ਆ ਕੋਈ ਕੀਰਤਨ ਏ ||bhai pinderpal singh ji bhai ranjit singh bangla sahib

แชร์
ฝัง
  • เผยแพร่เมื่อ 22 ต.ค. 2024

ความคิดเห็น • 649

  • @sandhu1689
    @sandhu1689 2 หลายเดือนก่อน +202

    ਸਹੀ ਗੱਲ ਆ ਜੀ ਕਹਿਣਾ ਚਾਹੀਦਾ ਸ਼ਬਦ ਕੀਰਤਨ ਤੋੜ ਮਰੋੜ ਕੇ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਗੁਰਮੰਤ੍ਰ ਹੈ ਪੜ੍ਹੋ ਮਰਿਆਦਾ ਵਿੱਚ ਰਹੋ

    • @talwindersingh8470
      @talwindersingh8470 2 หลายเดือนก่อน +3

      Katha wale nu eh toad mrod maaf hundi a 😂😂😂

  • @pritamsingh3273
    @pritamsingh3273 2 หลายเดือนก่อน +97

    ਬਿਲਕੁੱਲ ਸਹੀ ਕਿਹਾ ਵੀਰ ਜੀ
    ਗੁਰੂ ਦੀ ਮਰਿਆਦਾ ਸੱਭ ਤੋਂ ਉਪਰ ਹੈ

  • @lakhveersinghbrar4013
    @lakhveersinghbrar4013 2 หลายเดือนก่อน +28

    ਸਤਿਕਾਰ ਯੋਗ ਭਾਈ ਰਣਜੀਤ ਸਿੰਘ ਜੀ ਅਤੇ ਸਤਿਕਾਰ ਯੋਗ ਭਾਈ ਪਿੰਦਰਪਾਲ ਸਿੰਘ ਜੀ ਮਨ ਖੁਸ਼ ਹੋ ਗਿਆ ਜੀ ਆਪ ਜੀਆਂ ਦੇ ਬੱਚਨ ਸੁਣ ਕੇ ..Thanks Thanks Thanks..

  • @ParminderjitAulakh
    @ParminderjitAulakh 2 หลายเดือนก่อน +15

    ਭਾਈ ਸਾਹਿਬ ਸਹੀ ਫਰਮਾਇਆ ਜੀ

  • @AjaibSingh-z6n
    @AjaibSingh-z6n 2 หลายเดือนก่อน +38

    ਬਹੁਤ ਵਧੀਆ ਸਿੰਘ ਸਾਹਿਬ ਜੀ, ਤੁਹਾਡੇ ਵਰਗੇ ਦਲੇਰ ਪ੍ਰਚਾਰਕਾਂ ਦੀ ਲੋੜ ਹੈ ਅੱਜ ਕੌਮ ਨੂੰ।

  • @sandhu1689
    @sandhu1689 2 หลายเดือนก่อน +160

    ਇਹ ਕੋਈ ਫਜ਼ੂਲ ਗੱਲਾਂ ਨਹੀਂ ਸੰਗਤਾਂ ਨੂੰ ਮਰਿਆਦਾ ਪਤਾ ਹੋਣੀ ਚਾਹੀਦੀ ਆ ਜੀ

  • @tejindersingh3366
    @tejindersingh3366 2 หลายเดือนก่อน +137

    ਹੋਇ ਇਕਤ੍ ਮਿਲਹੁ ਮੇਰੇ ਭਾਈ ਦੁਬਿਧਾ ਦੂਰ ਕਰਹੁ ਲਿਵ ਲਾਇ
    ਜਿਹੜਾ ਮਸਲਾ ਹੈ ਬੈਠ ਕੇ ਦੂਰ ਕਰੋ ਜੀ, ਇਕ ਦੂਜੇ ਤੇ ਚਿੱਕੜ ਨਾ ਉਛਾਲੋ, ਸਾਰੀ ਦੁਨੀਆ ਵਿਚ ਬਹੁਤ ਗਲਤ ਸੁਨੇਹਾ ਜਾ ਰਿਹਾ ਹੈ ਜੀ ।

    • @rajwinderdhillon962
      @rajwinderdhillon962 2 หลายเดือนก่อน +2

      Bilkul sahi ji

    • @SinghJagjit-h2b
      @SinghJagjit-h2b 2 หลายเดือนก่อน +3

      Yes absolutely Right Talk

    • @satnamkaur2435
      @satnamkaur2435 2 หลายเดือนก่อน +1

      ਸਹੀ ਗੱਲ ਐ

    • @MandeepKaur-be2hh
      @MandeepKaur-be2hh 2 หลายเดือนก่อน +3

      ਭਾਈ ਸਾਹਿਬ ਪਹਿਲਾਂ ਤੋਲੋ ਫਿਰ ਬੋਲੋ ਇਸ ਤਰ੍ਹਾਂ ਸੰਗਤਾਂ ਵਿੱਚ ਗਲਤ ਮੈਸੇਜ ਜਾਂਦਾ

    • @HeeraSingh-kw5bv
      @HeeraSingh-kw5bv 2 หลายเดือนก่อน

      ਆਪ ਇਹ ਮੋਦੀ ਦਾ ਚਮਚਾ ਹੈ

  • @ParamJeet-k6r
    @ParamJeet-k6r หลายเดือนก่อน

    ਬਹੁਤ ਬਹੁਤ ਧੰਨਵਾਦ ਹੈਡ ਗ੍ਰੰਥੀ ਜੀ ਅਤੇ ਗਿਆਨੀ ਪਿੰਦਰ ਪਾਲ ਸਿੰਘ ਜੀ ਤੁਹਾਡਾ ਚੰਗੀ ਗੱਲ ਦੱਸੀ ਹੈ ਤੁਸੀਂ ਸਾਰਿਆਂ ਨੂੰ❤

  • @hash_tiger
    @hash_tiger หลายเดือนก่อน

    ਸ਼ਹੀਦਾਂ ਸਾਹਿਬ ਅੰਮ੍ਰਿਤਸਰ ਵਿੱਚ ਅਰਦਾਸ ਉਪਰੰਤ ਅਜਿਹਾ ਹੀ ਵਰਤਾਰਾ ਚੱਲ ਰਿਹਾ ਹੈ

  • @MANJITKAUR-r5i
    @MANJITKAUR-r5i 2 หลายเดือนก่อน +42

    ਭਾਈ ਸਹਿਬ ਜੀ ਫਿਰ ਵਾਹਿਗੁਰੂ ਨੂੰ ਇਨਾ ਭਜਾਂਉਦੇ ਨੇ ਸਾਹ ਚੜਾ ਲੈਂਦੇ ਨੇ ਇਨਾ ਟਪਦੇ ਆਂ ਬੈਠੇ ਈ ਛਾਲਾਂ ਮਾਰਨ ਲਗ ਜਾਦੇਆ ਬਹੁਤ ਵਦੀਆ ਕੀਤਾ ਜੀ ਇਹ ਮੁੱਦਾ ਚੁਕਣ ਨੂੰ 🙏🙏🙏

    • @jasbirkaur7567
      @jasbirkaur7567 2 หลายเดือนก่อน +3

      @@MANJITKAUR-r5i ਜੋ। ਸਾਸਿ। ਿਗਰਾਸ ਧਿਆਏ। ਮੇਰਾ। ਹਰਿ। ਹਰਿ। ਸੋ। ਗੁਰ ਸਿਖ। ਗੁਰੂ। ਮਨ। ਭਾਵੇ। ਬਾਕੀ। ਪਹਿਲੋਂ। ਤੋਲੋ। ਫਿਰ। ਬੋਲੋ। ਭੈਣਜੀ।

    • @BalwinderSingh-qx4lj
      @BalwinderSingh-qx4lj 2 หลายเดือนก่อน +1

      ਇਹ ਜੋਂ ਵਾਹਿਗੁਰੂ ਰਟਣ ਵਾਲੇ ਹਨ ਸ਼ਬਦ ਗੁਰਬਾਣੀ ਨਾਹੀ ਪੜ੍ਹਨ। ਇਕ ਅਜੇਹੇ ਵੀ ਹਨ ਜੋਂ ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਤੇ ਵਿਚੇ ਹੀ ਵਾਹ ਗੁਰੂ ਤੇ ਫੇਰ ਵਾਗੁਰੂ ਵਾਗੁਰੂ ਕਰਦੇ ਸਾਰੀ ਰਾਤ ਹੀ ਲੰਘਾ ਦਿੰਦੇ ਹਨ। ਗੁਰੂ ਸਾਹਿਬਾਨ ਨੇ ਇੰਨੀ ਵੱਡੀ ਗਿਣਤੀ ਵਿਚ ਸ਼ਬਦ ਕਾਹਨੂੰ ਲਿਖਣੇਂ ਸਨ ਜੇ ਵਾਹਿਗੁਰੂ ਨਾਲ ਹੀ ਸਰਦਾ ਹੈ।ਭਾਈ ਰਣਜੀਤ ਸਿੰਘ ਨੇ ਸਹੀ ਸੇਧ ਦਿਤੀ ਹੈ, ਜਿਨ੍ਹਾਂ ਹਿੰਦੂਤਵੀ ਕੁਰੀਤੀਆਂ ਤੇ ਪਖੰਡਾਂ ਤੋਂ ਗੁਰੂ ਸਾਹਿਬ ਨੇ ਰੋਕਿਆ ਸੀ ਸਿੱਖ ਫਿਰ ਉਸੇ ਛੱਪੜ ਵਿੱਚ ਡਿੱਗ ਰਹੇ ਹਨ।

    • @jasbirkaur7567
      @jasbirkaur7567 2 หลายเดือนก่อน

      ਆਪਿ। ਨ। ਦਹਿ। churu। ਭਰ pani। ਤਹਿ। ਨਿਦੇਹ। ਜਿਹ। ਗੰਗਾ। ਆਨੀ।

  • @Tubebalgi81
    @Tubebalgi81 2 หลายเดือนก่อน +49

    ਰੋਜ਼ ਮਸਲਾ, ਨਵਾਂ ਮਸਲਾ, ਮਸਲੇ ਤੇ ਮਸਲਾ ਠਾਹ ਮਸਲਾ। ਖਾਲਸਾ ਜੀ ਜਾਗੋ, ਬੰਗਲਾਦੇਸ਼ ਚ ਸਰਕਾਰ ਪਲਟ ਗਈ।

  • @rishavverma6690
    @rishavverma6690 หลายเดือนก่อน +2

    ਮੈਂ ਤੇ ਇਸ ਕੀਰਤਨ ਨੂੰ ਹੀ ਸੁਣ ਕੇ ਨਾਮ ਜਪਣ ਦਾ ਉਪਰਾਲਾ ਸ਼ੁਰੂ ਕੀਤਾ ।

  • @jaspreetsingh-yf8oj
    @jaspreetsingh-yf8oj หลายเดือนก่อน +1

    ਅੱਧੇ ਤਾ ਵੈ ਗੂ ਵੈ ਗੂ ਵੈ ਗੂ ਹੀ ਕਰੀ ਜਾਂਦੇ
    ਵਾਹਿਗੁਰੂ ਤੋਂ ਸ਼ਬਦ ਹੀ ਹੋਰ ਬਣਾ ਦਿੱਤੇ

  • @dayasingh8859
    @dayasingh8859 2 หลายเดือนก่อน +42

    ਬਿਲਕੁਲ ਠੀਕ ਹੈ ਭਾਈ ਸਾਹਿਬ ਜੀ

  • @karamjitsingh3905
    @karamjitsingh3905 2 หลายเดือนก่อน +56

    ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ਸਹਜਿ ਬਿਲੋਵਹੁ ਕੈਸੇ ਤਤੁ ਨ ਜਾਈ

    • @Spirit_ofCuriosity
      @Spirit_ofCuriosity 2 หลายเดือนก่อน +1

      ਤੁਕ ਸਹੀ ਕਰੋ ਭਾਈ ਸਾਹਿਬ ਜੀ
      ਕੈਸੇ ਦੀ ਜਗ੍ਹਾ ਜੈਸੇ ਆਉਣਾ ਹੈ.........
      ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ।। ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ।। ੧ ।।

  • @amriksinghrandhawa8374
    @amriksinghrandhawa8374 2 หลายเดือนก่อน +8

    ਸ਼ਾਬਾਸ਼ ਭਾਈ ਸਾਹਿਬ ਭਾਈ ਰਣਜੀਤ ਸਿੰਘ
    ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @aninderdhamrait1477
    @aninderdhamrait1477 2 หลายเดือนก่อน +28

    ਬਿਲਕੁਲ ਸਹੀ ਕਿਹਾ ਹੈ ਭਾਈ ਸਾਹਿਬ ਜੀ, ਸਿਮਰਨ ਅਤੇ ਕੀਰਤਨ ਦੇ ਵਿਚ ਫਰਕ ਹੈ ॥ ਸ਼ਬਦ ਪੂਰਾ ਪੜ੍ਹ ਕੇ ਓਸ ਉਪਰੰਤ ਵਾਹਿਗੁਰੂ ਸਿਮਰਨ ਕਰਨਾੰ ਕੁਝ ਵੀ ਗਲਤ ਨਹੀੰ ।

    • @spmakkar8694
      @spmakkar8694 2 หลายเดือนก่อน +1

      Shi kiha jii..Tukk Poori padh laini chahidi hai pehla..

  • @gurlivsingh11
    @gurlivsingh11 2 หลายเดือนก่อน +34

    100%
    ਮੈਨੂੰ ਵੀ ਮਹਿਸੂਸ ਹੋ ਰਿਹਾ ਸੀ, ਧੰਨਵਾਦ 🙏🏻

  • @AmrikSingh-eb5hj
    @AmrikSingh-eb5hj 2 หลายเดือนก่อน +45

    ਭਾਈ ਸਾਹਿਬ ਕਥਾ ਦਾ ਮਤਲਬ ਹੁੰਦਾ ਕਿ ਗੁਰੂ ਘਰ ਦੀ ਗੱਲ ਗੁਰਬਾਣੀ ਦੀ ਵੀਚਾਰ ਸੰਗਤ ਨਾਲ ਸਾਂਝ ਪੳਣੀ ਤੁਸੀ ਕਥਾ ਕਰਦੇ ਕਰਦੇ ਕਿਧਰ ਤੁਰ ਪੇਦੈ ਓ ਆਪਣਾ ਪਤਾ ਤੁਹਾਨੂੰ
    ਰਹੀ ਗੱਲ ਭਾਈ ਕਾਨ੍ਹਪੁਰੀ ਦੀ ਇਕੋ ਸਿੱਖ ਆ ਜਿਨੇ ਚਲਦੇ ਕੀਰਤਨ ਚ ਇਹ ਕਿਹਾ ਸੀ ਕਿ ਜੇ ਦਿੱਲੀ ਚ ਦੰਗੇ ਕਰਾਓਨ ਵਾਲਿਆ ਨੂੰ ਤੁਸੀ ਸਿਰੋਪੇ ਪਾਉਣੇ ਤਾ ਮੈ ਕੀਰਤਨ ਨੀ ਕਰਨਾ ਹੈ ਕੋਈ ਮਰਦ ਇਦਾ ਬੋਲਣ ਵਾਲਾ ਸ਼ਰਮ ਕਰੋ

    • @KulbirSingh-bj5zc
      @KulbirSingh-bj5zc 2 หลายเดือนก่อน +4

      ਦਿੱਲੀ ਦੰਗਿਆਂ ਨੂੰ ਕਰਵਾਉਣ ਵਾਲਿਆਂ ਨੂੰ ਸਿਰੋਪਾਓ ਦੇਣ ਦਾ ਵਿਰੋਧ ਕਰਨ ਸਮੇਂ ਭਾਈ ਕਾਨਪੁਰੀ ਸਾਹਿਬ ਸਹੀ ਸਨ ਪਰ ਇਥੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਅਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਸਹੀ ਕਹਿ ਰਹੇ ਹਨ ਵੀਰ ਜੀ ਇਹਨਾਂ ਦੋਹਾਂ ਵਿਸ਼ਿਆਂ ਨੂੰ ਵੱਖ ਵੱਖ ਵਿਚਾਰਨ ਦੀ ਜ਼ਰੂਰਤ ਹੈ ਜੀ

    • @JasbirSingh-nm4fm
      @JasbirSingh-nm4fm 2 หลายเดือนก่อน +2

      ਇਕ ਸਹੀ ਕੰਮ ਕਰ ਕੇ ਗਲਤੀਆਂ ਤੇ ਗਲਤੀਆਂ ਕਰੀ ਜਾਓ ਇਹ ਵੀ ਸਹੀ ਨਹੀਂ ,ਸਿਮਰਨ ਜਰੂਰ ਕਰਵਾਓ ਕੀਰਤਨ ਵਿੱਚ , ਪਰ ਸਿਰਫ ਸਿਮਰਨ ਹੀ ਹੋਵੇ, ਵਿੱਚੇ ਗੁਰਬਾਣੀ ਦੀਆਂ ਪੰਕਤੀਆਂ ਵਿੱਚ ਹੀ ਸਿਮਰਨ????

    • @ranjitudaan4807
      @ranjitudaan4807 2 หลายเดือนก่อน

      @@KulbirSingh-bj5zc delhi katleaam da dukhn kai Raagi singh kayak gurughran vich thok ke kehnde han, par aah ki shabad parhan vele waheguru waheguru ?, vaaje table te jiven ladai ho rahi hai te sir ghumaaonne eh ki drama hai?, jiven bhoot ya mata aa gai hove vekh ke bache daran lg jaande han, eh theek nhi

    • @satwantkaur7396
      @satwantkaur7396 2 หลายเดือนก่อน +1

      ਆ ਵੀ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਹੀ ਗੱਲ ਵੱਲ ਰਹੀ ਆ ਜੀ

    • @SukhdeepKaurKaur-jn9le
      @SukhdeepKaurKaur-jn9le 2 หลายเดือนก่อน +2

      ਏਹੀ ਕਲਜੁਗ ਦੀ ਕਲਾ ਹੈ ਇੱਕ ਦੂਜੇ ਦੀਆਂ ਕਮੀਆਂ ਜਾਹਰ ਕਰੋ ਤੇ ਹਜ਼ਾਰਾਂ ਅੱਗੇ ਹੋਰ ਨਿੰਦਕ ਉੱਠ ਖੜਦੇ ਆ, ਨਾਮ ਜਪੋ ਸਤਿਕਾਰ ਸਭ ਦਾ.... ਕਾਲ ਦੇ ਖੇਡ ਤੋਂ ਸੁਚੇਤ ਰਹੀਏ

  • @JasMH
    @JasMH 2 หลายเดือนก่อน +43

    ਭਾਈ ਸਾਹਿਬ ਜੀ ਬਿਲਕੁਲ ਸਹੀ ਕਹਿ ਰਹੇ ਹਨ ਜੀ ।
    ਸਾਨੂੰ ਗੁਰਬਾਣੀ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਹੈ ।

  • @angrejsingh4622
    @angrejsingh4622 2 หลายเดือนก่อน +6

    ਜੇ ਵਾਹਿਗੁਰੂ ਜੀ ਨੂੰ ਇਹ ਪਸੰਦ ਹੋਵੇ ਤਾਂ ਫੇਰ

  • @msdhaliwal
    @msdhaliwal 2 หลายเดือนก่อน +23

    ਬਹੁਤ ਹੀ ਸਹੀ ਫਰਮਾਇਆ ਸਿੰਘ ਸਾਹਿਬ ਜੀ।

  • @sukhvirkaur801
    @sukhvirkaur801 2 หลายเดือนก่อน +1

    ਭਾਈ ਗੁਰਦੇਵ ਸਿੰਘ ਅਸਟਰੇਲੀਆ ਵਾਲੇ ਦਰਬਾਰ ਸਾਹਿਬ ਕੀਰਤਨ ਕਰਦੇ ਹੁੰਦੇ ਹਨ। ਜੇਕਰ ਮੈਂ ਨਹੀਂ ਭੁੱਲੀ ਤਾਂ!! ਬੰਗਲਾ ਸਾਹਿਬ ਤਾਂ ਬਹੁਤ ਵਾਰ ਅਕਸਰ ਹੀ ਸੰਗਤਾਂ ਚਾਅ ਉਤਸ਼ਾਹ ਨਾਲ ਸ੍ਰਵਣ ਕਰਦੀਆਂ ਹਨ। ਬਾਕੀ
    ਸੱਤਾ ਤੇ ਬਲਵੰਡ ਜਦੋਂ ਹੰਕਾਰ ਵਿੱਚ ਆ ਗਏ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੰਗਤ ਨੂੰ ਹੀ ਕੀਰਤਨ ਕਰਨ ਲਗਾ ਦਿੱਤਾ ਸੀ। ਸੰਗਤ ਤਾਂ ਪਰੇਮ ਵਿੱਚ ਕੀਰਤਨ ਕਰਦੀ ਹੈ। ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਸਾਰੇ ਨਿਸ਼ਕਾਮ ਕੀਰਤਨੀਏ ਹਨ ਜਿਹੜੇ ਕਿ ਆਪਣੀ ਕਿਰਤ ਕਰਦੇ ਹਨ ਅਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਕੀਰਤਨ ਵੀ ਕਰਦੇ ਹਨ। ਸੰਗਤ ਪ੍ਰੇਮ ਦੇ ਨਾਲ ਬੈਠ ਕੇ ਸ੍ਰਵਣ ਵੀ ਕਰਦੀ ਹੈ ਅਤੇ ਜਿਆਦਾਤਰ ਸ਼ਨੀਵਾਰ ਰਾਤ ਦਾ ਸਮਾਗਮ ਕਰਕੇ ਅੰਮ੍ਰਿਤ ਵੇਲਾ ਸੰਭਾਲਣ ਤੋਂ ਬਾਅਦ ਵਿਸ਼ਰਾਾਮ ਕਰਨ ਦੇ ਲਈ ਐਤਵਾਰ ਮਿਲ ਜਾਂਦਾ ਹੈ। 🙏ਅੱਗੇ ਵੀ ਗੁਰੂ ਸਾਹਿਬ ਆਪ ਹੀ ਜੋ ਚਾਹੁਣਗੇ ਉਹ ਹੀ ਹੋਵੇਗਾ।
    ਭਾਈ ਰਣਜੀਤ ਸਿੰਘ ਜੀ ਨੇ ਜਦੋਂ ਇਸ ਵਾਰ ਬੰਗਲਾ ਸਾਹਿਬ ਡਿਊਟੀ ਸਾਂਭੀ ਤਾਂ ਪਹਿਲੀ ਸੰਗਰਾਂਦ ਦੇ ਮਹੀਨੇ ਤੇ ਪਹਿਲੀ ਅਰਦਾਸ ਪਿਛਲੇ ਮਹੀਨੇ ਦੀ ਹੀ ਕਰ ਦਿੱਤੀ ਜਿਹੜਾ ਖਤਮ ਹੋ ਗਿਆ ਸੀ । ਮੈਂ ਸੁਣ ਕੇ ਹੈਰਾਨ ਬਹੁਤ ਹੋਈ ਸੀ ਕਿ ਐਡੀ ਵੱਡੀ ਡਿਊਟੀ ਪਰ ਦੇਸੀ ਮਹੀਨਿਆਂ ਬਾਰੇ ਜਾਣਕਾਰੀ ਹੀ ਨਹੀਂ ਕਿਹੜਾ ਮਹੀਨਾ ਚੜ੍ਹਿਆ ਹੈ। ਪਰ ਗੁਰੂ ਸਾਹਿਬ ਕਹਿੰਦੇ ਹਨ "ਭੁਲਣ ਅੰਦਰਿ ਸਭ ਕੋ" ਪਰ
    ਏਨੇ ਜਿਆਦਾ ਬੇਅਕਲ ਹਨ ਬਹੁਤ ਕੁਝ ਹੋਰ ਵੀ ਕਥਾ ਤੋਂ ਬਾਹਰ ਬੋਲਦੇ ਸਨ ਪਰ ਹੁਣ ਤਾਂ ਹੱਦ ਹੀ ਟੱਪ ਰਹੇ ਹਨ, ਕੁਝ ਕੁ ਗੱਲਾਂ ਸੰਗਤ ਦੇ ਭਲੇ ਲਈ ਵੀ ਹੁੰਦੀਆਂ ਹਨ ਪਰ ਸਾਰੀਆਂ ਨਹੀਂ।ਬਹੁਤ ਸੁਣਿਆ ਲਗਾਤਾਰ ਪਰ 3 ਤੋਂ ਚਾਰ ਸਾਲ ਹੋ ਗਏ ਬੋਰ ਹੋ ਕੇ ਸੁਣਨਾ ਬੰਦ ਕਰ ਦਿੱਤਾ ਸੀ।ਹੁਣ ਜਿਆਦਾ ਹੀ ਚੱਲ ਪਈਆਂ ਕੁਝ ਗੱਲਾਂ ਤਾਂ ਸੁਣਕੇ ਹੋਰ ਹੈਰਾਨੀ ਹੋਈ ਹੈ।ਇੰਨਾ ਨੂੰ ਗੁਰੂ ਸਾਹਿਬ ਦੀ ਬਖਸ਼ੀ ਹੋਈ ਪਦਵੀ ਦੀ ਮਰਿਆਦਾ ਹੀ ਨਹੀਂ ਪਤਾ।
    ਵਾਹਿਗੁਰੂ ਕਹਣਾ ਇੰਨਾ ਨੂੰ ਪਸੰਦ ਨਹੀਂ ਤਾਂ ਅਕਾਲ ਤਖ਼ਤ ਸਾਹਿਬ ਤੇ ਲਿਖਕੇ ਦੇ ਸਕਦੇ ਸਨ।ਗੁਰੂ ਸਾਹਿਬ ਸੁਮੱਤ ਬਖਸ਼ਣ🙏

  • @salhnarinder
    @salhnarinder 2 หลายเดือนก่อน +7

    ਕਾਫੀ ਸਮਾਂ ਪਹਿਲਾਂ ਜਦੋਂ ਸੰਗਤ/ਕੀਰਤਨ ਵਿੱਚ ਕੁਝ ਸੱਜਣ ਉੱਚੀ ਵਾਹਿਗੁਰੂ ਬੋਲਦੇ, ਕੋਈ Guruuuuuuuuuu, ਕੋਈ Guuuuuuuuuu ਈ ਬੋਲਦਾ ਤੇ ਦਿਲ ਕਹਲਾ ਪੈਣ ਲੱਗ ਜਾਂਦਾ ਸੀ ਕਿ ਇਹ ਕੀ ਕਰੀ ਜਾਂਦੇ ਤਾਂ ਉੱਥੋਂ ਉਠ ਕੇ ਈ ਚਲੇ ਜਾਂਦਾ ਸੀ। ਪਰ ਹੁਣ ਕੁਝ ਸਮਾਂ ਪਹਿਲਾਂ ਮੈਂ ਉਨਾਂ ਦੇ ਚਿਹਰਿਆਂ ਵੱਲ ਧਿਆਨ ਦੇਖਣਾ ਸ਼ੁਰੂ ਕੀਤਾ ਤਾਂ ਮਹਿਸੂਸ ਹੋਇਆ ਕਿ ਉਨਾਂ ਦੀ ਸੁਰਤ ਲੱਗ ਜਾਂਦੀ ਤਾਂ ਹੁਣ ਸਭ ਨੌਰਮਲ ਲੱਗਣ ਲੱਗ ਪਿਆ। ਬਾਕੀ ਵਾਹਿਗੁਰੂ ਜੀ ਜਾਣਦੇ ਨੇ ਕਿ ਇਹ ਸੁਰਤ ਮਿਊਜ਼ਿਕ ਨਾਲ ਜੁੜੀ ਹੁੰਦੀ ਜਾਂ ਸ਼ਬਦ ਨਾਲ।

  • @kanwaljitkaur3065
    @kanwaljitkaur3065 2 หลายเดือนก่อน +10

    Menu ta,lgda kush galt ਨਹੀਂ Tu mera ਪਿਤਾ ਵਾਹਿਗੁਰੂ ਜੀ ਤੁਸੀਂ ਹੀ ਮੇਰੀ ਮਾਂ ਹੋ ਅਪਣੇ ਮਨ ਦੀ ਭਾਵਨਾ ਹੈ

    • @satwantkaur7396
      @satwantkaur7396 2 หลายเดือนก่อน +1

      ਪਰ ਗੁਰੂ ਸਾਹਿਬ ਜੀ ਨੇ ਤਾਂ ਸ਼ਬਦ ਰਚਨਾ ਵੇਲੇ ਲਿਖਿਆ ਨਹੀਂ ਵਾਹਿਗੁਰੂ ਸ਼ਬਦ

    • @SukhdeepKaurKaur-jn9le
      @SukhdeepKaurKaur-jn9le 2 หลายเดือนก่อน +2

      ​@@satwantkaur7396ਗੋਬਿੰਦ ਭਾਉ ਭਗਤ ਦਾ ਭੁੱਖਾ🌸🌸🌸🙏

  • @kulvindersinghchahal1668
    @kulvindersinghchahal1668 2 หลายเดือนก่อน +50

    ਬਿਲਕੁਲ ਸਹੀ ਗੱਲ ਹੈ ਖ਼ਾਲਸਾ ਜੀ,
    ਗੁਰੂ ਕੇ ਇੱਕ ਸਿੱਖ ਨੇ ਬਾਣੀ ਪੜ੍ਹਨ ਵਿੱਚ ਸਿਰਫ਼ ਇੱਕ ਛੋਟੀ ਜਿਹੀ ਗਲਤੀ ਕੀਤੀ ਸੀ ਤੇ ਦਸ਼ਮੇਸ਼ ਪਿਤਾ ਜੀ ਨੇ ਉਸ ਸਿੱਖ ਦੇ ਚਪੇੜ ਮਾਰਨ ਦਾ ਹੁਕਮ ਦਿੱਤਾ ਸੀ,

    • @RupinderSingh-kt6iu
      @RupinderSingh-kt6iu 2 หลายเดือนก่อน +8

      ਇਹ ਕਿਹੜੇ ਵਿਦਵਾਨ ਨੇ ਦੱਸਿਆ ਐਵੇਂ ਜੱਬਲੀਆਂ ਮਾਰੀ ਜਾਂਦੇ ਜੇ ਗੁਰੂ ਸਾਬ ਨੇ ਕੋਈ ਚਪੇੜ ਮਾਰਨ ਦਾ ਹੁਕਮ ਨਹੀਂ ਦਿੱਤਾ ਚਪੇੜਾਂ ਤੇਰੇ ਮੇਰੇ ਵਰਗੇ ਮਾਰਦੇ ਨੇ ਗੁਰੂ ਸਾਹਿਬ ਸਮਝਾਉਂਦੇ ਨੇ ਗਲਤੀ ਕਰਨ ਤੇ

    • @paramjitsingh3419
      @paramjitsingh3419 2 หลายเดือนก่อน +1

      Virji. Please listen carefully and use user mind before commenting. Bhai sahib Ranjit Singh ji himself pronouncing wrong wording of the Sabad. So go first and tell bhai sahib about Guru Sakhi. We should not play in the hand of Hindu fundamentalists and divide our community, nor we should make any such comment on social media to divide the community on small unwanted issues. If someone is so concern about Guru maryada, he or she shall invite the other group and had closed door meeting to explain them and sort out the things. Gurdwara stage should not be used to criticize our own people or anyone. Nor for political speech. We all should thing 10000 times before commenting in social media or speaking on Gurdwara stage.

    • @SukhwinderSingh-hc3mp
      @SukhwinderSingh-hc3mp 2 หลายเดือนก่อน

      ​@@paramjitsingh3419people who are going against the maryada are NOT our own people and they MUST be criticized and condemned PUBLICALLY.

    • @kulvindersinghchahal1668
      @kulvindersinghchahal1668 2 หลายเดือนก่อน +1

      @@RupinderSingh-kt6iu ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ,
      ਇਹ ਤੁਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 930 ਤੇ ਦਰਜ ਹੈ,
      ਸਿੱਖ ਨੇ ਇਸ ਤੁਕ ਨੂੰ ਇਸ ਤਰ੍ਹਾਂ ਪੜ੍ਹਿਆ ਸੀ 👉 ਕਰਤੇ ਕੀ ਮਿਤਿ ਕਰਤਾ ਜਾਣੈ ਕੇ ਜਾਣੈ ਗੁਰ ਸੂਰਾ , ਕੈ ਜਾਣੈ ਗੁਰ ਸੂਰਾ ਨੂੰ ਕੇ ਜਾਣੈ ਗੁਰ ਸੂਰਾ, ਕੈ ਨੂੰ ਕੇ ਪੜ੍ਹਿਆ ਸੀ, ਕੈ ਅਤੇ ਕੇ ਦੇ ਭਾਵ ਅਰਥ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ, ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ, ਦਾ ਅਰਥ ਹੈ ਕਿ ਉਸ ਕਰਤੇ ਦੀ, ਅਕਾਲ ਪੁਰਖ ਦੀ ਮਹਿਮਾ ਨੂੰ ਉਹ ਆਪ ਹੀ ਜਾਣਦਾ ਹੈ ਜਾਂ ਫਿਰ ਗੁਰੂ ਜਾਣਦਾ ਹੈ, ਕਰਤੇ ਕੀ ਮਿਤਿ ਕਰਤਾ ਜਾਣੈ ਕੇ ਜਾਣੈ ਗੁਰ ਸੂਰਾ ਦਾ ਅਰਥ ਹੈ ਕਿ ਉਸ ਅਕਾਲ ਪੁਰਖ ਕਰਤੇ ਦੀ ਕੀਰਤੀ ਨੂੰ ਉਹ ਆਪ ਹੀ ਜਾਣਦਾ ਹੈ ਗੁਰੂ ਕੀ ਜਾਣਦਾ ਭਾਵ ਗੁਰੂ ਕੁਛ ਨਹੀਂ ਜਾਣਦਾ, ਗੁਰੂ ਇੱਕ ਆਮ ਇਨਸਾਨ ਹੀ ਹੈ,
      ਇਸ ਕਰਕੇ ਦਸ਼ਮੇਸ਼ ਪਿਤਾ ਜੀ ਨੇ ਕਿਹਾ ਸੀ ਕਿ ਇਹ ਸਿੱਖ ਅਰਥ ਦਾ ਅਨਰਥ ਕਰ ਰਿਹਾ ਹੈ ਇਸ ਚਪੇੜ ਮਾਰੋ,
      ਬਾਅਦ ਵਿੱਚ ਸਿੱਖ ਨੇ ਗੁਰੂ ਸਾਹਿਬ ਕੋਲ ਸ਼ਿਕਾਇਤ ਕੀਤੀ ਸੀ ਕਿ ਫਲਾਣੇ ਸਿੱਖ ਨੇ ਮੇਰੇ ਬਾਣੀ ਪੜ੍ਹਦੇ ਹੋਏ ਦੇ ਚਪੇੜ ਮਾਰੀ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਭਾਈ ਸਿੱਖਾ ਚਪੇੜ ਮਾਰਨ ਦਾ ਹੁਕਮ ਅਸਾਂ ਨੇ ਦਿੱਤਾ ਸੀ ਕਿਉਂਕਿ ਤੂੰ ਬਾਣੀ ਖੋਜ ਕੇ ਨਹੀਂ ਪੜ੍ਹੀ,
      ਤਾਂ ਸਿੱਖ ਨੇ ਕਿਹਾ ਮਹਾਰਾਜ ਫਿਰ ਕੀ ਹੋਇਆ ਮੈਂ ਬਾਣੀ ਪੜ੍ਹਨ ਤੋਂ ਬਾਅਦ ਅਰਦਾਸ ਕਰਕੇ ਆਪਣੀ ਭੁੱਲ ਬਖਸ਼ਾ ਹੀ ਲੈਣੀ ਸੀ ਤਾਂ ਗੁਰੂ ਜੀ ਨੇ ਕਿਹਾ ਕਿ ਭਾਈ ਅਰਦਾਸ ਵਿੱਚ ਗੁਰੂ ਸਿਰਫ਼ ਉਹ ਭੁੱਲਾ ਬਖਸ਼ਦਾ ਹੈ ਜਿਹੜੀਆਂ ਅਣਜਾਣੇ ਵਿੱਚ ਹੋ ਜਾਂਦੀਆਂ ਹਨ ਪਰ ਜਿਹੜੀ ਭੁੱਲ ਤੂੰ ਕੀਤੀ ਹੈ ਉਹ ਅਣਜਾਣੇ ਵਿੱਚ ਨਹੀਂ ਹੋਈ ਉਹ ਲਾਪਰਵਾਹੀ ਵਿੱਚ ਕੀਤੀ ਗਈ ਹੈ ਕਿਉਂਕਿ ਬਾਣੀ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ, ਕੈ ਜਾਣੈ ਗੁਰ ਸੂਰਾ,
      ਇਹ ਕੋਈ ਮਨਘੜਤ ਕਹਾਣੀ ਨਹੀਂ ਹੈ ਇਹ ਸੱਚੀ ਘਟਨਾ ਹੈ।
      ਗੁਰੂ ਤਾਂ ਇੱਕ ਲਗ ਜਾਂ ਮਾਤਰਾ ਗ਼ਲਤ ਲਾਉਣ ਤੇ ਵੀ ਨਹੀਂ ਬਖਸ਼ਦਾ ਤਾਂ ਜਿਹੜੇ ਰਾਗੀ ਸਿਰਫ਼ ਆਪਣੀ ਸੁਰ ਅਤੇ ਲੈਅ ਸਿੱਧੀ ਕਰਨ ਨੂੰ ਆਪਣੇ ਵੱਲੋਂ ਹੋਰ ਸ਼ਬਦ ਜੋੜ ਲੈਂਦੇ ਨੇ ਓਨਾਂ ਨੂੰ ਗੁਰੂ ਕਿਵੇਂ ਬਖਸ਼ੇਗਾ।

    • @salhnarinder
      @salhnarinder 2 หลายเดือนก่อน +1

      ​@@kulvindersinghchahal1668 maaf karns verr kyunki eh ghatna na mein kade parhi te na e ajj tak kade suni so is gal te kintu-prantu nhi kr skde. Par ik cheez jo sikhi o eh a k saade itihaas da parchar zyada hoya gurbani da ghat. Jo ki ab ton waddi kami aayi. Gurbani da parchar hona chahida si.

  • @NirmalSingh-tn5is
    @NirmalSingh-tn5is 2 หลายเดือนก่อน +9

    ਸਾਡਾ ਗੁਰ ਮੰਤਰ ਵਾਹਿਗੁਰੂ ਤੇ ਵਾਹਿਗੁਰੂ ਜੀ ਦਾ ਜਾਪ ਕਰਨਾ ਚਾਹੀਦਾ ਹੈ ਆਪਣੀ ਮਰਜੀ ਨਾਲ ਵਿਸ਼ੇਸ਼ ਨਹੀ ਲਾਉਣਾ ਚਾਹੀਦਾ ਪੰਜ ਪਿਆਰੇ ਸਾਨੂੰ ਵਾਹਿਗੁਰੂ ਗੁਰ ਮੰਤਰ ਦਿੰਦੇ ਹਨ ਅਸੀਂ ਉਹ ਨਾ ਨਾਲੋ ਜਿਆਦਾ ਸਿਆਣੇ ਨਹੀ ਵਾਹਿਗੁਰੂ ਜੀ ਦਾ ਜਾਪ ਕਰਨਾ ਚਾਹੀਦਾ ਹੈ

    • @manjindersingh1928
      @manjindersingh1928 2 หลายเดือนก่อน +2

      😂 waah,,,, ਦਿਮਾਗ ਤੇ ਤਾਲੇ ਖੋਲੋ ਭਾਈ ਜੀ ,,, ਓਹਨਾਂ ਕਿਹਾ ਕਿ ,,, ਕੀਰਤਨ ਦੇ ਵਿੱਚ ਨਹੀਂ ਕਰਨਾ ਚਾਹੀਦਾ ,,ਇਹ ਨਹੀਂ ਕਿਹਾ ਕਿ ,, ਵਾਹਿਗੁਰੂ ਜਪਣਾ ਛੱਡ ਦੋ

    • @devinder3939
      @devinder3939 หลายเดือนก่อน +1

      ​@@manjindersingh1928 Sahi kiha veer ji. Kiyan nu samaj hi nhi aayi ki Bhai sahib keh ki rahe ne.

    • @manjindersingh1928
      @manjindersingh1928 หลายเดือนก่อน

      @@devinder3939 hnn ,,

  • @ranjeetsingh75
    @ranjeetsingh75 2 หลายเดือนก่อน +7

    ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ।।

    • @TSigh
      @TSigh 2 หลายเดือนก่อน

      ਇਸਦਾ ਕੀ ਅਰਥ ਹੋਇਆ ਜੀ

    • @firstlast4119
      @firstlast4119 2 หลายเดือนก่อน

      ਸਲੋਕ ॥
      ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥
      ਹੇ ਨਾਨਕ! ਜੇ ਮਨੁੱਖ ਦਿਆਲ ਸਰਬ-ਵਿਆਪੀ ਭਗਵਾਨ ਦੇ ਨਾਮ ਦੀ ਵਡਿਆਈ ਕਰੇ,
      ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ॥੧॥
      ਤਾਂ ਪ੍ਰਭੂ ਮੇਹਰ ਕਰਦਾ ਹੈ, ਉਸ ਦੇ ਦੁੱਖਾਂ ਦਾ ਨਾਸ ਕਰਦਾ ਹੈ ਤੇ ਉਹ ਮਨੁੱਖ ਮਾਇਆ ਦੇ ਮੋਹ ਵਿਚ ਨਹੀਂ ਫਸਦਾ ॥੧॥
      ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ ॥
      ਉਹ ਪ੍ਰਭੂ (ਸਿਮਰਨ ਕੀਤਿਆਂ) ਆਪ ਜੀਵ ਦਾ ਰਾਖਾ ਬਣਦਾ ਹੈ ਤੇ ਉਸ ਦੇ ਅੰਦਰ ਦੀ ਬਲਦੀ (ਤ੍ਰਿਸਨਾ ਦੀ) ਅੱਗ ਬੁੱਝ ਜਾਂਦੀ ਹੈ।
      ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥੨॥
      ਹੇ ਨਾਨਕ! ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਉਸ ਦਾ ਸਿਮਰਨ ਕਰ
      ਰਾਗ ਜੈਤਸਰੀ ਗੁਰੂ ਅਰਜਨ ਦੇਵ ਜੀ
      ਅੰਗ ੭੦੯-੭੧੦🙏🏻🙏🏻

    • @TSigh
      @TSigh 2 หลายเดือนก่อน

      ਨਾਮ ਦੀ ਵਡਿਆਈ ਤੋਂ ਕੀ ਭਾਵ ਹੋਇਆ?

    • @firstlast4119
      @firstlast4119 2 หลายเดือนก่อน

      ਰੱਬ ਦੀ ਉਸਤਤ ਕਰਨਾ​@@TSigh

  • @rajrandhawa2090
    @rajrandhawa2090 2 หลายเดือนก่อน +5

    ਸਿੱਖ ਪੰਥ ਅੱਜ ਕਿੱਥੇ ਖੜਾ ਪਹਿਲਾਂ ਉਹ ਵੇਖੋ।ਏਕ ਦੁੱਜੇ ਤੇ ਕਿੰਤੂ ਪ੍ਰੰਤੂ ਬੱਸ ਬਾਕੀ ਹੋਰ ਬਹੁਤ ਮਸਲੇ ਨੇ ਜੀ ਪੰਥ ਵਿੱਚ ਜਿੰਨਾ ਬਾਰੇ ਵਿਚਾਰ ਦਿਉ ਜਿਵੇ ਭਾਈ ਅੰਮ੍ਰਿਤਪਾਲ ਤੇ ਬੰਦੀ ਸਿੰਘਾ ਬਾਰੇ ਕੀ ਕਰਨਾ govt ਤੁਹਾਡੀ ਕਿਉਂ ਨਹੀਂ ਸੁਣਦੀ ਕੀ ਕਰੀਏ ਜੌ govt te ਪ੍ਰੇਸ਼ਰ ਪਵੇ ਤੇ ਉਹ ਸਿੱਖਾਂ ਦੀ ਗੱਲ ਸੁਣੇ ਬੱਸ ਦੀਵਾਨ ਲਈਏ ਜਾਓ ਵੱਡੇ ਤੂੰ ਵੱਡੇ, ਕਦੀ sgpc ਵਾਲੇ,ਕਦੀ dgspc ਵਾਲੇ ਕਦੀ ਕਾਰ ਸੇਵਾ ਵਾਲੇ ਕਦੀ ਡੇਰੇ ਵਾਲੇ ਬਾਕੀ ਜਿਹੜੇ ਸਿੰਘ ਜੇਲ੍ਹਾਂ ਚ ਨੇ ਓਹਨਾ ਬਾਰੇ ਸਾਰੇ ਚੋਪ ਨੇ,

  • @harcharansinghsivian9853
    @harcharansinghsivian9853 2 หลายเดือนก่อน +22

    ਦਿੱਲੀ ਕਮੇਟੀ ਤੇ ਬੀਜੇਪੀ ਦਾ ਰਾਜ ਹੈ ਤਾਂ ਇਹੋ ਕੁਝ ਹੋਣਾ,ਅਕਾਲ ਪੁਰਖ ਸੁਮਤ ਬਖਸ਼ਣ

  • @harjotkaur6319
    @harjotkaur6319 2 หลายเดือนก่อน +1

    ਸਾਰੇ ਹੀ ਆਪਣੀਆਂ ਦਲੀਲਾਂ ਦੇਈ ਜਾਂਦੇ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਗੁਰੂ ਨਾਲ ਜੋੜਨ ਲਈ ਹਰ ਯਤਨ ਕਰਾਂਗੇ ਚਾਹੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਤੇ ਚਾਹੇ ਕਥਾ ਕਰਕੇ

  • @BHUPINDERSINGH-xu2ry
    @BHUPINDERSINGH-xu2ry 2 หลายเดือนก่อน +19

    ਭਾਈ ਸਾਹਿਬ ਜੀ ਕੋਮ ਨੂੰ ਸੇਧ ਦੇਣ ਦੀ ਲੋੜ ਐ ਇੱਕ ਦੁਜੇ ਦੀਆਂ ਲੱਤਾਂ ਨਾਂ ਖਿਚਿਆ ਕਰੋ ਤੁਸੀਂ ਪਹਿਲਾਂ ਦਿੱਲੀ ਗੁਰੂ ਘਰ ਵਿੱਚ ਹੁਕਮਨਾਮਾ ਸਾਹਿਬ ਤੋਂ ਬਾਅਦ ਮਾਇਆ ਇਧਰ ਜਮਾਂ ਕਰਵਾਉਣ ਲਈ ਹੋਕਾ ਦਿੰਦਾ ਸੀ ਭੁੱਲ ਗਿਆ ਬਾਬਾ ਜੀ ਕੋਮ ਨੂੰ ਸੇਧ ਦੇਣ ਦੀ ਲੋੜ ਐ ਬਾਬਾ ਪੰਜਾਬ ਪੰਜਾਬੀ ਬਚਾਉਣ ਦੀ ਲੋੜ ਹੈ ਵਾਹਿਗੁਰੂ

    • @jaspalsingh-nl2zn
      @jaspalsingh-nl2zn 2 หลายเดือนก่อน +3

      ਬਸ ਏਹੋ ਕਮੀ ਹੈ ਸਾਡੇ ਵਿੱਚ ਸਹੀ ਗੱਲ ਕੋਈ ਸਿਖਾਵੇ ਉਲਟਾ ਉਸਨੂੰ ਨਿੰਦਣਾ ਸ਼ੁਰੂ ਕਰ ਦਵੋ, ਕੀਰਤਨ ਵਿੱਚ ਵਾਹਿਗੁਰੂ ਜਾਪ ਦੀ ਕੋਈ ਮਰਿਯਾਦਾ ਨਹੀਂ, ਅੰਤ ਵਿੱਚ ਵਾਹਿਗੁਰੂ ਉਚਾਰਨ ਦੀ ਮਰਿਯਾਦਾ ਹੈ ਜੀ, ਜਾਂ ਸਿਰਫ ਵਾਹਿਗੁਰੂ ਜਾਪ ਦੀ ਮਰਿਯਾਦਾ ਹੈ । ਕੀ ਤੁਸੀ ਗਿਆਨੀ ਪਿੰਦਰਪਾਲ ਸਿੰਘ ਜੀ ਤੋਂ ਵੱਧ ਗਿਆਨੀ ਹੋ ?

    • @amrindersingh4421
      @amrindersingh4421 2 หลายเดือนก่อน

      Sorry 😢

  • @gagandeepkaur-lv6ed
    @gagandeepkaur-lv6ed 2 หลายเดือนก่อน +8

    ਇਕ ਦੂਜੇ ਨਾਲ ਫੋਨ ਤੇ ਜਾਂ ਮਿਲ ਕੇ ਗੱਲ ਕਰੋ ਮਸਲਾ ਹੱਲ ਕਰੋ ਵਾਹਿਗੁਰੂ ਜੀ ਸਿੱਖ ਸਿੱਖ ਦਾ ਹੀ ਵੈਰੀ ਬਣ ਰਿਹਾ ਘੋਰ ਕਲਜੁਗ ਵਾਹਿਗੁਰੂ ਜੀ ਸਾਰੀ ਬਾਣੀ ਨਾਮ ਜਪਣ ਨੂੰ ਹੀ ਕਹਿੰਦੀ ਹੈ

    • @talwindersingh3721
      @talwindersingh3721 2 หลายเดือนก่อน

      Par ferr parcharak na bole te kaun bole, ikk jagah boleya te sab nu pata lag gya, je phone te gall ho jandi te baki ragian Tak kiwe message janda.
      Nale baut pyar nal e keha dowan parcharakab ne, apne ajakl bai te galan te aa jande video paun lageya

  • @GSSS-l8l
    @GSSS-l8l 2 หลายเดือนก่อน +42

    ਸੱਹੀ ਗੱਲ ਭਾਈ ਰਣਜੀਤ ਸਿੰਘ ਜੀ,,❤

  • @RandhirSingh-h7o
    @RandhirSingh-h7o 2 หลายเดือนก่อน +13

    ਬਿਲਕੁਲ ਸਹੀ ਗੁਰੂ ਦੀ ਮਰਿਆਦਾ ਉਚੀ ਰੱਖੀ ਜਾਵੇ ਗਲਤੀ ਨੂੰ ਗਲਤੀ ਮਨ ਕੇ ਸੁਧਾਰ ਕੀਤਾ ਜਾਵੇ ਜੀ ਕੁੱਝ ਸਿਖਾਂਗੇ ਤਾਂ ਸਿਖ ਕਹਾਵਾਂ ਗੇ

  • @BantaSingh-tt8zt
    @BantaSingh-tt8zt 2 หลายเดือนก่อน +45

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਿਲਕੁਲ ਸੱਚ ਬੋਲ ਰਹੇ ਹਨ ਅਜ ਕਲ ਦੇ ਕੀਰਤਨੀਏ ਮਰਿਆਦਾ ਵਿਚੋਂ ਬਾਹਰ ਜਾ ਰਹੇ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚਲੀ ਆ ਰਹੀ ਮਰਿਆਦਾ ਵਿੱਚ ਰਹਿ ਕੇ ਹੀ ਕੀਰਤਨ ਕਰਨਾ ਚਾਹੀਦਾ ਹੈ

    • @ramandeepsingh6032
      @ramandeepsingh6032 2 หลายเดือนก่อน +3

      ਕੀ ਓਥੇ ਸਹੀ ਮਰਿਯਾਦਾ ਚ ਹੋ ਰਿਆ ???? ਬਿਲਕੁਲ ਨਹੀਂ ਜੀ , । ਬੱਸ ਓਥੇ ਬਾਦਲ ਕਮੇਟੀ ਦੇ ਡਰ ਕਰਕੇ ਏ ਮੂੰਹ ਨੀ ਖੋਲ ਸਕਦੇ, ਕਮਜ਼ੋਰ ਬੰਦੇ ਨੂੰ ਹੀ ਕਿਹਾ ਜਾ ਸਕਦਾ

  • @RamsinghSandhu-xg9bu
    @RamsinghSandhu-xg9bu 2 หลายเดือนก่อน +3

    ਪਿਤਾ, ਮਾਤਾ,ਬੰਧਪ, ਅਕਾਲ ਪੁਰਖ ਨੂੰ ਕਿਹਾ,
    ਅਕਾਲ ਪੁਰਖ ਦਾ ਨਾਮ ਗੁਰੂ ਨਾਨਕ ਦੇਵ ਜੀ ਨੇ ਜਦੋਂ ਤੋਂ ਗੁਰਮੁਖੀ ਭਾਸ਼ਾ ਸ਼ੁਰੂ ਹੋਈ ਵਹਿਗੁਰੂ ਰੱਖਿਆ
    ਵਹਿਗੁਰੂ ਸਹੀ ਕਹਿ ਰਹੇ ਨੇ ਗੁਰਮੁੱਖ ਪਿਆਰੇ

  • @NishanSingh-pu9on
    @NishanSingh-pu9on 2 หลายเดือนก่อน +10

    Tu mera pita .. waheguru
    Tu meri mata waheguru Saram karo tusi Head granthi Je g Sahab bangla sahab de😊😊

  • @harjitsingh-m8q
    @harjitsingh-m8q 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਪਰ ਭਾਈ ਸਾਹਿਬ ਜੀ ਅਕਸਰ ਹੀ ਸੁਣਿਆ ਸਾਰੀ ਗੁਰਬਾਣੀ ਵਾਹਿਗੁਰੂ ਵਿੱਚ ਕਨਵਲਟ ਹੁੰਦੀ ਹੈ । ਵਾਹਿਗੁਰੂ ਨਮ ਜੀ ਦਾ ਜਾਪ ਕਰਦਿਆ ਮਨ ਕਾਬੂ ਰਹਿੰਦਾ ਹੈ ।

  • @Smart-One
    @Smart-One 2 หลายเดือนก่อน +15

    ਵਿਰੋਧ ਤੁਸੀਂ ਚਲਾਕ ਪ੍ਰਚਾਰਕ ਲੋਕਾਂ ਨੇ ਹੀ ਤਾਂ ਕਰਨਾ ਹੈ, ਭੇਟਾ ਤੁਸੀਂ ਲਵੋ, ਤੇ ਵਿਰੋਧ ਵੀ ਤੁਸੀਂ ਹੀ ਕਰਨਾ ਹੈ।❤️🍁

  • @GurmailSingh-cu6jz
    @GurmailSingh-cu6jz 2 หลายเดือนก่อน

    ਬਹੁਤ ਵਧੀਆ ਭਾਈ ਸਾਹਿਬ ਜੀ

  • @sikandersingh6507
    @sikandersingh6507 2 หลายเดือนก่อน +23

    ਭਾਈ ਮਨਦੀਪ ਸਿੰਘ ਜੀ ਨੇ ਕਾਨਪੁਰ ਵਿੱਚ ਸਿੱਖ ਕੌਮ ਦੇ ਕਾਤਲ ਦਾ ਵਿਰੋਧ ਸਟੇਟ ਤੋਂ ਕੀਤਾ ਸੀ ਇਸ ਕਰਕੇ ਭਾਰਤੀ ਏਜੰਸੀਆਂ ਦੇ ਇਸ਼ਾਰੇ ਉੱਤੇ ਇਹ ਸੱਭ ਭਾਈ ਸਾਹਿਬ ਦੇ ਪਿੱਛੇ ਪੱਏ ਹਨ।

    • @kawaljeetsingh8882
      @kawaljeetsingh8882 2 หลายเดือนก่อน +2

      gal te marayada d kiti aa paji kadi positive hoke v soch laida ,pave sarkar te kehn te hi Kita hove par bol te sahi rahe aa na

    • @tuhetufeteh
      @tuhetufeteh 2 หลายเดือนก่อน +1

      ਜਿਹੜਾ ਭੋਰਾ ਚੱਲ ਪਏ ਤੇ ਦੋ ਪੈਸੇ ਆ ਜਾਂਣ ਉਹੀ ਕੋਈ ਨਵਾਂ ਕੰਮ ਕਰਦਾ ।ਰੱਬ ਦਾ ਕੰਮ ਮਸਕੀਨ ਜੀ ਦੱਸਦੇ ਚੜੇ ਨੂੰ ਲਾਉਣਾ ਰਹੇ ਨੂੰ ਚੜਾਉਣਾ

    • @Portfoliodynamics
      @Portfoliodynamics 2 หลายเดือนก่อน

      They can also talk one to one to manpreet singh rather than saying all this in public to create controversy

    • @prabhjotkaur906
      @prabhjotkaur906 2 หลายเดือนก่อน

      True

  • @subhag575
    @subhag575 2 หลายเดือนก่อน +23

    ਗੋਬਿੰਦ ਭਾਊ ਭਗਤ ਦਾ ਭੁਖਾ
    ਜਿਹੜੇ ਵੀਰ ਕੀਰਤਨ ਦੌਰਾਨ ਵਾਹਿਗੁਰੂ ਸਿਮਰਨ ਕਰਦੇ ਹਨ ਉਹ ਪਿਆਰ ਭਾਵਨਾ ਨਾਲ ਕਰਦੇ ਹਨ।

  • @MANJITKAUR-r5i
    @MANJITKAUR-r5i 2 หลายเดือนก่อน +1

    ਭਾਈ ਸਾਹਿਬ ਅਸੀਂ ਸਹਿਮਤ ਹਾਂ ਥੋਡੇ ਨਾਲ ਹਾਂ 🙏🙏🙏🙏🙏

  • @harbhajansingh9967
    @harbhajansingh9967 2 หลายเดือนก่อน +12

    ਅਗਰ ਸਿੱਖਾਂ ਵਿੱਚ ਏਸੇ ਤਰ੍ਹਾਂ ਨਫ਼ਰਤ ਦੂਸ਼ਣਬਾਜ਼ੀ ਵਿਰੋਧ ਈਰਖਾ ਹੳਮੈ ਦਾ ਚਾਲਾ ਚਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਿਵੇਂ ਕਿ ਲੋਕ ਸਿੱਖੀ ਤੋਂ ਦੂਰ ਹੋ ਰਹੇ ਹਿੰਦੁਸਤਾਨ ਵਿੱਚ ਅਕਾਲੀਆਂ ਦਾ ਗਰਾਫ ਜ਼ੀਰੋ ਹੋ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ। ਸਿੱਖ ਆਪਣਾ ਨੁਕਸਾਨ ਦੇਖਣਗੇ। ਮਸਲੇ ਬਹੁਤ ਗੰਭੀਰ ਹੋ ਜਾਣਗੇ

    • @jagroopkaur-y6h
      @jagroopkaur-y6h 2 หลายเดือนก่อน

      ਨੁਕਸਾਨ ਤਾਂ ਹੁਣ ਤੱਕ ਵੀ ਬਹੁਤ ਹੋ ਗਿਆ ਹੈ ਜੀ

  • @misssimran3849
    @misssimran3849 2 หลายเดือนก่อน +1

    ਕਥਾ ਵਿੱਚ ਮਨ ਨੂੰ ਇਕਾਗਰ ਚਿੱਤ ਕਰਨ ਲਈ ਵਾਹਿਗੁਰੂ ਸਿਮਰਨ ਜ਼ਰੂਰੀ ਹੈ 🙏

  • @jasmeetsingh3879
    @jasmeetsingh3879 2 หลายเดือนก่อน +26

    ਭਾਈ ਸਾਹਿਬ ਜੀ ਸਾਡੇ ਕੋਲ ਹੋਰ ਬਹੁਤ ਮਸਲੇ ਹਨ ਪਹਿਲਾਂ ਉਹ ਹੱਲ ਕਰ ਲਵੋ ਜਿਹੜੇ ਗੁਰੂ ਨਾਲ ਜੁੜੇ ਹਨ ਉਨ੍ਹਾਂ ਨੂੰ ਜੁੜੇ ਰਹਿਣ ਦਿਓ ਗੁਰੂ ਦਾ ਵਾਸਤਾ ਹੈ 🙏🙏🙏

    • @ਹਰਜਿੰਦਰਸਿੰਘਜੌਹਲ
      @ਹਰਜਿੰਦਰਸਿੰਘਜੌਹਲ 2 หลายเดือนก่อน +2

      ਕੀ ਗੁਰਬਾਣੀ ਕੀਰਤਨ ਦੀ ਮਰਿਆਦਾ ਸਿੱਖਾਂ ਦਾ ਮਸਲਾ ਨਹੀਂ ਹੈ ਜੀ 🙏

    • @MrAnupinder88
      @MrAnupinder88 2 หลายเดือนก่อน +1

      ​@@ਹਰਜਿੰਦਰਸਿੰਘਜੌਹਲgurbani naam(waheguru) jappan te jor dindi he, kade pad ke dekho ji

    • @ਹਰਜਿੰਦਰਸਿੰਘਜੌਹਲ
      @ਹਰਜਿੰਦਰਸਿੰਘਜੌਹਲ 2 หลายเดือนก่อน

      @@MrAnupinder88 ਤੁਸੀਂ ਵੀ ਬੱਸ ਸਾਰੀ ਜ਼ਿੰਦਗੀ ਗੁਰਬਾਣੀ ਦੀ ਕਿਸੇ ਇੱਕ ਅੱਧੀ ਪੰਕਤੀ ਨੂੰ ਲੈ ਕੇ ਹੀ ਬੈਠੇ ਰਹਿਓ

    • @JantaTelecom-ig1lg
      @JantaTelecom-ig1lg 2 หลายเดือนก่อน

      Tusi ohna di gal nu samajh kyon nahi rahe

  • @gursewakkatha209
    @gursewakkatha209 2 หลายเดือนก่อน

    ਸੱਚ ਤਾ ਸੱਚ ਹੀ ਹੈ ❤

  • @chahal-pbmte
    @chahal-pbmte 2 หลายเดือนก่อน +10

    ਹਰ ਇੱਕ ਗੁਰਦੁਆਰੇ (ਛੋਟੇ ਤੋਂ ਲੈਕੇ ਵੱਡੇ ਤੱਕ) ਵਿੱਚ ਗ੍ਰੰਥੀ, ਪ੍ਰਧਾਨ ਦਾ ਆਪੋ ਆਪਣਾ ਸਿਧਾਂਤ ਚੱਲਦੈ। ਕੋਈ ਮਰਗ ਦਾ ਭੋਗ ਦੋ ਵਜੇ, ਕੋਈ ਡੇਢ਼ ਵਜੇ, ਕੋਈ ਇੱਕ ਵਜੇ ਤੇ ਕੋਈ ਸਾਢੇ ਬਾਰਾਂ ਵਜੇ ਪਾਉਂਦੈ।

  • @Sangat-darshan
    @Sangat-darshan 2 หลายเดือนก่อน +17

    ਵਾਹਿਗੁਰੂ ਜੀ ਸੁਮੱਤ ਬਖ਼ਸ਼ੋ

  • @kirpalsingh6833
    @kirpalsingh6833 15 วันที่ผ่านมา

    ਸਾਡੀ ਕੌਮ ਦੀ ਮਹਾਨਤਾ ਹੈ ਅਸੀਂ ਹਰ ਗੱਲ ਦੀ ਆਲੋਚਨਾ ਕਰਣੀ ਹੀ ਹੈ।

  • @parwindersuman276
    @parwindersuman276 2 หลายเดือนก่อน +1

    ਸਾਰੇ ਹੀ ਧਰਮ ਦੇ ਪ੍ਰਚਾਰਕ ਨੇ

  • @kulwindersingh-fq7kj
    @kulwindersingh-fq7kj 2 หลายเดือนก่อน +11

    ਭਾਈ ਸਾਹਿਬ ਜੀ ਗੁਰ ਫਤਿਹ ਪ੍ਰਵਾਨ ਕਰਨੀ ਜੀ
    ਭਾਈ ਸਾਹਿਬ ਜੀ ਬਹੁਤ ਦੇਰ ਬਾਅਦ ਆਪ ਜੀ ਨੂੰ
    ਸਮਝ ਪਈ ਹੈ ਸ਼ੁਕਰ ਹੈ ਗੁਰੂ ਮਹਾਰਾਜ ਜੀ ਦਾ
    ਆਪ ਜੀ ਵਿੱਚ ਬਹੁਤ ਹੀ ਤਬਦੀਲੀ ਆਈ ਹੈ
    ਕੁਝ ਸਮਾਜ ਨੂੰ ਚੰਗੀ ਸੇਧ ਦੇਣ ਲੱਗ ਪਏ ਜਦੋਂ
    ਪ੍ਰਭੁ ਮੇਹਰ। ਕਰੇ।

  • @tarvinder28
    @tarvinder28 2 หลายเดือนก่อน

    ਬਾਣੀ ਦਾ ਗਲਤ ਉਚਾਰਣ ਕਰ ਰਹੇ ਭਾਈ ਸਾਹਬ ਜੀ

  • @BalbirSingh-xs1jm
    @BalbirSingh-xs1jm 2 หลายเดือนก่อน +7

    ਸਿਮਰਨ ਕਰਨ ਦਾ ਇਹ ਤਰੀਕਾ ਵੀ ਗਲਤ ਹੈ ਜੀ। ਸਤਿਨਾਮ ਵਾਹਿਗੁਰੂ ਗੁਰਬਾਣੀ ਵਿਚ ਕਿਤੇ ਵੀ ਇਕਠਾ ਨਹੀਂ ਲਿਖਿਆ । ਕੇਵਲ ਗੁਰਮਤਿ ਅਨੁਸਾਰ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨ ਦੀ ਹਦਾਇਤ ਹੈ। ਇਸ ਨੂੰ ਇਕਠਾ ਬੋਲ ਕੇ ਨਾ ਵਿਗਾੜੋ
    ਸਤਿਨਾਮ ਵਾਹਿਗੁਰੂ ਇਕਠਾ ਬੋਲਣਾਂ ਵੀ ਸੰਪਟ ਦਾ ਹੀ ਰੂਪ ਹੈ। ਵਾਹਿਗੁਰੂ ਜਪਣ ਦੀ ਗੁਰਬਾਣੀ ਵਿਚ ਸਾਸਿ ਗਿਰਾਸ ਦੀ ਵਿਧੀ ਹੈ। ਸਵਾਸ ਅੰਦਰ ਜਾਇ ਵਾਹਿ ਬੋਲਣਾ, ਸਵਾਸ ਬਾਹਰ ਜਾਇ ਗੁਰੂ ਬੋਲਣਾ ਅਤੇ ਇਸ ਦੀ ਅਵਾਜ ਵਿਚ ਧਿਆਨ ਰਖਣਾ, ਇਹ ਸਾਸਿ ਗਿਰਾਸ ਵਿਧੀ ਹੈ ।। ਏਨੇ ਸੁਲਝੇ ਵਿਦਵਾਨ ਹੋ ਕੇ ਗਲਤੀ ਨਾਂ ਕਰੋ ਜੀ ।।

    • @SukhwinderSingh-hc3mp
      @SukhwinderSingh-hc3mp 2 หลายเดือนก่อน

      Ih sah andar bahr vali gl kithe likhi hai?

    • @GurmeetsinghBhatia-o8w
      @GurmeetsinghBhatia-o8w 2 หลายเดือนก่อน

      🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ ਸਿੰਘ ਸਾਹਿਬ ਜੀ ਅਗਰ ਝੱਗਾ (ਕੱਪੜਾ) ਚੁਕੋਗੇ ਤਾਂ ਢਿੱਡ ਆਪਣਾ ਹੀ ਨੰਗਾ ਹੋਵੇਗਾ ਜੀ। ਇਸ ਦਾ ਫ਼ੈਸਲਾ ਅਕਾਲ ਤਖਤ ਸਾਹਿਬ ਕਰਨ ਕੀ ਕਰਨਾ ਚਾਹੀਦਾ ਹੈ।🙏🙏

  • @AmritpalKaur-qz2fp
    @AmritpalKaur-qz2fp 2 หลายเดือนก่อน +1

    Keertan vich waheguru waheguru krn valea nu ajj prvangi mil gyee ai vich simran krn di❤

  • @varinderkaur7268
    @varinderkaur7268 2 หลายเดือนก่อน +1

    ਇਸ ਬਾਬੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਵਿਆਖਿਆ ਨਹੀਂ ਕਰਨੀ ਹੋਰਾ ਤੇ ਨੁਕਤਾਚੀਨੀ ਕਰਨੀ ਹੈ

  • @seemasingh8377
    @seemasingh8377 หลายเดือนก่อน

    Bilkul sahee g🙏

  • @karamjitsingh3905
    @karamjitsingh3905 2 หลายเดือนก่อน +35

    ਦੇਹਿ ਬਿਮਲ ਮਤਿ ਸਦਾ ਸਰੀਰਾ ਸਹਜਿ ਸਹਜਿ ਗੁਨ ਰਵੈ ਕਬੀਰਾ 6:51

  • @MohanSingh-tx4cr
    @MohanSingh-tx4cr 2 หลายเดือนก่อน +6

    ਜਿਸ ਕੀਰਤਨੀ ਜੱਥੇ ਪਾਸੋ ਵਾਹਿਗੁਰੂ ਵਾਹਿਗੁਰੂ ਕੀਰਤਨ ਤੁਸੀ ਕਰਾਉਦੇ ਸੀ ਉਸ ਵੇਲੇ ਤਾਂ ਬੋਲੇ ਕਦੇ ਨਹੀਂ

  • @smsmahal3805
    @smsmahal3805 2 หลายเดือนก่อน +2

    Bhai Ranjit Singh ji,Bhai Pinderpal Singh ji de vichar bahut vadmule han.Bahute KIRTANI JATHIAN ne GURBANI KIRTAN nu Rotiyan KARAN Puren Tal vala Dhanda BNAA liya hai.

  • @govindsingh4471
    @govindsingh4471 2 หลายเดือนก่อน +1

    ਭਾਈ ਸਾਹਿਬ ਕਿਰਪਾ ਕਰਕੇ ਦਸੋਗੇ ਕਿ ਗੁਰਬਾਣੀ ਵਿਚ ਸਤਿਨਾਮ ਵਾਹਿਗੁਰੂ ਇਕੱਠਾ ਸ਼ਬਦ ਕਿਥੇ ਲਿਖਿਆ ਹੈੈ
    ਅਗਰ ਕਿਸੇ ਨੇ ਪੜਿਆ ਹੋਵੇ ਤਾਂ ਜਰੂਰ ਦਸਨਾ ਜੀ ਧੰਨਵਾਦ

  • @jasvindersinghriar7736
    @jasvindersinghriar7736 2 หลายเดือนก่อน +7

    ਭਾਈ ਰਣਜੀਤ ਸਿੰਘ ਜੀ ਦੇ ਵਿਚਾਰ ਬਹੁਤ ਵਧੀਆ ਹਨ

  • @balvinderkaur4162
    @balvinderkaur4162 หลายเดือนก่อน

    Waheguru Ji🌹🙏🙏🙏🙏🙏🌹

  • @Satnamarts
    @Satnamarts 2 หลายเดือนก่อน +167

    ਆਪਸੀ ਕਿੰਤੂ ਪ੍ਰੰਤੂ ਨਾ ਕਰੋ ਜੀ ਕੋਈ ਮਸਲਾ ਹੈ ਤਾਂ ਨਿਜੀ ਤੌਰ ਤੇ ਮਿਲ ਕੇ ਦੂਰ ਕਰੋ ਜੀ

    • @JagdevSingh-nx2jx
      @JagdevSingh-nx2jx 2 หลายเดือนก่อน +14

      ਵੀਰ ਜੀ ਗੁਰਬਾਣੀਂ ਦੇ ਕੀਰਤਨ ਦੀ ਇਹ ਮਰਯਾਦਾ ਨਹੀਂ ਜੀ ਕੀਰਤਨ ਕਰਨ ਸਮੇਂ ਸਿਆਨੇ ਵਾਂਗ ਮਨਪ੍ਰੀਤ ਸਿੰਘ ਕਾਨਪੁਰੀ ਸਿਰ ਹਿਲਾ ਹਿਲਾ ਕੇ ਕਮਲੇ ਵਾਗ ਕਰਦੇ ਹਨ ਦਰਬਾਰ ਸਾਹਿਬ ਤੋਂ ਕੀਰਤਨ ਸੁਣੋਂ ਪੀ ਟੀ ਸੀ ਤੋਂ ਫੇਰ ਕੀਰਤਨ ਕਿਵੇਂ ਹੁੰਦਾ ਹੈ ਪਤਾ ਲੱਗਜਾਵੇਗਾ ਵੀਰ ਜੀ 🙏🙏

    • @NishanSingh-pu9on
      @NishanSingh-pu9on 2 หลายเดือนก่อน +6

      Bhai Sàab maryada duniya bar diy bahut han but apni kaum di mitti izzat ih parchark app kharab kar rahe han😅ih gyani nahi han

    • @manpreetsinghprince6087
      @manpreetsinghprince6087 2 หลายเดือนก่อน +7

      Bilkul sahi, apas ch baith k gal nhi krni bas Mike agge baith k jabliya maari janiya, ik duje nu nindi jana, ninda bhli kise ki nhi apas ch baith k gal kro

    • @sikandersingh6507
      @sikandersingh6507 2 หลายเดือนก่อน +8

      ​​@@JagdevSingh-nx2jxਤੂੰ ਜ਼ਿਆਦਾ ਸਿਆਣਾ ਆ ਗਿਆ ਹੈ ਇੱਕ ਸਿੱਖ ਦੇ ਨਾਂ ਨਾਲੋਂ ਸਿੰਘ ਹਟਾ ਕੇ ਕੀ ਦੱਸਣਾ ਚਾਹੁੰਦੇ ਹਨ ਇਹ ਭਾਰਤੀ ਏਜੰਸੀਆਂ ਦੇ ਕੇਸਾਧਾਰੀ ਕਾਮਰੇਡ ਭਾਈ ਸਾਹਿਬ ਨੇ ਜਗਦੀਸ਼ ਟਾਈਟਲਰ ਦੇ ਕਾਨਪੁਰ ਦੇ ਸਿੱਖ਼ਾਂ ਵੱਲੋਂ ਕੀਤੇ ਸਵਾਗਤ ਦਾ ਵਿਰੋਧ ਕੀਤਾ ਸੀ ਸਟੇਟ ਤੋਂ ਇਸ ਕਰਕੇ ਗੰਦਸੈਤਾਨ ਦੇ ਦੱਲੇ ਕਾਮਰੇਡ ਵਿਰੋਧ ਕਰ ਰਹੇ ਹਨ ਭਾਰਤੀ ਏਜੰਸੀਆਂ ਦੇ ਇਸ਼ਾਰੇ ਉੱਤੇ।🇺🇲🇺🇲🇺🇲🇺🇲🇺🇲🇺🇲🇺🇲🇺🇲🇺🇲

    • @Paramjit_Singh
      @Paramjit_Singh 2 หลายเดือนก่อน

      Bilkul sahi ji

  • @NarvailSingh-qr3dg
    @NarvailSingh-qr3dg 2 หลายเดือนก่อน +3

    ਕੀਰਤਨ ਵਾਲੇ। ਨੇ ਧੰਦਾ। ਬਣਾ। ਲਿਆਂ ਏ।

  • @sukhdevkaur9697
    @sukhdevkaur9697 2 หลายเดือนก่อน +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @harpreetkaur2196
    @harpreetkaur2196 2 หลายเดือนก่อน +6

    , ਭਾਈ ਰਣਜੀਤ ਸਿੰਘ ਦਾ ਤਾਂ ਕੰਮ ਹੀ ਹੈ ਹਰ ਕਿਸੇ ਦੀ ਅਲੋਚਨਾ ਕਰਨਾ। ਵਾਹਿਗੁਰੂ ਇਹਨਾਂ ਨੂੰ ਸੁਮੱਤ ਬਖਸ਼ੇ।

    • @gurdeepri5856
      @gurdeepri5856 2 หลายเดือนก่อน

      ਲੱਗਦਾ ਕਿਸੇ ਬਾਬੇ ਦੇ ਸ਼ਰਧਾਲੂ ਹਨ।

  • @kulwinderbains9817
    @kulwinderbains9817 2 หลายเดือนก่อน +38

    ਅਕਾਲ ਤਖਤ ਸਾਹਿਬ ਨੂ ਦਖਲ ਦੇਣਾ ਚਾਹੀਦਾ ਹੈ

    • @JAGMOHANSANAND
      @JAGMOHANSANAND 2 หลายเดือนก่อน

      Kirtan maryaada clear karni chahiydi hai

  • @HarjinderSINGH-gh6hr
    @HarjinderSINGH-gh6hr 2 หลายเดือนก่อน +1

    ਸਹੀ ਗੱਲ ਬੋਲੀ ਹੈ ਸਰਦਰ ਸਾਹਿਬਾਨ ਜੀ ਨੇ. ..🙏

  • @hardeepkaur5980
    @hardeepkaur5980 หลายเดือนก่อน

    WAHEGURU WAHEGURU JI.

  • @GurmeetKaur-ke2jq
    @GurmeetKaur-ke2jq 2 หลายเดือนก่อน +1

    ਬਾਣੀ ਨੂੰ ਬੇਲੋੜੇ ਸੰਪਟ ਲਾਉਣਾ ਬਾਣੀ ਵਿਰੁੱਧ ਬਹੁਤ ਵੱਡੀ ਸਾਜ਼ਿਸ਼ ਹੈ ਲੋਕੋ ਜਾਗੋ

  • @AmritPalSingh-ou4fw
    @AmritPalSingh-ou4fw 2 หลายเดือนก่อน +9

    ਭਾਈ ਸਾਹਿਬ ਜੀ
    ਦਰਬਾਰ ਸਾਹਿਬ ਵਿੱਚ ਕਥਾ ਵੀ ਨਹੀਂ ਹੁੰਦੀ ਹੈ

  • @AjmerSingh-er1kl
    @AjmerSingh-er1kl 2 หลายเดือนก่อน +15

    ਬੰਗਲਾ ਸਹਿਬ ਵਿਚ ਵੀ ਸੂਰਜ ਪਰਕਾਸ ਦੀ ਕਥਾ ਹੁੰਦੀ ਆ ਉਹ ਕਿਹੜੇ ਗੂਰੂ ਨੇ ਲਿਖਿਆ ਦੱਸਿਉ

    • @JasbirSingh-nm4fm
      @JasbirSingh-nm4fm 2 หลายเดือนก่อน +3

      ਨਾਮ ਅਜਮੇਰ ਸਿੰਘ ,ਬੋਲਣ ਲਿਖਣ ਲਈ ਸੌਦਾ ਸਾਧ ਦੇ ਚੇਲਿਆਂ ਤੋਂ ਵੀ ਗਿਆ ਗੁਜ਼ਰਿਆ,ਕਿਹੜੇ ਗੁਰੂ ਨੇ ਲਿਖਿਆ, ਕੀ ਹੁੰਦਾ ਭਾਈ ਜੀ,ਸਵਾਲ ਉਠਾਓ ,ਸ਼ੰਕਾ ਦੂਰ ਕਰੋ ਜੀ ਸਦਕੇ,ਕਿਸ ਗੁਰੂ ਸਾਹਿਬਾਨ ਨੇ ਹੁਕਮ ਕੀਤਾ ,ਲਿਖ ਸਕਦੇ ਸੀ

  • @HansaSingh-k7x
    @HansaSingh-k7x 2 หลายเดือนก่อน

    ਸਹੀ ਗੱਲ ਹੈ ਜੀ

  • @sarbjotsinghsarbjotsingh9330
    @sarbjotsinghsarbjotsingh9330 2 หลายเดือนก่อน

    ਠੀਕ ਆ ਬਿਲਕੁਲ

  • @JagdishSingh-mv7og
    @JagdishSingh-mv7og หลายเดือนก่อน

    ਤੁਸੀਂ ਆਪਣੀ ਇੱਛਾ ਅਨੁਸਾਰ ਪਰਮੇਸ਼ੁਰ ਦੀ ਭਗਤੀ ਕਰ ਸਕਦੇ ਹੋ, ਪਰਮੇਸ਼ੁਰ ਸਭ ਕੁਝ ਜਾਣਦਾ ਹੈ ਅਤੇ ਉਹ ਸਾਰੇ ਸ਼ਬਦਾਂ ਅਤੇ ਆਵਾਜ਼ਾਂ ਦਾ ਸਰੋਤ ਹੈ।
    ਇਹ ਭਾਈ ਜਾਂ ਗਿਆਨੀ ਗੁਰੂਬਾਣੀ ਦੇ ਅਰਥ ਨਹੀਂ ਸਮਝਦੇ, ਸ਼ਾਇਦ ਉਹ ਇਸ ਨੂੰ ਪੜ੍ਹਦੇ ਹਨ ਪਰ ਸਮਝ ਉਨ੍ਹਾਂ ਤੋਂ ਪਰੇ ਹੈ। ਮਿਰਿਆਦਾ ਪਖੰਡ ਹਨ ਅਤੇ ਇਹ ਭਾਈ, ਗ੍ਰੰਥੀ ਅਤੇ ਰਾਗੀ ਭ੍ਰਿਸ਼ਟਾਚਾਰ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ।
    ਆਪਣੀ ਇੱਛਾ ਅਨੁਸਾਰ ਆਪਣੇ ਵਾਹਿਗੁਰੂ ਦੀ ਪੂਜਾ ਕਰੋ ਅਤੇ ਉਸਦੀ ਉਸਤਤਿ ਕਰੋ.. ਉਹ ਹਮੇਸ਼ਾ ਤੁਹਾਡੀ ਗੱਲ ਸੁਣਦਾ ਰਹਿੰਦਾ ਹੈ।

  • @HARPALSINGH-jr3pq
    @HARPALSINGH-jr3pq 2 หลายเดือนก่อน +8

    ਸੰਤ ਰਾੜਾ ਸਾਹਿਬ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਸੰਤ ਬਾਬਾ ਨੰਦ ਸਿੰਘ ਜੀ ਤੇ ਹੋਰ ਇਹੋ ਜਿਹੇ ਸੰਸਥਾਵਾਂ ਨੇ ਜੋ ਕੀਰਤਨ ਕਰਨ ਦੀ ਉਹਨਾਂ ਦੀ ਸ਼ੈਲੀ ਇੱਕ ਅਲੱਗ ਸ਼ੈਲੀ ਹੈ ਕਿ ਉਹ ਸੈਲੀ ਗਲਤ ਹੈ? ਹਾਂ ਕੁਛ ਕੀਰਤਨੀ ਹੈ ਇਹੋ ਜਿਹਾ ਕੀਰਤਨ ਕਰਦੇ ਨੇ ਕਿ ਉਹ ਸਮਝ ਹੀ ਨਹੀਂ ਆਉਂਦਾ ਵਾਹਿਗੁਰੂ ਵੀ ਸਹੀ ਢੰਗ ਨਾਲ ਨਹੀਂ ਕਹਿੰਦੇ ਜਾਂ ਹੋਰ ਕੋਈ ਸ਼ਬਦ ਉਹ ਵੀ ਤਰੀਕੇ ਨਾਲ ਨਹੀਂ ਕਹਿੰਦੇ ਉਸ ਨੂੰ ਇਸ ਤਰ੍ਹਾਂ ਗਾਇਆ ਜਾਂਦਾ ਹੈ ਜਿਵੇਂ ਕਿਸੇ ਨੂੰ ਦਬਕਾ ਮਾਰ ਰਿਹਾ ਹੋਵੇ ।ਇਹੋ ਜਿਹੀ ਸ਼ੈਲੀ ਨੂੰ ਬਦਲਣ ਦੀ ਲੋੜ ਹੈ।

    • @ਹਰਜਿੰਦਰਸਿੰਘਜੌਹਲ
      @ਹਰਜਿੰਦਰਸਿੰਘਜੌਹਲ 2 หลายเดือนก่อน

      @@HARPALSINGH-jr3pq ਜੀ ਹਾਂ ਓਹ ਸਾਰੇ ਗੁਰਬਾਣੀ ਦੀ ਬਜਾਏ ਧਾਰਨਾ ਗਾਉਂਦੇ ਨੇ ਤੇ ਗਲਤ ਕਰ ਰਹੇ ਹਨ

  • @MandeepKaur-wi5sm
    @MandeepKaur-wi5sm 2 หลายเดือนก่อน

    ਸਹੀ ਗੱਲ ਵਾਹਿਗੁਰੂ ਜੀ

  • @MandeepKaur-wi5sm
    @MandeepKaur-wi5sm 2 หลายเดือนก่อน

    ਵਾਹਿਗੁਰੂ ਗੁਰ ਮੰਤਰ ਹੈ

  • @satnamsinghsatnamsinghsekh9528
    @satnamsinghsatnamsinghsekh9528 2 หลายเดือนก่อน

    ਬਿਲਕੁਲ ਸਹੀ ਹੈ

  • @gurnamsingh5935
    @gurnamsingh5935 2 หลายเดือนก่อน +4

    ਹੁਣ ਕੀਰਤਨ ਵਿੱਚ ਵਾਹਿਗੁਰੂ ਵਾਹਿਗੁਰੂ ਸ਼ਬਦ ਕਹਿਣਾ ਵੀ ਪਾਪ ਹੋ ਗਿਆ

    • @anjuaneja2335
      @anjuaneja2335 2 หลายเดือนก่อน

      Sb pardhan ne g

  • @parambariar5282
    @parambariar5282 2 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏🙏

  • @maanpunjab3860
    @maanpunjab3860 2 หลายเดือนก่อน

    ਠੀਕ ਆ g

  • @mukhtiarsinghbrar9006
    @mukhtiarsinghbrar9006 2 หลายเดือนก่อน +6

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਾਹਿਬ ਤੁਹਾਡਾ ਏਹ ਤਰਕ ਕੇ ਕੀਰਤਨ ਵਿੱਚ ਵਾਹਿਗੁਰੂ ਸਿਮਰਨ ਨਹੀਂ ਹੋਣਾ ਚਾਹੀਦਾ ਠੀਕ ਹੈ ਪਰ ਕੀਰਤਨ ਤੇ ਕੀਰਤੀ ਕਰਨੀ ਮਤਲੱਬ ਗੁਰੁ jass ਕਰਨਾ ਗੁਰੁ ਦੇ ਗੁਣ gain ਕਰਨੇ ਮੈਰੇ ਖਿਆਲ ਮੁਤਾਬਿਕ ਦੋਨਾਂ ਵਿੱਚ ਬਹੁਤ ਫ਼ਰਕ ਹੈ ਏਹ ਨੂੰ ਸਮਝੋ ਰਾਗੀ ਜੱਥੇ ਕੀਰਤਨ ਕਿਸੇ ਨਿਰਧਾਰਤ ਰਾਗ ਵਿੱਚ ਤਬਲਾ ਵਾਜਾ ਸੁਰਤਾਲ ਲੈ ਵਿੱਚ ਕਰਦੇ ਹਨ ਜੱਥਾ ਕੀਰਤਨ ਕਰਦਾ ਹੈ ਸੰਗਤ ਧਿਆਨ ਨਾਲ਼ ਸੁਣਦੀ ਹੈ ਏਸ ਕਲਯੁਗੀ ਜ਼ਮਾਨੇ ਵਿੱਚ ਮੈਂਨੂੰ ਨਹੀ ਲਗਦਾ ਕੇ ਸਾਰੀ ਹਾਜਰ ਸੰਗਤਾਂ ਦਾ ਧਿਆਨ ਸ਼ਬਦ ਕੀਰਤਨ ਵਿਚ ਹੋਵੇਗਾ ਪਰ ਕੀਰਤੀ ਕਰਨ ਵੇਲੇ ਗੁਰੂ jass ਕਰਨ ਵੇਲੇ ਸੰਗਤਾਂ ਦਾ ਧਿਆਨ ਖਿੱਚਣ ਵਾਸਤੇ gurmantar ਦਾ ਕੀਰਤਨ ਵਿੱਚ ਕੀਰਤਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕੇ ਸੰਗਤਾਂ ਗੁਰੂ jass ਨਾਲ਼ ਜੁੜੀਆਂ ਰਹਿਣ ਤਾਂ ਕਿ ਸਾਰੀ ਸੰਗਤ ਬੋਲ ਕੇ ਧਿਆਨ ਨਾਲ਼ ਗੁਰੂ jass ਕਰੇ ਤੁਸੀ ਬਹੁਤ satkar ਯੋਗ ਹੋ ਕੋਮ ਦੇ ਹੀਰੇ ਹੋ ਮੇਰਾ ਤੁਹਾਡੇ ਨਾਲ ਕੋਈ ਮੁਕਾਬਲਾ ਨਹੀਂ ਪਰ ਮੈ ਵੀ ਇੱਕ ਤਰਕ ਤੁਹਾਡੇ ਤੇ ਕਰਦਾ ਹਾਂ ਕਿ ਕੀ gurmantar satnam ਵਾਹਿਗੁਰੂ ਹੈ ਜਾਂ ਸਿਰਫ ਵਾਹਿਗੁਰੂ ਭਾਈ ਗੁਰਦਾਸ ਜੀ ਨੇ ਸਿਰਫ਼ ਵਾਹਿਗੁਰੂ ਨੂੰ ਹੀ gurmantar ਲਿਖਿਆ ਹੈ ਤੁਸੀ ਹਰੇਕ ਵਾਰ satnam ਵਾਹਿਗੁਰੂ ਦਾ ਸਿਮਰਨ ਕਰਾਉਂਦੇ ਹੋ ਜਦ ਕਿ ਸਿਰਫ਼ ਵਾਹਿਗੁਰੂ gurmantar ਦਾ ਸਿਮਰਨ ਹੋਣਾ ਚਾਹੀਦਾ ਹੈ ਤੁਸੀਂ satnam ਨਾਲ਼ ਕਿਉ ਲਗਾਉਂਦੇ ਹੋ ਕੀ satnam ਵਾਹਿਗੁਰੂ ਜੀ ਕਾ ਖਾਲਸਾ satnam ਵਾਹਿਗੁਰੂ ਜੀ ਕੀ ਫਤਹਿ ਤੁਹਾਡੇ ਮੁਤਾਬਿਕ ਸਹੀ ਹੈ ਵੀਰ ਜੀ ਪਿਆਰ ਵਿੱਚ ਸੱਭ ਜਾਇਜ ਹੈ ਵਾਧੂ ਦਾ ਸੰਗਤਾਂ ਵਿੱਚ ਭਰਮ ਭੁਲੇਖੇ ਪੈਦਾ ਕਰਨਾ ਠੀਕ ਨਹੀਂ ਹੈ ਵੀਰ ਜੀ ਮੇਰੇ ਮਨ ਵਿਚ ਹੀ ਨਹੀਂ ਸਗੋਂ ਦੇਸਾਂ ਵਿਦੇਸ਼ਾਂ ਵਿੱਚ ਪੁਰੀ ਸਿੱਖ ਬੱਲ ਕੇ ਹੋਰ ਧਰਮਾਂ ਵਿਚ ਵੀ ਆਪ ਦਾ ਬਹੁਤ satkar ਹੈ ਫਿਰ ਦਾਸ ਮੁਆਫ਼ੀ ਚਾਹੁੰਦਾ ਹੈ ਕੋਈ ਗ਼ਲਤੀ ਹੋਵੈ ਜਰੂਰ ਸਮਝਾਉਣ ਦਾ ਯਤਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @kanwaljitkaur2766
      @kanwaljitkaur2766 2 หลายเดือนก่อน

      Like your comments . 🙏

    • @virenderbhatti8796
      @virenderbhatti8796 2 หลายเดือนก่อน

      ਵੀਰ ਜੀ ਗੁਰਬਾਣੀ ਦਾ ਆਰੰਭ ਹੀ 'ੴ ਸਤਿਨਾਮੁ' ਤੋਂ ਹੁੰਦਾ ਹੈ ਅਤੇ ਪੂਰੀ ਗੁਰਬਾਣੀ ਵਿੱਚ 'ਵਾਹਿਗੁਰੂ' ਸ਼ਬਦ ਕਿਸੇ ਗੁਰੂ ਸਾਹਿਬ ਜੀ ਨੇ ਉਚਾਰਣ ਨਹੀਂ ਕੀਤਾ! ਫੇਰ ਤਾਂ ਵਾਹਿਗੁਰੂ ਵੀ ਨਹੀਂ ਜਪਣਾ ਚਾਹੀਦਾ!

    • @LakhaSinghDatewas
      @LakhaSinghDatewas 2 หลายเดือนก่อน

      ਵਾਹਿਗੁਰੂ ਗੁਰਮੰਤਰ ਦੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ ਹੈ ਗੁਰੂ ਸਾਹਿਬ ਬਾਣੀ ਵਿੱਚ ਸਤਨਾਮ ਦਾ ਜਿਕਰ ਵਾਰ ਵਾਰ ਕਰਦੇ ਹਨ
      ਜਪ ਮਨ ਸਤਿਨਾਮੁ ਸਦਾ ਸਤਿਨਾਮੁ॥
      ਸਤਿਨਾਮੁ ਹੈ ਤੇਰੋ ਸਗਲ ਮੁਰਾਰੇ॥
      ਕਿਰਤਮ ਨਾਮ ਕਥੇ ਤੇਰੇ ਜਿਹਬਾ॥
      ਸਤਿਨਾਮੁ ਤੇਰਾ ਪਰਾ ਪੂਰਬਲਾ॥

  • @SukhdevSingh-qs1ro
    @SukhdevSingh-qs1ro 2 หลายเดือนก่อน +4

    ਭਾਈ ਰਨਜੀਤ ਸਿੰਘ ਜੀ ਭਾਈ ਰਨਜੀਤ ਸਿੰਘ ਜੀ ਢੱਢਰੀਅ। ਦੀ ਤਰਾ ਨੁਕਤਾ। ਚੀਨੀ। ਕਰ ਕੇ। famous. ਹੌਣਾ ਚਾਹੁੰਦੇ ਹਨ

  • @jasbirkaur7567
    @jasbirkaur7567 2 หลายเดือนก่อน +1

    ਤੂੰ। ਮੇਰਾ। ਪਿਤਾ ਉਹ। ਕੌਣ। ਹੈ। ਪਿਤਾ। ਵਾਹਿਗੁਰੂ। ਹੀ। ਪਿਤਾ। ਜੀ। ਨੇ। ਪੋਰ। ਗੁਰਬਾਣੀ। ਵਿੱਚ। ਕਿਸੇ। ਦੇ। ਪਿਓ। ਦਾ। ਜ਼ਿਕਰ। ਨ੍ਹੀ। ਆ।

    • @jasbirkaur7567
      @jasbirkaur7567 2 หลายเดือนก่อน

      ਰੋਟੀਆ ਕਾਰਨ। ਪੂਰੇ। ਤਾਲ। ਕਰਨ। ਵਾਲੇ। ਸਹੀ। ਤੇ। ਨਿਸ਼ਕਾਮ। ਕੀਰਤਨ। ਕਰਨ। ਵਾਲੇ। ਗਲਤ। ਵਾਹ। ਵਾਹ। ਕੈਸਾ। ਨਿਆ। ਸੰਗਤ। ਕਰ। ਰਹੀ। ਵਾਹਿਗੁਰੂ। ਕਹਿਣਾ। ਵੀ। ਇਕ। ਪਾਪ। ਹੋ। ਗਿਆ। ਅਹ। ਵੀ। ਹੂਨ। ਕਿਸੇ। ਨੂੰ। ਪੁਛ। ਕੇ। ਵਾਹਿਗੁਰੂ। ਕਹਿਣਾ। ਪਾਊ

  • @ShahitelecomShahitelecom-e6n
    @ShahitelecomShahitelecom-e6n หลายเดือนก่อน

    ਜੇ ਵਾਹਿਗੁਰੂ ਸ਼ਬਦ ਜੋੜਣ ਨਾਲ ਕੀਰਤਨ ਦੀ ਮਰਿਆਦਾ ਭੰਗ ਹੁੰਦੀ ਹੈ ਤਾਂ ਕੀਰਤਨ ਨਾ ਮੰਨੋ, ਪਰ ਗੁਰਬਾਣੀ ਪੜੀ ਤਾਂ ਮਾਹਾਰਾਜ ਜੀ ਮੰਨ ਹੀ ਲੈਣਗੇ । akj ਅਤੇ ਹੋਰ ਬਹੁਤ ਸਾਰੇ ਜਥੇ ਕਈ ਸਾਲਾਂ ਤੋਂ ਸੰਗਤਾਂ ਸਮੇਤ ਬਾਣੀ ਵੀ ਪੜ ਰਹੇ ਹਨ ਅਤੇ ਵਾਹਿਗੁਰੂ ਸ਼ਬਦ ਵੀ ਬਾਰ ਬਾਰ ਬੋਲ ਰਹੇ ਹਨ। ਜੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕੋਈ ਇਤਰਾਜ਼ ਨਹੀ ਤਾਂ ਤੁਹਾਨੂੰ ਕੀ ਇਤਰਾਜ਼ ਹੈ? ਇਨਾ ਸਭ ਜਥਿਆਂ/ਜਥੇਬੰਦੀਆਂ ਨੂੰ ਤੁਸੀਂ ਕਿਦਾਂ ਰੋਕ ਪਾਉਗੇ ( ਤੁਹਾਡੇ ਵਰਗੇ ਕਿਸੀ ਨੂੰ ਤੋੜ ਤਾਂ ਰਹੇ ਹਨ ਪਰ ਜੋੜਣ ਦੀ ਗਲ ਕੋਈ ਨੀ ਕਰ ਰਿਹਾ)। ਇਦਾਂ ਦੀ ਗੱਲਾਂ ਕਰਕੇ ਸਿਖੀ ਦਾ ਘਾਣ ਨਾ ਕਰੋ ਜੀ🙏

  • @TajinderSingh-d7b
    @TajinderSingh-d7b 2 หลายเดือนก่อน +2

    ਬਲਿਕੁਲ ਸਹੀ ਹੈ ਜੀ

  • @AjmerSingh-er1kl
    @AjmerSingh-er1kl 2 หลายเดือนก่อน +7

    ਗੱਪ ਕਹਾਣੀਆ ਗੂਰੂ ਦੀ ਹਜੂਰੀ ਚ ਸੁਣਾਈ ਜਾਦੇ ਤੁਸੀ

  • @jrhgp
    @jrhgp 2 หลายเดือนก่อน +8

    ਪਿਹਲਾ ਦਰਬਾਰ ਦੀ ਮਰਿਆਦਾ ਕੈਮ ਕਰੋ ।ਫਿਰ ਦੂਜਿਆ ਤੇ ਟਿਪਣੀ ਕਰੋ।ਆਪਣੀਮਤ ਆਪਣੇ ਤਕ ਰਖੋ ।ਗੁਰੂ ਦੀ ਮਤ ਤੇ ਆਵੋ।

  • @subhag575
    @subhag575 2 หลายเดือนก่อน +4

    ਕਿਰਪਾ ਕਰਕੇ ਦੱਸਿਆ ਜਾਵੇ ਕਿ ਵਾਹਿਗੁਰੂ ਸਿਮਰਨ ਕਦੋਂ-ਕਦੋਂ ਨਹੀਂ ਕਰਨਾ ਚਾਹੀਦਾ ਜੀ?
    ਤਾਂ ਕਿ ਵਾਹਿਗੁਰੂ ਸਿਮਰਨ ਕਰਨ ਦੀ ਗਲਤੀ ਨਾ ਹੋ ਜਾਵੇ।

  • @gursharansingh2102
    @gursharansingh2102 2 หลายเดือนก่อน

    ਬਿਲਕੁਲ ਸਹੀ ਹੈ ਜੀ

  • @ssd8566
    @ssd8566 2 หลายเดือนก่อน

    ਭਾਈ ਸਾਹਿਬ ਏਸ ਨੂੰ ਅਜੇ ਤੱਕ ਕਿਸੇ ਨੇ ਰੋਕਿਆ ਹੀ ਨਹੀਂ ਸੀ !

  • @drkanwaljeetbasarke4417
    @drkanwaljeetbasarke4417 2 หลายเดือนก่อน

    ਸਹੀ ਗੱਲ ਬਾਬਾ ਜੀ

  • @surinder278
    @surinder278 2 หลายเดือนก่อน

    ਮਸੰਦ ਜ਼ਿਆਦਾ ਨੇ ਗੁਰੂ ਦੇ ਸਿੱਖ ਘੱਟ ਗਏ ਨੇ ਕੱਚੀ ਬਾਣੀ ਵਾਲੇ ਵੱਧ ਗਏ ਹਨ

  • @HarpreetSingh-lf6qq
    @HarpreetSingh-lf6qq หลายเดือนก่อน

    ਅਖੰਡ ਕੀਰਤਨੀ ਨੇ ਕੀਰਤਨ ਦੀ ਸਭ ਤੋਂ ਵੱਧ ਬੇਅਦਬੀ ਕੀਤੀ ਤੇ ਕਰ ਰਹੇ ਨੇ। ਗੁਰੂ ਸਾਹਿਬ ਨਾ ਬਾਣੀ ਰਾਗਾਂ ਚ ਲਿਖੀ ਤੇ ਗਾਉਣੀ ਵੀ ਰਾਗਾਂ ਚ ਚਾਹੀਦੀ ਹੈ। ਪਰ ਮਨਪ੍ਰੀਤ ਵਰਗੇ ਅਖੰਡ ਕੀਰਤਨੀਏ ਹੰਕਾਰੀ ਗੁਰੂ ਦੀ ਗੱਲ ਵੀ ਨਹੀਂ ਮੰਨਦੇ

  • @AmrikSingh-ec8ge
    @AmrikSingh-ec8ge 2 หลายเดือนก่อน +10

    ਸ਼ਬਦ ਗੁਰਬਾਣੀ ਦਾ ਕੀਰਤਨ ਕਰਦੇ ਵਿੱਚੇ ਵਾਹਿਗੁਰੂ ਵਾਹਿਗੁਰੂ ਕਹਿਣਾ ਬੇਅਦਬੀ ਹੈ।

    • @MSINGH-pu2xi
      @MSINGH-pu2xi 2 หลายเดือนก่อน

      Hanji very right

    • @MrAnupinder88
      @MrAnupinder88 2 หลายเดือนก่อน +3

      Shabad gurbani, naam jappan layi kehdi he, so waheguru naam kehna galat kiwe, waheguru kehna hi sari bani da saar he.

    • @AmrikSingh-ec8ge
      @AmrikSingh-ec8ge 2 หลายเดือนก่อน +3

      @@MrAnupinder88 ਵੀਰ ਜੀ ਵਾਹਿਗੁਰੂ ਜ਼ਰੂਰ ਸਿਮਰਨਾ ਚਾਹਿਦਾ ਹੈ ਪਰ ਜਦੋ ਕੋਈ ਵੀ ਸ਼ਬਦ ਦਾ ਕੀਰਤਨ ਸ਼ੁਰੂ ਕੀਰਤਨੀਏ ਕੀਰਤਨ ਕਰਣ ਤਾਂ ਸ਼ਬਦ ਦੀ ਸਪੁਰੰਤਾ ਤੋਂ ਬਾਅਦ ਹੀ ਵਾਹਿਗੁਰੂ ਦਾ ਸਿਮਰਨ ਹੋਵੇ ਜੀ।

    • @NishanSingh-pu9on
      @NishanSingh-pu9on 2 หลายเดือนก่อน

      Sabad di vichar kardea kise di nindya karni khatha vichar hai

    • @AmrikSingh-ec8ge
      @AmrikSingh-ec8ge 2 หลายเดือนก่อน

      @@NishanSingh-pu9on ਸਾਧ ਸੰਗਤ ਜੀ ਕੀਰਤਨ ਕਰਨ ਵਿੱਚ ਜੋ ਨਿਘਾਰ ਆ ਰਹਾ ਉਸ ਨੂੰ ਰੋਕਣਾ ਕੋਈ ਨੀਦਿੰਆ ਜਾਂ ਬੇਅਦਬੀ ਨਹੀ।

  • @balwindersinghbrar5963
    @balwindersinghbrar5963 2 หลายเดือนก่อน

    ਆਖਿਰ ਆਪ ਮੁਹਾਰੀਆਂ ਹੋ ਰਹੀਆਂ ਮਨਮੱਤਾਂ ਰੋਕਣ ਲਈ ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਦੇ ਜੱਥੇਦਾਰ ਆਪਣੀ ਬਣਦੀ ਜ਼ੁੰਮੇਵਾਰੀ ਕਿਉਂ ਨਹੀਂ ਨਿਭਾਅ ਰਹੇ?

  • @RaghbeerSinghSekhon
    @RaghbeerSinghSekhon 2 หลายเดือนก่อน +1

    ਜਦੋਂ ਆਹੀ ਭਾਈ ਪਿੰਦਰਪਾਲ ਸਿੰਘ ਜੀ ,,ਸੁਰਿੰਦਰ ਕੌਰ ਬਾਦਲ ਨੂੰ ਮਾਤਾ ਖੀਵੀ ਦਾ ਖਿਤਾਬ ਦਿੰਦੇ ਸੀ,, ਉਹਦੇ ਬਾਰੇ ਕੀ ਖਿਆਲ ਹੈ। ਜਦੋਂ ਬਰਗਾੜੀ ਕਾਂਡ ਹੋਇਆ,, ਸੱਚੇ ਸੌਦੇ ਵਾਲੇ ਨੂੰ ਮੁਆਫੀ ਦਿੱਤੀ, ਬਿਨਾਂ ਮੰਗਿਆਂ, ਉਦੋਂ ਸਾਡੇ ਇਹ ਮਹਾਨ ਪ੍ਰਚਾਰਕ ਕਿੱਥੇ ਸਨ।