ਮਨਜਿੰਦਰ ਗੁਲਸ਼ਨ ਦੀ ਭੈਣ ਵੀ ਸਿਰਾ ਕਰਾਉਂਦੀ ਗਾਇਕੀ ਚ ।। Sharif Dildar Rukhsana Khan ।।

แชร์
ฝัง
  • เผยแพร่เมื่อ 24 ส.ค. 2024
  • #MelaTV #MelaJunction #Jagdevtehna
    ----------- ਜਰੂਰੀ ਸੂਚਨਾਂ-------------
    ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
    ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
    ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
    ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
    ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
    ਧੰਨਵਾਦ ਸਹਿਤ,
    MELA TV ਬਠਿੰਡਾ (ਪੰਜਾਬ)
    JAGDEV TEHNA 94658-27000, 93168-70003

ความคิดเห็น • 16

  • @HarjinderBhullar-l4e
    @HarjinderBhullar-l4e 5 วันที่ผ่านมา

    ਬਾਈ ਸ਼ਰੀਫ਼ ਦਿਲਦਾਰ ਤੇ ਰੁਕਸਾਨਾ ਖ਼ਾਨ ਬਹੁਤ ਵਧੀਆ ਗਾਇਕ ਆ ਰੁਕਸਾਨਾ ਮਨਜਿੰਦਰ ਗੁਲਸ਼ਨ ਨੂੰ ਮਾਤ ਪਾਉਂਦੀ ਆ ਮਨਜਿੰਦਰ ਗੁਲਸ਼ਨ ਵਰਗੀ ਅਵਾਜ਼ ਉਹੀ ਕੱਦਕਾਠ ਉਹੀ ਲੁੱਕ ਵਾਲੀ ਉਹੀ ਨਖ਼ਰਾ ਰੁਕਸਾਨਾ ਖ਼ਾਨ ਘੈਂਟ ਸਿਰਾ ਲੁੱਕ ਵਾਲੀ ਰੰਨ ਆ

  • @HarjinderBhullar6076
    @HarjinderBhullar6076 2 หลายเดือนก่อน +5

    ਮਨਜਿੰਦਰ ਗੁਲਸ਼ਨ ਦੀ ਭੈਣ ਰੁਕਸਾਨਾ, ਨਾਲ ਸ਼ਰੀਫ਼ ਦਿਲਦਾਰ ਦੀ ਜੋੜੀ ਘੈਂਟ ਸਿਰਾ ਲੱਗਦੀ ਆ, ਮਨਜਿੰਦਰ ਸਿੰਘ ਦੀ ਭੈਣ ਸਿਰਾ ਗੜਵੇ ਵਰਗੀ ਘੈਂਟ ਸਿਰਾ ਲੁੱਕ ਵਾਲੀ ਉੱਚੇ ਲੰਮੇ ਕੱਦਕਾਠ ਵਾਲੀ ਵਧੀਆ ਨੈਣ ਨਕਸ਼ ਵਾਲੀ ਬਿਊਟੀਫੁੱਲ ਫਿੱਗਰ ਵਾਲੀ

  • @HarjinderBhullar6076
    @HarjinderBhullar6076 2 หลายเดือนก่อน +4

    ਰੁਕਸਾਨਾ ਖ਼ਾਨ ਬਹੁਤ ਸੋਹਣੀ ਆ ਘੈਂਟ ਸਿਰਾ ਲੁੱਕ ਵਾਲੀ ਵਧੀਆ ਗਾਇਕਾ ਉਹੀ ਕੱਦਕਾਠ ਉਹੀ ਜਿਹੀ ਅਵਾਜ਼ ਮਿੱਠੀ ਉਹੀ ਜਿਹੀ ਮੰਨ ਲ ਉ ਮਨਜਿੰਦਰ ਗੁਲਸ਼ਨ ਆ, ਬਹੁਤ ਤਕੜਾ ਫਿੱਗਰ ਵਾਲੀ ਰੁਕਸਾਨਾ, ਰੱਬ ਦੀ ਕਮਾਲ ਹੋ ਗਈ,ਨੈਣ ਨਕਸ਼ ਇਕੋ ਜਿਹਾ ਹੋ ਸਕਦਾ,ਪਰ ਅਵਾਜ਼ ਦੋਵੇਂ ਭੈਣਾ ਦੀ ਇਕੋ ਜਿਹੀ ਰੁਕਸਾਨਾ ਮਨਜਿੰਦਰ ਗੁਲਸ਼ਨ ਨੂੰ ਦੱਬੂਗੀ

  • @surindersharma9935
    @surindersharma9935 2 หลายเดือนก่อน +2

    Bahut jyada accha song ji same to same hi ji manjinder sister ji barge ne ji 🙏🙏🙏👌👌👌❤️❤️❤️❤️

  • @HarjinderBhullar6076
    @HarjinderBhullar6076 2 หลายเดือนก่อน +1

    ਮਨਜਿੰਦਰ ਗੁਲਸ਼ਨ ਪਹਿਲਾਂ ਤਾਂ ਬਹੁਤ ਸੋਹਣਾ ਸਿਰਾ ਗਾਉਦੀ ਸੀ, ਹੁਣ ਟਾਇਮ ਦੇ ਹਿਸਾਬ ਨਾਲ ਦੱਬ ਰਹੀ ਆ, ਤੇ ਰੁਕਸਾਨਾਂ ਖ਼ਾਨ ਨਵਾਂ ਮਾਡਲ 2024 ਆ ਰੁਕਸਾਨਾਂ ਖ਼ਾਨ ਇੱਕ ਦਿਨ ਤੂੰ ਗੁਰਲੇਜ਼ ਅਖਤਰ ਵਾਂਗ ਹਿੱਟ ਹੋਵੇਗੀ, ਜਿਵੇਂ ਹਰਜੀਤ ਸਿੱਧੂ ਨਾਲ ਪ੍ਰਵੀਨ ਦਰਦੀ ਸਿਰਾ ਕਰਾਉਂਦੀ ਆ, ਉਵੇਂ ਰੁਕਸਾਨਾ, ਤੂੰ ਵੀ ਇੱਕ ਦਿਨ ਪੂਰੀ ਤਰ੍ਹਾਂ ਹੋਵੇਗੀ ਹਿੱਟ, ਕਿਉਂਕਿ ਤੂੰ ਰੁਕਸਾਨਾ,ਚਾਰੇ ਪਾਸੇਉ ਪੂਰੀ ਤਰ੍ਹਾਂ ਫਿੱਟ, ਘੈਂਟ ਸਿਰਾ ਲੁੱਕ ਵਾਲੀ ਮੋਟੀ ਮੋਟੀ ਅੱਖ ਵਾਲੀ,ਰੁਕਸਾਨਾ ਖ਼ਾਨ ਗੜਵੇ ਵਰਗੀ ਘੈਂਟ ਪ ਈ ਆ,

  • @MohinderSingh07
    @MohinderSingh07 9 วันที่ผ่านมา

    Super

  • @sukhchainbrar767
    @sukhchainbrar767 3 หลายเดือนก่อน +3

    Puri sira awaj manjinder Gulshan Wang

  • @lovepreetsinghgill1140
    @lovepreetsinghgill1140 หลายเดือนก่อน

    Bahut vadhiya awaaz dona di ghaint jodi bni aa

  • @taranabhi558
    @taranabhi558 2 หลายเดือนก่อน

    ਮਜਬੀ ਤੇ ਮਰਾਸਣ ਦੀ ਜੋੜੀ ਹਮੇਸ਼ਾ ਅੱਤ ਕਰਵਾਉਂਦੀ ਆ

  • @DevenderSingh-gy1sl
    @DevenderSingh-gy1sl 17 ชั่วโมงที่ผ่านมา

    ਰੇਖਾ ਸਰਾ

  • @HarjinderBhullar6076
    @HarjinderBhullar6076 2 หลายเดือนก่อน +2

    ਮਨਜਿੰਦਰ ਗੁਲਸ਼ਨ ਦੀ ਭੈਣ ਵੀ ਸਿਰਾ ਗੜਵੇ ਵਰਗੀ ਘੈਂਟ ਸਿਰਾ ਲੁੱਕ ਵਾਲੀ ਮਨਜਿੰਦਰ ਗੁਲਸ਼ਨ ਵਰਗੀ ਆਵਾਜ਼ ਉਹੀ ਕੱਦਕਾਠ ਉਹੀ ਜਿਹੀ, ਲੱਗਦਾ ਗੁਲਸ਼ਨ ਗਾ ਰਹੀ ਆ

  • @HarjinderBhullar6076
    @HarjinderBhullar6076 2 หลายเดือนก่อน +1

    ਮਨਜਿੰਦਰ ਗੁਲਸ਼ਨ ਵਰਗੀ ਘੈਂਟ ਸਿਰਾ ਲੁੱਕ ਵਾਲੀ ਲੱਗਦੀ ਆ ਉਹੀ ਕੱਦਕਾਠ ਉਹੀ ਜਿਹੀ ਅਵਾਜ਼ ਮਿੱਠੀ ਸ਼ਹਿਦ ਵਰਗੀ ਉਹੋ ਜਿਹਾ ਨੈਣ ਨਕਸ਼,ਉਹੀ ਨਖ਼ਰਾ, ਮਨਜਿੰਦਰ ਗੁਲਸ਼ਨ ਨੇ ਬਹੁਤ ਗਾਇਆ ਹੁਣ ਤਾਂ ਗੁਲਸ਼ਨ ਗੱਡੀ ਪੁਰਾਣੀ ਹੋ ਗਈ,ਰੁਕਸਾਨਾ ਖ਼ਾਨ ਨਿਊ ਮਾਡਲ,ਫੌਰਚੂਨਰ,ABMW. Gadi ਨਵੀਂ ਗੱਡੀ ਆ ਰੁਕਸਾਨਾ ਵੱਟੀਆ ਕੱਢਦੀ ਜਾਂਦੀ ਆ ਸੋਹਣੀ ਆ ਬਿਊਟੀਫੁੱਲ ਫਿੱਗਰ ਵਾਲੀ

  • @charanjitnatt8636
    @charanjitnatt8636 2 หลายเดือนก่อน +1

    👌

  • @RichpalSingh-xj3rm
    @RichpalSingh-xj3rm 2 หลายเดือนก่อน

    3:47 😂❤

  • @nirwailsingh4924
    @nirwailsingh4924 2 หลายเดือนก่อน +3

    Inj lagda jive ਗੁਲਸ਼ਨ gondi howai