Jyoti Nooran ਨੂੰ ਯਾਦ ਕਰ ਕੈਮਰੇ ਅੱਗੇ ਰੋ ਪਈ ਰਿਤੂ ਨੂਰਾ | Jyoti Noora Controversy | The Punjabi Link

แชร์
ฝัง
  • เผยแพร่เมื่อ 7 ก.พ. 2025
  • Jyoti Nooran ਨੂੰ ਯਾਦ ਕਰ ਕੈਮਰੇ ਅੱਗੇ ਰੋ ਪਈ ਰਿਤੂ ਨੂਰਾ | Jyoti Noora Controversy | The Punjabi Link
    #jyotinooran #nooransisters #paonkijutti #singer #family #latestinterviews #thepunjabilink #jyotinooran #punjabinews
    Facebook: / thepunjabilink
    Instagram: / thepunjabilink
    TikTok: / thepunjabilink
    #punjabi #punjab #thepunjabilink #punjabinews

ความคิดเห็น • 84

  • @DilPreet-p2h
    @DilPreet-p2h 29 วันที่ผ่านมา +15

    ਰਿਤੂ ਨੂਰਾ ਨੇ ਬਹੁਤ ਸਿਆਣੀਆਂ ਗੱਲਾਂ ਕੀਤੀਆਂ 🙏🏾🙏🏾💯💯👍🏾👍🏾👌🏾❤️❤️

  • @gurnoorsinghchandi622
    @gurnoorsinghchandi622 28 วันที่ผ่านมา +6

    ਕੋਈ ਨਾ ਭੈਣ ਇਹ ਸਮਾ ਵੀ ਲੰਘ ਹੀ ਜਾਣਾ ਵਾਹਿਗੁਰੂ ਜੀ ਤੇ ਭਰੋਸਾ ਰੱਖੋ❤❤❤❤❤

  • @sonuvartia2337
    @sonuvartia2337 หลายเดือนก่อน +15

    ਪਰਿਵਾਰ ਦਾ।ਮਸਲਾ ਜੇ।ਅਗਲੇ ਦੱਸ ਹੀ ਰਹੇ ਹੈ ਤੇ।ਸਕੋ।ਇਸ।ਪਰਿਵਾਰ ਨੂੰ ਜਿੰਨੇ ਵੀ ਵੀਰ ਦੇਖਦੇ ਜਾਂ ਸੁਣਦੇ ਆ।ਦਿਲਾਸਾ ਦੇਣਾ ਚਾਹੀਦਾ ਹੈ ਇਹ।ਵੀ।ਆਪਣੇ ਪੰਜਾਬੀ ਵੀਰ ਭੈਣ ਭਰਾ ਨੇ ਕੁਮੈਟ ਕਰਨ।ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਵੀਰੋ ਕਿਸੇ ਨੂੰ ਵੀ।ਗਲਤ ਨਾ।ਬੋਲਿਆ ਕਰੋ ਗਲਤੀ ਹਰ।ਇਕ।ਇਨਸਾਨ ਤੋਂ ਹੋ।ਜਾਂਦੀ ਹੈ ਧੰਨਵਾਦ ਜੀ

  • @ਚੰਗੀ_ਸੋਚ
    @ਚੰਗੀ_ਸੋਚ 29 วันที่ผ่านมา +12

    ਰਿਤੂ ਨੂਰਾ ਨੇ ਬਹੁਤ ਸਿਆਣੀਆਂ ਗੱਲਾਂ ਕੀਤੀਆਂ।👍

    • @JALANDERPB-08
      @JALANDERPB-08 29 วันที่ผ่านมา +2

      ਕੋਈ ਸਿਆਣੀ ਨੀ ਇਹ ਨੇ ਵੀ ਭੱਜ ਕੇ ਵਿਆਹ ਕਰਵਾਈਆ ਤੇ ਹੁਣ ਸ਼ੋ ਨੀ ਮਿਲਦੇ ਤਾ ਆ ਗਈ ਮਾ ਨਾਲ ਜੇ ਇਹਨਾ ਨੂੰ ਪੈਸੇ ਨਾਲ ਪਿਆਰ ਨਹੀ ਤਾ ਆਪਣਿਆ ਨੂੰ ਭੋਲੇ ਕਹਿ ਜਾਦੀ ਆ ਤੇ ਲੋਕਾ ਨੂੰ ਮਾੜਾ ਇਹ ਨੀ ਕਹਿੰਦੀ ਮਾ ਕੇ ਸਾਡੀ ਆਪਣੀ ਔਲਾਦ ਮਾੜੀ ਆ , ਜੇ ਪੈਸੇ ਨਾਲ ਪਿਆਰ ਨੀ ਤਾ ਬਾਰ ਬਾਰ ਆ ਕੇ ਇਹੀ ਕਹਿੰਦੇ ਨੇ ਕੇ ਘਰ ਆ ਜਾਣ ਜੇ ਧੀਆ ਵਿਆਹੀਆ ਉਹਨਾ ਨੂੰ ਆਪਣੇ ਘਰ ਰਹਿਣ ਦੇਣ

  • @TKA-o1l
    @TKA-o1l หลายเดือนก่อน +3

    nice video 👍 host ne bahut soni closing kari, dill nu chhoo gayi gall ... 6 ... chaa pe... ! ❤

  • @Preetsekhon2829
    @Preetsekhon2829 29 วันที่ผ่านมา +4

    Waheguru ji, sb priwaran vich khushiyaan bakhsho🙏🏻

  • @gujjarpb3282
    @gujjarpb3282 หลายเดือนก่อน +6

    ਜਦੋ ਤੱਕ ਸਖੀ ਰਾਮ ਦਾ ਕਾਲਾ ਕਾਠਗੜ੍ਹ ਜੋਤੀ ਨੂਰਾਂ ਦੇ ਆਸ ਪਾਸ ਰਹੂ ਇਹਨਾਂ ਦਾ ਮੇਲ ਨੀ ਹੋ ਸਕਦਾ

  • @harjijaswal
    @harjijaswal หลายเดือนก่อน +1

    Bhut e sohna te dona bhaina ne bhut vadiya kiha
    Waheguru es pai war nu ek kre te interview vala veer bhut e moth bol tha aa🙏

  • @NavpreetkaurAnand-yt3ow
    @NavpreetkaurAnand-yt3ow 27 วันที่ผ่านมา +1

    ਹੁਣ ਜਯੋਤੀ ਨੂਰਾਂ ਨੂੰ ਹੁਣ ਜਿੱਦਾਂ ਵੀ ਉਹ ਖੁਸ਼ ਰਹਿਣਾ ਚਾਹੁੰਦੀ ਹੈ ਓਦਾਂ ਹੀ ਰਹਿਣ ਦਿਓ ।

  • @ranik7121
    @ranik7121 19 วันที่ผ่านมา

    Buhat samajdar beti❤❤bhehan ji ne theek kiha k betia bholia kisy pishy lagg gian bahar le bandya ne ghar khrab kita koi ni bhehne ona nal v edha hi hovega. Kai vari apne ghar vich bahro v eho jiha banda ah janda jihra ghar khrab kar denda apne lalach lai sade ghar v hi eho jihi ik syane kehnde na koi ghar jameh eho jiha na bahro ajy ghar da bera gark ho janda sade ghar hi ik

  • @jaswinderdhaliwal5893
    @jaswinderdhaliwal5893 29 วันที่ผ่านมา +2

    Let Jyoti live her life hun osne apna ghar bana lia she really deserve it bahut mehnut kiti kudi ne

  • @rachna7683
    @rachna7683 หลายเดือนก่อน +6

    Tuhade ghar da masla aa sanu gaiki nal matlab aa joyti boht vadiya singer aa tuhanu os te maan hona chahida ❤❤❤❤❤

  • @susheelnowsheria.1275
    @susheelnowsheria.1275 29 วันที่ผ่านมา +1

    Sver da phulya sham nu vapas a jaye ohnu phulya nhi kehnde....ritu nooran vapis a gyi...maa bapu de kol a gyi...bohot vdia....sun ke bohot Khushi hoyi parmatma kare pura parivar Katha ho jaye....Har Har Mahadev....

  • @indugosain1021
    @indugosain1021 29 วันที่ผ่านมา +1

    Yeah sab sister Bhaut sundar h pr in sab ki aawaj bdi achi h❤❤❤❤

  • @DivinePower11
    @DivinePower11 หลายเดือนก่อน

    God bless to all family 🙏
    A lots of love and blessing ❤
    From Australia 🇦🇺

  • @harvindersekhon8424
    @harvindersekhon8424 29 วันที่ผ่านมา

    God bless the whole family

  • @Pankazz-db5bx
    @Pankazz-db5bx หลายเดือนก่อน +6

    ਦੂਜੇ ਤੀਜੇ ਮਹੀਨੇ ਕੋਈ ਨਾਂ ਕੋਈ ਇੰਟਰਵਿਊ ਦੇਈ ਰੱਖਦੇ. ਡਰਾਮੇ ਨੀ ਮੁੱਕਦੇ ਇਹਨਾਂ ਦੇ

  • @NavpreetkaurAnand-yt3ow
    @NavpreetkaurAnand-yt3ow 27 วันที่ผ่านมา +1

    anchor ਵੀ ਕਿੱਦਾਂ ਦੇ ਸਵਾਲ ਪੁੱਛ ਰਿਹਾ ਸਮਝ ਨ੍ਹੀ ਆਉਂਦੀ ।

  • @amansandhu_1984
    @amansandhu_1984 หลายเดือนก่อน +14

    Mainu ajj takk ehna d samjh ni ayi

  • @goldydagham
    @goldydagham หลายเดือนก่อน +1

    Hor kissa de karo interview loi

  • @JALANDERPB-08
    @JALANDERPB-08 29 วันที่ผ่านมา +10

    ਬਾਰ ਬਾਰ ਵਿਡੀਉ ਕਿਉ ਪਾਉਦੇ ਆ ??? ਅਣਖ ਸ਼ਰਮ ਤਾ ਤੁਹਾਡੇ ਵਿਚ ਹੈਨੀ ਜੇ ਤੁਸੀ ਚੰਗੇ ਹੋਵੋ ਤਾ ਧੀਆ ਵਿਆਹੀ ਗਈਆ ਆਪਣੇ ਘਰ ਰਹਿ ਦਿਉ ਜੋ ਮਰਜੀ ਕਰਨ , ਲੋਕਾ ਨੇ ਧੀਆ ਪੜਾਈਆ ਲਖਾਈਆ ਡਾਕਟਰ ਬਣਾਈਆ ਇੰਜੀਨੀਅਰ ਬਣਾਈਆ ਵਿਆਹੀਆ ਗਈਆ ਆਪਣੇ ਸੋਹਰਿਆ ਦੇ ਰਹਿੰਦੁਆ ਸੋਹਰਿਆ ਨੂੰ ਪੈਸਾ ਦਿੰਦੀਆ ਇਹ ਥੋੜੀ ਕੇ ਆਪਣੇ ਮਾ ਬਾਪ ਦੇ ਘਰ ਰਹਿੰਦੀਆ , ਥੋੜਾ ਬਹੁਤਾ ਸੋਚੋ ਵਿਚਾਰ ਕਰੋ ਇਸ ਬਾਰੇ , ਇਕੋ ਗੱਲ ਦੀ ਰਟ ਨਾ ਲਾਉ ਕੇ ਵਿਆਹ ਕਰਵਾ ਕੇ ਸਾਡੇ ਕੋਲ ਰਹਿਣ ,

    • @kulwinderbrar2537
      @kulwinderbrar2537 25 วันที่ผ่านมา

      Fir ਥਾ ਥਾ ਮੂੰਹ ਕਿਉ ਮਾਰਦੀ ਪਹਿਲਾ ਜੂਠ ਨਾਲ ਵਿਆਹ ਕਰਵਾਇਆ ਧੋਖਾ ਖਦਾ ਹੁਣ ਫੇਰ ਮਲੰਗ ਨਾਲ ਤੁਰੀ ਫਿਰਦੀ ਮਾ ਪਿਉ ਕੋਈ ਨਾ ਦੁਖੀ ਹੋਣ । ਤੂੰ abdi ਤੋਰਦੇ ਗਾ ਕਿਸੇ ਫੁਦੂ ਨਾਲ਼

    • @LovneeshSingh-v5t
      @LovneeshSingh-v5t 6 วันที่ผ่านมา

      Hlo

    • @niashrma-u7y
      @niashrma-u7y 2 วันที่ผ่านมา

      Tada kehn da mtlb a viah toh baad kudia nu maa peyo da no.blocklist ch sut dina chahida?

  • @indugosain1021
    @indugosain1021 29 วันที่ผ่านมา +1

    Jyoti noora bhaut achi singer h ❤❤❤❤

  • @Rajputanjali9047
    @Rajputanjali9047 หลายเดือนก่อน

    Jyoti ji mere favourite singer ne fir chahe sari duniya ona ke khilaaf ho jabe jyoti ji favourite hi rehne

  • @ramanverma4722
    @ramanverma4722 หลายเดือนก่อน +1

    Hoya ki aa ehna ch te kyon?

  • @gurmukhsingh2395
    @gurmukhsingh2395 26 วันที่ผ่านมา

  • @TKA-o1l
    @TKA-o1l หลายเดือนก่อน +1

    sultana noora te samajhdaar hai hi, ritu nooran v apni age ton jyaada mature hai

  • @Ukrainianindian7625
    @Ukrainianindian7625 29 วันที่ผ่านมา +3

    ਫੇਰ ਡਰਾਮਾ ਸ਼ੁਰੂ…ਮਹੀਨੇ ਬਾਅਦ ਡਰਾਮਾ ਸ਼ੁਰੂ ਹੋ ਜਾਂਦਾ ਇਹਨਾਂ ਦਾ😂😂😂😂😂

  • @amarjitbhullaramarjitbhull7839
    @amarjitbhullaramarjitbhull7839 22 วันที่ผ่านมา

    ਜੋਤੀ ਨੂੰ ਅਕਲ ਘੱਟ ਇਹ

  • @reetsahota9209
    @reetsahota9209 29 วันที่ผ่านมา

    👍👍👍

  • @charanjitsingh-z8w
    @charanjitsingh-z8w หลายเดือนก่อน +1

    "ਕਰਮ ਗਤੀ ਬਲਵਾਨ" ਜੋਤੀ ਨੂਰੀ ਸਰੀਰਕ ਸੁੱਖ ਵਾਸਤੇ ਅਪਣੀ ਮਰਜ਼ੀ ਨਾਲ਼ hypnotized ਸੰਮੋਹਨ kidnapp ਅਗਵਾ ਹੋਈ ਹੈ, ਇਸ ਵਿਚ ਕਿਸੇ ਦਾ ਕੋਈ ਦੋਸ਼ ਨਹੀਂ ।
    ਉਹ ਉਦੋਂ ਵਾਪਸ ਆਏਗੀ, ਜਦੋਂ ਉਸ ਨੂੰ ਉਡੀਕਣ ਦੀ ਕਿਸੇ ਨੂੰ ਕੋਈ ਲੋੜੵ ਨਹੀਂ ਹੋਏਗੀ!

  • @KulwinderKaur-co6fi
    @KulwinderKaur-co6fi หลายเดือนก่อน

    Tusi shi ah tusi g pata ni waheguru g ni kee kardyana g daro g🎉❤

  • @DildeRaje-g5t
    @DildeRaje-g5t 16 วันที่ผ่านมา

    Maa vi ana di nave nave yaar rakhdi avi sariya Danish mada Jake kise nu vi posh Lavo ana bard

  • @kamalpreetsingh5433
    @kamalpreetsingh5433 หลายเดือนก่อน +1

    😮😮

  • @VickySingh-cf6qq
    @VickySingh-cf6qq 29 วันที่ผ่านมา

    ਤੂੰ ਆਪ ਵੀ ਭੱਜ ਕੇ ਵਿਆਹ ਕਰਵਾਇਆ ਰਿਤੂ ਤੂੰ ਤਾਂ ਸੋਚ ਲੈਂਦੀ ਏਨਾ ਬਾਰੇ ਤੂੰ ਵੀ ਬੜੀ ਦੇਰ ਬਾਅਦ ਆਈ ਇਨ੍ਹਾਂ ਕੋਲ

  • @paramjitsingh4473
    @paramjitsingh4473 29 วันที่ผ่านมา

    Es beti de vichar bhut vadhia han. Par eh vichar shi rehan fir koi kmi nhi rhugi. Hun hai kles di gal mostly saria hi kurian ma bap nu dokhe de rhian han. Parents jo musibat katda hai kise nu das vi ni sakda. But kurian nu thori success mili nhi te dimag khrab hoya hi lea. Eh tan sanu pta hi hai ke jehre boys vich koi gun nhi, oh brilliant girls uper jal sitde han par kurian nu ma bap di kurbani vare sochna chahida. Tusi maa bap nu jekar koi ejat man nhi de sakdian sirf usda time vapis kardo jo ohna ne tuhade lyi barbad kita hai. Baki rab rakha hai

  • @riyamattu1196
    @riyamattu1196 หลายเดือนก่อน

    Meri behn v meri maa c shad k chli gyi paiseya krke meri behn aje v bht yaad andi phla naam jubano chote hundeya oda hi leya c

  • @anjlaiblessed
    @anjlaiblessed หลายเดือนก่อน +3

    Ehh dono kudia jyoti nu badnam.mr rahia kyu k ena da kam nhi chalda ode bina ta kr k one eni mehnat kiti onu haq jeen da din raat kam kardi agli ena nu khildae sara kuj

  • @BalwinderKumar-p8e
    @BalwinderKumar-p8e หลายเดือนก่อน +3

    Darma kardi

  • @Sukhwinderkaur-zi1dw
    @Sukhwinderkaur-zi1dw 29 วันที่ผ่านมา

    ❤👍👍👍👍🏻

  • @JKG184
    @JKG184 29 วันที่ผ่านมา +1

    Jyoti ne ghar vicho garebi chack ditti ji. Hun uss nu life vich agee vadan do

  • @karma........7544
    @karma........7544 หลายเดือนก่อน +3

    Kasoor sab public te media da hai jisne sir te charaiya hai jyoti nu....
    Paisa zyada akal kam.....

  • @manjotgill8047
    @manjotgill8047 29 วันที่ผ่านมา +1

    Jyoti nooran di sari galti aaa sultana v sahi a ritu v sahi a

  • @Rajputanjali9047
    @Rajputanjali9047 หลายเดือนก่อน

    Saare passo Jyoti ji nu galt keh denge sariya galtiya ek passe te ni hundiya

  • @LakhwinderSingh-i4e
    @LakhwinderSingh-i4e 28 วันที่ผ่านมา

    ਲੰਘ ਜੂ ਮਾੜਾ ਟਾਈਮ

  • @DaljitKaur-g3k
    @DaljitKaur-g3k หลายเดือนก่อน

    No kieo into kida datti

  • @NavpreetkaurAnand-yt3ow
    @NavpreetkaurAnand-yt3ow 27 วันที่ผ่านมา

    ਕੀ ਬਾਰ ਬਾਰ ਉਹ ਹੀ ਮੁੱਦਾ । ਚੰਗਾ ਨਹੀਂ ਲੱਗਦਾ । ਕਿਸੀ ਹੋਰ ਪਾਸੇ ਆਪਣੀ ਐਨਰਜੀ ਲਗਾਓ anchor sahib। ਹੋਰ ਬਹੁਤ ਮਸਲੇ ਹਨ ਕਿ ਤੁਸੀਂ ਘਰੇਲੂ ਮਸਲੇ ਤੇ ਬੈਠ ਗਏ ਹੋ।

  • @DildeRaje-g5t
    @DildeRaje-g5t 16 วันที่ผ่านมา

    2 var bazi fer hun vapas ake drma kardi

  • @DilPreet-p2h
    @DilPreet-p2h 29 วันที่ผ่านมา

    🙏🏾🙏🏾👫🧑‍🤝‍🧑👭🥰🌹🌹

  • @LakhSohi
    @LakhSohi หลายเดือนก่อน

    Nit nit NME yaar

  • @Dhillon00086
    @Dhillon00086 หลายเดือนก่อน +1

    Te biba ji jad tuhadi vi hawa stage te khraaab ho gayi c chete karo biba ji....ehe anchor sala question puchda meethe tarike naal but pata chalda ke mithe muho swaaaad le reha aa ehe ...

  • @JaswinderKaur-qq3jw
    @JaswinderKaur-qq3jw หลายเดือนก่อน

    Bachea te koe jor nhi hunda bde ho ke eda hi karde

  • @khullarfamily3478
    @khullarfamily3478 29 วันที่ผ่านมา

    ਹੁਣ ਭੈਣਾ ਞਿੱਚ ਕੱਟਰੋਞਰਸੀ ਸੂਰੂ ਹੋ ਜਾਣੀ ਪੱਤਰਕਾਰਾ ਨੂੰ ਕੰਮ ਮਿਲ ਜਾਣਾ ਲਗੇ ਰਹੋ ਮੂੰਨਾ ਭਾੲੀ😅

  • @Dhillon00086
    @Dhillon00086 หลายเดือนก่อน +1

    Ehe 22 fake da vi peyo hai

  • @tazargujjargujjar2592
    @tazargujjargujjar2592 29 วันที่ผ่านมา

    ❤❤❤❤❤❤👍👍👍👍🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰

  • @kaim_dairy_farm_D.M.K
    @kaim_dairy_farm_D.M.K 11 วันที่ผ่านมา

    Bibi bindi niki la le😊

  • @DaljitKaur-g3k
    @DaljitKaur-g3k หลายเดือนก่อน

    Aina da Parvati di simaz ne ligda

  • @JaswinderKaur-qq3jw
    @JaswinderKaur-qq3jw หลายเดือนก่อน

    Jdo bhain bhara bde ho jande fer eda hi ho jande koe nhi barat ke khuch

  • @JaswinderKaur-qq3jw
    @JaswinderKaur-qq3jw หลายเดือนก่อน

    Aa ta jaugi per hun ohne apna hi bnana hy

  • @Sara-j4i9q
    @Sara-j4i9q หลายเดือนก่อน

    Sachi ma peo kdi laalchi ni hunde

  • @DildeRaje-g5t
    @DildeRaje-g5t 16 วันที่ผ่านมา

    A chawal retu ghar Chad ke baz gayi si

  • @DalitKaur-ug7si
    @DalitKaur-ug7si 29 วันที่ผ่านมา

    Tu v ghar chhad k chali gyi c hun tenu jada pyar aunda maa pau da

  • @Soulvibesright
    @Soulvibesright หลายเดือนก่อน

    84 view😂😂😂😂

  • @JatinderSingh-sb5jv
    @JatinderSingh-sb5jv หลายเดือนก่อน +1

    Joti aap dasdi aa mere baap khaa gia peisaa mera

  • @JaswinderKaur-qq3jw
    @JaswinderKaur-qq3jw หลายเดือนก่อน

    O ta bhuth khuch hy ghar bna lea gaddi new ley li

  • @JatinderSingh-sb5jv
    @JatinderSingh-sb5jv หลายเดือนก่อน

    Sahil meer dolkia chakan joga reh gia

  • @nishakhan5767
    @nishakhan5767 29 วันที่ผ่านมา

    Thodi family nu njr lgi h

  • @JatinderSingh-sb5jv
    @JatinderSingh-sb5jv หลายเดือนก่อน

    Joti kehndi aa maa baap galt kam karde se sade samne

  • @Dhillon00086
    @Dhillon00086 หลายเดือนก่อน

    Ehe maha ghussa anchor hai

  • @LekhrajDhanda
    @LekhrajDhanda หลายเดือนก่อน

    Begooddogoob

  • @SukhjinderSingh-ws5dw
    @SukhjinderSingh-ws5dw 29 วันที่ผ่านมา +1

    Eh kuri bahut chngi aa bas eko joti noora hankari kuri

  • @SukhjinderSingh-ws5dw
    @SukhjinderSingh-ws5dw 29 วันที่ผ่านมา

    Bahut syani kuri joti noora ek hankari kuri eh kuri kini changi

  • @SukhjinderSingh-ws5dw
    @SukhjinderSingh-ws5dw 29 วันที่ผ่านมา

    Joti noora ne Ghar kheru kheru kr deta oh sale chwal krke Sara Ghar ado add ho gya maa peo nu bhut dukh dete