Operation Blue Star, Sant Jarnail Singh ji khalsa Bhindrawale - Bhai Mehal Singh jatha | Remix katha

แชร์
ฝัง
  • เผยแพร่เมื่อ 2 มิ.ย. 2021
  • 3 ਘੱਲੂਘਾਰਾ 1984/Sikh Genocides 1984
    Background artwork is done by respected brother @anhadbani
    instagram link is
    / anhadbanitv
    stay connected with us for further new dharmik videos , Remix beat katha
    Please follow on Instagram for more updates @singh._baljinded
    ⬇️Link
    / singh._baljinder
    ###
    All rights reserved ©
    🅝🅞🅣🅔 :- ᴛʜᴇsᴇ ᴘʜᴏᴛᴏs ᴡʜɪᴄʜ ᴡᴇ ᴀʀᴇ ᴘᴏsᴛɪɴɢ ᴏғ ɢᴜʀᴜ sᴀʜɪʙᴀɴ's ᴀʀᴇ ᴊᴜsᴛ ɪᴍᴀɢɪɴᴀᴛɪᴏɴ ᴛʜɪs ɪs ᴊᴜsᴛ ᴏᴜʀ ʙᴇʟɪᴇᴠᴇ ʜᴏᴡ ᴏᴜʀ ɢᴜʀᴜ's ʟᴏᴏᴋ ʟɪᴋᴇ, sᴏ ɪ ʀᴇǫᴜᴇsᴛ ʏᴏᴜ ᴀʟʟ ᴘʟᴇᴀsᴇ ᴅᴏ ᴘᴀᴛʜ ᴀɴᴅ ʙᴇʟɪᴇᴠᴇ ɪɴ sʀɪ ɢᴜʀᴜ ɢʀᴀɴᴛʜ sᴀʜɪʙ ᴊɪ ᴍᴀʜᴀʀᴀᴊ. ᴏɴʟʏ ʜɪsᴛᴏʀɪᴄᴀʟ , ɢᴜʀᴜᴅᴡᴀʀᴀs ᴇᴛᴄ ᴀʀᴇ ʀᴇᴀʟ. ᴅᴇsᴛɪɴᴀᴛɪᴏɴ ғᴏʀ ʟᴇᴀʀɴɪɴɢ & sᴘʀᴇᴀᴅɪɴɢ
    #ਸਾਕਾਨੀਲਾਤਾਰਾ #bhindrawale #Remixkatha
  • เพลง

ความคิดเห็น • 2.7K

  • @lovepreetbhullar4992
    @lovepreetbhullar4992 2 ปีที่แล้ว +64

    ਜੈਕਾਰ ਗਜਾਵੈ ,ਨਿਹਾਲ ਹੋ ਜਾਵੇ,ਫ਼ਤਿਹ ਪਾਵੇ , ਸੰਤ ਜਰਨੈਲ ਖਾਲਸਾ ਭਿੰਡਾਰਾਵਾਲਿਆ ਜੀ ਦੇ ਮਨ ਨੂੰ ਭਾਵੇਂ। ਸਤਿ ਸ੍ਰੀ ਅਕਾਲ। 🌹🌹🌹🌹🌹

  • @tractardashonkey3589
    @tractardashonkey3589 ปีที่แล้ว +13

    ਕਦੇ ਦਿੱਲੀ ਕੰਬਣ ਲਾ ਦਿੱਤੀ ਬਾਬਾ ਤੇਰੀ
    ਸੋਚ ਨੇ
    ਅੱਜ ਦੁਸ਼ਮਣ ਕੰਬਣ ਲਾ ਦਿੱਤੇ
    ਤੇਰੀ ਤਸਵੀਰ ਨੇ

  • @TejwinderSingh-ki2vj
    @TejwinderSingh-ki2vj ปีที่แล้ว +21

    ਖ਼ੁਸ਼ੀਆਂ ਦੇ ਜੈਕਾਰੇ ਗਜਾਏ ਫਤੇ ਪਾਵੇ ਨਿਹਾਲ ਹੋ ਜਾਵੇ ਅੰਮ੍ਰਿਤ ਦੇ ਦਾਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਚਰਨਾ ਨੂੰ ਭਾਵੇਂ ਸਤਿ ਸ੍ਰੀ ਅਕਾਲ 💖💖

  • @shaganbrar12
    @shaganbrar12 2 ปีที่แล้ว +8

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਇਕ ਮਹਾਨ ਸਖਸ਼ੀਅਤ ਸਨ, ਪੂਰੀ ਸਿੱਖ ਕੌਮ ਉਹਨਾਂ ਤੇ ਨਾਲ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @csdhillon1
    @csdhillon1 2 ปีที่แล้ว +35

    🙏🙏🌹ਦਮਦਮੀ ਟਕਸਾਲ ਦੇ 14 ਵੇ ਮੁੱਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਲਖ਼ ਲਖ਼ ਪਰਨਾਮ ਜੀ 🙏🙏🌹

    • @PrinceXI11
      @PrinceXI11 16 วันที่ผ่านมา

      🙏🙏🙏

  • @ruralindianspeaks1039
    @ruralindianspeaks1039 3 ปีที่แล้ว +105

    ਮੈਂ ਰਾਜਸਥਾਨ ਤੋਂ ਹਿੰਦੂ ਜੱਟ ਹਾਂ, ਮੈਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਅਕਾਲ ਪੁਰਖ ਦਾ ਰੂਪ ਮੰਨਦਾ ਹਾਂ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਮਰਨ ਤੋਂ ਪਹਿਲਾਂ ਮੈਂ ਵੀ ਅੰਮ੍ਰਿਤ ਪੀ ਕੇ ਗੁਰੂਸਿੱਖ ਬਣ ਜਾਵਾਂ ਤਾਂ ਜੋ ਮੇਰਾ ਜਨਮ ਸਫਲ ਹੋ ਸਕੇ। ਕਿਰਪਾ ਕਰਕੇ ਵਾਹਿਗੁਰੂ ਜੀ ਮੇਹਰ ਕਰੋ। ਮੈਂ ਗੁਰੂਮੁਖ ਨੂੰ ਨਹੀਂ ਜਾਣਦਾ, ਫਿਰ ਵੀ ਮੈਂ ਇਹ ਸੰਦੇਸ਼ "ਗੂਗਲ ਅਨੁਵਾਦਕ" ਰਾਹੀਂ ਲਿਖ ਰਿਹਾ ਹਾਂ ਸ਼ਾਇਦ ਅਕਾਲਪੁਰਖ ਮੇਰੇ ਜਨਮ ਨੂੰ ਸੁਧਾਰਨ ਲਈ ਇੱਕ ਪੱਤਰ ਭੇਜੇਗਾ।

  • @shamshersinghgill5617
    @shamshersinghgill5617 ปีที่แล้ว +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ... ਜਿਨਾਂ ਦੀ ਦਸਮ ਬਾਣੀ ਨੇ ਐਨੀ ਤਾਕਤ ਸਿੰਘਾਂ ਨੂੰ ਬਖਸ਼ੀ ਸੀ...
    ਸੰਤ ਜਰਨੈਲ ਸਿੰਘ ਜੀ ਖਾਲਸਾ ਜੇ ਅੱਜ ਹੁੰਦੇ ਤਾਂ ਸਰਕਾਰਾਂ ਦਾ ਰੁਖ ਕੁਛ ਹੋਰ ਹੋਣਾ ਸੀ.

  • @MANPREETMOHIE71
    @MANPREETMOHIE71 ปีที่แล้ว +16

    ਸਾਡਾ ਜ਼ਰਨੈਲ ਸਿੱਖ ਪੰਥ ਦੀ ਸ਼ਾਨ🙏🙌

  • @user-cj7bz4vn7k
    @user-cj7bz4vn7k 2 ปีที่แล้ว +105

    ਬਹੁਤ ਵੱਧੀਆ ਸਚ ਸੁਣਾਇਆ ਹੈ ਧਨਵਾਧ ਹੈ ਸੰਤ ਜਰਨੈਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @Sharryjatt-kg1pm
    @Sharryjatt-kg1pm 2 ปีที่แล้ว +137

    ਗੱਜ ਕੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਕਲਗੀਧਰ ਪਾਤਸ਼ਾਹ ਦੇ ਸ਼ਹੀਦ ਯੋਧਿਆਂ ਦੇ ਮਨ ਨੂੰ ਭਾਵੇ___ਸਤਿ ਸ੍ਰੀ ਅਕਾਲ 🙏🙏🙏🙏🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਜੀ ਕੀ ਫਤਹਿ

    • @krishansingh1220
      @krishansingh1220 2 ปีที่แล้ว

      I think Congress ,that party in rule in 84, will never again o Centre and PB ,hariana and in Rajasthan

    • @krishansingh1220
      @krishansingh1220 2 ปีที่แล้ว +1

      Sir, Sikh should adopt the updesh of Gur Hargobind ji and Gur Gobind Singh ji,,,,,,,,,,,Also be remember the grt sacrifice of Gur Aman ji and 4sahibjafe,,,,,,, also Gur Teg bahader ji ,,. ,,,,,Be a Sikh of their iodioly. Pl

    • @SukhchainSingh-re1io
      @SukhchainSingh-re1io ปีที่แล้ว +1

      @@krishansingh1220 ,
      Ma

    • @SukhchainSingh-re1io
      @SukhchainSingh-re1io ปีที่แล้ว +1

      @@krishansingh1220 ,🇳🇿

    • @sikh__updates
      @sikh__updates ปีที่แล้ว

      th-cam.com/users/shortslr1kZblfQ4w?feature=share

  • @amarjeetsingh8568
    @amarjeetsingh8568 2 ปีที่แล้ว +25

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ

  • @BABA_5911
    @BABA_5911 3 ปีที่แล้ว +550

    ਜੈਕਾਰਾ ਗਜਾਵੇ, ਸੋ ਨਿਹਾਲ ਹੋ ਜਾਵੇ, ਫ਼ਤਹਿ ਪਾਵੇ,
    ਸ਼ਹੀਦ ਫੌਜਾਂ ਦੇ ਮਨ ਨੂੰ ਭਾਵੇ,
    ਸਤਿ ਸ੍ਰੀ ਅਕਾਲ,
    ਗੁਰਬਰ ਅਕਾਲ,
    ਅਕਾਲ ਹੀ ਅਕਾਲ,
    ਵਾਹਿਗੁਰੂਜੀਕਾਖਾਲਸਾ,
    ਵਾਹਿਗੁਰੂਜੀਕੀਫ਼ਤਹਿ!!!!

    • @singh._baljinder
      @singh._baljinder  3 ปีที่แล้ว +23

      ਅਕਾਲਲਲਲਲਲਲਲਲਲ⚔️⚔️🐍🦅🐊🔥🔥

    • @GurpreetSingh-xv5ci
      @GurpreetSingh-xv5ci 3 ปีที่แล้ว +9

      @@singh._baljinder ਸਤਿ ਸ੍ਰੀ ਆਕਾਲ 🙏

    • @GurpreetSingh-xv5ci
      @GurpreetSingh-xv5ci 3 ปีที่แล้ว +6

      ਸਤਿ ਸ੍ਰੀ ਆਕਾਲ ਵੀਰ ਜੀ

    • @RAJA_Singh4725
      @RAJA_Singh4725 3 ปีที่แล้ว +7

      ਸਤਿ ਸ੍ਰੀ ਆਕਾਲ ❤️🙏

    • @simarsingh9069
      @simarsingh9069 3 ปีที่แล้ว +3

      Waheguru hi ka kahlsa waheguru ji feteh

  • @BalwinderSingh-rp6rc
    @BalwinderSingh-rp6rc 2 ปีที่แล้ว +64

    ਧੰਨ ਨੇ ਇਹੋ ਜਿਹੇ ਅਣਖੀ ਯੋਧੇ ਸੂਰਮੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਜ਼ਿੰਦਾਬਾਦ

  • @lakhwinder324
    @lakhwinder324 2 ปีที่แล้ว +2

    Akha cho hanju ni ruk rhy saka sunky
    Dhan aw sikhi🙏🙏

  • @yuvrajsingh6436
    @yuvrajsingh6436 2 ปีที่แล้ว +18

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏

  • @rameenkaurkhairavlogs4861
    @rameenkaurkhairavlogs4861 2 ปีที่แล้ว +32

    ਧੰਨ ਧੰਨ ਸ਼੍ਰੀ ਗੂਰੁ ਰਾਮਦਾਸ ਜੀ

  • @AmrikSingh-nl4tz
    @AmrikSingh-nl4tz 2 ปีที่แล้ว +31

    ਵਾਹਿਗੁਰੂ ਜੀ ਮੇਹਰ ਕਰਨ ਸਾਰਿਆਂ ਤੇ ਜੀ

  • @mrskaur539
    @mrskaur539 2 ปีที่แล้ว +17

    ਵਾਹਿਗੁਰੂ ਜੀ ਮਹੇਰ ਕਰੋ ਪੰਜਾਬ ਦੇ ਪੁੱਤ ।🙏🏽🙏🏽

  • @karanaujla9005
    @karanaujla9005 ปีที่แล้ว +10

    ਧੰਨ ਧੰਨ ਬਾਬਾ ਸੰਤ ਖਾਲਸਾ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਵੀਹਵੀਂ ਸਦੀ ਦੇ ਮਹਾਂਪੁਰਸ਼ ਸਤਨਾਮ ਵਾਹਿਗੁਰੂ ਜੀ 🙏

  • @akasonu
    @akasonu 2 ปีที่แล้ว +17

    ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ
    🌹ਧੰਨ ਗੁਰੂ ਗੋਬਿੰਦ ਸਿੰਘ ਜੀ 🌹
    ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ❤️🎶🐅🥁

  • @bhupindersingh4530
    @bhupindersingh4530 2 ปีที่แล้ว +26

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤

  • @jasvirsingh6413
    @jasvirsingh6413 2 ปีที่แล้ว +15

    ਪ੍ਰਨਾਮ ਸ਼ਹੀਦਾਂ ਨੂੰ, ਅਸੀਂ ਤਹਿਦਿਲੋਂ ਸ਼ਰਧਾਂਜਲੀ ਭੇਂਟ ਕਰਦੇਂ ਹਾਂ ਇਨ੍ਹਾਂ ਜੋਧਿਆਂ ਨੂੰ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

    • @user-pc6ug3ms1w
      @user-pc6ug3ms1w 4 หลายเดือนก่อน

      ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @komalbajwa6005
    @komalbajwa6005 2 ปีที่แล้ว +12

    Waheguru g da khalsa waheguru g di fateh

  • @brarsaab1655
    @brarsaab1655 3 ปีที่แล้ว +275

    ਨਾ ਭੁੱਲੇ ਸੀ ਨਾ ਭੁੱਲੇ ਹਾ ਤੇ ਨਾ ਭੁੱਲਾਗੇ,,,ਸੰਤਾਂ ਤੇ ਸਿੰਘਾਂ ਦੀ ਕੁਰਬਾਨੀ ਨੂੰ🙏ਅਮਰ ਖਾਲਸਾ

    • @dilbagsaran2982
      @dilbagsaran2982 3 ปีที่แล้ว +7

      🙏

    • @Rai008vlogs
      @Rai008vlogs 3 ปีที่แล้ว +4

      ❤️❤️❤️

    • @Balroop
      @Balroop 3 ปีที่แล้ว +7

      ❤️❤️❤️right

    • @tomhuisman140
      @tomhuisman140 3 ปีที่แล้ว +1

      i am not from India.. but i was in indian in 1984...how can you forget that these sikhs killed too many hindus also at that time and without any reason..

    • @brarsaab1655
      @brarsaab1655 3 ปีที่แล้ว +7

      @@tomhuisman140 .....ਸੰਤ ਜੀ ਨੇ ਕਿਹਾ ਸਾਡਾ ਕਿਸੇ ਧਰਮ ਨਾਲ ਵੈਰ ਨਹੀਂ ,,ਸਭ ਅਾਪਣੇ ਆ ਕੋਈ ਗੈਰ ਨਹੀਂ,, ਬਸ ਐਸੀ ਅੌਖੇ ਆ ਸਰਕਾਰਾ ਤੋ...🙏

  • @savenaturesavehappylife1279
    @savenaturesavehappylife1279 2 ปีที่แล้ว +99

    ਸਮੂਹ ਸਿੰਘਾਂ ਸ਼ਹੀਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @maan1378
    @maan1378 2 ปีที่แล้ว +24

    🙏🙏💥👍 ਧੰਨ ਸ਼੍ਰੀ ਵਾਹਿਗੁਰੂ 🙏🙏🙏

  • @jasssingh7089
    @jasssingh7089 2 ปีที่แล้ว +6

    ਚਾਰ ਲੱਖ ਦੀ ਫੋਜ ਇੱਕਲੇ ਸ਼ੇਰ ਨੇ ਹਿਲਾ ਦਿੱਤੀ ਸੀ ❤️💪🏻🔥

  • @parmjitbhullar3828
    @parmjitbhullar3828 2 ปีที่แล้ว +45

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @ManjotSingh-jy5qm
    @ManjotSingh-jy5qm 2 ปีที่แล้ว +18

    ਪ੍ਰਣਾਮ ਸ਼ਹੀਦਾਂ ਨੂੰ 🙏🏻🙏🏻

  • @jassludhiana1995
    @jassludhiana1995 2 ปีที่แล้ว +1

    ਸ਼ਹੀਦਾਂ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏

  • @mohansahota4542
    @mohansahota4542 2 ปีที่แล้ว +3

    ਧੰਨ ਧੰਨ ਖਾਲਸਾ ਅਤੇ ਧੰਨ ਸਨ ਕੌਂਮ ਦੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਹਨਾਂ ਦੇ ਸਾਰੇ ਸਾਥੀ, ਸਪੈਸ਼ਲ ਜੰਗੀ ਜੁਗਤਾਂ ਦੇ ਮਾਹਰ ਜਨਰਲ ਸ਼ੁਬੇਗ ਸਿੰਘ ਜੀ ਜਿਹਨਾਂ ਯੋਧਿਆਂ ਨੇ ਰਲ ਕੇ ਸਿਖੀ ਦਾ ਪੁਰਾਤਨ ਇਤਿਹਾਸ ਦੁਹਰਾ ਦਿਤਾ ਧੰਨ ਹਨ। ਸਿਖ ਪਰਿਵਾਰਾਂ ਨੇ ਬਹੁਤ ਤਸ਼ਦਦ ਝਲਿਆ ਅਤੇ ਝਲ ਰਹੇ ਹਨ। ਜਾਂ ਤਾਂ ਧਰਮ ਤਿਆਗਣਾਂ ਪਏ

  • @gurjotsingh6660
    @gurjotsingh6660 ปีที่แล้ว +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏👏👏

  • @rajindarkour7116
    @rajindarkour7116 2 ปีที่แล้ว +29

    Dhan dhan sant baba jarnel Singh ji khalsa ji bhindrawale 👏

  • @HarpreetGill_1995
    @HarpreetGill_1995 ปีที่แล้ว +17

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ♥️♥️♥️♥️♥️

  • @karamjeetkaur6307
    @karamjeetkaur6307 2 ปีที่แล้ว +1

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦਾ ਜੀਵਨ ਸੁਣਕੇ ਧੰਨ ਧੰਨ ਕਿਹਕੇ ਹੱਥ ਜੁੜ ਜਾਂਦੇ ਨੇ। ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ

  • @manvir1979
    @manvir1979 ปีที่แล้ว +10

    ਧੰਨ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏🏻🙏🏻🙏🏻

  • @kmpunjab2293
    @kmpunjab2293 ปีที่แล้ว +13

    ਪ੍ਰਣਾਮ ਸ਼ਹੀਦਾਂ ਨੂੰ🙏

  • @jagirsingh3430
    @jagirsingh3430 2 ปีที่แล้ว +1

    Lakh war Parnaam es Sikh kom de sidke sorme nu

  • @muhammadjamil7944
    @muhammadjamil7944 ปีที่แล้ว +3

    Meray fevrit. main wahid ik banday da fan Hoya aj tak. Sant jarnail singh bhindranwale sahib da e main fan aan. Aisa Sacha inqlabi manwaa Kat Kat jamdiyan.

  • @rajbirsandhu8666
    @rajbirsandhu8666 3 ปีที่แล้ว +93

    ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਦੇ ਸਮੂੰਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਕੋਟਾਨ ਕੋਟਿ ਪ੍ਰਣਾਮ ❤️🙏🙏🙏

  • @JASPALSINGH-wr1pp
    @JASPALSINGH-wr1pp 2 ปีที่แล้ว +9

    ਵਾਹਿਗੁਰੂ ਜੀ 👌👌👌👌🙏🙏🙏🙏🙏🙏👍👍👍👍👍👍👍👍👍👍👍👍👍👍👍👍👍👍👍👍👍👍👍👍👍

  • @robinsidhu581
    @robinsidhu581 2 ปีที่แล้ว +3

    ਬਹੁਤ ਯਾਦ ਆਉਂਦੀ ਬਾਬਾ ਤੇਰੀ

  • @tejinderbrar5216
    @tejinderbrar5216 ปีที่แล้ว +2

    ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜੀ ਸ਼ਹੀਦ

  • @jasbirbagla4751
    @jasbirbagla4751 2 ปีที่แล้ว +26

    waheguru g ka khalsa waheguru g ki fhteh Parnaam sant jarnail singh g sheed nu (i m hindu but i love sikhi i proud sikhi )

  • @Basra4458
    @Basra4458 3 ปีที่แล้ว +174

    ਲੂੰ ਕੰਢੇ ਖੜੇ ਹੋ ਗਏ ਸੁਣ ਕੇ , ਹੁਣ ਤੱਕ ਸੰਤਾਂ ਬਾਰੇ ਬਣੀਆ ਵੀਡੀਓ ਵਿੱਚੋ ਸਭ ਤੋਂ ਵਧੀਆ ਉਪਰਾਲਾ ਹੈ 👍🙏🙏

    • @samundsinghlaihal7075
      @samundsinghlaihal7075 2 ปีที่แล้ว +2

      Pppppp

    • @JatinderKumar-sl7qi
      @JatinderKumar-sl7qi 2 ปีที่แล้ว +2

      ਇਹ ਕੀ ਅਜੇ ਵੀ ਲੋਕ ਹੈਗੇ ਜੋ ਇਹੋ ਜਿਹੇ ਟਾਡੀਆਂ ਦੀਆ ਬੇਵਜਾ ਬੇ ਪਰੂਫ ਗੱਲਾਂ ਤੋ ਭਰਾਬਿਤ ਹੁੰਦੇ ਆ। ਕਿਉਕਿ 84 ਤੋਂ 90 ਵਿਚ ਟਾਡੀਆਂ ਨੇ ਬੜੀਆ ਰੋਟੀਆਂ ਸੇਕੀਆਂ ਇਹੋ ਜਿਹੀਆਂ ਕਹਾਣੀਆ ਸੁਣਾ ਕੇ।। 90 ਤੋ ਬਾਅਦ ਇਹ ਬੇ ਰੁਜਗਾਰ ਹੋਏ ਆ ਜਦੋ ਲੋਕ ਅਵੇਅਰ ਹੋਏ ਆ।

    • @Basra4458
      @Basra4458 2 ปีที่แล้ว +2

      @@JatinderKumar-sl7qi Kumar g, ਪੰਜਾਬੀ ਭਾਸ਼ਾ ਲਿਖੱਣੀ ਤਾਂ ਸਿੱਖ ਲਓ ਜੀ 🙏 ਟਿੱਪਣੀ ਫਿਰ ਕਰਿਓ

    • @rajwantkaur4167
      @rajwantkaur4167 2 ปีที่แล้ว

      1

    • @tajrandhawa325
      @tajrandhawa325 2 ปีที่แล้ว +3

      @@JatinderKumar-sl7qi Yaar Tu na bleave Kar Asi te bleave kra Gy. Tuhade Loka de blood ch hrampuna va Tuhade lok Sade guru sahib de qurbani bull Gy Sanu Sade saheeda te maan va. Te Lok hun Tuhade te yakeen Nai karn Gy Tu Ethy Lun Lyn Aea

  • @harmeetbrar1775
    @harmeetbrar1775 ปีที่แล้ว +11

    ਧੰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ 🙏

  • @RinkuSingh-ww9zs
    @RinkuSingh-ww9zs 2 ปีที่แล้ว +2

    ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ

  • @manpreetsandhu4186
    @manpreetsandhu4186 2 ปีที่แล้ว +21

    ਵਾਹਿਗੁਰੂ ਜੀ 🙏🏻❤🙏🏻

    • @DesiiIndian786
      @DesiiIndian786 2 ปีที่แล้ว

      th-cam.com/video/8idNYsUeiIQ/w-d-xo.html

  • @manpreetbajwa7676
    @manpreetbajwa7676 2 ปีที่แล้ว +20

    ਵਾਹਿਗੁਰੂ ਜੀ 🙏

  • @artistamrit6299
    @artistamrit6299 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏 ਮੇਹਰ ਕਰੋ

  • @asbhullararshbhullar415
    @asbhullararshbhullar415 ปีที่แล้ว +2

    ਗਜ ਕੇ ਫਤਿਹ ਗਜਾਵੇ ਕਲਗੀਧਰ ਪਾਤਸ਼ਾਹ ਦੇ ਮਨ ਨੂੰ ਭਾਵੇ ਸਤ ਸ਼੍ਰੀ ਅਕਾਲ 🙏

  • @singhharry5833
    @singhharry5833 2 ปีที่แล้ว +12

    Dhan Dhan Sant Giani Jarnail Singh Khalsa Jio

  • @gundazone3206
    @gundazone3206 2 ปีที่แล้ว +13

    ਇਹ ਆ ਅਸੀਂ ਤੇ ਅੱਜ ਕੱਲ ਅਸੀਂ ਕੋਣ ਆ 😢 sant jarnail Singh ❤️

    • @SimranjitSinghWarraich-kp5be
      @SimranjitSinghWarraich-kp5be ปีที่แล้ว

      Asi ajjkal fukre,foki shohrat te formality krn vale sikhi de thekkedar reh gye aan bas..main te mera parivar v viche e aunda..pr eh oh mahaan lok si, jehre sach vich te dil ton asli sikh asli guru de bacche san..ajjkal te vaise koi 60% so called sikh v ehna sab shaheedan nu kaatil e smjhde ne re attwadi v.. pr oh khud sab hraamde te nakli sikh ne, jinna nu na koi sharam na hya..te khud diyan dheeyan bhaina te jnaniyan nu v hindushaitaan de politicians thalle araam nal paun nu tyar hunde ne .. sirf ek sarkari naukri ja kujh ku paise picche..
      AJJKAL te bhte sikh khud nu sikh hi hindushaitan di government de ja oh bharjayi shaab ghaggri vale de mannde ne..

  • @BhupinderSingh-mj7oq
    @BhupinderSingh-mj7oq 2 ปีที่แล้ว +1

    Miss you sant jarnial Singh bhindrawala wale ji dill to kot kot parnam ji

  • @vickymehra3884
    @vickymehra3884 2 ปีที่แล้ว +3

    Sant Baba Jarnail Singh pendra wale ji mahaan sant San🙏

    • @harjitharjit9091
      @harjitharjit9091 2 ปีที่แล้ว

      ਭਾਈ ਵੀਰ ਸਿੰਘ ਜੀ

  • @suratrajput9133
    @suratrajput9133 3 ปีที่แล้ว +39

    Dhan dhan mere santan ji dhan dhan guru di sikhi waheguru ji da khalsa waheguru ji di fateh

  • @gymloverspb0640
    @gymloverspb0640 2 ปีที่แล้ว +12

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @chahalmandeep5302
    @chahalmandeep5302 2 ปีที่แล้ว +2

    Ki Sifat kra me kamaal krti bhai Sahib tuhadi awaaz ch enna dam a k mere vrgey ch jaan pa devo himmat de devo sahmna karan di🙏 thank you very much enni jankari den lai thanks a lotttt God menu Sikh banoun lai Waheguru hor himmat bakash devo sacha sucha Singh ban skiye bahut kamia ne hjey

  • @gurmanpreetsingh6057
    @gurmanpreetsingh6057 2 ปีที่แล้ว +19

    ਵਾਹਿਗੁਰੂ ਜੀ ।। 🙏❤

  • @BABA_5911
    @BABA_5911 3 ปีที่แล้ว +221

    ਸਗਲੇ ਦੂਖਾਂ ਪਾਪਾਂ ਕਾ ਨਾਸ,
    ਤੇਰੀ ਭਜਨ ਬਾਣੀ ਦਾ ਪ੍ਰਤਾਪ,
    ਢੱਕ ਪੜ੍ਹਦੇ ਰੱਖ ਲਾਜ, ਗੁਰੂ ਗਰੀਬ ਨਿਵਾਜ,
    ਨਾ ਕਰੀ ਕਿਸੇ ਦੇ ਮੁਥਾਜ,
    ਮੁਥਾਜ ਕਰੀ ਉਸਦੇ ਜਿਸਦੇ ਨੇਤਰੋਂ ਮੇ ਲਾਜ,
    ਚੜਨੇ ਕੌ ਘੋੜਾ ਉੜਾਨੇ ਕੌ ਬਾਜ਼,
    ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ,
    ਜੈਕਾਰਾ ਗਜਾਵੇ, ਸੋ ਨਿਹਾਲ ਹੋ ਜਾਵੇ, ਫ਼ਤਹਿ ਪਾਵੇ,
    ਸ਼ਹੀਦ ਫੌਜਾਂ ਦੇ ਮਨ ਨੂੰ ਭਾਵੇ,
    ਸਤਿ ਸ੍ਰੀ ਅਕਾਲ,
    ਗੁਰਬਰ ਅਕਾਲ,
    ਅਕਾਲ ਹੀ ਅਕਾਲ,
    ਵਾਹਿਗੁਰੂਜੀਕਾਖਾਲਸਾ,
    ਵਾਹਿਗੁਰੂਜੀਕੀਫ਼ਤਹਿ!!!!

  • @gauravkapoor4706
    @gauravkapoor4706 2 ปีที่แล้ว +15

    🙏🙏🙏🙏🙏🙏🙏🙏🙏🙏🙏🙏🙏🙏Parnaam shaheeda nu🙏🙏🙏🙏🙏🙏🙏🙏🙏🙏🙏🙏🙏🙏

  • @sattabal7448
    @sattabal7448 2 ปีที่แล้ว +4

    ਵਾਹਿਗੁਰੂ ਵਾਹਿਗੁਰੂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ

  • @SonuKumar-cb8pj
    @SonuKumar-cb8pj 2 ปีที่แล้ว +23

    Satnam Shri Waheguru Ji

  • @SimerPBMalwaBelt
    @SimerPBMalwaBelt 2 ปีที่แล้ว +58

    ਵਹਿਗਰੂ ਜੀ ਦਾ ਖਾਲਸਾ ਵਹਿਗਰੂ ਜੀ ਦੀ ਫਤਿਹ 🙏🙏🙏🙏

    • @NavjotSingh-nx4cr
      @NavjotSingh-nx4cr ปีที่แล้ว +2

      Satnam Shri Waheguru Sahib Ji
      WAHEGURU SAHIB JI KA KHALSA WAHEGURU SAHIB JI KI FATEH

  • @neenashinde5242
    @neenashinde5242 2 ปีที่แล้ว +2

    Sat Nam waheguru ji mer kar 💯🙏🙏

  • @SandeepSingh-em2mk
    @SandeepSingh-em2mk ปีที่แล้ว +12

    Dhan Dhan Sant Baba Jarnail Singh Ji Khalsa Bhindrawale Ji 🙏🏻♥️🙇🏻‍♂️😇🌸

  • @amitbrar2440
    @amitbrar2440 2 ปีที่แล้ว +44

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻

  • @sukhjitsainishamindersingh3457
    @sukhjitsainishamindersingh3457 2 ปีที่แล้ว +35

    Waheguru ji ka khalsa waheguru ji ki Fateh 🙏🏻🙏🏻❤️❤️❤️

  • @JASPALSINGH-wr1pp
    @JASPALSINGH-wr1pp 2 ปีที่แล้ว +53

    ਧੰਨ ਧੰਨ ਧੰਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਬਾਬਾ ਏ ਕੌਮ ਸ਼ਹੀਦ 👍👍👍👍👍👍👍👍👌👌👌👌👌👌👌👌👌👌

  • @harmohindersingh241
    @harmohindersingh241 2 ปีที่แล้ว +16

    REAL SENTINEL OF SIKH NATION SANT J.S BHINDRAWALE.

  • @karamdeepsingh5716
    @karamdeepsingh5716 3 ปีที่แล้ว +11

    ਧੰਨ ਧੰਨ ਸੰਤ ਬਾਬਾ ਭਿੰਡਰਾਵਾਲੇ ਜੀ

  • @amritjohaldhalleke5047
    @amritjohaldhalleke5047 3 ปีที่แล้ว +232

    ਧੰਨ ਤੇਰੀ ਸਿੱਖੀ ਬਾਜ਼ਾਂ ਵਾਲਿਆ 🙏

  • @paulstall7876
    @paulstall7876 ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।🙏

  • @Amandeepsingh-vo3dg
    @Amandeepsingh-vo3dg 2 ปีที่แล้ว +4

    ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ

  • @ranjotsingh9589
    @ranjotsingh9589 2 ปีที่แล้ว +30

    Waheguru ji ka Khalsa waheguru g di fateh

  • @xxdevilxx4325
    @xxdevilxx4325 2 ปีที่แล้ว +15

    🙏❤️❤️ ਨਹੀਂ ਭੁੱਲਣੀ ੧੯੮੪ 🙏

  • @manrajkaur7067
    @manrajkaur7067 ปีที่แล้ว +1

    Waheguru ji 🙏

  • @manindersinghofficial1313
    @manindersinghofficial1313 ปีที่แล้ว +2

    Sant baba Jarnail singh ji bhindrawale te pariwar te satnaam waheguru ji mehar rakhe.....Dhan Dhan tohadi sikhi......

  • @varindersharma657
    @varindersharma657 3 ปีที่แล้ว +18

    Waheguru ji ka khalsa waheguru ji ki Fateh

  • @harmindersingh3428
    @harmindersingh3428 2 ปีที่แล้ว +27

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @SukhdevSingh-iu3df
    @SukhdevSingh-iu3df ปีที่แล้ว +1

    Waheguru ji 🙏 waheguru ji 🙏

  • @Fateh933
    @Fateh933 2 ปีที่แล้ว +3

    Bole Soh Nihaal Sat Sri Akal G🙏💖🌄🔥

  • @gurjitbrar4400
    @gurjitbrar4400 2 ปีที่แล้ว +34

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ 🙏🌹🙏🌹🙏🌹🙏🙏🙏🙏🌹🙏🙏🙏🙏

  • @user-mc2do3iq6t
    @user-mc2do3iq6t 3 ปีที่แล้ว +35

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾ ਬਾਦ 🙏🙏🙏🙏🙏

  • @amrindersingh7252
    @amrindersingh7252 2 ปีที่แล้ว +7

    Waheguru Ji

  • @shishpal8922
    @shishpal8922 2 ปีที่แล้ว +1

    Satname waheguru ji

  • @maneepsingh4196
    @maneepsingh4196 2 ปีที่แล้ว +16

    ਰਾਜ ਕਰੇਗਾ ਖਾਲਸਾ ❤️❤️❤️❤️❤️

  • @jagtarjhampur6553
    @jagtarjhampur6553 2 ปีที่แล้ว +53

    ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਭਿਡਰਾ ਵਾਲੇ ਬਾਬਾ ਜੀ ਇੱਕ ਵਾਰੀ ਫ਼ੇਰ ਦੁਨੀਆ ਤੇ ਆਕੇ ਜਾਊ ਜੀ ਇਹ ਮਾਹਾਪੁਰਖ ਤਾਂ ਦੁਨੀਆ ਤੇ ਰੱਬ ਦੇ ਲੋਕਾਂ ਨੂੰ ਸੰਤ ਬਨਾਉਣ ਆਏ ਸਨ ਬਾਬਾ ਜੀ ਹਿਸਟਰੀ ਸੁਣ ਕੇੇ ਅਨੰਦ ਆ ਗਿਆ ਜੀ🙏🙏🙏🙏🙏

    • @lkaur3957
      @lkaur3957 2 ปีที่แล้ว

      Waheguru ji 🙏

    • @tarloksinghpunia7888
      @tarloksinghpunia7888 ปีที่แล้ว +2

      ਹੂਣ ਕਿਥੈ ਜੰਮਦੀਆ ਮਾਵਾ ਸੂਰਮੈ ,ਮੈ ਜੈਲ ਕੱਟੀ ਜਮੂ ਕਸਮੀਰ ਤਿਨ ਮਹੀਨੈ ਫੋਜ ਵਿਚੋ ਦੋੜ ਕੈ 1984 ਵਿਚ ,ਹੂਣ ਗੂਡਾ ਮਕਾਨ ਬਣਾਊਣ ਨਹੀ ਦਿਦਾ ਇਕ ਲੱਖ ਰੂਪੲਏ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ,ਪੰਜਾਬ ਭਾਰਤ ,ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਊ

    • @tarloksinghpunia7888
      @tarloksinghpunia7888 ปีที่แล้ว

      ਇਹ ਗੂਡਾ ਬੀਜੈਪੀ ਦਾ ਹੈ ਸਤਵਿਦਰ ਸਿਘ ਗੋਲਡੀ ,ਜੰਟ ਜੋ ਇਕ ਲੱਖ ਲੈਣ ਤੋ ਬਾਦ ਕੋਈ ਪਰੂਫ ਨਹੀ ਦਿਦਾ ਪੈਸੈ ਦਾ

    • @prabhjotkaur4717
      @prabhjotkaur4717 ปีที่แล้ว +1

      @@tarloksinghpunia7888 kon firoti mngda singh ji??

    • @tarloksinghpunia7888
      @tarloksinghpunia7888 ปีที่แล้ว

      @@prabhjotkaur4717 ਸਤਵਿਦਰ ਸਿਘ

  • @gurmailkaur7296
    @gurmailkaur7296 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🚩🚩🚩🚩🚩🚩🚩🚩🚩🚩🚩🚩🚩🚩🚩🚩🚩🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SukhdevSingh-tz8zz
    @SukhdevSingh-tz8zz 2 ปีที่แล้ว +18

    NEVER FORGET 1984

  • @khalsa8426
    @khalsa8426 2 ปีที่แล้ว +66

    ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ , ਧੰਨ ਧੰਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ , ਧੰਨ ਧੰਨ ਅਮਰ ਸ਼ਹੀਦ ਬਾਬਾ ਠਾਰਾ ਸਿੰਘ ਜੀ , ਧੰਨ ਧੰਨ ਬਾਬਾ ਸ਼ਬੇਗ ਸਿੰਘ ਜੀ 🙏🏻🙏🏻🙏🏻❤❤❤

    • @BaljitSingh-gr6qq
      @BaljitSingh-gr6qq 2 ปีที่แล้ว +1

      11

    • @amangill1628
      @amangill1628 2 ปีที่แล้ว

      Waheguru ji waheguru ji

    • @moneysandhu5824
      @moneysandhu5824 10 หลายเดือนก่อน

      ❤❤❤❤❤

    • @gurjeetsingh4063
      @gurjeetsingh4063 3 หลายเดือนก่อน

      ਵਾਹਿਗੁਰੂ ਜੀ ਮੇਹਰ ਕਰੋ ਜੀ

  • @gurvinderlochm9881
    @gurvinderlochm9881 2 ปีที่แล้ว +6

    ਵਾਹਿਗੁਰੂ ਜੀ ਮੇਹਰ ਕਰੋ ਸਿੱਖ ਕੌਮ ਤੇ
    🙏🙏

  • @Ravindersohi1405
    @Ravindersohi1405 ปีที่แล้ว +5

    NEVER FORGET 6 JUNE 1984 SANTA DI SAHADAT NU KOTIN KOT PARNAAM

  • @MikaPuri
    @MikaPuri 2 ปีที่แล้ว +15

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ!!

  • @nirmalsidhu2620
    @nirmalsidhu2620 2 ปีที่แล้ว +29

    WAHEGURU JI 🙏

  • @gursewaksinghk
    @gursewaksinghk 2 ปีที่แล้ว +10

    🙏 ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ 🙏

  • @satbirsingh293
    @satbirsingh293 2 ปีที่แล้ว +12

    Wahe Guru Ji wahe Guru Ji 🙏🙏

  • @sardarnavneethsinghji4102
    @sardarnavneethsinghji4102 3 ปีที่แล้ว +15

    Raj Karega Khalsa 💪💯🎯
    🙏
    Waheguru Ji ka Khalsa waheguru Ji ki fateh 🙏

  • @HARJEETSINGH-mm5vf
    @HARJEETSINGH-mm5vf 2 ปีที่แล้ว +47

    ਧੰਨ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਧੰਨ ਬਾਬਾ ਜਰਨਲ ਸੁਬੇਗ ਸਿੰਘ ਜੀ ਧੰਨ ਬਾਬਾ ਅਮਰੀਕ ਸਿੰਘ ਜੀ ਤੇ ਹੋਰ ਸ਼ਹੀਦਾਂ ਸਿੰਘਾਂ ਦੀ ਲਾਸਾਨੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ 🙏 🙏🙏🙏🙏

  • @tajindersingh6785
    @tajindersingh6785 ปีที่แล้ว +17

    Salute to Our Sikh Warriors Who Fought in 1984.