"ਮੈਨੂੰ ਭਾਈ ਗੁਰਪ੍ਰੀਤ ਸਿੰਘ ਵਿੱਚੋਂ ਭਗਤ ਪੂਰਨ ਸਿੰਘ ਜੀ ਦਿਖਾਈ ਦਿੰਦੇ" | Bhai Sarbjit Singh Dhunda

แชร์
ฝัง
  • เผยแพร่เมื่อ 8 ก.ย. 2022
  • Website:
    www.ssdhunda.com
    Page:
    / sarbjitsinghdhunda

ความคิดเห็น • 153

  • @Jotttt907
    @Jotttt907 ปีที่แล้ว +48

    ਗੁਰਪ੍ਰੀਤ ਵੀਰ ਲਈ ਕੋਈ ਸਬਦ ਨੀ ਐਨੀ ਹਿੰਮਤ ਕੋਈ ਇਨਸਾਨ ਨੀ ਕਰ ਸਕਦਾ ਜਿੰਨੀ ਮੇਰਾ ਵੀਰ ਗੁਰਪ੍ਰੀਤ ਕਰਦੇ ਨੇ waheguru mere veer nu ਚੜਦੀ ਕਲਾ ਬਕਸੇ 🙏🙏🙏🙏🙏🙏🙏🙏🙏🙏🙏🙏🙏🙏

    • @gurmeetkaur9145
      @gurmeetkaur9145 ปีที่แล้ว +2

      Great Gurpreet of a great mother no words of praising his work day and night at the same speed Mhan great personality an angle 🙏🏻🙏🏻🙏🏻🙏🏻🙏🏻🙏🏻

    • @GodIsOne010
      @GodIsOne010 ปีที่แล้ว +2

      ਗੁਰਪ੍ਰੀਤ ਵੀਰ ਜੀ ਤੇ ਪੁਰੀ ਦੁਨੀਆਂ ਨੂੰ ਮਾਣ ਹੈ ਜੀ🙏🏻ਵਾਹਿਗੁਰੂ ਜੀ ਹਰ ਪਿੰਡ ਵਿੱਚ ਇੱਕ ਗੁਰਪ੍ਰੀਤ ਵੀਰ ਭੈਜ ਦਿਉ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻

    • @GodIsOne010
      @GodIsOne010 ปีที่แล้ว +2

      Waheguru ji Aap ji di family ko sewa simran bakshe ji Satnam ji Waheguru ji

    • @GodIsOne010
      @GodIsOne010 ปีที่แล้ว +1

      @@gurmeetkaur9145
      Waheguru ji Aap ji di family ko sewa simran bakshe ji Satnam ji Waheguru ji

    • @vaarispunjabdederabassi1403
      @vaarispunjabdederabassi1403 ปีที่แล้ว

      ਮੈਡਮ ਇਸ ਬਾਹਮਣ ਵਾਦੀ ਦੱਲੇ ਨੇ ਗੁੰਡੇ ਹਿੰਦੂਆਂ ਦੇ ਛਿੱਤਰ ਤੋਂ ਡਰਦਿਆਂ ਗੁਰੂ ਸਾਹਿਬ ਦੇ ਸੈਕੜੇ ਨਿਸ਼ਾਨ ਸਾਹਿਬ ਸਾੜ ਦਿੱਤੇ ਸਨ।

  • @jarnailsinghjawadditaksal4875
    @jarnailsinghjawadditaksal4875 ปีที่แล้ว +27

    ਸਹੀ ਗੱਲ ਹੈ ਭਾਈ ਸਾਹਿਬ ਜੀ,,, ਇਹਨਾਂ ਨੂੰ ਭਗਤ ਪੂਰਨ ਸਿੰਘ ਅਵਾਰਡ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ 🌹🌺🙏🌺🌹

    • @talvinderoberoi8207
      @talvinderoberoi8207 ปีที่แล้ว +1

      Veer ji guru Arjun seva society smrala chauk LDH vllon Gurpreet veer nu Bhagat Poooran Singh award nal sanmanit kita gya hat us vele dhoonda ji v nal hi san

    • @GodIsOne010
      @GodIsOne010 ปีที่แล้ว

      @@talvinderoberoi8207
      Waheguru ji Aap ji di family ko sewa simran bakshe ji Satnam ji Waheguru ji

  • @jaskaranjitkaur7509
    @jaskaranjitkaur7509 ปีที่แล้ว +5

    ਭਗਤ ਜੀ ਜਨਮ ਲੈ ਕੇ ਗੁਰਪ੍ਰੀਤ ਸਿੰਘ ਵੀਰ ਜੀ ਦੇ ਰੂਪ ਵਿੱਚ ਆਏ ਹਨ।

  • @gurdipsinghsingh4510
    @gurdipsinghsingh4510 ปีที่แล้ว +4

    ਗੁਰਪ੍ਰੀਤ ਵੀਰ ਤਾਂ ਹੈ ਈ ਭਗਤ ਪੂਰਨ ਸਿੰਘ ਜੀ ਦਾ ਰੂਪ

    • @satnamwaheguru7745
      @satnamwaheguru7745 ปีที่แล้ว

      th-cam.com/video/Rj6Unenrt7w/w-d-xo.html....🙏🌹❤️

  • @gurtejsinghsidhu9161
    @gurtejsinghsidhu9161 ปีที่แล้ว +9

    ਭਗਤ ਪੂਰਨ ਸਿੰਘ ਜੀ ਜੁਗੋ ਜੁਗ ਜਿਉਦੇ ਰਹਿਣਗੇ ।🙏🙏

  • @bcnrvju
    @bcnrvju ปีที่แล้ว +10

    ਬਹੁਤ ਵੱਡੀ ਸੇਵਾ ਗੁਰਪ੍ਰੀਤ ਵੀਰ ਜੀ ਦੀ ਵਾਹਿਗੁਰੂ ਜੀ

  • @gurdipsinghsingh4510
    @gurdipsinghsingh4510 ปีที่แล้ว +10

    ਸੱਚ ਦੇ ਰਾਹ ਤੁਰ ਪਿਆ ਹੈ ਮੇਰਾ ਵੀਰ। ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਸਰਬਜੀਤ ਵੀਰ ਨੂੰ

  • @premlalpremlal5900
    @premlalpremlal5900 ปีที่แล้ว +6

    ਵੀਰ ਗੁਰਪ੍ਰੀਤ ਸਿੰਘ ਜੀ ਮਹਾਨ ਹਨ ਕੋਈ ਸੱਕ ਨਹੀਂ ਉਨ੍ਹਾਂ ਦੀ ਸੇਵਾ ਵਿੱਚ

    • @satnamwaheguru7745
      @satnamwaheguru7745 ปีที่แล้ว

      th-cam.com/video/Rj6Unenrt7w/w-d-xo.html👌🌹🙏

  • @respectshortvideo216
    @respectshortvideo216 ปีที่แล้ว +2

    ਵੀਰ ਗੁਰਪ੍ਰੀਤ ਸਿੰਘ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ

  • @AvtarSingh-ou6dn
    @AvtarSingh-ou6dn ปีที่แล้ว +3

    ਬਿਲਕੁਲ ਸਹੀ ਗੱਲਾਂ ਵੀਰ ਜੀ ਦੀਆਂ ਵੀਰ ਗੁਪ੍ਰੀਤ ਦੀ ਰੀਸ ਕੋਈ ਨਹੀਂ ਕਰ ਸਕਦਾ

    • @satnamwaheguru7745
      @satnamwaheguru7745 ปีที่แล้ว

      th-cam.com/video/Rj6Unenrt7w/w-d-xo.html🙏🌹❤️

  • @gdsnetwork4772
    @gdsnetwork4772 ปีที่แล้ว +13

    Bhai Gurpreet Singh Jinda Dil Insan a Rab mehar bhrya hath Rakhe 🙏🌹

  • @alhequoqcrp3205
    @alhequoqcrp3205 ปีที่แล้ว

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @BalwinderSingh-ug9fe
    @BalwinderSingh-ug9fe ปีที่แล้ว +3

    ਬਾਬਿਆਂ ਦਾ ਲੰਗਰ ਅਤੇ ਦੁੱਧ ਤਾਂ ਆਪ ਪਿੰਡਾਂ ਵਿੱਚੋਂ ਬਣ ਕੇ ਆਉਂਦਾ ।

  • @GodIsOne010
    @GodIsOne010 ปีที่แล้ว +6

    ਗੁਰਪ੍ਰੀਤ ਵੀਰ ਬਾਰੇ ਲਿਖਣ ਲਈ ਸਬਦ ਘੱਟ ਜਾਦੇ ਨੇ ਜੀ🙏🏻ਵਾਹਿਗੁਰੂ ਜੀ ਮਨੁੱਖਤਾਂ ਦੇ ਸੇਵਾ ਪਰਿਵਾਰ ਤੇ ਮੇਹਰ ਕਰੋ ਜੀ🙏🏻ਸਾਰੇ ਮਨੁੱਖਤਾਂ ਦੀ ਸੇਵਾ ਪਰਿਵਾਰ ਲਈ ਮਦਦ ਕਰੋ ਜੀ🙏🏻ਸਾਰੇ ਗੁਰਪ੍ਰੀਤ ਵੀਰ ਬਾਰੇ ਆਪਣੇ ਵਿਚਾਰ ਲਿਖੋ ਜੀ🙏🏻
    ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010 ปีที่แล้ว +3

    ਵਾਹਿਗੁਰੂ ਜੀ 🙏🏻ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ 🙏🏻ਦੁਨੀਆਂ ਦੀ ਨਫਰਤ ਖਤਮ ਕਰੋ ਜੀ🙏🏻ਵਾਹਿਗੁਰੂ ਜੀ ਭਟਕਿਆਂ ਨੂੰ ਸੇਵਾ ਸਿਮਰਨਿ ਬਖਸੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @SukhwinderSingh-wq5ip
    @SukhwinderSingh-wq5ip ปีที่แล้ว +2

    ਵਾਹਿਗੁਰੂ ਜੀ

  • @tarloksinghpunia7888
    @tarloksinghpunia7888 ปีที่แล้ว +6

    ਸਹੀ ਕਿਹਾ ਹੈ ਵਿਰੈ, ਤੈਰੀਆ ਗੱਲਾ ਵਿਚ ਦਮ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਗੋਲਡੀ ਸੂਖਵੀਦਰ ਸਿੰਘ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਗੂਡਾ ਗੋਲਡੀ ਸਿੰਘ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਗੂਡਾ ਪਰਚੀ ਅਲੱਗ ਹੈ ਕਲੋਨੀ

  • @harsimrankaur623
    @harsimrankaur623 ปีที่แล้ว +7

    Bahut vadia gall hai sach veer Gurpreet singh vicho Bhagat pooran singh ji de darshan hunde han

  • @GurdeepSingh-cn1sm
    @GurdeepSingh-cn1sm ปีที่แล้ว +1

    Dhan hai bhagat purn Singh ji

  • @user646
    @user646 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੀਂ ਇਸ ਵੀਰਾਂ ਤੇ

  • @parmjitsingh5924
    @parmjitsingh5924 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻🙏🏻🙏🏻🙏🏻❤️🙏🏻

    • @satnamwaheguru7745
      @satnamwaheguru7745 ปีที่แล้ว

      th-cam.com/video/Rj6Unenrt7w/w-d-xo.html👍🌹🙏

  • @narindersingh6032
    @narindersingh6032 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @bunnysingh2174
    @bunnysingh2174 ปีที่แล้ว +4

    Bhai Gurpreet Singh ji ta Rabb ne Rabb ne Rabb ne....ohna varga karam koi ni kar sakda...salaam hai ohna nu🙏🙏🙏🙏🙏

    • @satnamwaheguru7745
      @satnamwaheguru7745 ปีที่แล้ว

      th-cam.com/video/Rj6Unenrt7w/w-d-xo.html🙏🌹❤️

  • @user-tt2wj3tc2m
    @user-tt2wj3tc2m ปีที่แล้ว +4

    ਵਹੁਤ ਵਧਿਆ ਵੀਚਾਰ ਜੀ ਵਾਹੇ ਗੁਰੁ ਜੀ

  • @SurinderSingh-vn2fg
    @SurinderSingh-vn2fg ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

  • @BEAUTYINHOME
    @BEAUTYINHOME ปีที่แล้ว +1

    Gurpreet g is legend person. He is pure soul .salute to him 👍

  • @jindaltarsem8165
    @jindaltarsem8165 ปีที่แล้ว +3

    Vir gurpreet singh nu kot kot namskar

    • @satnamwaheguru7745
      @satnamwaheguru7745 ปีที่แล้ว

      th-cam.com/video/Rj6Unenrt7w/w-d-xo.html❤️🌹🙏

  • @MohanSingh-gt9ks
    @MohanSingh-gt9ks ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru mehar Karna veer upper

  • @LalSingh-mb7lx
    @LalSingh-mb7lx ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸੱਚ ਹੈ

  • @gurpreetranouta5252
    @gurpreetranouta5252 ปีที่แล้ว +1

    ਸਹੀ ਕਿਹਾ ਵੀਰ ਜੀ ਸਾਰੇ ਰਾਹ ਵੱਡ ਤੇ ਕੋਈ ਸੱਬਰ ਨਾ ਦੀ ਚੀਜ਼ ਨੀ ਸਾਰੀ ਮਿੱਨਤੀ ਹੋਣੀ ਚਾਹੀਦੀ ਆ

  • @amarjitkaur4333
    @amarjitkaur4333 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏼🙏🏼🙏🏼🙏🏼🙏🏼🙏🏼♥️♥️♥️♥️♥️🤔

  • @baljitkaurpuniani576
    @baljitkaurpuniani576 ปีที่แล้ว

    We have not seen waheguru ji Gurpreet Singh ji waheguru ji hai 🙏🙏🙏🙏🙏

  • @nirankarsingh3454
    @nirankarsingh3454 ปีที่แล้ว

    ਭਾਈ ਸਰਬਜੀਤ ਸਿੰਘ ਧੂੰਦਾ ਜਿੰਦਾਬਾਦ

  • @kirpalsingh6530
    @kirpalsingh6530 ปีที่แล้ว +5

    Right ha ji bhai Gurpreet Singh vicho baghat Puran Singh Nazar athian n

  • @varinderkaursandhu708
    @varinderkaursandhu708 ปีที่แล้ว +3

    Wahegur ji wahegur ji wahegur ji

    • @satnamwaheguru7745
      @satnamwaheguru7745 ปีที่แล้ว

      th-cam.com/video/Rj6Unenrt7w/w-d-xo.html🌹🙏❤️

  • @gurdeepkaur2806
    @gurdeepkaur2806 ปีที่แล้ว +4

    🙏 ਵਾਹਿਗੁਰੂ ਵਾਹਿਗੁਰੂ

  • @worldworld6992
    @worldworld6992 ปีที่แล้ว

    ਧੰਨ ਗੁਰੂ ਕੇ ਸਿੱਖ

  • @mannamannna5856
    @mannamannna5856 ปีที่แล้ว +4

    ੴ ਸਤਿਨਾਮ਼ ਸ੍ਰੀ ਵਾਹੇਗੁਰੂ ਜੀ

  • @ooo76-re3ii
    @ooo76-re3ii ปีที่แล้ว +4

    Rabbi ruh ne ji gurpreet singh ji

  • @gurmeetsingh3869
    @gurmeetsingh3869 ปีที่แล้ว

    Waheguru ji ka khalsa waheguru ji ki fateh

  • @Nasrali-bg7sy
    @Nasrali-bg7sy ปีที่แล้ว +1

    Very good man 👍👍👍👍👍

  • @kahansingh-jo6vx
    @kahansingh-jo6vx 10 หลายเดือนก่อน

    ਵਾਹਿਗੁਰੂ

  • @bhaimangalsinghgurdaspurwa1070
    @bhaimangalsinghgurdaspurwa1070 ปีที่แล้ว +3

    Wah wah

  • @narindernanua9870
    @narindernanua9870 ปีที่แล้ว +1

    ਬਹੁਤ ਵਧੀਆ ਵਿਚਾਰ ਹਨ ਵੀਰ ਜੀ

  • @singhsonu3057
    @singhsonu3057 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bhupindercheemabhupinderch6647
    @bhupindercheemabhupinderch6647 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @harveysingh7495
    @harveysingh7495 ปีที่แล้ว +2

    Waheagure ji 🙏

  • @JasbirSingh-fq5vh
    @JasbirSingh-fq5vh ปีที่แล้ว +1

    Bhai gurpreet singh di jini tareef kiti jaae uni kat aa waheguru chardi kalaa baksan

  • @premlalpremlal5900
    @premlalpremlal5900 ปีที่แล้ว +1

    Wahegur ji

  • @pargatdhillon3581
    @pargatdhillon3581 ปีที่แล้ว +4

    Waheguru ji

  • @SukhwinderKaur-ep8ir
    @SukhwinderKaur-ep8ir ปีที่แล้ว

    Wheguru g tera sukar h g 🙏🙏

  • @HarjeetSingh-tj5to
    @HarjeetSingh-tj5to ปีที่แล้ว

    ਬਿਲਕੁਲ ਵੀਰ ਜੀ

  • @GodIsOne010
    @GodIsOne010 ปีที่แล้ว +1

    ਕਿਰਪਾ ਕਰਕੇ ਜੀ 🙏🏻ਆਪਣੇ ਮਾਂ ਬਾਪ ਜੀ ਦੀ ਦਿਲੋ ਬਹੁਤ ਬਹੁਤ ਸੇਵਾ ਕਰੋ ਜੀ🙏🏻ਵਾਹਿਗੁਰੂ ਜੀ ਆਪ ਜੀ ਤੇ ਮੇਹਰ ਕਰੋ ਜੀ 🙏🏻ਮਾਂ ਬਾਪ ਖੁਸ ਰੱਬ ਖੁਸ ਜੀ🙏🏻
    ਆਪਣੇ ਵਿਚਾਰ ਜਰੂਰ ਲਿਖੋ ਜੀ🙏🏻
    🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
    ਵਾਹਿਗੁਰੂ ਜੀ ਭਟਕਿਆ ਲੋਕਾ ਨੂੰ ਆਪਣੇ ਮਾਂ ਬਾਪ ਦੀ ਸੇਵਾ ਕਰਨ ਦੀ ਅਕਲ ਬਖਸੋ ਜੀ🙏🏻ਤੇ ਨਾਲ 🙏🏻ਵਾਹਿਗੁਰੂ ਜੀ
    ਸੇਵਾ ਸਿਮਰਨਿ ਬਖਸੋ ਜੀ🙏🏻

  • @carupindersingh
    @carupindersingh ปีที่แล้ว

    Chardikala Khalsa Ji🙏

  • @deepjatt486
    @deepjatt486 ปีที่แล้ว

    Waheguru ji 🙏🙏🙏🙏

  • @simirandhawa9064
    @simirandhawa9064 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jatinderSingh-rh7gd
    @jatinderSingh-rh7gd ปีที่แล้ว

    Waheguru ji 🙏

  • @palwindersinghpinda2686
    @palwindersinghpinda2686 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ

    • @satnamwaheguru7745
      @satnamwaheguru7745 ปีที่แล้ว

      th-cam.com/video/Rj6Unenrt7w/w-d-xo.html❤️🙏🌹

  • @JaspreetSingh-kc5fb
    @JaspreetSingh-kc5fb ปีที่แล้ว +3

    Waheguru g🙏🙏🙏🙏🙏

  • @daljitsingh5858
    @daljitsingh5858 ปีที่แล้ว +3

    satnaam waheguru ji🙏🏻🙏🏻🙏🏻🙏🏻🙏🏻

  • @harmeetkour3844
    @harmeetkour3844 ปีที่แล้ว +1

    verynicevichatrji

  • @GurmeetSingh-ur5pp
    @GurmeetSingh-ur5pp ปีที่แล้ว

    ਜਿਨ੍ਹਾਂ ਦੀ ਬਾਣੀ ਗੁਰੂ ਜੀ ਨੇ ਨਹੀਂ ਲਿਖੀ ਸੀ ਇਨ੍ਹਾਂ ਨੂੰ ਮੰਨਣ ਵਾਲੇ ਗੁਰੂ ਜੀ ਦੇ ਦੁਸ਼ਮਣ ਬਣ ਅਜੇ ਤਕ ਆਪਣਾ ਧਰਮ ਚਲਾ ਰਹੇ ਹਨ ਜਰੇ ਸਿੱਖਾਂ ਦੇ ਅੰਦਰੋ ਅੰਦਰਿ ਦੁਸ਼ਮਣ ਹਨ

  • @sandeepdhal2014
    @sandeepdhal2014 ปีที่แล้ว +1

    Right

  • @ramindercheema4495
    @ramindercheema4495 ปีที่แล้ว +2

    Haji veer ji menu veerji aj de puran phagt lagde ne

  • @raminderkaur7064
    @raminderkaur7064 ปีที่แล้ว +10

    Great service of Gurpreet singh to humanity. He does not hate even a person who is dirty, in bad condition and disgusting

  • @Gurshansingh3641
    @Gurshansingh3641 ปีที่แล้ว +1

    Waheguru ji Mehar kro ji

    • @satnamwaheguru7745
      @satnamwaheguru7745 ปีที่แล้ว

      th-cam.com/video/Rj6Unenrt7w/w-d-xo.html❤️🙏🌹👍

  • @varinderkaursandhu708
    @varinderkaursandhu708 ปีที่แล้ว +2

    .wahegur ji wahegur ji wahegur ji

  • @simarjitsingh9457
    @simarjitsingh9457 ปีที่แล้ว +4

    Waheguru ji baba ji very nice

  • @SukhwinderKaur-ep8ir
    @SukhwinderKaur-ep8ir ปีที่แล้ว

    Veer g 🙏🙏

  • @SurjeetSingh-ri6uq
    @SurjeetSingh-ri6uq ปีที่แล้ว

    Wahguru ji

  • @JaswinderSingh-xy6ik
    @JaswinderSingh-xy6ik ปีที่แล้ว +2

    BHAGAT JI WAS THE GREAT PERSONALITIES... HIS SUCESOR DR INDERJIT KAUR IS DOING WONDER..
    SARDAR GURPREET SINGH IS ALSO DOING WONDER..

  • @parmindertiwana3942
    @parmindertiwana3942 ปีที่แล้ว +1

    Bilkul sahi keha sarbjeet singh ji

  • @samarcheema7080
    @samarcheema7080 ปีที่แล้ว +1

    Waheaguru ji waheaguru ji waheaguru ji waheaguru ji waheaguru ji

  • @gurpreetgopi1869
    @gurpreetgopi1869 ปีที่แล้ว +1

    Gurpreet Singh ji rabb ne bejia hoea banda waheguru ji mehar kare

  • @dimpykaka7400
    @dimpykaka7400 ปีที่แล้ว +3

    great preacher bow my head

  • @ranjusonkhlay6890
    @ranjusonkhlay6890 ปีที่แล้ว

    Right veer ji🙏🙏♥️👌

  • @sargunhargun6404
    @sargunhargun6404 ปีที่แล้ว +1

    Shi gal veer ji 🙏 Gurpreet veer ji

  • @amritpalkaur6186
    @amritpalkaur6186 ปีที่แล้ว +1

    Waheguru Ji veer Ji, meher barya hath rakhna 🙏🙏🙏🙏

    • @satnamwaheguru7745
      @satnamwaheguru7745 ปีที่แล้ว

      th-cam.com/video/Rj6Unenrt7w/w-d-xo.html❤️🌹🙏

  • @balwantattal7132
    @balwantattal7132 ปีที่แล้ว +2

    Waheguru Ji

  • @dimpykaka7400
    @dimpykaka7400 ปีที่แล้ว

    gurpreet singh mintu great son from great parents

  • @truckingvlog9928
    @truckingvlog9928 ปีที่แล้ว +1

    Rabb da banda veer Gurpreet Singh ji

  • @gurmeetkaur9145
    @gurmeetkaur9145 ปีที่แล้ว +1

    You have proved You are Guru THE PREET 🙏🏻kismet wali hai eh Dharti Ji opper Tusi charn Rakhey we are not humans Suchepatshah bless all of us so that we can also do some good deeds

  • @RupinderKaur-rq5gz
    @RupinderKaur-rq5gz ปีที่แล้ว +1

    Wahegure ji 🙏🙏

    • @satnamwaheguru7745
      @satnamwaheguru7745 ปีที่แล้ว

      th-cam.com/video/Rj6Unenrt7w/w-d-xo.html.🙏🌹

  • @GurdevSingh-yn2cx
    @GurdevSingh-yn2cx ปีที่แล้ว

    Weheguru ji

  • @palsingh58
    @palsingh58 ปีที่แล้ว +1

    Sahi gal ha ji vadia hai ji

  • @ManveerSingh-qr8nz
    @ManveerSingh-qr8nz ปีที่แล้ว

    🙏🏻🙏🏻

  • @arvindersingh6712
    @arvindersingh6712 ปีที่แล้ว +1

    Waheguru Ji ka khalsa Waheguru Ji ki Fateh

    • @satnamwaheguru7745
      @satnamwaheguru7745 ปีที่แล้ว

      th-cam.com/video/Rj6Unenrt7w/w-d-xo.html🙏🙏👌

  • @RajinderrKaur
    @RajinderrKaur ปีที่แล้ว +1

    🙏🏻🙏🏻🙏🏻🙏🏻

  • @palsingh58
    @palsingh58 ปีที่แล้ว +1

    Sahi hai

  • @gurinder52
    @gurinder52 ปีที่แล้ว +1

    Sahi kiha tusi bhai saaab

  • @jasbirkaurmalhi4968
    @jasbirkaurmalhi4968 ปีที่แล้ว +1

    🙏🙏🙏🙏❤️🙏

  • @jgill3984
    @jgill3984 ปีที่แล้ว +1

    🙏🙏

  • @BaljinderSingh-wi2ve
    @BaljinderSingh-wi2ve ปีที่แล้ว

    Wehguru g

  • @narinderbhangu37
    @narinderbhangu37 ปีที่แล้ว

    🙏🙏🙏

  • @sukhdeepsekhon9168
    @sukhdeepsekhon9168 ปีที่แล้ว

    👍🏻👍🏻👍🏻🙏

  • @sukhdeepsekhon9168
    @sukhdeepsekhon9168 ปีที่แล้ว

    🙏🙏🙏🙏👍🏻🙏🙏🙏

  • @markmasih7577
    @markmasih7577 ปีที่แล้ว

    Good very

    • @satnamwaheguru7745
      @satnamwaheguru7745 ปีที่แล้ว

      th-cam.com/video/Rj6Unenrt7w/w-d-xo.html🙏🌹👌

  • @gurmeetsingh-yz3sh
    @gurmeetsingh-yz3sh ปีที่แล้ว

    Ajj jamina waliyan da number lag giya

  • @currently-offline
    @currently-offline ปีที่แล้ว

    sewiya da rha v wah layie loka nay baba g murda v last time sokha nhe janad

  • @Asphaltultra
    @Asphaltultra ปีที่แล้ว

    Veer tuhanu dekhde hoonge, pr bhagat puran singh kise sarkar de darr ton Kesri Nishan Sahib, agan bhet kde v ni krde Jo es bhai ne Delhi andolan vich kita

    • @satnamwaheguru7745
      @satnamwaheguru7745 ปีที่แล้ว

      th-cam.com/video/Rj6Unenrt7w/w-d-xo.html❤️🌹🙏