ਕਿਉਂ ਨਹੀਂ ਦਿੱਤੀ Sukhbir Badal ਨੂੰ ਸਖ਼ਤ ਸਜ਼ਾ? ਸੁਣੋ ਗਿ.ਹਰਪ੍ਰੀਤ ਸਿੰਘ ਤੋਂ | Akali Dal | News18 Punjab

แชร์
ฝัง
  • เผยแพร่เมื่อ 27 ธ.ค. 2024

ความคิดเห็น • 77

  • @parmjotsidhu-u5w
    @parmjotsidhu-u5w 7 วันที่ผ่านมา +16

    ਵਾਹਿਗੁਰੂ ਗੁਰੂ ਜੀ ਕ ਖਾਲਸਾ ਵਾਹਿਗੁਰੂ ਗੁਰੂ ਜੀ ਦੀ ਫ਼ਤਿਹ

  • @avtarsingh2531
    @avtarsingh2531 3 วันที่ผ่านมา +16

    ਪੂਰੀ ਕੌਮ ਨੂੰ ਬਾਦਲ ਜੁੰਡਲੀ ਦੀਆਂ ਕਰਤੂਤਾਂ ਤੋਂ ਸਾਵਧਾਨ ਹੋਣ ਦੀ ਸਖ਼ਤ ਲੋੜ ਹੈ

  • @mangjitsingh4606
    @mangjitsingh4606 5 วันที่ผ่านมา +23

    ਸੰਗਤਾਂ ਨੇ ਮੁਆਫ਼ੀ ਹਾਲੇ ਨਹੀਂ ਦਿੱਤੀ

  • @upkarkaurjhooti7488
    @upkarkaurjhooti7488 2 วันที่ผ่านมา

    ਭਾਈ ਹਰਪ੍ਰੀਤ ਸਿੰਘ ਜੀ ਬਿਲਕੁਲ ਸਹੀ ਜਵਾਬ ਦੇ ਰਹੇ ਹਨ ।

  • @Sarwansingh-s5l
    @Sarwansingh-s5l 7 วันที่ผ่านมา +30

    ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਕ ਵਾਰ ਅਕਾਲੀ ਫੂਲਾ ਸਿੰਘ ਜੀ ਦੀ ਯਾਦ ਦਿਵਾ ਦਿੱਤੀ ਜਥੇਦਾਰ ਦੀ ਜ਼ਮੀਰ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਗੁਰਬਚਨੇ ਨੇ ਜ਼ਮੀਰ ਵੇਚ ਕੇ ਅਰਬਾਂ ਰੁਪਏ ਇਕੱਠੇ ਕੀਤੇ ਹਨ ਦਸਮੇਸ਼ ਪਿਤਾ ਜੀ ਹਿਸਾਬ ਲੈਣਗੇ ਨਰਕਾਂ ਵਿੱਚ ਵਾਸਾ ਹੋਵੇਗਾ ਅਕਾਲੀ ਸਿੱਖੀ ਨੂੰ ਖ਼ਤਮ ਕਰਨ ਤੇ ਤੁਲੇ ਹੋਏ ਹਨ ਖਾਸ ਬਾਦਲ ਦਲ ਡੋਗਰੇ ਹਨ

  • @gurbaljeetsingh-s3r
    @gurbaljeetsingh-s3r 7 วันที่ผ่านมา +11

    ਕਿਸੇ ਨੇ ਨਹੀ ਕਿਤਾ ਮਾਫ ਡਰਾਮੇ ਛੱਡੋ । ਆਪ ਹੀ ਲਿਡਰ ਆਪ ਸਭ ਕੁਝ

  • @reshamsidhu7397
    @reshamsidhu7397 5 วันที่ผ่านมา +7

    ਕੋਈ ਮੁਆਫ਼ੀ ਨਹੀਂ ਸਭ ਰਲੀ ਮਿਲੀ ਭੁਗਤ ਸੀ। ਸੁਖਬੀਰ ਬਾਦਲ ਦੀ ਮਰਜ਼ੀ ਦੇ ਨਾਲ ਕਹਾਣੀ ਲਿਖੀ ਗਈ।ਸੰਗਤ ਦੀਆਂ ਅੱਖਾਂ ਠੰਡੀਆਂ ਕਰਨ ਲਈ ਇਹ ਡਰਾਮਾ ਰਚਾਇਆ ਗਿਆ

  • @gursewak22pro93
    @gursewak22pro93 8 วันที่ผ่านมา +12

    ਪੰਜਾਬ ਉਝਾੜਤਾ ਜਥੇਦਾਰ ਬਾਹਰਲੇ ਦੇਸਾਂ ਵਿੱਚ ਸਿੱਖੀ ਵਧਾਉਣ ਜਾਂਦੇ ਹਨ ਜੀ

  • @jagtarsingh9351
    @jagtarsingh9351 5 วันที่ผ่านมา +7

    ਆ ਵਾਲਾ ਸਵਾਲ ਬਹੁਤ ਵਧੀਆ ਹੈ ਕਿ ਜਥੇਦਾਰ ਕਿਸੇ ਗਰੀਬ ਦੇ ਘਰ ਨਹੀਂ ਆਉਦੇ ਬਾਹਲੇ ਦੇਸ਼ ਜਾਂਦੇ ਹਨ

  • @RoyalLife-oo4ji
    @RoyalLife-oo4ji 4 วันที่ผ่านมา +6

    ਏਨਾ ਕੁਝ ਕਰਨ ਨਾਲ ਸਾਰੇ ਗੁਨਾਹ ਬਖਸ਼ੇ ਗਏ
    ਜਥੇਦਾਰਾਂ ਤੂੰ ਤਾਂ ਰੱਬ ਦਾ ਡਰ ਮੰਨ
    ਸੁੱਖਾ ਤਾਂ ਡਰ ਦਾ ਕੋਈ ਨੀਂ

  • @hargagandeepsidhu4921
    @hargagandeepsidhu4921 7 วันที่ผ่านมา +14

    ਜਥੇਦਾਰ ਗੋਗਲੂਆਂ ਤੋ ਮਿੱਟੀ ਝਾੜਦੇ ਨੇ
    ਗੁਨਾਹਾ ਦੇ ਮੁਤਾਬਿਕ ਸਜਾ ਹੁੰਦੀ ਹੈ ਸੇਵਾ
    ਨਹੀ

    • @BikramjitSingh-q3i
      @BikramjitSingh-q3i 5 วันที่ผ่านมา +1

      ਅਕਾਲ ਤਖਤ ਕਿਸੇ ਨੂੰ ਗੋਲੀ ਨੀ ਮਾਰਦਾ ਗੁਰੂ ਦਾ ਘਰ ਆ ਗੂਰੂ ਕੋਲੋਂ ਜੋ ਆਉਂਦਾ ਗਲਤੀ ਮੰਨ ਕੇ ਉਨੂੰ ਗੱਲ ਨਾਲ ਲਾਉਂਦਾ ਆ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਚਾਲੀ ਮੁਕਤਿਆਂ ਨੂੰ ਗਲ ਨਾਲ ਲਾ ਲਿਆ ਸੀ

    • @SatnamSingh-wv9gg
      @SatnamSingh-wv9gg 2 วันที่ผ่านมา +2

      ਇਹ ਗਗਨਦੀਪ ਵੀਰੇ ਅਸਲ ਵਿੱਚ ਤਾਂ ਤੈਨੂੰ ਲਾਉਣ ਵਾਲਾ ਇਹ ਜਥੇਦਾਰ ਤੂੰ ਫੇਰ ਸਖ਼ਤ ਤੋਂ ਸਖ਼ਤ ਸਜ਼ਾ ਦੇਵੀ ਕਿਉਂ ਜਰ ਕਿੰਤੂ ਪ੍ਰੰਤੂ ਕਰਦੇ ਓ ਜਿੰਨੀ ਸਜ਼ਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਸੀ ਇਸ ਤੋਂ ਪਹਿਲਾਂ ਕਿਸੇ ਹੋਰ ਜਥੇਦਾਰ ਦੀ ਹਿੰਮਤ ਹੋਈ ਇਕੱਲੇ ਮੋਬਾਈਲ ਤੇ ਕੂਮੈਂਟ ਕਰਨੇ ਸੌਖੇ ਹੁੰਦੇ ਨੇ ਇੱਕ ਜੁੰਮੇਵਾਰ ਬੰਦੇ ਨੂੰ ਬਹੁਤ ਕੁਝ ਸੋਚਣਾ ਪੈਂਦਾ ਹੈ ਬਾਦਲ ਕੇ ਤਾਂ ਐਨੀ ਸਜ਼ਾ ਤੇ ਮੱਚੇ ਪੲਏ ਨੇ ਜਥੇਦਾਰ ਸਹਿਬਾਨ ਦੀ ਕਿਰਦਾਰ ਕੁੜੀ ਕਰਨ ਲੱਗਿਆਂ ਹੋਇਆਂ ਉਨਾਂ ਦਾ ਇੱਕ ਵੱਡਾ ਹਿੱਸਾ

  • @gurpreetsinghrai6014
    @gurpreetsinghrai6014 5 วันที่ผ่านมา +6

    ਸੁਖਬੀਰ ਬਾਦਲ ਨੂੰ ਸਖਤ ਸਜਾਂ ਇਸ ਲਈ ਨਹੀਂ ਦਿੱਤੀ ਕਿਉਂਕਿ ਇਹ ਸਾਰੇ ਹੀ ਇੱਕ ਦੂਜੇ ਨਾਲ ਮਿਲੇ ਕਿ ਬੇਆਦਬੀਆ ਕਰੋਦੇ ਆ ਕਰਦਾ ਆ ਜੇ ਸੁਖਬੀਰ ਬਾਦਲ ਨੂੰ ਸਖਤ ਸਜਾਂ ਦਿੱਤੀ ਹੁੰਦੀ ਤਾਂ ਸੁਖਬੀਰ ਬਾਦਲ ਜੰਥੇਦਾਰ ਜੀ ਦੀ ਕੋਈ ਨਾਂ ਕੋਈ ਗਲਤੀ ਕੀਤੀ ਹੋਵੇਗੀ ਜੋ ਸੁਖਬੀਰ ਬਾਦਲ ਜਾਣਦਾ ਹੋਵੇਗਾ ਇਸ ਲਈ ਜੰਥੇਦਾਰ ਜੀ ਨੇ ਸੁਖਬੀਰ ਬਾਦਲ ਨੂੰ ਸਖਤ ਸਜਾਂ ਨਹੀਂ ਦਿੱਤੀ ਹੋਰ ਕੋਈ ਵਜਾ ਹੈ ਹੀ ਨਹੀਂ ਇਹ ਸਾਰੇ ਇੱਕ ਦੂਜੇ ਨਾਲ ਮਿਲੇ ਕਿ ਕੰਮ ਕਰਦਾ ਆ ਤਾਂ ਹੀ ਜੰਥੇਦਾਰ ਜੀ ਹਜੇ ਵੀ ਸੁਖਬੀਰ ਬਾਦਲ ਬਾਰੇ ਕਹਿੰਦਾ ਆ ਕੇ ਅਸੀਂ ਤਾਂ ਸੁਖਬੀਰ ਬਾਦਲ ਪਰਿਵਾਰ ਨਾਲ ਸਾਡੇ ਬਹੁਤ ਹੀ ਵਧੀਆ ਸੰਬੰਧ ਆ ਜੋ ਕਿ ਸਾਰੇ ਆ ਨੂੰ ਪਤਾ ਆ ਕਿ ਸੁਖਬੀਰ ਬਾਦਲ ਪਰਿਵਾਰ ਨੇ ਹੀ ਬੇਅਦਬੀਆ ਕਰੀਆ ਆ ਤੇ ਸੁਖਬੀਰ ਬਾਦਲ ਨੂੰ ਸਜਾ ਦਿੱਤੀ ਪਰ ਅਸੀਂ ਇਹ ਸਜਾ ਨਹੀਂ ਮੰਨਦੇ ਤੇ ਹਜੇ ਵੀ ਜੰਥੇਦਾਰ ਜੀ ਕਹਿੰਦਾ ਆ ਕੇ ਸੁਖਬੀਰ ਬਾਦਲ ਨਾਲ ਅਸੀਂ ਆ ਉਹ ਚੰਗੇ ਆ ਚੰਗਾ ਪਰਿਵਾਰ ਆ ਤੇ ਇਹ ਗੱਲ ਹਾਜਮ ਨਹੀਂ ਹੁੰਦੀ ਕਿਉਂਕਿ ਹਰਮਿੰਦਰ ਸਾਹਿਬ ਜੀ ਦੇ ਜੰਥੇਦਾਰ ਜੀ ਹੀ ਜਿੰਨਾ ਨੇ ਸੁਖਬੀਰ ਬਾਦਲ ਨੂੰ ਸਖਤ ਸਜਾਂ ਕਹਿੰਦਾ ਆ ਕੇ ਅਸੀਂ ਦਿੱਤੀ ਆ ਤੇ ਫਿਰ ਵੀ ਮੂੰਹ ਵਿੱਚ ਸੁਖਬੀਰ ਬਾਦਲ ਬਾਰੇ ਮਾੜਾ ਨਹੀਂ ਬੋਲਿਆ ਜਾਦਾਂ ਕਿਉਂਕਿ ਜੰਥੇਦਾਰ ਜੀ ਦੇ ਸੁਖਬੀਰ ਬਾਦਲ ਕਿਆ ਨਾਲ ਬਹੁਤ ਹੀ ਵਧੀਆ ਸੰਬੰਧ ਆ ਹਜੇ ਵੀ ਜਿੰਨਾ ਨੇ ਗੁਰੂ ਜੀ ਦੀਆ ਬੇਅਦਬੀਆ ਕਰੀਆ ਆ ਤੇ ਜੰਥੇਦਾਰ ਜੀ ਹਜੇ ਵੀ ਕਹਿੰਦੇ ਆ ਕੇ ਸਾਡੇ ਸੁਖਬੀਰ ਬਾਦਲ ਪਰਿਵਾਰ ਨਾਲ ਸਾਡੇ ਬਹੁਤ ਹੀ ਵਧੀਆ ਸੰਬੰਧ ਆ ਬੜੀ ਮਾੜੀ ਗੱਲ ਆ ਜਿੰਨਾ ਨੇ ਆਪ ਮੰਨ ਲਿਆ ਕਿ ਅਸੀਂ ਬੇਅਦਬੀਆ ਕੀਤੀਆ ਤੇ ਜੰਥੇਦਾਰ ਜੀ ਕਹਿੰਦਾ ਆ ਸਾਡੇ ਬਹੁਤ ਹੀ ਵਧੀਆ ਸੁਖਬੀਰ ਬਾਦਲ ਪਰਿਵਾਰ ਨਾਲ ਸਾਡੇ ਸੰਬੰਧ ਆ ਮੈਨੂੰ ਬਹੁਤ ਦੁੱਖ ਆ ਕੇ ਹਜੇ ਵੀ ਜੰਥੇਦਾਰ ਜੀ ਕਹਿੰਦਾ ਆ ਸਾਡੇ ਬਹੁਤ ਹੀ ਵਧੀਆ ਸੰਬੰਧ ਆ ਸੁਖਬੀਰ ਬਾਦਲ ਪਰਿਵਾਰ ਨਾਲ ।

  • @bikramjitsingh2162
    @bikramjitsingh2162 7 วันที่ผ่านมา +6

    ਸਜ਼ਾ ਤਾਂ ਇਸ ਨੂੰ ਵੀ ਮਿਲਣੀ ਚਾਹੀਦਾ ਹੈ

    • @shubhpreetsingh-ub3kg
      @shubhpreetsingh-ub3kg 7 วันที่ผ่านมา

      Kisdiiii szaaaa dss tu

    • @gurbaljeetsingh-s3r
      @gurbaljeetsingh-s3r 7 วันที่ผ่านมา

      ਇਹ ਵੀ ਬਾਦਲਾ ਦਾ ਹੀ ਝੋਲਾ ਚੁੱਕ ਹੈ

  • @arjunsinghbhinder767
    @arjunsinghbhinder767 5 วันที่ผ่านมา +5

    ਸੇਵਾ ਨੂੰ ਸਜ਼ਾ ਦਸ ਕੇ ਪੜਪਾਂਚ ਚਲ ਰਿਹਾ

  • @BalwinderSingh-ug2mf
    @BalwinderSingh-ug2mf 9 วันที่ผ่านมา +10

    Very nice singh sahab g

  • @harjindragill351
    @harjindragill351 6 วันที่ผ่านมา +3

    ਸਤਿਕਾਰਯੋਗ “ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ “ ਨੇ ਪਹਿਲੀਆਂ ਦੋ ਗੱਲਾਂ ਵਿੱਚ ਹੀ ਸਭ ਕੁਝ ਸਾਫ ਕਰ ਦਿੱਤਾ ਅਤੇ ਆਪਣੇ ਉੱਚੇ ਕਿਰਦਾਰ ਦਾ ਸਬੂਤ ਦਿੱਤਾ …,ਬਾਕੀ ਹੋਰ ਕੀ ਗੱਲ ਕਰਨੀ ਆ।

  • @mohangrewal3411
    @mohangrewal3411 7 วันที่ผ่านมา +7

    WAHEGURU JI

  • @SukhvinderSingh-hq3ti
    @SukhvinderSingh-hq3ti 6 วันที่ผ่านมา +1

    Wahe Guru ji ka khalsa wahe Ji ki Fanta ❤❤❤❤❤

  • @saranjeetkaur9241
    @saranjeetkaur9241 6 วันที่ผ่านมา +3

    ਸਤਿਕਾਰ ਯੋਗ ਨੇ ਸਿੰਘ ਸਹਿਬ ਗਿਆਨੀ ਹਰਪ੍ਰੀਤ ਸਿੰਘ ਜੀ ।

  • @JasvirSingh-kk6ds
    @JasvirSingh-kk6ds 6 วันที่ผ่านมา

    ਗਿਆਨੀ ਹਰਪ੍ਰੀਤ ਸਿੰਘ ਜ

  • @mahindersingh7136
    @mahindersingh7136 7 วันที่ผ่านมา +3

    ਸੁਖਬੀਰ ਬਾਦਲ ਨੇ ਰੱਬ ਨੂੰ ਵਿਸਾਰ ਦਿੱਤਾ ਹੈ, ਰੱਬ ਦਾ ਖੌਫ ਨਹੀਂ ਹੈ ਅਤੇ ਆਪ ਨੂੰ ਰੱਬ ਤੋਂ ਉੱਪਰ ਮੰਨ ਬੈਠਾ ਹੈ ਇਸ ਤੋਂ ਬਾਅਦ ਰੱਬ ਹੀ ਬਾਦਲ ਦਾ ਫ਼ੈਸਲਾ ਕਰੇਗਾ ਦੇਖਦੇ ਰਹੋ

  • @gurdevsanauri9558
    @gurdevsanauri9558 4 วันที่ผ่านมา +1

    Giani Harpreet Singh Nu Press Reporter Hona Chahida se. Press Clubs Join Kar Lavo, Cong Party ve Good Hai,Channi AAP Da Very Close Friend Hai, Very good Job Joining Cong Party 🎉🎉

  • @tasveerrandhawa7665
    @tasveerrandhawa7665 5 วันที่ผ่านมา

    Verry good Giani g

  • @BikramjitSingh-q3i
    @BikramjitSingh-q3i 4 วันที่ผ่านมา +1

    ਅਕਾਲ ਤਖਤ ਕਿਸੇ ਨੂੰ ਗੋਲੀ ਨਹੀ ਮਾਰਦਾ ਬਾਦਲ ਸਾਬ ਨੇ ਸਿਰ ਝੁਕਾ ਕੇ ਮਾਫੀ ਮੰਗੀ ਗੂਰੂ ਨੇ ਬਖਸ ਤਾ ਤੇ ਨਾਲ਼ੇ ਜਾਨ ਬਚਾਈ ਬਾਦਲ ਦੀ ਅਕਾਲ ਤਖਤ ਨੇ ਵਧੀਆ ਫੈਸਲਾ ਕੀਤਾ ਸਲਾਮ ਆ ਗੂਰੂ ਦੇ ਫੈਸਲੇ ਅੱਗੇ ਸਾਡਾ ਸਿਰ ਨੀਵਾਂ ਹੋਣਾ ਚਾਹੀਦਾ

  • @kewalkrishangupta2077
    @kewalkrishangupta2077 2 วันที่ผ่านมา

    ਜੇ ਸਜਾ ਧਾਰਮਿਕ ਲੀਡਰਾਂ ਨੇ ਦੇਣੀ ਆ ਤਾਂ ਕੋਰਟ kachairian ਬੰਦ ਕਰ ਦੇਣੀਆਂ ਚਾਹੀਦੀਆਂ ਹਨ

  • @sukhdevkaur7845
    @sukhdevkaur7845 3 วันที่ผ่านมา

    ਮਾਫ਼ੀ ਦਿੱਤੀ ਹੈ ਜਾਂ ਨਹੀ ਸੰਗਤ ਦਸੂਗੀ । ਮਾਫ਼ੀ ਪੁਜਾਰੀਆਂ ਨੇ ਦਿੱਤੀ ਹੈ ਸੰਗਤ ਨੇ ਨਹੀ ।

  • @LakhveerSingh-zf2vh
    @LakhveerSingh-zf2vh 2 วันที่ผ่านมา

    ਬਾਦਲਾਂ ਦੇ ਲਿਫਾਫੇ ਵਿੱਚੋਂ ਨਿਕਲੇ ਮਹੰਤ ਜਥੇਦਾਰ

  • @didarburmi3706
    @didarburmi3706 5 วันที่ผ่านมา +1

    It was a friendly match between SPGC Badal and jathedar. to humiliate giani ji

  • @jagdevsandhu6186
    @jagdevsandhu6186 2 วันที่ผ่านมา

    Request Sikh Jathebandhies to give due respect to all Sikh Priests and guarantee that they are paid good and have good houses to live and not at the mercy of SGPC

  • @pipalsinghsingh
    @pipalsinghsingh 6 วันที่ผ่านมา

    Ganay harpeet singh ji very nice

  • @baljitsingh8271
    @baljitsingh8271 2 วันที่ผ่านมา

    Cathedral should be soft spoken having low profile always.

  • @LakhveerSingh-zf2vh
    @LakhveerSingh-zf2vh 2 วันที่ผ่านมา

    ਹਰਾਮ ਦੇ ਦੱਲੇ ਉ ਲੋਕ ਜੋ ਇਨ੍ਹਾਂ ਨੂੰ ਪੰਥ ਦੇ ਨਾ ਤੇ ਵੋਟਾਂ ਪਾਉਦੇ ਰਹੇ ਨੇ

  • @SgtHC-2805-blogs
    @SgtHC-2805-blogs 2 วันที่ผ่านมา

    It was a fixed match between Badal and SGPC.

  • @ManjeetSingh-b2k
    @ManjeetSingh-b2k 6 วันที่ผ่านมา +1

    Kise ne saja parvan nahi keete

  • @captainsingh6721
    @captainsingh6721 6 วันที่ผ่านมา

    ਹਰਪ੍ਰੀਤ ਸਿੰਘ ਜੀ,ਬੈਠੀ ਸੰਗਤ ਤੇ ਗੋਲੀਬਾਰੀ ਹੋਈ,2 ਸਿੰਘ ਸ਼ਹੀਦ ਹੋਏ,ਕਰਵਾਉਣ ਵਾਲਾ ਬਾਦਲ ਪਰਿਵਾਰ ਸੀ, ਇਕ ਗੱਲ ਦਸੋ ਜੇਕਰ ਉਨਾ ਦੋਹਾਂ ਚੋਂ ਇਕ ਤੇਰਾ ਬੇਟਾ ਹੁੰਦਾ ਤਾਂ ਸੁਖਬੀਰ ਨੂੰ ਇਹੋ ਸਜਾ ਦਿੰਦੇ ਤੁਸੀ,
    ਸ਼ਰਮ ਕਰੋ

  • @balkourdhillon5402
    @balkourdhillon5402 6 วันที่ผ่านมา

    ਸਜਾ ਤਾਂ ਸਜਾ ਜੀ ਇਹ ਮੰਨਣ ਵਾਲੇ ਤੇ ਆ ਕਿਸੇ ਦੀ ਠਾਣੇਦਾਰ ਨੇ ਠਾਣੇ ਵਿੱਚ ਕਿਸੇ ਕੇਸ ਤੇ ਚੰਗੀ ਮੁਰੰਮਤ ਕਰੀ ਬਾਹਰ ਆ ਕੇ ਕਹਿਣ ਲੱਗਿਆ ਪਗ ਵਟਾਉਣ ਲਈ ਕਹਿ ਰਿਹਾ ਸੀ।

  • @sartajvirk8003
    @sartajvirk8003 9 วันที่ผ่านมา

    Bilkul sehi baba g duniya nu koi khush nai kr sakde

  • @bhindermangat2777
    @bhindermangat2777 5 วันที่ผ่านมา

    SGPC and akal takhat should be free from traitors and masands who control now shame on these corrupt people

  • @AjaibSingh-oj5rd
    @AjaibSingh-oj5rd 4 วันที่ผ่านมา

    Jathedar sahab g this akali dal is not akali dal, this is akali dal badal

  • @gurbachensinghlohat9912
    @gurbachensinghlohat9912 5 วันที่ผ่านมา +1

    Drama hai ji

  • @JasPinder-gx3xs
    @JasPinder-gx3xs 6 วันที่ผ่านมา +1

    GIANI HARPREET SINGH JI EKK SUOLJE HOAE AADMI HUN JI ,CHUNGA HOWE JEKR EAHNA NOO NWE AKALIDUL DE PURDHAN BNEAA JAWE , RS DHALIWALL FDK PUNJAB ❤

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 10 วันที่ผ่านมา +7

    ਇਹ ਤੇ ਬਾਦਲਾਂ ਦਾ ਪਾਲਤੂ ਹੈ,,, ਜਰਨੈਲ ਭਾਈ ਚੌੜਾ ਜੀ ਹਨ,,, ਬਾਕੀ ਸਾਰਾਂ ਵੀਡੀਓ ਲੀਕ ਨੇਂ ਦੱਸ ਦਿੱਤਾ,,

    • @shubhpreetsingh-ub3kg
      @shubhpreetsingh-ub3kg 7 วันที่ผ่านมา

      Tu rehn dee thonu yrr eh bnda stand lenda ni disdaaa..hun tusi eston v ni khush ....thonu valtoha vdiaa lgda fer dso

  • @HarpreetKaur-ic8kl
    @HarpreetKaur-ic8kl 9 วันที่ผ่านมา +2

    Sangat bilkol Khush ni

  • @ripangill7606
    @ripangill7606 4 วันที่ผ่านมา

    Sangat nu kaun puchhda

  • @dr.kuldeepsandhu8549
    @dr.kuldeepsandhu8549 6 วันที่ผ่านมา

    Lfafe milde

  • @MahimaSingh-b6h
    @MahimaSingh-b6h 4 วันที่ผ่านมา

    Darme बाजी बादल परिवार

  • @harbansbhullar7120
    @harbansbhullar7120 วันที่ผ่านมา

    whose are giani harpreet singh

  • @bhindermangat2777
    @bhindermangat2777 5 วันที่ผ่านมา

    Valtoha majidhia and sukha and company try to defame brave honest jathedar Harpreet singh ji

  • @Jass-PB43
    @Jass-PB43 7 วันที่ผ่านมา +1

    Sajja gatt laggi a jathedar g

  • @sarwansarwan3220
    @sarwansarwan3220 2 วันที่ผ่านมา

    Jettedarr te app dardra

  • @SgtHC-2805-blogs
    @SgtHC-2805-blogs 2 วันที่ผ่านมา

    Choure nu vi muaff kita jave.

  • @SurinderKaur-co9ji
    @SurinderKaur-co9ji 7 วันที่ผ่านมา +2

    Chup kr ja jhooth bolda Shrm kr

  • @talvindersingh44
    @talvindersingh44 4 วันที่ผ่านมา

    Aa taa bikye hoe ne.

  • @jsrandhawa9861
    @jsrandhawa9861 7 วันที่ผ่านมา

    Perkash Singh Badel Hraam Khoura R S S Daa Dabbua Party Miljul Ke Sikh Kom Nu Punjab Ne Nashel Kushi Beadbia Sri Guru Granth Saheb Ji Dia Kervahia Ahnadia Jubaana Nu Talle Laggea Kannatuo Bherea Akhatuo Sarria Di Sarria Jundlia Punjab Wasio Dhoukhebaja Tuo Saavdan OK

  • @GurpreetSingh-bm4ds
    @GurpreetSingh-bm4ds 7 วันที่ผ่านมา

    Very bad man

  • @SurinderKaur-co9ji
    @SurinderKaur-co9ji 7 วันที่ผ่านมา

    Ghr Beth ke muh bnd je bkbas te bkbas kri jana hunntenu sikhi yaad aagi

  • @GulzarSingh-ux3en
    @GulzarSingh-ux3en 5 วันที่ผ่านมา

    Mere Educated Punjabi Veero Sirf Ek Gal te foks kro , Jine Sikh Babe Jine Hun Tak De Akal Thakhat De Jathedar Ate Kmeti Pardhan Sirf America Ate Canada Vrge Desan Vich hi Keun Jande Han. Ki Bihar, U.P Jharkhand Vrgi Grib jga Te Rhinde Sikhan Nu Miln Di koe Jrurt Nhi

  • @HardeepSingh-y3p8t
    @HardeepSingh-y3p8t 6 วันที่ผ่านมา

    ਉਹ ਹਰਪ੍ਰਿਤਿਆ ਐਸਜੀਪੀਸੀ ਤੇ ਸੁੱਖੇ ਦੇ ਚਮਚਿਆਂ ਤੋਂ ਬਿਨਾ ਹੋਰ ਕਿਸੇ ਨੂੰ ਵੀ ਇਹ ਸਜ਼ਾ ਮਨਜੂਰ ਨਹੀਂ । ਤੇ ਸੁੱਖੇ ਨੇ ਲਤ ਤੇ ਝੂਠਾ ਪਲਾਸਟਰ ਕਿਹੜੇ ਚਮਚੇ ਦੀ ਸਲਾਹ ਨਾਲ ਲਵਾਇਆ ਸੀ ਇਹ ਵੀ ਦਸ ਦੇ ਕੌਮ ਨੂੰ