ਸੱਜਣਾਂ ਸੱਜਣਾਂ ਮੈਂ ਤੈਨੂੰ ਤੱਕ ਤੱਕ ਨਹੀਂ ਰੱਜਣਾ ।। JASMINE AKHTER ।। LIVE SHOW

แชร์
ฝัง
  • เผยแพร่เมื่อ 30 พ.ย. 2024

ความคิดเห็น • 40

  • @dalbirkaur3477
    @dalbirkaur3477 3 หลายเดือนก่อน +1

    ਕਿਆ ਬਾਤ ਆ ਬਹੁਤ ਸੋਹਣੀ ਅਵਾਜ ਆ ਜਿਉਂਦੀ ਰਹੇ ਪੰਜਾਬ ਦੀਏ ਧੀਏ

  • @RavinderSingh-hf3kq
    @RavinderSingh-hf3kq หลายเดือนก่อน +1

    ਬਹੁਤ ਵਧੀਆ ਕੰਮ ਬੇਟਾ ਜਿੳਦੇ ਰਹੌ ਖੁਸ਼ ਰੋfrom Ramta ji london

  • @GurmukhSehmi-q3u
    @GurmukhSehmi-q3u 3 หลายเดือนก่อน +2

    Absolutely fabulous song ❤

  • @mahingasingh4610
    @mahingasingh4610 5 หลายเดือนก่อน +1

    ਕਿਆ ਬਾਤ ਬਹੁਤ ਸੋਹਣਾ

  • @BalSandhu-z7m
    @BalSandhu-z7m 5 หลายเดือนก่อน +21

    ਤੁਸੀਂ ਇਹਨਾਂ ਡੇਰਿਆਂ ਤੇ ਜਾਣਾ ਬੰਦ ਕਰ ਦਿਓ ਆਪਣਾ ਕੰਮ ਵੱਲ ਧਿਆਨ ਦਿਓ ਭੁੱਖੇ ਨਾ ਮਰੋ ਤੁਸੀਂ ਆਸ਼ਾ ਤੱਕ ਕੇ ਜਾਦੇ ਆ ਜਿਹੜਾ ਬਾਬਾ ਤੁਹਾਡੇ ਪੈਸਿਆਂ ਵੱਲ ਦੇਖਦਾ ਤੁਹਾਡੇ ਹੱਥਾਂ ਦੇ ਤੁਸੀਂ ਚੜਾਉਗੇ ਤਾਂ ਅਸੀਂ ਕਲਾਕਾਰਾਂ ਦੇ ਉੱਪਰ ਦੀ ਸਿੱਟਾਂਗੇ ਉਹ ਤੁਹਾਨੂੰ ਕੁਝ ਨਹੀਂ ਦੇ ਸਕਦਾ ਤੇ ਟਾਈਮ ਨਾਲ ਖਰਾਬ ਕਰੋ ਮੇਰੇ ਵੀਰ

    • @AmarjitSingh-eq3rl
      @AmarjitSingh-eq3rl 5 หลายเดือนก่อน +1

      ਸਹੀ ਗੱਲ

    • @manjotsinghbaidwan896
      @manjotsinghbaidwan896 15 วันที่ผ่านมา

      Bilkul sahi bola bhai aap ne

    • @NirmalSingh-fs3us
      @NirmalSingh-fs3us 14 วันที่ผ่านมา

      ਸਭ ਤੋਂ ਖਤਰਨਾਕ ਡੇਰੇ ਨੇ ਜਿਹਨਾਂ ਵਿੱਚ ਪ੍ਰਕਾਸ਼ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਪਰ ਕੰਮ ਗੁਰੂ ਸਾਹਿਬਾਨਾਂ ਦੇ ਫਲਸਫੇ ਦੇ ਵਿਰੁੱਧ ਨੇ। ਡੇਰੇ ਦਾ ਮੁੱਖੀ ਆਪਣੇ-ਆਪ ਨੂੰ ਗੁਰੂ ਹੀ ਸਮਝਦਾ ਹੈ।

  • @GurmukhSehmi-q3u
    @GurmukhSehmi-q3u 3 หลายเดือนก่อน

    So beautiful lovely Jasmine ❤❤

  • @jugroopsinghbuttar
    @jugroopsinghbuttar 5 หลายเดือนก่อน +2

    Very good

  • @LakhwinderSingh-du9sq
    @LakhwinderSingh-du9sq 5 หลายเดือนก่อน +4

    Super cute ❤️

  • @RakeshKumar-lo8mh
    @RakeshKumar-lo8mh 2 หลายเดือนก่อน

    Very nice song

  • @BimalKumarArneja-pl5ve
    @BimalKumarArneja-pl5ve 3 หลายเดือนก่อน

    SATNAM SHRI WAHEGURU SAHIB JI HAR PAL SHUKARANA GURU JI DHAN DHAN SHRI GURU RAM DASS SAHIB JI MAHARAJ JI HAR HAR PAL SHUKARANA GURU JI

  • @mrjeetsingh9715
    @mrjeetsingh9715 5 หลายเดือนก่อน +2

    ਮੁਬਾਰਕਾਂ ਜੀ, ਬਹੁਤ ਹੀ ਬਾਕਮਾਲ

  • @SukhbalwinderSingh
    @SukhbalwinderSingh หลายเดือนก่อน

    Mother g ap kota kota parnam g🙏🎉❤❤❤❤

  • @tejipainter9856
    @tejipainter9856 4 หลายเดือนก่อน

    Vah ji vah kya baat hai 🌹👍

  • @rajindercheema4985
    @rajindercheema4985 2 หลายเดือนก่อน

    ਡੇਰਿਆਂ ਤੇ ਜਾਣਾ ਬੰਦ ਕਰ ਦਿਓ ਜੀ

  • @Amandeepsingh-hv4zk
    @Amandeepsingh-hv4zk 5 หลายเดือนก่อน

    🎉🎉

  • @BalSandhu-z7m
    @BalSandhu-z7m 5 หลายเดือนก่อน

    ਕੁੜੀ ਬਹੁਤ ਵਧੀਆ ਗਾਉਂਦੀ ਆ ਥੈਂਕਯੂ ਧੰਨਵਾਦ ਇਦਾਂ ਦੇ ਕਲਾਕਾਰ ਹੋਣੇ ਚਾਹੀਦੇ ਪੰਜਾਬ ਚ ਪਰ ਤੁਸੀਂ ਇਹਨਾਂ ਬਾਬਿਆਂ ਨੂੰ ਮੰਨਣਾ ਬੰਦ ਕਰ ਦਿਓ ਤੁਸੀਂ ਜਿਹੜੇ ਇੱਥੇ ਜਾਂਦੇ ਹੋ ਪਰ ਟਾਈਮ ਖਰਾਬ ਕਰਦੇ ਤੁਸੀਂ ਆਪਣਾ ਕੰਮ ਕਰੋ ਪੈਸੇ ਕਮਾਓ ਆਪਣੇ ਨਿਆਣੇ ਤੇ ਬੱਚੇ ਪਾਲੋ ਤੁਸੀਂ ਕੰਮ ਕਰਕੇ ਬਾਬਿਆਂ ਨੂੰ ਨਾ ਪਾਲੋ ਤੁਸੀਂ ਕੰਮ ਕਰਕੇ ਬਾਬਿਆਂ ਨੂੰ ਪਾਲ ਰਹੇ ਆ ਡੈਡੀ ਬਾਬੇ ਨੀ ਠੋਕਤਾ ਬਾਬਾ ਫੜ ਗਿਆ ਦੂਜੇ ਦੀ

    • @NirmalSingh-fs3us
      @NirmalSingh-fs3us 14 วันที่ผ่านมา

      ਸਭ ਤੋਂ ਖਤਰਨਾਕ ਡੇਰੇ ਨੇ ਜਿਹਨਾਂ ਵਿੱਚ ਪ੍ਰਕਾਸ਼ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਪਰ ਕੰਮ ਗੁਰੂ ਸਾਹਿਬਾਨਾਂ ਦੇ ਫਲਸਫੇ ਦੇ ਵਿਰੁੱਧ ਨੇ। ਡੇਰੇ ਦਾ ਮੁੱਖੀ ਆਪਣੇ-ਆਪ ਨੂੰ ਗੁਰੂ ਹੀ ਸਮਝਦਾ ਹੈ।

  • @HarmeshSingh-y8k
    @HarmeshSingh-y8k 5 หลายเดือนก่อน

    Nice

  • @shabazali7979
    @shabazali7979 4 หลายเดือนก่อน

    ❤️🥊🌹🥀...Sweet...Beautiful....Singing..Very....Very....Nice....Princess..Golden...Golden....Voice...Mam...Your..,Voice......Drives...me
    Crazy...I....have...no....Words.
    All....Love...All...Life....Happiness....All....Friends.....Happy..🌹🥀🥀🥀🥀🥀🥀
    12:03

  • @BalSandhu-z7m
    @BalSandhu-z7m 5 หลายเดือนก่อน +1

    ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਜਿਹੜੇ ਬਾਬੇ ਪੈਸੇ ਸਾਡੇ ਉੱਤੇ ਇਹਨਾਂ ਨੂੰ ਦੇਖ ਕੇ ਖੁਸ਼ ਨਾ ਹੋਵੋ ਕਿ ਬਾਬੇ ਬਹੁਤ ਪੈਸੇ ਸੜਦੇ ਆ ਇਹ ਤੁਹਾਡੇ ਦਿੱਤੇ ਪੈਸੇ ਸਿੱਟ ਰਹੇ ਆ ਬਾਬੇ ਨੂੰ ਕਹੋ ਕਾਰਖਾਨੇ ਕੰਮ ਕਰੇ ਫਿਰ ਪੈਸੇ ਸਿੱਟ ਕੇ ਦਿਖਾ ਲੇ ਇਹ ਤਾਂ ਪਖੰਡੀ ਦੇ ਕੋਲ ਕੁਝ ਨਹੀਂ ਬਚੋ ਇਹਨਾਂ ਕੋਲ ਇਹਨਾਂ ਦੇ ਕੋਲ ਕੱਖ ਵੀ ਨਹੀਂ ਤੁਸੀਂ ਜਾਣੋ ਹਟ ਜਾਓ ਇਹ ਰੋਡ ਤੇ ਆ ਜਾਣਗੇ

  • @manjotsinghbaidwan896
    @manjotsinghbaidwan896 15 วันที่ผ่านมา

    Itna time wait krvani galt hai
    Bki dono ko apas me beth ke baat krni chaiye

  • @tejindersinghlegha7738
    @tejindersinghlegha7738 5 หลายเดือนก่อน +1

    Per Gufa ch v Gera Mare

  • @Fazilka-y1p
    @Fazilka-y1p 4 หลายเดือนก่อน

    10:57 10:58

  • @BuntySingh-q5b
    @BuntySingh-q5b 4 หลายเดือนก่อน

    Jasleen.aktar..baut.cute.ho🎉

  • @mdsandhu3632
    @mdsandhu3632 2 หลายเดือนก่อน

    Practice for more and more riyaz

  • @mohindersingh3684
    @mohindersingh3684 5 หลายเดือนก่อน

    Chhoti soch chhoti gal e kru. Es talent wali kuri nu paise naal jod riha.😂

  • @ranjodhbrar649
    @ranjodhbrar649 2 หลายเดือนก่อน

    ਬਚੋ

  • @PunitChawla-yr2uf
    @PunitChawla-yr2uf 3 หลายเดือนก่อน

    Dogli

  • @JoraRai-xf1yq
    @JoraRai-xf1yq 4 หลายเดือนก่อน

    So cute so beautiful

  • @JoraRai-xf1yq
    @JoraRai-xf1yq 4 หลายเดือนก่อน

    Sallyeh marry me

  • @SurinderKathpal-s2q
    @SurinderKathpal-s2q 3 หลายเดือนก่อน +1

    Nice

  • @Fazilka-y1p
    @Fazilka-y1p 4 หลายเดือนก่อน

    Very good

  • @karir_vibe
    @karir_vibe 2 หลายเดือนก่อน +1

    Nice

  • @chainsingh4197
    @chainsingh4197 2 หลายเดือนก่อน

    Very nice