Manjiit pappu veer g tusi Punjab nu oho thofha deta Jo kisa sochea v nyi c ma tuhade nal aa ma ehi sun raea 3 din to lga tar sachi waheguru Ji tanu hmesha khush rakhan jyonde raho veera
S.UDHAM SINGH SUNAM NU KOT KOT PARNAM. . BOLI SUN KE SHER PUNJAB DA ACTION IS VERY VERY VERY VERY GREAT. NO.1 VAAR..THANKS MANJIT PAPPU JI. MAY YOU LIVE LONG.
Koi lafz nhi kehn nu yaar itehaas di shyd iko ik performance aa eh jo voice of Punjab de nal nal pure punjab lyi maan vali gal aa ke manjit pappu ji varge pake sur vale gayak sade kol haige aa love u bhaji dhanwad rab sukh rkhe kde tuhanu live jrur sanaga ❤❤🎉🎉
Punjabi singer should follows these type of singing. They will learn about punjab and India. We Indian peaceful loving ppl. Unless someone trying to destroy it.
ਇਤਿਹਾਸਕ ਗਾਣੇ ਤੋਂ ਪੰਜਾਬ ਦੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਹੋ ਜਿਹੇ ਕਲਾਕਾਰਾਂ ਦੀ ਬਹੁਤ ਜ਼ਰੂਰਤ ਆ ਪੰਜਾਬ ਨੂੰ
ਪੰਜਾਬ ਦੇ ਸਾਰੇ ਲੋਕ ਮਨਜੀਤ ਪੱਪੂ ਨੂੰ ਸਪੋਰਟ ਕਰੋ ਜਿਹੜਾ ਸਹਿਮਤ ਆ ਕਮੈਂਟ ਕਰੋ ਕਿਉ ਕੀ ਅੱਜ ਦੀ ਜਨਰੇਸ਼ਨ ਨੂੰ ਵੀ ਪਤਾ ਲੱਗੇ ਮਨਜੀਤ ਪੱਪੂ ਕੌਣ ਸੀ ਜੇ ਸਹੀ ਪੁੱਛੋ ਤਾ ਬਹੁਤ ਵੱਡੀ ਗੱਲ ਕਹਿਣ ਲੱਗਾ ਅੱਜ ਤੱਕ ਇਤਹਾਸ ਦੀ ਸੱਭ ਤੋ ਵਧੀਆ ਪਰਫਾਰਮੈਂਸ ਆ ਤੁਸੀਂ ਸਪੋਰਟ ਕਰਦੇ ਓਹਨਾ ਸਿੰਗਰਜ਼ ਨੂੰ ਜਿਹਨਾ ਨੂੰ ਗਾਉਣਾ ਹੀ ਨੀ ਆਹੁਦਾ ਲਾਈਵ ਜੇ sehmat ਓ ਤਾ comment ਕਰੋ I
💐💐💐💐💐💐💐💐💐💐💐💐
❤❤❤❤
ਬਾਕਮਾਲ ਬਾਕਮਾਲ ਬਹੁਤ ਵਧੀਆ ਗਾਇਆ
ਞਾਹਿਗੁਰੂ ਮੇਹਰ ਕਰ ਬਾਬਾ ਬਕਾਲਾ ਸਾਹਿਬ ਦੀ ਧਰਤੀ ਨੌਞੀ ਪਾਤਸ਼ਾਹੀ ਜੀ ਦੀ ਕਿਰਪਾ ਪੱਪੂ ਜੀ ਤੇ
ਬੇਨਤੀ ਹੈ ਕਿ ਪੰਜਾਬ ਅਤੇ ਦੁਨੀਆਂ ਭਰ ਵਿੱਚ ਹੁਣ ਸਿਰਫ ਅਜਿਹੇ ਪੰਜਾਬੀ ਗਾਇਕ, ਅਜਿਹੀ ਪੰਜਾਬੀ ਗਾਇਕੀ ਅਤੇ ਅਜਿਹਾ ਪੰਜਾਬੀ ਸੰਗੀਤ ਹੀ ਪ੍ਰਚਾਰਿਆ (ਪ੍ਮੋਟ ਕੀਤਾ) ਜਾਵੇ...
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹ ਕਿਆ ਬਾਤ ਹੈ ਲਾਜਵਾਬ : ਸ੍ਰ. ਊਧਮ ਸਿੰਘ ਦੀ ਵਾਰ ਦੀ ਗਾਇਕੀ ਬਹੁਤ ਹੀ ਖ਼ੂਬਸੂਰਤੀ ਤੇ ਬ ਖ਼ੂਬੀ ਨਿਭਾਈ ਹੈ ਜੀ !
ਮਨਜੀਤ ਸਿੰਘ ਪੱਪੂ ਜੀ ਤੁਸ਼ੀਂ ਪੂਰੀ ਸਚਾਈ ਦੇ ਸ਼ਬਦਾਂ ਨੂੰ ਹਾਰ ਦੇ ਮੋਤੀਆਂ ਵਾਂਗ ਪਰੋ ਦਿੱਤਾ , ਬਹੁਤ ਹੀ ਵਧੀਆ ਤਾਲ ਮੇਲ ਅਤੇ ਪੂਰੀ ਲੱਗਨ ਨਾਲ ਊਧਮ ਸਿੰਘ ਜੋਧੇ ਦੀ ਵਾਰ ਨੂੰ ਦਿਲੋਂ ਗਾਇਆ ਹੈ ਦਿਲੋਂ ਸਲੂਟ ਆ ਛੋਟੇ ਵੀਰ ਪ੍ਰਮਾਤਮਾ ਤੁਹਾਨੂੰ ਹਰ ਟਾਈਮ ਖੁਸ਼ੀਆਂ ਹੀ ਖੁਸ਼ੀਆਂ ਬਖਸ਼ੇ , ਜਰੂਰਤ ਆ ਅੱਜ ਦੇ ਟਾਈਮ ਵਿੱਚ ਤੁਹਾਡੇ ਵਰਗੇ ਕਲਾਕਾਰਾਂ ਦੀ ਜਿਉਂਦੇ ਵੱਸਦੇ ਰਹੋ ਹਮੇਸ਼ਾਂ 🙏🙏
ਸਾਰੇ ਅੱਜ ਦੇ ਗਾਇਕਾਂ ਤੋਂ ਸੋਹਣਾ
ਬਹੁਤ ਹੀ ਵਧੀਆ ਜੀ ਵਾਹਿਗੁਰੂ ਮਿਹਰ ਕਰੇ ਜੀ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤❤
ਇਹ ਆ ਸਾਡੀ ਗਾਇਕੀ♥️♥️♥️🙏🙏🙏
ਮਨਜੀਤ ਪੱਪੂ ਬਹੁਤ ਹੀ ਨਿਮਰਤਾ ਵਾਲੇ ਸੁਭਾ ਵਾਲਾ ਸੁਰੀਲਾ ਗਾਇਕ, ਜਦੋਂ ਮੇਰੀ ਸੈਂਟਰਲ ਬੈਂਕ ਬਿਆਸ ਵਿੱਚ ਡਿਊਟੀ ਸੀ ਤਾਂ ਪੱਪੂ ਜੀ ਨਾਲ
ਕਈ ਅਕਸਰ ਮੁਲਾਕਾਤ ਹੋ ਜਾਂਦੀ ਸੀ !
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇਸ ਤਰਾਂ ਦੀਆਂ ਵਾਰਾਂ ਸਾਰੇ ਕਲਾਕਾਰ ਗਾਉਣ ਤਾਂ ਜ਼ੁਲਮ ਨੂੰ ਠੱਲ੍ਹ ਪੈ ਸਕਦੀ ਹੈ ਜੀ ਜੋਸ਼
ਅੱਜ ਦਾ ਕਲਾਕਾਰ ਭਾਵੇਂ ਦੇਸ਼ ਨੂੰ ਕਿਸੇ ਵੀ ਦਿਸ਼ਾ ਵਿੱਚ ਤੋਰ ਸਕਦਾ ਹੈ ਜੀ ਰੰਗਮੰਚ ਇੱਕ ਵੱਡੀ ਆਂਗਨਵਾੜੀ ਹੈ ਜੀ
ਵਾਹ ਜੀ ਵਾਹ ਮਨਜੀਤ ਪੱਪੂ ਜੀ ਸੁਆਦ ਆ ਗਿਆ
Manjiit pappu veer g tusi Punjab nu oho thofha deta Jo kisa sochea v nyi c ma tuhade nal aa ma ehi sun raea 3 din to lga tar sachi waheguru Ji tanu hmesha khush rakhan jyonde raho veera
S.UDHAM SINGH SUNAM NU KOT KOT PARNAM. . BOLI SUN KE SHER PUNJAB DA ACTION IS VERY VERY VERY VERY GREAT. NO.1 VAAR..THANKS MANJIT PAPPU JI. MAY YOU LIVE LONG.
ਮਨਜੀਤ ਸਿੰਘ ਪੱਪੂ ਜੀ ਵਧਾਈ ਦੇ ਪਾਤਰ ਹਨ।ਸ਼ਹੀਦ ਊਧਮ ਸਿੰਘ ਜੀ ਦੀ ਵਾਰ ਜਿੰਦਗੀ ਵਿੱਚ ਪਹਿਲੀ ਵਾਰ ਏਨੀ ਫੀਲ ਤੇ ਏਨੀ ਅਨਰਜੀ ਨਾਲ ਸੁਣੀ ਹੈ ਅਸੀਂ।ਕਮਾਲ ਕਮਾਲ ਕਮਾਲ ਕਰ ਦਿੱਤੀ ਹੈ।ਪੱਪੂ ਜੀ ਵਧਾਈ ਦੇ ਪਾਤਰ ਹਨ।👍👍👍🙏🙏🙏
Nice Song ਸ਼ਹੀਦ ਊਧਮ ਸਿੰਘ ਜਿੰਦਬਾਦ।
kiya baat aa ji. very very great No.1 vaar. S.UDHAM SINGH SUNAM nu salam Asankh baar. Thanks pappu ji.
ਇਤਹਾਸ ਵਿੱਚ ਇਸ ਤੋਂ ਉੱਤੇ ਪ੍ਰਫੋਰਮੈਂਸ ਨੀ ਹੋ ਸਕਦੀ ਸਹਿਮਤ ਓ ਤਾਂ ਦਸੋ
ਬਿਲਕੁਲ ਸਹਿਮਤ ਜੀ 💐💐💐💐
Zindabad
ਬਹੁਤ ਬਹੁਤ ਬਹੁਤ ਹੀ ਵਧੀਆ ਪਰਫਾਰਮੈਸ ਹੈ ਜੇਕਰ ਅਜਿਹੇ ਕਲਾਕਾਰ ਅਜਿਹੀਆਂ ਵਾਰਾਂ ਤੇ ਅਜਿਹੇ ਯੋਧਿਆਂ ਦੀਆਂ ਜੀਵਨੀਆਂ ਸਟੇਜਾਂ ਤੇ ਗਾਉਣ ਲੱਗ ਜਾਣ ਤਾਂ ਸ਼ਾਇਦ ਨਵੀਂ ਜੇਨਰੇਸ਼ਨ ਸੁਧਰ ਜਾਵੇ ਕਿਉਂਕਿ ਕੁਝ ਬੱਚੇ ਹਨਜੋ ਇਸ ਤਰ੍ਹਾਂ ਦੀਆਂ ਵਾਰਾਂ ਕਵੀਸ਼ਰੀਆਂ ਤੇ ਗੀਤ ਸੁਣਨ ਦੇ ਸ਼ੁਕੀਨ ਹਨ ਜਿਊਂਦਾ ਰਹਿ ਬਾਈ
I AM 66 YEAR OLD .I NEVER HEAR BEFORE LIKE THAT VOICE. BABBER SHER NE SHERA WANGU UDAM SINGH JI DI WAAR SONAYE JI . WAHEGURU JI.
بہت پیارا گیت سنایا منجیت پپو پاجی مزا آ گیا میں نے پتہ نہیں کتنی دفعہ بار بار سنا ہے جی بھر ہی نہیں رہا ہے سدا خوش اور سلامت رہیں
Koi lafz nhi kehn nu yaar itehaas di shyd iko ik performance aa eh jo voice of Punjab de nal nal pure punjab lyi maan vali gal aa ke manjit pappu ji varge pake sur vale gayak sade kol haige aa love u bhaji dhanwad rab sukh rkhe kde tuhanu live jrur sanaga ❤❤🎉🎉
ਅੱਜ ਦੇ ਗਾਇਕੋ ਆ ਹੁੰਦੀ ਆ ਗਾਇਕੀ
ਬਾਕੀ ਗਾਇਕਾਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਵਿਸ਼ਾਲ ਇਤਿਹਾਸ ਨੂੰ ਅਤੇ ਵਿਰਸੇ ਨੂੰ ਸਾਹਮਣੇ ਰੱਖ ਕੇ ਗਾਉਣਾ ਚਾਹੀਦਾ ਹੈ ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਹੋਰ ਬੁਲੰਦੀਆਂ ਤੇ ਲੈ ਕੇ ਜਾਣ ਵਾਹਿਗੁਰੂ ਜੀ ।
Very nice song ਵੀਰ ਪੰਪੂ ਜੀ
Good song. 1947ਨੁੰ। ਇਡੀਆ। ਆਜਦ ਹੋ ਗਿਆ ਰਾਜਿਆਂ ਦੀਆਂ। ਲੜਾਈਆਂ ਮੁੱਕ ਗਈਆਂ
Damdaar Singer Pappu sir ❤
🙏🏽ਰਹਿੰਦੀ ਦੁਨੀਆ ਤੀਕ ਇਤਿਹਾਸ ਚ ਆਹ ਪ੍ਰਫੋਰਮੇਂਸ ਯਾਦ ਰੱਖੀ ਜਾਵੇਗੀ 🙏🏽💐💐💐💐💐💐💐💐💐💐💐💐💐💐💐💐💐💐💐💐💐💐💐💐
Shaheed udem Singh jidabad 🙏🙏🙏🙏🙏🌸🌸🌸🌸🌸🌹
Bahut bahut bahut bahut bahut bahut khoob 🙏🙏🙏🙏🙏
ਸਿੰਘਾਂ ਨੇ ਆਪਣੀ ,ਆਪਣੇ ਧਰਮ ਪੰਜਾਬ, ਭਾਰਤ ਦੀ ਆਨ ਸ਼ਾਨ ਨੂੰ ਕੋਈ ਆਂਚ ਨਾ ਆਵੇ, ਨੂੰ ਆਪਣੀ ਜਾਨ ਵਾਰ ਕੇ ਜੋ ਕਾਰਨਾਮੇ ਕੀਤੇ ਹਨ, ਜੋ ਹੋਰ ਕੋਈ ਕੌਮ ਨਹੀਂ ਕਰ ਸਕੀ ਰਹਿੰਦੀ ਦੁਨੀਆਂ ਤਕ ਯਾਦ ਕੀਤੇ ਜਾਣਗੇ ਤੇ ਲੋਕ ਇਸ ਤੋ ਸੇਧ ਲੈਂਦੇ ਰਹਿਣਗੇ।
ਮਨਜੀਤ ਪੱਪੂ ਨੇ ਸ਼ਹੀਦ ਉੂਧਮ ਸਿੰਘ ਦੀ ਬੇ ਮਿਸਾਲ ਕੁਰਬਾਨੀ ਬਹੁਤ ਵੱਧਿਆ ਗਾਈ ਹੈ,ਪ੍ਰਮਾਤਮਾਂ ਤਰੱਕੀਆਂ ਬਖਸ਼ਣ
ਚੜਦੀ ਕਲਾ 👍🏻🙏🏻🙏🏻🙏🏻
ਪੰਜਾਬ ਦੇ ਹੀਰੇ ਕਲਾਕਾਰ
Waoooooo bare nice ❤🙏🙏🙏❤️🙏❤️🇮🇳🙏
Jionda reh manjit pappu❤
ਪੰਜਾਬੀਓ ਇੱਕ ਸਰਦਾਰ ਨੇ ਇੱਕ ਦੇਸ਼ ਵਖ਼ਤ ਪਾ ਦਿੱਤਾ ਸੀ।
ਇਨ੍ਹੀਂ ਅਣਖ ਹੋਣੀ ਚਾਹੀਦੀ ਹੈ ਇੱਕ ਪੰਜਾਬੀ ਵਿੱਚ ਇੱਕ ਸਰਦਾਰ ਵਿੱਚ।
❤❤❤❤❤❤❤slaam es veer ji noo
Ase gikaa nu like kro
🎉🎉manjit Papu bhaji maja aagiya room khush te oh sin akhaya aage aagiya ci bro Kiya bat ae ji v nice bro rab tunau hamesha khush rakhe ji🎉🎉🎉🎉
Eh farak aa studio singer te live singer ch. Wah wah wah jeonda reh manjit pappu
7.30 to 7.34 tak kush miss karta janab ggggg.
Ehdi cassette aye c ਲਾਲ ਚੂੜੇ ਵਾਲੀਏ bht suni c os time
ਵਧੀਆ 😢😮😅😊😂❤
AH NU PAPPU JI KEHNDE GIO. RABB RAZI TANDRUSTI RAKHE JI .
Wah veerji kya baat hai
Zindabad
ਵਾਹਿਗੁਰੂ ਜੀ ਕਿਰਪਾ ਕਰਕੇ ਕਾਮਯਾਬੀ ਬਖਸ਼ੇ ਜੀ
This performance is a masterpiece ❤ blood boiling 🤯
Waheguru ji mehar kran ji ❤️
Patta nhi kini war eh gana sun lya par fir dil krda sunan nu wah bhai wah
Performance khatam ho gyi pr akhan cho hanju nhi ruk rahe bakmaal c yaar🎉🎉❤❤
ਵਾਹ ਜੀ ਵਾਹ! ਸਭ ਕੁਝ ਜਬਰਦਸਤ! ਕਮਾਲ ਹੈ!!
🎉🎉🎉🎉🎉super waheguru kirpa kara
Bhahut vadiya
Eh a sada punjab❤❤❤❤❤da culture
Wah bhai wah
Saheed Udham Singh Sunami Zindawad❤❤
WAHEGURU JI MARE KARN VEER PAPU TA VERY NICE GURJEET SANDHU NAMBERDAR PIND DHUN BHIKHIWIND TRANTRNA
Very good very nice salute
Sade pind manjeet paapu aaya c 1995 ch
this is best bhaji raj babbar sahib shinda bhaji music gooswbumps
ES TRA LAGDA A K JIME GOLI PAPPU NE MARI HOVE... ANA JOSH MENU B GARMI AA GAI G. WAHE GURU G.
Manjit pappu 👍
Very very nice song wah wah
क्या बात है ना ऑटोट्यून, क्या आवाज है इतना ऊंचा सुर गला बिल्कुल भी नहीं फटा सलीम होता तो बिखर ही जाता 😂
Vary very nice god bless you
❤BAI JI MERI UMAR V TUHANU LAGG JAVE JI WAHEGURU TUHANU SADAA KHUSH RAKHE LAMMIYEAN UMRAN BAKHSHE JI ❤
Kiaa baat bai shera teri puri dhak pa diti
🙏🙏🙏🙏🙏👌👌👌👌👌ਵਾਹ ਜੀ ਵਾਹ ਕਿਆ ਈ ਬਾਤਾਂ ਨੇ
ਬਹੁਤ ਖ਼ੂਬ
Very good we love you❤❤❤❤🎉🎉
Aj v maje di dharty te vidaya singer hai
Punjabi singer should follows these type of singing. They will learn about punjab and India. We Indian peaceful loving ppl. Unless someone trying to destroy it.
Very nice great song n01 yaar car y on brother ji
Zindabad
Sirrraa latta ji ❤❤
Historical song. 😊😂
Superb Performance Manjit Pappu Ji ❤
Ssa ji you singing good song
Pind bhilowal disst Amritsar
Very very good love your ❤❤
Balay balay kara ti phaji🙏🙏
Very very nice video ji
ਐਸੇ ਗੀਤ ਕਦੇ ਪਰਾਣੇ ਹੋ ਹੀ ਨੀ ਸੱਕਦੇ ਬਾਕਮਾਲ ਪੇਸ਼ਕਾਰੀ
Very nice g 🎉
Greatest performance ❤
S.udham singh di var paile vi Bahut sunde a rahe han .par pappu ji kia kamal karti .50 to vi vadh sun chukan fir ji karda Dubara suna
Very good . Very nice .salute. salute
Good 👍
ਕਿੰਨਾ ਚੰਗਾ ਹੁੰਦਾ ਜੇਕਰ Casio wala ਵੀ ਵਧੀਆ ਹੁੰਦਾ
shinda bhaji
Very good 👍 ji
Good song
Very good aa singing aa
Good 22ji
Very.nice.song
Waheguru ji 🙏
Weldon sir ji, Kasam se maza aa gaya
Very nice brother ji 🙏🥰