ਸਰਪੰਚ ਚਾਚੀ !! Sarpanch Chachi !! New Punjabi Webseries 2024 !! Dhillon mansa wala !! Aman Dhillon !

แชร์
ฝัง
  • เผยแพร่เมื่อ 9 ต.ค. 2024
  • Sarpanch Chachi! New latest Punjabi webseries 2024 ! Dhillon Mansa wala ! Aman Dhillon
    #Dhillonmansawala #Amandhillon #punjabiwebseries
    #punjabishortmovie2023
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Video***
    Bapu di bathak
    • ਬਾਪੂ ਦੀ ਬੈਠਕ ! Bapu Di...
    Pagg da Rutba
    • ਪੱਗ ਦਾ ਰੁੱਤਬਾ ! PAGG D...
    Turant bhog
    • ਤੁਰੰਤ ਭੋਗ !! TURANT BH...
    Veyaju paisa (Ep-1)
    • ਵਿਆਜੂ ਪੈਸਾ (ਭਾਗ-1)Veya...
    Veyaju paisa (Ep-2)
    • ਵਿਆਜੂ ਪੈਸਾ (ਭਾਗ-2)Veya...
    Veyaju paisa (Ep-3)
    • ਵਿਆਜੂ ਪੈਸਾ (ਭਾਗ-3)Veya...
    Kothi dian chabyian
    • ਕੋਠੀ ਦੀਆਂ ਚਾਬੀਆਂ Koth...
    Tikhyan solan de dard (ep-1)
    • ਤਿੱਖੀਆਂ ਸੂਲਾਂ ਦੇ ਦਰਦ (...
    Tikhyan solan de dard (Ep-2)
    • ਤਿੱਖੀਆਂ ਸੂਲਾਂ ਦੇ ਦਰਦ (...
    Vada KABEELDAR (Ep-7)
    • ਵੱਡਾ ਕਬੀਲਦਾਰ (ਭਾਗ-7)VA...
    Vada KABEELDAR (Ep-8)
    • ਵੱਡਾ ਕਬੀਲਦਾਰ (ਭਾਗ-8) V...
    Punjaab da waris (Ep-10)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-11)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-12)
    • ਪੰਜ+ਆਬ ਦਾ ਵਾਰਿਸ (ਭਾਗ-1...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

ความคิดเห็น • 128

  • @simr-p2p
    @simr-p2p 2 ชั่วโมงที่ผ่านมา +2

    ਕਰੈਕਟਰ ਕਿਵੇਂ ਨਿਭਾਈ ਦਾ ਅਵੀ ਚੰਗੀ ਤਰਾਂ ਜਾਣਦਾ Best Actor ਆ ਸਾਰੀ ਟੀਮ ਵਿੱਚੋ❤

  • @Maninder_brar
    @Maninder_brar 5 ชั่วโมงที่ผ่านมา +29

    Hello ਅਮਨ ਜੀ ਤੁਸੀ ਵੀ ਸਰਪੰਚੀ ਤੇ ਵੀਡਿਓ ਪਾਤੀ ਬਹੁਤ ਵਧੀਆ ,,, ਮਾਂ ਬਾਪ ਦੀ ਸੇਵਾ ਸਭ ਤੋਂ ਵੱਡਾ ਧਰਮ ਆ ,,,,ਕੋਣ ਕੋਣ ਨਵੀਂ ਵੀਡਿਓ ਦੀ wait ਕਰ ਰਿਹਾ ਸੀ ਜੀ ❤❤❤❤❤

    • @KamalSaini-oh2mo
      @KamalSaini-oh2mo 3 ชั่วโมงที่ผ่านมา +1

      Pori wait krde ..❤

    • @jujharsingh9451
      @jujharsingh9451 2 ชั่วโมงที่ผ่านมา

      ਅਸੀ ਵੀ❤❤🎉🎉🎉

  • @Reeta_Rani__
    @Reeta_Rani__ 2 ชั่วโมงที่ผ่านมา +1

    ਰੱਬਾ ਮੇਰੇ ਵੀਰ ਤੇ ਭਾਬੀ ਨੂੰ ਤਰੱਕੀਆਂ ਬਖਸ਼ੀ ਤੇ ਸਾਰੀ ਟੀਮ ਨੂੰ ਖੁਸ਼ ਰੱਖੀ ਰੱਬਾ❤❤❤❤❤

  • @KulwinderShergillShergil-tb7jj
    @KulwinderShergillShergil-tb7jj 5 ชั่วโมงที่ผ่านมา +8

    ਜਦ ਅੋਲਾਦ ਪੰਚਾਇੰਤ ਵਿੱਚ ਬੈਠ ਕੇ ਮਾਂ ਬਾਪ ਨੂੰ ਵੰਡਣ ਫਿਰ ਪੁੱਠਾ ਸਿੱਧਾ ਬੋਲਨ ਦੁੱਖ ਸੁੱਖ ਨੀ ਪੁੱਛਦੇ ਫਿਰ ਬਹੁਤ ਦੁੱਖ ਹੁੰਦਾ ਹੈ। ਇੱਧਰ ਰਾਜ ਵੀਰੇ ਨੇ ਵੀ ਬੇਬੇ ਬਾਪੂ ਨੂੰ ਨਾਲ ਰੱਖਣਾਂ ਸਹੀ ਨੀ ਸਮਝਿਆ ਪਰ ਅਮਨ ਨੂੰਹ ਬਹੁਤ ਸਿਆਣੀ ਹੈ ਬੇਬੇ ਬਾਪੂ ਨੂੰ ਧੱਕਾ ਨਹੀ ਦੇਣਾ ਚੁੰਹਦੇ। ਸਰਪੰਚਣੀ ਨੇ ਬਹੁਤ ਸਿਆਣੀ ਗੱਲ ਕੀਤੀ ਹੈ ਕਿ ਅਮਨ ਵਰਗੀਆਂ ਨੂੰਹਾਂ ਬਹੁਤ ਘੱਟ ਮਿੱਲਦੀਆਂ ਨੇ। ਸਾਰੀ ਉਮਰ ਬੇਬੇ ਬਾਪੂ ਅੋਲਾਦ ਲਈ ਬਹੁਤ ਕੁੱਝ ਕਰਦੇ ਨੇ ਸਾਡਾ ਵੀ ਫਰਜ ਬਣਦਾ ਹੈ ਕਿ ਮਾਪਿਆ ਦੀ ਸੇਵਾ ਕਰੀਏ ।। ਬਾਕੀ ਬਹੁਤ ਸੋਹਣੀ ਸੀ ਵੀਡਿਉ । ਅੰਜਨੀ ਨੂੰ ਹਰ ਵਾਰ ਨੈਗੇਟਿਵ ਰੋਲ ਦਿੱਤਾ ਜਾਂਦਾ ਹੈ ਕਿਉਂਕਿ ਬਹੁਤ ਸੋਹਣਾਂ ਨਿਭਾਂ ਲੈਂਦੇ ਨੇ । ਬਾਕੀ ਸਾਰੀ ਟੀਮ ਦੀ ਐਕਟਿੰਗ ਬਹੁਤ ਸੋਹਣੀ ਸੀ । ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @LaviMaan-lf3px
    @LaviMaan-lf3px 3 ชั่วโมงที่ผ่านมา +3

    ਰਾਜ ਵੀਰ ਜੀ ਸੱਚੀ ਕਿਹਾ ਸਰਪੰਚਣੀ ਨੇ ਅੱਜ ਕੱਲ ਨੂੰਹਾਂ ਕਿਸੇ ਕਿਸੇ ਦੇ ਹੀ ਚੰਗੀਆਂ ਆਉਂਦੀਆਂ ਨੇ ਤਾਂ ਅੱਜ ਵੀ ਰਾਜ ਵੀਰ ਜੀ ਤੁਸੀਂ ਤਾਂ ਕਰਮਾਂ ਵਾਲੇ ਹੋ ਜੋ ਤੁਹਾਡੇ ਮਾਤਾ ਪਿਤਾ ਦੀ ਸੇਵਾ ਕਰਨ ਵਾਲੀ ਅਮਨ ਭੈਣ ਹੈ 👌👌👌👍👍👍👍👍👍❤️❤️❤️❤️❤️

  • @gurmindergondara4485
    @gurmindergondara4485 4 ชั่วโมงที่ผ่านมา +3

    ਅਮਨ ਤੂੰਵੀ ਸਰਪੰਚ ਤੋਂ ਘਂਟ ਨਹੀੰ ਮਾਂ ਪਿੳ ਦੀ ਸੇਵਾ ਸਭ ਤੋਂਵਂਡੀ ਹੈ

  • @Varindersidhu971
    @Varindersidhu971 5 ชั่วโมงที่ผ่านมา +6

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @Reeta_Rani__
    @Reeta_Rani__ 2 ชั่วโมงที่ผ่านมา

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਜਦੋਂ ਵੀਡੀਓ ਵਿੱਚ ਮੰਮੀ ਜੀ ਆਉਂਦੇ ਨੇ ਉਦੋਂ ਰੂਹ ਖੁਸ਼ ਹੋ ਜਾਂਦੀ ਹੈ ਰੱਬ ਮੇਰੀ ਮੰਮੀ ਨੂੰ ਵੱਡੀ ਸਾਰੀ ਉਮਰ ਕਰਦੇ

  • @SimranSingh-zx4wj
    @SimranSingh-zx4wj 5 ชั่วโมงที่ผ่านมา +4

    ਵੈਰੀ ਨਾਈਸ ਵੀਡੀਓ ਅਮਨ ਭੈਣ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤

  • @jujharsingh9451
    @jujharsingh9451 2 ชั่วโมงที่ผ่านมา

    ਅਭੀ ਬਾਪੂ ਜੀ ਦੇ ਰੋਲ ਵਿੱਚ ਬਹੁਤ ਬਹੁਤ ਬਹੁਤ ਬਹੁਤ ਵਧੀਆ ਲਗਦਾ❤❤❤❤ਦਲਜੀਤ ਕੌਰ ਖੋਖਰ ਸਮਾਧ ਭਾਈ ਮੋਗੇ ਤੇ ਹਰ ਵੀਡੀਓ ਦੇਖਦੀ ਆ ਕਦੇ ਕੋਈ ਵੀਡੀਓ ਮਿਸ ਨਹੀ ਕੀਤੀ 🎉🎉🎉🎉😊😊😊😊😊

  • @jaspalsingh3859
    @jaspalsingh3859 4 ชั่วโมงที่ผ่านมา +9

    ਰਾਜ ਤੇਰੇ ਤੇ ਆ ਰੋਲ ਨਹੀਂ ਜਚਿਆਂ

  • @jaspreetcheema2730
    @jaspreetcheema2730 4 ชั่วโมงที่ผ่านมา +4

    ਚਰਨਜੀਤ॥ਕੌਰਚੀਮਾਂਬਹੁੱਤਵਾਧਿਆਜੀ😊😊😊😊😊😊😊😊

  • @SherSingh-df4ui
    @SherSingh-df4ui 5 ชั่วโมงที่ผ่านมา +3

    ❤❤ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣੋ ਜਿੰਦਾਬਾਦ ਰਹੋ।ਅਤੇ ਐਸੇ ਤਰਾ ਵੀਡੀਓ ਬਣਾੳਦੇ ਰਹੋ ਅਤੇ ਲੋਕਾ ਨੂੰ ਸੁਮੰਤ ਆਵੇ ਜੇਕਰ ਇਸ ਗੱਲ ਵੀਡੀਓ ਨੂੰ ਬਿਲਕੁਲ ਠੀਕ ਦਿਮਾਗ਼ ਨਾਲ ਵੇਖਣ ਤਾਂ ਹੀ ਅੰਕਲ ਆਵੈ। ❤❤❤ਸੇਰ ਸਿੰਘ ਤੂਰ ਮੂਣਕ ਸੰਗਰੂਰ

  • @BhinderKaur-vl8qk
    @BhinderKaur-vl8qk 4 ชั่วโมงที่ผ่านมา +3

    ਬਹੁਤ ਹੀ ਵਧੀਆ ਵਿਡੀਉ ਹੈ ਰੁਪਿੰਦਰ ਕੌਰ ਧੀਮਾਨ ❤❤❤❤❤❤❤❤

  • @sukhrajkaurgrewal3782
    @sukhrajkaurgrewal3782 4 ชั่วโมงที่ผ่านมา +2

    ਬਹੁਤ ਵਧੀਆ ਵੀਡੀਓ ਹੈ ਜੀ ਅਮਨ ਭੈਣ ਬਹੁਤ ਹੀ ਸਿਆਣੀ ਹੈ ਸੁਖਰਾਜ ਕੋਰ ਗਰੇਵਾਲ

  • @NirmalaDevi-fr6og
    @NirmalaDevi-fr6og 3 ชั่วโมงที่ผ่านมา +2

    ਵੀਡੀਓ ਬੁਹਤ ਸੋਹਣੀ ਆ ਪਰ end ਨਾ ਕਰੋ ਅੱਗੇ ਚਲਾਓ ਜੀ 🙏🙏 ਧੰਨਵਾਦ

  • @gurtarchahal4496
    @gurtarchahal4496 2 ชั่วโมงที่ผ่านมา

    ਬਹੁਤ ਵਧੀਆ ਵੀਡੀਓ ਹੈ ਅਮਨ ਭੈਣੇ

  • @happyjoshi5426
    @happyjoshi5426 5 ชั่วโมงที่ผ่านมา +3

    Video bahut hi sohni aa abhi bhi di acting super ❤❤

  • @babybansal7679
    @babybansal7679 5 ชั่วโมงที่ผ่านมา +4

    Bhut vadia video aa nest video jaldi to jaldi aawaye

  • @mandeepmann8730
    @mandeepmann8730 2 ชั่วโมงที่ผ่านมา

    ਸਤਿ ਸ੍ਰੀ ਅਕਾਲ ਵੀਰ ਤੇ ਅਮਨ ਦੀਦੀ ❤❤❤❤❤❤ਬਹੁਤ ਵਧੀਆ ਬਹੁਤ ਸੋਹਣੀ ਵੀਡੀਓ ਆ ਜੀ 😂😂😂😂

  • @chanpreetshergill6875
    @chanpreetshergill6875 2 ชั่วโมงที่ผ่านมา +1

    Good

  • @BoharDhillon-hw3uc
    @BoharDhillon-hw3uc 5 ชั่วโมงที่ผ่านมา +4

    Very Very nice video ji
    👍👍👍👍👍
    👌👌👌👌👌

  • @gurpreetbrar3284
    @gurpreetbrar3284 4 ชั่วโมงที่ผ่านมา +2

    ਅਮਨ ਦੀਦੀ ਤੁਸੀਂ ਆਪਣੇ ਬੱਚਿਆਂ ਦਾ ਵੀ ਰੋਲ ਕਰਵਾ ਦਿਓ ਤੁਹਾਡੇ ਬੱਚਿਆਂ ਬਾਰੇ ਜਾਣਕਾਰੀ ਹੋ ਜਾਊਗੀ

  • @sukhmindersivia158
    @sukhmindersivia158 5 ชั่วโมงที่ผ่านมา +2

    Bhut jyad wait Si Aman di ji God bless you ❤❤

  • @sukhpreetbhatia8095
    @sukhpreetbhatia8095 4 ชั่วโมงที่ผ่านมา +2

    First time dekheya raj veere nu vaddeyan nal ehdan boldeya

  • @gurjitkaurjohal2886
    @gurjitkaurjohal2886 5 ชั่วโมงที่ผ่านมา +3

    Kamal di acting Hai abhi di

  • @JagsirSingh-g3u
    @JagsirSingh-g3u 3 ชั่วโมงที่ผ่านมา +2

    Very nice Aman sdhilon 😊

  • @MandeepKaur-lq5fr
    @MandeepKaur-lq5fr 4 ชั่วโมงที่ผ่านมา +3

    Hr ek video vich Aman ta vale seane bnae hoe a eh changa rol he lendea

  • @ManjeetKaur-lf4ws
    @ManjeetKaur-lf4ws 4 ชั่วโมงที่ผ่านมา +1

    Very nice video. God bless you all team members. Maa baap di sewa sab to wadi sewa. Bachhe jado Maa baap naal Dhaka karde ne fer bahut dukh lagda. Aman tusi bahut Vadhiya subject lai ke video bnaunde ho. Vadhiya lagdi hai.

  • @JagwinderSingh-x8u
    @JagwinderSingh-x8u 5 ชั่วโมงที่ผ่านมา +4

    Abhi bhi sira acting ❤❤❤❤❤❤

  • @tanukaur10
    @tanukaur10 4 ชั่วโมงที่ผ่านมา +3

    ❤❤😊😊Very Very Very nice video ji😊😊❤

  • @ManpreetKaur-ve3xj
    @ManpreetKaur-ve3xj 4 ชั่วโมงที่ผ่านมา +2

    bhut sohni video aa g ..

  • @beantkaurdult6908
    @beantkaurdult6908 3 ชั่วโมงที่ผ่านมา +1

    Very nice video Veere and Aman di jaldi banaya Karo video 🎉

  • @babybansal7679
    @babybansal7679 5 ชั่วโมงที่ผ่านมา +3

    God bless you all team members

  • @its_jas.s1922
    @its_jas.s1922 5 ชั่วโมงที่ผ่านมา +4

    Lari ਵਾਰ ਨਾਟਕ bano.ਰੋਜ.ਰੋਜ.new.ਜਿਹੇ.pyi.ਜਾਂਦੇ.ho

  • @GurmukhSingh-z8d
    @GurmukhSingh-z8d 4 ชั่วโมงที่ผ่านมา +2

    Very nice video Aman didi ji 🙏🙏 thank you ji 🙏🙏

  • @sarbjitkaur9202
    @sarbjitkaur9202 4 ชั่วโมงที่ผ่านมา +2

    Very nice God bless you 🙏🙏❤❤

  • @baldevsingh6204
    @baldevsingh6204 5 ชั่วโมงที่ผ่านมา +3

    Very nice ❤❤❤❤❤my favorite team

  • @jashansandhu2966
    @jashansandhu2966 5 ชั่วโมงที่ผ่านมา +3

    ਬਹੁਤ ਵਧੀਆ ਸਟੋਰੀ ਅਮਨ ਭੈਣ

  • @harbaazdhillon9083
    @harbaazdhillon9083 5 ชั่วโมงที่ผ่านมา +2

    Bahut ji vadia sarpanchni ji

  • @GurkamalSingh-l9f
    @GurkamalSingh-l9f 5 ชั่วโมงที่ผ่านมา +3

    First like comment 🎉

  • @ShwetaSharma-fi1wy
    @ShwetaSharma-fi1wy 3 ชั่วโมงที่ผ่านมา +1

    Very very very very nice story Aman ji

  • @seemabakshi898
    @seemabakshi898 5 ชั่วโมงที่ผ่านมา +2

    Bhut vdiya video ji ❤❤❤

  • @babybansal7679
    @babybansal7679 5 ชั่วโมงที่ผ่านมา +3

    Waiting for nest video

  • @rajgrewal5337
    @rajgrewal5337 2 ชั่วโมงที่ผ่านมา

    Very good video. Nice story. God bless you

  • @BalrajSingh-uy4um
    @BalrajSingh-uy4um 2 ชั่วโมงที่ผ่านมา

    Nic story aman dhillon ji good ❤❤❤

  • @KaramjeetKaur-r6p
    @KaramjeetKaur-r6p 5 ชั่วโมงที่ผ่านมา +2

    Congratulations didi ji ❤❤🎉🎉❤❤

  • @Sukh_preet_brar95
    @Sukh_preet_brar95 5 ชั่วโมงที่ผ่านมา +2

    Wonderful ❤️❤️🙏🙏👌👌👍

  • @babybansal7679
    @babybansal7679 5 ชั่วโมงที่ผ่านมา +3

    Nest video jaldi to jaldi aawaye

  • @KamalKaur-wh2kj
    @KamalKaur-wh2kj 5 ชั่วโมงที่ผ่านมา +2

    Bohat vadia a ji

  • @babybansal7679
    @babybansal7679 5 ชั่วโมงที่ผ่านมา +3

    Good job

  • @PreetMandahar
    @PreetMandahar 5 ชั่วโมงที่ผ่านมา +2

    Very nice video ❤❤❤❤but thoda end ch gadbadi hogii😊😊

  • @BaljinderSidhu-yi9yj
    @BaljinderSidhu-yi9yj 4 ชั่วโมงที่ผ่านมา +2

    ਰੋਜ ਅੱਲ ਪੱਟਲੀ ਵਡੀਆ

  • @FaheemAli-b4w
    @FaheemAli-b4w 4 ชั่วโมงที่ผ่านมา +2

    Good video very gggggggggggggggg

  • @PremSingh-h1n
    @PremSingh-h1n 4 ชั่วโมงที่ผ่านมา +2

    Very nice video

  • @gurisidhu9333
    @gurisidhu9333 3 ชั่วโมงที่ผ่านมา +1

    Verry nice vidio nonu rajashthan to

  • @Tejpalkaur-q5x
    @Tejpalkaur-q5x 4 ชั่วโมงที่ผ่านมา +1

    Very nice vdio ji❤❤❤❤❤

  • @sukhdeepkaur7989
    @sukhdeepkaur7989 4 ชั่วโมงที่ผ่านมา +2

    Ehu jhi ullad nalo ta rabb deve e na.bebe bapu hun bhare lgn lg pye..Kal nu tuhadi wari v aa Jani ae.

  • @simarjotsingh8380
    @simarjotsingh8380 4 ชั่วโมงที่ผ่านมา +2

    ❤❤❤❤

  • @babybansal7679
    @babybansal7679 5 ชั่วโมงที่ผ่านมา +3

    Sat sri akal ji

  • @ShabajSran
    @ShabajSran 4 ชั่วโมงที่ผ่านมา +2

    Very nice ❤❤❤

  • @LoveKush-db7rt
    @LoveKush-db7rt 5 ชั่วโมงที่ผ่านมา +2

    Very nice video ❤❤❤❤❤

  • @ambikasharma1582
    @ambikasharma1582 2 ชั่วโมงที่ผ่านมา

    Bhut vadiya video. Ambika Sharma from Raj Nagar Extension ghaziabad

  • @KulwantSidhu-m1i
    @KulwantSidhu-m1i 3 ชั่วโมงที่ผ่านมา +1

    Very nice video veer ji Raj veere tahanu ah rol jachda nhi

  • @swaranjit_kaur_vairoke
    @swaranjit_kaur_vairoke 5 ชั่วโมงที่ผ่านมา +2

    Very good video 👍👍❤❤❤

  • @ArshDeep-l5s
    @ArshDeep-l5s 5 ชั่วโมงที่ผ่านมา +2

    Very nice story ❤❤❤❤❤❤❤❤❤

  • @Anureet9090
    @Anureet9090 5 ชั่วโมงที่ผ่านมา +2

    God bless you

  • @KamalKumar-ow7mq
    @KamalKumar-ow7mq 4 ชั่วโมงที่ผ่านมา +1

    Very good message

  • @ManjeetKaur-wb4py
    @ManjeetKaur-wb4py 5 ชั่วโมงที่ผ่านมา +2

    🎉❤

  • @ManpreetKaur-ve3xj
    @ManpreetKaur-ve3xj 4 ชั่วโมงที่ผ่านมา +2

    maa baap kise naal tan rehenge hi . aakhir maa peo ne v bacheya ni jnm ditta hunda ,pdaaeya lkhaeya te nokri lbaeya hunda. is krke bacheya nu v maa baap d seba krni chahidi aa....

  • @HarjotSingh-lz3ln
    @HarjotSingh-lz3ln 5 ชั่วโมงที่ผ่านมา +4

    Happy birthday🎂 🍬🧁🍨

  • @kamaldeepgill3449
    @kamaldeepgill3449 5 ชั่วโมงที่ผ่านมา +2

    First like n comment...

  • @gurmanpreet9522
    @gurmanpreet9522 5 ชั่วโมงที่ผ่านมา +3

    First viewer's

  • @royalcollection_11
    @royalcollection_11 2 ชั่วโมงที่ผ่านมา

    Wali ghaint story

  • @anshubansal7559
    @anshubansal7559 5 ชั่วโมงที่ผ่านมา +2

    Nyc

  • @sarabjitkaur7495
    @sarabjitkaur7495 2 ชั่วโมงที่ผ่านมา

    Very nice video aa ji

  • @poonamwadhwa9275
    @poonamwadhwa9275 3 ชั่วโมงที่ผ่านมา +1

    Very Nice Video

  • @MandeepKaur-f7e
    @MandeepKaur-f7e 5 ชั่วโมงที่ผ่านมา +2

    Nyc vedio ❤

  • @sarabjeetsidhu398
    @sarabjeetsidhu398 5 ชั่วโมงที่ผ่านมา +2

    Nice

  • @jujharsingh9451
    @jujharsingh9451 2 ชั่วโมงที่ผ่านมา

    ਅੰਜਲੀ ਤੂੰ ਵੀ ਤੇ ਸਸ ਬਣਨਾ ਇਕ ਦਿਨ

  • @RaniKaur-z9q
    @RaniKaur-z9q 2 ชั่วโมงที่ผ่านมา

    Attttttttt video 👌👌👌👌👌👌

  • @HarpreetSadioura-f6h
    @HarpreetSadioura-f6h 2 ชั่วโมงที่ผ่านมา

    Mere lai v dua kro sare k main panchyat member ban java

  • @babbugill2588
    @babbugill2588 2 ชั่วโมงที่ผ่านมา

    ❤❤❤❤❤❤🎉🎉🎉🎉🎉🎉🎉

  • @dhamalalovers
    @dhamalalovers 5 ชั่วโมงที่ผ่านมา +2

    good video

  • @KuldeepKaur-fs6ru
    @KuldeepKaur-fs6ru 3 ชั่วโมงที่ผ่านมา +1

    राज वीरे थोडे ते रोल नहीं जचदा बहुत गलत😢😢

  • @sunitakaur7553
    @sunitakaur7553 5 ชั่วโมงที่ผ่านมา +2

    🙏🙏🙏🙏

  • @deVilBrar9
    @deVilBrar9 2 ชั่วโมงที่ผ่านมา

    Nice video ji❤❤🙏🙏

  • @TalwinderKaur800
    @TalwinderKaur800 2 ชั่วโมงที่ผ่านมา

    ਅੰਜਲੀ ਬਹੁਤਾ ਬਕਵਾਸ ਕਰਦੀ ਏਨਾਂ ਨਹੀ ਬੋਲਣਾ ਚਾਹੀਦਾ ਮਾਂ ਪਿਓ ਆਪਣੇ ਹੋਣ ਤਾਂ ਇਸ ਤਰਾਂ ਕਰੋਗੇ ਕਿੱਥੇ ਜਾਣ ਸਿਆਣੇ ਬਿਚਾਰੇ

  • @Davinderdhaula
    @Davinderdhaula 4 ชั่วโมงที่ผ่านมา +2

    ਸਟੋਰੀ ਥੋੜੀ ਥੋੜੀ ਦੇਖੀ ਪਰਖੀ ਲਗਦੀ ਆ

  • @KuldeepKaur-fe8js
    @KuldeepKaur-fe8js 2 ชั่วโมงที่ผ่านมา

    👌👌👌👌👌🙏🙏🙏

  • @SUKH.H.K
    @SUKH.H.K 2 ชั่วโมงที่ผ่านมา

    Very nice ji

  • @ExcitedEquestrianHelmet-sj2px
    @ExcitedEquestrianHelmet-sj2px 4 ชั่วโมงที่ผ่านมา +3

    Anjali bakaar

  • @amandeepkaur9868
    @amandeepkaur9868 5 ชั่วโมงที่ผ่านมา +2

    First comment

  • @wiskyk2863
    @wiskyk2863 2 ชั่วโมงที่ผ่านมา

    Nice Movie Karmjit kaur Nabha se

  • @NoorMander-j9q
    @NoorMander-j9q 2 ชั่วโมงที่ผ่านมา

    Nice❤❤❤❤

  • @JagmeetKaur-d5r
    @JagmeetKaur-d5r 2 ชั่วโมงที่ผ่านมา

    Nice 👍👍🎉🎉❤❤❤❤❤😂😅

  • @ChahatChahatpreetsidhu
    @ChahatChahatpreetsidhu 3 ชั่วโมงที่ผ่านมา

    ❤❤❤❤❤❤❤❤❤❤😢😢😢

  • @NarinderKaur-s7o
    @NarinderKaur-s7o 4 ชั่วโมงที่ผ่านมา +1

    Abhi fer bajrg banata abhi vire budapa bahut bura hunda

  • @satinderpalkaur663
    @satinderpalkaur663 2 ชั่วโมงที่ผ่านมา

    Anjali why are you quarrel in every serial

  • @benipalkiran2173
    @benipalkiran2173 5 ชั่วโมงที่ผ่านมา +1

    Anjli ta overacting jyda krdi aw..boln lge hore kush kri jao