ไม่สามารถเล่นวิดีโอนี้
ขออภัยในความไม่สะดวก

ਜਾਲਮ ਸੌਹਰੇ (ਭਾਗ-38) Jalam suhre (part-38)

แชร์
ฝัง
  • เผยแพร่เมื่อ 15 ส.ค. 2024

ความคิดเห็น • 120

  • @jaspalkaur1552
    @jaspalkaur1552 หลายเดือนก่อน +51

    ਨਵ ਦੇ ਮੰਮੀ ਵੱਲ ਦੇਖ ਕੇ, ਤੇ ਨਵ ਦੇ ਪਾਪਾ ਦੀ ਇਹ ਗੱਲ ਸੁਣ ਕੇ , ਕੇ ਜਾਂ ਤਾਂ ਕੋਈ ਲਾਸ਼ ਵਗੈਰਾ ਮਿਲਣ ਦੀ ਗੱਲ ਸੁਣ ਕੇ ਮੇਰੀਆਂ ਤਾਂ ਲੱਤਾਂ ਹੀ ਕੰਬਣ ਲੱਗ ਪਈਆ , ਜਿੰਹਨਾਂ ਦੀ ਧੀ ਨਾਲ ਇਹ ਹੋਇਆ ਹੋਵੇ, ਉਹਨਾਂ ਦਾ ਜੀਣਾ ਮੁਸ਼ਕਿਲ ਹੋ ਜਾਂਦਾ ਹੈ ।ਆਪਣੇ ਵੀ ਧੀਆਂ ਹਨ , ਪਰਮਾਤਮਾ ਚੰਗਿਆਂ ਨਾਲ ਮੇਲ ਕਰਾਵੇ 🙏

  • @ManpreetKaur-fn1bd
    @ManpreetKaur-fn1bd หลายเดือนก่อน +16

    ਬਹੁਤ ਵਧੀਆ ਵੀਡੀਉ ਅੰਕਲ ਜੀ 🎉❤ ਸਵੇਰ ਦੀ ਉਡੀਕ ਕਰ ਰਹੇ ਸੀ ਵੀਡੀਉ ਦੀ 🎉🎉 ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🎉 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏

  • @kuldipkaur5688
    @kuldipkaur5688 หลายเดือนก่อน +5

    ਚੋਰ ਕਰਕੇ ਹੀ ਜ਼ਿਆਦਾ ਰੌਲਾ ਪਾਉਦੀਆਂ ਮਾਂਵਾਂ ਧੀਆਂ ਇੰਨ੍ਹਾਂ ਨੇ ਕਰਤੂਤ ਕੀਤੀ ਆ ਨਵ ਦੇ ਮਾਂ-ਬਾਪ ਦਾ ਤਾਂ ਬੁਰਾ ਹਾਲ ਹੈ ਦੱਸ ਕੁੜੀਆਂ ਵਾਲੇ ਵਿਚਾਰੇ ਕੀ ਕਰਨ ਸਹੁਰਿਆ ਨੇ ਤਾਂ ਮਾਰ ਮੁਕਾ ਤੀ ਇਹ ਤਾਂ ਰੱਬ ਨੇ ਢੋਹ ਬੰਨਾ ਲਾਇਆ ਵਿਚਾਰੇ ਰੱਬ ਦੇ ਬੰਦੇ ਬਹੁਤ ਚੰਗੇ ਨੇ ਕਿਤੇ ਪੁਲਿਸ ਵਾਲੇ ਨਾ ਫਸਾ ਲੈਣ ਮਾਪੇ ਵਿਚਾਰੇ ਕਿਵੇਂ ਲਾਸ਼ ਹੀ ਕਹਿੰਦੇ ਮਿਲ ਜੇ ਕਿਤੋ ਪਤਾ ਤਾਂ ਲੱਗੇ ਬਈ ਕਿੱਥੇ ਆ ਨਵ । ਸੱਸ ਤਾੜ ਤਾੜ ਬੋਲਦੀ ਕਿ ਕੀ ਪਤਾ ਕਿੱਥੇ ਚਲੀ ਗਈ ।

  • @swarnjitkaur6595
    @swarnjitkaur6595 หลายเดือนก่อน +29

    ਬਿਨਾ ਜਾਣ ਪਛਾਣ ਤੋ ਘਰ ਰੱਖ ਕੇ ਉਲਟਾ ਕੇਸ ਪੈ ਸਕਦਾ ਏ ਇਕ ਕੰਮ ਤਾਂ ਬੁਹਤ ਵੱਧਿਆ ਕੀਤਾ ਮਰਨ ਤੋ ਬਚਾਇਆ ਪਰ ਪੁਲਿਸ ਰਿਪੋਟ ਜ਼ਰੂਰ ਕਰਨੀ ਚਾਹੀਦੀ ਏ ਜੀ

    • @ravinderkaur9092
      @ravinderkaur9092 หลายเดือนก่อน

      ਪੁਲਿਸ ਨੂੰ ਦੀਆ ਚਾਹੀਦਾ ਚੰਗਾ ਕਰਦੇ ਕਰਦੇ ਕਿਤੇ ਬਿਚਾਰੀਆਂ ਦੇ ਨਾਲ ਮਾੜਾ ਨਾਂ ਹੋਂਜੇ

  • @swarnjitkaur6595
    @swarnjitkaur6595 หลายเดือนก่อน +12

    ਤੁਸੀ ਪੁਲਿਸ ਰਿਪੋਟ ਕਰੋ ਜੀ ਫੇਰ ਜਲਦੀ ਪੱਤਾ ਲੱਗ ਜਾਵੇਗਾ ਜੀ

  • @ravinderkaur9092
    @ravinderkaur9092 หลายเดือนก่อน +3

    ਧੀਆਂ ਪੁੱਤਾਂ ਦੇ ਦੁੱਖ ਮਾ ਨਹੀਂ ਸ਼ਾਹ ਸਕਦੀ 😢😢😢😢😢😢

  • @gillbrother7786
    @gillbrother7786 หลายเดือนก่อน +1

    Buhat buhat soni video god bless you family members ❤❤❤

  • @happyjoshi5426
    @happyjoshi5426 หลายเดือนก่อน +4

    Bahut vadhià story te bahut vadhià message ❤❤❤❤

  • @palwinderkaur2707
    @palwinderkaur2707 หลายเดือนก่อน +3

    Very nice video ji all family members bahut hi vadiya acting ji God bless you beautiful family members maanpur tv members very nice 👍👍👍👍 waheguru ji khush rakhe ap sab nu ji 🙏🙏🌹🌹 Amritsar 🙏

  • @user-ox5ee1xz1s
    @user-ox5ee1xz1s หลายเดือนก่อน +4

    Very nice story vaheguru sare members te mehar bharia hath rakhi

  • @gillbrother7786
    @gillbrother7786 หลายเดือนก่อน +2

    Dhan Dhan baba deep singh ji mehar karo sab ta ❤❤❤

  • @GurjantSingh-qz5er
    @GurjantSingh-qz5er หลายเดือนก่อน +3

    Nice video 💯💯 ji ❤

  • @MahinderSingh-hj8qf
    @MahinderSingh-hj8qf หลายเดือนก่อน +4

    ਡਿਗਰੀ ਮਿਲ਼ ਗਈ ਹੁਣ ਮੈਡਲ ਮਿਲਣਾ ਹੈ ਹੁਣ ਵਿਆਹ ਨਾਂ ਕਰੀਉ ਵੱਸਣ ਤਾਂ ਤੁਸੀਂ ਦੇਣਾ ਨਹੀਂ ਐਵੇਂ ਖ਼ਰਚਾ ਕਰਨਾ ਹੈ

  • @user-cc3zw8ff1u
    @user-cc3zw8ff1u หลายเดือนก่อน

    God bless u guys.Dheia de dukh bure🙏🙏

  • @MahinderSingh-hj8qf
    @MahinderSingh-hj8qf หลายเดือนก่อน +4

    ਇਨ੍ਹਾਂ ਨੇ ਹੱਥੀਂ ਮਾਰਕੇ ਨੱਪੀਆ ਹੁਣ ਕਿਵੇਂ ਲੱਭਣ ਜਾਣ ਦਾ

  • @sukhvirsingh5724
    @sukhvirsingh5724 หลายเดือนก่อน +3

    Jass te Jovan nu jaroor saja milni chaida

  • @GurpreetSingh-gy4lj
    @GurpreetSingh-gy4lj หลายเดือนก่อน +3

    Very nice video nice acting is very good God bless you 🙏🙏🙏🙏

  • @winderGill-jd8jl
    @winderGill-jd8jl หลายเดือนก่อน +7

    ਬਿਊਟੀਫੁੱਲ ਸਟੋਰੀ ਙ❤❤❤

  • @ravinderkaur9092
    @ravinderkaur9092 หลายเดือนก่อน +2

    ਜੀਵਨ ਤੇ ਜੱਸ ਗੁਤੋ ਫੜਕੇ ਘੜੀਸਕੱ ਲੈਕੇ ਜਾਵੇ ਪੁਲਿਸ ਬਗਾਨੀ ਧੀ ਦਾ ਕੀ ਹਾਲ ਕਰਤਾ 😢😢😢😢😢😢😢

  • @MahinderSingh-hj8qf
    @MahinderSingh-hj8qf หลายเดือนก่อน +3

    ਜਦੋਂ ਤੁਹਾਨੂੰ ਹੱਥਕੜੀ ਲਾ ਛਿੱਤਰ ਪਰੇਡ ਕਰ ਕੇ ਲੈਜਾਣਗੇ ਫਿਰ ਗਵਾਂਡ ਵਿੱਚ ਬਹੁਤ ਇਜ਼ਤ ਬਣੇਗੀ

  • @anmolkahlon1974
    @anmolkahlon1974 หลายเดือนก่อน +4

    ਨਵ ਜਿਨਾ ਨੂੰ ਮਿਲੀ ਉਨਾ ਨੂੰ ਪੁਲਿਸ ਨੂੰ ਰਿਪੌਟ ਕਰਨੀ ਚਾਹੀਦੀ jiven bhen kiva over acting krdi jass marh ja kha ki iko gl kri jendya ਇਡਾ ਬੈਗ.ਲੈ ਕੇ ਗਈ

  • @HarpreetKaur-ti5ou
    @HarpreetKaur-ti5ou หลายเดือนก่อน +2

    ਤੰਗ ਜੱਸ ਆਂਟੀ ਸੁਹਾਰੇ ਨਹੀਂ ਕੀਤਾ ਕੱਪਤੀ ਜੱਸ ਆਂਟੀ ਕੀਤਾ ਇਹ ਮਾਂ ਧੀ ਨੂੰ ਘਰੋਂ ਬਾਹਰ ਕੱਢੌ

  • @sukhvirsingh5724
    @sukhvirsingh5724 หลายเดือนก่อน +2

    Jaldi jaldi khani age Le ke jao maa dhee nu maja chikhao

  • @HarbhajanKaurBajwa
    @HarbhajanKaurBajwa หลายเดือนก่อน +10

    ਬਹੁਤ ਵਧੀਆ ਮੈਸਿਜ❤❤❤❤❤❤❤❤ ਜੀ ਬਹੁਤ ਮੇਹਨਤਾਂ ਕਰਦੇ ਤੁਸੀਂ ❤❤❤ ਖੁਸ਼ ਰਵੋ❤❤

  • @inderjitkaur4820
    @inderjitkaur4820 หลายเดือนก่อน +2

    Nice story eh 👌👌

  • @Seemagoyal22233
    @Seemagoyal22233 หลายเดือนก่อน +3

    Bahut vadiya video

  • @ManJeet-ut5zx
    @ManJeet-ut5zx หลายเดือนก่อน

    Bht nic a movie sare part vekh lye

  • @reetbanger2977
    @reetbanger2977 หลายเดือนก่อน +2

    Jaswinder aunty very nice acting🎉🎉🎉

  • @lakhwinderbhinder4985
    @lakhwinderbhinder4985 หลายเดือนก่อน +1

    👌👌👌👌👌👌👌

  • @swarnjeetkaur5726
    @swarnjeetkaur5726 หลายเดือนก่อน +1

    Very nice vedio Very nice acting all family members keep it up

  • @ranjitkaur6445
    @ranjitkaur6445 หลายเดือนก่อน

    Very heart touching story ❤❤

  • @kuldeepsingh-kz3nz
    @kuldeepsingh-kz3nz หลายเดือนก่อน

    Jass te ohdi mummy din dihare laas modyan te chuk k lai giyan kmaal di gal ena vadda jigra😂

  • @user-ws9ze3we9q
    @user-ws9ze3we9q 29 วันที่ผ่านมา

    Very nice story ❤❤🎉🎉❤❤

  • @savitarani9191
    @savitarani9191 หลายเดือนก่อน +1

    Very nice episode 👍🏻 👌

  • @sukhwinderbhullar3575
    @sukhwinderbhullar3575 หลายเดือนก่อน +3

    Very very nice story 🎉🎉❤❤❤❤❤

  • @JasvirKaur-u3b
    @JasvirKaur-u3b หลายเดือนก่อน

    Very nice story ji ❤❤❤

  • @user-no5wj9md2g
    @user-no5wj9md2g หลายเดือนก่อน +1

    Very nice video👌👌 super duper story❤❤

  • @jassimahi7150
    @jassimahi7150 หลายเดือนก่อน +1

    Very nice Story Weldon all

  • @KulwinderKaur-xf2qk
    @KulwinderKaur-xf2qk หลายเดือนก่อน +2

    Jehri smart watch jass ne lai eh ohi a jehri pinder nav lai le ke aya si jo jass ne chori kr lai si hun pinder nu ni dikhn deya ke eh ohi watch a

  • @poonamwadhwa9275
    @poonamwadhwa9275 หลายเดือนก่อน +1

    Very nice Video

  • @nirmaljitsingh1357
    @nirmaljitsingh1357 หลายเดือนก่อน

    Very nice video

  • @Diljitkourjosan6170
    @Diljitkourjosan6170 หลายเดือนก่อน +2

    ❤❤❤❤❤

  • @RajwBhullar
    @RajwBhullar หลายเดือนก่อน +1

    Very nice vido ❤❤❤❤

  • @user-fo9jd3oj8o
    @user-fo9jd3oj8o หลายเดือนก่อน

    Nice video ❤

  • @reetabhutani7869
    @reetabhutani7869 หลายเดือนก่อน +1

    Superb episode 👌👌

  • @jagjitsandhu562
    @jagjitsandhu562 หลายเดือนก่อน

    ❤❤❤❤❤❤❤❤❤❤❤❤❤❤❤

  • @kawaljit2950
    @kawaljit2950 หลายเดือนก่อน

    Nice video

  • @kkpunjabpolice89
    @kkpunjabpolice89 หลายเดือนก่อน

    ❤❤

  • @gurminderdhaliwal9700
    @gurminderdhaliwal9700 หลายเดือนก่อน

    ਸਰਨ ਤੁਸੀ ਪੁਲਿਸ ਨੂੰ ਰਿਪੋਟ ਕਰ ਦੋ ਨਵ ਦੀ ਫ਼ੋਟੋ ਪੁਲਿਸ ਨੂੰ ਦੇ ਦਿਓ

  • @surjitkhan8667
    @surjitkhan8667 หลายเดือนก่อน

    Jaswinder bhanji bht vadia acting krde aa real lagda aa

  • @paramjitsingh4629
    @paramjitsingh4629 หลายเดือนก่อน +2

    Very good video

  • @GurcharanSingh-hd2vq
    @GurcharanSingh-hd2vq หลายเดือนก่อน

    Very nice story god bless you all family members with good health and happiness always 💗💞💗💞💗💞💗💞💗

  • @baldevsingh6204
    @baldevsingh6204 หลายเดือนก่อน +1

    Very nice👍

  • @poojabedi4056
    @poojabedi4056 หลายเดือนก่อน

    Mnjeender Paaji di Acting Bahut Vdiaa hai Ji

  • @user-ex5vd9zc5j
    @user-ex5vd9zc5j หลายเดือนก่อน +1

    Nice 🎉

  • @simerjeetkaur7626
    @simerjeetkaur7626 หลายเดือนก่อน +4

    ❤❤❤❤❤❤

  • @aulakhaulakh8872
    @aulakhaulakh8872 หลายเดือนก่อน +2

    Nice story

  • @SatinderKaur-vp1zk
    @SatinderKaur-vp1zk หลายเดือนก่อน +1

    Javen de siuch bhaut glat aa putt da ghra ve khrab kr liea ghr da v rabb eho jahi maa rabb kisa nu na deava

  • @rajwinderkaur7882
    @rajwinderkaur7882 หลายเดือนก่อน +1

    Very nice story❤❤❤❤❤❤

  • @user-cl2py8zz2d
    @user-cl2py8zz2d หลายเดือนก่อน +1

    V nice

  • @Nirbhay828
    @Nirbhay828 หลายเดือนก่อน

    Very nice video God bless you all family members ❤❤❤❤❤❤❤❤❤❤❤

  • @gurkamalbansal9668
    @gurkamalbansal9668 หลายเดือนก่อน +1

    ਇਨ੍ਹਾਂ ਨੂੰ ਪੋਲਿਸ਼ ਨੂੰ ਦੱਸਿਣਾ ਚਾਹੀਦਾ ਹੈ

  • @DeepikaDeepika-pg8ke
    @DeepikaDeepika-pg8ke หลายเดือนก่อน +3

    Nice

  • @satinderkaurshah4096
    @satinderkaurshah4096 หลายเดือนก่อน +2

    👌👌👌👌👌👌👌👌👌👌❤️❤️❤️❤️❤️❤️❤️❤️❤️❤️🎉🎉🎉🎉🎉🎉🎉🎉🎉🎉 batala to satinder kaur shah

  • @satpalkhurana4445
    @satpalkhurana4445 หลายเดือนก่อน

    Mawa hi teya nhi wasan dindiya

  • @karamjitkaur2785
    @karamjitkaur2785 หลายเดือนก่อน +8

    ਨਵ ਦੀ ਜਿਹੜੀ ਹਾਲਤ ਸੀ ਉਸ ਵੇਲੇ ਉਹ ਹਾਲਤ ਵਿਚ ਪੁਲਿਸ ਨੂੰ ਬੁਲਾ ਕੇ ਇਸ ਦੀ ਹਾਲਤ ਵਿਖਾਣੀ ਚਾਹੀਦੀ ਸੀ, ਇਸ ਪਰਿਵਾਰ ਨੇ ਬਹੁਤ ਗਲਤ ਡਸੀਜਨ ਲਿਆ, ਇਸ ਤਰ੍ਹਾਂ ਪੁਲਿਸ ਦੀ ਰਿਪੋਰਟ ਤੋਂ ਬਿਨਾਂ ਕੋਈ ਵੀ ਆਪਣੇ ਘਰ ਨਹੀਂ ਰੱਖ ਸਕਦਾ.
    ਇਹ ਕੇਸ ਇਨ੍ਹਾਂ ਉੱਤੇ ਉਲਟਾ ਪੈ ਸਕਦਾ ਹੈ,
    ਨਵ ਦੀ ਸੱਸ ਤਾਂ ਪਹਿਲਾਂ ਹੀ ਨਵ ਉੱਤੇ ਬਲੇਮ ਲਗਾ ਰਹੀ ਹੈ ਕਿ ਨਵ ਭੱਜ ਗਈ ਹੈ.

    • @jaspalkaur1552
      @jaspalkaur1552 หลายเดือนก่อน

      @@karamjitkaur2785 sahi kiha ji

  • @DineshDinesh-nv3bn
    @DineshDinesh-nv3bn หลายเดือนก่อน

    V nyc video god bless u

  • @manjitkaur8337
    @manjitkaur8337 หลายเดือนก่อน

    Nice video God bless you

  • @gamingzonebikerspistols6299
    @gamingzonebikerspistols6299 หลายเดือนก่อน

    nyc

  • @palwinderkaur5461
    @palwinderkaur5461 หลายเดือนก่อน

    Super super super super super super super super super super super ❤❤❤❤❤

  • @amarjitkaur7416
    @amarjitkaur7416 หลายเดือนก่อน

    👍👍👍

  • @Surinderpalsinghkhaira1974
    @Surinderpalsinghkhaira1974 หลายเดือนก่อน

    Talaq di khuskhbri😮ਅਕਲ ਦਾ ਘਾਟਾ ਮਾਵਾ ਧੀਆ ਨੂੰ

  • @lovedeepsingh6779
    @lovedeepsingh6779 หลายเดือนก่อน +3

    ❤❤❤❤❤❤❤

  • @manjitkaur8337
    @manjitkaur8337 หลายเดือนก่อน

    God bless you

  • @SushmaMehta-ro8th
    @SushmaMehta-ro8th หลายเดือนก่อน

    Heart touching story ❤️

  • @PrabhArora-lj6mh
    @PrabhArora-lj6mh หลายเดือนก่อน

    Verynicevideostory❤❤❤🎉🎉😅

  • @P.s6379
    @P.s6379 หลายเดือนก่อน +1

    Jeewan har episode vich kihndi eda bag phar k legai h pindar ek war Ghar vich ohde kapde ta dekh la koi gia v h ja nhi Jo nav de c

  • @DhillonParmjit
    @DhillonParmjit หลายเดือนก่อน +1

    nice vido parmjit koar 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤

  • @gurseeratkaur2ndc250
    @gurseeratkaur2ndc250 หลายเดือนก่อน +1

    ❤❤❤

  • @Sunnysharanvlog06
    @Sunnysharanvlog06 หลายเดือนก่อน

    Nice ❤❤

  • @sukhvinderkaur28
    @sukhvinderkaur28 หลายเดือนก่อน +1

  • @user-wx8jm7gc9i
    @user-wx8jm7gc9i หลายเดือนก่อน

    Good acting nav mom

  • @Parmindernavjot
    @Parmindernavjot หลายเดือนก่อน

    vv nice video

  • @jagdishkaur4660
    @jagdishkaur4660 หลายเดือนก่อน

    Good

  • @HappihappiHappi-ho8cy
    @HappihappiHappi-ho8cy หลายเดือนก่อน

    Very good story

  • @Satinder-no3yx
    @Satinder-no3yx หลายเดือนก่อน

    Adda bag le ke gyi a

  • @kanwalchandna5308
    @kanwalchandna5308 หลายเดือนก่อน +4

    Wah ji wah

  • @user-tj2nw3bp2x
    @user-tj2nw3bp2x หลายเดือนก่อน

    ❤❤❤❤❤❤❤❤❤❤❤❤❤❤❤❤❤❤❤❤

  • @navjotkaur6333
    @navjotkaur6333 หลายเดือนก่อน

    Thoda camera stable rakhyea kro

  • @CheerfulHikingWaterfall-gu2bc
    @CheerfulHikingWaterfall-gu2bc หลายเดือนก่อน +1

    ਤੁਸੀਂ ਵੀ ਰਿਪੋਟ ਕਰੋ

  • @MaanSingh-wg8ed
    @MaanSingh-wg8ed หลายเดือนก่อน

    ❤❤😢

  • @harpartappuri7948
    @harpartappuri7948 หลายเดือนก่อน

    ❤❤❤❤❤❤❤❤❤❤❤

  • @davinderkaurwadhwa3585
    @davinderkaurwadhwa3585 หลายเดือนก่อน

    Very nice story but bahut hi slow chal rahi he story or time bahut hi ghat he❤❤

  • @MalkitsinghRandhawa
    @MalkitsinghRandhawa หลายเดือนก่อน

    Jass kehdi divorce ho gya jeevan kehdi sukar maalka 😅😅

  • @TajbirSingh-d3z
    @TajbirSingh-d3z หลายเดือนก่อน

    🎉🎉🎉🎉🎉

  • @user-rc6sy9xs2j
    @user-rc6sy9xs2j หลายเดือนก่อน

    Video

  • @simranjeetsinghsethi1242
    @simranjeetsinghsethi1242 หลายเดือนก่อน

    Saja ta tuhanu vi honi hai

  • @kamaljitkaur7182
    @kamaljitkaur7182 หลายเดือนก่อน

    Pinder dang chik ta dona nu fer fr bolnan guehik

  • @hardeepdharni8697
    @hardeepdharni8697 หลายเดือนก่อน +1

    ਸਵੇਰ ਦੀ ਵੀਡੀਉ ਦਾ ਇੰਤਜ਼ਾਰ ਕਰ ਰਹੇ ਸੀ

  • @SehajPreet-it7qi
    @SehajPreet-it7qi หลายเดือนก่อน

    Agam kithe aa