Amritpal Singh| ਅੰਮ੍ਰਿਤਪਾਲ ਪਹੁੰਚਿਆ ਦਿੱਲੀ, ਵੇਖੋ ਕਾਫ਼ਲਾ, ਚੁੱਕੇਗਾ ਸਹੁੰ

แชร์
ฝัง
  • เผยแพร่เมื่อ 3 ต.ค. 2024
  • Amritpal Singh| ਅੰਮ੍ਰਿਤਪਾਲ ਪਹੁੰਚਿਆ ਦਿੱਲੀ, ਵੇਖੋ ਕਾਫ਼ਲਾ, ਚੁੱਕੇਗਾ ਸਹੁੰ
    #AmritpalSingh #KhadurSahib #BhagwantMann #cmmann #ABPSanjha #ABPLIVE
    ਪੰਜਾਬ ਪੁਲਿਸ ਦੀ ਟੀਮ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਚੋਂ ਦਿੱਲੀ ਲੈ ਕੇ ਪਹੁੰਚ ਗਈ ਐ, ਕੁਝ ਹੀ ਦੇਰ ਬਾਅਦ ਅੰਮ੍ਰਿਤਪਾਲ ਸਿੰਘ ਸੰਸਦ ਮੈਂਬਰ ਵਜੋਂ ਸਹੁੰ ਚੁੱਕੇਗਾ, ਅੰਮ੍ਰਿਤਪਾਲ ਨੂੰ ਵਿਸ਼ੇਸ਼ ਫੌਜੀ ਉਡਾਣ ਰਾਹੀਂ ਦਿੱਲੀ ਲਿਆਂਦਾ ਗਿਐ, ਪਹਿਲਾਂ ਡਿਬਰੂਗੜ੍ਹ ਕੇਂਦਰੀ ਜੇਲ੍ਹ ਤੋਂ ਡਿਬਰੂਗੜ੍ਹ ਦੇ ਮੋਹਨਬਾੜੀ ਏਅਰਫੋਰਸ ਏਅਰਪੋਰਟ ਲਿਜਾਇਆ ਗਿਆ ਸੀ, ਏਥੋਂ ਅੰਮ੍ਰਿਤਪਾਲ ਨੂੰ ਦਿੱਲੀ ਲਿਆਂਦਾ ਗਿਆ, ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਲਈ ਉਸ ਦੇ ਮਾਪੇ ਵੀ ਦਿੱਲੀ ਪਹੁੰਚ ਹੋਏ ਨੇ, ਅੰਮ੍ਰਿਤਪਾਲ ਨੂੰ ਹਲਫ਼ ਲੈਣ ਲਈ ਚਾਰ ਦਿਨ ਦੀ ਪੈਰੋਲ ਮਿਲੀ ਐ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਚਾਚਾ ਹਰਜੀਤ ਸਿੰਘ ਅਤੇ ਕੁਝ ਹੋਰ ਰਿਸ਼ਤੇਦਾਰਾਂ ਨੂੰ ਉਸ ਦੇ ਦਿੱਲੀ ਠਹਿਰਾਅ ਦੌਰਾਨ ਮੁਲਾਕਾਤ ਦੀ ਆਗਿਆ ਦਿੱਤੀ ਗਈ ਐ, ਇਸ ਤੋਂ ਇਲਾਵਾ ਉਹ ਦਿੱਲੀ ਤੋਂ ਬਾਹਰ ਨਹੀਂ ਜਾ ਸਕੇਗਾ ਅਤੇ ਮੀਡੀਆ ਤੋਂ ਵੀ ਦੂਰੀ ਬਣਾ ਕੇ ਰੱਖਣੀ ਪਵੇਗੀ, ਉਹ ਆਰਜ਼ੀ ਰਿਹਾਈ ਦੌਰਾਨ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਦੀ ਨਿਗਰਾਨੀ ਹੇਠ ਦਿੱਲੀ ’ਚ ਹੀ ਰਹੇਗਾ। ਉਸ ਦੀ ਆਰਜ਼ੀ ਰਿਹਾਈ ਵਿੱਚ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਤੱਕ ਆਉਣ-ਜਾਣ ਦਾ ਸਮਾਂ ਵੀ ਸ਼ਾਮਲ ਐ, ਹਲਫ਼ ਲੈਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਉਸ ਨੂੰ ਮਿਲ ਸਕਣਗੇ, ਇਸ ਸਮੇਂ ਦੌਰਾਨ ਉਸ ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਜਾਂ ਵੀਡੀਓਗ੍ਰਾਫੀ ਤੋਂ ਰੋਕਿਆ ਗਿਐ,
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ TH-cam ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co....
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

ความคิดเห็น • 75

  • @balroopgill-iv9qj
    @balroopgill-iv9qj 3 หลายเดือนก่อน +26

    ਚੜ੍ਹਦੀ ਕਲਾ ਵਿਚ ਰਿਹੈ ਵੀਰ ਸਦਾ ਹੀ 🙏🏻🙏🏻🙏🏻

  • @MohinderSingh-tl7to
    @MohinderSingh-tl7to 3 หลายเดือนก่อน +43

    ਅਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ

  • @hazurkhehra6838
    @hazurkhehra6838 3 หลายเดือนก่อน +42

    2027 ch amritpal singh nu cm banao ji plz share masle Hal ho jange ji plz 🙏🏻

  • @suneelsingh2770
    @suneelsingh2770 3 หลายเดือนก่อน +11

    Bhai Amritpal Singh khalsa jindabad

  • @santoshkaur4417
    @santoshkaur4417 3 หลายเดือนก่อน +4

    ਵਹਿਗੂਰ ਜੀ

  • @KuldeepSingh-sh1fq
    @KuldeepSingh-sh1fq 3 หลายเดือนก่อน +11

    Babar sher da dar kina va sarkaran nu ❤❤❤❤ waheguru ji waheguru ji waheguru ji waheguru ji waheguru ji waheguru ji🎉🎉🎉🎉

  • @Daily_shorts-u3q
    @Daily_shorts-u3q 3 หลายเดือนก่อน +11

    ਵਾਹਿਗੁਰੂ ਜੀ 🙏

  • @hazurkhehra6838
    @hazurkhehra6838 3 หลายเดือนก่อน +19

    Amritpal singh jinabab

  • @amarjitdhillon7116
    @amarjitdhillon7116 3 หลายเดือนก่อน +6

    Bhai Amrit pal Singh ji Khalsa zindabad zindabad 🎉🎉

  • @jasmailsingh9624
    @jasmailsingh9624 3 หลายเดือนก่อน +6

    Bole so nihal sat Shri akal ji

  • @gurmeetdhillon5201
    @gurmeetdhillon5201 3 หลายเดือนก่อน +4

    Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad 👌 👍 ♥️ ❤️ 💖

  • @hazurkhehra6838
    @hazurkhehra6838 3 หลายเดือนก่อน +10

    Amritpal singh nu cm banao ji plz share masle Hal ho jange ji plz 🙏🏻

  • @bhupenderSingh-cy5ih
    @bhupenderSingh-cy5ih 3 หลายเดือนก่อน +4

    Amritpal ji zindabad zindabad zindabad

  • @trandingreels9954
    @trandingreels9954 3 หลายเดือนก่อน +13

    Khalsa raj training

  • @lakveersingh7263
    @lakveersingh7263 3 หลายเดือนก่อน +4

    ਸਰਕਾਰ ਨੂੰ ਖੌਫ ਕਿੰਨਾਂ

  • @GurjinderSingh-mw8zz
    @GurjinderSingh-mw8zz 3 หลายเดือนก่อน +3

    CmAMRITPPAL2027

  • @hazurkhehra6838
    @hazurkhehra6838 3 หลายเดือนก่อน +8

    Punjab da ek hi Hal amritpal singh nu cm banao ji plz share masle Hal ho jange ji plz 🙏🏻

  • @manjitkaur-zu6fu
    @manjitkaur-zu6fu 3 หลายเดือนก่อน +15

    ਮੌਦੀਆ ਤੇਰਾ ਪਿਸਾਬ ਬੰਦ ਹੋ ਜਾਵੇ

    • @DaraSingh-cv2kj
      @DaraSingh-cv2kj 3 หลายเดือนก่อน

      🤪🤪🤪🤣🤣🤣🤣🤣

    • @BantaSingh-tt8zt
      @BantaSingh-tt8zt 3 หลายเดือนก่อน

      ਫਿਰ ਕੀ ਹੋਵੇਗਾ ਡਾਕਟਰ ਪਿਸ਼ਾਬ ਵਾਲੀ ਨਾਲੀ ਲਾ ਦੇਂਣਗੇ ਕੋਈ ਹੋਰ ਸਜਾ ਦਸੋ

  • @BaljinderSingh-dt8yp
    @BaljinderSingh-dt8yp 3 หลายเดือนก่อน +6

    kom da sher hjar sal jio kom tuvade nal h

  • @dalbirsingh.--singhisking2340
    @dalbirsingh.--singhisking2340 3 หลายเดือนก่อน +5

    ਭਾਰਤ ਮਾਤਾ ਦੀਆਂ ਚੀਕਾਂ ਨਿਕਲੀਆਂ ਪਈਆਂ

  • @SatnamSingh-by1yj
    @SatnamSingh-by1yj 3 หลายเดือนก่อน +4

    Waheguru ji🙏🙏

  • @shivjotsidhu1645
    @shivjotsidhu1645 3 หลายเดือนก่อน

    ਬੋਲੇ ਸੋ ਨਿਹਾਲ 🙏🙏🙏
    ਵਾਹਿਗੁਰੂ ਜੀ ਬਾਈ ਨੂੰ ਚੜ੍ਹਦੀ ਕਲਾ ਚ ਰੱਖਣਾ 🙏🙏

  • @HARDEEPSINGH-vt9ij
    @HARDEEPSINGH-vt9ij 3 หลายเดือนก่อน +4

    Good Amritpal Singh

  • @RKDeep-e5u
    @RKDeep-e5u 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫ਼ਤਿਹ 🙏🙏🙏🙏🙏

  • @ParamjitSingh-o5w
    @ParamjitSingh-o5w 3 หลายเดือนก่อน +1

    Raj karega khalsa

  • @amritsingh9844
    @amritsingh9844 3 หลายเดือนก่อน +6

    Leader bchya nu smja rhe ne soja beta amritpal aa gya

  • @SukhwinderSingh-q3i
    @SukhwinderSingh-q3i 3 หลายเดือนก่อน

    Waheguru Ji

  • @nirmalkaur2356
    @nirmalkaur2356 3 หลายเดือนก่อน

    Congratulations

  • @GurpreetKaur-jm2sy
    @GurpreetKaur-jm2sy 3 หลายเดือนก่อน +3

    Wahaguru g

  • @prabhpalsingh38
    @prabhpalsingh38 3 หลายเดือนก่อน

    Dhanwaad government da. Hun pakki rihaee vi de ditti jave

  • @verru1998
    @verru1998 3 หลายเดือนก่อน

    Sardar Ampritpal Singh…. Let’s do great work for Punjab… Punjabi Hindu are with you…. We are tiered of corruption and corrupt politicians in Punjab……

  • @adab_stallionz
    @adab_stallionz 3 หลายเดือนก่อน +3

    Amritpal singh khalsa zindabaad

  • @Healingsoul352
    @Healingsoul352 3 หลายเดือนก่อน +2

    🙏🙂

  • @jagjiwansingh5113
    @jagjiwansingh5113 3 หลายเดือนก่อน +1

    PURANEAN VIDEO KION DEKHAONDE HO HUN DE KHAVAR DELHAO.

  • @kamalwahla6345
    @kamalwahla6345 3 หลายเดือนก่อน +3

    ਮੀਡੀਆ ਵਾਲਿਓ ਤੁਹਾਡੀ ਜੀਭ ਨੂੰ ਕੀੜੇ ਪੈ ਜਾਣ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦਾ ਨਾਮ ਅਦਬ ਨਾਲ ਲਿਆ ਕਰੋ

  • @avtarsingh2531
    @avtarsingh2531 3 หลายเดือนก่อน

    ਸਿੱਖ ਕੌਮ ਨੂੰ ਗੁਲਾਮੀਂ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ

    • @Lovenature-nt8zm
      @Lovenature-nt8zm 3 หลายเดือนก่อน +1

      ਕਿ ਗੁਲਾਮ ਚੋਣ ਲੜ ਸਕਦੇ ਹਨ ??

  • @MONEY_LOVER7
    @MONEY_LOVER7 3 หลายเดือนก่อน

    Hun Sawidan nu mann gya Amritpal 😂😂😂😂😂😂😂😂😂😂😂😂😂😂😂😂😂

  • @shabadditakat1344
    @shabadditakat1344 3 หลายเดือนก่อน

    ਭਗਵੰਤ ਮਾਨ ਪਤਾ ਨਹੀਂ ਕਿਸ ਪਿੱਛਾ ਲਗਾ ਹੈ ਪੰਜਾਬ ਦੇ ਹਿੰਦੂ ਤੇ bjp ਨੂੰ ਹੀ ਵੋਟ ਦੇਣਗੇ, ਸਿੱਖ ਭਗਵੰਤ ਮਾਨ ਦੇ ਨਾਲ ਸੀ ਇਸ ਕਰ ਕੇ ਜਿੱਤ ਗਿਆ ਪੰਜਾਬ ਚ ,ਹੁਣ ਨਾ ਸਿੱਖਾਂ ਇਸਨੂੰ ਵੋਟ ਪਾਉਣੀ ਹਿੰਦੂ ਤੇ ਪਹਿਲੇ ਹੀ ਨਹੀਂ ਪਾਉਂਦੇ ਇਸ ਨੂੰ ਵੋਟ , ਪਤਾ ਨਹੀਂ ਕਿਸ ਨੂੰ ਖੁਸ਼ ਕਾਰਨ ਤੇ ਲਗਾ ਹੈ

  • @surinderjitkaur7821
    @surinderjitkaur7821 3 หลายเดือนก่อน

    It’s so good that you have made a video to let aware of others. Bank workers blaming to the government that they haven’t put any money in their account. So old citizen believe them and very sadly they return back to their home. But we all didn’t know that they are the one who are hoarding money. It’s a offence so I hope both workers have been sacked from their job. They don’t deserve this job.

  • @Panjab_de_Jaye1984
    @Panjab_de_Jaye1984 3 หลายเดือนก่อน +1

    Dalle security dallpuna karke mangde ne edar marad dlera layi force eda lagdi jida sade bhai saab ehna de jwayi hunde

  • @gagandeepsidhu6633
    @gagandeepsidhu6633 3 หลายเดือนก่อน +2

    Amitpal zindabad

  • @MangaSingh-p2k
    @MangaSingh-p2k 3 หลายเดือนก่อน

    ਪੁਰਾਣੀਆਂ ਵੀਡੀਓ ਨਾਲ ਨਾਲ ਲਾਓ ਭਰਾਵਾ ਅੱਗੇ ਬੱਚੇ ਪਏ ਆ ਦਿੱਲੀ ਵਾਲੇ ਅਹਮ ਸ਼ਾਹ ਮੋਦੀ ਇਹਨਾਂ ਦੀ ਸਾਰੀ ਪਾਰਟੀ ਤੁਸੀਂ ਪੁਰਾਣੀਆਂ ਵੀਡੀਓ ਲਾ ਲਾ ਸਗੋ ਉਹਨਾਂ ਦਾ ਕੰਮ ਸਾੜਦਾ ਜੇ ਨਵੀਂ ਵੀਡੀਓ ਲਾਓ ਜਿਹੜੀ ਕੋਈ ਹੈਗੀ ਆ ਪੁਰਾਣੀ ਕਾ ਤੋਂ ਲਾਈ ਜਾਂਦੇ ਜੇ ਇਨੇ ਇਨੇ ਸਗੋਂ ਉਹਨਾਂ ਨੂੰ ਵਿਖਾਉਂਦੇ ਜੇ ਹਥਿਆਰ ਫੜੇ ਆ

  • @lifestruth9066
    @lifestruth9066 3 หลายเดือนก่อน +1

    Boht waddi galti kiti simranjit maan ne ...
    Punjab diya sariya seata to apne bnde hta k sariya seata te amritpal nu invite krda v tu apne bnde khraa de 13 seata pr ... Saare de saare jitt jaane c te ajj cente govt amritpal nu es tera na blackmale krdi .... Hun tak 13 de 13 mp loka vich hunde

  • @majhewale4989
    @majhewale4989 3 หลายเดือนก่อน +2

    KING OF PANJAB ❤❤❤❤❤❤❤❤❤

  • @gurpreetkamboj875
    @gurpreetkamboj875 3 หลายเดือนก่อน

    Amritpal ne konsa kisi ka murder kiya hai jo govt usko jail me rakha hua hai.

  • @sikandersingh3074
    @sikandersingh3074 3 หลายเดือนก่อน +2

    Fake hi chalyi jande aa

  • @surinderjitkaur7821
    @surinderjitkaur7821 3 หลายเดือนก่อน

    Hun ehna di fook/ hawa nikli pae ea. sharm nhi oundi bagurgan de paise chauri kardian nu. Sare world vich famous ho gye ne eh dono. 😡

  • @JaswinderSingh-bh5hy
    @JaswinderSingh-bh5hy 3 หลายเดือนก่อน

    Gulama da koi desh nahi honda

  • @SukhjitSingh-ek5tn1
    @SukhjitSingh-ek5tn1 3 หลายเดือนก่อน +3

    ਚੁੱਕੇਗਾ ਨਹੀਂ mp ਸਾਬ ਚੁੱਕਣਗੇ

  • @labhiboparai6867
    @labhiboparai6867 3 หลายเดือนก่อน +1

    ਭਗਵੰਤ ਬੁਝੜ ਰੋਵੇ ਗਾ ਇਹ ਬਖਤ ਜਾਦ ਕਰਕੇ ਭਗਵੰਤ ਬੁਝੜ ਮੁਰਦਾਬਾਦ ਭਾਜਪਾ ਮੁਰਦਾਬਾਦ ਭਾਜਪਾ ਮੁਰਦਾਬਾਦ