ਸੰਤ ਭਿੰਡਰਾਂਵਾਲ਼ਿਆਂ ਦੇ ਦੋ ਬਚਨ ਪੂਰੇ ਹੋ ਚੁੱਕੇ ਨੇ ਤੇ ਤੀਜਾ ਵੀ ਜ਼ਰੂਰ ਪੂਰਾ ਹੋਵੇਗਾ - ਸੰਦੀਪ ਸਿੰਘ ਖਾਲਸਾ

แชร์
ฝัง
  • เผยแพร่เมื่อ 27 ม.ค. 2025

ความคิดเห็น • 257

  • @manpreetkaurvirk7545
    @manpreetkaurvirk7545 3 ปีที่แล้ว +106

    ਪੂਰਨ ਸੰਤ ਮਹਾਂਪੁਰਸ਼ , ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ 🙏🙏🙏

  • @rampalsingh5046
    @rampalsingh5046 3 ปีที่แล้ว +19

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਜ਼ਿੰਦਾਬਾਦ

  • @GurmukhSingh-cz2vm
    @GurmukhSingh-cz2vm ปีที่แล้ว +1

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇ ਸਿੰਘ ਸ਼ਹੀਦ ਜੀਦਾਬਾਦ

  • @lovedeep9903
    @lovedeep9903 3 ปีที่แล้ว +93

    ਸੂਰਬੀਰ ਬਚਨ ਕੇ ਬਲੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ

  • @balbirbasra3913
    @balbirbasra3913 2 ปีที่แล้ว +2

    ☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿੳ ਖਾਲਸਾ ਪ੍ਰਮਾਤਮ ਕੀ ਮੌਜ☬

  • @baljitratol2981
    @baljitratol2981 ปีที่แล้ว +2

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ 🙏🙏

  • @gurmitsinghmeetk906
    @gurmitsinghmeetk906 3 ปีที่แล้ว +51

    ਸੂਰਵੀਰ ਕਹਿਣੀ ਤੇ ਕਰਨੀ ਪੂਰਾ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏

  • @arman__90-e1q
    @arman__90-e1q ปีที่แล้ว +4

    ਸੰਤ ਸਿਪਾਹੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ 🙏🙏🙏 ਕੋਟ ਕੋਟ ਪ੍ਰਾਨਮ

  • @pritpalsinghchinna8628
    @pritpalsinghchinna8628 3 ปีที่แล้ว +21

    ਧੰਨਵਾਦ ਭਾਈ ਸਹਿਂਬ ਜੀ ਦਾ ਵਾਹਿਗੁਰੂ ਉਦਮ ਬਖਸ਼ੈ ।

  • @ਪਰਮਜੀਤਸਿੰਘ-ਛ5ਠ
    @ਪਰਮਜੀਤਸਿੰਘ-ਛ5ਠ 3 ปีที่แล้ว +84

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।

    • @paramjitkaur3731
      @paramjitkaur3731 3 ปีที่แล้ว +4

      ਸਤਿ ਸ੍ਰੀ ਅਕਾਲ

  • @balkourdhillon5402
    @balkourdhillon5402 3 ปีที่แล้ว +6

    ਖਾਲਸਾ ਜੀ ਤੁਸੀ ਬਹੁਤ ਹੀ ਪ੍ਰਭਾਵਸ਼ਾਲੀ ਬੋਲ ਬੋਲ ਕੇ ਮਹਾਂਪੁਰਖਾਂ ਦੇ ਤਿੰਨ ਬਚਨ ਸੰਗਤਾਂ ਦੇ ਚੇਤੇ ਕਰਵਾਏ ਹਨ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @tonysingh3343
    @tonysingh3343 3 ปีที่แล้ว +31

    🌹ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ 🌷⚔️🦅

  • @rajinderjitsingh506
    @rajinderjitsingh506 3 ปีที่แล้ว +43

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmailsingh3766
    @gurmailsingh3766 2 ปีที่แล้ว +1

    ਵਾਹਿਗੁਰੂ,ਜੀ ਕਾ,ਖਾਲਸਾ,,ਵਾਹਿਗੁਰੂ,ਜੀ,ਕੀ,ਫਤਿਹ,

  • @ladisidhu9010
    @ladisidhu9010 3 ปีที่แล้ว +15

    Waheguru ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @balbirbasra3913
    @balbirbasra3913 2 ปีที่แล้ว +2

    ☬☬ਧੰਨ ਧੰਨ ਸਿੱਖ ਕੌਮ ਦੇ ਮਹਾਨ ਪੂਰਨ ਬ੍ਰਹਮਗਿਆਨੀ ਜੁਝਾਰੂ ਸੂਰਬੀਰ ਯੋਧੇ ਕਹਿਣੀ ਤੇ ਕਰਨੀ ਦੇ ਇੱਕ ਬਾਣੀ ਤੇ ਬਾਣੇ ਵਿੱਚ ਪ੍ਰਤੱਖ ਸੂਰਬੀਰ ਬਚਨ ਕੇ ਬਲੀ ਦਮਦਮੀ ਟਕਸਾਲ ਦੇ ੧੪ ਜੱਥੇਦਾਰ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ☬☬

  • @harjindeersingh306
    @harjindeersingh306 3 ปีที่แล้ว +41

    ਖਾਲਿਸਤਾਨ ਜਿੰਦਾਬਾਦ

  • @lovenoorsinghgill1700
    @lovenoorsinghgill1700 2 ปีที่แล้ว +12

    ਸੰਤ ਸਿਪਾਹੀ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਸ਼੍ਰੀ ਬਾਬਾ ਜਰਨੈਲ ਸਿੰਘ ਜੀ ਮਹਾਰਾਜ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ💪💪🙏🙏

  • @SurinderSingh-wd4ni
    @SurinderSingh-wd4ni 3 ปีที่แล้ว +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @JagtarSingh-qd1lb
    @JagtarSingh-qd1lb 3 ปีที่แล้ว +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @jaspalsinghkailay5288
    @jaspalsinghkailay5288 3 ปีที่แล้ว +2

    ਭਾਈ ਸਾਹਿਬ ਜੀ ਅਜਾਦੀ ਹੀ ਹੱਲ ਹੈ ਰਾਜ ਕਰੇ ਗਾ ਖਾਲਸਾ

  • @amrindersandhu4813
    @amrindersandhu4813 3 ปีที่แล้ว +3

    Haale tak v santan di tasveer drave vairi nuu ❤️❤️❤️🙏🏻🙏🏻🙏🏻

  • @gurlaldhillon3595
    @gurlaldhillon3595 3 ปีที่แล้ว +5

    ਰਾਜ ਕਰੇਗਾ ਖਾਲਸਾ
    ਆਕੀ ਰਹੈ ਨ ਕੋਇ

  • @papapern
    @papapern 3 ปีที่แล้ว +2

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜਿੰਦਾਬਾਦ

  • @balbirbasra3913
    @balbirbasra3913 2 ปีที่แล้ว +3

    ☬☬ਧੰਨ ਧੰਨ ਸਿੱਖ ਕੌਮ ਦੇ ਮਹਾਨ ਪੂਰਨ ਬ੍ਰਹਮਗਿਆਨੀ ਜੁਝਾਰੂ ਸੂਰਬੀਰ ਯੋਧੇ ਕਹਿਣੀ ਤੇ ਕਰਨੀ ਦੇ ਇੱਕ ਬਾਣੀ ਤੇ ਬਾਣੇ ਵਿੱਚ ਪ੍ਰਤੱਖ ਸੂਰਬੀਰ ਬਚਨ ਕੇ ਬਲੀ ਦਮਦਮੀ ਟਕਸਾਲ ਦੇ ੧੪ ਜੱਥੇਦਾਰ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਜ਼ਿੰਦਾਬਾਦ☬☬

  • @Luckynewswala
    @Luckynewswala 3 ปีที่แล้ว +28

    ਵਾਹਿਗੁਰੂ ਜੀ

  • @sukhpalsingh3275
    @sukhpalsingh3275 2 ปีที่แล้ว +1

    ਸੂਰਬੀਰ ਯੋਧੇ ਬਚਨ ਕੇ ਬਲੀ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ

  • @akramkhanakku2466
    @akramkhanakku2466 3 ปีที่แล้ว +37

    Khalistan zindabad ❤️❤️

  • @sukhwindersingh-fm3us
    @sukhwindersingh-fm3us 3 ปีที่แล้ว +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jasvirsinghsingh9723
    @jasvirsinghsingh9723 3 ปีที่แล้ว +2

    ਮਰਦ ਸੂਰਮਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਹਿਬ ਜੀ 🦅🐎🐎🐎🦅

  • @charatsinghvirk4847
    @charatsinghvirk4847 3 ปีที่แล้ว +29

    Parnam shahidan nu

  • @baljitkaurcanada
    @baljitkaurcanada 8 หลายเดือนก่อน

    Thanks veere vaheguru ji ka khalsa

  • @shindasimarsimar2420
    @shindasimarsimar2420 3 ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ballibdhni7724
    @ballibdhni7724 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀਫਤਹਿ

  • @balbirbasra3913
    @balbirbasra3913 2 ปีที่แล้ว +1

    ☬☬ਜੇ ਸਿੱਖ ਕੌਮ ਨੇ ਆਪਣੀ ਕੌਮੀ ਹੋਂਦ ਨੂੰ ਬਚਾਉਣਾ ਹੈ ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਦੇ ਕੀਤੇ ਬਚਨਾਂ ਤੇ ਪਹਿਰਾ ਦੇਣਾ ਪੈਣਾ ਆਪਣੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਣਾ ਪੈਣਾ ਬਾਣੀ ਤੇ ਬਾਣੇ ਦੇ ਧਾਰਨੀ ਬਣਾਉਣਾ ਪੈਣਾ ਤੇ ਖੁਦ ਆਪ ਵੀ ਬਾਣੀ ਤੇ ਬਾਣੇ ਦੇ ਧਾਰਨੀ ਹੋਣਾ ਪੈਣਾ☬☬

  • @KuldeepSingh-jb6is
    @KuldeepSingh-jb6is 3 ปีที่แล้ว +2

    ਅਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਵੋਟਾਂ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਹੈ

  • @Sukhwinder5567.
    @Sukhwinder5567. 3 ปีที่แล้ว +2

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।
    Sikh.

  • @darbarasingh915
    @darbarasingh915 3 ปีที่แล้ว +29

    ਅਜਾਦੀ ਇਕੋ ਇਕ ਹਲ ਹੈ

  • @jasbirkaur1592
    @jasbirkaur1592 3 ปีที่แล้ว +28

    Sant Jernail Singh ji Bhindera vale Jindabaad, Khalistan Jindabaad 🙏💐🙏💐🙏💐🙏💐🙏💐🙏

  • @ਪੰਜਾਬ-ਵ5ਹ
    @ਪੰਜਾਬ-ਵ5ਹ 3 ปีที่แล้ว +28

    ਖਾਲਿਸਤਾਨ ਹੀ ਹਲ ਹੈ

  • @NarinderSingh-zm9ej
    @NarinderSingh-zm9ej 3 ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਬਹੁਤ ਵਧੀਆ ਵਿਚਾਰ ਹਨ ਆਪ ਜੀ ਦੇ

  • @sukhjindersingh7586
    @sukhjindersingh7586 ปีที่แล้ว +2

    🙏🏼🌷WAHEGURU🧡🙏🏼

  • @Jasvir-Singh8360
    @Jasvir-Singh8360 3 ปีที่แล้ว +33

    ਖਾਲਸਤਾਨ ਸਿਰਫ ਗੱਲਾਂ ਕਰਕੇ ਨਹੀਂ ਗੁਰੂ ਦਾ ਸਿੱਖ ਅਖਵਾਉਣ ਵਾਲੇ ਹਰ ਇੱਕ ਇਨਸਾਨ ਦੇ ਕਿਰਦਾਰ ਵਿੱਚੋਂ ਸਾਫ ਨਜ਼ਰ ਆਵੇਗਾ ਤਾਂ ਦੁਨੀਆਂ ਹੀ ਖਾਲਸਤਾਨ ਬਣਨ ਲਈ ਉਤਾਵਲੀ ਹੋਵੇਗੀ ਜੀ ਹਾਲੇ ਤਾਂ ਅਸੀਂ ਜਾਤੀਵਾਦ, ਫਿਰਕਾਪ੍ਰਸਤੀ ਤੋਂ ਹੀ ਉੱਪਰ ਨਹੀਂ ਉੱਠ ਸਕੇ ਅਤੇ ਆਪਸੀ ਏਕਤਾ ਨਹੀਂ ਬਣਾ ਸਕੇ ਜੀ।।। ।।ਪੰਜਾਬ ਅਤੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਹਿਰਦ ਹੋ ਤਾਂ ਲੋਕ ਅਧਿਕਾਰ ਲਹਿਰ ਨਾਲ ਜੁੜੋ ਅਤੇ ਜੋੜੋ ਜੀ

    • @Amitoj-170
      @Amitoj-170 3 ปีที่แล้ว +3

      Very good 👍

    • @parmveersingh3089
      @parmveersingh3089 3 ปีที่แล้ว +3

      ਸਹੀ ਗੱਲ ਆ ਜੀ

    • @gurmitsingh4004
      @gurmitsingh4004 3 ปีที่แล้ว +6

      ਨਾ ਜਾਤੀਵਾਦ ਨਾ ਹੀ ਫਿਰਕਾਪਰਸਤੀ ਹੈ,ਅਸਲ ਬਿਮਾਰੀ ਹੈ,ਨਿਜਵਾਦ,ਦੂਜੇ ਮਰਨ,ਮੈਂ ਬਚ ਰਹਾਂ,ਐਸ ਪਰਸਤੀ,ਚੌਧਰਪੁਣਾ,ਪੈਸੇ ਦੀ ਹਵਸ।ਇਹ ਬਿਮਾਰੀ ਹੈ।

    • @jeet5612
      @jeet5612 3 ปีที่แล้ว +5

      Jatiwad udo tak ni khatam hunda jado tak khalsa da raj nahi hunda , jado khalse da raj si daso kis naal vitkara hoya, je raj ahuga tah vitkara khatam hovu na ki phela ah karlo ji wah karlo ji pher khalistan mangeo, sikho ave diya cheja toh batkeyan na karo apna main target khalistan rako .

    • @JagroopSingh-no7xy
      @JagroopSingh-no7xy 2 ปีที่แล้ว +1

      ਸਿੱਖ ਕੋਮ ਨੂੰ ਜਾਤੀਵਾਦ ਦੀਆਂ ਮੱਤਾਂ ਦੇਣ ਵਾਲਿਓ ਤੁਹਾਡੇ ਸੰਵਿਧਾਨ ਵਿੱਚ ਜਾਤੀਵਾਦ ਹੈ ਜਾਤੀਵਾਦ ਪਹਿਲਾ ਖਤਮ ਕਰਨ ਦੀਆਂ ਮੱਤਾਂ ਦੇਣ ਵਾਲੇ ਅਸਲ ਵਿੱਚ ਖਾਲਿਸਤਾਨ ਦੇ ਵਿਰੋਧੀ ਹਨ ਜਿੰਨਾ ਚਿਰ ਅਸੀਂ ਇਸ ਜਾਤਾੀਵਾਦ ਦੇਸ਼ ਦੇ ਗੁਲਾਮ ਹਾ ਪੰਜਾਬ ਵਿੱਚੋਂ ਜਾਤੀਵਾਦ ਨਹੀ ਖਤਮ ਹੋ ਸਕਦਾ ਇਹ ਜਾਤੀਵਾਦ ਸਿਰਫ ਖਾਲਸਾ ਰਾਜ ਖਾਲਿਸਤਾਨ ਬਣਨ ਤੋ ਬਾਅਦ ਖਤਮ ਹੋਣਾ

  • @gurmailkaur7296
    @gurmailkaur7296 3 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @amritpalkour8815
    @amritpalkour8815 3 ปีที่แล้ว +2

    Bahut badhiya vichar ne khalsa ji

  • @cristnronaldo4815
    @cristnronaldo4815 3 ปีที่แล้ว +11

    Khalistan zindabaad

  • @manpreetsinghdhillon2844
    @manpreetsinghdhillon2844 2 ปีที่แล้ว +1

    Waheguru ji ka Khalsa 🙏🙏
    Waheguru ji kee Fateh 🙏🙏

  • @rajinderpunia8353
    @rajinderpunia8353 3 ปีที่แล้ว +27

    ਉਝ ਤਾ ਆਪਣੇ ਆਪ ਨੂੰ ਸਿੱਖ ਹਰ ਕੋਈ ਕਹਿੰਦਾ ਹੈ ਪਰ ਅਸਲੀ ਗੁਰੂ ਸਿੱਖ ਇਹ ਹੈ ਜੋ ਦਿਲ ਵਿਚੋ ਡੱਰ ਕੱਢ ਕੇ ਆਪਣੇ ਰਾਜ ਦੀ ਗੱਲ ਖੁੱਲ ਕੇ ਕੱਰ ਗਿਆ ਦਾਦੂਵਾਲ ਤੇ ਮੰਡ ਵਰਗੇ ਇਹ ਤਾ ਯਕਰੀਏ ਦੀ ਉਲਾਦ ਵਿਚੋ ਨੇ ਜੋ ਹਮੇਸਾ ਕੋਮ ਨੂਂ ਗੁਮਰਾਹ ਕਰਦੇ ਨੇ

  • @suchagill5553
    @suchagill5553 3 ปีที่แล้ว +23

    Waheguru Waheguru Waheguru ji

  • @balbirbasra3913
    @balbirbasra3913 2 ปีที่แล้ว

    ☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਰਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈਂ☬ਧਰਮ ਬਿਨਾ ਸਭ ਦਲੈਂ ਮਲੈਂ ਹੈਂ☬

  • @Sukhwinder5567.
    @Sukhwinder5567. 3 ปีที่แล้ว +4

    ਦੁਨੀਆਂ ਉੱਤੇ ਹੈ ਉਹਨਾਂ ਦੀ ਹੋਂਦ ਰਹਿੰਦੀ, ਸੱਚ ਲਈ ਜੋ ਜਵਾਨੀਆਂ ਲੜਦਿਆਂ ਨੇ।
    ਸ਼ਾਨ ਨਾਲ ਉਹ ਕੌਮਾਂ ਜਿਊਂਦੀਆਂ ਨੇ, ਨਿੱਤ ਨਵਾਂ ਇਤਿਹਾਸ ਜੋ ਘੜਦੀਆਂ ਨੇ।

  • @rubysingh876
    @rubysingh876 3 ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Waheguru ji waheguru ji waheguru ji waheguru ji waheguru ji waheguru ji waheguru ji waheguru ji

  • @Sukhwinder5567.
    @Sukhwinder5567. 3 ปีที่แล้ว +16

    ਪੰਥ/ਕੌਮ ਦੀ ਸੇਵਾ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਪੰਥ/ਕੌਮ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।

  • @KULWINDERKAUR-ox2wk
    @KULWINDERKAUR-ox2wk 3 ปีที่แล้ว +5

    Waheguru jee ka khalsa Waheguru jee ki fateh 🙏🙏🙏🙏🙏

  • @inderpalsingh5505
    @inderpalsingh5505 3 ปีที่แล้ว +25

    Waheguru ji

  • @RajwinderKaur-qp1fy
    @RajwinderKaur-qp1fy 3 ปีที่แล้ว +15

    Waheguru ji 🙏

  • @gurlalsinghjawanda7699
    @gurlalsinghjawanda7699 3 ปีที่แล้ว +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਖਾਲਿਸਤਾਨ ਜਿੰਦਾ ਬਾਦ

  • @kanwaljeetkaur3340
    @kanwaljeetkaur3340 3 ปีที่แล้ว +2

    Satnam Waheguru Ji

  • @charatsinghvirk4847
    @charatsinghvirk4847 3 ปีที่แล้ว +41

    We can't forget 47 and 84

    • @SukhwinderSingh-sg4ts
      @SukhwinderSingh-sg4ts 3 ปีที่แล้ว +2

      ਜਾਦ ਕਿਸੇ ਦੇ ਹੱਕ ਮਾਰੇ ਜਾਂਦੇ ਹਨ ਇਸ ਤਰਾਂ ਹੀ ਹੁੰਦਾ ਹੈ

  • @Gurdeepsingh-qr2ys
    @Gurdeepsingh-qr2ys 3 ปีที่แล้ว +6

    Sant baba jarnail singh ji Sikh kaum de anmol Ratan ne .

    • @mithusingh4688
      @mithusingh4688 3 ปีที่แล้ว

      Oh Sade rabb ne guru garanth sahib likhn wale

    • @manigaming5270
      @manigaming5270 3 ปีที่แล้ว +1

      @@mithusingh4688 oh hill gaya tu sikhi da galt parchar kari jana jehda banda dera virodi si ohnu tu deravad aala banona chauna ohna de maran toh bad

    • @mithusingh4688
      @mithusingh4688 3 ปีที่แล้ว

      @@manigaming5270 dere wale bhugtange apne bure karma da natija bt bhindrawale nu yad krn to chnga asi apne 10 guru sahib nu yad krage bs hor kise da koi mtlb nhi

    • @sukhdevsingh5766
      @sukhdevsingh5766 3 ปีที่แล้ว

      @@manigaming5270 ਵੀਰੇ ਮਿੱਠੂ ਗੰਦਸਤਾਨੀ ਏਜੰਸੀਆ ਦਾ ਬੰਦਾ ਇਹਦਾ ਕੰਮ ਆ ਜਾਗਰਿਕ ਸਿੱਖਾ ਨੂੰ ਰਸਤੇ ਤੋ ਭਟਕਾਉਣਾ ਮੈ ਪਹਿਲਾ ਵੀ ਬਹੁਤ ਬਾਰ ਏਹਦੀ ਬਕਵਾਸ ਦੇਖੀ ਆ ਸੁਚੇਤ ਰਹੋ ਵੀਰੇ ਏਹੋਜਿਹੇ ਟੁਕੜਬੋਚਾ ਤੋਂ
      ਇਹ ਟੁਕੜਬੋਚ ਦਸ ਲੱਖ ਦੇ ਕਰੀਬ ਸਰਗਰਮ ਆ

  • @gurmeetdhaliwal2757
    @gurmeetdhaliwal2757 2 ปีที่แล้ว +2

    Punjab Khalistan sarkar Raj zindabad

  • @BaldevSingh-ow4vn
    @BaldevSingh-ow4vn 3 ปีที่แล้ว +3

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰ ਸਨ

  • @karamjitgrewal3904
    @karamjitgrewal3904 3 ปีที่แล้ว +5

    ਅਸੀਂ ਮਰਨੋ ਕਦੇ ਪਿੱਛੇ ਨਹੀਂ ਹਟਦੇ ਪਹਿਲਾਂ ਮਰਨ ਕਬੂਲ ਖਾਲਿਸਤਾਨ ਜਿੰਦਾਬਾਦ

  • @gurpreetgill8922
    @gurpreetgill8922 3 ปีที่แล้ว +1

    Waheguru Ji parnam Saheeda nu

  • @charanjitkaur2622
    @charanjitkaur2622 3 ปีที่แล้ว +5

    Waheguru waheguru wahegurug waheguru wahegur waheguru wàhguru waheguru wàhguru waheguru wàhguru waheguru wàhguru

  • @Sukhwinder5567.
    @Sukhwinder5567. 3 ปีที่แล้ว +3

    ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ।
    ਅਣਖ ਮਰੇ ਤਾ ਕੌਮ ਹੈ ਮਰ ਜਾਂਦੀ।
    ਉਸ ਕੌਮ ਨੂੰ ਸਦਾ ਇਤਿਹਾਸ ਪੂਜੇ।
    ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ।
    ਸਿਰ ਦੇ ਕੇ ਕਹਾਇ ਸਰਦਾਰ ਆਪਾ।
    ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ।
    ਸੀਸ ਵਾਰਨੋ ਸਿੰਘ ਨਾ ਮੂਲ ਡਰਦੇ।
    ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।

  • @kgill1365
    @kgill1365 2 ปีที่แล้ว +1

    Wahe guru a ji buksaji SANGH j sjjina BEST

  • @malvinderbabbra2129
    @malvinderbabbra2129 3 ปีที่แล้ว +1

    20v sadi dy mahan sant..guru kalgidhar dy patari Mata Sahib kaur jii dy dulary putter ❤️ sant zarnail Singh jii khalsa bhindravale jii dy khy sary vachn pury hoy h ty guru kirpa sadak pury hongy🙏🙏🙏🙏🙏

  • @gurnaamsingh4706
    @gurnaamsingh4706 2 ปีที่แล้ว +1

    Sant Jarnail Singh Bhindranwale Mahan Jodha Waheguru ji

  • @Sahibakaur179
    @Sahibakaur179 3 ปีที่แล้ว +1

    WAHEGURU JI KA KHALSA WAHEGURU JI KI FATHE

  • @gurikhokhar1184
    @gurikhokhar1184 3 ปีที่แล้ว +1

    Sant Jarnail Singh Ji Khalsa Bhindranwale Zindabaad

  • @gaganchahal7319
    @gaganchahal7319 3 ปีที่แล้ว +15

    Sant jarnaal singh Bindarawale jinda baad 🙏🙏🙏

  • @rajindersinghgill2916
    @rajindersinghgill2916 3 ปีที่แล้ว +4

    WaheGuru Ji ka Khalsa WaheGuru Ji ki Fateh

  • @harvindersingh6152
    @harvindersingh6152 3 ปีที่แล้ว +1

    💝ਖਾਲਿਸਤਾਨ 💝
    ਹੱਕ ਸੱਚ ਇਨਸਾਫ ਦੀ ਅਵਾਜ਼ ਬਣੋ ਸਿਰਫ ਤੇ ਸਿਰਫ ਅਜਾਦੀ ਹੱਲ ਹੈ ਵੋਟਾਂ ਬਣਾਉ ਸਰਬੱਤ ਦੇ ਭਲੇ ਨਾਮ ਖਾਲਿਸਤਾਨ ਹੈ ਬਣਾਉ ਗੰਦੇ ਦਰਿੰਦੇ ਗੰਦਸਤਾਨੀ ਅਕਿੰਰਤਘੰਣ ਅੱਤਿਆਚਾਰੀ ਜੁਲਮੀ ਗੰਦੀਆਂ ਨਸਲਾਂ ਤੋ ਅਜ਼ਾਦੀ ਪਾਉ

  • @gurdeepatwal8753
    @gurdeepatwal8753 3 ปีที่แล้ว +2

    Wahguru wahguru g

  • @Sahibakaur179
    @Sahibakaur179 3 ปีที่แล้ว +2

    🙏🙏🙏🙏🙏 SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI

  • @mohindersinghkumra1713
    @mohindersinghkumra1713 3 ปีที่แล้ว +18

    Sant bhindrawale bhai sukhdev singh babbar berge mahan yodha 100. 100 saal pada nahi hinde kot kot salaam sare shaheedan nu

  • @ranadhaliwal276
    @ranadhaliwal276 2 ปีที่แล้ว +1

    Deg Teg fateh

  • @gurcharanbrar4133
    @gurcharanbrar4133 ปีที่แล้ว

    wahegure wahegure ji ka khalsa wahegure ji ke fateh 🙏🙏🙏

  • @dssandhuu4393
    @dssandhuu4393 3 ปีที่แล้ว +3

    ਬਿਲਕੁਲ ਠੀਕ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @Gurjinder181
    @Gurjinder181 3 ปีที่แล้ว +2

    Sant ji 🙏

  • @NirmalSingh-is1xn
    @NirmalSingh-is1xn 3 ปีที่แล้ว +16

    Punjab hull khalistan refrendum dea vota bannao gulaami ton khera shudao

  • @KulwinderSingh-xk6dj
    @KulwinderSingh-xk6dj 3 ปีที่แล้ว +7

    Deep veer da saath deo sare 🙏🙏

  • @deepkamboj7376
    @deepkamboj7376 3 ปีที่แล้ว +9

    Wahaguru g ka khlsa wahaguru g ki Fatah

  • @sunny87dulgch79
    @sunny87dulgch79 3 ปีที่แล้ว +3

    Waheguru ji ka khalsa waheguru ji ki Fateh 🙏

  • @kaurspunjab4769
    @kaurspunjab4769 3 ปีที่แล้ว +1

    Jind jaan bhindranwale ji plzz ajo vapas bapu ji🙏😢🙇‍♀️🙇‍♀️

  • @SandhuSaab-fm8bn
    @SandhuSaab-fm8bn 3 ปีที่แล้ว +1

    khalistan jindabad

  • @tarloksingh2650
    @tarloksingh2650 3 ปีที่แล้ว +12

    Waheguru ji 🙏😔

  • @ravindrasinghkhanuja3434
    @ravindrasinghkhanuja3434 3 ปีที่แล้ว

    वाहेगुरु साहिब जी

  • @malkeetnsingh2651
    @malkeetnsingh2651 3 ปีที่แล้ว +1

    ਖਾਲਸਾ ਜੀ ਬੇਨਤੀ ਹੈ ਕਿ ਜਿਹੜੀ ਮੰਗ ਸੰਤਾਂ ਨੇ ਗੁਰਬਾਣੀ ਘਰ ਘਰ ਪਹੁਚਾਉਣ ਖਾਤਰ ਸੰਘਰਸ ਸੁਰੂ ਕੀਤਾ ਸੀ ਸਿੱਖ ਸੰਗਤ ਅੱਜ ਵੀ ਉਸਤੋ ਵਾਂਝੀ ਹੈ ਕਿਉਕਿ ਫਰੀ ਡਿਸ ਉਪਰ ਗੁਰਬਾਣੀ ਦਾ ਕੋਈ ਚੈਨਲ ਨਹੀ ਚਲਦਾ ਗਰੀਬ ਸਿੱਖ ਸੰਗਤ ਲਈ ਇਕ ਉਪਰਾਲਾ ਜਰੂਰ ਕਰੋ

  • @misl_khalis
    @misl_khalis 9 หลายเดือนก่อน

    Sant Brahmgyani Jarnail Singh Ji Khalsa Bhindrawale Zindabaad Ji ❤

  • @ArjunSingh-dj8pr
    @ArjunSingh-dj8pr 3 ปีที่แล้ว +6

    ❤❤🙏🙏🙏

  • @manpreetsinghdhillon2844
    @manpreetsinghdhillon2844 2 ปีที่แล้ว

    bole so nihal
    SAT SHRI AKAL
    🙏🙏🙏🙏🙏🙏🙏

  • @devkinandan9722
    @devkinandan9722 3 ปีที่แล้ว +17

    ਕੁਝ ਲੋਕ ਮਾੜੇ ਹੁੰਦੇ ਹਨ ਧਰਮ ਵਿੱਚ ਧਰਮ ਮਾੜਾ ਨਹੀਂ ਹੁੰਦਾ ਕ੍ਰਿਪਾ ਕਰਕੇ ਜਾਤ ਉਪਰ ਗਲਤ ਨਾ ਲਿਖਿਆ ਕਰੋ ਭਾਈ ਮਤੀ ਦਾਸ ਭਾਈ ਸਤੀ ਦਾਸ ਰੰਗਰੇਟਾ ਗੁਰੂ ਕਾ ਬੇਟਾ ਜਾਤ ਨਾ ਪਰਖਣ ਦੀ ਕੋਸ਼ਿਸ਼ ਕਰੋ

    • @psdhillondhillon.1002
      @psdhillondhillon.1002 3 ปีที่แล้ว +5

      ਅੱਜ ਸਾਨੂੰ ਲੋੜ ਆ ਜਾਤ ਪਾਤ ਤੋਂ ਉੱਪਰ ਉੱਠ ਕੇ ਹਰ ਸਿੱਖ ਨੂੰ ਆਪਸ ਵਿੱਚ ਮਿਲ ਕੇ ਹਕੂਮਤ ਦੇ ਖਿਲਾਫ ਲੜਨ ਦੀ

    • @HarmanSingh-di8lp
      @HarmanSingh-di8lp 3 ปีที่แล้ว +5

      @@psdhillondhillon.1002 Sikh kom ch koi jatt Patt nahi hundi Jo jatt Patt ch yakeen rakh da oh Sikh nahi

    • @saiboutique7869
      @saiboutique7869 3 ปีที่แล้ว +2

      @@HarmanSingh-di8lp ryt bro

  • @लखालखा-भ9छ
    @लखालखा-भ9छ 3 ปีที่แล้ว +1

    धन धन गुरु नानक देव निरंकार जी साहिब जी वाहेगुरु जी वाहेगुरु जी वाहेगुरु जी

  • @Kookaburra-365
    @Kookaburra-365 3 ปีที่แล้ว

    mileya khitab attwadi hon da 💪👳‍♂️🦁

  • @bhupindervirk1563
    @bhupindervirk1563 3 ปีที่แล้ว +6

    WAHEGURU JI WAHEGURU JI

  • @pargatsingh1849
    @pargatsingh1849 2 ปีที่แล้ว

    Waheguru waheguru waheguru waheguru waheguru ji

  • @DilbagSingh-oi5kt
    @DilbagSingh-oi5kt 3 ปีที่แล้ว

    Waheguru ji mehar kareo

  • @jasvirsekhon8424
    @jasvirsekhon8424 3 ปีที่แล้ว

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏