ਸੌ ਦਾਰੂ ਇੱਕ ਘਿਓ, ਸੌ ਚਾਚੇ ਇੱਕ ਪਿਓ | Prof. Kashmira Singh | Harjinder Thind | RED FM

แชร์
ฝัง
  • เผยแพร่เมื่อ 15 มิ.ย. 2023
  • ਸੌ ਦਾਰੂ ਇੱਕ ਘਿਓ, ਸੌ ਚਾਚੇ ਇੱਕ ਪਿਓ
    Guest: Prof. Kashmira Singh
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    TH-cam:
    / redfmcanada
    #redfmcanada
  • บันเทิง

ความคิดเห็น • 52

  • @rajinderpal4420
    @rajinderpal4420 ปีที่แล้ว +6

    ਚੰਗੀਆ ਗੱਲਾਂ ਨੂੰ ਬਹੁਤ ਘੱਟ ਲੋਕ ਸੁਣਦੇ ,,,

  • @adarshkumar3920
    @adarshkumar3920 ปีที่แล้ว +1

    Thind Sahib,ਆਪ ਜੀ ਦਾ ਅੰਦਾਜ-ਏ-ਬਿਆ ਬਹੁਤ ਵਧੀਆ ਹੈ।ਮੈ ਆਪ ਜੀ ਤੋ ਬਹੁਤ ਮੁਤਾਸਰ ਹਾਂ।

  • @HarpreetSingh-xu5db
    @HarpreetSingh-xu5db 9 หลายเดือนก่อน +2

    ਬਹੁਤ ਵਧੀਆਂ ਬਾਬਾ ਜੀ ❤

  • @akshaykumar555
    @akshaykumar555 11 หลายเดือนก่อน +1

    ਕਸ਼ਮੀਰਾ ਸਿੰਘ ਅਗਰ ਇਸ ਉਮਰ ਵਿੱਚ ਵੀ ਬੁਲੰਦ ਤੇ modern ਸੋਚ ਰੱਖਦਾ ਤਾਂ ਕੋਈ ਗੱਲ ਤਾਂ ਹੈ ਇਹ ਵੀ ਇੱਕ ਪ੍ਰਾਪਤੀ ਹੈ ਵੈਸੇ ਮੈਂਨੂੰ ਕਸ਼ਮੀਰਾ ਸਿੰਘ ਦਾ humor ਬਹੁਤ ਚੰਗਾ ਲੱਗਦਾ

  • @inderjitsinghdhumi4197
    @inderjitsinghdhumi4197 5 หลายเดือนก่อน

    ਮਾਂ ਬਾਪ ਹਮੇਂਂਸ਼ਾ ਆਪਣੇ ਬੱਚਿਆਂ ਦਾ ਚੰਗਾ ਹੀ ਸੋਚਦੇ ਹਨ ॥ ਬੱਚਿਆਂ ਦਾ ਵੀ ਫ਼ਰਜ ਹੈ ਕੀ ਵੱਡੀ ਉਮਰ ਵਿੱਚ ਮਾਂ ਬਾਪ ਦੀ ਸੇਵਾ ਕਰਨ ਜੋ ਕਿ ਔਲਾਦ ਦਾ ਫਰਜ ਬਣਦਾ ਹੈ

  • @sandhu1661
    @sandhu1661 ปีที่แล้ว +2

    One of the best channel.... red fm..
    Very nice....bhout sohna program...
    Har ik topic te gal krde
    Baba chardikala ch rakhe..

  • @renukaahuja664
    @renukaahuja664 ปีที่แล้ว +2

    Thanks for a valuable conversation Sir🙏🙏

  • @harmindersingh2992
    @harmindersingh2992 ปีที่แล้ว +1

    Professor sahib and Thind sahib very good Discussion

  • @JaswantSingh-kb7vg
    @JaswantSingh-kb7vg ปีที่แล้ว +1

    Bhut vadhia 🙏

  • @MANJITSINGH-md1np
    @MANJITSINGH-md1np ปีที่แล้ว +1

    Good subject discussion.

  • @ashwinikumarvij2229
    @ashwinikumarvij2229 9 หลายเดือนก่อน

    Good. Talks

  • @KaramjitKaur-pr1tc
    @KaramjitKaur-pr1tc ปีที่แล้ว +1

    Very good 👍 👏

  • @lakhvircheema4426
    @lakhvircheema4426 3 หลายเดือนก่อน

    ਸਲੂਟ g k.s.g

  • @ashokkumargupta9714
    @ashokkumargupta9714 10 หลายเดือนก่อน

    Very interesting

  • @simarkaur9486
    @simarkaur9486 ปีที่แล้ว +1

    Thanks for sharing your thoughts

  • @sarvansingh7037
    @sarvansingh7037 ปีที่แล้ว

    Very good ❤❤❤❤

  • @SatnamSingh-qh5nm
    @SatnamSingh-qh5nm ปีที่แล้ว

    Very nice thought's.

  • @harpreetgill3836
    @harpreetgill3836 ปีที่แล้ว +2

    ਬਹੁਤ ਖੂਬਸੂਰਤ ਗੱਲਬਾਤ ਹੈ।
    ਪਿਤਾ ਬਾਰੇ ਮੈਂ ਇੱਕ ਕਵਿਤਾ ਲਿਖੀ ਹੈ ਜੋ ਕਾਫ਼ੀ ਮਕਬੂਲ ਰਹੀ ਹੈ।
    ਮੇਰਾ ਬਾਪੂ
    ਹਰਪ੍ਰੀਤ ਸਿੰਘ ਗਿੱਲ
    ਇਹ ਬਾਪੂ ਬੋਹੜ ਦੇ ਰੁੱਖ ਵਰਗਾ
    ਅਹਿਸਾਸ ਹੈ ਸਿਰ ਤੇ ਅੰਬਰ ਦਾ
    ਅਣਥੱਕ ਕਮਾਈਆਂ ਰੁੱਝਿਆ ਹੈ
    ਵਿਸ਼ਵਾਸ ਹੈ ਘਰ ਦੇ ਲੰਗਰ ਦਾ
    ਅੱਜ ਕਿੱਥੇ ਧੱਕੇ ਖ੍ਹਾਦੇ ਸੀ
    ਤੇ ਕਿਸ ਨਾਲ ਮੱਥਾ ਭਿੜਿਆ ਸੀ
    ਕਿਸ-ਕਿਸ ਦੇ ਤਰਲੇ ਕੀਤੇ ਸੀ
    ਤੇ ਕਿੱਥੋਂ ਪੈਸਾ ਫੜਿਆ ਸੀ
    ਕੋਈ ਪੜ੍ਹ ਨਾ ਲਏ ਉਹਦੇ ਚੇਹਰੇ ਤੋਂ
    ਘਰ ਅੰਦਰ ਹੱਸਦਾ ਵੜਿਆ ਸੀ
    ਮਾਂ ਦਾ ਦੁੱਖ ਅੱਥਰੂ ਕਹਿ ਜਾਂਦੇ
    ਬੁੱਝ ਸਕੇ ਨਾਂ ਪਿਉ ਦੇ ਅੰਦਰ ਦਾ
    ਇਹ ਬਾਪੂ ਬੋਹੜ ਦੇ ਰੁੱਖ ਵਰਗਾ
    ਅਹਿਸਾਸ ਹੈ ਸਿਰ ਤੇ ਅੰਬਰ ਦਾ
    ਜੋ ਬਾਪੂ ਤੇਰੇ ਬਾਪੂ ਨੇ
    ਕਰਨਾ ਚਾਹਿਆ ਪਰ ਹੋਇਆ ਨਾ
    ਤੂੰ ਵੀ ਘੁਲ਼ਿਆ, ਮਿੱਟੀ ਰੁਲ਼ਿਆ
    ਜੋ ਚਾਹੁੰਦਾ ਸੈਂ ਬਣ ਹੋਇਆ ਨਾ
    ਹੁਣ ਸੋਚ ਰਿਹਾ ਧੀ ਪੁੱਤਰ ਹੀ
    ਕਰ ਲੈਣ ਜੋ ਤੈਥੋਂ ਹੋਇਆ ਨਾ
    ਤੂੰ ਆਪਣੇ ਖ਼ਰਚੇ ਕੱਟ ਲੈਂਨੈਂ
    ਕਰੇਂ ਚਿੰਤਾ ਸਾਡੇ ਮੰਜ਼ਰ ਦਾ
    ਇਹ ਬਾਪੂ ਬੋਹੜ ਦੇ ਰੁੱਖ ਵਰਗਾ
    ਅਹਿਸਾਸ ਹੈ ਸਿਰ ਤੇ ਅੰਬਰ ਦਾ
    ਤੂੰ ਮੈਨੂੰ ਕੁੱਖੋਂ ਜਾਇਆ ਨਹੀਂ
    ਇਸ ਗੱਲ ਦਾ ਝੋਰਾ ਕਰਨਾ ਨਹੀਂ
    ਇਹਨਾਂ ਰਗਾਂ ਚੑ ਤੇਰਾ ਈ ਖੂਨ ਵਗੇ
    ਜੋ ਤੂੰ…. ਹੈਂ, ਹੋਰਾਂ ਬਣਨਾ ਨਹੀਂ
    ਮੇਰੀ ਆਨ ਸ਼ਾਨ ਵੰਗਾਰ ਹੈਂ ਤੂੰ
    ਐਵੇਂ… ਮਨ ਹੌਲਾ ਕਰਨਾ ਨਹੀਂ
    ਜਿੰਨਾਂ ਚਿਰ ਸਿਰ ਤੇ ਹੱਥ ਤੇਰਾ
    ਨਹੀਂ ਜੁਰਰਤ ਕਿਸੇ ਪਤੰਦਰ ਦਾ
    ਇਹ ਬਾਪੂ ਬੋਹੜ ਦੇ ਰੁੱਖ ਵਰਗਾ
    ਅਹਿਸਾਸ ਹੈ ਸਿਰ ਤੇ ਅੰਬਰ ਦਾ
    ਨਹੀਂ ਭੁੱਲਣਾ ਤੇਰੇ ਸਿਰ ਤੇ ਜੋ
    ਬੇਫ਼ਿਕਰੇ ਮੌਜਾਂ ਕਰਦੇ ਸੀ
    ਤੂੰ ਖੁੱਲ ਸੀ ਭਾਵੇਂ ਦੇ ਛੱਡੀ
    ਪਰ ਕੈੜੀ ਅੱਖ ਤੋਂ ਡਰਦੇ ਸੀ
    ਯਾਰ-ਪ੍ਰੀਤ ਦੇ ਤੇਰੇ ਪੁੱਤਰ ਸਣ
    ਉਹ ਤੇਰੀ ਇੱਜ਼ਤ ਕਰਦੇ ਸੀ
    ਬਾਪੂ ਲਈ ਗੱਲ ਕੋਈ ਕਹਿ ਜਾਵੇ
    ਨਹੀਂ ਜੇਰਾ ਸੀ ਕਿਸੇ ਕੰਜਰ ਦਾ
    ਇਹ ਬਾਪੂ ਬੋਹੜ ਦੇ ਰੁੱਖ ਵਰਗਾ
    ਅਹਿਸਾਸ ਹੈ ਸਿਰ ਤੇ ਅੰਬਰ ਦਾ

  • @Carlover.Canada.India.
    @Carlover.Canada.India. 8 หลายเดือนก่อน

    Thank you for the lovely podcast

  • @nesha06thakur48
    @nesha06thakur48 11 หลายเดือนก่อน

    Very beautiful conversation sukrat Aristotle Osho Plato great philosopher's

  • @DarshanSingh-uq3yi
    @DarshanSingh-uq3yi ปีที่แล้ว

    🙏🙏

  • @user-qm9sq3rs9h
    @user-qm9sq3rs9h 9 หลายเดือนก่อน

    Experience

  • @GurmitBSingh
    @GurmitBSingh 5 หลายเดือนก่อน

    Try to understand ; pawarthh of prof. Ji !

  • @harwanssinghdandiwal3301
    @harwanssinghdandiwal3301 ปีที่แล้ว

    Good combination of knowledge and comedy

  • @kahlon7793
    @kahlon7793 ปีที่แล้ว

    ❤❤🙏

  • @user-qm9sq3rs9h
    @user-qm9sq3rs9h 9 หลายเดือนก่อน +1

    Puttar Dhee Nu dukhi vekhna bada mushkil

  • @user-jw2kn6vw7z
    @user-jw2kn6vw7z 4 หลายเดือนก่อน

    According to me Daughters are more near to Father than Sons

  • @FALCON-us5yk
    @FALCON-us5yk ปีที่แล้ว

    ❤️🦅🙏

  • @ashokkumargupta9714
    @ashokkumargupta9714 10 หลายเดือนก่อน

    Indian concept

  • @user-xk9tq2kf5r
    @user-xk9tq2kf5r 10 หลายเดือนก่อน

    ਜੇ ਫਰਕ ਨੀ ਕਿਸੇ ਨੀ ਜੁਰਅਤ ਕਿਸੇ ਦਾ ਫਰਕ ਕੇ। ਦਿਖਾਉ

  • @SarpanchSaab-fx6qb
    @SarpanchSaab-fx6qb ปีที่แล้ว +1

    Thind Saab yaree 100 nal sardaree peoo naal

  • @SarpanchSaab-fx6qb
    @SarpanchSaab-fx6qb ปีที่แล้ว +1

    Thind Saab yaree 100 nal sardaree peoo naal shud sachee

  • @rajbindergill563
    @rajbindergill563 ปีที่แล้ว

    🎉🎉🎉🎉🎉🎉🎉🎉🎉

  • @avtarbhatti3162
    @avtarbhatti3162 10 หลายเดือนก่อน

    I’m interested your thoughts but my daughter is as important as my son

  • @SarpanchSaab-fx6qb
    @SarpanchSaab-fx6qb ปีที่แล้ว

    Rhind Saab bapu jr. BApu ji paras aa ji pls vaar vaar krao

  • @rawailsingh7389
    @rawailsingh7389 11 หลายเดือนก่อน

    ਸਿਰਫ ਦੋ ਲਫਜਾ ਵਿੱਚ ਮੈ ਇਸ ਵਿਸ਼ੈ ਬਾਰੇ ਗੱਲ ਕਰਾਂਗਾ (ਸਚਾਈ ਇਸ ਵਿੱਚ ਪਹਿਲਾਂ ਹੀ ਦੱਸ ਦਿੱਤੀ ਗਈ ਹੈ) ਸੋ ਗੱਜ ਰੱਸਾ ਤੇ ਸਿਰ ਤੇ ਗੰਢ ਤੁਸੀਂ ਸਮਝ ਹੀ ਗਏ ਹੋਵੋਗੇ

  • @Angel12187
    @Angel12187 4 หลายเดือนก่อน

    😂

  • @tanvirzaman6657
    @tanvirzaman6657 ปีที่แล้ว

    پروفیسر صاحب ...اسلام علیکم,ست سری اکال...
    امید ہےآپ اور تھنڈ صاحب خیریت سے ہونگے...
    بہت سے سوالات ہیں ...مہاراجہ رن جیت سنگھ شیر پنجاب کے دور حکومت میں مسلم رعایا کی معاشی صورت حال کیا تھی ؟ جب کہ مسلم رعایا بقول آپ 92 فیصد تھی.

    • @tanvirzaman6657
      @tanvirzaman6657 ปีที่แล้ว

      سوری 92 فیصد نہیں بلکہ 70 پرسنٹ....92 پرسنٹ ہندو اور مسلم دونوں کو ملا کر...

    • @prahladsingh2144
      @prahladsingh2144 7 หลายเดือนก่อน

      Muslim takreeban70% Hindu23% Sikh 7% .Approx.

  • @kanwaljitsidhu
    @kanwaljitsidhu ปีที่แล้ว +1

    ਪ੍ਰੋਫੈਸਰ ਸਾਹਿਬ ਲੱਗਦਾ ਉਮਰ ਦਾ ਅਸਰ ਤੁਹਾਡੇ ਉੱਤੇ ਹੋ ਗਿਆ ਜਿਹੜਾ ਤੁਸ਼ੀਂ ਗਧੇ ਤੇ ਘੋੜੇ ਨੂੰ ਇੱਕੋ ਲਾਈਨ ਵਿੱਚ ਖੜਾ ਕਰ ਦਿੱਤਾ।ਤੁਸੀਂ ਸ਼ਹੀਦ ਭਗਤ ਸਿੰਘ ਤੇ ਐਕਸੀਡੈਂਟ ਦੀ ਮੌਤ ਨਾਲ ਕਿਵੇਂ ਤੁਲਨਾ ਕਰ ਸਕਦੇ ਹੋ।

  • @ikodapasara8143
    @ikodapasara8143 ปีที่แล้ว

    ਇਹ Professor ਕਿਵੇ ਬਣਿਆ ਕਿ ਵੈਸੇ ਹੀ ਲਾ ਲਿਆ ਜਿਵੇਂ ਗੱਧੇ ਗਿਆਨੀ ਲਾ ਲੈਂਦੇ ?
    ਇਹ Lecturer ਆ ?

    • @honeysinghsidhu6479
      @honeysinghsidhu6479 ปีที่แล้ว

      Tenu galli ta kuuta ni puchda-chal kam kar avda

    • @ikodapasara8143
      @ikodapasara8143 ปีที่แล้ว

      ਇਹ ਸਿੱਧੂ ਸੀ ਕਿ ਲੰਡਰ ?

    • @honeysinghsidhu6479
      @honeysinghsidhu6479 ปีที่แล้ว

      @@ikodapasara8143 sale ne naam rakheya ikodapasara kam khoteya aale krdae tu

    • @npsaujla7993
      @npsaujla7993 ปีที่แล้ว

      @@ikodapasara8143 Dear brother, he served as professor and lastly as Principal in Ramgaria College Phagwara. Thanx .

    • @ikodapasara8143
      @ikodapasara8143 ปีที่แล้ว

      @@npsaujla7993 The day he compared Dullah with Guru Arjan , I was surprised someone can go that low .
      He might have retired as Lecturer not professor.
      I appreciate your emotions for him but he need to be better than cloned and duplicate Naxal .
      If he wants to test him , he can discuss with me in writing here .

  • @gagandhaliwal1138
    @gagandhaliwal1138 ปีที่แล้ว +1

    Is it applied for Canadian Ghee ?

    • @honeysinghsidhu6479
      @honeysinghsidhu6479 ปีที่แล้ว

      Canadian ghee is way better than indian, and even canadian diet

  • @harjot05
    @harjot05 ปีที่แล้ว

    Kindy share ਪ੍ਰੋਫੈਸਰ ਸਾਹਿਬ email address 🙏

  • @lovepreetlagah3985
    @lovepreetlagah3985 ปีที่แล้ว

    🙏🙏