ਖੁੰਝਾਤਾ ਮੌਕਾ ! ਉੱਠ ਗਏ ਸੁੱਚੇ ਮੂੰਹ ! ਭੇਜੇਗਾ ਟੀਮ ਕੇਂਦਰ… Punjab Television

แชร์
ฝัง
  • เผยแพร่เมื่อ 8 ก.ค. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 59

  • @boharsingh5225
    @boharsingh5225 13 วันที่ผ่านมา +9

    ਸੱਜਣ ਜੀ ਅਸਲ ਵਿੱਚ ਜਾਤੀਵਾਦ ਰਿਜਰਵੇਸ਼ਨ ਦੀ ਥਾਂ ਆਰਥਿਕ ਅਧਾਰ ਰਿਜਰਵੇਸ਼ਨ ਹੋਣੀ ਚਾਹੀਦੀ ਹੈ।ਕਿਉਂਕਿ ਅਮੀਰ ਲੋਕ ਅਮੀਰਾਂ ਨਾਲ ਸਾਂਝ ਰੱਖਦੇ ਹਨ ਗਰੀਬਾਂ ਨਾਲ ਨਹੀਂ ।ਰਬ ਸੁਮਤ ਬਖਸ਼ੇ ।

  • @dr.paramjitsinghsumra179
    @dr.paramjitsinghsumra179 13 วันที่ผ่านมา +5

    ਦੋ ਦਿਨ ਜਲੰਧਰ ਵਿੱਚ ਇਸ ਡੇਰੇਦਾਰ ਦੇ ਚੇਲੇ ਚਾਟੜਿਆਂ ਨੂੰ ਲੋਕਾਂ ਦੀ ਕੁੱਟਮਾਰ ਕਰਨ ਤੇ ਆਰਥਿਕ ਨੁਕਸਾਨ ਪਹੁੰਚਾਉਣ ਦੀ ਖੁੱਲ੍ਹ ਖੇਡ ਵੀ ਬਾਦਲ ਸਰਕਾਰ ਨੇ ਦਿੱਤੀ ਸੀ।

  • @tejindersingh890
    @tejindersingh890 13 วันที่ผ่านมา +2

    ਰਿਜ਼ਰਵੇਸ਼ਨ ਆਰਥਿਕ ਆਧਾਰ ਤੇ ਹੋਣੀ ਚਾਹੀਦੀ ਹੈ ਨਾਂ ਕਿ SC/ST ਵਰਗ ਦੇ ਡੀਸੀ, SDM, SSP ਆਦਿ ਦੇ ਬੱਚਿਆਂ ਨੂੰ ਰਿਜ਼ਰਵੇਸ਼ਨ ਦਿੱਤੀ ਜਾਵੇ

  • @manjitsinghmatharu
    @manjitsinghmatharu 13 วันที่ผ่านมา +12

    🙏🙏
    ਜਿੱਥੇ ਮੁਫਤਖੋਰੀਆਂ, ਮੰਗਤਪੁਣੇ,ਮਾਫੀਆ ਰਾਜ,ਪਰਿਵਾਰਵਾਦ, ਨਸ਼ੇ ਦਾ ਪ੍ਰਵੋਕ(ਵਪਾਰ) ਦੀ ਸਿਆਸਤ ਹੋਵੇ ਤਾਂ ਉਸ ਖਿੱਤੇ ਨੂੰ ਮਾਰਨ ਲਈ ਹਥਿਆਰਾਂ ਦੀ ਲੋੜ ਨਹੀਂ ਹੁੰਦੀ!ਵਾੜ ਹੀ ਖੇਤ ਨੂੰ ਖਾ ਜਾਂਦੀ!,ਮਰੀਆਂ ਜ਼ਮੀਰਾਂ ਵਾਲਿਆਂ ਦੇ ਢਿੱਡ ਹੀ ਨਹੀਂ ਭਰਦੇ!ਸੈੰਟਰ ਤੋਂ ਮਿਲੀ ਮਦਦ ਵੀ ਬਹੁਤੇ ਸਿਆਸਤਦਾਨਾਂ ਦੇ ਢਿੱਡਾਂ ਅੰਦਰ ਹੀ ਜਾਣੀ ਹੈ!ਇਹ ਬੀਮਾਰੀ ਦਾ ਇਲਾਜ ਨਹੀਂ ਹੈ! ਰੱਬ ਹੀ ਫੈਸਲਾ ਕਰੇਗਾ!,ਸਮਾਂ ਬੜਾ ਮਹਾਨ ਹੈ!
    ਪ੍ਰਵਾਸ ਇਸ ਤ੍ਰਾਸਦੀ ਦੀ ਉਦਾਹਰਣ ਹੈ!,ਹੁੁਣ ਤਾਂ ਰੱਬ ਹੀ ਰਾਖਾ!

    • @Nanak-rc1go
      @Nanak-rc1go 13 วันที่ผ่านมา

      ਸਮਾ ਕੁਝ ਆਪਣੇ ਹਿਸਾਬ ਨਾਲ ਬਦਲਾ ਲਿਆਉਂਦਾ ਰਹਿੰਦਾ ਜੀ। ਗੁਰੂ ਨਾਨਕ ਨੇ ਆਪਣੀ ਬਾਣੀ ਚ ਸਾਫ ਲਿਖਿਆ ਹੈ। ਸੋਚਿਆ ਸੋਚ ਨਾ ਹੋਵਈ, ਵਾਲੀਆਂ ਸੱਤਰਾ ਜੀ।

  • @amriksinghbhanri4377
    @amriksinghbhanri4377 13 วันที่ผ่านมา +4

    ਸਤਿ ਸ੍ਰੀ ਅਕਾਲ ਰੰਧਾਵਾ ਜੀ ਹਮੀਰਸਿੰਘ ਜੀ

  • @BalramDhaliwal-rb7no
    @BalramDhaliwal-rb7no 13 วันที่ผ่านมา +4

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @ArmanSingh-gq9mf
      @ArmanSingh-gq9mf 13 วันที่ผ่านมา

      😊😊😊😊 3:18 😊😊😅😅😅

  • @sharmatenthouse1848
    @sharmatenthouse1848 13 วันที่ผ่านมา +4

    Hamir Singh Randhawa by sat shri akal

  • @harpreetsinghthind2816
    @harpreetsinghthind2816 13 วันที่ผ่านมา +2

    🙏🙏ਵਾਹਿਗੁਰੂ

  • @narinderpaul8285
    @narinderpaul8285 13 วันที่ผ่านมา +1

    Aap ਆਦਮੀ ਪਾਰਟੀ ਨੇ ਪੰਚਾਇਤੀ ਜਮੀਨਾਂ
    ਤੇ ਨਾਜਾਇਜ਼ ਕਬਜ਼ਿਆਂ ਦੀ ਮੁਹਿੰਮ ਸ਼ੁਰੂ ਕੀਤਾ ਸੀ
    ਪਰ ਉਹ ਬੰਦ ਕਰ ਦਿੱਤੀ ਗਈ
    ਉਦੋਂ ਦੇ ਮੰਤਰੀ ਧਾਲੀਵਾਲ ਸਾਹਿਬ ਵਧੀਆ ਕਮ ਕਰ ਰਹੇ ਸੀ
    ਪਰ ਹਟਾ ਦਿੱਤੇ ਗਏ
    ਸ਼ਾਇਦ ਨਾਜ਼ਾਇਜ਼ ਕਬਜੇ ਵਾਲਿਆਂ ਦਾ ਦਬਾਅ ਜ਼ਿਆਦਾ ਹੋਵੇਗਾ
    ਬੇਜ਼ਮੀਨੇ ਜਾਂ ਘੱਟ ਜਮੀਨ ਕੋਈ ਦਲਿਤਾਂ ਦਾ ਹੀ ਮੁਦਾ ਨਹੀਂ
    ਉੱਚ ਵਰਗਾਂ ਦਾ ਵੀ ਹੈ
    ਇਹ ਉਹਨਾਂ ਦਾ ਇੱਕ ਮੈਨੀਫੈਸਟੋ ਦਾ agenda ਵੀ ਸੀ
    ਦਲਿਤਾਂ ਤੇ ਘੱਟ ਜਮੀਨ ਵਾਲਿਆਂ ਨੂੰ ਉਮੀਦ ਸੀ
    ਕਿ ਸਰਕਾਰ ਕੁੱਝ ਕਰੇਗੀ ਪਰ ਹੁਣ ਨਾ ਉਮੀਦ ਹੋਗੇ
    ਇਹ ਵੀ ਇੱਕ ਕਾਰਨ ਹੈ ਆਮ ਆਦਮੀ ਪਾਰਟੀ ਦਾ ਗਰਾਫ਼ ਗਿਰ ਰਿਹਾ ਹੈ

  • @sarbjeetsinghsandhu427
    @sarbjeetsinghsandhu427 13 วันที่ผ่านมา +3

    ਜਲੰਧਰ ਵਿੱਚ ਅਗਰ ਭਗਵੰਤ ਮਾਨ ਕਾਂਗਰਸ ਅਤੈ ਬੀ ਜੇ ਪੀ ਕੋਲੋਂ ਦੱਸ ਦੱਸ ਹਜ਼ਾਰ ਵੋਟ ਖਿੱਚ ਲੈਂਦੀ ਹੈ।ਤਾਂ ਜਿੱਤ ਨਿਸ਼ਚਤ।

    • @088surjit
      @088surjit 13 วันที่ผ่านมา

      Fair ki hona

  • @paramjitdhamrait5185
    @paramjitdhamrait5185 13 วันที่ผ่านมา +1

    Waheguru ji bless you both.

  • @balwantsinghdhadda2644
    @balwantsinghdhadda2644 13 วันที่ผ่านมา +1

    Very nice information Randhawa Ji

  • @harjinderkaur3978
    @harjinderkaur3978 13 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @surjeetsingh8809
    @surjeetsingh8809 13 วันที่ผ่านมา +2

    👍👍👌👌

  • @JagdeepSingh-sd3de
    @JagdeepSingh-sd3de 13 วันที่ผ่านมา +1

    S Hameer singh should be elected as Advisor govt.of punjab

  • @harnekmalhans7783
    @harnekmalhans7783 13 วันที่ผ่านมา +1

    True Randhawa Sahiban Sat Sri Skal to both mature personalities

  • @sawarnjitsingh9420
    @sawarnjitsingh9420 13 วันที่ผ่านมา

    ਬਹੁਤ ਹੀ ਦਰੁਸਤ ਵਿਸੇ ਉਪਰ ਗੱਲਬਾਤ ਸ਼ੁਰੂ ਕੀਤੀ ਹੈ।

  • @user-bs1tg4my2u
    @user-bs1tg4my2u 13 วันที่ผ่านมา +7

    ਗਰੀਬ ਨੂੰ ਉਚਾ ਚੁੱਕਣ ਨਾ ਕਿ ਦਲਿਤ ਨੂੰ😮😮😮😮😮😮😮😮

  • @HarpreetSingh-dh1ln
    @HarpreetSingh-dh1ln 13 วันที่ผ่านมา +1

    Good job Veerji 🙏🙏👍👍

  • @angrejsingh-zk5lj
    @angrejsingh-zk5lj 13 วันที่ผ่านมา +1

    🙏🙏👍

  • @tejasingh8330
    @tejasingh8330 13 วันที่ผ่านมา +1

    Good news 🎉

  • @jassbrar477
    @jassbrar477 13 วันที่ผ่านมา +1

    ਸਤਿ ਸ੍ਰੀ ਆਕਾਲ ਰੰਧਾਵਾ ਵੀਰ, ਬਾਪੂ ਹਮੀਰ ਸਿੰਘ ਜੀ 🙏🙏🙏

  • @user-tk8ww2iu9c
    @user-tk8ww2iu9c 13 วันที่ผ่านมา

    ਦੂਜੇ ਰਾਜਾਂ ਦੇ ਕਰਜ਼ੇ ਵੀ ਨਾਲ ਦੱਸ ਦਈਏ

  • @user-ci6zp6ud9
    @user-ci6zp6ud9 13 วันที่ผ่านมา +1

    ਰਫੀ ਮੁਹੰਮਦਾ ਕਿਸੇ ਦੀ ਪੌੜੀ ਕਿਓਂ ਚੜ੍ਹੀਏ
    *ਸਾਡੀ ਛੱਤ ਤੋਂ ਵੀ ਦਿੱਸਦੇ ਤਾਰੇ ਆ*

  • @KuldeepSingh-gn7dt
    @KuldeepSingh-gn7dt 13 วันที่ผ่านมา +1

    ਰੰਧਾਵਾ ਜੀ
    ਚਾਰੇ ਸਵਾਲ ਸਵੇਰ ਦੇ ਪ੍ਰੋਗਰਾਮ ਵਿਚ ਸੀ ਕਿ ਗਲ ਹੈ ਤੁਸੀਂ ?

  • @dilbagpannu7799
    @dilbagpannu7799 10 วันที่ผ่านมา

    👏👏

  • @parkashsinghkhurmi2941
    @parkashsinghkhurmi2941 13 วันที่ผ่านมา

    ਰਾਜ ਸਰਕਾਰਾਂ ਇਹ ਟੈਕਸ ਸੈਂਟਰ ਸਰਕਾਰ ਨੂੰ ਨਾਂ ਦੇਣ ਆਪਣੇ ਸਟੇਟਸ ਲਈ ਵਰਤਨ

  • @RS-yn9jt
    @RS-yn9jt 13 วันที่ผ่านมา +1

    ਸਾਡੇ ਰਾਜਨੀਤਿਕ ਲੀਡਰਾਂ ਨੇ ਲੋਕਾਂ ਦੇ ਮੁਦਿਆਂ ਦੀ ਗੱਲ ਹੀ ਕਦੋਂ ਕਰਦੇ ਹਨ?

  • @narinderpaul8285
    @narinderpaul8285 13 วันที่ผ่านมา +1

    Aap ਆਦਮੀ ਪਾਰਟੀ ਨੇ ਪੰਚਾਇਤੀ ਜਮੀਨਾਂ ਖ਼ਾਲੀ ਕਰਾਉਣ ਦੀ ਮੁਹਿੰਮ ਸ਼ੁਰੂ ਕੀਤਾ ਸੀ
    ਪਰ ਉਹ ਬੰਦ ਕਰ ਦਿੱਤੀ ਸੀ
    ਬੇਜ਼ਮੀਨੇ ਜਾਂ ਘੱਟ ਜਮੀਨ ਕੋਈ ਦਲਿਤਾਂ ਦਾ ਹੀ ਮੁਦਾ ਨਹੀਂ
    ਉੱਚ ਵਰਗਾਂ ਦਾ ਵੀ ਹੈ
    ਇਹ ਉਹਨਾਂ ਦਾ ਇੱਕ ਮੈਨੀਫੈਸਟੋ ਦਾ agenda ਵੀ ਸੀ
    ਦਲਿਤਾਂ ਤੇ ਘੱਟ ਜਮੀਨ ਵਾਲਿਆਂ ਨੂੰ ਉਮੀਦ ਸੀ
    ਕਿ ਸਰਕਾਰ ਕੁੱਝ ਕਰੇਗੀ ਪਰ ਹੁਣ ਨਾ ਉਮੀਦ ਹੋਗੇ
    ਇਹ ਵੀ ਇੱਕ ਕਾਰਨ ਹੈ ਆਮ ਆਦਮੀ ਪਾਰਟੀ ਦਾ ਗਰਾਫ਼ ਗਿਰ ਰਿਹਾ ਹੈ

  • @Nanak-rc1go
    @Nanak-rc1go 13 วันที่ผ่านมา

    Ssa ji

  • @gamdoorsingh7975
    @gamdoorsingh7975 13 วันที่ผ่านมา

    ਮੰਤਰੀ ਬਣਾਉਣਾ ਵੀ ਭਰਿਸ਼ਟਾਚਾਰ ਏ ਬਿਨਾ ਮੈਰਿਟ ਤੋ ਕੋਈ ਸਹੀ ਗੱਲ ਨਹੀਂ ਮੁੱਖ ਮੰਤਰੀ ਦੀ

  • @JagdeepSingh-sd3de
    @JagdeepSingh-sd3de 13 วันที่ผ่านมา +1

    Aap govt.is failed to make decisions for purposal to devlopment of Punjab
    S Hamir singh should
    Elected advisor(Slahkar) by govt. of Punjab.

  • @narinderpaul8285
    @narinderpaul8285 13 วันที่ผ่านมา

    ਪੰਜਾਬ ਸਰਕਾਰ ਨੂੰ ਵਿੱਤ ਕਮਿਸ਼ਨ ਨੂੰ ਕਹਿਣਾ ਚਾਹੀਦਾ ਹੈ
    ਕਿ ਦੇਰ ਨਾਲ਼ ਦਿੱਤੇ ਗਏ funds ਤੇ ਵਿਆਜ ਦਿੱਤਾ ਜਾਏ
    ਪੰਜਾਬ ਸਰਕਾਰ ਕਿਸਾਨਾਂ ਨੂੰ ਦਿੱਤੀ ਗਈ ਬਿਜਲੀ ਸਬਸਿਡੀ ਵੀ msp ਦੇ ਰੇਟ ਐਡ ਕੀਤੀ ਜਾਵੇ
    ਕਿਉਂਕਿ ਚਾਹੇ ਸਰਕਾਰ ਬਿਜਲੀ ਦਾ ਬਿੱਲ ਭੁਗਤਾਨ ਕਰੇ ਜਾਂ ਕਿਸਾਨ
    ਖਰਚਾ ਤਾਂ ਫਸਲਾਂ ਦੀ ਕੀਮਤ ਚ ਐਡ ਕਰਨਾ ਹੀ ਚਾਹੀਦਾ

  • @sukhwinderbling1330
    @sukhwinderbling1330 13 วันที่ผ่านมา

    ਭਗਵੰਤ ਸਿੰਘ ਮਾਨ ਹੀ ਪੰਜਾਬ ਦਾ ਸਪੂਤ ਹੈ ਉਸਨੂੰ ਦਿੱਲੀ ਦੀ ਪ੍ਰਵਾਹ ਨ੍ਹੀਂ ਕਰਨੀ ਚਾਹੀਦੀ ਪੰਜਾਬ ਮਾਨ ਸਾਹਿਬ ਨਾਲ ਹੈ ਨਾਂ ਕਿ ਦਿੱਲੀ ਨਾਲ

  • @gurmailsingh994
    @gurmailsingh994 13 วันที่ผ่านมา +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @jeetasingh9510
    @jeetasingh9510 13 วันที่ผ่านมา +1

    BJP Govt is neglecting Punjab knowingly from 2014. Present AAP Govt has also failed to present their case forcefully. Govt is surviving on freebies.

  • @manojbhalla950
    @manojbhalla950 13 วันที่ผ่านมา +1

    Safede lagana bandh karo....

  • @aviroopbrar7356
    @aviroopbrar7356 13 วันที่ผ่านมา

    The government keeps the post vacant in the cover of the economy.These leaders in all parties are unfit for governance,

  • @user-gd9pp9hy2r
    @user-gd9pp9hy2r 13 วันที่ผ่านมา

    Harjinder Singh Randhawa and S.Hameer Singh Jio.SSA Jio.💚🙏🙏👍👌👌 Form Advocate GS Khaira Ldh.☝️☝️☝️☝️☝️✍️✍️💯

  • @user-ey2fe4wk7t
    @user-ey2fe4wk7t 13 วันที่ผ่านมา

    Punjab is going from bad to worst from financial point of view as this govt is going with subsidies & not making any serious effort to revive the sam

  • @user-ci6zp6ud9
    @user-ci6zp6ud9 13 วันที่ผ่านมา +2

    ਕਿਸੇ ਦਾ ਭਲਾ ਕਰਕੇ ਦੇਖੋ ਸਦਾ ਲਾਭ ਚ ਰਹੋਗੇ ‬
    ‪ *ਕਿਸੇ ਤੇ ਦਯਾ ਕਰਕੇ ਦੇਖੋ ਹਮੇਸ਼ਾਂ ਯਾਦ ਚ ਰਹੋਗੇ*

    • @ajaypalsinghdhaliwal1490
      @ajaypalsinghdhaliwal1490 13 วันที่ผ่านมา

      ਬਹੁਤ ਕਰਕੇ ਵੇਖ ਲਿਆ ਕੋਈ ਫਾਇਦਾ ਨਹੀਂ

  • @HARJITSINGH-qo6pl
    @HARJITSINGH-qo6pl 13 วันที่ผ่านมา

    Federal system in our country is not being implemented in principle. Central Government always works under pressure of states which has more MP in number. Those states which has less MP in number are suffering more . There is need to treat each state equal in terms of finance and subsidies etc.

  • @JPSINGH-ef8vz
    @JPSINGH-ef8vz 13 วันที่ผ่านมา

    The word is Reshuffle not Resufal , Shahr not Sahar, Special not Spesal , Peshi not Pesi are the words being repeated in your comments-a negative aspect . Secondly, the comments need to be objective and balanced . Thanks .

  • @satpalmehta227
    @satpalmehta227 13 วันที่ผ่านมา +3

    ਮੰਡਲ ਕਮਿਸ਼ਨ ਦੀ ਜਦੋਂ ਰਿਪੋਰਟ ਲਾਗੂ ਹੋਣ ਤੋਂ ਬਾਅਦ ਵੀ ਤੁਸੀਂ ਅੱਜੇ ਸੰਤੁਸ਼ਟ ਨਹੀਂ ਹੋ। ਤਾਂ ਹੋਰ ਤੁਸੀਂ ਹੋਰ ਕੀ ਚਾਹੁੰਦੇ ਹੋ। ? ਇਹ ਵੀ ਇੱਕ ਕਾਰਨ ਹੈ ਕਿ ਬੱਚਿਆਂ ਨੂੰ ਦੇਸ਼ ਛੱਡ ਛੱਡ ਬਾਹਰਲੇ ਮੁਲਕਾਂ ਵਿੱਚ ਜਾ ਰਹੇ ਹਨ । ਪਤਾ ਨਹੀਂ ਤੁਸੀਂ ਕਿਸ ਦੇ ਕਹੇ ਤੇ ਦਲਿਤਾਂ ਬਾਰੇ ਜ਼ਿਆਦਾ ਚਿੰਤਾ ਜ਼ਾਹਰ ਕੀਤੀ ਹੈ। ਰਾਸ਼ਟਰਪਤੀ ਤੋਂ ਲੈ ਕੇ ਹੇਠਾਂ ਤੱਕ ਨਿਗਾਹ ਮਾਰੋ। ਕਿੱਥੇ ਸੱਤਾ ਤੇ ਇਸ ਭਾਈਚਾਰੇ ਨੂੰ ਨੁਮਾਇੰਦਗੀ ਨਹੀਂ ਮਿਲੀ।

  • @vijaymohan2398
    @vijaymohan2398 13 วันที่ผ่านมา

    Major Dalits votes in Punjab have shifted towards BJP. They may not vote for a Dalit candidate in Jalandhar as he will not be in a position to help the community by joining other parties.

  • @ramanrana83
    @ramanrana83 13 วันที่ผ่านมา

    ਪੰਜਾਬੀਆ ਨੇ ਕੇਂਦਰ ਦੀ ਪਿੱਠ ਥਾਪੜੀ ?????

  • @jagtarsidhu3758
    @jagtarsidhu3758 13 วันที่ผ่านมา

    Thanks, let bhai Amritpal Singh khalsa out of Indian jail, he will speak up.
    So far all the political parties in India are and were the enemies of Sri Guru Granth Sahib je since 1947.

  • @legendarygaming7947
    @legendarygaming7947 13 วันที่ผ่านมา

    what a useless talk

  • @harbanssingh2167
    @harbanssingh2167 13 วันที่ผ่านมา

    Where is visionary leadership in general category ? Do you. Think Bhagwant Mann a leader No he has become CM by chance

  • @jassbrar477
    @jassbrar477 13 วันที่ผ่านมา +1

    ਫੇਲ ਪੰਜਾਬ ਸਰਕਾਰ

  • @parmjitvirk5343
    @parmjitvirk5343 13 วันที่ผ่านมา

    ਤੁਸੀਂ ਸਾਰੇ ਫੁ਼਼਼ਹੀ ਲਗਦੇ। ਓ। ਕੋਈ ਕੰਮ ਦੀ ਗੱਲ ਵੀ ਕਰ ਲਿਆ ਕਰੋ

  • @jeetasingh9510
    @jeetasingh9510 13 วันที่ผ่านมา +1

    AAP has no leader except CM. Rest stand no where. Delhi leaders have no standing here.