30 ਘਰ ਚਿੱ'ਟਾ ਵੇਚਦੇ ਆ ਸਾਡੇ ਪਿੰਡ। ਧ'ਮਕੀਆਂ ਦਿੰਦੇ ਆ ਕਹਿੰਦੇ ਤੇਰੀ ਕੁੜੀ ਸਕੂਲੋਂ ਚੁੱਕ ਲਵਾਂਗੇ। Bhucho Kalan

แชร์
ฝัง
  • เผยแพร่เมื่อ 28 ต.ค. 2024

ความคิดเห็น • 307

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ ปีที่แล้ว +51

    ਬਦਲਾਅ ਐਸਾ ਆਏਗਾ ਕਿ ਕੲੀ ਪੀੜ੍ਹੀਆਂ ਯਾਦ ਰੱਖਣਗੀਆਂ ।
    ਜਾਤਾਂ ਵਾਲਾ ਕਿੱਲਾ ਧੌਣ ਚੋਂ ਕੱਢਕੇ ਔਲਾਦਾਂ ਬਚਾ ਲਵੋ , ਡਾਂਗ ਫੇਰੋ ਜਿਹੜਾ ਹੱਥ ਆਓਂਦਾ।

  • @dansinghmannmann3456
    @dansinghmannmann3456 ปีที่แล้ว +65

    ਪਤਰਕਾਰ ਸੇਰ ਪੁੱਤਰਾ ਜਿਉਂਦਾ ਰਹਿ

  • @King0003-pb8cyj
    @King0003-pb8cyj ปีที่แล้ว +40

    ਵੀਰ ਪਿੰਡ ਗੋਬਿੰਦਪੁਰਾ ਹਲਕਾ ਭੁੱਚੋ ਮੰਡੀ ਵਿੱਚ ਵੀ ਬਹੁਤ ਬੁਰਾ ਹਾਲ ਆ😢

  • @JaspreetKaur-xq7mf
    @JaspreetKaur-xq7mf ปีที่แล้ว +39

    ਸਹੀ ਗੱਲ ਵੀਰ ਲੱਤਾ ਬਾਹਾ ਤੋੜ ਕੇ ਘਰ ਬਠਾਉਣ ਤੋ ਬਿਨਾ ਕੋਈ ਹੱਲ ਨਹੀਂ ਜੀ।

  • @loveandluckloveandluck3378
    @loveandluckloveandluck3378 ปีที่แล้ว +15

    ਪਿੰਡਾਂ ਵਾਲਿਓ ਆਪਾਂ ਸਾਰੇ ਪੁੱਤ ਮਰਦ ਦੇਖਣ ਨਾਲੋਂ ਚੰਗਾ ਸ਼ਸਤਰ ਧਾਰੀ ਹੋ ਜਾਈਏ।।

  • @MangalSingh-rd5vo
    @MangalSingh-rd5vo ปีที่แล้ว +44

    ਦਿਲ ਖੁਸ ਹੋ ਗਿਆ ਪੰਜਾਬ ਨੂੰ ਇਕੱਠਾ ਦੇਖ ਕੇ ਆਪਾਂ ਹੀ ਬਚਾਅ ਸਕਦੇ ਆਂ ਪੰਜਾਬ ਨੂੰ

    • @ASingh1699k
      @ASingh1699k ปีที่แล้ว

      Raj bina khushi ni rehni veere

    • @kikarsingh1667
      @kikarsingh1667 ปีที่แล้ว

      ਭਾਈ ਜੀ ਕੋਈ ਨਹੀ ਤੇਰੇ ਨਾਲ ਖੜਨਾ ਕਿਤੇ ਭਲਖੇ ਚੌ ਨਾ ਰਹੀ

    • @AmanDeep-ul2dq
      @AmanDeep-ul2dq 2 หลายเดือนก่อน

      Gaiel.....saikav....ha......paireve.. pb. ...daie...daierta......hor......jailami.....naehuiedaga...ji

  • @narinderpalsingh5349
    @narinderpalsingh5349 ปีที่แล้ว +54

    ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ,,,,ਤਸਕਰਾਂ ਅਤੇ ਸਿਆਸਤ ਦੀ ਮਿਲੀਭੁਗਤ ਨਾਲ ਸਭ ਕੁੱਝ ਹੋ ਰਿਹਾ ਹੈ 😢

  • @harpalsandhu9242
    @harpalsandhu9242 ปีที่แล้ว +16

    ਧੰਨ ਵਾਦ ਪਤਰਕਾਰ ਵੀਰੇ ਐਹ ਸਭ ਦਿਖਣ ਲਈ ਨਈ ਤਾਂ ਜਿਆਦਾ ਪਤਰਕਾਰ ਸਰਕਾਰਾਂ ਦੇ ਖੁਰ ਚਟ ਰਹੇ ਨੇ

  • @inderpreetkaur2806
    @inderpreetkaur2806 ปีที่แล้ว +94

    ਪਿੰਡਾਂ ਵਾਲਿਓ ਦੁਸ਼ਮਣੀਆ ਭੁਲਾ ਕੇ ਕੱਠੇ ਹੋ ਕੇ ਔਲਾਦਾ ਬਚਾ ਲਞੋ ਸਰਕਾਰਾ ਨੇ ਕੁਛ ਨਹੀ ਕਰਨਾ ਪਿੰਡਵਿਚ ਇਕੱਠ ਹੋਵੇ ਤਾਂ ਸਰਕਾਰ ਕੁਛ ਨਹੀਕਰ ਸਕਦੀ

  • @rajwinderrajwinder1449
    @rajwinderrajwinder1449 ปีที่แล้ว +59

    ਸਾਰੇ ਇਕੱਠੇ ਹੋ ਜਾਉ ਆਪਣੀਆਂ ਨਸਲਾਂ ਬਚਾਉ ਜੇ ਤੁਸੀਂ ਇੱਕ ਹੋ ਤੁਹਾਡੇ ਮੂਹਰੇ ਭੱਜਣਗੇ❤

    • @sonusandhu8244
      @sonusandhu8244 ปีที่แล้ว +2

      Right thode pind city v tusi ik ho ਗਏ ਭੱਜਾ ਭੱਜਾ ਮਾਰੇ ਹੋਣੇ

    • @rajpallitt8365
      @rajpallitt8365 ปีที่แล้ว +2

      ਸਹੀ ਗੱਲ ਆ ਵੀਰੇ

  • @dansinghmannmann3456
    @dansinghmannmann3456 ปีที่แล้ว +72

    ਜਾਗੋ ਪੰਜਾਬੀ ਸੇਰੋ ਭਗਤ ਸਿੰਘ ਦੇ ਵਾਰਸੋ ਜਾਗੋ ਅੱਣਖੀ ਸੈਰੋ

  • @RajwinderRajwinder-k9o
    @RajwinderRajwinder-k9o 3 หลายเดือนก่อน +2

    ਆਪਣੇ ਆਪਣੇ ਪਿੰਡ ਸੰਭਾਲੋ ਵੀਰ ❤❤

  • @khalsachardikala
    @khalsachardikala ปีที่แล้ว +2

    ਧਰਮੀ ਫੌਜੀ ਜਸਵੰਤ ਸਿੰਘ ਵੱਲੋ ਪਿੰਡ ਭੂੰਚੋ ਕਲਾ ਦੀ ਪੰਚਾਇਤ ਸਰਪੰਚ ਸਾਹਿਬ ਅਤੇ ਚਿੱਟੇ ਦੇ ਖਿਲਾਫ ਬਣੀ ਕਮੇਟੀ ਦੇ ਪ੍ਰਧਾਨ ਜੀ ਅਤੇ ਸਾਰੇ ਮੈਂਬਰਾਂ ਅਤੇ ਸਾਰੇ ਸਹਿਯੋਗੀ ਭੈਣਾਂ ਭਰਾਵਾਂ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਜੀ ਮੇਰੇ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਸਾਰੀ ਕਮੇਟੀ ਅਤੇ ਸਾਰੇ ਸਹਿਯੋਗੀ ਭੈਣਾਂ ਭਰਾਵਾਂ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।

  • @swarankaur877
    @swarankaur877 ปีที่แล้ว +11

    ਇਸਦਾ ਦਾ ਹੱਲ ਤਾਂ ਪਿੰਡ ਵਾਲਿਆਂ ਨੂੰ ਆਪ ਹੀ ਕਰਨਾ ਪੈਣਾ ਜੀ

  • @karamjitdhaliwal2672
    @karamjitdhaliwal2672 ปีที่แล้ว +16

    ਸਾਨੂੰ ਗੁੜਤੀ ਭੰਡਰਾਵਾਲੇ ਦੀ, ਘਰ ਘਰ ਬਣ ਗੲੇ ਹਵਾਰੇ, ਤੱਖਤੋਂ ਲੈਹ ਜਾੲੇਗੀ, ਨੀ ਜੁਲਮ ਦੀੲੇ ਸਰਕਾਰੇ, ਸਭਨਾਂ ਦਾ ੲੇਕਤਾਂ ਿਜੰਦਾਬਾਦ 💪💪

  • @baldevsingh8255
    @baldevsingh8255 ปีที่แล้ว +18

    ਜਿਹੜੇ ਲੋਕ ਚਿੱਟਾ ਵੇਚ ਦੇ ਹਨ ਉਨ੍ਹਾਂ ਨੂੰ ਫ਼ੜਕੇ ਉਹਨਾਂ ਦੇ ਹੀ ਚਿੱਟੇ ਦੇ ਓਵਰਡੋਜ ਟੀਕਾ ਲਾ ਦਿਓ। ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਹੀ ਵਿਕਾਇਆ ਜਾਂਦਾ ਹੈ।

  • @ginderkaur6274
    @ginderkaur6274 ปีที่แล้ว +2

    ਬਹੁਤ ਵਧੀਆ ਉਪਰਾਲਾ ਪਿੰਡ ਵਾਲਿਓ ਜਿਓੰਦੇ ਵਸਦੇ ਰਹੋ ਬਚਾ ਲਓ ਬੱਚਿਆਂ ਨੂੰ

  • @khushdeep7172
    @khushdeep7172 ปีที่แล้ว +1

    ਬਾਈ ਦੀ ਗੱਲ ਵਧੀਆ ਜਦੋਂ ਬੰਦਾ ਮਿਲ ਗਿਆ ਗੋਲੀ ਮਾਰ ਦਿੱਤੀ ਜਾਵੇ ਹੋਰਾਂ ਨੂੰ ਵੀ ਪਤਾ ਚੱਲੂ ਬਾਈ ਸਾਰੇ ਪਿੰਡ ਵਾਲਿਆਂ ਦਾ ਏਕਾ ਹੋਵੇ ਆਪਣਾ ਕੋਈ ਕੁਝ ਵੀ ਨਹੀਂ ਵਿਗਾੜ ਸਕਦੇ

  • @indersingh8656
    @indersingh8656 ปีที่แล้ว +1

    ਬਹੁਤ ਵਧੀਆ ਕੰਮ ਕੀਤਾ

  • @rajindersinghsingh1311
    @rajindersinghsingh1311 ปีที่แล้ว +1

    ਵਾਹਿਗੁਰੂ ਜੀ

  • @BalwinderSingh-wq3oo
    @BalwinderSingh-wq3oo ปีที่แล้ว +23

    ਕੀ ਪਿੰਡ ਫੂਲ ( ਬਠਿੰਡਾ ) ਵਿੱਚ ਨਸ਼ਾ ਵਿਰੋਧੀ ਕਮੇਟੀ ਬਣੇਗੀ। ਇਹੀ ਇੱਕ ਰਾਹ ਹੈ

  • @majorsingh8647
    @majorsingh8647 ปีที่แล้ว +40

    ਬਾਈ ਸਿਰ ਦੇਣੇ ਪੈਣੇਂ ਨੇ ਜੋ ਨਸ਼ੇ ਵਾਲਿਆ ਦੀ ਮਦਦ ਕਰਦੇ ਨੇ ਸੋਧੇਉਹਨਾਂ ਦੇ ਵੀ ਲਾਉਣੇ ਪੈਣੇ ਨੇ

  • @chamkau
    @chamkau ปีที่แล้ว +8

    ਬਾਈ ਜੀ ਇਹ ਕੰਮ ਸਾਰੇ ਪਿੰਡਾਂ ਵਾਲਿਆਂ ਨੂੰ ਕਰਨਾ ਪਾਵੇਗਾ ਫ਼ੇਰ ਤਾਂ ਭਲਾ ਨੱਥ ਪੈ ਸਕਦੀ ਹੈ ਚਿੱਟੇ ਨੂੰ ਪਿੰਡਾਂ ਵਾਲੇ ਆਪ ਹਿੰਮਤ ਕਰਨ ਪੰਜਾਬ ਪੁਲਿਸ ਤੇ ਨਾ ਰਹਿਣ ਪੁਲਿਸ ਵਾਲੇ ਤਾਂ ਆਪ ਬਹੁਤ ਚਿੱਟਾ ਪੀਂਦੇ ਨੇ ਬਾਕੀ ਕੁਝ ਪੁਲਿਸ ਵਾਲੇ ਮਹੀਨਾ ਲੈਦੇ ਨੇ ਇਹ ਪਿੰਡਾਂ ਵਾਲਿਆਂ ਨੂੰ ਡਾਂਗਾ ਚੁੱਕਣੀਆ ਪੈਣ ਗਿਆ

  • @sonyfoujigurdaspur
    @sonyfoujigurdaspur ปีที่แล้ว +30

    ਸ਼ਰੇਆਮ ਚਿੱਟਾ ਵੇਚਣ ਵਾਲੇ ਲੋਕ ਗੁੰਡਾਗਰਦੀ ਕਰਦੇ ਆ ਚਿੱਟਾ ਵੇਚਣ ਵਾਲੇ ਲੋਕਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਪੰਜਾਬ ਪੁਲਿਸ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨੀ ਚਾਹੀਦੀ ਆ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਆ

  • @ajfj4891
    @ajfj4891 ปีที่แล้ว +5

    ਬਿਲਕੁਲ ਸਹੀ

  • @JaspreetKaur-xq7mf
    @JaspreetKaur-xq7mf ปีที่แล้ว +14

    ਪੁਲਿਸ ਤਾਂ ਆਮ ਲੋਕਾਂ ਤੇ ਪਰਚੇ ਕਰਨ ਲਈ ਰੱਖੀ ਹੋਈ ਏ।

  • @harjinderkaur4612
    @harjinderkaur4612 ปีที่แล้ว +14

    ਬਾਈ ਦੇ ਨਹੀਂ ਹਟਦੇ ਪੰਜ ਚਾਰ ਪਿੰਡਾਂ ਦੀਆਂ ਪੰਚਾਇਤਾਂ ਇਨ੍ਹਾਂ ਦੇ ਘਰ ਜਾਉ ਨਾਲ ਪਿੰਡਾਂ ਦੇ ਲੋਕ ਜਾਣ ਇਨ੍ਹਾਂ ਨੂੰ ਸਨਮਾਨਿਤ ਕਰੋ ਨਾਲ ਉਸ ਇਲਾਕੇ ਦੇ ਐਸ ਐਚ ਓ ਨੂੰ ਸਨਮਾਨਿਤ ਕਰਕੇ ਵੀਡੀਓ ਵਾਇਰਲ ਕਰ ਦਿਉ ਇਨ੍ਹਾਂ ਦੀ ਬੇਇਜਤੀ ਕਰਨ ਦਾ ਇਹੀ ਤਰੀਕਾ ਹੈ

  • @gurjapgrewal256
    @gurjapgrewal256 ปีที่แล้ว +60

    ਇਹੀ ਕੰਮ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਕਰ ਰਿਹਾ ਸੀ ਓਦੋਂ ਤਾਂ ਕਹਿੰਦੇ ਸੀ ਕਿਵੇ ਕਨੂੰਨ ਆਪਣੇ ਹੱਥ ਵਿੱਚ ਲੈ ਕੇ ਏਦਾ ਕਰ ਸਕਦਾ ਵਾਂ ਕਿਵੇ ਬਿਨਾ ਕਿਸੇ permission ਦੇ ਚਿੱਟਾ ਛੁਡਾ ਸਕਦਾ ਵਾਂ ਹੁਣ ਦੇਖ਼ ਲਓ ਹਾਲਾਤ ਜੇ ਓਹਨੂੰ ਓਹਦਾ ਕੰਮ ਕਰ ਲੈਣ ਦਿੰਦੇ ਇਹ ਹਾਲਾਤ ਹੀ ਨੀ ਬਣਨੇ ਸੀ ਯਾਰ

    • @sakinderkaur846
      @sakinderkaur846 ปีที่แล้ว +4

      O kde v Eda nshe band ni c kroanda .jive pind wale krde

    • @HarpreetSamewalia
      @HarpreetSamewalia ปีที่แล้ว +1

      😢

    • @navjotsinghjosan7892
      @navjotsinghjosan7892 ปีที่แล้ว +1

      A ta gal sachi veer par hon o time lag gya wa hon pachata ja sak da kush kita ni ja sak da v

    • @harpal-singh
      @harpal-singh ปีที่แล้ว

      ​@@sakinderkaur846 ੳੁਹਦੇ ਅੱਗੇ ਤਾਂ ਬੋਲਨਾ ਵੀ ਨਹੀਂ ਸੀ
      ਪਿੰਡ ਆਲਿਆਂ ਨੂੰ ਕੀ ਜਾਣਦੇ ਅਗਲੇ

    • @satindersingh5835
      @satindersingh5835 ปีที่แล้ว

      ​@@sakinderkaur846ਤੁਹਾਨੂੰ ਕੀ lgda ke eda Nasha band ho jao?

  • @JagjitSingh_
    @JagjitSingh_ ปีที่แล้ว +19

    ਪੱਤਰਕਾਰ ਪੁੱਤਰਾ ਜਿਉਂਦਾ ਰਹਿ ਪਤਾ ਲੱਗਦਾ ਲੋਕ ਬਹੁਤ ਦੁਖੀ ਨੇ

  • @mandeepgill5876
    @mandeepgill5876 ปีที่แล้ว +10

    ਨੌਜਵਾਨ ਪੀੜੀ ਨੂੰ ਬਚਾਉਣ ਲਈ ਸਾਨੂੰ ਆਪ ਅੱਗੇ ਆਉਣਾ ਪੈਣਾ ਹੈਪਿੰਡ ਦੇ ਸਰਪੰਚ ਤੇ ਮੈਂਬਰ ਨੂੰ ਨਾਲ ਲੱਗਣਾ ਪੈਣਾ ਹੈ ਆਪਣੇ ਪਿੰਡਾਂ ਦਾ ਸੁਧਾਰ ਕਰਨ ਲਈ ਸਰਕਾਰ ਤੇ ਪੁਲਿਸ ਤੋਂ ਕੋਈ ਆਸ ਨਾ ਰੱਖੋ ਕਿਉਂਕਿ ਇਹ ਨਸ਼ੇ ਦੀ ਕੋਈ ਗੱਲ ਨਹੀਂ ਕਰ ਰਹੇ

  • @punjabisong2713
    @punjabisong2713 ปีที่แล้ว +23

    ਹੁਣ ਪੰਜਾਬ ਪੁਲਿਸ ਕੀ ਕਰ ਰਹੀ ਹੈ ।ਸਾਫ਼ ਸਾਫ਼ ਕਹਿ ਰਹੇ ਨੇ ਚਿੱਟੇ ਵਾਲੇ । ਵਾਹਿਗੁਰੂ ਜੀ ਵੀਡੀਓ ਪਾੳ ਜਿਹੜੇ ਕਹਿੰਦੇ ਪੁਲਿਸ ਸਾਡਾ ਕੀ ਕਰੂ

    • @ASingh1699k
      @ASingh1699k ปีที่แล้ว +1

      Police ta kra rahi

  • @harpreetgill9275
    @harpreetgill9275 ปีที่แล้ว +3

    ਪ੍ਰਸਾਸ਼ਨ ਦੀ ਜ਼ਿੰਮਵਾਰੀ ਹੈ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਿੱਟੇ ਦੀ ਸਪਲਾਈ ਘਰ ਘਰ ਪਹੁੰਚਦੀ ਕਰਨਾ। ਜੇਕਰ ਨੌਜਵਾਨ ਚਿੱਟਾ ਛੱਡ ਗਏ ਤਾਂ ਇਹ ਸਰਕਾਰ ਤੋਂ ਰੋਜ਼ਗਾਰ ਮੰਗਣ ਗੇ,ਧਰਨੇ ਲਾਉਣ ਗੇ।ਇਸ ਡਰ ਤੋਂ ਸਰਕਾਰ ਚਿੱਟੇ ਦੀ ਸਪਲਾਈ ਬਹਾਲ ਰੱਖਣਾ ਚਾਹੁੰਦੀ ਹੈ।

  • @dilveersingh2547
    @dilveersingh2547 ปีที่แล้ว +3

    ਝੋਟੇ ਨੇ ਕੰਮ ਬਹੁਤ ਵਧੀਆ ਕੀਤਾ ਲੋਕਾਂ ਨੂੰ ਅੰਦਰੋਂ ਬਾਹਰ ਆਉਣ ਪੈ ਗਿਆ

  • @roshansharma8079
    @roshansharma8079 ปีที่แล้ว +8

    ਪੰਜਾਬ ਹਤੈਸੀ ਲੋਕ ਇਕੱਠੇ ਹੋ ਕੇ ਅਗੇ ਆਉਣ ਤਾਂ ਪੰਜਾਬ ਤੇ ਆਪਣੀਆ ਨਸਲਾਂ ਨੂੰ ਬਚਾਇਆ ਜਾ ਸਕਦਾ ਹੈ ਨਹੀਂ ਬਹੁਤ ਪਛਤਾਵਾ ਹੋਵੇਗਾ ਵਾਹਿਗੁਰੂ ਜੀ

  • @harpreetsinghsra7253
    @harpreetsinghsra7253 ปีที่แล้ว +79

    ਆਪਣੀ ਰਾਖੀ ਆਪ ਕਰੋ ਸਰਕਾਰਾ ਤੋਂ ਨਾ ਝਾਕ ਕਰੋ

  • @hardeepkaur8536
    @hardeepkaur8536 ปีที่แล้ว +51

    ਭਰਾਵੋ ਤੇ ਭੈਣੋ ਸਾਰੇ ਜਣੇ ਆਪਣੀ ਰੱਖਿਆ ਲੲੀ ਪਹਿਲਾ ਤਾ ਗੱਤਕਾ ਸਿੱਖੋ ਜੀ ।

    • @DUSHMAN-bk4in
      @DUSHMAN-bk4in ปีที่แล้ว +3

      ਗੋਲੀ ਨੀ ਦੇਖਦੀ ਕੀ ਸਿੱਖਿਆ ਆ ।

    • @realisbest3263
      @realisbest3263 ปีที่แล้ว +1

      Je ਅਗਲੇ ਗੋਲੀ ਮਰਨ ਅਗੋ ,,,ਜਾ ਤੇਰੇ ਗਤਕੇ ਵਾਲੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪਸ ਵਿੱਚ ਲੜ ਪੈਣ 😁😆🤪😁😄🤓

    • @hardeepkaur8536
      @hardeepkaur8536 ปีที่แล้ว +2

      @@DUSHMAN-bk4in hanji o ta hai pr fr v apni defenc lyi

    • @hardeepkaur8536
      @hardeepkaur8536 ปีที่แล้ว

      @@realisbest3263 darbar sahib kitho aya vich ..........

    • @navjotsinghjosan7892
      @navjotsinghjosan7892 ปีที่แล้ว +1

      Jo marji karo moka di gal punjab da hall bura a nasha a ni jaldi band ni ho sak da v

  • @inderjeetsinghgrewal6979
    @inderjeetsinghgrewal6979 ปีที่แล้ว +12

    ਭਗਵੰਤ ਮਾਨ ਨੇ ਬੇੜਾ ਗ਼ਰਕ ਕਰਤਾ ਪੰਜਾਬ ਦਾ

  • @jagdeepkaur8855
    @jagdeepkaur8855 ปีที่แล้ว +5

    ❤❤ n nice work hai 👍👍👍🌄 ਚੜ੍ਹਦੇ ਸੂਰਜ ਨੂੰ ਸਲਾਮ

  • @Asphaltultra
    @Asphaltultra ปีที่แล้ว +8

    ਵੀਰ ਪੰਚਾਇਤ ਨੂੰ ਨਾਲ ਮਿਲਾਕੇ ਪਿੰਡ ਚ ਪਿੰਡ ਦਾ ਠਾਣਾ ਬਣਾ ਲਓ ਨਵਾਂ, ਓਥੇ ਰੱਖੋ ਨਾਲੇ ਡੰਡਾ ਫੇਰੋ

  • @shivdevsingh8458
    @shivdevsingh8458 ปีที่แล้ว +5

    ਪਿੰਡ ਦੀ ਸਾਂਝੀ ਜਗਾ ਉਤੇ ਸਾਰੇ ਵੇਚਣ ਵਾਲਿਆਂ ਨੂੰ ਬੰਨ੍ਹ ਕੇ ਕੁਟਾਪਾ ਚਾੜੋ।ਜੇ ਫਿਰ ਪੁਲਿਸ ਆਵੇ ਤਾਂ ਉਨ੍ਹਾਂ ਨੂੰ ਵੀ ਛਿਲੋ।

  • @ranranjitsingh5637
    @ranranjitsingh5637 ปีที่แล้ว +3

    ਬਾਈ ਜੀ ਅਸੀਂ ਆਪ ਖੁਸਰੇ ਬਣੇ ਹੋਏ ਹਾ ਇੰਨਾ ਵੱਡਾ ਪਿੰਡ ਹੋਵੇ ਤੇ ਇੱਕ ਦੋ ਲੰਡੂ ਚਿਟਾ ਵੇਚਣ ਵਾਲੇ ਇਹ ਕਹਿ ਦੇਣ ਅਸੀਂ ਤੇਰੀ ਕੁੜੀ ਚੁੱਕ ਲਵਾਂਗੇ ਕਿਥੇ ਹੈ ਪਿੰਡ ਵਾਲੇ ਚੱਕ ਲਵੋ ਲਿਆ ਕਿ ਡਾਂਗ ਫੇਰੋ ਇਹ ਆਪ ਹੀ ਉਠਣਾ ਪੈਣਾ ਕਿਸੇ ਨੇ ਕੁੱਝ ਨਹੀਂ ਕਰਨਾ

  • @jassysingh830
    @jassysingh830 ปีที่แล้ว +3

    ਸਾਰੇ ਪਿੰਡ ਮੂਹਰੇ 30 ਘਰ ਅੜ ਨੀ ਸਕਦੇ ਡਾਂਗ ਦੇ ਜੋਰ ਤੇ ਜਾਉ ਚਿੱਟਾ ਪਿੰਡ ਚੋ ਸਾਰਾ ਪਿੰਡ ਇੱਕ ਹੋਜੋ

  • @gurwindersingh65
    @gurwindersingh65 ปีที่แล้ว +1

    22 ji ਜੀਭ ਵਾਲੀ ਗੋਲੀ ਵੀ ਬੰਦ ਕਰਵਾ ਦੋ।

  • @Mangrha_janvi
    @Mangrha_janvi ปีที่แล้ว +4

    Shukar a waheguru ji da loka vich jagriti ai

  • @AmarjitSingh-eq3rl
    @AmarjitSingh-eq3rl ปีที่แล้ว +3

    ਕਮੇਟੀ ਕਿਸੇ ਗੱਲ ਦਾ ਸਹੀ ਹੱਲ ਨਹੀ ਹੈ ਗੌਰਮੈਂਟ ਕਾਨੂੰਨ ਵਿੱਚ ਸੋਧ ਕਰਕੇ ਕਾਨੂੰਨ ਸਖ਼ਤ ਕਰਨ ਦੀ ਪੰਜਾਬ ਦਾ ਕੋਈ ਵੀ ਵਾਸੀ ਮੰਗ ਨਹੀ ਕਰਦਾ ਬਹੁਤ ਸ਼ਰਮ ਦੀ ਗੱਲ ਹੈ ਕਾਨੂੰਨ ਵਿਚ ਸੋਧ ਕਰਨ ਲਈ ਮਜਬੂਰ ਕਰੋ ਨਹੀ ਤਾਂ ਏਦਾਂ ਚਲਦਾ ਰਹੇਗਾ

  • @manjitkaurpelia3506
    @manjitkaurpelia3506 ปีที่แล้ว +7

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉

  • @loveandluckloveandluck3378
    @loveandluckloveandluck3378 ปีที่แล้ว +5

    ਬਾਈ ਜੀ ਪੁਲਸ ਨੂੰ ਲਿਖਤ ਰੂਪ ਵਿੱਚ ਅਰਜੀ ਦਿਓ। ਜੋ ਬਾਹਰ ਦਾ ਵਿਆਕਤੀ ਆਉਦਾ ਪੁਲਸ ਨੂੰ ਦੱਸਕੇ ਆਵੇਗਾ ਨਹੀਂ ਅਸੀ ਕਿਸੇ ਬਖਸ਼ਣਾ ਨਹੀਂ

  • @jassgrewaljassgrewal-vu3bq
    @jassgrewaljassgrewal-vu3bq ปีที่แล้ว +28

    ਸੱਚੀ ਗੱਲ ਆ ਗੱਡੀ ਚਾੜ ਦੋ ਲੱਤਾ ਤੋੜ ਦੋ

    • @jassgrewaljassgrewal-vu3bq
      @jassgrewaljassgrewal-vu3bq ปีที่แล้ว

      ਪੁਲਿਸ ਨੂੰ ਫੜਾ ਕੇ ਬੰਦ ਹੋਜੂ

    • @jassgrewaljassgrewal-vu3bq
      @jassgrewaljassgrewal-vu3bq ปีที่แล้ว

      @balrajdharar8797 ਫਿਰ ਕੁਤਿਆ ਵਾਂਗੂ ਭੌਕਦੇ ਕਿਉ ਫਿਰਦੇ ਓ ਚੁਪ ਕਰਕੇ ਘਰ ਬੈਠ ਜੋ

  • @AmandeepSingh-bu4wn
    @AmandeepSingh-bu4wn ปีที่แล้ว +4

    ਪੰਜਾਬ ਸਰਕਾਰ ਮੁਰਾਦਾਬਾਦ

  • @BinduMavi-rq8zh
    @BinduMavi-rq8zh ปีที่แล้ว +7

    ਪਿੰਡਾਂ ਵਿੱਚ ਮੇਰਾ ਪਿੰਡ ਮੇਰੀ ਸ਼ਾਨ, ਦਾ ਨਾਰਾ ਦਿੱਤਾ ਜਾਵੇ, ਪਿੰਡਾਂ ਵਿੱਚ ਪਿੰਡ ਸੇਫਟੀ ਕਮੇਟੀਆਂ ਬਣਾਈਆਂ ਜਾਣ, ਪਿੰਡਾਂ ਦੇ ਸਕੂਲਾਂ ਵਿੱਚ ਸਕੂਲ ਤੋਂ ਬਾਦ ਮੱਝਾ ਪਾਲਣ ਦੀ ਟਰੇਨਿੰਗ ਬੱਚੀਆਂ ਨੂੰ ਦਿੱਤੀ ਜਾਵੇ ਕਿਓਕੀ ਮੱਝਾ ਖਤਮ ਹੋ ਰਹੀਆਂ ਪਸ਼ੁ ਪਾਲਣ ਵਧਿਆ ਰੁਜ਼ਗਾਰ ਪਿੰਡਾਂ ਵਿੱਚ ਦਿੰਦਾ ਹੈ, ਗੁੜ ਬਣਾਉਣ ਦੀ ਟਰੇਨਿੰਗ, ਦੇਸੀ ਘਿਓ ਬਣਾਉਣ ਦੀ ਟਰੇਨਿੰਗ, ਸਾਬਣ ਬਣਾਉਣ ਦੀ ਟਰੇਨਿੰਗ ਸਕੁਲਾਂ ਵਿਚ ਦਿਤੀ ਜਾਵੇ ਇਸ ਨਾਲ ਪਿੰਡ ਦੇ ਬੱਚੇ ਕਿਰਤ ਨਾਲ ਜੁੜਨ ਗੇ ਤੇ ਕਮਾਈ ਵੀ ਕਰਨਗੇ, ਦਵਾਈ ਵਾਲੇ ਦਰਖੱਤ ਬੂਟੇਆ ਦੀ ਟਰੇਨਿੰਗ ਵੀ ਦਿੱਤੀ ਜਾਵੇ, ਪਿੰਡਾਂ ਵਿੱਚ ਹਰ ਮਹੀਨੇ ਗ੍ਰਾਮ ਸਭਾ ਬੁਲਾ ਕੇ ਵਧਿਆ ਕਿਰਤੀ ਲੋਕਾਂ ਦਾ ਸਨਮਾਨ ਕੀਤਾ ਜਾਵੇ, ਪਿੰਡ ਵਿੱਚ ਬਾਹਰਲੇ ਵਿਅਕਤੀਆਂ ਦੀ ਨਿਗਰਾਨੀ ਕੀਤੀ ਜਾਵੇ, ਕੋਈ ਬੈਂਕ ਵਾਲਾ, ਬੀਮੇ ਵਾਲਾ, ਪ੍ਰਾਪਰਟੀ ਡੀਲਰ, ਕੰਪਨੀਆਂ ਵਾਲੇ ਤੇ ਨਿਗਰਾਨੀ ੍ਰਕੀਤੀ ਜਾਵੇ, ਤੇ ਪਿੰਡ ਦੇ ਕਿਸੇ ਵਿਅਕਤੀ ਨਾਲ ਕੋਈ ਧੱਕਾ ਨਾ ਕਰੇ, ਕੁੜੀਆਂ ਨੂੰ ਸਿਲਾਈ ਕਢਾਈ ਦੇ ਕੋਰਸ, ਆਦਿ ਕਰਵਾਏ ਜਾਣ, ਇਸ ਵਿੱਚ ਸਿਰਫ ਪਿੰਡ ਦੇ ਲੋਕ ਹੋਣ, ਗਰੀਬ ਦੀ ਲੋੜ ਅਨੁਸਾਰ ਮਦਦ ਕੀਤੀ ਜਾਵੇ, ਸੇਲਸ ਟ੍ਰੇਨਿੰਗ ਦਿੱਤੀ ਜਾਵੇ, ਗੁਹਾਰੇ ਬਣਾਉਣੇ, ਇਹ ਸਾਰਾ ਕੰਮ ਪਿੰਡ ੍ਰਸੇਫਟੀ ਕਮਿਸ਼ਨ ਕਰੇ, ਪਿੰਡਾਂ ਵਿੱਚ ਦਾਇਆ ਨੂੰ ਕੰਮ ਦਿੱਤਾ ਜਾਵੇ, ਹਸਪਤਾਲਾਂ ਨੂੰ ਛੱਡ ਵੈਦ ਲਿਆਏ ਜਾਣ, ਆਯੁਰਵੈਦਿਕ ਇਲਾਜ ਕੀਤਾ ਜਾਵੇ, ਪਿੰਡਾਂ ਦੀ ਖਾਲੀ ਜ਼ਮੀਨ ਤੇ ਜੰਗਲ ਲਗਾਇਆ ਜਾਵੇ, ਜਿਥੇ ਕਿਕਰ, ਨਿੰਮ, ਅੰਬ ਜਾਮਣ, ਅਮਰੂਦ ਆਦਿ ਬਾਗ ਲਗਾਏ ਜਾਣ ਇਸ ਨਾਲ ਲੱਕੜ ਤੇ ਫਰੁਟ ਪਿੰਡ ਵਾਸੀਆਂ ਨੂੰ ਮਿਲੇਗਾ

  • @harbhajansingh9967
    @harbhajansingh9967 ปีที่แล้ว +5

    ਇਹ ਸਰਕਾਰ ਨੇ ਵੀ ਨਸ਼ਿਆਂ ਚਿੱਟੇ ਖ਼ਿਲਾਫ਼ ਕਾਰਵਾਈ ਮੁਸ਼ਕਿਲ ਜਾਪਦਾ। ਦੋ ਸਾਲਾਂ ਵਿਚ ਦੇਖਿਉ ਕੋਈ ਕਦਮ ਨਹੀਂ ਚੁੱਕਿਆ ਪੰਜ ਸਾਲ ਐਂਵੇ ਲੰਘ ਜਾਣਗੇ। ਲੋਕ ਬਹੁਤ ਦੁਖੀ ਹਨ। ਪੰਜਾਬ ਦੀ ਜਨਤਾ ਪ੍ਰੇਸ਼ਾਨ ਹੈ। ਬਦਲਾਅ ਲਿਆਂਦਾ ਕੋਈ ਬਹੁਤਾ ਫਾਇਦਾ ਨਹੀਂ ਹੋਇਆ। ਅਕਾਲ ਪੁਰਖ ਹੀ ਕੋਈ ਭਾਣਾ ਵਰਤਾਵੇ ਤਾਂ ਪਰਜਾ ਸੁਖ ਦਾ ਸਾਹ ਲਵੇ ੍ਹ।

  • @tajwrsingh5990
    @tajwrsingh5990 ปีที่แล้ว +14

    Waheguru ji 🙏

  • @hardeepkaur8536
    @hardeepkaur8536 ปีที่แล้ว +13

    ਮਾਨ ਸਾਹਿਬ ਬੋਲਦੇ ਨਹੀ ਹੁਣ

  • @shivdevsingh8458
    @shivdevsingh8458 ปีที่แล้ว +4

    ਐਮ ਐਲ ਏ ਬਹੁਤ ਨੇ ਜਿਨਾਂ ਦੇ ਰਿਸ਼ਤੇਦਾਰ ਵੀ ਵੇਚਦੇ ਨੇ।

  • @RanjitKumar-y7w6n
    @RanjitKumar-y7w6n ปีที่แล้ว +9

    ਭਾਈ ਸਾਹਿਬ ਇਨਾ ਦੇ ਮੁਹ ਨੂੰ ਖੂਨ ਲਗ ਗਿਆ ਹੈ ਇਹ ਨਹੀਂ ਹਟ ਸਕਦੇ ਆਪਣੀ ਨੇ ਤੇ ਬੱਚਿਆਂ ਦੀ ਆਪ ਹੀ ਰਾਖੀ ਕਰੋ ਇਨ੍ਹਾਂ ਇਕ ਦਿਨ ਮਰ ਹੀ ਜਾਣਾਂ ਹੈ।

  • @BhimSingh-mw8qn
    @BhimSingh-mw8qn ปีที่แล้ว +8

    ਨਸੇੜੀ ਪੁਲਿਸ ਨੇ ਕੀ ਕਰਨੇ ਨੇ ਥਾਣੇ ਮਰਗੇ ਘਰਦੇ ਲੱਖਾਂ ਰੁਪਏ ਮੰਗਣਗੇ ਪੁਲਿਸ ਤੋਂ ਤਾਂ ਪੁਲਿਸ ਨਸ਼ੇੜੀਆਂ ਨੂੰ ਨਹੀਂ ਫੜਦੀ

  • @ਗੁਰਪ੍ਰੀਤਸਿੰਘ-ਚ5ਧ
    @ਗੁਰਪ੍ਰੀਤਸਿੰਘ-ਚ5ਧ ปีที่แล้ว +4

    ਨਸ਼ਾ ਲੋਕਾਂ ਨੂੰ ਹੀ ਰੋਕਣਾ ਪਉੂ ਸਰਕਾਰ ਤੇ ਪੁਲਿਸ ਨੇ ਕੁਛ ਨਹੀਂ ਕਰਨਾ

  • @Rajkumar-gu7lf
    @Rajkumar-gu7lf ปีที่แล้ว +2

    Bhot. Vadia uprala

  • @prabhjotkaur-gb5ih
    @prabhjotkaur-gb5ih ปีที่แล้ว +5

    ਵੀਰ ਜੀ ਜਿਨ੍ਹਾਂ ਮਰਜ਼ੀ ਜ਼ੋਰ ਲਾ ਲੳ ਇਹ ਬੰਦ ਨਹੀਂ ਹੋਣਾ

    • @Craftyera01
      @Craftyera01 ปีที่แล้ว +1

      ਲੋਕ ਤਾਂ ਇਹ ਵੀ ਕਹਿੰਦੇ ਸੀ ਕਿ ਮੋਦੀ ਬਿਲ ਨਹੀਂ ਵਾਪਸ ਲੈਂਦਾ ਕਰਾਏ ਸੀ ਨਾ ਲੋਕਾਂ ਦੇ ਏਕੇ ਨੇ? ਬਸ ਲੋਕਾਂ ਦਾ ਏਕਾ ਚਾਹੀਦਾ,

    • @PB-0029
      @PB-0029 ปีที่แล้ว

      sahi gll aa ewe mull di laddai hi lehna
      koi sala beche koi mare appa apdi rakhi kroo

  • @amanguru9582
    @amanguru9582 ปีที่แล้ว

    ਬਹੁਤ ਵਧੀਆ ਉਪਰਾਲਾ ਕੀਤਾ ਵੀਰੋ ਤੁਸੀਂ ਸਰਕਾਰਾਂ ਕੁੱਝ ਨਹੀਂ ਕਰਦੀਆ ਇਹਨਾਂ ਵੇਚਣ ਵਾਲਿਆਂ ਦੀ ਵਿੱਚੋ ਦੀ ਪੈਰ ਕੱਢਣੇ ਹੈ ਪੈਣੇ ਆ ਤਾਂਹੀ ਸੈੱਟ ਹੋਣਾ ਇਹ ਕੁਛ

  • @RajinderSingh-pz8dt
    @RajinderSingh-pz8dt ปีที่แล้ว +1

    ਉਹ ਗਲੀ ਵਿੱਚ ਕਿਉ ਲੜਨਗੇ ਉੱਥੋਂ ਤਾਂ ਇਹਨਾਂ ਦੇ ਬੱਚੇ ਪਲਦੇ ਨੇ ਇਹਨਾ ਭੂੱਗਤਣਾ ਪੇਂਦਾ ਰੱਬ ਦੀ ਚੱਕੀ ਚਲਦੀ ਸਲੋ ਹੈ ਪਰ ਭੀਹਦੀ ਬੜਾ ਬਰੀਕ ਹੈ

  • @harpreetsingh6676
    @harpreetsingh6676 ปีที่แล้ว

    ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਬਿਲਕੁਲ ਜ਼ੀਰੋ ਹੈ

  • @jagseersinghmaan6153
    @jagseersinghmaan6153 ปีที่แล้ว

    ਬਹੁਤ ਵਧੀਆ ਕੰਮ ਕੱਰ ਰਹੇ ਹੋਂ ਵੀਰੋ ਸਾਰੇ ਪੰਜਾਬ ਵਿੱਚ ਹੀ ਇਹ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਪੁਲਿਸ ਤੇ ਸਰਕਾਰ ਤਾਂ ਚਿੱਟਾ ਵੇਚਣ ਆਲਿਆਂ ਤੋਂ ਪੈਸੇ ਖਾਂਦੇ ਹਨ ਪਰ ਵੀਰੋ ਚੁਕਨੇਂ ਹੋਕੇ ਰਹੋ ਚਿੱਟਾ ਵੇਚਣ ਵਾਲੇ ਆਵਦੇ ਬੰਦੇ ਕਮੇਟੀਆਂ ਵਿਚ ਪਲਾਂਟ ਕਰਕੇ ਖਿਲਾਰੇ ਪੌਣਂ ਵਿੱਚ ਕੋਈ ਕਸਰ ਨਹੀਂ ਛੱਡਣਗੇ।

  • @dansinghmannmann3456
    @dansinghmannmann3456 ปีที่แล้ว +6

    ਗੋਲੀਆਂ ਤੇ ਕੈਪਸੂਲ ਆਮ ਬੇਚਦੇ ਹਨ

  • @AjeetSingh-ep3pq
    @AjeetSingh-ep3pq ปีที่แล้ว

    Very good panjabi o love yarr sab nu 👍💯

  • @Gulabsingh-yj8gx
    @Gulabsingh-yj8gx ปีที่แล้ว +6

    ਪੁਲਿਸ ਵਾਲੇ ਤਾਂ ਆਪ ਚਿੱਟਾ ਪੀਂਦੇ ਨੇ ਇਨਾ ਨੇ ਕੀ ਬੰਦ ਕਰਨਾ

  • @jaswinderjaswinder9101
    @jaswinderjaswinder9101 ปีที่แล้ว

    Patrkar veer ji da bhut bhut Dhanwad ji 🙏🏼

  • @naibsingh7166
    @naibsingh7166 ปีที่แล้ว +3

    Very good

  • @khalsachardikala
    @khalsachardikala ปีที่แล้ว

    ਧਰਮੀ ਫੌਜੀ ਜਸਵੰਤ ਸਿੰਘ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਚੈਨਲ ਵਾਲੇ ਵੀਰ ਜੱਸ ਗਰੇਵਾਲ ਜੀ ਨੂੰ ਅਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ ਜੱਸ ਗਰੇਵਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੇ ਚੈਨਲ ਨੂੰ ਹਮੇਸ਼ਾ ਲੰਮੀਆਂ ਉਮਰਾਂ ਬਖਸ਼ਿਸ਼ ਕਰਨ ਜੀ ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ

  • @kirnveer5292
    @kirnveer5292 ปีที่แล้ว +12

    ਪੰਜਾਬ ਨੂੰ ਖਾ ਗਿਆ ਮੁਖਮੰਤਰੀ ਏਹ ਕਿਥੋ ਆ ਗਿਆ ਭੈੜੀ ਬੂਥੀ ਵਾਲਾ

  • @kikarsingh1667
    @kikarsingh1667 ปีที่แล้ว

    ਹੁਣ ਤਾ ਪੰਜਾਬ ਨੂ ਰਬ ਹੀ ਚਲਾਉ

  • @RajwinderRajwinder-k9o
    @RajwinderRajwinder-k9o 3 หลายเดือนก่อน

    ਵੀਰ ਆਪਣੇ ਪਿੰਡ ਵਿਚ ਹੀ ਠਾਣਾ ਬਣਾ ਲਵੋ❤❤

  • @veer1045ww
    @veer1045ww ปีที่แล้ว +1

    Waheguru Ji

  • @indersingh8656
    @indersingh8656 ปีที่แล้ว

    Bhut vdhiya reporting 👍👍👍👍

  • @harbanssinghkadyara9159
    @harbanssinghkadyara9159 ปีที่แล้ว +1

    ਵੀਰ ਜੀ ਅਸੀਂ ਵੀਡ ਤਾਲਾਵ ਤੋਂ ਇਥੇ ਵੀ ਇਹੀ ਹਾਲ ਹੈ sadar ਥਾਣਾ ਦੇ ਪਿਸਲੇ ਪਾਸੇ ਰੋਜ਼ ਸਰੇਆਮ cita ਵਿਕਦਾ ਹੈ ho😢ਪਾਸੇ ਤਾ ਵਿਕੂ ਗਾ ਉਥੇ ਕਿੰਨੇ ਰੋਕਣਾ ਹੈ ਇਹ ਸਾਰੇ ਰਲੇ ਹੋਏ ਨੇ ਜੀ

  • @fatehsamra7425
    @fatehsamra7425 ปีที่แล้ว

    ਬਾਈ ਸਰਕਾਰ ਅਤੇ ਪ੍ਰਸ਼ਾਸਨ ਦੇ ਖਾਸਮ ਖਾਸ ਬੰਦਿਆ ਦੀ ਮਿਲੀਭੁਗਤ ਨਾਲ ਨਸ਼ੇ ਦਾ ਕਾਰੋਬਾਰ ਚੱਲ ਅਤੇ ਵੱਧ ਫੁੱਲ ਰਿਹਾ ਹੈ। ਜੇਕਰ ਲੋਕ ਕਮੇਟੀਆ ਬਣਾ ਕੇ ਰੋਕਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹੀ ਖਾਸਮ ਖਾਸ ਕਮੇਟੀ ਮੈਂਬਰਾਂ ਤੇ ਝੂਠੇ ਇਲਜਾਮ ਲਾਉਣੇ ਸ਼ੂਰੁ ਕਰ ਦਿੰਦੇ ਹਨ ਅਤੇ ਮਿਲੀਭੁਗਤ ਨਾਲ ਝੂਠੇ ਕੇਸਾਂ ਵਿੱਚ ਫਸਾਉਣਾ ਸ਼ੁਰੂ ਕਰ ਦਿੰਦੇ ਹਨ।

  • @gurvinderbilla4961
    @gurvinderbilla4961 ปีที่แล้ว +4

    Good working pind walio

  • @jaswinderjaswinder9101
    @jaswinderjaswinder9101 ปีที่แล้ว

    Pind basia da bhut bhut Dhanwad ji 🙏🏼 ♥

  • @amriksingh7688
    @amriksingh7688 ปีที่แล้ว +14

    I support anti drugs efforts by panchayet. Every panchayat should oppose peacefully.

  • @KARAN_ROHAN
    @KARAN_ROHAN ปีที่แล้ว

    Siraa.patarkar.v.v.thanks

  • @navneetkaur2608
    @navneetkaur2608 ปีที่แล้ว +1

    ਤੇਰੇ ਤਰ੍ਹਾਂ ਸਾਰੇ ਸਾਥ ਦੇਣ ਤਾਂ ਚਿਟਾ ਖਤਮ ਕਰ ਸਕਦੇ

  • @PanthPunjab007
    @PanthPunjab007 ปีที่แล้ว

    ਤਗੜੇ ਹੋਈਏ ਲਵੋ ਪੰਜਾਬੀਓ ਇਸ ਅਲਾਮਤ ਦੇ ਖਿਲਾਫ

  • @rajeevthaper3500
    @rajeevthaper3500 ปีที่แล้ว +3

    God job💯 g

  • @AshokKumar-rb6er
    @AshokKumar-rb6er ปีที่แล้ว +4

    ❤GOOD ❤JOB ❤BRO ❤

  • @mohandhaliwal9812
    @mohandhaliwal9812 ปีที่แล้ว +1

    ਪਤਰਕ।ਰ ਸ਼ੇਰ ਪੁੱਤਰ। ਿਜਉਦ। ਰ

  • @mohindergrewal8992
    @mohindergrewal8992 ปีที่แล้ว +1

    Good job

  • @onkarsinghpurewal990
    @onkarsinghpurewal990 ปีที่แล้ว +4

    Sarkar aur police parsan nu dhyan dena chahida hai. Logon ko bhi bachon ko jaruak Karna chahiye

  • @neerubala9011
    @neerubala9011 ปีที่แล้ว +1

    Good Punjab bachao

  • @RameshKumar-fr1vz
    @RameshKumar-fr1vz ปีที่แล้ว +1

    Bai ji jaddo izzat te hath pe je fir sidhe pair samne khadjo hik taan ke eh hi aapne guruan peera ne sikhaya hai. Bai lakha sidhana mure krdo je balekia sala khang vi jave vechna ta bai door di gall he par pair ta Patna hi Pau hun sir te aa gai ho jo sidhe chada,,,,do ik do gadhi dro na panjabio Vella nang na jave jawaak bacha lo from Sri Ganga Nagar Rajasthan satsriakal ji 🇮🇳❤️❤️❤️🌹🌹🌹🌹

  • @shivdevsingh8458
    @shivdevsingh8458 ปีที่แล้ว

    ਹੁਣ ਭਗਵੰਤ ਮਾਨ ਨੂੰ ਇਹ ਲੋਕ ਨਹੀਂ ਦਿਸਦੇ।

  • @BholaSingh-gq6fl
    @BholaSingh-gq6fl ปีที่แล้ว +2

    ਪਤਾ ਨਾ ਲੱਗੇ ਦੂਰ ਤੋਂ ਗੋਲੀ ਮਾਰਕੇ ਕਤਲ ਕਰੋ ਚਿੱਟਾ ਵੇਚਣ ਵਾਲਿਆਂ ਦਾ ਹੋਰ ਕੋਈ ਇਲਾਜ ਨਹੀਂ ਪੁਲਸ ਤੋਂ ਵੀ ਬਚੋ ਇਹਨਾ ਦੇ ਪਰਿਵਾਰ ਦੇ ਬੰਦੇ ਮਾਰੋ

  • @jasdeepsidhu7230
    @jasdeepsidhu7230 ปีที่แล้ว

    Lok hi kar sakde hai chitta band God bless you beero

  • @mnnaulakh-me6rw
    @mnnaulakh-me6rw ปีที่แล้ว

    Bhut wadia Kmm kr rehe aa Pinda ale nshe layi

  • @heerasingh3992
    @heerasingh3992 ปีที่แล้ว

    Waheguru

  • @ruplalsehgal1117
    @ruplalsehgal1117 5 หลายเดือนก่อน +1

    yaar cm mann kehnda c angrej bahro aaa rahe
    hun ta aap to dukhi bajurag vi videsh ja rahe

  • @deepchand6605
    @deepchand6605 ปีที่แล้ว

    ਚੰਗੇ ਆਦਮੀ ਦੀ ਮੱਦਦ ਕਰਨੀ ਚਾਹੀਦੀ ਹੈ। ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

  • @avtarmangat8183
    @avtarmangat8183 ปีที่แล้ว

    ਹੁਣ ਪੁਲਿਸ ਪ੍ਰਸ਼ਾਸ਼ਨ ਕਿਥੇ ਸੱਤਾ ਪਿਆ ਡੁਬਕੇ ਮਰਜਾੳ

  • @Gulabsingh-yj8gx
    @Gulabsingh-yj8gx ปีที่แล้ว +4

    ਹੁਣ ਤਾਂ ਸਰੇਆਮ ਪਤਾ ਚਲ ਗਿਆ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਆ

  • @jjimmy9763
    @jjimmy9763 ปีที่แล้ว +5

    Har ek Pind cho paisa ikkatha karo te bahar to v help lavo. Agar koi nuksaan hunda, Adalat ja Jail jaana painda ta us da Tabbar rulna nahi chahida.

  • @s-singh-
    @s-singh- ปีที่แล้ว +3

    ਨਸ਼ੇ ਵੇਚਣ ਵਾਲਿਆਂ ਦਾ ਪਿੰਡਾਂ ਵਿੱਚੋਂ ਬਾਈਕਾਟ ਕਰੋਂ ਸਾਰੇ ਪਿੰਡ ਵਾਲੇ ਰਲ਼ ਕੇ ਕੰਧਾਂ ਤੇ ਲਿੱਖ ਕੇ ਲਾਦੋ ਜਿਹੜਾ ਬੰਦਾ ਇਹਨਾਂ ਦੇ ਘਰਾਂ ਵਿੱਚ ਨਸ਼ੇ ਲੈਣ ਜਾਉ ਉਦਾਂ ਵੀ ਬਾਈਕਾਟ ਹੋਉ ਜ਼ਿਆਦਾਤਰ ਔਰਤਾਂ ਵੇਚ ਦੀਆਂ ਆ ਤੇ ਆਪਣਾਂ ਜ਼ਿਸਮ ਵੀ ਵੇਚਕੇ ਘਰ ਬੈਠਿਆਂ ਹੀ ਕਮਾਂਈ ਕਰਕੇ ਆਪਣੀਆਂ ਕੋਠੀਆਂ ਪਾਈਂ ਜਾਂਦੇ ਆ ਤੇ ਲੋਕਾਂ ਦੇ ਘਰ ਉਜਾੜੀ ਜਾਂਦੇ ਆ ਬਾਪ ਦੀ ਮਿਹਨਤ ਦੀ ਕਮਾਈ ਨੌਜਵਾਨ ਮੁੰਡੇ ਇਹਨਾਂ ਨੂੰ ਦੇ ਜਾਂਦੇ ਆ ਇਹ ਕੰਮ ਇੱਥੇ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਚੱਲਣ ਲੱਗ ਪਏ ਆ ਇਹਨਾਂ ਦੇ ਨਸ਼ੇ ਵਾਲੇ ਕੰਮ ਪਾਗੰ ਡਰਗਸ ਵੇਚਦੀਆਂ ਵੀ ਆ ਤੇ ਆਪ ਪੀਂਦੀਆਂ ਵੀ ਆ ਤੇ ਜਿਸਮ ਵੀ ਵੇਚਦੀਆਂ ਆ ਆ ਪੰਜਾਬੀ ਨੌਜਵਾਨ ਮੁੰਡੇ ਬੰਦੇ ਉਹਨਾਂ ਦੇ ਘਰ ਵਿੱਚ ਆਉਂਦੇ ਆ ਕੀ ਕਾਰਾਂ ਵਿੱਚ ਖੰਡੇ ਮੋਹਰੇ ਲੱਗੇ ਹੁੰਦੇ ਆ ਇੱਕ ਕੁੜੀ ਨੇ ਗਾਤਰਾ ਵੀ ਪਾਇਆ ਆ ਤੇ ਵਾਲ ਪਿੱਛੋਂ ਕੱਟੇ ਹੋਏ ਆ ਇੱਕ ਬੰਦੇ ਨੇ ਵੀ ਪਾਇਆ ਆ ਤਿੰਨ ਬੰਦੇ ਜੰਗ ਆ ਸਿੱਖ ਬਣੇਂ ਹੋਏ ਆ ਸਿਰਾਂ ਤੇ ਪੰਗਾ ਬਣ ਦੇ ਆ ਤੇ ਪੰਘ ਵਾਲੀਆਂ ਬੀੜੀਆਂ ਪੀਂਦੇ ਆ