2 ਵੀਲ /4 ਵੀਲ ਟਰੈਕਟਰ ਆ ਬਾਈ ਤੋ ਖ਼ਰੀਦੋ 9658005911

แชร์
ฝัง
  • เผยแพร่เมื่อ 15 ม.ค. 2025

ความคิดเห็น • 50

  • @JaspreetSingh-w7v
    @JaspreetSingh-w7v 4 หลายเดือนก่อน +22

    ਇਹਨੇ ਸਸਤੇ ਟਰੈਕਟਰ ਮੈਂ ਨੀ। ਵੇਖੇ।😅😅😅ਅੱਜ ਹੀ ਵਿੱਕ ਜਾਣੇ ਨੇ ਬਾਈ ਜਲਦੀ ਕਰੋ

  • @jaspinderchhoker3953
    @jaspinderchhoker3953 3 หลายเดือนก่อน +8

    ਇਹਨੇ ਜਾਇਦਾ ਰੇਟ
    ਵੀਡਿਓ ਬਾਉਣ ਵਾਲੇ ਵੀਰ ਨੂੰ ਵੀ ਦੇਖਣਾ ਚਾਹੀਦਾ
    ਇਹ ਜਹੇ ਡੀਲਰਾ ਦੀ ਵੀਡਿਓ ਨਹੀਂ ਬਾਉਣੀ ਚਾਹੀਦੀ

  • @CharanButtar-gk4ej
    @CharanButtar-gk4ej 4 หลายเดือนก่อน +33

    ਰੇਟ ਸਾਰੇ ਵੱਧ ਆ

  • @PBXsama
    @PBXsama 4 หลายเดือนก่อน +10

    ਵੀਰ ਜੀ ਗੁੱਸਾ ਨਾ ਕਰਿਓ,, rate ਬਹੁਤ ਜ਼ਿਆਦਾ ਸਸਤੇ ਨੇ... ਐਨੇ ਸਸਤੇ ਕੋਈ ਨਹੀਂ ਲੈਂਦਾ...

  • @singhmaninder8192
    @singhmaninder8192 4 หลายเดือนก่อน +10

    ਰੇਟ ਲਿਸ਼ਕਾ ਦੇ ਦਸ ਰਹੇ ਓ ਸਿੱਧਾ 2-3ਲੱਖ ਵੱਧ ਹਰ ਟਰੈਕਟਰ ਦਾ

  • @ManjitSingh-kp7qq
    @ManjitSingh-kp7qq 2 หลายเดือนก่อน +1

    ❤❤

  • @gursewaksidhubrar2114
    @gursewaksidhubrar2114 2 หลายเดือนก่อน +1

    John deere ਦਾ ਜਿਸ ਨੂੰ ਪਤਾ ਨਹੀਂ ਉਹ ਹੀ ਰਿਵਰਸ p t o ਲਉ ਜਿਨੂੰ ਪਤਾ ਉਹ ਡਬਲ p t o ਹੀ ਲੈਂਦੇ ਆ

  • @Waheguru-e8e
    @Waheguru-e8e 2 หลายเดือนก่อน +1

    ਇਹ ਤਾਂ ਫਿਰ ਨਾਂ ਵੇਚਣ ਵਾਲੀਆ ਗੱਲਾਂ

  • @mohanaujlainfotainmentlive7422
    @mohanaujlainfotainmentlive7422 3 หลายเดือนก่อน +6

    ਹਰੇਕ ਟਰੈਕਟਰ ਨਿਊ ਹਾਲੈਂਡ 5620 ਨਵਾਂ 13 ਲੱਖ ਆ ਬਾਈ ਤਿੰਨ ਸਾਲ ਪੁਰਾਣੇ ਦੇ 11.75 ਮੰਗ ਰਿਹਾ ਇਸੇ ਤਰ੍ਹਾਂ ਜੌਹਨਡੀਅਰ 5405 ਹਰੇਕ ਦਾ ਰੇਟ 2 ਲੱਖ ਵੱਧ ਆ
    ਭੱਟੀ ਸਾਹਿਬ ਇਹ ਐਡਾਂ ਕਰਨ ਵਕਤ ਰੇਟਾਂ ਦਾ ਮੂਲ ਅੰਕਣ ਜ਼ਰੂਰ ਕਰਿਆ ਕਰੋ

  • @mandipjosan1454
    @mandipjosan1454 4 หลายเดือนก่อน +3

    Haaaaaaaa😂😂😂😂😂😂 ਕੋਈ ਵਿਰਲਾ ਹੀ ਫਸੂ ਤੇਰੇ ਕੋਲ ਤਾ 😂😂 ਸਿੱਧਾ 1ਲੱਖ da ਫ਼ਰਕ

  • @MehroopKaur
    @MehroopKaur 4 หลายเดือนก่อน +2

    Sonalika.18 modal da 4.30

  • @desivloggerpunjabi8713
    @desivloggerpunjabi8713 4 หลายเดือนก่อน +3

    ਠੀਕ ਆ

  • @SatnamSingh-b7e5c
    @SatnamSingh-b7e5c หลายเดือนก่อน

    ਭਾਜੀ ਰੇਟ ਠੀਕ ਕਰੋ ਜੇ ਵੇਚਣੇ ਤਾਂ

  • @nirmalsingh3957
    @nirmalsingh3957 4 หลายเดือนก่อน +4

    BY,,RET,, BAHUT,, THORA,, HAI,,

  • @ManjitSingh-kp7qq
    @ManjitSingh-kp7qq 2 หลายเดือนก่อน

    😮😮

  • @jaswinderjassa2637
    @jaswinderjassa2637 2 หลายเดือนก่อน +1

    ਜੱਗੀ ਜੱਗੀ ਨਾਮ ਤੋ ਛਿੜੇ ਵੇ ਕੰਬਣੀ

  • @gurjeetsingh6788
    @gurjeetsingh6788 4 หลายเดือนก่อน +2

    Dharme rate high va😂

  • @sandeeplatherrs2900
    @sandeeplatherrs2900 3 หลายเดือนก่อน +1

    Etne ret m naye aa jayenge

  • @rajinderbath5891
    @rajinderbath5891 3 หลายเดือนก่อน +1

    ਬਾਈ ਸੈਂਕਰੋਮਿਸ ਟੈਕਨਾਲੋਜੀ ਹੁੰਦੀ ਹੈ ਕੰਪਨੀ ਨਹੀਂ

  • @kK-ez9wj
    @kK-ez9wj 4 หลายเดือนก่อน +2

    Rate bhut Jada ne

  • @satnamvirkvirk4952
    @satnamvirkvirk4952 4 หลายเดือนก่อน +4

    ਰੇਟ ਵੱਧ ਐ ਤੇਰੇ ਭਰਾਵਾਂ

  • @ranjitsingh-ce5dz
    @ranjitsingh-ce5dz 4 หลายเดือนก่อน +2

    Raet bahut ghat h ji

  • @HarindersinghDhaliwal-ku4ft
    @HarindersinghDhaliwal-ku4ft 2 หลายเดือนก่อน +1

    855 ਨਵਾਂ ਕਿੰਨੇ ਦਾ 5210 johdear ਕਿੰਨੇ ਦਾ

  • @SimranjitKahlon-h2m
    @SimranjitKahlon-h2m 3 หลายเดือนก่อน +1

    Bahut jada rate lor to jada rete a

  • @tamannadeep6369
    @tamannadeep6369 4 หลายเดือนก่อน

    😂😂😂😂😂

  • @shubhdeepgrewal2689
    @shubhdeepgrewal2689 4 หลายเดือนก่อน +1

    Jehre hisab da price rakhya mnu lgda Agency ch tractor khde aw 😂😂😂

  • @jaggisinghchandi98
    @jaggisinghchandi98 2 หลายเดือนก่อน

    Rate bhaut vajib aa bai de 😂😂😂😂😂

  • @HarjinderSingh-mm8xf
    @HarjinderSingh-mm8xf 3 หลายเดือนก่อน

    Loka da dmag krab jana 8,,9. Lakh Lona ode kolo 1,,2 lakh hor pa k nva ni le hunda rate bhot bhot Jada ji

  • @Apna_Rnglapunjab
    @Apna_Rnglapunjab 4 หลายเดือนก่อน +2

    Rate naven de aa

  • @harbhindersingh6288
    @harbhindersingh6288 2 หลายเดือนก่อน +1

    11.75 ghat ni dasia sarm kro

  • @karanjeetsingh9519
    @karanjeetsingh9519 4 หลายเดือนก่อน +1

    Hi fi rate Aa

  • @SukhwinderSingh-ut4nc
    @SukhwinderSingh-ut4nc 3 หลายเดือนก่อน

    ਉਹ ਭਰਾਵਾ ਸਕਰੀਨ ਦੇ ਉੱਤੇ ਲਿਖਾਈ ਨਾ ਕਰਿਆ ਕਰੋ ਕੋਈ ਚੀਜ਼ ਦਿਖਦੀ ਨਹੀਂ ਤੁਹਾਡੀ ਸਾਫ ਸਾਫ ਵੀਡੀਓ ਬਣਿਆ ਕਰੋ ਉੱਥੇ ਸਕਰੀਨ ਦੇ ਲਿਖ ਲਿਖ ਕੇ ਅਸੀਂ ਕਿਹੜੇ ਬੋਲੇ ਆ ਸਾਨੂੰ ਸਾਰਾ ਕੁਝ ਦਿਸਦਾ ਸੁਣਦਾ ਗਲਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਵੀਡੀਓ 'ਚ

  • @MehardeepSingh-k5g
    @MehardeepSingh-k5g 2 หลายเดือนก่อน

    Ena ghatt rate. Ha ha 😊😊😊

  • @balrajbali3548
    @balrajbali3548 4 หลายเดือนก่อน +2

    ana passa mangi jana 😢

  • @narayankharb2302
    @narayankharb2302 4 หลายเดือนก่อน +3

    जब ये ट्रैक्टर इतने का तो नया भी नही आया इतना रेट मांग रहे ह सरदार जी का दिमाग ठीक नहीं है 5620

  • @MehardeepSingh-k5g
    @MehardeepSingh-k5g หลายเดือนก่อน

    Rate. Ha ha ha ha

  • @satpalsharma2606
    @satpalsharma2606 4 หลายเดือนก่อน +1

    Ba car

  • @JapnoorMultani
    @JapnoorMultani 3 หลายเดือนก่อน

    Ehh ni vikde 😅

  • @bikramjitsingh7182
    @bikramjitsingh7182 3 หลายเดือนก่อน

    Eh ne vikdae😂

  • @Sukhdeep_singh.vancharia
    @Sukhdeep_singh.vancharia 2 หลายเดือนก่อน

    ਐਵੇਂ ਟਾਇਮ ਖਰਾਬੀ ਕੀਤੀ 😂😂😂

  • @HarminderDhindsa
    @HarminderDhindsa 2 หลายเดือนก่อน

    1lakh tuo 1.5 tak rate jyada dass rehey ho . Door da banda taan aoun tuon phela hi dra diney o. Agla 2lakh hor pakey ijency vicho nava hi ni kadha lavega.

  • @rahulmadad9715
    @rahulmadad9715 4 หลายเดือนก่อน +1

    Ek ni vikna rate jada wa

  • @jagjeetsingh980
    @jagjeetsingh980 หลายเดือนก่อน

    bhoooo ret bahut jada hai koi pagal hi lyu

  • @Ashish_meenaa
    @Ashish_meenaa 4 หลายเดือนก่อน

    Price jyada h boss

  • @PREET--PB
    @PREET--PB 4 หลายเดือนก่อน

    New len ch faida

  • @BaljinderSingh-vy7fe
    @BaljinderSingh-vy7fe 4 หลายเดือนก่อน +1

    2 lakh pake nva nhi liya jada😅

  • @bhullar70001
    @bhullar70001 4 หลายเดือนก่อน +1

    Ki khie hun

  • @nitinsharma4187
    @nitinsharma4187 18 วันที่ผ่านมา

    Rs bahut hai ji 2nd da

  • @ranjitsingh-ce5dz
    @ranjitsingh-ce5dz หลายเดือนก่อน

    Raet bahut ghat h ji sare sale ho jane ji