Dhan dhan shant baba Maan Singh ji jinha ne sari jindagi naam japaya te lakha loka nu shiri guru garanth sahib ji de lar laya mahapurush jindagi di bazi jitt ke Gaye ne har ka sewak har he jeheya
Bhed chal hai eh dekh sunn ke such sabat ho gai ke eh bhed chal hai chaur Sahib tan sirf Guru Nanak Dev Ji Sahib waste ho hai papy pap kmamnde karde haye haye
Sangat ohna di kiti path bandgi nu matha Tek rahi aa Singh Saab ,,, satikaar vajo🙏 Na ke ohna de srir nu ,,, Apni soch ton upar utho,,,te saaf suthari soch har ek lai rakh ke changa hi socho,, Sikh Sikh da veri na bano 🙏 Lattan na kicho khalsa ji 🙏 Baki apni apni soch hai Kudrat ke sab bande 🙇♀️🙏
Bai ji fudua nue jina marjee jagaon dee koshish karee jao oh kaday nee jaag sakday loka ch suj buj dee kami hai aa lok tay apnia maa deea bana tay arouta babaya day deraya kaleea baj dinday aa
ਅੰਨੀ ਸ਼ਰਧਾ ਹੈ ਵਾਹਿਗੁਰੂ ਇਹਨਾਂ ਲੋਕਾਂ ਨੂੰ ਸੁਚੇਤ ਹੋਣ ਚਾਹੀਦਾ ਹੈ
ਇਹ ਮੱਸਲਾ ਨਹੀ ਰੁਕੇਗਾ ਕਿਓਕਿ ਸਾਡੇ ਘਰਾਂ ਦੇ ਲੇਕ ਇਨਾ ਚ ਸ਼ਾਮਲ ਨੇ॥ਮੁਆਫ਼ ਕਰਨਾ ਭਾਈ ਸਹਿਬ ਜੀ॥
ਮੰਨਣਾ ਗੁਰੂ ਗ੍ਰੰਥ ਸਹਿਬ ਜੀ ਨੂੰ ਸੀ, ਪਰ ਹੱਟਦੇ ਨੀ ਲੋਕ ,ਇਹਨਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਬਣਾ ਦਿੱਤੀ ਉਹਨੂੰ ਪੂਜੀ ਜਾਂਦੇ ਅਖੇ ਜੀ ਸਾਡੀ ਸਰਧਾ
ਬਿੱਲਕੁਲ ਗਲਤ ਕੰਮ ਹੈ
ਇਹ ਚੌਰ ਸਾਹਿਬ ਨਾਲ ਮਿਰਤਕ ਦੀ ਸੇਵਾ ਕਰਨੀ ਬਿਲਕੁਲ ਗੱਲਤ ਹੈ ਅੰਨਾ ਮਾਰੇ ਅੰਨੀ ਨੂੰ ਘਸੁੰਨ ਵਜੇ ਥੰਮੀ ਨੂੰ ਸਿੱਖ ਸਿੱਖ ਨਹੀਂ ਰਹੇ ਧੱਕੇ ਨਾਲ ਪੱਗਾ ਵਿਚ ਸਿਰ ਧੱਕੇ ਹੋਏ
ਵੀਰ ਜੀ ਇਹ ਲੋਕ ਬੜੀ ਸੋਚੀ ਸਮਝੀ ਚਾਲ ਤਹਿਤ ਕੌਮ ਦੇ ਵਿਹੜੇ ਵਿੱਚ ਦਾਖਲ ਕੀਤੇ ਗਏ ਹਨ। ਗੁਰਬਾਣੀ ਦੀ ਗੱਲ ਨਾ ਕਰਕੇ ਸਿਰਫ਼ ਤੇ ਸਿਰਫ਼ ਫਲਾਨੇ ਬਾਬਾ ਜੀ ਆਹ ਕਹਿੰਦੇ ਸੀ ਢਿਮਕੇ ਬਾਬਾ ਜੀ ਆਹ ਕਹਿੰਦੇ ਸਨ ਬੱਸ ਆਹੀ ਊਟ ਪਟਾਂਗ ਸੁਣਾਉਣਾ ਹੈ ਇਹਨਾਂ ਬਾਬਿਆਂ ਨੇ। ਬਾਕੀ ਇਹ ਚਿੱਟੀ ਸਿਉਂਕ ਕਦੇ ਬਿਪਤਾ ਵੇਲੇ ਕੌਮ ਦੇ ਨਾਲ ਨਹੀਂ ਖੜੀ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਵੀ ਭੋਰਿਆਂ ਵਿੱਚੋਂ ਬਾਹਰ ਨਹੀਂ ਸੀ ਨਿੱਕਲੇ। ਬਾਕੀ ਸਭ ਤੋਂ ਵੱਡਾ ਮਹਾਂਪੁਰਖ ਤਾਂ ਓਹੀ ਹੈ ਜੋ ਸੱਚੀ ਸੁੱਚੀ ਮਿਹਨਤ ਕਰਕੇ ਖਾਂਦਾ ਹੈ ਨਾ ਕਿ ਵਿਹਲੀਆਂ ਖਾਣ ਵਾਲੇ ਚਿੱਟਕੱਪੜੀਏ
Wahe guru ji
ਬਹੁਤ ਜ਼ਿਆਦਾ ਗ਼ਲਤ ਹੋ ਰਿਹਾ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਪਾਪੀ
ਕੰਜਰ ਬੰਦਾ ਸੀ ਇਕ ਡਾਕਟਰ ਨੇ ਸਾਰੇ ਖੁਲਾਸੇ ਕੀਤੇ ਨੇ
ਕੋਈ ਨੀਂ ਬੋਲਦਾ ਬਾਈ ਅੰਨੀ ਨੂੰ ਬੋਲਾ ਖਿੱਚੀ ਫਿਰਦਾ ਏਥੇ ਇਹ ਬਾਬੇ ਨੇ ਮੈਂ ਤਾਂ ਦੇਖਿਆ ਨੀ ਕਦੇ ਕੋਈ ਕੰਮ ਕੀਤਾ ਕੌਮ ਲਈ ਸਾਡੇ ਲੋਕ e befkof a ਰਹੀ ਗੱਲ ਜਥੇਦਾਰ ਦੀ ਓਹ ਤਾਂ ਬਾਈ ਕਦੋਂ ਦਾ ਮਰ ਗਿਆ
ਮਨੁੱਖ ਨ ਕਹੋ ਇਹਨਾ ਚਵਲਾ ਨੂੰ ,ਮੂਰਖ ਹਨ
Lakh de lahnat ehna nu
Bhai shaab PTA nahi sikhkom kidhar ja Rahi a, bada Dil odaas hunda a soch soch k
ਇਹ ਸਭ ਕੁੱਝ ਗਲਤ ਹੋ ਰਿਹਾ ਹੈ ਜੀ
Dhan dhan shant baba Maan Singh ji jinha ne sari jindagi naam japaya te lakha loka nu shiri guru garanth sahib ji de lar laya mahapurush jindagi di bazi jitt ke Gaye ne har ka sewak har he jeheya
ਭੇਡੀਏ
Bhed chal hai eh dekh sunn ke such sabat ho gai ke eh bhed chal hai chaur Sahib tan sirf Guru Nanak Dev Ji Sahib waste ho hai papy pap kmamnde karde haye haye
ਭਾਵ ਸਰੀਰ ਨੂੰ ਗੰਦਗੀ ਵਿਚ ਰੁਲਾਈਏ।
ਤੂੰ ਕੌਣ ਮੈਂ ਖਾਹ ਮਖਾਂ
Bilkul Galat kar rahe han chele Sangat ji isda wirodh kro Sangat ji
ਸਿਰੇ ਦਾ ਕਜਰ ਸੀ ਸਾਨ ਸਿੰਘ
Sangat ohna di kiti path bandgi nu matha Tek rahi aa Singh Saab ,,, satikaar vajo🙏
Na ke ohna de srir nu ,,,
Apni soch ton upar utho,,,te saaf suthari soch har ek lai rakh ke changa hi socho,,
Sikh Sikh da veri na bano 🙏
Lattan na kicho khalsa ji 🙏
Baki apni apni soch hai
Kudrat ke sab bande 🙇♀️🙏
Murakh lok ne baba ji
ਬਹੁਤ ਗਲਤ ਹੈ ਜੀ
When you die I think you will be in same glass box
Dhan dhan sant baba maan singh ji
ਮੂਰਖ ਲੋਕ ਨੇ ਵੀਰ
You are so called poet .you have no knowledge about Gurbani
Sanu 30 saal hoge sangatkar 10 mahapurushon Ne Duniya Amritsar
Galat hai eh sab jo chall reha hai. Murkh log ne eh log
ਕਿਸੇ ਦੀ ਵੀ ਨਹੀਂ ਮੰਨਦੇ ਇਹ ਲੋਕ ਬਾਬਾ ਕਿਹਦੇ ਜਿਹਨੂੰ ਉਹਦੀ ਵੀ ਨਹੀਂ ਮੰਨਦੇ
👍
ਅੰਨੀ ਸ਼ਰਧਾ
ਸਿਰੇ ਦਾ ਗੂੰਡਾ ਸੀ ਮਾਨਾ
Jo desa gur sikhra tis laga paon ji
Santt
The
Meemaa
Veadd
Nea
Jeena
Bhai
Sahib
Sukhmnne
Sahib
Hea
Sant
Meema
Dhiesi
Hea
Sant
Khide
Marda
Nai
Hea
Bai ji fudua nue jina marjee jagaon dee koshish karee jao oh kaday nee jaag sakday loka ch suj buj dee kami hai aa lok tay apnia maa deea bana tay arouta babaya day deraya kaleea baj dinday aa
Wakei lok hi murkh ne
ਤੇਰੀ ਗੱਲ ਸਹੀ ਆ ਪਰ ਘੂਸਿਆ ਮਰੇ ਹੋਏ ਦਾ ਕੀ ਜ਼ੋਰ ਆ , ਜਿਹੜੇ ਕਰਾ ਰਹੇ ਨੇ ਉਨ੍ਹਾਂ ਨੂੰ ਕਹਿ ਬਾਕੀ ਤੇਰੇ ਵਰਗੇ ਦੀ ਬੁੰਡ ਬੜੀ ਕੁੱਟਣੀ ਕਿਸੇ ਨਿਹੰਗ ਦਲ ਪੰਥ ਨੇ ਕਿਸੇ ਦਿਨ ਜਿਦਾਂ ਤੂੰ ਭਕਾਈ ਮਾਰਨ ਲੱਗੇ
ਬੱਸ ਸਿੱਖ ਕੌਮ ਦੇ ਵਿੱਚ ਲੜਾਈ ਝਗੜੇ ਹੀ ਰਹਿ ਗਏ ਹਨ, ਸੋਧਾ ਲਾ ਦਿਆਂਗੇ, ਇਹ ਕਰਾਂਗੇ, ਔਹ ਕਰਾਂਗੇ, ਕੋਈ ਵੀਚਾਰ ਦੀ ਗੱਲ ਨਹੀਂ, ਰੱਬ ਭਲੀ ਕਰੇ।
Tere 2-3shabd bahut paviitar ne😁😁😁
Tu Mannu apna number send karo