ไม่สามารถเล่นวิดีโอนี้
ขออภัยในความไม่สะดวก

ਘਰ ਵਿੱਚ ਏ ਸੀ ਬਾਰੇ ਕੁੱਛ ਅਹਿਮ ਜਾਣਕਾਰੀਆਂ , AC Service and Repair

แชร์
ฝัง
  • เผยแพร่เมื่อ 22 พ.ค. 2023
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    Your queries:-
    ac service near me
    split ac service near me
    ac service centre
    ac service website
    ac service repairing
    ac service near me contact number
    ac service charges
    ac service urban company
    inverter ac benefits
    inverter ac 5 star
    inverter ac 1 ton
    inverter ac price
    inverter ac 2 ton
    inverter ac working
    inverter ac window
    inverter ac 1 5 ton

ความคิดเห็น • 96

  • @manjinderpal7048
    @manjinderpal7048 ปีที่แล้ว +9

    ਭਾਜੀ ਇਹ ਬਹੁਤ ਵਧਿਆ ਉਪਰਾਲਾ ਤੁਹਾਡਾ ਆਮ ਲੋਕਾਂ ਦੀ ਸਮਝ ਨੂੰ ਵਧਾਉਣ ਵਾਲਾ ਹੈ

  • @harjindersinghsajjan8363
    @harjindersinghsajjan8363 ปีที่แล้ว +4

    Bahut helpful video hai bhaji 🙏

  • @rbrar3859
    @rbrar3859 ปีที่แล้ว +2

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @sarajmanes4505
    @sarajmanes4505 ปีที่แล้ว +1

    Sat Shri Akal Ji Very Nice & Informative Video God Bless You Thanks Ji 🙏🙏👌👌👍👍👏👏

  • @BhupinderSingh-cu3us
    @BhupinderSingh-cu3us ปีที่แล้ว +3

    ਸੇਵਕ ਬਾਈ ਦੀ ਪਹਿਲੀ ਵੀਡੀਓ ਐ ਜਿਹੜੀ ਅੱਧੀ ਵੇਖ ਕੇ ਛੱਡਣੀ ਪਈ

  • @dilbagsingh4954
    @dilbagsingh4954 ปีที่แล้ว +1

    Good information about ac blower

  • @Jotnirmaan
    @Jotnirmaan ปีที่แล้ว +3

    Mic ch tik tik di awaaj aundia ehnu sudaaro 🙏🏻

  • @Mandeepinutube
    @Mandeepinutube 2 หลายเดือนก่อน +1

    o general bmw series ware kuj daso

  • @anilKumar-de2bp
    @anilKumar-de2bp หลายเดือนก่อน

    Bhai sahib tusi guide karo ji pls

  • @baljinderkumar8343
    @baljinderkumar8343 ปีที่แล้ว +2

    ਸੇਵਕ ਵੀਰੇ ਬਾਹਰ ਖੇਤਾਂ ਵਿਚ ਚੋਥੀ ਤਾਰ ਜਾਨੀ ਕੇ ਅਰਥ ਨਹੀਂ ਹੁੰਦਾ ਤੇ ਤੁਸੀਂ ਦੱਸਿਆ ਸੀ ਕਿ ਢਾਈ ਦਾ ਕੰਡੈਸਰ ਲਗਾ ਕੇ ਬਲਬ ਜਾਂ ਪਂੱਖਾ ਆਦਿ ਚਲਾ ਸਕਦੇ ਹਾਂਇਹ ਬਹੁਤ ਜਾਣਕਾਰੀ ਦਿੱਤੀ ।ਹੁਣ ਦੇ ਆਪਾਂ ਮਨਹਿ ਚੱਲੋ ਕਿ ਤਿੰਨ ਫੇਸ ਚੈਕ ਕਰਨ ਲਈ ਆ ਰਹੇ ਹਨ ਕਿ ਨਹੀਂ ਕਿਵੇਂ ਕਰ ਸਕਦੇ ਹਾਂ ਕਿਉਂਕਿ ਅਰਥ ਤਾਂ ਹੁੰਦਾ ਨਹੀਂ ਤੇ ਜ਼ਮੀਨ ਵਿਚ ਸਰੀਆ ਗੱਡੀਏ ਅਰਥ ਬਣਾਈਏ ਤਾਂ ਵੀ ਬਲਬ ਜਗਦਾ ਨਹੀਂ ਕਿਉਂਕਿ ਟ੍ਰਾਂਸਫਾਰਮਰ ਦੇ ਅਰਥ ਤਾਂ ਜ਼ਮੀਨ ਵਿਚ ਗੱਡਿਆ ਨਹੀਂ ਹੁੰਦਾ ਬਹੁਤ ਮੁਸ਼ਕਲ ਆਉਂਦੀ ਹੈ ਇਸ ਬਾਰੇ ਤੁਸੀਂ ਜ਼ਰੂਰ ਦੱਸੋ ਜੀ ਬਹੁਤ ਬਹੁਤ ਧੰਨਵਾਦ ਜੀ

    • @BhupinderSingh-cu3us
      @BhupinderSingh-cu3us ปีที่แล้ว +1

      ਭਰਾਵਾ ਕਰੰਟ ਨਾ ਖਾ ਲਈ ਫੇਸ ਬੈਕ ਆ ਜਾਂਦਾ ਹੁੰਦਾ ਜੇ ਸਰੀਆ ਸੁੱਕੇ ਥਾਂ ਗੱਡਿਆ ਹੋਵੇ

    • @harpreetkaur-gz2bw
      @harpreetkaur-gz2bw ปีที่แล้ว +1

      Y electric earth dabo camical wala

  • @jaswindergill3978
    @jaswindergill3978 ปีที่แล้ว +1

    👍👍👍👍

  • @karamjeetdhaliwal8898
    @karamjeetdhaliwal8898 2 หลายเดือนก่อน +1

    Bai ji proper adress dasia karo vedio ch

  • @gurmeetsingh7136
    @gurmeetsingh7136 2 หลายเดือนก่อน +1

    Mai nawe mechanic to kamm kraleya. 5000 da nuksaan kr gya.

  • @dineshchoudharydcpodvr9
    @dineshchoudharydcpodvr9 ปีที่แล้ว +1

    Nice information veer g

  • @randeepsingh6633
    @randeepsingh6633 10 หลายเดือนก่อน +1

    Bhaji outdoor unit di condenser finn jdo tedhi medhi hojawe ta oh sidhi kiddan kr skde aan? Ode bare vi dso

    • @PiPiTheLabra
      @PiPiTheLabra 3 หลายเดือนก่อน +1

      Comb aunda hai sidha karn layi.

  • @ArshChahal47
    @ArshChahal47 ปีที่แล้ว +2

    05:07 ਫਿਰ ਤਾਂ ਇਹ ਹਨ੍ਹੇਰੀ ਨਾਲ ਵੀ ਖ਼ਰਾਬ ਹੋਊ ਪੱਖਾ ਘੁੰਮ੍ਹਕੇ!?

  • @mehar.dhaliwal
    @mehar.dhaliwal ปีที่แล้ว +1

    Inverter lao e na without inverter e lvao...

  • @ranjeetkhosa2977
    @ranjeetkhosa2977 ปีที่แล้ว +1

    Good video 😢😢

  • @balkarbalkar1368
    @balkarbalkar1368 9 หลายเดือนก่อน +1

    Location ch city da name ni dasya

  • @user-ji5tu9wx1e
    @user-ji5tu9wx1e ปีที่แล้ว +20

    ਸਾਡੇ ਰਿਸ਼ਤੇਦਾਰਾਂ ਦੇ ਛੇ ਏਸੀ ਲੱਗੇ ਆ ਹਰੇਕ ਕਮਰੇ ਚੋ ਏਸੀ ਸੋਫ਼ਿਆਂ ਆਲੇ ਕਮਰੇ ਚੋ ਵੀ ਦੋ ਏਸੀ ਮੈ ਉਨਾ ਨੂੰ ਪੁੱਛਿਆ ਬਾਈ ਏਹ ਹਵਾ ਠੰਡੀ ਕਿੱਦਾਂ ਕਰਦਾ ਜੇ ਪਾਣੀ ਨੀ ਪੈਦਾ ਵਿੱਚ ਉਹ ਕਹਿੰਦੇ ਏਦੇ ਚੋ ਗੈਸ ਪੈਂਦੀ ਆ ਬਾਰੀਆਂ ਬੂਹੇ ਸਾਰੇ ਬੰਦ ਰੱਖਣੇ ਪੈਂਦੇ ਫੇ ਕਮਰਾ ਠੰਡਾ ਕਰਨਾ ਉਹਨੇ ਮੈ ਕਿਆ ਫੇ ਤਾ ਬਿਮਾਰੀ ਲੱਗਣੀ ਆ ਕੋਈ ਨਾ ਕੋਈ ਤਾਜ਼ੀ ਹਵਾ ਕਿਸੇ ਪਾਸਿਓਂ ਆਉਣੀ ਨਹੀਂ ਸਾਰੀ ਰਾਤ ਏਸੀ ਦੀ ਗੈਸ ਵਿੱਚ ਈ ਸਾਹ ਲੈਣਾ ਬੰਦਾ ਤਾ ਆਪੀ ਮਰਨਾ ਕੂਲਰ ਵਧੀਆ ਨਾਲੇ ਬਿਜਲੀ ਘੱਟ ਬਾਲਦਾ ਨਾਲੇ ਸਵੱਲਾ ਆ

    • @user-ji5tu9wx1e
      @user-ji5tu9wx1e ปีที่แล้ว +2

      @@bgmipunjabifunny ਕੂਲਰ ਘੱਟ ਖਾਦਾ ਮਹਾਰਾਜ ਏਸੀ ਤਾ ਤਾਰਾ ਸਾੜ ਦਿੰਦਾ ਜੇ ਮਾੜੀਆਂ ਹੋਣ ਕੂਲਰ ਤਾ ਫੇ ਵੀ ਜੋੜ ਤੋੜ ਕਰਕੇ ਚੱਲੀ ਜਾਦਾ ਜ਼ਿੱਦਾਂ ਦੀਆਂ ਤਾਰਾ ਅਸੀ ਕੂਲਰ ਨੂੰ ਪਾਈਆਂ ਜੇ ਏਸੀ ਹੋਵੇ ਤਾ ਇੱਕ ਮਿੰਨ ਨਹੀਂ ਚੱਲਣਾ

    • @sukhvirsinghnikka7491
      @sukhvirsinghnikka7491 ปีที่แล้ว +3

      ਮੈ ਕਹਿਣਾ ac ਨਾਲੋ ਕੂਲਰ ਘਟ ਬਿਜਲੀ ਖਾਦਾ

    • @user-ji5tu9wx1e
      @user-ji5tu9wx1e ปีที่แล้ว +3

      @@sukhvirsinghnikka7491 ਹਾਜੀ ਹਾਜੀ ਬਾਈ ਏਸੀ ਤਾ ਮੀਟਰ ਸਾੜ ਦਿੰਦਾ

    • @Jatt673
      @Jatt673 ปีที่แล้ว +3

      @@sukhvirsinghnikka7491 AC wala nazara cooler cho😂

    • @Punjab_pb
      @Punjab_pb ปีที่แล้ว +6

      ਮੇ ਤਾਂ ਕਹਿਨਾ ਘਰ ਵੀ ਕੱਚਾ ਹੋਣਾ ਚਾਹੀਦਾ ਠੰਡਾ ਰਹਿੰਦਾ ਕੂਲਰ ਤਾਂ ਕੀ ਲਾਈਟ ਦੀ ਲੋੜ ਨੀ ਪੈਣੀ। ਲਾਲਟਨ ਲਾਉ ਤੇ ਨਜ਼ਾਰੇ ਲਉ।

  • @kuldeepsingh-fv7jh
    @kuldeepsingh-fv7jh ปีที่แล้ว +1

    🙏🙏🙏

  • @arshpreetjandu8162
    @arshpreetjandu8162 ปีที่แล้ว +1

    🙏

  • @Gajni_gamer2.0
    @Gajni_gamer2.0 ปีที่แล้ว +1

    🤗🤗

  • @tractortavinwale8217
    @tractortavinwale8217 ปีที่แล้ว +5

    ਭਾਜੀ ac hitachi ਦਾ 1.5 tik aa ❓

  • @qzt9wq9
    @qzt9wq9 ปีที่แล้ว

    Kedi City h, oh te dassi nhi.

  • @SANDEEP_1992
    @SANDEEP_1992 ปีที่แล้ว +4

    ਬਾਈ ਜੀ ਏਸੀ ਬਿਡੋ ਲਈਏ ਜਾਂ ਸਿਪਰਟ ਏਸੀ

    • @gagandeepsinghgill6123
      @gagandeepsinghgill6123 ปีที่แล้ว

      ਵੱਡੇ ਵੀਰ ਸਪਲਿਟ ਏਸੀ ਠੀਕ ਹੈ। ਇੱਕ ਵਾਰ ਕਮਰਾ ਠੰਢਾ ਹੋਣ ਤੋਂ ਬਾਅਦ ਬੰਦ ਕਰ ਦਿਓ ਜੀ।

    • @RanjeetSinghmalwa
      @RanjeetSinghmalwa ปีที่แล้ว +1

      ਮੇਰੇ ਕੈਰੀਅਰ ਦਾ ਵਿੰਡੋ ਲਗਿਆ 2 ਲੱਗੇ ਆ 5 ਸਾਲ ਹੋਗੇ 5-10 ਮਿੰਟ ਚ ਠੰਡਾ ਕਰ ਦਿਦਾ 3-4 ਲੋਡ ਤੇ

    • @SANDEEP_1992
      @SANDEEP_1992 ปีที่แล้ว

      ਬਾਈ ਜੀ ਉੱਤਰ ਦੀ ਉਡੀਕ ਵਿਚ ਹਾਂ

    • @paramjitkour8213
      @paramjitkour8213 ปีที่แล้ว

      Tatty .wala acc la lo nal kh v lya kro

    • @harmeetkharoud8994
      @harmeetkharoud8994 ปีที่แล้ว

      ਸਾਰਿਆਂ ਨਾਲੋਂ ਵਿੰਡੂ ਏ ਸੀ ਵਧੀਆ ਚਲਦਾ ਜੇ ਜਗਾਂ ਹੈ ਗੀ ਆ ਤਾਂ ਡੇਢ਼ ਟਨ ਦਾ ਲਗਵਾਉ ਖ਼ਰਾਬ ਹੋਣ ਤੇ ਸਮਾਰਿਆ ਵੀ ਜਾਂਦਾ ਹੈ ਸਪਰਿਟ ਏ ਸੀ ਖ਼ਰਾਬ ਹੋਣ ਤੇ ਸਮਾਰਿਆ ਨਹੀਂ ਜਾਂਦਾ ਜੇ ਸਿਮਰ ਜਾਵੇ ਤਾਂ ਥੋੜਾਂ ਟਾਇਮ ਹੀ ਚਲਦਾ ਇਹ ਮੇਰੇ ਨਾਲ ਬੀਤੀ ਹੈ ਮੈਂ ਆਪਣੀ ਹੱਡਬੀਤੀ ਸੁਣਾਈ ਹੈ ਹਾਂ ਵਿੰਡੂ ਏ ਸੀ 2013 ਵਿੱਚ ਲਗਵਾਈਆਂ ਸੀ ਵਰਲਪੂਲ ਦਾਂ

  • @amanmatharu4299
    @amanmatharu4299 ปีที่แล้ว +1

    Mai ac macanik ha mai ena diya gla to samat nhi ena ne sirf apne km di hi wadiyi kri aa Mai aj tak blower rok kai service nhi kri aj tk koi ac ya moter khrab nhi hoi

    • @VishavjeetSingh-fp8gj
      @VishavjeetSingh-fp8gj ปีที่แล้ว

      Veree kehri company da ac vdiya rehnda 2 ton da

    • @PiPiTheLabra
      @PiPiTheLabra 3 หลายเดือนก่อน

      Bai ji je kade kharab nahi hoya ta vadhia gal hai. 0 chance ni hunde kade v. Jive static electricity nal kharab hundia ne cheeza but 99% times kade ni hoya mere naal. 2 var ho gaya ta lag gaye hath. Te mai pc de fan te blower marta c bina fan roke, ho gaya c kharab motherboard back current nal. Te baki fan di speed te v depend karda te components kinne k thik ne. Kafi cheeza matter kardia ne.

    • @Grewal5911.
      @Grewal5911. 2 หลายเดือนก่อน

      ​@@PiPiTheLabrabldc moter current generate nahi krdi aj kal ac ch ehi bldc motors lgi hundia

    • @PiPiTheLabra
      @PiPiTheLabra 2 หลายเดือนก่อน

      @@Grewal5911. BLDC motor can work as generator. Some if not all.

    • @Grewal5911.
      @Grewal5911. 2 หลายเดือนก่อน

      @@PiPiTheLabra saria nahi krdia ac dia nahi kardia blower Walia check kita hoya

  • @parmindergillparmindergill9219
    @parmindergillparmindergill9219 ปีที่แล้ว +2

    ਇਹਨਾ ਦੇ ਚੈਨਲ ਦਾ ਕੀ ਨਾਮ ਹੈ ਜੀ

  • @cubemaster5629
    @cubemaster5629 ปีที่แล้ว

    Veer nu koi jenkari nai khas mai jdo lg inverter ac di service karvoda fan full ghumda dc voltage v kadan lag janda koi problem nai ayi shop di mashuri kr rahe ne

    • @erharcharanrauke5519
      @erharcharanrauke5519 ปีที่แล้ว

      Fr hun to gaur krli veere schi pcb khrab ho jandi aa blower krke

    • @Grewal5911.
      @Grewal5911. 2 หลายเดือนก่อน

      ​@@erharcharanrauke5519nahi hundi anpadh saab😂

    • @erharcharanrauke5519
      @erharcharanrauke5519 2 หลายเดือนก่อน +1

      @@Grewal5911. Engg. Krke mechanic bneya veere JET vich All India 1704 rank bolda c clg time mera anpd ni haiga
      DC motor 330 back marda jidn kise made electrican ne single netural Katt la gya udn ghuma ke dekhi 330 +220 gede khwadu pcb de

  • @jatinderbhinder4360
    @jatinderbhinder4360 ปีที่แล้ว +3

    1,50 than de ac nu staplejar cahida 190 ਲਾਈਟ ਰਹਿੰਦੀ ਹੈ ਦਸਣਾ plz

    • @brarfarmingvlogs5685
      @brarfarmingvlogs5685 ปีที่แล้ว +2

      170 voltage wala lgalo

    • @jatinderbhinder4360
      @jatinderbhinder4360 ปีที่แล้ว +2

      @@brarfarmingvlogs5685 250 ਲਾਈਟ ਪੂਰੀ ਕਰ ਦਿਆ ਕਰੇਗਾ ਵੀਰ ਤੇ price pata tuhanu and ਧਨਵਾਦ ਜੀ

    • @gagandeepsinghgill6123
      @gagandeepsinghgill6123 ปีที่แล้ว +1

      @@jatinderbhinder4360 ਵੀਰ ਤੁਹਾਡੇ ਘਰ ਦੇ ਬਿਜਲੀ ਲੋਡ ਮੁਤਾਬਿਕ ਹੀ ਸਟੈਪਲਾਇਜਰ ਲੱਗੇਗਾ ਬਾਈ ਜੀ। ਰੇਟ ਤਾਂ ਵੀਰੇ ਹਰ ਇੱਕ ਕੰਪਨੀ ਦੇ ਅਲੱਗ ਨੇ ਬਾਈ ਜੇ ਤੁਸੀਂ ਦੇਸੀ ਸਟੈਪਲਾਇਜਰ ਲਗਾਉਂਦੇ ਹੋ ਤਾਂ ਉਹ ਸਸਤਾ ਮਿਲ ਜਾਣਾ ਪਰ ਗਾਰੰਟੀ ਉਸ ਦੀ ਕੋਈ ਨਹੀਂ ਹੁੰਦੀ। ਕੰਪਨੀ ਦਾ ਸਟੈਪਲਾਇਜਰ ਵੀਰ ਤੁਹਾਨੂੰ 8-10000 ਦਾ ਮਿਲਣਾ ਵੀਰੇ।

    • @jatinderbhinder4360
      @jatinderbhinder4360 ปีที่แล้ว +1

      @@gagandeepsinghgill6123 ok thanks veer

  • @souravsharma8182
    @souravsharma8182 ปีที่แล้ว

    AC wich gas kis company di sab toh vadia hai

  • @nishanbhullar2994
    @nishanbhullar2994 ปีที่แล้ว +1

    ਇੱਕ ਅੰਮਪੇਅਰ ਚ ਕਿੰਨੇ ਵੋਲਟ ਹੁੰਦੇ ਨੇ

    • @erharcharanrauke5519
      @erharcharanrauke5519 ปีที่แล้ว +1

      V×I =w

    • @nishanbhullar2994
      @nishanbhullar2994 ปีที่แล้ว +1

      @@erharcharanrauke5519 ਵੀਰ ਅੰਗਰੇਜ਼ੀ ਨਹੀ ਆਉਂਦੀ

    • @erharcharanrauke5519
      @erharcharanrauke5519 ปีที่แล้ว +1

      @@nishanbhullar2994 ਜੇ 250 ਵਾਟ ਦੀ ਕੋਈ ਚੀਜ਼ ਹੈ ਤਾਂ 250 ਵੋਲਟੇਜ ਤੇ 1 ampere ਲਾਓ
      ਜੇ ਵੋਲਟੇਜ 200 ਹੈ ਫਿਰ 1.25 ampere ਲਓ
      Voltage ×Ampere=watt

    • @nishanbhullar2994
      @nishanbhullar2994 ปีที่แล้ว +1

      @@erharcharanrauke5519 thanks ji

    • @Manuuppal1988
      @Manuuppal1988 ปีที่แล้ว +1

      220

  • @punjabhorseworld9160
    @punjabhorseworld9160 ปีที่แล้ว

    12 × 20 room layi kahda ac vadia