82 ਸਾਲ ਦੀ ਉਮਰ 'ਚ ਬਾਪੂ ਬਲਦੇਵ ਸਿੰਘ ਦੀ ਜ਼ਿੰਦਗੀ ਬਣੀ ਪਈ ਨਰਕ ! ਦੇਖੇ ਵੀ ਨਹੀਂ ਜਾਂਦੇ ਇਸ ਬਜ਼ੁਰਗ ਬਾਪੂ ਦੇ ਹਾਲਾਤ

แชร์
ฝัง
  • เผยแพร่เมื่อ 15 ก.ย. 2024
  • 82 ਸਾਲ ਦੀ ਉਮਰ 'ਚ ਬਾਪੂ ਬਲਦੇਵ ਸਿੰਘ ਦੀ ਜ਼ਿੰਦਗੀ ਬਣੀ ਪਈ ਨਰਕ !
    ਦੇਖੇ ਵੀ ਨਹੀਂ ਜਾਂਦੇ ਇਸ ਬਜ਼ੁਰਗ ਬਾਪੂ ਦੇ ਹਾਲਾਤ....
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to TH-cam ► / manukhtadisewasocietyl...
    👉 Subscribe to TH-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

ความคิดเห็น • 182

  • @kamaljit4803
    @kamaljit4803 16 วันที่ผ่านมา +10

    ਮੇਰਾ ਗੁਰਪ੍ਰੀਤ ਵੀਰ ਰੱਬ ਆ ਵਾਹਿਗੁਰੂ ਵੀਰ ਦੀ ਲੰਮੀ ਉਮਰ ਹੋਵੇ ਸਦਾ ਖੁਸ਼ ਰੱਖੇ

    • @GurbachanHans
      @GurbachanHans 16 วันที่ผ่านมา

      👏👏👏👏👏👏👏👍

  • @gurmeetmangat279
    @gurmeetmangat279 10 วันที่ผ่านมา +1

    ਵਾਹਿਗੁਰੂ ਜੀ ਬਾਪੂ ਜੀ ਨੂੰ ਜਲਦੀ ਠੀਕ ਕਰਨ ਤੇ ਸੇਹਤ ਵਾਲੀ ਲੰਮੀ ਉਮਰ ਬਖਸ਼ਣ ❤❤

  • @HarjinderSingh-ul6lp
    @HarjinderSingh-ul6lp 16 วันที่ผ่านมา +11

    ਵਾਹਿਗੁਰੂ ਜੀ ਮਿਹਰ ਕਰੋ ਸੋਚ ਨੂੰ ਸਲਾਮ ਕਰਦੇ ਹਾਂ ਧੰਨਵਾਦ ਭਾਈ ਗੁਰਪ੍ਰੀਤ ਸਿੰਘ ਜੀ ਪਿੰਡ ਹਸਨਪੁਰ ਵਿੱਚ ਰੱਬ ਵਸਦਾ

    • @bantdealwalia
      @bantdealwalia 16 วันที่ผ่านมา +1

      ਜਦੋਂ ਤੁਹਾਡੀ ਵਾਰੀ ਆਈ ਤਾਂ ਤੁਹਾਡੇ ਨਾਲ ਵੀ ਇਹੋ ਕੁੱਝ ਹੋਣਾ ਹੈ।ਵਾਹਿਗੁਰੂ ਦਾ ਕੋਈ ਕੰਮ ਨਹੀਂ।ਲਿਖੀਆਂ ਲੇਖ ਦੀਆਂ ਭੁਗਤ ਮਨਾਂ ਚਿੱਤ ਲਾਕੇ।ਗੁਰਪ੍ਰੀਤ ਤਾਂ ਐਵੇਂ ਪੰਗੇ ਲੈ ਰਿਹਾ ਹੈ।ਜਦਕਿ ਕੁਦਰਤ ਦਾ ਕਾਨੂੰਨ ਏਸ ਮਾਮਲੇ ਵਿੱਚ ਬਿਲਕੁਲ ਸਪਸ਼ਟ ਹੈ ਕਿ ਆਪਣੀਆਂ ਜਿੰਦਗੀ ਭਰ ਦੇ ਕੰਮਾਂ ਦੀਆਂ ਕਰਤੂਤਾਂ ਦੀ ਸਜਾ ਹਰੇਕ ਨੇ ਆਪ ਭੁਗਤਣੀ ਹੈ।ਕੋਈ ਦੂੱਜਾ ਸਾਥ ਨਹੀਂ ਦੇ ਸਕਦਾ।

    • @butasingh-hk1yv
      @butasingh-hk1yv 13 วันที่ผ่านมา

      ਬਕਵਾਸ ਕਰੀ ਜਾਨਾ

  • @MrBudh
    @MrBudh 16 วันที่ผ่านมา +6

    ਧਰਤੀ ਤੇ ਰੱਬ ਦੇ ਦਰਸ਼ਨ ਕਰਨੇ ਹੋਣ ਤਾਂ ਕਰ ਸਕਦੇ ਹੋ l ਆਪ ਵਾਹਿਗੁਰੂ ਭਾਈ ਗੁਰਪ੍ਰੀਤ ਸਿੰਘ ਹੀ ਹੈ l

    • @bantdealwalia
      @bantdealwalia 16 วันที่ผ่านมา

      ਗੁਰਪ੍ਰੀਤ ਤਾਂ ਵਿਚਾਰਾ ਬੇਸਮਝੀ ਵਿੱਚ ਪੰਗੇ ਲੈ ਰਿਹਾ ਹੈ।ਜਦਕਿ ਕੁਦਰਤ ਦਾ ਕਾਨੂੰਨ ਸਾਫ ਹੈ ਕਿ ਮਰਨ ਤੋਂ ਪਹਿਲਾਂ ਹਰ ਕਿਸੇ ਨੇ ਆਪਣਾ ਜਿੰਦਗੀ ਭਰਦੇ ਕੰਮਾਂ ਦਾ ਲੇਖਾ ਜੋਖਾ ਆਪ ਦੇਣਾ ਹੈ।ਜਿਸਤੋਂ ਬਿਨਾਂ ਮੌਤ ਨਹੀਂ ਆਉਂਦੀ।

  • @BarinderkaurHundal
    @BarinderkaurHundal 16 วันที่ผ่านมา +15

    ਕਿੰਨੇ ਦੁੱਖ ਦੀ ਗੱਲ ਆ ਬਾਪੂ ਵੱਲ ਵੇਖ ਕੇ ਮੇਨੂੰ ਤਾ ਰੋਣਾ ਆਉਦਾ ਕਿਸ ਤਰਾ ਦੀ ਔਲਾਦ ਆ ਇੱਕ ਬਾਪੂ ਨੂੰ ਨੀ ਸਾਭ ਸਕਦੇ ਚਾਰੇ ਜਣੇ ਬਾਪੂ ਨੇ ਆਪਣੇ ਚਾਰ ਬੱਚੇ ਪਾਲੇ ਇਨਾ ਚਾਰ ਜਣਿਆ ਤੋ ਇੱਕ ਬਾਪੂ ਨੂੰ ਨੀ ਸਭਾਲ ਸਕੇ ਵਾਹਿਗੂਰੁ ਜੀ ਬਾਪੂ ਜੀ ਨੂੰ ਠੀਕ ਕਰ ਦਿਉ ਬਾਪੂ ਜੀ ਤੁਸੀ ਫਿਕਰ ਨਾ ਕਰੋ ਹੁਣ ਤੁਸੀ ਉਸ ਜਗਾ ਤੇ ਆ ਗੇ ਹੁਣ ਤੁਹਾਡਾ ਵਾਲ ਨੀ ਵਿੰਗਾ ਹੋ ਸਕਦਾ ਵਾਹਿਗੂਰੁ ਜੀ ਬਾਪੂ ਜੀ ਨੂੰ ਤੰਦਰੁਸਤੀ ਬਖਸੀ ਵਾਹਿਗੂਰੁ ਜੀ ਬਾਪੂ ਜਾ ਦਾ ਅਪਰੇਸਨ ਠੀਕ ਹੋਵੇ ਤੇ ਫਿਰ ਤੋ ਸੇਵਾ ਕਰਨ ਲੱਗ ਜਾਨ🙏🏿🙏🏿🙏🏿

    • @bantdealwalia
      @bantdealwalia 16 วันที่ผ่านมา

      ਬਾਪੂ ਤਾਂ ਜਿੰਦਗੀ ਦੀਆਂ ਆਖਰੀ ਘੜੀਆਂ ਗਿਣਦਾ ਹੋਇਆ ਜਿੰਦਗੀ ਭਰ ਦੇ ਕੰਮਾਂ ਦਾ ਲੇਖਾ ਜੋਖਾ ਕਰ ਰਿਹਾ ਹੈ ਤੁਸੀਂ ਉਸਦੀ ਤੰਦਰੁਸਤੀ ਦੀ ਕਾਮਨਾ ਕਰ ਰਹੇ ਹੋ।

    • @sehajdeepsingh4415
      @sehajdeepsingh4415 16 วันที่ผ่านมา

      Waheguru ji bapu nu jldi dheek krdoo

    • @ShamsherSingh-cb1mn
      @ShamsherSingh-cb1mn 16 วันที่ผ่านมา +3

      @@bantdealwaliaਵੀਰ ਤੈਨੂ ਕੋਈ ਪਰੇਸ਼ਾਨੀ ਹੈ ਜੇ ਕੋਈ ਕਿਸੇ ਦੀ ਤੰਦਰੁਸਤੀ ਦੀ ਕਾਮਨਾ ਕਰਦਾ

    • @kaursukhwant9757
      @kaursukhwant9757 15 วันที่ผ่านมา

      @@bantdealwaliajindgi te maut uper waley de hath hai sarbatt da bhlaa mangna chahida jinni v jindgi rehende oh asaan ho jawe 🙏

    • @ShellyGupta-ji
      @ShellyGupta-ji 13 วันที่ผ่านมา

      ​@@bantdealwalia Soch samaj ke bakwas kar

  • @NishanSingh-g2t
    @NishanSingh-g2t 16 วันที่ผ่านมา +6

    ਵਾਹਿਗੁਰੂ ਜੀ ਸਾਡੇ ਬਾਪੂ ਜੀ ਦੇ ਮੇਹਰ ਕਰਨ ਜੀ ਗੁਰਪ੍ਰੀਤ ਵੀਰ ਜੀ ਸਾਰੀ ਟੀਮ ਬਹੁਤ ਹੀ ਧੰਨਵਾਦ ਜੀ ਪਰਮਾਤਮਾ ਲੰਮੀ ਉਮਰ ਕਰੇ

    • @bantdealwalia
      @bantdealwalia 16 วันที่ผ่านมา

      ਇਹ ਤਾਂ ਜਿੰਦਗੀ ਦੇ ਆਖਰੀ ਪਲ਼ ਗਿਣ ਰਿਹਾ ਹੈ।ਜਿਸ ਕਰਕੇ ਇਹ ਨਰਕ ਭੋਗ ਰਿਹਾ ਹੈ।ਤੁਸੀਂ ਉਸਦੀ ਲੰਮੀ ਉਮਰ ਦੀ ਕਾਮਨਾ ਕਰ ਰਹੇ ਹੋ।ਜਦੋਂ ਤੁਹਾਡੀ ਵਾਰੀ ਆਈ ਤਾਂ ਤੁਹਾਡੇ ਨਾਲ ਵੀ ਏਹੋ ਕੁੱਝ ਹੋਣਾ ਹੈ।ਇੱਕ ਦਿਨ ਗੁਰਪ੍ਰੀਤ ਦੀ ਵਾਰੀ ਵੀ ਆ ਜਾਣੀ ਹੈ।ਇਹ ਕੁਦਰਤ ਦੀ ਖੇਡ ਹੈ ਜੋ ਆਖਰੀ ਸਮੇਂ ਸਮੇਂ ਹਰੇਕ ਨੇ ਖੇਡਣੀ ਹੈ।ਏਹੋ ਨਰਕ ਸੁਰਗ ਹੈ।ਧਰਤੀ ਉੱਤੇ ਵੱਖਰਾ ਕੋਈ ਹੋਰ ਨਰਕ ਸੁਰਗ ਨਹੀਂ ਹੈ।

    • @SinghAmarjit-qv2eh
      @SinghAmarjit-qv2eh 16 วันที่ผ่านมา

      11:15

    • @butasingh-hk1yv
      @butasingh-hk1yv 13 วันที่ผ่านมา

      ਤੇਰੀ ਵਾਰੀ ਅਾੳਣ ਵਾਲੀ

  • @harshdeepsingh79
    @harshdeepsingh79 16 วันที่ผ่านมา

    Waheguruji waheguruji waheguruji waheguruji waheguruji waheguruji waheguruji

  • @mohindersingh8178
    @mohindersingh8178 16 วันที่ผ่านมา +4

    ਅਜਿਹੇ ੮੨ ਸਾਲਾਂ ਬਾਪੂ ਦਾ ਹੌਸਲਾ ਦੇਖ ਕੇ ਸਾਨੂੰ ਵੀ ਜਿੰਦਗੀ ਜੀਵਨ ਦੀ ਪ੍ਰੇਰਨਾ ਮਿਲਦੀ ਹੈ

    • @bantdealwalia
      @bantdealwalia 16 วันที่ผ่านมา

      ਕੀ ਆਚਾਰ ਪਾਉਂਗੇ ਏਸ ਪ੍ਰੇਰਨਾ ਦਾ।ਉਹ ਤਾਂ ਜਿੰਦਗੀ ਭਰ ਦੇ ਕੰਮਾਂ ਦੀ ਸਜਾ ਭੁਗਤ ਰਿਹਾ ਹੈ।ਜਦੋਂ ਤੁਹਾਡੀ ਵਾਰੀ ਆਈ ਤਾਂ ਤੁਹਾਡੇ ਨਾਲ ਵੀ ਏਹੋ ਕੁਝ ਹੋਣਾ ਹੈ।

  • @makhanbhikhi6068
    @makhanbhikhi6068 12 วันที่ผ่านมา

    ਵਾਹਿਗੁਰੂ ਜੀ

  • @jagroopmaan2251
    @jagroopmaan2251 16 วันที่ผ่านมา +4

    ਵਾਹਿਗੁਰੂ ਜੀ ਮੇਹਰ ਕਰਨ ਜੀ ਬਾਪੂ ਜੀ ਤੇ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ

  • @gurmailsingh4750
    @gurmailsingh4750 16 วันที่ผ่านมา +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੀ 🙏🙏🙏🙏🙏
    ਵਾਹਿਗੁਰੂ ਜੀ ਵੱਡੇ ਭਰਾ ਮਿੰਟੂ ਦੀ ਉਮਰ ਬਹੁਤ ਵੱਡੀ ਕਰੀ🙏🙏🙏🙏🙏

  • @D_kaur3546
    @D_kaur3546 11 วันที่ผ่านมา +1

    Waheguru ji baba ji nu good halth hoey veer tusi bauht vadi sewa kar rah ho 🙏🙏🙏🙏🙏

  • @vkd1942
    @vkd1942 12 วันที่ผ่านมา

    ਵਾਹਿਗੁਰੂ ਜੀ ਮੇਹਰ ਕਰਿਓ 😢🙏🙏🙏

  • @sukhraj6761
    @sukhraj6761 5 วันที่ผ่านมา

    Waheguru ji 🙏🙏🙏🙏 rohna aa es video nu dekh ke 😭😭😭😭

  • @HappyBawan
    @HappyBawan 13 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਵੀਰ ਜੀ ਅਸੀਂ ਬਹੁਤ ਖੁਸ਼ ਆਂ ਤੁਸੀਂ ਇਹ ਉਪਰਾਲਾ ਕਰਦੇ ਹੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਪਰਮਾਤਮਾ

  • @JaspalSaini-j3p
    @JaspalSaini-j3p 12 วันที่ผ่านมา

    Waheguru ji

  • @lavisingh503
    @lavisingh503 16 วันที่ผ่านมา +2

    ਵਾਹਿਗੁਰੂ ਵਾਹਿਗੁਰੂ ਮੇਹਰ ਕਰੋ ਸਾਰੀ ਦੁਨੀਆਂ ਬਾਈ ਵਾਂਗੂ ਸੋਚਣ ਲੱਗਜੇ ਤਾਂ ਕੋਈ ਆਸ਼ਰਮ ਖੋਲਣ ਦੀ ਲੋੜ ਨਾਂ ਪਵੇ ਜਿਉਂਦੇ ਵੱਸਦੇ ਰਹੋ ਬਾਈ ਜੀ ਐਸੀਆਂ ਸ਼ਖਸੀਅਤ ਕਦੇ ਕਦੇ ਆਉਂਦੀਆਂ ਦੁਨੀਆਂਤੇ❤❤❤❤❤❤❤

  • @baltejsingh2057
    @baltejsingh2057 16 วันที่ผ่านมา

    Waheguru Waheguru jee

  • @user-uw8qi4eu2n
    @user-uw8qi4eu2n 2 วันที่ผ่านมา

    Waheguru ji sarbat da bhla kareo ji 🙏

  • @InderjeetKaur-kb2hp
    @InderjeetKaur-kb2hp 16 วันที่ผ่านมา +2

    Bilkul sahi aa gaye tuc bapu ji.Gurpreet ji tuhade rup ch mere Guru Ram Das ji ne 🙏🙏🙏😊

  • @GurjeetSingh-ux4dx
    @GurjeetSingh-ux4dx 16 วันที่ผ่านมา +1

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ‌ਬਾਪੂ ਜੀ ਤੰਦਰੁਸਤ‌‌ ਹੋ ਜਾਣ ਸੇਵਾ ਕਰਦੀ ਸਮੁੱਚੀ ਟੀਮ ਦਾ ਤਹਿਦਿਲ ਤੋਂ ਧੰਨਵਾਦ ਵਾਹਿਗੁਰੂ ਸਾਹਿਬ ਜੀ ਸੇਵਾ ਕਰਦੀ ਟੀਮ ਦੇ ਪਰਵਾਰਾ‌ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ

  • @surjitsinghsandhu5473
    @surjitsinghsandhu5473 4 วันที่ผ่านมา

    Waheguru ji waheguru ji 🙏🙏

  • @GurTusa-ob7rx
    @GurTusa-ob7rx 16 วันที่ผ่านมา +4

    ਵਾਹਿਗੁਰੂ ਸਾਹਿਬ ਮੇਹਰ ਕਰੋ ਜੀ

  • @navkumar6705
    @navkumar6705 15 วันที่ผ่านมา

    🙏🙏 waheguru ji mehar Karo waheguru ji 🙏🙏

  • @BalkarSingh-dc1oq
    @BalkarSingh-dc1oq 16 วันที่ผ่านมา +1

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @InderjeetKaur-kb2hp
    @InderjeetKaur-kb2hp 16 วันที่ผ่านมา +1

    Dhan Dhan Guru Ram Das ji 🙏🙏 manukhta di sewa waleya nu chardikala baksho ji 🙏🙏

  • @rattandhaliwal
    @rattandhaliwal 13 วันที่ผ่านมา +1

    ਵਾਹਿਗੁਰੂ ਸਭ ਨੂੰ ਤੰਦਰੁਸਤ ਰੱਖੇ।

  • @SukhwinderSingh-wq5ip
    @SukhwinderSingh-wq5ip 16 วันที่ผ่านมา +1

    ਵਾਹਿਗੁਰੂ ਜੀ ❤❤❤❤❤

  • @sukhdavsingh1947
    @sukhdavsingh1947 16 วันที่ผ่านมา +3

    Waheguru mehar Karan ❤❤❤❤❤❤❤❤❤❤❤❤❤❤❤

  • @makhanbhikhi6068
    @makhanbhikhi6068 12 วันที่ผ่านมา

    ਗੁਰਪ੍ਰੀਤ ਵੀਰ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @ranokaur3309
    @ranokaur3309 16 วันที่ผ่านมา +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @MohanSingh-gt9ks
    @MohanSingh-gt9ks 16 วันที่ผ่านมา

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @neetugold6136
    @neetugold6136 16 วันที่ผ่านมา +1

    Waheguru ਬਾਪੂ ਨੂੰ ਜਲਦੀ ਠੀਕ ਕਰਨ।

    • @ranjitkaur2699
      @ranjitkaur2699 16 วันที่ผ่านมา

      Waheguru g🙏🙏🙏🙏🙏

  • @user-ih8xg9np4u
    @user-ih8xg9np4u 16 วันที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @satnamsinghgoldy1332
    @satnamsinghgoldy1332 13 วันที่ผ่านมา

    Waheguru ji mehar kro 🙏 😢

  • @beanthehar6003
    @beanthehar6003 13 วันที่ผ่านมา +1

    🙏🙏🙏🙏🙏

  • @BalvinderSidhu-lf6go
    @BalvinderSidhu-lf6go 16 วันที่ผ่านมา

    Waheguru ji 🙏 Waheguru ji 🙏 Waheguru ji 🙏
    Dhan guru ramdaas ji manukhta parivaar nu tandrustiya chdadi kla bakshe Waheguru ji 🙏

  • @user-uh6uz4lh3p
    @user-uh6uz4lh3p 16 วันที่ผ่านมา

    Waheguru ji Waheguru ji Waheguru ji Waheguru ji Waheguru ji Waheguru ji Waheguru

  • @gunuhargun5648
    @gunuhargun5648 16 วันที่ผ่านมา +1

    Waheguru ji mehar kro

  • @JasdeepBhattal-rh6hq
    @JasdeepBhattal-rh6hq 13 วันที่ผ่านมา

    ਵਾਹਿਗੁਰੂ ਵਾਹਿਗੁਰ ਜੀ

  • @randhirdhillon972
    @randhirdhillon972 15 วันที่ผ่านมา

    Waheguru ji kirpa karo ji MDSS Family Ta ji

  • @ReshamDhillon-uh2uu
    @ReshamDhillon-uh2uu 15 วันที่ผ่านมา

    Gurpreet ji God bless you My God Allways with your are doing great i love you and I hope i see you next year

  • @harafangle9473
    @harafangle9473 13 วันที่ผ่านมา

    ਵਾਹਿਗੁਰੂ ਜੀ ਮਿਹਰ ਕਰਨੀ ਜੀ 🙏🙏🙏🙏🙏

  • @Sandeep_Sandhu
    @Sandeep_Sandhu 16 วันที่ผ่านมา +1

    Waheguru Ji Mehar Kryo Ji 👏🏼

  • @user-if4xs4mx9q
    @user-if4xs4mx9q 16 วันที่ผ่านมา

    Bhai j tude rab varge bande na hunde ta dunia eda hi narak kat rahe hunde waheguru bhai gurpreet singh te ona de saare seva vale membera te waheguru chardikala h rakhan😊❤

  • @sbrar2003
    @sbrar2003 15 วันที่ผ่านมา

    God bless bapu ji mehar karn 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @25536
    @25536 16 วันที่ผ่านมา

    Waheguru sda chardi kla wich rakhe gi sade bapu gi nu

  • @tajinderpalsingh3312
    @tajinderpalsingh3312 16 วันที่ผ่านมา

    Waheguru ji waheguru ji waheguru ji waheguru ji waheguru ji

  • @armaansingh1468
    @armaansingh1468 12 วันที่ผ่านมา

    Waheguru. Waheguru. Waheguru. Ji. Waheguru. Waheguru. Waheguru. Ji.

  • @bedicinemagix8965
    @bedicinemagix8965 16 วันที่ผ่านมา

    Aadmi da Nirog sharir hi sab ton wadiya jindgi hai pramatma Bapu ji nu jaldi tandrust ker deiwe eh hi ardaas hai Waheguru agei Gurpreet vir ji nu waheguru chardi kala ch rakhe 🙏🙏

  • @sukhivirk6999
    @sukhivirk6999 16 วันที่ผ่านมา

    ਵਾਹਿਗੁਰੂ ਜੀ ਮੇਹਰ ਕਰਨ ਬਾਪੂ ਜੀ ਤੇ 🙏🏼🙏🏼

  • @RanjeetSandhu-ne4wr
    @RanjeetSandhu-ne4wr 16 วันที่ผ่านมา

    ਵਾਹਿਗੁਰੂ 🙏

  • @manjitbhangu7003
    @manjitbhangu7003 16 วันที่ผ่านมา

    ਵਾਹਿਗੁਰੂ ਮਿਹਰ ਕਰੇ 🙏🙏🙏🙏🙏

  • @JasbirKaur-nj3sr
    @JasbirKaur-nj3sr 16 วันที่ผ่านมา

    Waheguru ji mehar karan, Bappu ji get well soon, waheguru ji app sab nu chardi Kala vich rakhan🙏🙏🙏

  • @bobbiecheema4833
    @bobbiecheema4833 16 วันที่ผ่านมา

    Thanks to brother who made an effort to share Bapuji video to get help.
    Salute to Gurpreet brother and his team for all the sewa.
    It’s really Kalyug as most of kids are running from their duties towards their elder parents. Blood is really white and like water.
    Waheguru ji mehar karan.
    Salute to you all.

  • @baljinderkaur8606
    @baljinderkaur8606 15 วันที่ผ่านมา

    Waheguru ji bapu ji nu jaldi theek krngy 🙏

  • @ਮੂਸਾਜੱਟ5911
    @ਮੂਸਾਜੱਟ5911 16 วันที่ผ่านมา +1

    Waheguru Ji 🙏 mehar Krna ji 🙏

  • @dalbirkaur5280
    @dalbirkaur5280 15 วันที่ผ่านมา

    🙏🙏🙏🙏

  • @gurjitkaur1623
    @gurjitkaur1623 15 วันที่ผ่านมา

    🙏🙏

  • @JaswinderSingh-lq6zj
    @JaswinderSingh-lq6zj 16 วันที่ผ่านมา

    Waheguru ji Mehar kario iss bapu ji te 🙏

  • @GurmeetsinghGurmeetsingh-fi1ey
    @GurmeetsinghGurmeetsingh-fi1ey 16 วันที่ผ่านมา

    Wahgeuru ji ka kalsa wahgeuru ji ki Fateh ji gurpert Singh bai ji

  • @gursharnkaur8275
    @gursharnkaur8275 16 วันที่ผ่านมา

    Dhan Dhan shri Guru Granth Sahib ji Mehar karo ji

  • @user-pj3nb4zh2w
    @user-pj3nb4zh2w 16 วันที่ผ่านมา

    Waha guru ji

  • @KiranjeetKaur-lr7gw
    @KiranjeetKaur-lr7gw 16 วันที่ผ่านมา

    Waheguru mehar kre ji

  • @JasbirLabana
    @JasbirLabana 16 วันที่ผ่านมา

    Waheguru waheguru waheguru g

  • @hardeepthind2604
    @hardeepthind2604 16 วันที่ผ่านมา

    Waheguru ji Mehar karo Bapu ji te

  • @manjitkaur5642
    @manjitkaur5642 16 วันที่ผ่านมา

    Waheg guru ji

  • @amriksingh8028
    @amriksingh8028 16 วันที่ผ่านมา

    Waheguru ji Waheguru mhare karni

  • @user-en1bt4so9k
    @user-en1bt4so9k 16 วันที่ผ่านมา

    waheguru g maher karo g babu g to

  • @BalwinderKaur-dk4xl
    @BalwinderKaur-dk4xl 16 วันที่ผ่านมา

    Waheguru ji maher kern babu ji te🙏🙏

  • @balwindersidhu4463
    @balwindersidhu4463 16 วันที่ผ่านมา

    God bless you vir ji🙏👏❤️🌺🌹

  • @jagseersingh4028
    @jagseersingh4028 16 วันที่ผ่านมา

    Waheguru g mehar karo sb te g

  • @neetugold6136
    @neetugold6136 16 วันที่ผ่านมา

    Atul ji ka bhut bhut danbad

  • @nishh69
    @nishh69 16 วันที่ผ่านมา

    Waheguru ji bapu ji te mehar kareo🙏

  • @karanjotsingh8122
    @karanjotsingh8122 16 วันที่ผ่านมา

    Whaeguru ji mahar karaga🙏🙏🙏🙏🙏

  • @parmindersinghnambardar1314
    @parmindersinghnambardar1314 16 วันที่ผ่านมา

    Waheguru ji bapu nu theek kro ji, jaldi jaldi, te bai Gurpreet singh ji te mehar kro ji,

  • @amarjeetkaur695
    @amarjeetkaur695 15 วันที่ผ่านมา

    Wehguruji mehar karn

  • @jaswinderkaurmavijaswinder9906
    @jaswinderkaurmavijaswinder9906 16 วันที่ผ่านมา

    Waheguru sab da bhala kari

  • @kaurhappy743
    @kaurhappy743 16 วันที่ผ่านมา

    Waheguru mehar kare 🙏🙏

  • @jindugill2203
    @jindugill2203 16 วันที่ผ่านมา

    Waheguru ji 🙏🏻

  • @jeetinderkaur5896
    @jeetinderkaur5896 16 วันที่ผ่านมา

    Wahguru ji Maher karna

  • @KaranSingh-mv2jo
    @KaranSingh-mv2jo 12 ชั่วโมงที่ผ่านมา

    😢😢😢

  • @JaswinderKaurJassi-pn6re
    @JaswinderKaurJassi-pn6re 16 วันที่ผ่านมา

    Mere bapu te 😢
    Mehar kare rab

  • @arvindersingh4794
    @arvindersingh4794 13 วันที่ผ่านมา

    Veer ji is teraa bhut Lokal nal hudha hay .veer ji may Bachan tho hi inaa rab dy bandya lai kuj Kerna chadi haa, per ptaa nhi whaygur ay sawa minu kdho bkshan. Is lai may aho hi sewa thanu daas rhi haa ki, veer ji meri eh bente svikar kero.amritser shri shidhaa shahib dy bhar bhut sary rab dy bany badhy ny.

  • @user-gc2fl2kk4n
    @user-gc2fl2kk4n 15 วันที่ผ่านมา

    Dhan dhan guru ravidas ji

  • @maninderkaur2
    @maninderkaur2 16 วันที่ผ่านมา

    Waheguru ji Waheguru ji waheguru ji 🙏🙏😔😢

  • @user-pk7wz4lg3t
    @user-pk7wz4lg3t 16 วันที่ผ่านมา

    Guru govind singh ji maher karn ge ji app ji

  • @SurjitKumar-nx7gs
    @SurjitKumar-nx7gs 16 วันที่ผ่านมา

    Waheguru ji sab te mehar karo ji

  • @RamanSandhu388
    @RamanSandhu388 16 วันที่ผ่านมา +1

    God bless you bro and all family members always happy

  • @jaggasingh5693
    @jaggasingh5693 16 วันที่ผ่านมา

    श्री वाहेगुरु जी

  • @saman2156
    @saman2156 16 วันที่ผ่านมา

    Wahaguru ji 🙏🙏

  • @arvindersingh4794
    @arvindersingh4794 13 วันที่ผ่านมา

    Veer ji apnaa naber sand kero .may Ana di video sand kerala gi. Whayguru ji ka khalsa wahyguru ji di faty.

  • @AvtarRaja-n8n
    @AvtarRaja-n8n 16 วันที่ผ่านมา

    Wageguru ji

  • @anurajput4253
    @anurajput4253 16 วันที่ผ่านมา

    Kanha bless all

  • @ShellyGupta-ji
    @ShellyGupta-ji 13 วันที่ผ่านมา +2

    Mainu te ehh dukh hunda haii ki committee enna paisa kharch kardi haii bewajool de kamma te te enni vaddi committee to ikk bapu ni saamb hoya???

  • @amritpreetsingh5693
    @amritpreetsingh5693 15 วันที่ผ่านมา

    Waheguru positivity dekho baapu di ki main jo sewa keeti hai ohde kar ke theek hoya jado pehlaan paralyse hoya si te saade varge taan parmatma nu meena hi maarde rehnde ki asi eni sewa keeti te saanu kyon jakham ditte parmatma ne

  • @RamanSandhu388
    @RamanSandhu388 16 วันที่ผ่านมา +1

    Satnam Shri Waheguru Ji Mehar Karo

  • @RajinderrKaur
    @RajinderrKaur 16 วันที่ผ่านมา

    🙏🏻🙏🏻🙏🏻🙏🏻

  • @jashangill9219
    @jashangill9219 16 วันที่ผ่านมา

    Waheguru ji 🎉🎉🎉🎉🎉❤❤❤❤

  • @DeepKaur-g1r
    @DeepKaur-g1r 16 วันที่ผ่านมา

    ਕੁਝ ਸ਼ਬਦ ਹੀ ਨਹੀਂ ਵਾਹਿਗੁਰੂ ਜੀ 😢😢😢😢😢😢