Vinyl Narinder Biba..ਪਥਰ ਦਾ ਰਿਕਾਰਡ ਦੋ ਗੀਤ

แชร์
ฝัง
  • เผยแพร่เมื่อ 22 พ.ค. 2021

ความคิดเห็น • 64

  • @Chahalshingara
    @Chahalshingara ปีที่แล้ว +9

    ਦਿਲ ਦੀ ਧੜਕਣ ਵਧਾ ਦਿੰਦੇ ਨੇ ਬੀਬਾ ਜੀ ਦੇ ਇਹ ਪੁਰਾਣੇ ਗੀਤ......

  • @talwindersekhon5449
    @talwindersekhon5449 ปีที่แล้ว +5

    ਨਰਿੰਦਰ ਬੀਬਾ ਜੀ ਦਾ ਅਮਰ ਗੀਤ। ਬਹੁਤ ਵਧੀਆ

  • @BalwinderSingh-ec9kj
    @BalwinderSingh-ec9kj ปีที่แล้ว +2

    ਬਹੁਤ ਵਧੀਆ ਗੀਤ ਪੁਰਾਣਿਆਂ ਯਾਦਾਂ ਯਾਦ ਕਰਵਾਇਆ

  • @gurdevsingh1847
    @gurdevsingh1847 2 ปีที่แล้ว +11

    1967=68 ਵਿਚ ਜਦੋਂ ਇਹ ਤਵਾ ਨਵਾਂ ਨਵਾਂ ਆਇਆ ਸੀ ਤਾਂ ਸਪੀਕਰਾਂ ਵਾਲਿਆਂ ਨੇ ਇਸ ਰਿਕਾਰਡ ਨੂੰ ਘੜੀ ਮੁੜੀ ਮੋੜ ਮੋੜ ਕੇ ਲਾਉਣਾਂ , ਬਚਪਨ ਵਿਚ ਇਸ ਰਿਕਾਰਡ ਨੂੰ ਸੁਣ ਕੇ ਬਹੁਤ ਆਨੰਦ ਆਇਆ ਸੀ । ਕਾਹਨੂੰ, ਮਾਰਦਾ ਚੰਦਰਿਆ ਛਮਕਾਂ, ਬੱਚੇ ਬੱਚੇ ਦੀ ਜ਼ੁਬਾਨ ਤੇ ਸੀ। ਤੇ ਨਾਗ ਲੜ੍ਹ ਵੇ ਗਿਆ ਬਚਪਨ ਵਿਚ ਮੈਂ ਸਹਿਜ ਸੁਭਾਅ ਹੀ ਗਾ ਰਿਹਾ ਸੀ ਤਾਂ ਮੇਰੇ ਬਾਪੂ ਨੇ ਛੁਪ ਕੇ ਸੁਣ ਲਿਆ ਸੀ ਤਾਂ ਮੈਨੂੰ ਬਹੁਤ ਡਾਂਟਿਆ ਸੀ ਤੇ ਕਿਹਾ ਕਿ ਜੇਕਰ ਮੁੜ ਅਜੇਹਾ ਕੀਤਾ ਤਾਂ ਮੈਂ ਤੇਰੇ ਚਿਤੱੜ੍ਹ ਕੁੱਟ ਕੁੱਟ ਕੇ ਲਾਲ ਕਰ ਦੂੰ ਤੇਰੇ ਐਸਾ ਨਾਗ ਲੜਾਊਂ ਕਿ ਯਾਦ ਰੱਖੇਂਗਾ।ਪਰ ਸਮਾਂ ਬੀਤਣ ਤੇ ਮੈਂ ਇਸ ਗੀਤ ਨੂੰ ਟੇਪ ਕੈਸਟ ਵਿਚ ਰਿਕਾਰਡ ਕਰਵਾ ਲਿਆ ਸੀ।ਸੁਣ ਕੇ ਅੱਜ ਵੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਬਹੁਤ ਬਹੁਤ ਧੰਨਵਾਦ ਜੀ।

    • @JagroopSingh-no7xy
      @JagroopSingh-no7xy ปีที่แล้ว +1

      ਵਾਹ ਵੀਰ ਬਚਪਨ ਚੇਤੇ ਆ ਗਿਆ

  • @KhushalSingh-im3wo
    @KhushalSingh-im3wo ปีที่แล้ว +2

    ਜਦੋਂ ਇਹ ਗੀਤ ਸਪੀਕਰ ਤੇ ਰਾਤ ਨੂੰ ਸੌਣ ਸਮੇਂ ਵਜਦੇ ਸਨ ਨੀਂਦ ਉੱਡ ਜਾਂਦੀ ਸੀ ਬਹੁਤ ਵਧੀਆ ਲਗਦੇ ਸਨ

  • @mukhtiarsingh2747
    @mukhtiarsingh2747 ปีที่แล้ว +2

    ਜਦੋ ਇਹ ਗੀਤ ਆਇਆ ਮੈਂ 6-7 ਸਾਲਾ ਦਾ ਸਾ।ਅੱਜ ਵੀ ਸੁਣ ਕੇ ਖ਼ੁਸ਼ੀ ਹੁੰਦੀ ਹੈ।

  • @gurbaxsingh8273
    @gurbaxsingh8273 ปีที่แล้ว +3

    ਅਜ ਦੇ ਨਸ਼ੇ ਪਿਸਤੌਲ ਦੁਸ਼ਮਣੀਆ ਵਾਲੇ ਗੀਤ ਇਹਨਾ ਗੀਤਾ ਦੇ ਸਾਹਮਣੇ ਸਾਨੂੰ ਲਾਹਨਤਾਂ ਪਾਉਂਦੇ ਨੇ ਕਿ ਪੰਜਾਬੀਉ ਆਆਹ ਤੁਹਾਡਾ ਸਭਿਆਚਾਰ ਹੈ ।

  • @mukhtiarsingh2747
    @mukhtiarsingh2747 ปีที่แล้ว +2

    ਜਦੋ ਵੀ ਕਿਸੇ ਦਾ ਮੰਗਣਾ ਜਾ ਵਿਆਹ ਹੁੰਦਾ ਤਾ ਦੋ ਮੰਜੇ ਜੋੜ ਕੇ ਉਸ ਤੇ ਸਪੀਕਰ ਲਾਉਣਾ। ਉਸ ਸਮੇਂ ਇਹ ਗੀਤ ਬਹੁਤ ਹੀ ਪਾਪੂਲਰ ਸੀ।

  • @sukhdevsingh5197
    @sukhdevsingh5197 ปีที่แล้ว +2

    ਬਾਈ ਜੀ ਗੁਰਦੇਵ ਸਿੰਘ ਨੇ ਜਿਸ ਤਰਾਂ ਇੱਕ ਸਾਲ ਪਹਿਲਾਂ ਕੁਮੈਂਟ ਕਰ ਕੇ ਲਿਖਿਆ ਇਹ ਸਹੀ ਗੱਲ ਹੈ ਮੈਨੂੰ ਵੀ ਇਹੀ ਬਿਮਾਰੀ ਸੀ ਕੋਈ ਵੀ ਵਧੀਆ ਗੀਤਕਾਰਾਂ ਦੀ ਕਿਤਾਬ ਲੈਣੋਂ ਨਹੀਂ ਖੁੰਜਿਆ ਗੀਤ ਪਾਉਣ ਲਈ ਧੰਨਵਾਦ ਵੀਰ ਜੀ

  • @jagrajsinghpirkot6708
    @jagrajsinghpirkot6708 ปีที่แล้ว +2

    ਕੌਣ ਕਰੂ ਬੀਬਾ ਦੀ ਰੀਸ ਼ਧੰਨਵਾਦ ਜੀ💯

  • @BalbirSingh-se2mo
    @BalbirSingh-se2mo ปีที่แล้ว +1

    Bahut hi mithi awaz

  • @BalbirSingh-co3zb
    @BalbirSingh-co3zb 2 ปีที่แล้ว +6

    Very nice song biba was great punjabi folks singers she was voice of Quinn this song was released in 1966 thank you for upload waheguru ji bless you🌹🙏🙏

  • @ranagnz7442
    @ranagnz7442 2 ปีที่แล้ว +3

    ੲਿਹ ਗੀਤ ਮੈਨੂੰ ਮੇਰੇ ਬਚਪਨ ਵਿੱਚ ਲੈ ਜਾਂਦੇ ਹਨ🙏

  • @sukhidhillon6459
    @sukhidhillon6459 ปีที่แล้ว +3

    first.recod.Narinder.biba.ji

  • @ajaibsidhu5083
    @ajaibsidhu5083 ปีที่แล้ว +2

    ਵੀਰ ਬਲਜੀਤ ਸਿੰਘ ਜੀ ਜਦੋਂ ਬਚਪਨ ਵਿਚ ਸਪੀਕਰ ਵਾਲੇ ਕੋਲ ਬੈਠੇ ਹੁੰਦੇ ਸੀ ਤਾ ਸਪੀਕਰ ਵਾਲਾ,ਭਾਈ ਸੂਈਆਂ ਵਾਲੀ ਡੱਬੀ ਦੋ ਰੁਪਏ ਦੀ ਮੰਗਵਾਉਦਾ,ਹੁੰਦਾ ਸੀ ਸਾਡੇ ਕੋਲੋ ਖਾਲੀ ਡੱਬੀ ਬਦਲੇ ਧੰਨਵਾਦ ਜੀ 📢👌👍🙏❤️🌷💐

  • @user-xy9rz7kb4b
    @user-xy9rz7kb4b ปีที่แล้ว +1

    ਨਰਿੰਦਰ ਬੀਬਾ ਸੁਪਰ ਸੀ

  • @amarjitshastri6530
    @amarjitshastri6530 2 ปีที่แล้ว +15

    ਤਵੇ ਦੀਆਂ ਸੂਈਆਂ ਦੇ ਲਾਲਚ ਵਿੱਚ ਸਾਰੀ ਰਾਤ ਲਾਉਡ ਸਪੀਕਰ ਵਾਲੇ ਭਾਈ ਕੋਲ਼ ਬੈਠਣ ਦਾ ਚੇਤਾ ਆ ਗਿਆ। ਸਚਮੁੱਚ ਉਹ ਦਿਨ ਵੀ ਮਹਾਨ ਸਨ। ਗੀਤ ਸਾਰੇ ਅਮਰ ਹਨ

    • @ranagnz7442
      @ranagnz7442 2 ปีที่แล้ว +1

      ਸਹੀ ਗੱਲ ਅਾ ਮੇਰੇ ਵੀਰ

    • @lakhwindersinghghuman7207
      @lakhwindersinghghuman7207 ปีที่แล้ว

      ਬਿਲਕੁੱਲ ਜੀ ਸੁਈਆ ਕਿਹੜੇ ਕੰਮ ਆਉਦੀਆ ਸਨ ਬੱਸ ਐਵੇ ਹੀ ਸਪੀਕਰ ਵਾਲੇ ਕੋਲੋ ਸੁਇਆ ਲੈਣੀਆ ਮੈਨੂ ਵੀ ਯਾਦ ਨੇ ਜੀ

    • @talwindersingh4332
      @talwindersingh4332 11 หลายเดือนก่อน

      ਬੜੀ ਤਾਬਿਆਦਾਰੀ ਕਰਦੇ ਸੀ

  • @Ajitsingh-xq5fp
    @Ajitsingh-xq5fp ปีที่แล้ว +1

    LOVE THIS BEAUTIFUL SONG LOVE PUNJABI SABHIACHAR

  • @satnamuppal7801
    @satnamuppal7801 11 หลายเดือนก่อน +1

    Very nice ji

  • @KhushalSingh-im3wo
    @KhushalSingh-im3wo 11 หลายเดือนก่อน +1

    ਬਚਪਨ ਦੀਆਂ ਯਾਦਾਂ ਗੀਤ ਸਪੀਕਰ ਤੇ ਰਾਤ ਨੂੰ ਸੌਣ ਸਮੇਂ ਵਜਦੇ ਸਨ ਬਹੁਤ ਵਧੀਆ ਅਜ ਵੀ ਬਹੁਤ ਵਧੀਆ ਲਗਦੇ ਹਨ

  • @AvtarSingh-bd4hw
    @AvtarSingh-bd4hw ปีที่แล้ว +1

    Bahut bahut dhanwad Bai Ji. Jeonde vasde rho te punjabi virse di ese tra sewa krde rho, PARMATMA chardikala ch rakhe virsa sambhanlan waliya nu

  • @JagroopSingh-yv7vb
    @JagroopSingh-yv7vb 16 วันที่ผ่านมา

    Purana gaana. Mai school vich parda cc ..udo gaana Aya cc mai .Mai 6/7 saal da cc.mai yeh gaana dunia hya hai

  • @gurcharansinghcheema7475
    @gurcharansinghcheema7475 ปีที่แล้ว +2

    Thanks for this good old song, always write the name of singer, writer and Year

  • @sekhonrecords1040
    @sekhonrecords1040 หลายเดือนก่อน

    Very nice. Old is gold

  • @BalbirSingh-wr6fl
    @BalbirSingh-wr6fl ปีที่แล้ว +1

    Old is gold Thanks 👍 for your thoughts on the way

  • @nasticpapu1396
    @nasticpapu1396 ปีที่แล้ว +1

    LEGEND NARENDRA BIBA G🙏

  • @harmeshsingh2384
    @harmeshsingh2384 2 ปีที่แล้ว +2

    Eh.lok.poojnik.ne.all.the.best

  • @beantsingh9208
    @beantsingh9208 2 ปีที่แล้ว +1

    ਬਾਕਮਾਲ ਗੀਤ ਹੈ ਬੀਬਾ ਜੀ ਦਾ। ਬਿਲਕੁਲ ਸਾਫ਼ ਸੁਥਰਾ ਸੀਸੇ ਵਾਂਗ। ਤਕਰੀਬਨ ਪਿਛਲੇ ੫੦ ਸਾਲਾਂ ਦੇ ਸਮਾਜਿਕ ਅਤੇ ਆਰਥਿਕ ਹਾਲਤ ਦੀ ਤਸਵੀਰ ਦਰਸਾਉਂਦਾ ਹੈੈ।

  • @gurlove6949
    @gurlove6949 ปีที่แล้ว +1

    Song 👌👍❤️

  • @Sattekaking
    @Sattekaking 2 ปีที่แล้ว +3

    MENU BAHUT SHAONK SI OLD SONG TE.

  • @karamjeetsingh2352
    @karamjeetsingh2352 3 หลายเดือนก่อน

    ਜੀ ਬਾਈ ਨਰਿੰਦਰ ਬੀਬਾ ਹੋਰੀਂ ਗਾਇਕੀ ਦਾ ਇੱਕ ਯੁੱਗ ਸਨ ਸਾਨੂੰ ਮਾਣ ਹੈ ਅਸੀਂ ਓਹਨਾਂ ਨੂੰ ਹੁਬਹੂ ਸਾਹਮਣੇ ਬੈਠ ਸੁਣਿਆ ਹੋਇਆ

  • @bsingh2804
    @bsingh2804 ปีที่แล้ว +1

    V nice

  • @narinderaaudiocassette6864
    @narinderaaudiocassette6864 3 ปีที่แล้ว +2

    Very nice Bahut hit song
    Si

  • @tarntarantvBawa
    @tarntarantvBawa 3 ปีที่แล้ว +2

    Good

  • @gurlove6949
    @gurlove6949 ปีที่แล้ว +1

    400 👍

  • @forawhilewithsurjeet1019
    @forawhilewithsurjeet1019 2 ปีที่แล้ว +3

    Appreciate maintaining such old songs. Thax.

  • @krishanchand7095
    @krishanchand7095 2 ปีที่แล้ว +1

    Biba is our relationship with punjabi songs great awaz

  • @RanjeetSingh-yr6um
    @RanjeetSingh-yr6um 2 ปีที่แล้ว +1

    VERY NICE

  • @balveersinghsandhu1577
    @balveersinghsandhu1577 2 ปีที่แล้ว +2

    ਬਹੁਤ ਵਧੀਆ ਗੀਤ ਹਨ ਹੋਰ ਵੀ ਬਹੁਤ ਸਾਰੇ ਪੁਰਾਣੇ ਗੀਤ ਹਨ ਉਹ ਵੀ ਸੁਣਾਉ ਜੀ ਗੀਤ ਦੇ ਨਾਲ ਸੰਨ ਲਿਖਣ ਦੀ ਖੋਚਲ ਜਰੂਰ ਕਰੋ ਜੀ ਧੰਨਵਾਦ ਕਰਦੇ ਹਾਂ

  • @surjeetsingh-nh3je
    @surjeetsingh-nh3je 2 ปีที่แล้ว +1

    Bachpan de song vir ji very nice

  • @jagtarsinghjagraon5773
    @jagtarsinghjagraon5773 ปีที่แล้ว +1

    Kalja beganaa sarda

  • @ashokkumardhiman6783
    @ashokkumardhiman6783 2 ปีที่แล้ว +2

    Old is gold .Sound Quality is very fine. Pather dey hor Record v Upload karo g.

  • @sidhurecords9290
    @sidhurecords9290 2 ปีที่แล้ว +1

    V nyc

  • @pritpalsinghchhina5723
    @pritpalsinghchhina5723 2 ปีที่แล้ว +2

    ਵਾਹ ਜੀ ਵਾਹ ਬੀਬਾ ਜੀ ਦੀ ਰੀਸ ਨਹੀਂ ।

  • @jageersingh6973
    @jageersingh6973 ปีที่แล้ว +1

    Bhai saab kirpa karke "gali piar wali avi sees tali tikavi.tanu wasta khuda d" eh geet biba ji awaz vich sunao, ,Thank you

  • @JagroopSingh-no7xy
    @JagroopSingh-no7xy ปีที่แล้ว +1

    ਵਾਹ ਜੀ ਸਰੀਰ ਵਿੱਚ ਝਰਨਾਟ ਜਿਹੀ ਹੁੰਦੀ ਇਹ ਗੀਤ ਸੁਣਕੇ ਬਚਪਨ ਚੇਤੇ ਆ ਜਾਂਦਾ ਕੋਠਿਆਂ ਤੇ ਲੱਗੇ ਸਪੀਕਰ ਵਿੱਚ ਵੱਜਦਾ ਹੁੰਦਾ ਸੀ