Free bus travel for women in Punjab started today | ਬੀਬੀਆਂ ਲਈ ਮੁਫ਼ਤ ਸਫਰ | KHALAS TV

แชร์
ฝัง
  • เผยแพร่เมื่อ 8 ก.ย. 2024

ความคิดเห็น • 270

  • @dhiansingh3103
    @dhiansingh3103 3 ปีที่แล้ว +100

    ਹੁਣ ਔਰਤਾਂ ਬੱਸਾਂ ਵਿੱਚ ਤੇ ਪਤੀ ਘਰਾਂ ਨੂੰ ਤੇ ਰਸੋਈ ਨੂੰ ਸੰਭਾਲਣ😁😁😁

  • @birooram2926
    @birooram2926 3 ปีที่แล้ว +119

    ਬੁੱਢੇ ਆਦਮੀਆਂ 60ਸਾਲ ਉਪਰ ਵਾਸਤੇ ਫਰੀ ਬੱਸ ਸੇਵਾ ਨਾਲ ਸ਼ੁਰੂ ਕਰੇ

  • @rajajji4988
    @rajajji4988 3 ปีที่แล้ว +126

    ਇਸ ਨਾਲੋਂ ਘਰ ਘਰ ਨੋਕਰੀ ਦਵੇਂ ਤਾਂ ਪੰਜਾਬ ਸਰਕਾਰ

  • @gurdeshsingh7824
    @gurdeshsingh7824 3 ปีที่แล้ว +64

    ਇਹ ਸਹੂਲਤ ਤਾ ਵੋਟਾਂ ਵੇਲੇ 2017 ਵਿੱਚ ਆਖੀ ਨਹੀਂ ਸੀ
    ਘਰ ਘਰ ਨੋਕਰੀ ਆਖੀ ਸੀ

    • @ravneetsharma8414
      @ravneetsharma8414 3 ปีที่แล้ว +1

      Right bikari bna ke rakta govt ne kde mob dinde ne kde atta daal job deuu jis kol job hugu oh ape hi sb kus khirdeluu bekar sarkar

  • @kabalbhullar3873
    @kabalbhullar3873 3 ปีที่แล้ว +32

    ਇਹ ਫ੍ਰੀ ਸੇਵਾ ਆਪਣੇ ਵਿੱਚੋ ਦੁਗਣੀ ਹੋ ਕੇ ਨਿਕਲੂ

  • @baljindersingh3314
    @baljindersingh3314 3 ปีที่แล้ว +100

    ਵੋਟਾੰ ਆ ਰਹੀਆਂ ਹਨ |

    • @famousfashion1721
      @famousfashion1721 3 ปีที่แล้ว

      Vota ta ni pendia... Pr laaha le lyiye asi... Jande chor di langoti hi shi

  • @baldevsingh6635
    @baldevsingh6635 3 ปีที่แล้ว +604

    ਬੇਰੁਜਗਾਰਾ ਲਈ ਵੀ ਫਰੀ ਸਫਰ ਚਾਹੀਦਾ ਹੈ ਦੇਖਦੇ ਆ ਕਿੰਨੇ ਕੁ ਬੰਦੇ ਲਾਈਕ ਕਰਦੇ ਆ

    • @ranjeetpannu1995
      @ranjeetpannu1995 3 ปีที่แล้ว +25

      ਗੈਸ ਦੇ ਰੇਟ ਘੱਟ ਕਰ ਹੋਣੇ ਚਾਹੀਦੇ ਨੇ ਬੱਸਾਂ ਦਾ ਕੀ ਫੈਦਾ ਬੀਬੀਆ ਨਾ ਵੀ ਜਾਣ ਗਿਆ ਤਾ ਸਰ ਜਾਉਗਾ ਪਰ ਗੈਸ ਤੋ ਬਿਨਾਂ ਨਹੀਂ ਰਿਹ ਹੁੰਦਾ ਜਦੋਂ ਆਪ ਭੁੱਖੇ ਰਿਹੇ ਤਾ ਕਰਾਏ ਘੱਟ ਕਰਕੇ ਕੀ ਕਰਨਾ ਲੋਕੋ ਬੀਬੀਆਂ ਨੇ ਖਾਣਾ ਹਰ ਰੋਜ਼ ਦੋ ਟੈਮ ਰੋਟੀ ਬਣਾਉਣੀ ਹੁੰਦਾ ਆ ਬੱਸਾਂ ਤੇ ਬੀਬੀਆਂ ਨੇ ਦੋ ਟੈਮ ਜਾ ਹਰ ਰੋਜ਼ ਨਹੀਂ ਜਾਣਾ ਹੁੰਦਾ

    • @bsingh1310
      @bsingh1310 3 ปีที่แล้ว +5

      ਫਰੀ ਮਤਲਬ ਮਿਸ ਜੂਜ

    • @RABB-DA-BANDA
      @RABB-DA-BANDA 3 ปีที่แล้ว

      😆😆😆bull jo y

    • @bhindaaujla2429
      @bhindaaujla2429 3 ปีที่แล้ว

      @@ranjeetpannu1995 dft

    • @kulwantsinh2604
      @kulwantsinh2604 3 ปีที่แล้ว

      ❤️3ri5é👍👍r4ਝਊ

  • @baljindersingh3314
    @baljindersingh3314 3 ปีที่แล้ว +211

    ਇਹ ਡਰਾਮਾ ਹੈ ਵਸੂਲ ਸਾਡੇ ਕੋਲੋਂ ਹੀ ਕਰਨਾ ਹੈ ।ਕੈਪਟਨ ਸਾਹਿਬ ਕੇਜਰੀਵਾਲ ਦੀ ਰੀਸ ਕਰਨੀ ਬਹੁਤ ਔਖੀ ਹੈ ।

    • @hardevsingh4967
      @hardevsingh4967 3 ปีที่แล้ว +3

      Kejriwal ki Bhagwan hai jo kar sakda jo captains nahi kar sakde.

    • @rajwinderSingh-pm3ox
      @rajwinderSingh-pm3ox 3 ปีที่แล้ว +3

      Ryt bro

    • @SaddamKhan-ch5cx
      @SaddamKhan-ch5cx 3 ปีที่แล้ว +2

      Delhi che koi proof nhi mangde sab lady free hai jithe di marji hove

    • @oyehoye725
      @oyehoye725 3 ปีที่แล้ว

      Kejriwal de Rees ni ،،panjab nu kanare lon di gal kaho،،ohna ne panjab di private transport khrab karni kise taran panjabian nu nahathe karna،،tuc khusi na mnao free karaye di،،aj panjab ameer na hu da kisani adoln fail c

  • @gurdevsinghgurdevsingh7156
    @gurdevsinghgurdevsingh7156 3 ปีที่แล้ว +53

    ਨੋਕਰੀਅਾਂ ਦੇਵੋ ਕਾਰੋਬਾਰਾਂ ਤੌਂ ਟੈਕਸ ਖਤਮ ਕਰੋ

  • @ramandeepkaur4531
    @ramandeepkaur4531 3 ปีที่แล้ว +31

    ਇਕ ਪਾਸੇ ਸਰਕਾਰ ਕਹਿੰਦੀ ਕਰੋਨਾ ਚੱਲ ਰਿਹਾ ਬਾਹਰ ਨਹੀਂ ਜਾਣਾ ਦੂਜੇ ਪਾਸੇ ਕਰਾਏ ਮੁਆਫ਼ 😏 🙏

  • @baljitjaguuvarpal9105
    @baljitjaguuvarpal9105 3 ปีที่แล้ว +112

    ਭਾਵੇਂ ਬੱਸਾਂ ਦਾ ਕਿਰਾਇਆ ਮਾਫ ਕਰਦੋ ਚਾਹੇ ਬੱਚਿਆਂ ਨੂੰ ਸਮਾਰਟ ਫ਼ੋਨ ਦੇਦੋ ਪਰ ਮੰਤਰੀ ਸਾਹਿਬ ਪਹਿਲਾਂ ਵਾਲੀ ਗਲਤੀ ਹੁਣ ਅਸੀਂ 2022 ਵਿੱਚ ਨਹੀਂ ਕਰਾਂਗੇ ਸਮਝ ਗਏ

    • @punjabvillagemajha
      @punjabvillagemajha 3 ปีที่แล้ว +2

      ਸਹੀ ਕਿਆ ਵੀਰ ਜੀ ਲੋਕ ਮਾਰਤੇ ਇਹਨਾਂ 🙏🙏🙏🙏🙏

    • @HarpreetKaur-or6oq
      @HarpreetKaur-or6oq 3 ปีที่แล้ว +2

      Bilkul g very good

    • @HarpreetKaur-or6oq
      @HarpreetKaur-or6oq 3 ปีที่แล้ว +2

      Vota na paeoo ess bar congress nu and Badala da v baykat kro Punjab cho ess var app nu maouka deo

    • @rajanmaan9662
      @rajanmaan9662 3 ปีที่แล้ว +2

      Ehna de kehda peo diya 🚌 apa nu hi lutya ehna ne

    • @bhullarpigeonclubmoga8077
      @bhullarpigeonclubmoga8077 3 ปีที่แล้ว +2

      Jo marji free kar dhen par vote nai paoni a na nu

  • @NOOBDA_GAMER_12
    @NOOBDA_GAMER_12 3 ปีที่แล้ว +55

    ਰੋਜਗਾਰ ਦਿਓ ਜਨਤਾ ਨੂੰ ਮੂਰਖ ਨਾ ਬਣਾਓ

  • @harjindeersingh306
    @harjindeersingh306 3 ปีที่แล้ว +12

    ਕੋਈ ਚੱਜ ਦਾ ਕੰਮ ਨਹੀਂ ਆਉਦਾ ਕੈਪਟਨ ਅਮਰਿੰਦਰ ਸਿੰਘ ਨੂੰ

  • @RajKumar-yf8zc
    @RajKumar-yf8zc 3 ปีที่แล้ว +67

    ਹੁਣ ਜਿਆਦਾਤਰ ਬੀਬੀਆਂ ਹੀ ਸਾਰੇ ਕੰਮ ਨਿਪਟਾਉਣਗੀਆ

    • @gsingh949
      @gsingh949 3 ปีที่แล้ว +1

      ?

    • @bsingh1310
      @bsingh1310 3 ปีที่แล้ว +3

      ਲੋਕਾਂ ਨੇ ਘਰ ਵਿੱਚ ਗੱਡੀਆਂ ਰੱਖੀਆਂ ਨੇ। ਸਤਿ ਸ੍ਰੀ ਅਕਾਲ ਜੀ

    • @mychoicemychoice6
      @mychoicemychoice6 3 ปีที่แล้ว +1

      ਖੇ ਤੇ ਸਵਾ

  • @gurpalsingh1865
    @gurpalsingh1865 3 ปีที่แล้ว +71

    ਕੈਪਟਨ ਸਾਬ ਜੀ 1500 ਰੁਪਏ ਪੈਨਸ਼ਨ ਕਦੋਂ ਤੋ ਕਰਨੀ ਹੈ

  • @BaljitSingh-do9zs
    @BaljitSingh-do9zs 3 ปีที่แล้ว +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @fachmaanhilfe1643
    @fachmaanhilfe1643 3 ปีที่แล้ว +19

    Waheguru g waheguru g waheguru g waheguru g waheguru g

  • @baljinderbikka9138
    @baljinderbikka9138 3 ปีที่แล้ว +16

    Dii tusi news bhut vadia tarike naal dasde ho

  • @kulwindersingh979
    @kulwindersingh979 3 ปีที่แล้ว +70

    ਸਭ ਵੋਟਾਂ ਕਰਕੇ ਸਫਰ ਫ੍ਰੀ

  • @tarsemsingh8861
    @tarsemsingh8861 3 ปีที่แล้ว +24

    ਲੋਕਾ ਬਚ ਜਾਓ ਹਾਥੀ ਦੇ ਦੰਦ ਦਖੋਣ ਵਾਲੇ ਹੋਰ ਤਾ ਖਾਣ ਵਾਲੇ ਹੋਰ ੲਿਹੇ ਘਾਵਤ ਓਦੋ ਫਿਟ ਬੈਠਣੀ ਜਦੋ ਦਾਲਾ ਦੇ ਰੇਟ ਤੇ ਟੈਕਸ ਦੁਗਣਾ ਹੋ ਗੲੇ ਬਿਜਲੀ ਦੀਅਾ ਦਰਾ ਵਿਚ ਵਾਧਾ ਹੋ ਗਿਅਾ ਫਿਰ ਕਰਿਓ ਫਰੀ ਸਫਰ ਸਰਕਾਰਾ ਕਮਲਿਅਾ ਨਹੀ ਹੁੰਦੀਅਾ ਕੇ ਅਪਣੇ ਪਲਿਓ ਹੀ ਖਰਚ ਕਰਨਗੀਅਾ ਸਾਡੇ ਵਿਚੋ ਨਿਕਲਣੇ ਸਾਰੇ ਖਰਚੇ ਟੈਕਸ ਵਸੂਲੀ ਵਿਚੋ !

  • @PreetKaur-uw9bx
    @PreetKaur-uw9bx 3 ปีที่แล้ว +8

    ਬੱਚਿਆ ਨੁੰ ਸਰਕਾਰੀ ਨੌਕਰੀ ਦੇਣ ਕਰਿਆ ਆਪੇ ਦੇ ਲੈਣ ਗੇ ਬੀਬੀਆ ਪਹਿਲਾ ਬਹੁਤ ਵਿਗੜਿਆ ਕਾਨੂੰਨ ਇਹਨਾ ਦੇ ਹੱਕ ਚ ਇਕ ਹੋ ਨਵਾ ਪੰਗਾ ਪਾ ਤਾ ਏ

  • @SukhwinderSingh81548
    @SukhwinderSingh81548 3 ปีที่แล้ว +13

    ਮੈ ਤਾ ਕਦੇ ਸਰਕਾਰੀ ਬੱਸਾ ਦੇਖੀਆ ਨੀ
    5 7 ਸਾਲ ਹੋ ਗਏ
    ਸਭ ਪਾਸੇ ਪਰਾਈਵੈਟ ਬੱਸਿ

    • @amanharry3258
      @amanharry3258 3 ปีที่แล้ว

      ਨਵਾਂ ਸ਼ਹਿਰajyo ja bus dekhnie😁 ta

  • @kunwarpartapsingh3888
    @kunwarpartapsingh3888 3 ปีที่แล้ว +8

    ਸਰਕਾਰੀ ਬੱਸਾਂ ਤਾਂ ਖਤਮ ਕਰਨ ਤੇ ਤੁਲੀ ਹੋਈ ਹੈ ਸਰਕਾਰ ਫੇਰ ਸਫਰ ਕਿਵੇਂ ਕਰਨਾ ਹੈ ਇਹ ਸਾਰੇ ਡਰਾਮੇ ਨੇ ਸਰਕਾਰ ਦੇ ਸਾਰੇ ਦਿਨ ਵਿੱਚ ਕੋਈ ਇਕ ਗੇੜਾ ਲਾਉਂਦੀ ਹੈ ਬੱਸ ਉਸ ਨੇ ਵੀ ਬੀਬੀਆਂ ਦੇ ਕੋਲ ਬਰੇਕ ਨਹੀਂ ਲਾਉਣੀ ਸਰਕਾਰ ਨੇ ਕਹਿਣਾ ਬੀਬੀਆਂ ਦਾ ਸਫਰ ਫ੍ਰੀ ਹੈ ਡਰਾਈਵਰਾਂ ਨੂੰ ਥੋੜ੍ਹੀ ਅਕਲ ਸਿਖਾ ਕੇ ਰੋਡ ਤੇ ਬੱਸਾਂ ਚਲਾਉ ਤਾ ਜੋ ਬਰੇਕ ਲਾ ਲੈਣ ਨਹੀਂ ਤਾਂ ਇਹ ਸਭ ਸਰਕਾਰ ਦੇ ਡਰਾਮੇ ਨੇ

  • @harwindersinghsingh6378
    @harwindersinghsingh6378 3 ปีที่แล้ว +17

    Waheguru ji

  • @h.s.dhaliwal1826
    @h.s.dhaliwal1826 3 ปีที่แล้ว +13

    ਇਹ ਵਿਚ ਸਰਕਾਰ ਦੀ ਕੋਈ ਚਾਲ ਐ

  • @rehalfam2433
    @rehalfam2433 3 ปีที่แล้ว +13

    Vota aa gaian bai hun ta bhut kuj hona

  • @GurpreetSingh-vl4od
    @GurpreetSingh-vl4od 3 ปีที่แล้ว +19

    ਕੈਪਟਨ ਦਾ ਲੋਲੀ ਪੌਪ ਆ😂😂😂

  • @jeevanjassu6825
    @jeevanjassu6825 3 ปีที่แล้ว +3

    ਦਿੱਲੀ ਜੀਜੇ ਆ ਬਣੀ ਵੀ ਦੇਖ ਲਵੇ ਸਰਕਾਰ। ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ

  • @harmailsingh2611
    @harmailsingh2611 3 ปีที่แล้ว +2

    ਮਜਦੂਰ ਕਿਸਾਨ ਯੂਨੀਅਨ ਜਿੰਦਾ ਬਾਦ ਹੀ

  • @DharmPal-mv4mh
    @DharmPal-mv4mh 3 ปีที่แล้ว +3

    ਪਰਸ਼ਾਤ ਕਿਸ਼ੋਰ ਦੀਆਂ ਚਾਲਾਂ ਕੈਪਟਨ ਨੂੰ ਦੁਆਰਾ ਲਿਉਣਾ ਚਾਹੁਦਾ ਬਿਨਾਂ ਵਾਅਦੇ ਪੂਰੇ ਕਰਨ ਤੋਂ

  • @manikhan7584
    @manikhan7584 3 ปีที่แล้ว +14

    Corona test kra k aao bus Ch 😀

  • @mramandeep8355
    @mramandeep8355 3 ปีที่แล้ว +10

    Captan di koi chal aa Vota v aa riya aa kar la free basa mama vota ta ni paunde tenu

  • @jimmytoor2712
    @jimmytoor2712 3 ปีที่แล้ว +15

    its only a POLITIC STUNT ਬੀਬਾ ਜੀ🤔🤔🤔🙄

  • @malkitsingh8730
    @malkitsingh8730 3 ปีที่แล้ว +10

    Waheguru Waheguru Ji.

  • @HarjeetSingh-lg2yn
    @HarjeetSingh-lg2yn 3 ปีที่แล้ว +3

    ਬੀਬੀਆਂ ਤੋਂ ਹੀ ਵੋਟਾਂ ਲੈ ਲਿਓ ਅਸੀਂ ਮਰਦ ਨੀ ਵੋਟਾਂ ਪਾਉਂਦੇ ਸਾਡੇ ਵਾਰੀ ਕੀ ਸੱਪ ਲੜਦਾ ਸੀ ਕੈਪਟਨ ਦੇ

  • @hardeepjohaltv8659
    @hardeepjohaltv8659 3 ปีที่แล้ว +6

    kite kal nu eh na keh deo sarkari buses ghate wich ne, ambani nu vech do

  • @itsmanpreet1905
    @itsmanpreet1905 3 ปีที่แล้ว +3

    ਇਸ ਵਿਚ ਕੋਈ ਚਾਲ ਤਾਂ ਨਹੀਂ ਸਰਕਾਰ ਦੀ ??
    ਮੈਨੂੰ ਲਗਦਾ ।

  • @dalwindersingh1028
    @dalwindersingh1028 3 ปีที่แล้ว

    ਮੁਖ ਮੰਤਰੀ ਕੰਜਰ ਨੂੰ ਹੁਣ ਬੱਸਾਂ ਫ੍ਰੀ ਕਰਨ ਦੀ ਅਕਲ ਆਈ ਹੈ ਇਹਨੂੰ ਕੈਪਟਨ ਨੂੰ ਪਤਾ ਮੈ ਤਾ ਹੁਣ ਰਹਿਣਾ ਨਹੀਂ ਇਹਦਾ ਜੁਆਈ ਪ੍ਰਕਾਸ਼ ਵੀ ਰੁੜਨ ਵਾਲਾ ਜਿਹੜਾ ਕੋਈ ਨਵਾਂ ਮੁਖ ਮੰਤਰੀ ਆਵੇ ਉਸ ਨੂੰ ਬਿਪਤਾ ਚ ਪਾਓ ਪ੍ਰਕਾਸ਼ ਕੰਜਰ ਨੇ ਬੱਸਾਂ ਕਿਥੋਂ ਲਿਆਂਦੀਆਂ ਸੀ ਜਨਤਾ ਨੂੰ ਲੁੱਟ ਲੁੱਟ ਬਣਾੲੀਆਂ ਇਹ ਕਿਉਂ ਨਹੀਂ ਫ੍ਰੀ ਕਰਦਾ ਸਰਕਾਰੀ ਬੰਦਾ ਬਣ ਕੇ ਪ੍ਰਕਾਸ਼ ਕੋਲ ਬਹੁਤ ਬਸਾ ਬਣੀਅਾਂ ਏਹ ਸਾਰੀ ਜੰਤਤਾ ਦੀ ਸੰਮਪਤੀ ਹੈ

  • @rohaaniduniya1612
    @rohaaniduniya1612 3 ปีที่แล้ว +1

    Captain Kejriwal nahin ban Sakta

  • @SarbjitSingh-er2bo
    @SarbjitSingh-er2bo 3 ปีที่แล้ว

    Waheguru ji ka Khalsa Waheguru ji ki fateh
    Thanks for the heads up.

  • @sunitarani9344
    @sunitarani9344 3 ปีที่แล้ว +3

    Captan saab sanu ..kmm de dve ...ruzgaar dve sarea nu.....kharche tan lok aap hi kr lenge ...asi ki krna free bss seva nu ...nal atta dal sceme nu

  • @Gill_fromUK
    @Gill_fromUK 3 ปีที่แล้ว +3

    Hayeeee... Enni khushiiiii 😊

  • @lohatlohat5595
    @lohatlohat5595 3 ปีที่แล้ว +2

    Kache mulajam nu pakke karoo🙏

  • @KuldeepSingh-oh2mr
    @KuldeepSingh-oh2mr 3 ปีที่แล้ว +3

    Free safer de shulat nai cahide berujgar loka nu nokri devo

  • @user-of4uu8qe4e
    @user-of4uu8qe4e 3 ปีที่แล้ว +1

    ਬੇਟੀ ਆਪ ਨੈ ਬਹੁਤ ਵਦੀਆ ਬਿਆਨ ਦਿੱਤਾ ਕੀ ਬੀਬਆ ਨੂੰ ਜਰੂਰੀ ਦਸਤਾ ਵੇਜ ਕੋਲ ਰੱਖਣੇ ਚਾਹੀਦੇ ਹਨ ਕਿਉਂਕਿ ਕੀ ਬੱਸ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ

  • @modrenneetusimpletips6382
    @modrenneetusimpletips6382 3 ปีที่แล้ว +6

    Kinne din ly free hi😎😎😎

  • @navjotkaur1602
    @navjotkaur1602 3 ปีที่แล้ว +4

    ਆ ਸਹੂਲਤ ਕਦੋ ਤੱਕ ਹੈ???

  • @ranjitbrar2449
    @ranjitbrar2449 3 ปีที่แล้ว

    ਇਹ ਕਾਨੂੰਨ ਗਲਤ ਹੈ ਇਸ ਕਰਕੇ ਗਲਤ ਹੈ 65ਸਾਲ ਤੋਂ ਉਪਰ ਵੀ ਪਾਸ ਹੋਣਾਂ ਚਾਹੀਦਾ ਕਿਉਂ ਕਿ ਸਾਡੇ ਲੋਕ ਵਿਹਲੇ ਹੋਣ ਰੋਜ ਬਸਾ ਵਿੱਚ ਸਫਰ ਕਰਨਗੇ ਨਾਲ ਬਸਾ ਵਾਲੇ ਵੀ ਖਜਲ ਹੋਣਗੇ ਧੰਨਵਾਦ

  • @surinderkaur5724
    @surinderkaur5724 3 ปีที่แล้ว

    Weldone Punjab Government

  • @kulwinderkaur6175
    @kulwinderkaur6175 3 ปีที่แล้ว +1

    ਕੈਪਟਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ 🙏🙏🙏🙏

  • @harindersohi5583
    @harindersohi5583 3 ปีที่แล้ว

    yes

  • @fachmaanhilfe1643
    @fachmaanhilfe1643 3 ปีที่แล้ว +4

    God bless God bless God bless God bless God bless

  • @manjitkaur3072
    @manjitkaur3072 3 ปีที่แล้ว +2

    Wheguru ji

  • @veerarani6893
    @veerarani6893 3 ปีที่แล้ว

    Veerarani

  • @KS-cu1zc
    @KS-cu1zc 3 ปีที่แล้ว +2

    Baba Badal pte janda oh di bus khali jandi hun 😭🤷‍♂️

  • @jaswindersohi9462
    @jaswindersohi9462 3 ปีที่แล้ว +2

    ਸਰਪੰਚ ਤੋਂ ਲਿਖਕੇ ਨਾਲ la jaio bibio

  • @rupinderkaur6234
    @rupinderkaur6234 3 ปีที่แล้ว +2

    Bs eho km reh gya c hun ta mai scooty B le li hun kyu free kiti ticket

  • @bsingh1310
    @bsingh1310 3 ปีที่แล้ว +3

    ਲੋਕਾਂ ਨੇ ਘਰ ਘਰ ਗੱਡੀਆਂ ਰੱਖੀਆਂ ਨੇ। ਵਹਿਗੁਰੂ ਸੁਮੱਤ ਬਖਸਣ ਪੰਜਾਬ ਪੰਜਾਬੀਅਤ ਦੀ ਗੱਲ ਕਰੋ ਤੁਸੀਂ ਦੁਕਾਨਦਾਰਾਂ ਦੇ ਬੋਰਡ ਪੰਜਾਬੀ ਚ ਹੀ ਕਰਾ ਦੇਵੋ ਮੂਰਖ ਸਰਕਾਰ ਲਾਲਚੀ ਬੀਬੀਆਂ ਸਤਿ ਸ੍ਰੀ ਅਕਾਲ ਸਭ ਨੂੰ

    • @amrit1723
      @amrit1723 3 ปีที่แล้ว

      Es ch bibia de lalch di gll kitho aa gyi ? Kine % loka de ghre gadia ne ? Te ohna vicho kine %lok regular use krde ?

    • @bsingh1310
      @bsingh1310 3 ปีที่แล้ว

      @@amrit1723 ਜਦ ਇਹ ਪੰਜਾਬ ਪੰਜਾਬੀਅਤ ਦੀ ਗੱਲ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਲਾਲਚ ਨੂੰ ਚੱਟਨਾ। ਸਤਿ ਸ੍ਰੀ ਅਕਾਲ ਜੀ

  • @sarbisarbi3987
    @sarbisarbi3987 3 ปีที่แล้ว +3

    ਵੋਟਾਂ ਲੈਣ ਲਈ ਲਾਲਚ ਦਿੱਤਾ ਜਾ ਰਿਹਾ ਹੁਣ ਨੀ ਅਸੀ ਸੋਡੇ ਜਾਲ ਚ ਫਸਦੇ ਲੋਕ ਸਿਆਣੇ ਹੋ ਗਏ

  • @abcabc-ee4bh
    @abcabc-ee4bh 3 ปีที่แล้ว

    Now fair will increase for men... Then facility will taken back... But no reduction in fair.. Happy punjab

  • @rajwindersamra6288
    @rajwindersamra6288 3 ปีที่แล้ว

    Thanks again

  • @sukhdevnoorie7302
    @sukhdevnoorie7302 3 ปีที่แล้ว

    Ji kisan jindabad

  • @preetsaini1895
    @preetsaini1895 3 ปีที่แล้ว +2

    Main mudda aa k votes aa rhiyaa ...jaggo grahak jago ..eh sb modi da dusra roop e aa

  • @GurpreetSingh-ns2xn
    @GurpreetSingh-ns2xn 3 ปีที่แล้ว +1

    Vote Bank

  • @balwinderbrar3739
    @balwinderbrar3739 3 ปีที่แล้ว +1

    ਧੰਨਵਾਦ ਜੀ 🙏🙏👍

  • @navikour11
    @navikour11 3 ปีที่แล้ว +1

    Eh facility sirf Punjab diya ladies nu aa?? .. Jive agar asi jammu ton punjab aana hunda PRTC vich...jammu diya ladies da toh kraaya mngya jayega?

  • @Carryfans973
    @Carryfans973 3 ปีที่แล้ว

    School bus for free Hona chahie neta Congress 10 board milegi

  • @harkritsingh1896
    @harkritsingh1896 3 ปีที่แล้ว +2

    AAM ADMI PARTY de copy kite hai AAM ADMI PARTY ZINDABAD

  • @poonamSHARMA-qw3ln
    @poonamSHARMA-qw3ln 3 ปีที่แล้ว +2

    Electricity bill ghat karo g kraya aasi karch lawange

  • @TheGamingBeastX
    @TheGamingBeastX 3 ปีที่แล้ว +3

    Kejrival di rees

    • @THEGAGUTV
      @THEGAGUTV 3 ปีที่แล้ว

      Jdo kam ni karda kehnde karda ni jdo karda odo Rees kehne oo

  • @human6729
    @human6729 3 ปีที่แล้ว

    In Punjab majority buses are private not government. Even in government ac,Volvo is not allowed. 😂Super copy of aam aadmi party of delhi government 😂😂

  • @hakamsingh3255
    @hakamsingh3255 3 ปีที่แล้ว +12

    ਝੂਠੀ ਸਰਕਾਰ

  • @GurpreetSingh-jx7ol
    @GurpreetSingh-jx7ol 3 ปีที่แล้ว +10

    Fudu bandrer ne loka nu Kyu
    20222 de vich akali and Congress. Khatam hu Rahi aaaaa

    • @saathsachka7273
      @saathsachka7273 3 ปีที่แล้ว +2

      ਬਾਈ ਜੀ ਜਦੋਂ ਦੀ ਤੁਸੀਂ ਤਰੀਕ ਲਿਖੀ ਹੋਈ ਹੈ ਓਦੋਂ ਤਕ ਤਾਂ ਸਾਰੀ ਦੁਨੀਆ ਹੀ ਖਤਮ ਹੋ ਜਾਵੇਗੀ ਪਾਰਟੀਆਂ ਕੀ ਨੇ ਜੀ

  • @satbirkaursatbir4021
    @satbirkaursatbir4021 3 ปีที่แล้ว

    Bhut vadea

  • @NeelamKumari-nk3lm
    @NeelamKumari-nk3lm 3 ปีที่แล้ว

    Log bhaut samjdar hai

  • @JagtarSingh-ut6cd
    @JagtarSingh-ut6cd 3 ปีที่แล้ว

    Thanks

  • @sukhwindersinghmansapb3135
    @sukhwindersinghmansapb3135 3 ปีที่แล้ว +1

    Good 👍👍

  • @prabhkaur4216
    @prabhkaur4216 3 ปีที่แล้ว +2

    Oh achaa😯 Vese eh hamesha lyi kitiya free ya koi specific date aa

  • @Preetk462
    @Preetk462 3 ปีที่แล้ว +2

    Kam kar dedo. Crona da drama khatm kar do. Bus da kiraya aashi aape deda gey. Maa bapu nu

  • @gurmindersingh2909
    @gurmindersingh2909 3 ปีที่แล้ว

    Naukri do Gariban nu

  • @gaganhayer9623
    @gaganhayer9623 3 ปีที่แล้ว

    Good job

  • @ruminderkaur5515
    @ruminderkaur5515 3 ปีที่แล้ว +7

    ਕੈਪਟਨ ਸਾਹਿਬ ਕਿੰਨੀ ਉਮਰ ਬੀਬੀਆ ਦੀ ਹੋਣੀ ਚਾਹੀਦੀ ਆ

  • @paramjitsingh4876
    @paramjitsingh4876 3 ปีที่แล้ว +2

    Govt. Ne ik jhagga ditta pa lo loko palo agga hai nahi pichha hai nahin bahwaan aap lawa lo.ki ditta kehda ac buses ch bibian safar nahin kar sakangian pata nahin kehra advisor a ehda.

  • @ramandeoldeol1458
    @ramandeoldeol1458 3 ปีที่แล้ว +1

    Vote da masla sab govt da drama a

  • @harmeshlal7300
    @harmeshlal7300 3 ปีที่แล้ว

    ji

  • @pawandeepkaur5457
    @pawandeepkaur5457 3 ปีที่แล้ว +1

    😎

  • @ravinderkaur8571
    @ravinderkaur8571 3 ปีที่แล้ว

    Eh sewa students lyi honi chahidi aaa

  • @GobindSingh-mh6ob
    @GobindSingh-mh6ob 3 ปีที่แล้ว +4

    Students bare vi dso ji hogya free k nhi

    • @ManPreet-rr6eq
      @ManPreet-rr6eq 3 ปีที่แล้ว +2

      hnjii students lyi v free

    • @ankhigabru2088
      @ankhigabru2088 3 ปีที่แล้ว +2

      Pass bnau bussa da jeh munde o tah bus stand toh

  • @jagsirdhillon2457
    @jagsirdhillon2457 3 ปีที่แล้ว +1

    ਪਹਿਲਾਂ ਬਾਦਲ ਕਿਆ ਨੇ ਬੰਦੇ ਪਾਨੀ ਭਰਨ ਲਾ ਤੇ . ਤੇ ਹੁਣ ਕੈਪਟਨ ਨੇ ਭਾਡੇ ਮਾਜਨ...

  • @mramandeep8355
    @mramandeep8355 3 ปีที่แล้ว +2

    Dekho dunia de rang apa ta anad len aye a maharaj ji 🤣🤣🤣😂😂😂🤣

  • @harindersingh1765
    @harindersingh1765 3 ปีที่แล้ว

    Rajiv Chowk abhikriya Road Gali Number 1 Jalore wali Aata Chakki Ghadi Ghadi ek number hai October Hui aur bijali Nahin a raha hai

  • @salonibannger7246
    @salonibannger7246 3 ปีที่แล้ว +2

    Girls lyi nhi

  • @myyoutubecontent2024
    @myyoutubecontent2024 3 ปีที่แล้ว

    Evil Feminism is destroying Indian Men ... Why should Men pay taxes for free ride for women?

  • @GurpreetKaur-vb2ie
    @GurpreetKaur-vb2ie 3 ปีที่แล้ว

    Job deni chahiye girls ko.. Humein nai chahiye yeh offer

  • @DiffKaran
    @DiffKaran 3 ปีที่แล้ว +2

    Biba ji punjab roadways adha pehlan hi dubb chukka roadways de taboot vich akhri killh gadd taa ikk jhatke naal hi baadal Parivar da kebza tedhi ungal nall

  • @jarmanrandhawa5368
    @jarmanrandhawa5368 3 ปีที่แล้ว +1

    BIBI G DEHLI VICH TA ONLY LADY DEKHI JANDI SATAT NAHI THANKS

  • @SukhwinderSingh81548
    @SukhwinderSingh81548 3 ปีที่แล้ว +3

    ਕੋਈ ਗਲ ਐਤਕੀ ਵੋਟਾ ਆਉਣ ਦਿਉ
    ਕੈਪਟਨ ਦੀ ਪੋਤੀ ਦੀ

  • @baljitjaguuvarpal9105
    @baljitjaguuvarpal9105 3 ปีที่แล้ว

    ਤੇਰੀਆਂ ਸਕੀਮਾਂ ਸਬ ਫੇਲ੍ਹ ਬਾਬਿਆਂ ਆ

  • @randhawa5176
    @randhawa5176 3 ปีที่แล้ว

    God bless you

  • @freefirepro4911
    @freefirepro4911 3 ปีที่แล้ว

    Cap te badal bhaven jharu di tiket te Chon lar lain zamanat zabat hovegi.