ਸੇਬ ਕੇਸ ਵਿੱਚ ਜਮਾਨਤ ਤੋਂ ਬਾਅਦ ਕੀਤੇ ਖੁਲਾਸੇ। Tokra Tv
ฝัง
- เผยแพร่เมื่อ 8 ก.ย. 2024
- #applecase
#appletruck
Ajo VCR lag gea !
Welcome back to your family show tokra tv 📺 .
In today’s video we create a momentum that indicates the situation and opinion of people that may all you guys agree with that ,  along with that the characters in this video are fictional & has no real life identity .
Please SUBSCRIBE the channel and watch the video comment below your opinions and point of views .
Tokra tv 📺
Team
Thank you 🙏🏼
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
"6 ਚੱਕੀਆਂ ਸੀ ਵੀਰੇ"। ਬਈ ਅੱਤ ਕਰਾ ਦਿੱਤੀ।ਬਾਈ ਦਾ ਆ ਕਿਰਦਾਰ ,legend ਕਿਰਦਾਰ ਆ। ਖਿਚੀ ਰੱਖੋ ਕੰਮ ਵੀਰੋ।
ਜਿਹੜਾ ਕੋਈ ਰਿਸ਼ਤੇਦਾਰ ਸਾਡੇ ਘਰ ਸੇਬ ਲੇ ਕੇ ਆਇਆ ਉਹ ਸਾਡਾ ਦੁਸ਼ਮਣ ਹੋਊਗਾ । ਸਿਰਾ 👍👍 🤣🤣
😂🤣😂🤣👍👍👌
Best Of luck ਟੋਕਰਾ TV nu 🇬🇧LONDON ਤੋਂ
Current topics, new content, presented in a very beautiful way ❤
Absolutely Right paaji .. Oho roi jaanda loki laige lokki laige o mama thwada b koi kaagaj pattar maal da insurance c k iddi 2 number ch challi janda kammn🤷🏻♂️😀✌️
ਸੇਬਾਂ ਵਾਲਿਆਂ ਨੂੰ ਬਥੇਰਾ ਭੰਡ ਲਿਆ ਹੁਣ ਸਰਕਾਰ ਵਲ ਵੀ ਮੁਹ ਕਰਲੋ ਜਿਨ੍ਹਾਂ ਨੇ ਜਲੰਧਰ ਚ ਲੋਕਾਂ ਦੇ ਘਰ ਢਾਹ ਕੇ ਸੜਕਾਂ ਤੇ ਬੈਠਣ ਨੂੰ ਮਜਬੂਰ ਕਰਤਾ
Bht vadia mundeo. eve hi sarcasm naal punjaab de mudde chalde raho. Full support to you.
ਲੰਬੀ ਉਮਰ ਤੇ ਆਵੇ ਹੀ love ਰਾਖੇ ਦੋਵੇਂ ਵੀਰਾ ਨੂੰ ਤੇ ਨਵੀਂ ਜ਼ਿੰਦਗੀ ਦੇਵੇ ਵੀਰਾ ਨੂੰ
Aah ki likh reha knjra peg pite ch
😄
@@TokraTv veer peg te chat te ek video bnao, topic milgya
End was very informative 👍
Good work veer
Nice topic
Love you brother’s ❤
Keep it up brother's
boht vadia veer ji.....
Koi muqabla nai tuhada....
22 g ਟਰਾਲੀਆਂ ਚੋ ਗੰਨੇ ਖਿੱਚਣੇ ਵੀ ਗਲਤ ਨੇ। ਇਹਦੇ ਨਾਲ ਰੱਸੇ ਢਿੱਲੇ ਹੋ ਜਾਂਦੇੇ ਨੇ ।
Police wale y di acting jma siraaa👌👌👌👌👌
Paji sharab de topic de bnaio plz koi sirra kra denda pinda ode ch kon kon agree aa😅😅😅😅😅✌️
Bai rooh khush krdinee
Very nice video bro god bless you
Veer bht vadia sodi video hondi sodi
pb29 moga deep
Truck wale ek petti nai 1260 pettiya c
Shi keha, gl 5-6 petiya di nhi.
Love u tokra tv valleyo
ਸਿਰਾ ਹੋਈ ਆਹ ਯਾਰ ਟੋਕਰਾ tv ਵਾਲੇ ਸਵਾਦ ਆਹ ਜਾਂਦਾ ਵੀਡਿਉ ਦੇਖ 🤣
First comment love you to kra TV alya nu
Police wale 22 nu Salam, hassa rokya 22 ne bhut😬
Nice video yr
Good👍👍👍
Love you brother ❤️ se
Dhekhn ton pahele hi like te comment kr rehaaan... kiyunki Sannu pta saariyaan videos tidd peed laan waliyaan hi hundhiyaan ne...101%
Bhai g bhuta vadiaa bhut saraa pyar ❤️❤️👏👏
Nice comedy
Sirrrrrrrrrrrrrrrraa pura
Gajab banda 😀
Gant y Serra la ta y love you
Oye hoye nazara😍😅😂
Nyc paji, nyc msg
Very good
Bhaut vdya video bro
Siraaa
🙏🙏♥️
Fornar loga te ek vari jarur bnayeo bhaji very nice all videos
Very good g
Dil kush karta veer g
Good 👍
ਸਕਿਨ ਦੇ ਡਾਕਟਰ ਤੇ ਹੋਮਗਰਡ ਦਾ ਹਾਸਾ ਨਿਕਲ ਗਿਆ 😂😂
🤣😂🤣👌👍
Nice
Tokra t v👌👌👌👍👍👍❤️❤️❤️🙏🙏🙏
❤❤❤🙏👌🙏
Reply jrur krna tokra TV Waleo viro
dono veer hamesha khush rho
Veer sahi keha ani gal ni si jedi bana ti midea ne beda garak karta up bihar ch track loot de aa udo ta ni karvayi hundi
Natural comedy
Good sir
Very nice
22 a sochn wali gl aa ki TRUCK di INSURANCE hoi c te o fir v punjabia to passe laa gya te bhad ch us ne insurance claim v kra lani aa te aapa apne punjabia nu changa manda boli gya ki ohna ne sab chuk lya ada oda a ta dakhea nhi ki sab da malak ne kina vadda dokha kita punjabia nal us dea ta 5 ungla gheo ch te sir kraee ch aa
hair style n acting siraa
Superb work ✋ bros
Vaise aa edi gal n si jidi media n bana diti
Nice virro🙏🙏🙏🙏
Siraaa veer
Starting ਚ ਜੌ thumbnail ਹੈ ਉਸਤੇ ਸੇਬਾ ਦੀ ਪੇਟੀ ਇਨੀ ਛੋਟੀ ਦਿਖਾਤੀ ਇਦਾ ਲਗਦਾ ਕੋਂਡਮ ਦੀ ਡੱਬੀ ਹੁੰਦੀ ਜੀਦਾ 😂😂
Gaint jeha
Nice sir
Very nice Bros🙏🙏🙏🙏🌹🌹🌹🌹
Bhut vadia videos banaunde a bai tuc great job
Supr. Bro
Atttt jiii❤😂😂
siraaaaaaa
ਇੱਕ ਗਰੀਬ ਤੇ ਕਹਿਰ ਢੈਹ ਗਿਆ
ਫਤਹਿਗੜ ਨੇੜ ਦੇ ਸ਼ਹਿਰ ਢੈਹ ਗਿਆ
ਹੋਇਆ ਦੇਖ ਨੁਕਸਾਨ ਉੱਥੇ
ਕਈ ਇੱਕਠੇ ਹੋਏ ਇਨਸਾਨ ਉੱਥੇ
ਪਰ ਕਿਸੇ ਸਾਰ ਨਾ ਲਈ ਗਰੀਬ ਦੀ ਵੀਡੀਓ ਬਣਾਉਦੇ ਰਹੇ
ਰੋਦਾ ਰਿਹਾ ਡਰਾਇਵਰ ਲੋਕੀ ਸੇਬ ਚੁਰਾਉਦੇ ਰਹੇ
ਚੋਟਾ ਲੱਗਣ ਤੋਂ ਡਰਾਇਵਰ ਵਿਚਾਰਾ ਲੈਣ ਚੱਲ ਗਿਆ ਦਵਾਈ
ਪਿੱਛੋ ਬਗੈਰਤ ਲੋਕਾ ਨੇ ਐਸੀ ਮਚਾਈ ਤਬਾਈ
ਸਾਰੇ ਟੁੱਟਕੇ ਪੈ ਗਏ
ਸੇਬਾ ਦੀਆ ਪੇਟੀਆਂ ਲੈ ਗਏ
ਲੋਕਾ ਲੁੱਟ ਪਾ ਦਿੱਤੀ ਗਰੀਬ ਦੇ ਹੰਝੂ ਚੋਦੇ ਰਹੇ
ਰੋਦਾ ਰਿਹਾ ਡਰਾਇਵਰ ਲੋਕੀ ਸੇਬ ਚੁਰਾਉਦੇ ਰਹੇ
ਦਸ ਰੁਪਏ ਦੇ ਸੇਬ ਬਦਲੇ ਜਮੀਰ ਹੀ ਆਪਣੀ ਬੇਚਤੀ
ਕੁਝ ਬਗੈਰਤ ਲੋਕਾ ਨੇ ਕਰਾਤੀ ਪੰਜਾਬ ਦੀ ਬੇ ਇੱਜਤੀ
ਐਸੀ ਦਿਖਾਈ ਲੋਕਾ ਹੈਵਾਨੀਅਤ
ਸ਼ਰਮਸਾਰ ਹੋਈ ਇਨਸਾਨੀਅਤ
ਰਤਾ ਤਰਸ ਨਾ ਕੀਤਾ ਘਰਾਂ ਨੂੰ ਪੇਟੀਆ ਢੋੰਦੇ ਰਹੇ
ਰੋਦਾ ਰਿਹਾ ਡਰਾਇਵਰ ਲੋਕੀ ਸੇਬ ਚੁਰਾਉਦੇ ਰਹੇ
ਭਲਾ ਹੋਵੇ ਦੋਹਾ ਵੀਰਾਂ ਦਾ ਜੋ ਬਣ ਕੇ ਫਰੀਸਤੇ ਆਏ
ਕੱਲਯੁੱਗੀ ਜਮਾਨੇ ਚ ਇਨਸਾਨੀਅਤ ਦੇ ਰਿਸਤੇ ਨਿਭਾਏ
ਜਿਹਨਾਂ ਇੰਨਾਂ ਜੇਰਾ ਕਰਿਆ
ਗਰੀਬ ਦੇ ਨੁਕਸਾਨ ਨੂੰ ਭਰਿਆ
ਸਦਰਪੁਰੀਏ ਜਿਹੇ ਘਰੇ ਬੈਠਕੇ ਗੀਤ ਬਣਾਉਦੇ ਰਹੇ
ਰੋਦਾਂ ਰਿਹਾ ਡਰਾਇਵਰ ਲੋਕੀ ਸੇਬ ਚੁਰਾਉਦੇ ਰਹੇ
Sat sri akal y
ਸਿਰਾਂ ਬਾਈ ਜੀ ।ਇਕ ਮਕੈਨਿਕ ਤੇ ਵੀ ਬਣਾਉ ਯਾਰ ..
First view and like
bai ji comment read kr dia kro plz love from badal pind
Suger cane and wheet waliyaaa traliteee dey Malik rich hundeyyy aaa
ਵੀਰ ਜੀ ਸਿਰਾ ਹੀ ਹੋ ਤੁਸੀ
Siraaaa 👍👍👍
Osm acter
Wah ji wah
Bakamal🤣
5:44
Character cho baahr aunde hoye hauldaar sahab 😂🤣
ਸ਼ਾਬਾਸ਼ ਪੁਲਿਸ ਵਾਲ਼ੇ ਦਾ ਪੀਂਦੇ ਪਾਉ ਦਾ ਹੱਥ ਫੜੀ ਖੜ੍ਹਾ... ਪਰ ਮਜ਼ਾਲ ਹੈ ਹਾਸਾ ਨਿਕਲ ਜਾਏ.... ਬੱਸ ਸਕਿਨ ਵਾਲਾ ਹੋਮਗਾਰਡ ਤੇ ਹਸਿਆ 😂😂😂😂😂
Jail hai ja guffaa😄😄😄👌
No words 😜😜🤣🤣
Sipahi 👌🏼
ਜੇਲ ਬਾਹਲੀ ਤਕੜੀ ਆ ਤੁਹਾਡੀ ਯਰ ਸੱਚੀ 🤣🤣🤣😂😂
Masters
😀👍👍
😀 bahut bejti apple chora di 😀😂
😁👍🏻
ਸਿਰਾ ਬਾਈ
❤️❤️😂👍
Bhida bai v aaaattttt e krda aa yr
First view
6 chakia c☺️☺️☺️☺️😃
❤❤❤❤❤
6 ਚੱਕੀਅਾਂ ਸੀ..😂😂😂
bai 1-2 ganne theek aw par sari trali leje fer banda ki kru😂😂
B m w ch le ke gye ne, 👍
Lahnlti
Kabba hauldaar 💥
💞💞💞💞💞