Superb Advice. Sirji My Dorsal aspect of Hands anfeet are very much Wrinkled. May be Professional and aging as I was a Therapist So very sensitive Lots of Itching causing cuts and injury So how to deal with it
Betamethasone lotion 50 ml..apply 2- 3 times daily...also apply coconut oil by adding neem oil and mushk kapoor tikki - grind it well ..then mix these three things well..and add in one bottle. .we got effective result s .👍
DR. ARIDAMAN SINGH MAHAL CONTACT NO. :- +91 988-895-3901
Ki address hai ji dr sahib da
ਬਹੁਤ ਵਧੀਆ ਜਾਣਕਾਰੀ
Dr ਸਾਹਿਬ ਮੇਰੇ ਪੈਰ ਤੇ ਉਤੇ ਖਾਰਿਸ਼ ਹੁੰਦੀ ਹੈ ਅਤੇ ਖਾਰਿਸ਼ ਵਾਲੀ ਜਗ੍ਹਾ ਬਹੁਤ ਖੁਸ਼ਕ ਹੋ ਜਾਂਦੀ ਏਸ ਦਾ ਇਲਾਜ ਦੱਸੋ plz
ਬਾਕਮਾਲ ਉਪਚਾਰ।
ਸ਼ੁਕਰੀਆ ਜੀਓ। 🙏🙏
Great job dr sahib 🙏🏼🙏🏼
ਬਹੁਤ ਵਧੀਆ ਜੀ ਡਾਕਟਰ ਸਾਹਿਬ ਜੀ
Sir ਸਤਿ ਸਿਰੀ ਅਕਾਲ ਮੈਂ ਆਪ ਜੀ ਦਾ ਪ੍ਰੋਗਰਾਮ ਦੇਖਿਆ boht good ਮੈਂ skin ਬਾਰੇ ਪੁੱਛਣਾ ਚਾਹੁੰਦੇ ਸੀ ki ਮੈਨੂੰ ਜਵਾਬ ਮਿਲੇਗਾ
Bahut hi vadia, dhanvad
Boht boht fhanwaadji
Very informative video
Thank u Dr. Sahib g
ਸਰੀਰ ਅੰਦਰਲੀ ਖੁਸ਼ਕੀ ਕਿਸ ਤਰਹ ਦੂਰ ਕਰੀਏ।
Dr sahib ਸਰੀਰ ਅੰਦਰ ਦੀ lubrication ਵਾਸਤੇ ਵੀ ਦਸੋ ਜੀ
bahot wadhia program ji...please homemade body care products te v video karo ji.
Good information
very very thanks
Good information 🙏🏻
ਠੰਢ ਵਿੱਚ ਮੋਟਰ ਸਾਈਕਲ ਚਲਾਉਣ ਤੇ ਖੁਰਖ ਬਹੁਤ ਤੇ ਧਫੜੀ ਹੋ ਜਾਂਦੀ ਹੈ ਜੀ ਇਲਾਜ ਦੱਸੋ ਜੀ
Very good idea
very informative video 🌺
ਦਾਦ (ਧਦਰਾਾਂ) ਦੀ ਦਵਾਈ ਦਸੋ ਜੀ
ਮਾਤਾ ਜੀ ਨੂੰ ਪਿੰਡੇ ਤੇ ਖਾਰਸ ਹੈ ਜੀ ਕੋਈ ਇਲਾਜ ਦਸੋ
Very nice program
Keloid ਦਾ ਦੇਸੀ ਇਲਾਜ ਦੱਸਿਓ ਪਲੀਜ
Face te hairs remove kran lai koi treatment dsan di khechla krna ji 🙏🙏
Gooď infòŕmàtiòñ
ਹਾਂਜੀ ਚੇਹਰੇ ਤੇ ਵਾਲਾਂ ਬਾਰੇ ਦੱਸੋ
Dr ji mere White dag ho gaye h vitiligo h koi elaj das dena ji 🙏
Superb Advice. Sirji My Dorsal aspect of Hands anfeet are very much Wrinkled. May be Professional and aging as I was a Therapist So very sensitive Lots of Itching causing cuts and injury So how to deal with it
Can we put same thing on eczema
Its very Beneficial treatment sir thanks
Fulvahry de ilaj baare jroor dasso ji ehda ilaj hai ja nahi
Internal dryness ke lye kya kare
I am suffering from gall bladder stones any domestic solution
Good
Disk problem bare v daso g
Sir lichen planus pigmentous vaste kuj dso ki ilaj plz sir main. 3 saal to sufr kr rhi a
Please discuss about hip bone pain
Sir haldi nal chehra peela lagda rahnda sara din ki kriye
Hair colour krn to bad mere scalp ch boht jada khujli hundi ha g.koi ilaj dso
Sir scabies treatment k liye bhi disscus kre plz.... thanks 🙏
Wrinkles solution ???
Wrinkles , deep wrinkles treatment ?????
Sir frozen shoulder baare vi daso
please ji mai ta apene husband da treatment kr va k tried ho chkii ji
Very nice 👍🙏🙏🙏
🙏🙏
Sir pimple ka ilaj pls
High B.P wale haldi kha sakde ?
ਮੇਰੇ ਸਰੀਰ ਤੇ ਫੁਲਕਾਰੀ ਹੈ ਕੋਈ ਇਲਾਜ ਦੱਸੋ ਜੀ ਧੰਨਵਾਦ
Please dso ji number doctor shaib da
ki sensitive skin te lemen use ker sakde aa
no
ਸਰ ਖੱਬੇ ਪਾਸੇ ਸਾਤੀ ਵਿੱਚ ਜਲਨ ਹੁੰਦੀ ਕੀ ਕਰਨਾ ਚਾਹੀਦਾ
Acid problem eh menu v hunde a left side back ch v nal e pain hunde a jive Dil ch hunde hove
Arthritis ka ilaj daso please
Gut clean kro
Sir abord vich taka Makhan nhi milda oh ki Karan ?
Butter Tiki is same Like a makhan
ਸਰ ਮੇਰੀ ਬੇਟੀ ਨੂੰ ਜੰਨਮ ਤੋਂ ਹੀ ਪੂਰੀ ਬੋਡੀ ਤੇ ਲਾਲ ਲਾਲ ਰੰਗ ਧੱਬ ਦੀ ਅਲਾਰਜੀ ਆਂ
Sir mere phla feet te veaia hundia c hun hands te v ho rhe a kirpa krke koe ilaz dso ji
Sir mere chaaiaan ni hat dia please koi treatment daso g
Banyan tree de milk use krn naal mere chhayiyan hatt gyia..
@@gurdasmann2757 ea kahda tree hai veere
@@sandeepkaurkaur5179 ਬੋਹੜ
@@gurdasmann2757 sachi kina time use kita c sir tusi
@@gurisidhu6876 15 din
Dr da namber daso jii
Psoriasis treatment please
Betamethasone lotion 50 ml..apply 2- 3 times daily...also apply coconut oil by adding neem oil and mushk kapoor tikki - grind it well ..then mix these three things well..and add in one bottle. .we got effective result s .👍
@@SandeepKaur-ge2mi betamethasone is steroid . It will suppress the disease and again come back and double the disease .
Keyloid kyu Hunda hai te ki ilaaj hunda hai
ਫਗੱਲ ਦਾ ਕੋਈ ਹੱਲ ਜੀ।
ਡਾ ਸ।ਹ ਬਮੇਰੇਖਾਰਸ ਨਾਕੇ
ਬਹੁਤ ਹੁਦੀਹੈਐ
😮😮😮😮😮
ਅੱਡੀਆਂ ਫਟਣਾਂ ਤੇ ਦੂਜਾ ਬਿਆਈਂਆਂ ਕਹਿੰਦੇ ਹਨ ਜੀ।
Lichen planus
ਡਾ. ਸਾਬ ਮੇਰੇ 8 ਮਹੀਨੇ ਦੇ ਬੇਟੇ ਨੂੰ ਸਾਰੇ ਸਰੀਰ ਤੇ ਡਰਾਈ ਅਗਜੀਮਾ ਹੋ ਗਿਆ ਕਿਰਪਾ ਕਰਕੇ ਕੋਈ ਇਲਾਜ ਦੱਸੋ। plz ਆਪਣਾ contact no. ਦੇਵੋ ਧੰਨਵਾਦ
Coconut oil lao after bath and repeate 3..4 times a day
Same
Please dr shaib ji da number deo ji🙏🙏
dr.ji.phone.no.dasoo.ji
Bhoat hi vadhia sir ji
🙏🙏
ਡਾ. ਸਾਬ ਮੇਰੇ 8 ਮਹੀਨੇ ਦੇ ਬੇਟੇ ਨੂੰ ਸਾਰੇ ਸਰੀਰ ਤੇ ਡਰਾਈ ਅਗਜੀਮਾ ਹੋ ਗਿਆ ਕਿਰਪਾ ਕਰਕੇ ਕੋਈ ਇਲਾਜ ਦੱਸੋ। plz ਆਪਣਾ contact no. ਦੇਵੋ ਧੰਨਵਾਦ
Apply moisturiser
ਮੇਰੀ ਬੇਟੀ ਨੂੰ ਵੀ ਜਨਮ ਤੋਂ ਹੀ ਇਹ ਚਮੜੀ ਦੀ ਸਿਕਾਇਤ ਹੈ। ਹੁਣ ਉਹ ਚਾਰ ਸਾਲ ਦੀ ਹੋ ਗਈ ।ਮੈਂ ਹਮੇਸ਼ਾ ਉਸ ਦੀ ਚਮੜੀ ਨੂੰ ਨਮ ਰੱਖਦੀ ਹਾਂ ਪਰ ਇਹ ਸਮੱਸਿਆ ਜਾਂ ਨਹੀਂ ਰਹੀ।
@@daljeetkaur424 mere bete Nu v hai... coconut oil and any fragrance free lotion after bath jaroor lao
ਕਿਰਪਾ ਕਰਕੇ ਪੰਜਾਬੀ ਬੋਲੋ ਤਾਂ ਕੀ ਸਮਝ ਆ ਸਕੇ