
    @GurpreetSingh-gl6jt ปีที่แล้ว +3

    Gyani ji kot kot parnaam 🙏🙏🙏🙏🙏🙏

  • @rajdeepkaur6032
    @rajdeepkaur6032 10 หลายเดือนก่อน +5

    Waheguru Ji ❤

  • @SandeepSingh-ji257
    @SandeepSingh-ji257 ปีที่แล้ว +4

    Satnam Shiri Waheguru Ji🙏

  • @talwantkaurvirk6271
    @talwantkaurvirk6271 ปีที่แล้ว +4

    Waheguru ji 🙏

  • @AmandeepSingh-sb3gl
    @AmandeepSingh-sb3gl ปีที่แล้ว +5

    Dhan guru KHALSA Dhan gyani Sher Singh ji 🙏🙏🙏
    Waheguru ji ka khalsa waheguru ji ki Fateh

  • @ktxtanjot985
    @ktxtanjot985 ปีที่แล้ว +2

    Dhan dhan shri guru Gobind singh ji teri jai hove

  • @HARJEETSINGH-yv1np
    @HARJEETSINGH-yv1np ปีที่แล้ว +5

    Waheguru Waheguru 🙏🙏🙏❤️♥️❤️

  • @sanjeevpb3111
    @sanjeevpb3111 ปีที่แล้ว +7

    Thanks bro katha layi

  • @surinderjitsurinder897
    @surinderjitsurinder897 ปีที่แล้ว +4

    Dhan Dhan Guru Gobind Singh ji Maharaj.

  • @ManpreetSingh-ti8qy
    @ManpreetSingh-ti8qy ปีที่แล้ว +4

    WAHEGURU JI KA KHALSA WAHEGURU JI KI FATEH FATEH JI KHALSA JI WAHEGURUJI BABA JI

  • @gillgandiwind4148
    @gillgandiwind4148 ปีที่แล้ว +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।।🙏🙏🙏

  • @ParamjitSingh-ts1kx
    @ParamjitSingh-ts1kx 7 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @DalbirSingh-lo1qv
    @DalbirSingh-lo1qv ปีที่แล้ว +8

    Waheguru ji 🙏🙏💐💐💐🌹🌹

  • @gurpreetgrewal2647
    @gurpreetgrewal2647 ปีที่แล้ว +4

    waheguru ji 🙏♥️♥️🌷🌹🌷🌹🙏🙏🙏

  • @jatindersingh4952
    @jatindersingh4952 3 หลายเดือนก่อน

    ਵਾਹਿਗੁਰੂ ਜੀ

  • @Vaishnavjan11
    @Vaishnavjan11 4 หลายเดือนก่อน

    Jai ho anad a gya jai mata di waheguru 🙏🙏🙏

  • @GreenBloodPatiala
    @GreenBloodPatiala 5 หลายเดือนก่อน

    Shakti Roop Bani sun ke Khalsa ji Di rongte khade ho gaye ne tan Shri Guru Govind Singh Maharaj Badshah De Badshah kalgi Dharm Badshah

  • @ParamjeetSingh-kq1he
    @ParamjeetSingh-kq1he ปีที่แล้ว +1

    Dhan Shiri Guru Granth Saheb Ji Maharaj Ji,Bhai Sahib Ji nu Chardikala bakshan Ji,Pavitter Nek Sewa Kar Rahe Hun Ji,Balehar Jio.( Giyani Paramjeet Singh Ji)

  • @sherabuttar2808
    @sherabuttar2808 ปีที่แล้ว +3

    ❤❤wahe guru ji

  • @karamjeetkaur1066
    @karamjeetkaur1066 7 หลายเดือนก่อน +2

    Waheguru ji

  • @kaursandhu4564
    @kaursandhu4564 11 หลายเดือนก่อน +1

    Dhan dhan mere dasmesh pitta jio🤲🤲👏👏🙇‍♀️🙇‍♀️

  • @armaandeepsingh2579
    @armaandeepsingh2579 ปีที่แล้ว +11

    Baba dimaag khol ta 😘😘😘😘😘😘🙏🙏🙏

    • @tttggg2306
      @tttggg2306 ปีที่แล้ว

      Gurugranth nu pd ke nai khula

    • @Harmansahota738
      @Harmansahota738 ปีที่แล้ว +1

      @@tttggg2306eh katha bible vichu a murkha

    • @tttggg2306
      @tttggg2306 ปีที่แล้ว

      @@Harmansahota738 tere chache n likhi 😀😀😀😀😀😀😀😀😀😀

    • @tttggg2306
      @tttggg2306 ปีที่แล้ว

      @@Harmansahota738 sidhu khuse wala 😀😀😀😂😂😂😂

    • @Harmansahota738
      @Harmansahota738 ปีที่แล้ว

      @@tttggg2306 dharm da anpad thekedaar bnya firda ja oye
      Mere message da reply kr kehda mai keha theek aa

  • @gurpreetbassi4510
    @gurpreetbassi4510 ปีที่แล้ว +2

    🙏🏻Waheguru Ji🙏🏻.

  • @zaildarmusic9538
    @zaildarmusic9538 11 หลายเดือนก่อน +1

    Satsari sari akall ji

  • @jagtarsingh1186
    @jagtarsingh1186 7 หลายเดือนก่อน +1

    bhut wadia awaj te andaj