ਚੁੱਪ (ਵਿੱਖਰਦੇ ਰਿਸ਼ਤਿਆਂ ਦੀ ਕਹਾਣੀ) ॥ New short movie 2023 ॥ sukhsaab

แชร์
ฝัง
  • เผยแพร่เมื่อ 20 ก.ย. 2023
  • #sukhsaab75 #newpunjabivideo #sukhsaab
    Actor = sukhsaab ,ishu ,Billa ,Manjeet
    Female Actors = Rani , sukh
    Video Editing == sukhwinder singh
    Camera Man = Billa Bhangu
    Story ✍️ =prab kaur
    Producer = sukhsaab team
    Any enquiry 📞
    Insta id = sukhsaab75?igsh...
    ✉️ ssukh910@gmail.com
    Punjabi natak,Jatt Speed,Punjabi movies,Punjabi film,Punjabi short movie,Punjabi short movies,New Punjabi movie,Punjabi movie,Natak,Punjabi movies 2022 full movie,New Punjabi short movie,Punjabi nataka,Punjabi song,New Punjabi movies 2022,Punjabi comedy,New Punjabi movie 2023,Pendu virsa,Jatt sauda,Jatt beat record,Sada punjab,Mr Mrs devgan,Aman dhillon,Numberdar ubhia,Bapu ubhia,Punjabi short film,sidhu moose wala new song,Mera na Punjabi song, Yaar,yar chle,bahr,bhar,Chale,Bahar,Ielts Series,Ielts Funny,Jigri,Kasooti,Degree,Kasuti,Latest,yjkd,Punjabi,Song,Web,Series,yaar jigri,kasuti degree,Yjkd Season 2,rabby tiwana,yjkd ep 14,Punjabi web series,episode 4,troll punjabi,challe,gur sidhu,new web series,troll punjabi web series,First Episode,Episode 7,ycb ep 4,ielts song,yaar chale bahar episode 4,yaar challe bhar,trailer,ep 2,22 April 2023,episode 5,yc
  • ตลก

ความคิดเห็น • 274

  • @boharsingh7725
    @boharsingh7725 9 หลายเดือนก่อน +5

    ਪਿੱਛਲੇ ਵਾਲੇ ਜੁਮਾਣੇ ਦੀ ਯਾਦ ਕਰਾਤੀ ਬਾਈ ਜਦੋ ਕਿ ਸੱਸਾਂ ਜ਼ਿਆਦਾ ਤਰ ਨੂੰਹਾਂ ਨੂੰ ਤੰਗ ਕਰਦੀਆਂ ਸੀ ਹੁਣ ਸਮਾਂ ਬਦਲ ਗਿਆ ਬਹੁਤ ਹੁਣ ਉਲਟਾ ਹੋਣ ਲੱਗ ਪਿਆ ਕੁਝ ਕੂ ਅਜੇ ਵੀ ਹੈ
    👌👌👌👌👌

  • @boharsingh7725
    @boharsingh7725 9 หลายเดือนก่อน +2

    ਇਹੋ ਅਜੇਹਿਆਂ ਸੱਸ਼ਾਂ ਨੂੰ ਨੂੰਹਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਜਿਸ ਤਰਾਂ ਆਪਣੀ ਧੀ ਦੀ ਚਿੰਨਤਾਂ ਬਾਰੇ ਸੋਚਦੀਆਂ ਹਨ ਬੰਦਾ ਵਿੱਚਲੇ ਫਸ ਜਾਂਦਾ ਹੈ ਨਾ ਮਾਂ ਨੂੰ ਤੇ ਨਾ ਹੀ ਆਪਣੀ ਘਰਵਾਲੀ ਨੂੰ ਕੁਝ ਕਹਿ ਸਕਦਾ ਹੈ
    👍👍👍👍👍

  • @gurpreetram-nx8ww
    @gurpreetram-nx8ww 2 หลายเดือนก่อน

    ਸੱਚੀ ਬਹੁਤ ਵਧੀਆ ਵੀਡੀਓ ਆ 🙏 God bless you 🥳 ਰੱਬ ਹਮੇਸ਼ਾ ਚੜ੍ਹਦੀ ਕਲਾ ਰੱਖੇ 🙏🙏❤️❤️❤️😍

  • @boharsingh7725
    @boharsingh7725 9 หลายเดือนก่อน +4

    ਕੁੱੜੀਆ ਸੱਚ ਚੌਂ ਹੀ ਸਾਰੀ ਉਮਰ ਇੰਉ ਹੀ ਮੇਹਿਣੇ ਤਾਣਿਆ ਚੌਂ ਹੀ ਲੰਗ ਜਾਂਦੀ ਹੈ ਪੇਕੇ ਘਰ ਵੀ ਤੇ ਸੋਹਿਰੇ ਘਰ ਵੀ , ਪਰ ਹੁਣ ਉਨਾਂ ਨਹੀ ਹੈ ਇੰਨਾਂ ਪਹਿਲਾ ਸੀ ਪਰ ਹੁਣ ਵੀ ਕੁਝ ਹੈ ਇਹੋ ਅਜਿਹੇ ਪਰਿਵਾਰ ਜੋ ਸਮਝ ਤੋਂ ਪਰੇ ਹੈ
    👍👍👍👍👍👍

  • @abhijot_singh_tiwana
    @abhijot_singh_tiwana 9 หลายเดือนก่อน +7

    Very nice video ji❤❤❤❤❤❤❤

  • @boharsingh7725
    @boharsingh7725 9 หลายเดือนก่อน +4

    ਲਗਾਤਾਰ ਦੋ ਸਟੋਰੀਆ ਦੂਜੀਆਂ ਵੀਡਿਓ ਤੋਂ ਵੱਖੀਆਂ ਪੇਸ਼ ਕੀਤੀਆਂ ਵਧੀਆ ਲੱਗੀਆਂ ਝਿਜੋਡ ਦੇਣ ਵਾਲੀਆਂ ਬਾਈ ਚੰਗਾ ਲੱਗਿਆ ਸਾਨੂੰ ਇਹ ਦੇਖਕੇ “ਧੰਨਵਾਦ”
    👍👍👍👍👍

  • @ashwanisharda6924
    @ashwanisharda6924 9 หลายเดือนก่อน +1

    ਬਹੁਤ ਵਧੀਆ ਵੀਡੀਓ ਬਣਾਈ
    ਇਵੇਂ ਹੁੰਦਾ ਘਰਾਂ ਵਿੱਚ ਘਰਾਂ ਦੇ ਹਲਾਤਾਂ ਤੇ ਬਹੁਤ ਢੁਕਵੀਂ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਬਾਣਾਓ 🎉👍👍👌👌

  • @dilpreetdhiman4042
    @dilpreetdhiman4042 9 หลายเดือนก่อน +5

    ਸੁੱਖ ਸਾਬ ਵੀਰ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਦੇ ਹਾਂ। ਬਹੁਤ ਹੀ ਵਧੀਆ ਢੰਗ ਨਾਲ ਤੁਸੀਂ ਵੱਖਰੀ ਕਹਾਣੀ ਲੈ ਕਿ ਆਉਂਨੇ ਹੋ।

    • @IqbalSingh-hw8hb
      @IqbalSingh-hw8hb 9 หลายเดือนก่อน

      👌🏿👌🏿👍🏼👍🏼

  • @KartikSharma-qy2se
    @KartikSharma-qy2se 9 หลายเดือนก่อน

    ਇਸ ਵੀਡਿਓ ਵਿੱਚ ਕੁਝ ਨਵੇਂ ਚਿਹਰਿਆਂ ਨੂੰ ਮੋਕਾ ਦਿੱਤਾ

  • @kahlon899
    @kahlon899 9 หลายเดือนก่อน +1

    ਸੁੱਖ ਬਾਈ Emotional ਵੀਡੀਓ ਬਹੁਤ ਵਧੀਆ ਲੱਗਦੀਆਂ ਪਹਿਲਾਂ ਵਾਲੀ ਵੀ ਅੱਤ ਕਰਾਤੀ ਵਿਡੀਉ ਵਿਚ 👍👍👍👍👍👍

  • @akbaldhillon3344
    @akbaldhillon3344 9 หลายเดือนก่อน +2

    ਸਾਰੇ ਲੋਕਾ ਨੂੰ ਇਹ ਮੈਸੇਜ ਦਾ ਜਿਦਗੀ ਵਿੱਚ ਅਮਲ ਕਰੋ

  • @satnamkaur2435
    @satnamkaur2435 9 หลายเดือนก่อน +1

    ਸੱਸਾਂ ਵਾਂਗੂ ਜੇ ਕੋਈ ਪਖੰਡ ਕਰੇ ਤਾਂ ਸਜ਼ਾ ਜ਼ਰੂਰ ਮਿਲਦੀ ਐ ਜੇ ਕੋਈ ਅੱਤ ਚੁੱਕੇ ਤਾਂ ਅੰਤ ਵੀ ਜ਼ਰੂਰ ਹੁੰਦਾ

  • @akbaldhillon3344
    @akbaldhillon3344 9 หลายเดือนก่อน +1

    ਬਹੁਤ ਵਧੀਆ ਜੀ

  • @bhollasingh9006
    @bhollasingh9006 9 หลายเดือนก่อน

    ਬਹੁਤ ਵਧੀਆ ਵੀਡੀਓ ਆ ਸੁੱਖ ਵੀਰੇ ਦੂਜਾ ਭਾਗ ਵੀ ਲੇ ਕੇ ਆਉ ਵੀਰੇ

  • @GurpreetSingh-zx8qb
    @GurpreetSingh-zx8qb 9 หลายเดือนก่อน +2

    Very nice video ❤ Rab tuhanu hamesha khush rakhe

  • @jaspalsingh8616
    @jaspalsingh8616 9 หลายเดือนก่อน +1

    Ghaachu g theeka and lala g

  • @happybrar5825
    @happybrar5825 9 หลายเดือนก่อน

    ਅੱਗੇ ਵੀ ਇਸ ਦਾ ਭਾਗ ਲਿਆਈ ਸੁੱਖ ਵੀਰ

  • @kulwinderkhangura2772
    @kulwinderkhangura2772 9 หลายเดือนก่อน

    ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤

  • @sarjeetkaur8460
    @sarjeetkaur8460 9 หลายเดือนก่อน

    ਵੀਡੀਓ ਬਹੁਤ ਵਧੀਆ ਵੀਰੇ

  • @KartikSharma-qy2se
    @KartikSharma-qy2se 9 หลายเดือนก่อน

    ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਸੁੱਖ

  • @user-qh4hh9ku8x
    @user-qh4hh9ku8x 9 หลายเดือนก่อน

    ਬਹੁਤ ਵਧੀਆ ਜੀ ਵਿਡੀਉ

  • @indralhan6912
    @indralhan6912 9 หลายเดือนก่อน

    Aap ki soch ko selam behut educated story ha

  • @akbaldhillon3344
    @akbaldhillon3344 9 หลายเดือนก่อน +1

    ਆਪਾ ਸਾਰੇ ਮਹਾਰਾਜ ਰਣਜੀਤ ਸਿੰਘ ਜੀ ਦੇ ਵਾਰਸ ਆ, ਜਦੋ ਸਾਰੇ ਭਾਰਤ ਤੇ ਅੰਗਰੇਜਾ ਦਾ ਰਾਜ ਸੀ ਤਾ ਮਹਾਰਾਜ ਰਣਜੀਤ ਸਿੰਘ ਦੋਹਰੀ ਜੰਗ ਲੜ ਰਹੇ ਸੀ ਇੱਕ ਪੰਜਾਬ ਬਚਾਉਣ ਦੀ ਤੇ ਆਪਣੀ ਬੋਲੀ ਲਈ , ਆਪਾ ਸਾਰਿਆ ਨੂੰ ਪੰਜਾਬੀ ਬੋਲੀ ਦੀ ਕਦਰ ਕਰਨੀ ਚਾਹੀਦੀ ਆ ਸਰਿਆ ਨੂੰ ਬੇਨਤੀ ਆ ਕਿ ਆਪਾ ਨੂੰ ਸਾਰੇ ਸੋਸਲ ਮੀਡੀਆ ਤੇ ਏ ਟੀ ਐਮ ਚ ਜਿੱਥੇ ਵੀ ਪੰਜਾਬੀ ਵਰਤੋ ਕਰ ਸਕਦੇ ਆ ਵੱਧ ਤੋ ਵੱਧ ਪੰਜਾਬੀ ਦੀ ਵਰਤੋ ਕਰੋ ਜੀ ਜਿਹਨਾ ਸਕੂਲਾ ਚ ਪੰਜਾਬੀ ਬੋਲਣ ਤੇ ਜੁਰਮਾਨਾ ਕੀਤਾ ਜਾਦਾ ਗਾ ਉਹਨਾ ਸਕੂਲਾ ਦਾ ਵਿਰੋਧ। ਕਰੋ ਜੀ

  • @krishgaba-ec3su
    @krishgaba-ec3su 9 หลายเดือนก่อน

    ਬਹੁਤ ਵਧੀਆ ਵਿਡਿਉ

  • @boharsingh7725
    @boharsingh7725 9 หลายเดือนก่อน +1

    ਵੱਖਰੇ ਵਿਸ਼ੇ ਦੀ ਵੀਡਿਓ ਬਹੁਤ ਹੀ ਵਧੀਆ ਲੱਗੀ ਬਾਈ
    👍👍👍👍👍

  • @NareshKumar-kr1to
    @NareshKumar-kr1to 9 หลายเดือนก่อน

    Lagia Rahio bhai ji

  • @simranjohal5837
    @simranjohal5837 9 หลายเดือนก่อน +5

    good luck to ur team members for upcoming periods

  • @AnmolBaidwan-gy7rx
    @AnmolBaidwan-gy7rx 9 หลายเดือนก่อน +1

    ਬਹੁਤ ਵਧੀਆ ਸੋਹਣੀ ਵੀਡੀਓ❤❤

  • @khaintbanda9067
    @khaintbanda9067 8 หลายเดือนก่อน

    Bahut sohni video aa veero.

  • @narinderfamilyvlogs4146
    @narinderfamilyvlogs4146 9 หลายเดือนก่อน

    Veer es ਤਰ੍ਹਾਂ ਦੀਆਂ ਵੀਡਿਓ ਬਨਾਉਂਦੇ ਰਹੋ ਸਾਡੇ ਸਮਾਜ ਨੂੰ ਅੱਜ ਬਹੁਤ ਲੋੜ ਆ ਸੇਧ ਦੀ ਬਹੁਤ ਸੋਹਣੀ ਵੀਡਿਓ ਆ

  • @boharsingh7725
    @boharsingh7725 9 หลายเดือนก่อน

    ਇਹੋ ਅਜੇਹਿਆ ਬੂੰੜੀਆ ਆਪਣੇ ਆਪ ਦੀ ਕਦਰ ਆਪ ਹੀ ਗੁਆ ਲੈਦੀਆ ਹੈ ਅੱਕਕੇ ਇੱਕ ਨਾ ਇੱਕ ਦਿਨ ਨੂੰਹ ਪੁੱਤ ਨੂੰ ਅੱਗੇ ਬੋਲਣ ਲਈ ਮਜਬੂਰ ਹੋਣਾ ਹੀ ਪੈਂਦਾ ਹੈ
    👌👌👌👌👌

  • @SimranKaur-ew1qu
    @SimranKaur-ew1qu 9 หลายเดือนก่อน

    Manpreet di acting boht vadhia

  • @preetysharma-mh3cj
    @preetysharma-mh3cj 9 หลายเดือนก่อน

    Kash k real life main bi ese hi insaan ko apni glti ka ehsaas ho

  • @KartikSharma-qy2se
    @KartikSharma-qy2se 9 หลายเดือนก่อน

    sira

  • @simranjohal5837
    @simranjohal5837 9 หลายเดือนก่อน

    bhut vdia message a sarea lyi

  • @gurjindersingh3638
    @gurjindersingh3638 9 หลายเดือนก่อน +4

    Sari team nu sat Shri akal sukh Saab g 🙏 bahut vadia story all team good acting good massage very salute g 👍🙏🥀💙🥀👌 Yamuna Nagar

  • @SukhwinderSukhwinderkaur-or6xd
    @SukhwinderSukhwinderkaur-or6xd 9 หลายเดือนก่อน +1

    Nice video but vadiya msg he bro

  • @boharsingh7725
    @boharsingh7725 9 หลายเดือนก่อน +1

    ਬਹੁਤ ਹੀ ਵਧੀਆ ਬਾਈ ਸੋਹਣੀ ਹੈ ਵੀਡਿਓ
    👍👍👍👍👍

  • @tanveerdar8902
    @tanveerdar8902 9 หลายเดือนก่อน +2

    Nice❤

  • @KartikSharma-qy2se
    @KartikSharma-qy2se 9 หลายเดือนก่อน

    ਮੈਂ ਤੁਹਾਡੀਆ ਸਾਰੀਆਂ ਵੀਡੀਓਆ ਦੇਖਦਾ ਹਾ ਵੀਰ

  • @preetysharma-mh3cj
    @preetysharma-mh3cj 9 หลายเดือนก่อน

    Bahut log hain jinke sr pr maa nhi hoti or unke sath ye sb hota hai😢😢😢😢

  • @GurpreetKaur-so6iv
    @GurpreetKaur-so6iv 9 หลายเดือนก่อน

    Tuhadi har video eve lgda jive Sachi hi hove vry nyc story

  • @preetharika6711
    @preetharika6711 9 หลายเดือนก่อน +3

    Nice concept 🥺🥺🥺 keep it all team 👍

  • @preetysharma-mh3cj
    @preetysharma-mh3cj 9 หลายเดือนก่อน

    Bahut hi achi video hai

  • @gursewaksingh-ov7hr
    @gursewaksingh-ov7hr 9 หลายเดือนก่อน

    Bahut vadiya video ji ❤❤

  • @simranchahalpb0664
    @simranchahalpb0664 9 หลายเดือนก่อน

    Very nice video ji God bless you all team ❤❤❤❤

  • @Deepsidhu002
    @Deepsidhu002 9 หลายเดือนก่อน

    Sukh veere main thodi bina dekhe hi like kr dindi ❤❤❤ aene jada fvrt o tusi majn video bad ch dekhdi aa

  • @karnalkaur4402
    @karnalkaur4402 9 หลายเดือนก่อน

    Right ❤ God bless you ❤

  • @KartikSharma-qy2se
    @KartikSharma-qy2se 9 หลายเดือนก่อน

    ਸਾਰੇ ਟੀਮ ਮੈਂਬਰ ਪੂਰੀ ਮਿਹਨਤ ਕਰਦੇ ਨੇ

  • @simranjohal5837
    @simranjohal5837 9 หลายเดือนก่อน +4

    may god bless u and to ur all team members do grateful work❤❤

  • @kaursukhidhillon9272
    @kaursukhidhillon9272 9 หลายเดือนก่อน

    Very nice video brother God bless you

  • @user-wk5xf7gv6n
    @user-wk5xf7gv6n 9 หลายเดือนก่อน

    Bhut vdhea story aa sukh

  • @akbaldhillon3344
    @akbaldhillon3344 9 หลายเดือนก่อน +1

    ਬਹੁਤ ਵਧੀਆ ਸੁਨੇਹਾ ਦਿਤਾ ਬਾਈ ਜੀ

  • @user-wk5xf7gv6n
    @user-wk5xf7gv6n 9 หลายเดือนก่อน

    Queen di acting b vdhea aa bhut

  • @GurpreetKaur-so6iv
    @GurpreetKaur-so6iv 9 หลายเดือนก่อน

    Best of luck sari team nu

  • @ginnisidhu4718
    @ginnisidhu4718 9 หลายเดือนก่อน

    V v good msg a sukh veer ji gbu thanks all team

  • @amansarwara1029
    @amansarwara1029 9 หลายเดือนก่อน

    Vdia lgda h😊

  • @amanbanbhaura1414
    @amanbanbhaura1414 9 หลายเดือนก่อน

    Boht sohni aa veer ji

  • @deeppreetgill
    @deeppreetgill 9 หลายเดือนก่อน

    Bhut vdiya video bro God bless you eda di video bna le vdiya msg dinde Riya kro rab thunu tarkiya bakshe

  • @boharsingh7725
    @boharsingh7725 9 หลายเดือนก่อน

    ਇਸ ਵੀਡਿਓ ਵਿੱਚ ਕੁਝ ਨਵੇਂ ਚਿਹਰਿਆਂ ਨੂੰ ਮੋਕਾ ਦਿੱਤਾ ਬਾਈ ਬਹੁਤ ਵਧੀਆ ਲੱਗਿਆ ਇੰਨਾਂ ਨੂੰ ਦੇਖਕੇ
    👌👌👌👌👌

  • @NOT_GARRY
    @NOT_GARRY 9 หลายเดือนก่อน +1

    Very Very Very nice video ji ❤❤❤❤❤

  • @jsa-bb2mf
    @jsa-bb2mf 9 หลายเดือนก่อน +1

    Vary vary vary nice video

  • @AMARSingh-uz4ri
    @AMARSingh-uz4ri 9 หลายเดือนก่อน

    Best of luck 🤞 amar singh patiala 🙏❤️❤️

  • @ManpreetKaur-hs4jb
    @ManpreetKaur-hs4jb 9 หลายเดือนก่อน

    Maa thudia saria video dakdia both vdia video thuda ❤❤❤❤❤❤❤

  • @KashmirKhan-gh3gs
    @KashmirKhan-gh3gs 9 หลายเดือนก่อน

    Very good ji kashmiri khan

  • @nishakaur3612
    @nishakaur3612 9 หลายเดือนก่อน

    Bohat vdia vedio sukh veer ji

  • @Harmeet7842
    @Harmeet7842 9 หลายเดือนก่อน

    My motherinlaw is best mom she like my dughter love a tomuch ❤️❤️❤️❤️❤️❤️

  • @kamalgill7654
    @kamalgill7654 9 หลายเดือนก่อน

    Veera bht vdy video 😊

  • @jaswinderkaur7846
    @jaswinderkaur7846 8 หลายเดือนก่อน

    Nice sukh God bless you

  • @akbaldhillon3344
    @akbaldhillon3344 9 หลายเดือนก่อน +1

    ❤❤❤❤

  • @KartikSharma-qy2se
    @KartikSharma-qy2se 9 หลายเดือนก่อน

    ਕੋਈ ਨਸ਼ੇ ਤੇ ਵੀਰ ਵੀਡੀਓ

  • @sarbjeet5394
    @sarbjeet5394 9 หลายเดือนก่อน

    Keep it up 👍

  • @GurpreetKaur-so6iv
    @GurpreetKaur-so6iv 9 หลายเดือนก่อน

    Eho jehiya hor vi video lyke Aya kro sukh g

  • @akbaldhillon3344
    @akbaldhillon3344 9 หลายเดือนก่อน +1

    ❤❤❤❤❤

  • @harwinderkaur6468
    @harwinderkaur6468 9 หลายเดือนก่อน

    ਬਹੁਤ ਵਧੀਆ ਵੀਡੀਓ ਪੁੱਤਰ ਰਾਣੀ ਨੂੰ ਸੱਸ ਦਾ ਰੋਲ ਨਾ ਦਿਆ ਕਰੋ ਤੇ
    ਬਹੁਤ ਤੰਗ ਕਰਦੀ ਹੈ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ

  • @GurpreetKaur-so6iv
    @GurpreetKaur-so6iv 9 หลายเดือนก่อน

    Bohat vadiya video sukh g

  • @sargunk2694
    @sargunk2694 9 หลายเดือนก่อน

    Bhut sohni video

  • @simranjohal5837
    @simranjohal5837 9 หลายเดือนก่อน

    hmesha e wait hundi a videos di

  • @jagvinderkaur8972
    @jagvinderkaur8972 9 หลายเดือนก่อน

    Sukh very nice akting 😃👍👌😂😀😎😘

  • @mayabegum4342
    @mayabegum4342 9 หลายเดือนก่อน +1

    Boht vdia suneha sukh veere god bless you

  • @SimranKaur-ew1qu
    @SimranKaur-ew1qu 9 หลายเดือนก่อน +1

    Good message

  • @akbaldhillon3344
    @akbaldhillon3344 9 หลายเดือนก่อน +1

    😢😢😢

  • @preetysharma-mh3cj
    @preetysharma-mh3cj 9 หลายเดือนก่อน

    Aaj k time main bi bahut se villages main esa hi hota hai😢😢😢

  • @NareshKumar-kr1to
    @NareshKumar-kr1to 9 หลายเดือนก่อน

    GOOd luck to All tem

  • @KartikSharma-qy2se
    @KartikSharma-qy2se 9 หลายเดือนก่อน

    boht vadia

  • @mahinderpalsingh9191
    @mahinderpalsingh9191 9 หลายเดือนก่อน

    Sukh.veer.ji.menu.bishwash.hai.vidieo.dekh.ke.bahut.lokan.nu.akkal.aa.gai.howegi

  • @harwinderdhindsa7746
    @harwinderdhindsa7746 9 หลายเดือนก่อน

    Very nic video 22g

  • @paramparam535
    @paramparam535 9 หลายเดือนก่อน

    ❤❤❤❤❤ very good 👍 veer jii

  • @preetysharma-mh3cj
    @preetysharma-mh3cj 9 หลายเดือนก่อน

    Aaj bi esi sas's hain jo apni bahuo ko presaan krti hain

  • @GaganDeep-pu7re
    @GaganDeep-pu7re 9 หลายเดือนก่อน +1

    ਬਹੁਤ ਸੋਹਣੀ ਸੀ ਵੀਡੀੳ ❤❤❤❤

  • @GurpreetKaur-so6iv
    @GurpreetKaur-so6iv 9 หลายเดือนก่อน

    Video dekh ke rona a gya 😢

  • @sumankaur2787
    @sumankaur2787 9 หลายเดือนก่อน +1

    Good luck to ur team members 👍👍👍

  • @user-dp2di8nc8e
    @user-dp2di8nc8e 9 หลายเดือนก่อน

    Sukh Saab nice video

  • @dhillonsandeepkaur515
    @dhillonsandeepkaur515 9 หลายเดือนก่อน

    Vry nice video sukh veer

  • @SimranKaur-ew1qu
    @SimranKaur-ew1qu 9 หลายเดือนก่อน

    Sahi nu sahi kehna jruri aaa

  • @HarjinderKaur-cg4es
    @HarjinderKaur-cg4es 9 หลายเดือนก่อน

    ਬੱਈਆ,ਬੱੜਾ ਸਿਆਨਾ ਹੋਗਿਆ,ਵੱਦੀਆ,ਗੱਲਕੀਤੀ

  • @happybrar5825
    @happybrar5825 9 หลายเดือนก่อน

    ਬਹੁਤ ਵਧੀਆ ਮੈਸੇਜ ਦਿੱਤਾ ਸੁੱਖ ਵੀਰ ਬੰਦਾ ਤੇ ਵਿਚਾਲੇ ਫੱਸ ਜਾਂਦਾ

  • @manvirsingh7525
    @manvirsingh7525 9 หลายเดือนก่อน

    Bhaut vadia ਰੋਲ ਨਿਭਾਇਆ ਸਭ n

  • @sarjeetkaur8460
    @sarjeetkaur8460 9 หลายเดือนก่อน

    ਜੇ ਸੱਸ ਮਾਂ ਵਣ ਜਾਵੇ ਤਾਂ ਮਾਂਵਾਂ ਨੂੰ ਕੋਣ ਪੋਚੇ

  • @Simran00289
    @Simran00289 9 หลายเดือนก่อน

    🔥🔥🔥🔥