गलतफहमी दा शिकार हो तुसी सिक्खों, एह पाकिस्तानी अपने तो सिर्फ पैसे कमा रहे है तां मीठा बोल रहे ने, वरना पाकिस्तान च रह रहे सिक्खां या गैर मुस्लिमा तो पूछ के देखो ओह दस्सन गे के एह तुहानु किन्ना का प्यार करदे ने, जेहड़े सिक्खां दिया कुड़ियां चक के ले गए ओहनां तो पूछो
@@jass_buttar06 oh sirf tuhada fuddu khich rahi views layi, tuhanu gaddar bna rahi hai khadkuo, akal nu hath maro, eh mulle mullian kise de sage nahi hai
Bhoot vadiya vlog hai g. Travel couple nu tusi kartarpur sahib mil ke aye. Bhoot vadiya laga. Travel couple vlog te tuhanu vekheya c. Hasde wasde raho. Khush raho. From USA 🇺🇸 ♥️
Good to see Abeera g , we punjabis are same ,have common language and feelings for each other , borders are made by governments , but as punjabis there is no boundary between us
Abeera ji jese aapka dil❤️ karta hai india Punjab onnda oston jiada mera dil ❤️karda aapne bajuga di janam bhumi vekhen nu sara Pakistan ghuman nu sada aapda pakistan
Hello abeera very nice vlog tuhade..keep it up asi wait karage tuhadi jado punjab india aye te jalandhar jaroor ayeo asi tuhanu milan nz toh awage Lots of love to you ❤ from charda punjab ..and also from New Zealand 🇳🇿.
Ajjo Abeera G still waiting for you Firozpur 🇮🇳 India Drop a Vlog Before coming to Punjab wherever you are coming we will be there to meet I never wanna miss a single chance to meet you too much love from East punjab 😘😘😘😘😘😘
ਸਾਰੇ ਲੋਕ ਇਕ ਦੂਜੇ ਨੂੰ ਪਿਆਰ ਕਰਦੇ ਪਰ ਸਰਕਾਰਾਂ ਨੇ ਦੋਫਾੜ ਕਰ ਰੱਖਿਆ
ਅਬੀਰਾ ਤੁਸੀ ਬਹੁਤ ਸੋਹਣਾ ਪ੍ਰੋਗਰਾਮ ਕਰਦੇ ਉ
Shi gal sarkara ne ghand paya asi lok tan eko aa
गलतफहमी दा शिकार हो तुसी सिक्खों, एह पाकिस्तानी अपने तो सिर्फ पैसे कमा रहे है तां मीठा बोल रहे ने, वरना पाकिस्तान च रह रहे सिक्खां या गैर मुस्लिमा तो पूछ के देखो ओह दस्सन गे के एह तुहानु किन्ना का प्यार करदे ने, जेहड़े सिक्खां दिया कुड़ियां चक के ले गए ओहनां तो पूछो
Koi ghet nahin
ਚੜ੍ਹਦੇ ਪੰਜਾਬ ਵੱਲੋਂ ਬਹੁਤ ਸਾਰਾ ਪਿਆਰ
ਪਿਆਰੀ ਧੀ ਅਬੀਰਾ ਖਾਨ
ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖ਼ਸ਼ੇ
Piaari Dhee Abeera Khan
Waheguru/Alaah tainu Charhdi kla/Sallammt Rakhe..
ਸਾਡਾ ਵੀ ਦਿਲ ਕਰਦਾ, ਆਪਣੇ ਪਿਓ ਦਾਦੇ ਦੀ ਜਨਮ ਭੂਮੀ ਦੇਖਣ ਲਈ
ਮਹਾਤਮਾ ਗਾਂਧੀ ਦਾ ਬੇੜਾ ਬਹਿ ਗਿਆ ਨਹੀਂ ਅਸੀਂ ਵੀ ਅੱਜ ਇੱਕ ਮੁਲਕ ਦੇ ਵਸਨੀਕ ਹੁੰਦੇ ਅਤੇ ਸਾਰੀ ਦੁਨੀਆਂ ਤੋਂ ਤਾਕਤਵਰ ਹੁੰਦੇ
ਗਾਂਧੀ ਤਾਂ ਗੰਦ ਸੀ ਨਹਿਰੂ ਤਾਂ ਲੋਡਾਂ ਸੀ ਇਹ ਦੋਨੋਂ ਪੰਜਾਬ ਦੇ ਦੁਸ਼ਮਣ ਸਨ ਤਾਂ ਹੀ ਪੰਜਾਬ ਦਾ ਬੇੜਾ ਗਰਕ ਕਰ ਦਿਤਾ ਨਹੀਂ ਅੱਜ ਪਾਕਿਸਤਾਨ ਸਿੱਖ ਗੁਰਧਾਮਾਂ ਦੇ ਦਰਸ਼ਨ ਕਰਨ ਸਾਇਕਲਾਂ ਤੇ ਜਾਂਦੇ ਭਾਜੀ ਅੱਜ ਅਸੀਂ ਤੜ੍ਫ ਰਹੇ ਹਾਂ ਤੁਹਾਡੀ ਗਲ ਸਹੀ ਹੈ🙏🙏
sahi kiha vir g
Muhammad Ali jinnah keda ghat c onu agg lagi c Pakistan banaun di
ਜੇ ਨਾ ਲੀਕ ਸੰਤਾਲ਼ੀ ਵਿਚ ਹੁੰਦੀ ਮੰਜ਼ੂਰ , ਨੂੰਹ ਬੇਬੇ ਦੀ ਲਿਆਉਣੀ ਸੀ ਲਾਹੌਰ ਤੋਂ ਜ਼ਰੂਰ,,😉🌸
ਬਹੁਤ ਸਾਰਾ ਪਿਆਰ ਚੜਦੇ ਪੰਜਾਬ ਤੋ 😍😍
Ohna nu ni prhni aundi 😂😂🙏
@@harman_.84 aundi aa vr
Su
@@gurjeetsingh597 लौड़ा औंदी है, ओहनां नु बोलनी ता औंदी नी
@@gurjeetsingh597 nahi bolne aundi hai😂😂😂😂ohh urduu ch likhde ne
ਬਹੁਤ ਬਹੁਤ ਪਿਆਰ ਆ ਜੀ। ਰੱਬ ਕਰੇ ਸਾਰੇ ਰੱਲਕੇ ਰੈਹਣ ਬਾਡਰ ਦਾ ਕੋਈ ਵੀ ਨਾ ਕੰਮ ਨਾ ਹੋਵੇ ਕਿਸੇ ਦਿਨ ਬਾਬਾ ਨਾਨਕ ਸਾਰੀ ਦੂਰੀ ਖਤਮ ਕਰਦੇਣ ਮੀਰਾਂ 🧕🥰🥰🥰🫶🫶🫶
ਆਪ ਜੀ ਦੇ ਕਾਫੀ ਵਲੋਗ ਦੇਖੇ ਬੜੇ ਵਧੀਆ ਹਨ। ਤੁਹਾਡੀ ਮਿਠੀ ਬੋਲੀ ਪੰਜਾਬੀ, ਬਹੁਤ ਨੇੜਤਾ ਵਧਾਉਣ ਵਾਲੀ ਹੈ। ਰਬ ਕਰੇ ਤੁਹਾਡੀਆਂ ਆਸਾਂ ਨੂੰ ਜਲਦੀ ਹੀ ਬੂਰ ਪਵੇ। God bless you 🙏
ਸਾਡਾ ਵੀ ਬਹੁਤ ਦਿਲ ਕਰਦਾ ਪਾਕਿਸਤਾਨ ਦੇਖਣ ਨੂੰ 🙏🏼
जाओ छेती जाओ आपदी कुड़ियां नु वी नाल ले जाओ मुल्ले तैयार बैठे ने लन ते तेल लाके
Abeera Khan ji m tahanu lay auna charda Punjab par mere nal marriage krone pane
@@karamjitsingh2419 सपने देखना बुरी बात नही है?😂🤣
Abeera kehndi me veah ni krona Tere nal 😂😂
@@jass_buttar06 oh sirf tuhada fuddu khich rahi views layi, tuhanu gaddar bna rahi hai khadkuo, akal nu hath maro, eh mulle mullian kise de sage nahi hai
ਚੜ੍ਹਦੇ ਪੰਜਾਬ ਵਾਲਿਆ ਵੱਲੋ ਥੋਨੂੰ ਬਹੁਤ ਸਾਰਾ ਪਿਆਰ ਆ ਅਬੀਰਾ ਜੀ
ਰਾਹ ਤੇ ਤੁਸੀਂ ਲੱਭ ਲਿਆ ਹੈ ਏਦਾਂ ਆਉਣ ਦੀ ਕੋਸ਼ਿਸ਼ ਨਾ ਕਰਨਾ ਜੇਕਰ ਚੜ੍ਹਦਾ ਪੰਜਾਬ ਵੇਖਣਾ ਹੈ ਤਾਂ ਵੀਜਾ ਲੈਕੇ ਆਓ ਜੀ ਆਇਆਂ ਨੂੰ ਲਹਿੰਦੇ ਪੰਜਾਬ ਨੂੰ ਜੀ ਬਹੁਤ ਹੀ ਵਧੀਆ ਵੀਡੀਓ ਲੱਗੀ 💐🙏🇮🇳🇮🇳🇮🇳🇮🇳🇮🇳
ਦਿਲ ਖੁਸ਼ ਹੋ ਜਾਂਦਾ ਵੀਡੀਓ ਦੇਖ ਕੇ ਤੁਹਾਡੀਆਂ🤟ਬਹੁਤ ਸਾਰਾ ਪਿਆਰ ਚੜਦੇ ਪਿਆਰ ਵੱਲੋਂ
ਬਹੁਤ ਵਧੀਆ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏ਵਾਹਿਗੁਰੂ 🙏 Bahut Badhiya g Thusi bahut badhiya kam kar de ho. Waheguru Tahanu chadhadi Kala vich rakhe 🙏Waheguru ji🙏
ਆਬੀਰਾ ਜੀ ਬਹੁਤ ਬਹੁਤ ਖੁਸ਼ੀ ਹੋਈ ਤੁਸੀਂ ਚੱੜਦੇ ਪੰਜਾਬ ਦੀ ਖੁਸ਼ੀ ਪੰਜਾਬੀ ਕੱਪਲ ਟਰੈਵਲ ਉਨ੍ਹਾਂ ਨੂੰ ਮਿਲੇ ਅਸੀਂ ਆਸ ਕਰਦੇ ਹਾਂ ਦੁਆ ਕਰ ਦੇਣਾ ਕਿ ਤੁਹਾਡੇ ਦਿਲ ਦੀ ਗੱਲ ਪੂਰੀ ਕਰੇ ਉਹ ਅੱਲ੍ਹਾ ਵਾਹਿਗੁਰੂ ਜੀ ਜਲਦੀ ਤੋਂ ਜਲਦੀ ♥️♥️♥️♥️♥️🙏🏻🙏🏻👍👍🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🙏🏻
WAHEGURU.JI😂😂🤣🤣🤣🙏🙏♥️🌺🌺🌺♥️HOLLAND.MALERKOTLA
Abeeraa di ਤੁਸੀ ਬਹੁਤ ਸੋਹਣੇ ਓ ਮੈਨੂੰ ਥੋਡੇ ਸੂਟ ਬਹੁਤ ਪਸੰਦ ਨੇ ਤੁਹਾਡੀ ਅਵਾਜ ਬੀ ਬਹੁਤ ਪਿਆਰੀ ਐ 😀 love from Punjab India ❤️ please ਜਲਦੀ ਆਇਓ ਚੜਦੇ ਪੰਜਾਬ ਯਾਰ ਕਿੰਨੇ ਪਿਆਰੇ ਓ ਤੁਸੀ abeera di
Thanku 🙏🏼
Sahi keha
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਹੀ ਸੋਹਣੀ ਇੰਟਰਵਿਊ ਕੀਤੀ ਹੈ ਤੁਸੀਂ ਬਹੁਤ ਹੀ ਵਧੀਆਂ ਗੱਲਾਂ ਕੀਤੀਆਂ ਨੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ ਦਿਲੋਂ ਪਿਆਰ ❤👌🙏
🦜
Par lags lo fir a Saudi ho🦜🦜
ਸੋਹਣੀ ਵੀਡੀਓ ਸੋਹਣੀ ਕੁੜੀ ਸੋਹਣੀ ਆਵਾਜ਼ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Love you from Patiala Punjab India 🇮🇳
ਚੜਦਾ ਪੰਜਾਬ
ਬਹੁਤ ਸਾਰਾ ਪਿਆਰ ਚੜਦੇ ਪੰਜਾਬ ਤੋਂ 💝
Verry Verry Nice blog ਮੁਹਤਰਮਾਂ ਅੱਲਾ ਆਪ ਕੋ ਲੰਮੀ ਉਮਰ ਬਖਸ਼ੇ
ਦਿਲ ਬਹੁਤ ਕਰਦਾ ਲਹਿੰਦੇ ਪੰਜਾਬ ਜਾਣ ....
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖਣ ਅਬੀਰਾ ਜੀ 🙏
ਆਜੋ ਪੰਜਾਬ ਜੀ ਤੁਸੀਂ
ਵਾਹਿਗੂਰੂ ਜੀ ਕਰੈ ਦਿਲਾ ਦੀ ਸਾਝ ਬਣੀ ਰਹੈ ਭੈਣ ਮੈਰੀਏ🙏🙏🙏
Lot of Love from ਚੜਦੇ ਪੰਜਾਬ ਤੋ।
ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵੱਲੋਂ
i am punjabi like your show
from amritsar
جس طرح شوق سے ہم ڈرامے دیکھتے ہے اللہ تعالٰی ہمیں شوق سے پانچ وقت نماز پڑھنے کی توفیق عطا فرماے آمین....🌹💚
Gurdaspuriya maan tuhanu boht miss krda ji
ਅਬੀਰਾ ਜੀ ਪ੍ਰਮਾਤਮਾ ਕਰੇ ਆਪਣੇ ਦੋਹਾਂ ਪੰਜਾਬ ਦਾ ਰਸਤਾ ਜਲਦੀ ਖੁੱਲ੍ਹੇ।
Alla kare tusi v punjab darshan karo ji ji aya nu
Abeera I am from Jammu and Kashmir...India...bhot ache program hote hain apke..mai bhot like karta hoo apke programs keep it up...
ਆਜੋ ਪੰਜਾਬ ਚ ❤️❤️
Bhoot vadiya vlog hai g. Travel couple nu tusi kartarpur sahib mil ke aye. Bhoot vadiya laga. Travel couple vlog te tuhanu vekheya c. Hasde wasde raho. Khush raho. From USA 🇺🇸 ♥️
Salaam. Subhan Allaha very nice dear friend Abeera Khan Ji 👏🎉👍
ਬਹੁਤ ਵਧੀਆ ਪ੍ਰੋਗਰਾਮ ਅਲਬੀਰਾ ਖਾਨ ਜੀ 🙏🙏👍👍
ਪਾਕਿਸਤਾਨ ਤੇ ਹਿੰਦੁਸਤਾਨ ਦੇ ਲੋਕੀਂ ਮਿਲਣਾ ਚਾਹੁੰਦੇ ਨੇ , ਪਰ ਸਰਕਾਰਾਂ ਮਾੜੀਆਂ ਨੇ❤
Pakistan te bharat ja india kaho veer hindustan ni ....
ਵੀਰਾ ਖਾਣੀ ਵੀ ਸਵਾਰੀਆਂ ਵੀਡੀਓ ਦੇਖ ਕੇ ਹਾਸੇ ਮਜਾਕ ਵਾਲੀਆਂ ਬਹੁਤ ਹੀ ਮਨ ਖੁਸ਼ ਹੁੰਦਾ ਚੜਦਾ ਪੰਜਾਬ ਤਰਨਤਾਰਨ
Bina vagha toh sidha rah aunda ji Punjab nu
Aejo chathi chathi ♥️Abeera ji♥️
Luv u so much 🏛️📽️♥️🇮🇳
ਚੜ੍ਹਦੇ ਪੰਜਾਬ ਵੱਲੋਂ ਬਹੁਤ ਸਤਿਕਾਰ ਤੇ ਪਿਆਰ 💐💐
Sanu v lehnde punjab nal bhut pyar va ❤️❤️
ਬਹੁਤ ਸਾਰਾ ਪਿਆਰ,🥀🥀🙂😍
Nice as always ,big fan of Abeera .God bless
Comments padh k bohot he khushi hundi aa. LOve thid show, enna pyaar dowe punjaba ch.. Rabb kre relation wadia ho jaan dowe mulkaa de. 🧡🧡
ਸਾਡਾ ਤੇ ਦਿਲ ਕਰਦਾ ਪਾਕਿਸਤਾਨ ਵੇਖਣ ਨੂੰ ਪਰ ਪਾਕਿਸਤਾਨ ਦੇ ਲੋਕਾਂ ਦੀ ਸਾਡੇ ਪੰਜਾਬ ਬਾਰੇ ਸੁਣ ਕੇ ਬਹੁਤ ਦੁੱਖ ਹੋਇਆਂ
ਬਹੁਤ ਵਧੀਆ ਲੱਗਾ ਜੀ ਤੁਸੀ ਸਾਡੇ ਪੰਜਾਬ ਨੂੰ ਐਨਾ ਪਿਆਰ ਕਰਦੇ ਹੋ
Ayo ji most welcome India punjab love u from Punjab India jyonda vasda raho khush raho waheguru g blessed u Mam
saada v bohat dil krda Pakistan dekhn nu ...othe de lokaan nu miln nu...kyo k oh v saade apne aa...sada parivar aa
Abeera khan ji welcome from barnala ( Punjab)
Very nice abeera Khan ji
Good to see Abeera g , we punjabis are same ,have common language and feelings for each other , borders are made by governments , but as punjabis there is no boundary between us
Love from ਚੜ੍ਹਦੇ ਪੰਜਾਬ ਤੋਂ❤️
Love from east punjab ❤️❤️❤️❤️❤️ always warm welcome in east punjab 🔥🔥🔥🔥
Mai rajatal pind ja chuka ji bht sohna pind aa lok v bht change aa nd bilkul border de kande te aa ❤️❤️🙏🙏
Love ❤❤❤you ABEERA FROM INDIA🇮🇳 PUNJAB (GURDASPUR)
Bhut sara pyar miss chad de punjab toon 😍😍😍😍
Vadiya Ji.Stay blessed.
ਬਹੁਤ ਵਧੀਆ ਉਪਰਾਲਾ ਧੰਨਵਾਦ 🙏🙏😘❤️🥰
ਸਾਡਾ ਦਿਲ ਪਾਕਿਸਤਾਨ ਦੇਖਣ ਨੂੰ ਕਰਦਾ ਏ❤❤
ਲੁਧਿਆਣਾ ਆਜੋ ਫਿਰ ਨਾਲ ਹੀ 1/2 ਕਿੱਲੋ ਮੀਟਰ ਆ 😀
ਵੈਰੀ ਵੈਰੀ ਨਾਇਸ ਵੈਰੀ ਵੈਰੀ ਨਾਇਸ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਬੇਟਾ ਜੀ ਬਹੁਤ ਪ੍ਰੋਗਰਾਮ ਕਰਦੇ ਹੋ ਬਹੁਤ ਸ਼ਲਾਘਾਯੋਗ ਹੈ ਦੋਵੇਂ ਪੰਜਾਬ ਵਾਲੇ ਮਿਲਣਾ ਚਾਹੁੰਦੇ ਪਰ ਦੁਸ਼ਮਣ ਲੀਡਰਾਂ ਹੱਦਾਂ ਬਣਾ ਦਿੱਤੀਆਂ ਲੋਕ ਵਿਚਾਰੇ ਤੜਫ਼ ਰਹੇ ਮਿਲਣ ਨੂੰ ਲੀਡਰ ਮਰਗੇ ਜਿਨ੍ਹਾਂ ਸਾਡੇ ਦਿਲਾਂ ਵਿਚ ਦੁਸ਼ਮਣ ਬਣਾ ਛੱਡਿਆ ਪਰ ਨਹੀ ਲੋਕ ਇੱਕ ਦੂਜੇ ਪਿਆਰ ਕਰਦੇ ਹਨ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ
Punjab vich reh k Punjabian bachean nu punjabi ni aundi. Sarm di gall hai.
Abeera ji twadi video bohat vadia hundi aa. ❤❤❤❤🇨🇦🇨🇦🇨🇦🇨🇦
ਵਹਿਗੂਰੁ ਜੀ ਮੇਹਰ ਕਰੇ
Love from charda punjab.Most Welcome..we are also excited to visit lehnda punjab
ਅਬੀਰਾ ਹਮੇਸਾ ਖੁਸ ਰਹੋ, ਚੜਦਾ ਪੰਜਾਬ
Love from charda punjab..lovely vlogs✌🙂
Waheguru mehar kare jeeonde vasde rho khushiyan maano God bless you dear
Ajo panjab vich😘🥰
ਸਾਡਾ ਵੀ ਜੀਅ ਕਰਦਾ ਲਹਿੰਦਾ ਪੰਜਾਬ ਦੇ਼ ਵੀਰਾ ਨੂੰ ਮਿਲਣ ਦਾ
Tuhadi mithi Punjabi boli sunn k maza aa gaya
ਸਾਡਾ ਵੀ ਬਹੁਤ ਦੀਲ ਕਰਦਾ ਥਾਨੁ ਤੇ ਥੋਡਾ ਪਿੰਡ ਵਿਖੋਣ ਨੂੰ 🙏🙏🙏👍👍👍👍
Vvv nyc abeera khan g love from moga panjab
welcome abira ji 🙏🙏🙏🙏🙏 waheguru hamesha chrdi kla ch rakhe tuhanu🙏🙏
Hanji Abeera , I’m new subscriber, I have seen your videos on TikTok, but on you tube first time. Beautiful vlogs, God bless you and keep it up 👍
Im from india punjab bahut khushi hoi tuhadi video waikh k love u lehnde punjab walio
bohat vdia videos hundi aa abeera di. Love from pathankot❤️
Abeera ji jese aapka dil❤️ karta hai india Punjab onnda oston jiada mera dil ❤️karda aapne bajuga di janam bhumi vekhen nu sara Pakistan ghuman nu sada aapda pakistan
Aabira ajj tusi sade punjani travel couple nu mile bohat vadhiya lagga ....mai vi jaldi hi aavaga kartar pur sahib
ਚੜ੍ਹਦੇ ਪੰਜਾਬ ਵਲੋ ਬਹੁਤ ਸਾਰਾ ਪਿਆਰ❤️❤️❤️❤️🌟🌟🌟💝💝💝💫💫💫💗💗 Abeera khan ਚੜ੍ਹਦੇ ਪੰਜਾਬ ਜਰੂਰ ਆਓ 💝
Love you Abeera from India
ਹਾਂਜੀ ਪੂਰਾ ਪਿਆਰ ਚੜ੍ਹਦਦਾਇਆ ਪੰਜਾਬ ਵਲੋਂ ਹਾਂਜੀ ਕੀ ਹੱਲ naia janb ਦੇ ਸਾਡਾ ਸ਼ਹਿਰ ਬਠਿੰਡਾ
love❤ from Amritsar
ਅਮੀਰਾ ਜਦੋ ਤੁੰ ਬੋਲਦੀ ਅਾ ਨਾ ਤੇਰੇ ਲਫਜ ਮੇਰੇ ਪੁਰिਖਅਾ ਦੀ ਯਾਦ िਦਵਾਂ िਦੰਦੇ ਨੇ,ਬਹੁਤ िਮਠਾਸ ਤੇ ਜੁਗਤਾਂ ਨੇ ਤੇਰੇ ਕੋਲ,ਬਹੁਤ ਸਾਰਾ िਪਅਾਰ ਚੜਦੇ ਪੰਜਾਬ ਵਲੋ,
Hello abeera very nice vlog tuhade..keep it up asi wait karage tuhadi jado punjab india aye te jalandhar jaroor ayeo asi tuhanu milan nz toh awage Lots of love to you ❤ from charda punjab ..and also from New Zealand 🇳🇿.
ਅਜੋ ਪੰਜਾਬ ਇਟਰਵਿਊ ਕਰਨ ਲਈ 😇❤️💕
Ajjo Abeera G still waiting for you Firozpur 🇮🇳 India
Drop a Vlog Before coming to Punjab wherever you are coming we will be there to meet I never wanna miss a single chance to meet you too much love from East punjab 😘😘😘😘😘😘
Waheguru mehar kare, be blessed abeera 🙏
So Beautiful Vlog 💚💚💚
Dono punjab ikk ho jawe waheguru ji 🙏 ♥
Nice video from Bahrain 🇧🇭
Abeera sister you welcome in India anytime. You are great. Waheguru ji bless 🙏🙏🙏🙏🙏
Sat sri akal Abeera mam pls Pakistan de sikha nal video bnao
Great sister 🙏
Vadiyaaaaaaaa lagiyaaa aaj vlog 👉 PB 🇮🇳
th-cam.com/video/2hEc1nYFkfc/w-d-xo.html
Jhoomer Punjab
ਸਤ ਸ੍ਰੀ ਅਕਾਲ ਚੜਦੇ ਪੰਜਾਬ ਵੱਲੋ
Excellent. Best wishes from uk.
Abira khan di abaz bahut sohni a bahut vadia program karde o tusi tohada sukria charde punjab nal piar karan da
Welcome to Atari waga border 👍🏻
Love you 😍 from punjab asi tanu bhut pyar Kar da aa ❤
ABIRA KHAN JI APNU 🙏ASLAMA LEKAM SARE TABAR NU ,,, ,RAB RAKHA,,,,
ੜ੍ਹਦੇ ਪੰਜਾਬ ਵੱਲੋਂ ਬਹੁਤ ਸਾਰਾ ਪਿਆਰ abera khaan ji, kamal chandigarh