वाह जी वाह बहुत बढ़िया काम किया आपने वाहेगुरु आपके आश्रम पर कर्पा बनाए रखें, मैं राजस्थान से हूं। और जिंदगी में मेरा पहला ही कॉमेंट हैं, हो किए बिना रह नहीं पाया। वाहेगुरु वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू
Gurpreet uncle ji ap babut babut acha kam krta ho ap bs asa hi sbki help krta raho wmk babut dil khush hota h jb ap sbko thik krke Ghar bejta ho apki video dekh kr babut acha lagta h aj k time m kam h log h Jo sbki help kra baba ji apko hemesha khush rakha bs ap asa hi seva krta ho sbki
This is amazing how care , love and compassion can change a patient's life. There is a 180 degree change in 5 Months and the best thing was the smile on his face.
ਜੇ ਕਿਸੇ ਨੇ ਰੱਬ ਦੇਖਣਾ ਹੋਵੇ ਤਾਂ ਗੁਰਪ੍ਰੀਤ ਵੀ ਖੁਦ ਰੱਬ ਹੈ ਮੈਨੂੰ ਤਾਂ ਰੱਬ ਹੀ ਲੱਗਦਾ ਤੁਸੀਂ ਵੀ ਦੱਸੋ ਸਾਰੇ
Han g sahi keha
@@Cannibal..Haji
Bilkul ji
Haji
Hanji ji bilkul sahi kaha
ਕਮਾਲ ਯਕੀਨ ਨਹੀਂ ਆਉਂਦਾ ਕਿ ਇਹ ਉਹੀ ਬਾਪੂ ਹੈ ਧੰਨ ਤੁਹਾਡੀ ਕਮਾਈ ਵੀਰ ਗੁਰਪ੍ਰੀਤ ਤੁਸੀਂ ਬਹੁਤ ਸੇਵਾ ਕੀਤੀ ਪੰਜਾਬ ਦੇ ਹਸਪਤਾਲਾਂ ਦਾ ਬੁਰਾ ਹਾਲ ਹੈ ਬੇਈਮਾਨੀ ਬਹੁਤ ਹੈ
i saw his video i was like how he will survive but thank to god and ur team God bless you ❤
ਧੰਨਵਾਦ ਸੇਵਾ ਸੁਸਾਇਟੀ ਦੇ ਸਾਰੇ ਮੈਂਬਰ ਜੋਂ ਦਿਲੋਂ ਸੇਵਾ ਕਰਦੇ ਹਨ, ਸੇਵਾ ਸਫ਼ਲ ਹੋਈ ਹੈ।
ਮੈ ਕਈ ਵਾਰੀ ਇਸ ਵੀਰ ਨੂੰ ਯਾਦ ਕੀਤਾ ਕਿ ਇਸ ਵਾਰੇ ਕੁਝ ਦੱਸਿਆ ਹੀ ਨਹੀਂ ਗਿਆ ਪਰ ਅੱਜ ਬਹੁਤ ਖੁਸ਼ੀ ਹੋਈ ਕਿ ਇਹ ਠੀਕ ਹੋ ਗਿਆ।🙏
ਧੰਨਵਾਦ ਆ ਵੀਰੇ ਤੂ ਤਾ ਸੱਚੀਂ ਹੀ ਰੱਬ ਆ😊
ਧੰਨ ਉਹ ਮਾਂ ਜਿੰਨੇ ਗੁਰਪ੍ਰੀਤ ਵੀਰ ਵਰਗਾ ਹੀਰਾ ਪੈਦਾ ਕੀਤਾ ਜੁੱਗ ਜੁੱਗ ਜੀ ਵੀਰ
ਹਾ ਜੀ ਸਹੀ ਕਿਹਾ
ਧੰਨ ਹੈ ਬਾਈ ਜੀ ਗੁਰਪ੍ਰੀਤ ਸਿੰਘ ਮਿੰਟੂ ਵਾਹਿਗੁਰੂ ਸਾਹਿਬ ਜੀ ਦਾ ਪੁਰਾ ਹੱਥ ਹੈ ਬਾਈ ਜੀ ਦੇ ਸਿਰ ਤੇ ਇਸ ਦੇ ਕਾਵਲ ਵੀ ਹਨ ਬਾਈ ਜੀ ਇਹੋ ਜਾ ਅਣਮੋਲ ਹੀਰਾ ਕੋਈ ਹੋਰ ਨਹੀ ਹੋ ਸਕਦਾ ਇਸੇ ਕਿਰਪਾ ਬਣਾਈ ਰੱਖਣ ਵਾਹਿਗੁਰੂ ਸਾਹਿਬ ਜੀ ਸੱਚੇ ਦਿਲੋ ਸੇਵਾ ਕਰਦੀ ਸਮੁੱਚੀ ਟੀਮ ਦਾ ਤਹਿਦਿੱਲੋ ਧੰਨਵਾਦ
ਗੁਰਪ੍ਰੀਤ ਸਿੰਘ ਮਿੰਟੂ , ਛੋਟੇ ਵੀਰ ਸਤਿ ਸ਼੍ਰੀ ਅਕਾਲਿ ਜੀ । ਛੋਟੇ ਵੀਰ ਆਪ ਦੀ ਸੇਵਾ ਨੂੰ ਸਲਾਮ ਹੈ । ਲਫ਼ਜ ਨਹੀਂ ਹਨ ਤੁਹਾਡੀ ਸਿਫਤ ਕਰਨ ਵਾਸਤੇ । ਵਾਹਿਗੁਰੂ ਜੀ ਆਪ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ।
Duniya te duja rab Gurpreet veer ji hai Parmatma Tanu chadhadi Kala vich rakhe
ਵਾਹਿਗੁਰੂ ਭਲੀ ਕਰੇ ਗੁਰਪ੍ਰੀਤ ਵੀਰ ਤੇਰੀ ਰੱਬ ਲੱਮੀ ਉਮਰ ਕਰੇ
Waheguruji. Mnukhta. Di. Sewa. Krn. Walio. Tuhadeton. Rbb. Upprnhin. Ho. Skda
ਧੰਨ ਹੋ ਵੀਰ ਜੀ ਤੁਸੀ
ਤੁਹਾਡੇ ਜਿਹੇ ਦਿਆਲੂ ਦਿਲ ਇਨਸਾਨ ਇਸ ਦੁਨੀਆਂ ਚ ਕੋਈ ਹੋਰ ਹੋ ਹੀ ਨੀ ਸਕਦਾ ਵੀਰ ਜੀ।
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Parmatma tuhanu lambi umr bakshan Gurpreet Singh ji 🙏🙏 Waheguru tuhanu chardi kala vich rakhan 🙏🙏
ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਹੋ ਤੁਸੀਂ ਤੁਸੀਂ ਹੀ ਹੋ ਸਭ ਦੇ ਪਾਲਣਹਾਰ
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏❤️❤️❤️
ਰੱਬ ਦਾ ਰੂਪ ਹੋ ਵੀਰ ਜੀ ਆਪ ਗੁਰੂਪ੍ਰੀਤ ਸਿੰਘ ਜੀ
👏👏👏👏👏👏👏
वाह जी वाह बहुत बढ़िया काम किया आपने
वाहेगुरु आपके आश्रम पर कर्पा बनाए रखें, मैं राजस्थान से हूं। और जिंदगी में मेरा पहला ही कॉमेंट हैं, हो किए बिना रह नहीं पाया।
वाहेगुरु वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू
Bappu da doosra janam h sacchi …. Waheguru ji bappu nu kush rakhiyo 🙏🏻🙏🏻🙏🏻
ਵਾਹਿਗੁਰੂ ਵਾਹਿਗੁਰੂ ਜੀ
Waheguru Waheguru Waheguru Waheguru Waheguru Waheguru Waheguru Waheguru Waheguru Waheguru
ਵਾਹਿਗੁਰੂ ਮੇਹਰ ਕਰਿਓ ♥️🪯
ਗੁਰਪ੍ਰੀਤ ਸਿੰਘ ਬਾਈ ਤਾਂ ਰੱਬ ਐ,ਪਰ ਜਵਾਈਆਂ ਦਾ ਤਾਂ ਫਰਜ਼ ਬਣਦਾ ਸੀ।
Ryt
Bilkul sahi gl a j putt ni c changa ta dhee jawai ta dhekdee
waheguru 🙏🙏🙏🙏🙏
WAHEGURU JI SARBAT DA BHALA KARO WAHEGURU JI 🙏🙏
Gurpreet Singh veer ji tusi hamesha chardikala ch raho
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸੇਵਾਦਾਰਾਂ ਨੂੰ ਬਾਪੂ ਠੀਕ ਹੋਗਿਆ ਬਹੁਤ ਖੁਸ਼ੀ ਹੋਈ
ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ
ਧਨ ਗੁਰੂ ਰਾਮ ਦਾਸ ਜੀ ਧਨ ਹੋਅ ਤੁਸੀ ਵੀਰੇ
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਗੁਰਪ੍ਰੀਤ ਸਿੰਘ ਵੀਰੇ ਨੂੰ ਜੋ ਬਾਪੂ ਜੀ ਵਾਸਤੇ ਰੱਬ ਬਣ ਕੇ ਆਏ ਬਾਪੂ ਜੀ ਨੂੰ ਵੀ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ 🙏🙏🙏
Ram Ram ji 🙏 waheguru ji 🙏
Guru Maharaj gi da Shukr hai
Sachi hi rbb da roop Gurpreet singh
ਸਹੀ ਕਹਾ ਧੀਆਂ ਕੀ ਕਰਦੀਆਂ ਸੀ ਜਿਨਾਂ ਨੂੰ ਇੰਨਾ ਵੱਡਾ ਕੀਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਪੂ ਜੀ ਤੁਰਦਾ ਦੇਖ ਕੇ ਮਨ ਬਹੁਤ ਖੁਸ਼ ਹੋਇਆ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਦਾ
Rab is duniya ch hi hai bs Sanu jldi samj nai aundi asi kite hor hi labi jane aa jionde raho veer dhan ho tusi asi sab tuhde nal ha
Gurpreet uncle ji ap babut babut acha kam krta ho ap bs asa hi sbki help krta raho wmk babut dil khush hota h jb ap sbko thik krke Ghar bejta ho apki video dekh kr babut acha lagta h aj k time m kam h log h Jo sbki help kra baba ji apko hemesha khush rakha bs ap asa hi seva krta ho sbki
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਤਿਨਾਮ ਵਾਹਿਗੁਰੂ ਜੀ
Waheguru ji ka khalsa waheguru ji ki fateh ji
Rab hath lave dukh dur ho jande ne
Dhan veer ji tuhadi kamai waheguru ji mehar karna
God Bless you ❤❤❤❤❤❤❤❤USA
ਵਾਹਿਗੁਰੂ ਜੀ ਮੇਹਰ ਕਰੇ
Veer ji tusi dharmik te turda-firda rab ho salute a veere tuhanu 🙏🙏
ਧੰਨ ਹੈ ਮਨੁੱਖਤਾ ਦੀ ਸੇਵਾ ਸੁਸਾਇਟੀ ਦੀ ਸੇਵਾ ਧੰਨ,, ਵਾਹਿਗੁਰੂ ਜੀ ਸੱਦਾ ਕਿਰਪਾ ਬਣਾਈ ਰੱਖੇ ਗੁਰਪ੍ਰੀਤ ਦੀ ਸਾਰੀ ਟੀਮ ਤੇ,,
God bless you brother ji
Veer mera rabb aa mera sohna veer gurpreet singh
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ,❤❤❤❤
This is amazing how care , love and compassion can change a patient's life. There is a 180 degree change in 5 Months and the best thing was the smile on his face.
Dhan dhan baba Deep Singh ji 😊
Waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Gurpreet veere tere pera ch apna sir rakh da 22 Dil Jeet leyaaa love u 22 love u dilo ❤❤❤
Waheguru ji waheguru ji waheguru ji waheguru ji waheguru ji waheguru ji
Satnam Shri Waheguru Ji Mehar Karo
Waheguru mehar Karan ❤❤❤❤❤❤❤
Wheguru tahanu lami umar bakshan
Waheguru ji sab te mehar karna
Gurpreet veer Ji tuci dhan ho
Waheguru ji 😔 🙏
Waheguru g mehar kreo 🙏🏼🙏🏼
Bohot bohot dhanyawad Veer Ji 🙏🙏🙏🙏🙏🙏🙏🙏🙏🙏
ਵਾਹਿਗੁਰੂ ਵਾਹਿਗੁਰੂ
Waheguru ji 🙏 Waheguru ji 🙏
Manukhta parivaar nu tandrustiya chdadi kla bakshe Waheguru ji 🙏
Waheguru g mere vir te hamesha mehar karna
Satnam waheguru ji satnam waheguru ji satnam waheguru ji satnam waheguru ji satnam waheguru ji
Jeonda wasda reh Gurpreet veer g rab tenu rehndi dunia tak rakhe tere vich rab wasda a veer g 🙏🙏🧿😍
That’s great. It all result of your nirswarth sewa.
Waheguru ji mehar banai rakhan.
Waheguru ji bless you all.🙏🙏
satnaam Sri waheguru ji 🙏🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
ਵਾਹਿਗੁਰੂ ਜੀ ਮੇਹਰ ਕਰਨ ਜੀ ਬਾਪੂ ਜੀ ਤੇ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ ਸਲੂਟ ਹੈ ਜੀ ਸੇਵਾ ਨੂੰ
Waheguru ji 🙏🙏
Waheguru Ji 🙏🙏💞💞
Wmk veer ji te 🙏🙏🙏🙏🙏
ਸੱਚੀ ਮਨ ਨੂੰ ਬਹੁਤ ਖੁਸੀ ਹੋਈ ਬਾਪੂ ਜੀ ਨੂੰ ਦੇਖ ਕੇਤੁਰਦੇ ਹੋਏ ਦੇਖ ਕੇ ਬਹੁਤ ਖੁਸੀ ਹੋਈ ਵੀਰ ਜੀ ਸੱਚੀ ਤੁਸੀ ਤਾ ਰੱਬ ਆ ਵਵਾਹਿਗੂਰੁ ਜੀ ਤੰਦਰੁਸਤੀ ਬਖਸੇ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ🙏🏿🙏🏿🙏🏿
ਵਾਹਿਗੁਰੂ ਸਾਰਿਆ ਨੂੰ ਤੰਦਰੁਸਤ ਰੱਖੀ ਪ੍ਰਮਾਤਮਾ 🤲🤲🤲🙏🙏🙏
Waheguru ji maher kern babu ji te God bless you brother ji and all team members de thanks ji 🙏🙏🙏🙏🙏🙏🙏♥️♥️♥️♥️♥️
Gurpreet Singh Saab sachi tuci rab roop hooo
ਵਾਹਿਗੁਰੂ ਜੀ ਮੇਹਰ ਕਰਨ ਬਾਈ ਮਿੰਟੂ ਤੇ ਬਾਪੂ ਤੇ
ਧੰਨ ਗੁਰੂ ਰਾਮਦਾਸ ਜੀ ਸੱਭ ਤੁਹਾਡੀ ਕਿਰਪਾ
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🙏🌹
Waheguru ji waheguru ji
God bless you veere❤❤
Waheguru
Waheguru g mehr kre kom te Jo eho j bapu nu Sambhal skiye Gurpreet Bai g ♥️ ❤️
God bless veer ji
Waheguru ji waheguru ji Tera lakh lakh shukar a
Waheguru..ni shuukar .hai ji
Wahaguru ji 🙏
Wehguru ji🙏🙏🙏🙏
Waheguru ji kirpa Krna sbb te🙏
Sadke vir ji
ਵਾਹਿਗੁਰੂ ਜੀ ❤️❤️❤️🙏🏻🙏🏻🙏🏻
ਵਾਹਿਗੁਰੂ ਜੀ
Wahgeuru ji ka kalsa wahgeuru ji ki Fateh ji gurpert Singh bai ji
God bless you
ਵਾिਹਗੁਰੂ ਜੀ
GURPREET VEER JI RAB HAI WAHEGURU JI 🙏🙏
Waheguru ji 🙏🌸❤️ guru sahib ji Chardikala chae bhakshan❤
ਵਾਹਿਗੁਰੂ ਜੀ ਨੇ ਰਹਿਮਤ ਕੀਤੀ🙏
ਵਾਹਿਗੁਰੂ ਜੀ ਪਰਮਾਤਮਾ ਸੱਭ ਦਾ ਭਲਾ ਕਰੇ