GURUDWARA SAHIB JI WICH SIRF TE SIRF NIHANG HI PARDHAN TE SAB GURUDWARE NIHANG JI HI LIKE NE BAAKI SAB GOLAK HI LOOT RAHEY BACHAO GURUDWARA SAHIB JI KOI BHI PARDHAN YA PARBANDAK BANO OH SIRF IMAANDAR HOWEY JI
Dhammi ji Granthy Singh de ARDAS sun ke tudadi zamir na jagia tan tuhadian Pushtan ve nahi Bachania.Ik parivar da palla chhad ke Waheguru da palla farro.
Garanthi Singh di Chardhi kala Hove waheguru ji
ਦਲੇਰ ਗ੍ਰੰਥੀ ਸਿੰਘ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ
ਵਾਹਿਗੁਰੂ ਜੀ ਇਸ ਗ੍ਰੰਥੀ ਸਿੰਘ ਦੀ ਅਰਦਾਸ ਕਬੂਲ ਕਰੋ
ਵਹਿਗੁਰੂ ਜੀ ਇਹੋ ਜੇਹੇ ਗ੍ਰੰਥੀਆਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿ ਗੁਰੂ ਜੀ ਇਹਨਾਂ ਪਾਠੀਆਂ ਦੀ ਅਰਦਾਸ ਕਬੂਲ ਕਰਨ
ਰਬ ਸਗਤ ਵਿੱਚ ਵਸਦਾ ਹੈ ਕੋਈ ੳਪਰੋ ਨਹੀ ਉਤਰਨਾ। ਸਗਤ ਫੈਸਲਾ ਕਰੇ। ਦਰਦ ਸੁਣੇਅ ਜਾਵੇ ਗ੍ਰੰਥੀ ਸਿੰਘ ਦਾ
That pardhan should be changed
ਇਸ ਤਰਾਂ ਦਾ ਹਾਲ ਇੱਕ ਪਿੰਡ ਦਾ ਨਹੀਂ, ਸਾਰੇ ਪਿੰਡਾਂ ਦਾ ਇਹੋ ਹਾਲ ਹੈ।
ਲੱਖ ਲਾਹਣਤ ਇਹੋ ਜਿਹੇ ਪ੍ਰਧਾਨਾਂ ਦੇ
ਵਾਹਿਗੁਰੂ ਜੀ ਇਹੋ ਜਿਹੇ ਗ੍ਰੰਥੀ ਸਿੰਘਾ ਨੂੰ ਚੜ੍ਹਦੀ ਕਲਾ ਬਖਸ਼ਣ।
ਸਤਿਗੁਰ ਨਾਨਕ ਦੇਵ ਜੀ ਕ੍ਰਿਪਾ ਕਰਕੇ ਆਪਣੇ ਆਪ ਹੀ ਆਪਣੇ ਪੰਥ ਦੀ ਰੱਖਿਆ ਕਰਨ
ਬਿਲਕੁਲ ਇਹੀ ਹਾਲ ਹੈ ਪੰਜਾਬ ਵਿੱਚ ਵੀ ਕਈ ਪਿੰਡਾਂ ਚ
ਮੇਰੇ ਪਿੰਡ ਦਾ ਗ੍ਰੰਥੀ ਵੀ ਇਸ ਕਾਰਨ ਛੱਡਕੇ ਚਲਾ ਗਿਆ ਹੈ ਜੀ
ਬਿਨਾਂ ਅੰਮ੍ਰਿਤ ਛੱਕਿਆ ਹੋਇਆ ਗੁਰੂ ਘਰ ਦਾ ਪ੍ਰਧਾਨ ਕਮਾਲ ਹੈ 😢😢😢
ਇਹੋ ਜਹੇ ਪਰਧਾਨ ਨੂੰ ਸਖਤ ਸਜਾ ਪਰਮਾਤਮਾ ਵਲੋ ਮਿਲੇਗੀ ਹੁਣ ਦੇਰ ਨਹੀ
ਵਾਹਿਗੁਰੂ ਜੀ ਮਿਹਰ ਕਰੋ
ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ ਜੀ 🙏🙏🙏🙏🙏
ਗੁਰਦੁਆਰਾ ਸਾਹਿਬ ਤਾਂ ਇੱਕ ਬਿਜ਼ਨਸ ਹੈ ਬੇਸ਼ੱਕ ਉਹ ਪੰਜਾਬ ਜਾਂ ਬਾਹਰਲਾ ਦੇਸ਼
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
ਬਾਹਰਲੇ ਦੇਸ਼ਾਂ ਵਿੱਚ ਜ਼ਿਆਦਾ ਤਰ ਗੁਰਦਵਾਰੇ ਬਣਾ ਕੇ ਬਿਜ਼ਨਸ ਕਰ ਰਹੇ ਹਨ
I thing you are wrong
Sikh much better in sikhi then sikhs in india
ਵਾਹਿਗੁਰੂ ਜੀ ਗ੍ਰੰਥੀ ਸਿੰਘ ਦੀ ਚੜਦੀ ਕਲਾ ਹੋਵੇ ਪਰਧਾਨ ਬਹੁਤ ਮਾੜਾ ਹੈ ਸੰਗਤਾਂ ਨੂੰ ਬਦਲਨਾ ਚਾਹੀਦਾ ਹੈ॥
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru ji granthi singa te mehar bharia sir te hath rakho ji himmat te ball bakhso jee Khalsa panth Dee chardi kla baksho jee ❤❤❤❤
ਇਹੋ ਜਿਹੇ ਪ੍ਰਧਾਨ ਸਾਰੇ ਹੀ ਗੁਰੂਦੁਆਰਾ ਸਾਹਿਬ ਵਿੱਚ ਹਨ, ਖ਼ਾਸ ਕਰਕੇ ਪਿੰਡਾਂ ਦੇ ਵਿੱਚ। ਗੁਰਦੁਆਰਾ ਸਾਹਿਬ ਇਹਨਾਂ ਲੋਕਾਂ ਨੇ ਆਪਣੀ ਕਮਾਈ ਦੇ ਸਾਧਨ ਬਣਾਏ ਹੋਏ ਹਨ। ਪੰਜਾਬ ਦੇ ਪਿੰਡਾਂ ਵਿੱਚ ਜੱਟਵਾਦ ਨੇ ਪੂਰੀ ਤਰ੍ਹਾਂ ਗੁਰੂ ਘਰਾਂ ਤੇ ਕਬਜ਼ੇ ਕੀਤੇ ਹੋਏ ਹਨ।
Eh tusi 💯% sach keha a, bilkul eda hi a sare pinda vich
Bilkul shi a jatbad ne pinda dae Gurudwariya te kabza kita a ihi kujh sare pinda ch ho riha
Grunthy sahib ap di chaddikala 🙏
ਵਾਹਿਗੁਰੂ ਜੀ ਵਾਹਿਗੁਰੂ ਜੀ,ਰੱਬ ਰਾਖਾ
ਇਹੋ ਜਿਹੇ ਪ੍ਰਧਾਨ ਨੂੰ ਬਦਲਣ ਲਈ ਜਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ।
Es granthi singh nu waheguru charhde kala bakhshan
ਬਹੁਤ ਵਧੀਆ ਵਾਹਿਗੁਰੂ ji
ਵਾਹਿਗੁਰੂ ਸੰਸਾਰੀ ਲੋਕਾਂ ਨੂੰ ਸੁਮੱਤ ਬਖਸ਼ਣ
Waheguru Ji Pathi Singh Ji Di Ardaass Kabool Karna Ji SachePatshah Ji.
Waheguru.sade.gurdware.de.pardhan.v.shrab.pide.ne.bheta.shri.akhand.path.anand.karaj.sahaj.path.bina.bheta.tun.karao.sharba.kababa.te.jitnaa.marji.kar.lain.
Waheguru ji Waheguru ji Waheguru ji Waheguru ji Waheguru ji 🙏🙏🙏🙏
waha guru ji
ਬਿਲਕੁਲ ਠੀਕ ਹੈ ਪਰ ਰਾਜ ਬਿਨਾ ਨਹੀ ਧਰਮ ਚਲੈ ਹੈ
ਬਿਲਕੁਲ ਸ਼ਰਾਬੀ, ਨਸ਼ੇੜੀ ਕਮੇਟੀ ਮੈਂਬਰਾਂ ਨੂੰ ਗੁਰੂ ਘਰ ਦੀ ਕਮੇਟੀ ਵਿੱਚੋਂ ਰੱਦ ਕਰਨਾ ਚਾਹੀਦਾ ਹੈ
ਧਰਮ ਦੀ ਪਰਿਭਾਸ਼ਾ ਹੈ ਜੀ ਨਾਮ ਜਪਣਾ ਜਿਹੜੇ ਨਾਮ ਜਪਣ ਤੋਂ ਵਾਂਝੇ ਆ ਓਹਨਾ ਨੇ ਕਿਹੜਾ ਧਰਮ ਬਚਾਉਣਾ ਉਹ ਤਾ ਆਪਣਾਂ ਧਰਮ ਛੱਡ ਗਏ ਗੁਰਬਾਣੀ ਫੁਰਮਾਨ ਹੈ.
ਸਰਬ ਧਰਮ ਮਹਿ ਸ੍ਰੇਸ਼ਟ ਧਰਮ ll ਹਰਿ ਕੋ ਨਾਮ ਜਪ ਨਿਰਮਲ ਕਰਮ ll
waheguru g ਪ੍ਰਬੰਧਕਾਂ ਨੂੰ ਸੁਮੱਤ ਬਖਸ਼ੋ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
Gulamo, Jago,,,, Azadi,,, Hi,,,, Hall way🗳️🗳️🗳️🗳️🗳️🗳️🗳️ to Referendum on voting for safety of Sikhism Punjab
GURUDWARA SAHIB JI WICH SIRF TE SIRF NIHANG HI PARDHAN TE SAB GURUDWARE NIHANG JI HI LIKE NE
BAAKI SAB GOLAK HI LOOT RAHEY
BACHAO GURUDWARA SAHIB JI
KOI BHI PARDHAN YA PARBANDAK BANO
OH SIRF IMAANDAR HOWEY JI
ਗ੍ਰੰਥੀ ਸਿੰਘ ਦੀ ਜਥੇਬੰਦੀਆਂ ਵੱਲੋਂ action ਲੈਣਾ ਚਾਹੀਦਾ ਹੈ
Dhammi ji Granthy Singh de ARDAS sun ke tudadi zamir na jagia tan tuhadian Pushtan ve nahi Bachania.Ik parivar da palla chhad ke Waheguru da palla farro.
weghguru g Mahar kro ❤
ਵਾਹਿਗੁਰੂ
ਜ਼ਿਆਦਾ ਤਰ ਗੁਰਦੁਆਰਾ ਵਿਚ ਜੱਟ ਕੰਪਨੀ ਦੇ ਪ੍ਰਧਾਨ ਬਣੇ ਹੋਏ ਨੇ ਦੋ ਸ਼ਰਾਬ ਵੀ ਪੀਂਦੇ ਨਾਲ ਤੰਬਾਕੂ ਵੀ ਖਾਂਦੇ ਨੇ
100 ਟਕਾ ਸch ✓✓✓✓
Waheguru ji meher Krna ji 🙏🙏💐💐
Lahnat iho jihe pardhana te.
Rab, paise da
ਇਹੀ ਹਾਲ ਇਤਿਹਾਸਿਕ ਗੁਰੂਦਵਾਰਾ ਪਾਤਸ਼ਾਹੀ 6 ਗੋਬਿੰਦਪੁਰ ਜ਼ਿਲਾ ਨਵਾਂਸ਼ਹਿਰ ਹੈ ,ਜਿੱਥੇ ਪ੍ਰਧਾਨ ਗੈਰ ਅੰਮ੍ਰਿਤਧਾਰੀ ਬੰਦਾ ਹੈ ਕਿਸੇ ਗ੍ਰੰਥੀ ਨੂੰ ਟਿਕਣ ਨਹੀਂ ਦਿੰਦਾ,ਉਸ ਨੂੰ ਗੁਰੂ ਘਰ ਦੇ ਵਜ਼ੀਰ ਦੀ ਬਜਾਇ ਸੇਵਾਦਾਰ ਰਾਮੂ ਸਮਝਿਆ ਜਾਂਦਾ
Gall tan dasde hi nahi, aiven gall lambi kari jande ai, aiven pani ch madhani feri jande ai.
ਬਹੁਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਅਮ੍ਰਿਤ ਨਹੀ ਛਕੇ ਹਨ । ਪੰਜਾਬ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਧਾਨ ਅਤੇ ਮੈਂਬਰ ਹੈ । ਗ੍ਰੰਥੀ ਸਿੰਘਾ ਦਾ ਹਾਲ ਬਹੁਤ ਥਾਈਂ ਮਾੜਾ ਹੈ ।
ਵਾਹਿਗੁਰੂ ਜੀ🎉🎉🎉🎉🎉
Waheruru
Same to same mere pind v is tra hoea ,usto bd pardhan de oh jutti feri .
ਵਹਿਗੂਰੁ
ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਗੁਰੂ ਦੇ ਵਜ਼ੀਰ ਦੀ ਅਵਾਜ਼ ਦੁਨੀਆਂ ਵਿੱਚ ਪਹੁੰਚਾਈ ਹੈ।50% ਗੁਰਦੁਆਰੇ ਦੇ ਪ੍ਰਧਾਨ ਬਿਲਕੁਲ ਗ਼ਲਤ ਬਣੇ ਹਨ ਜਾਂ ਬਣਾਏ ਹੋਏ ਹਨ ਇਨ੍ਹਾਂ ਦੀ ਵੀ ਪੜਚੋਲ ਕੀਤੀ ਜਾਵੇ। ਬਾਕੀ ਜਿਸ ਗੁਰਦੁਆਰੇ ਵਿੱਚੋਂ ਗ੍ਰੰਥੀ ਸਿੰਘ ਅਰਦਾਸ ਕਰ ਰਹੇ ਹਨ ਇਸ ਗੁਰਦੁਆਰੇ ਦਾ ਪ੍ਰਧਾਨ ਖ਼ਤਮ ਕਰ ਦਿੱਤਾ ਜਾਵੇ। ਗੁਰੂ ਦੇ ਵਜ਼ੀਰ ਦੀ ਅੰਦਰੋਂ ਦਰਦ ਭਰੀ ਅਵਾਜ਼ ਹੈ।ਇਸ ਉਪਰ ਬਹੁਤ ਜ਼ਰੂਰੀ ਗੋਰ ਕਰਨਾ ਚਾਹੀਦਾ ਹੈ
ਵੀਰ ਜੀ S G P ਅਤੇ ਅਕਾਲੀਦਲ ਨੈ ਪੰਜਾਬ ਅਤੇ ਗੁਰੂਘਰਾ ਦਾ ਬੇੜਾ ਗਰਕ ਕਰ ਦਿਤਾ ਹੇ ਇਹਨਾ ਖਿਲਾਫ ਲੋਕੀ ਕਿਉ ਨਹੀ ਧਰਨੇ ਲਾਉਦੇ ਜਿਨੇ ਪ੍ਰਧਾਨ ਹਨ ਸਾਰੇ ਅਕਾਲੀਦਲ ਦੇ ਹਨ ਇਹਨਾ ਨੁੰ ਤਾ ਵਾਹਿਗੁਰੂ ਆਪ ਸਜਾ ਦੳਊ ਉਹਦੇ ਘਰ ਦੇਰ ਹੈ ਅਦੇਰ ਨਹੀ ਹੈ
Waheguru Ji, Waheguru Ji, Waheguru Ji, Waheguru Ji, Waheguru Ji, Waheguru Ji!! Waheguru Ji Waheguru Ji
ਕੂੜ ਫਿਰ ਪ੍ਰਧਾਨ ਵੇ ਲਾਲੋ,ਬਾਬਾ ਨਾਨਕ ਕਹਿ ਤਾਂ ਗਿਆਂ
Punjabi Sikh Jago Punjabi Punjab Jandabad waheguru ji Maher karna ji
Giuruji.sumtt.bkhsoji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਧੰਨਵਾਦ ਜੀ ਧੰਨਵਾਦ ਜੀ
ਵਾਹਿ ਗੁਰੂ ਜੀ ਇਹਨਾਂ ਪਾਠੀਆਂ ਦੀ ਅਰਦਾਸ ਕਬੂਲ ਕਰਨ
ਵਾਹਿਗੁਰੂ ਜੀ ਤੇਰਾ ਸਭੁ ਸਦਕਾ ।
ਵਾਹੇਗੂਰੁ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru g satnam Shri Waheguru g
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru ji daya mehar karo Grnthi Sahib ta 🙏🙏🙏🙏🙏
waha guru ji
🙏🏻🙏🏻Waheguruji🙏🏻🙏🏻
Waheguru waheguru waheguru ji
ਵਾਹਿਗੁਰੂ ਜੀ
ਵਾਹਿਗੁਰੂ ਜੀ 👍👍
WAHAGURU Ji
Waheguru ji
Waehguru.je
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji 🙏🏻 🎉🎉🎉🎉🎉❤
Waheguru ji.sumat Bakshan ji.🙏🙏
Waheguru ji 🙏🏻🙏🏻🙏🏻🙏🏻🙏🏻
❤Waheguru ggggg 🎉❤🎉❤🎉❤🎉❤🎉❤
ਵਾਹਿਗੁਰੂ
Wahaguru.ji
Waheguru
Waheguru. ji
Waheguru ji Granthi Singh ji nu nyay mile ji
Waheguru ji waheguru ji waheguru ji waheguru ji waheguru ji
Granthi Singh Ji de Ardhas Kabul Ho
Waheed guru gi mahar kiro gi
Vaheguru ji
Wahe.Guru.Wahe.Guru.Wahe.Guru
ਵਾਹਿਗੁਰੂ ਜੀ।
Whaguru whaguru ji
🙏ਵਾਹਿਗੁਰੂ ਜੀ🙏
ਵਾਹਿਗੁਰੂ ਜੀ 🎉🎉🎉🎉🎉
ਵਾਹਿਗੁਰੂ
Waheguru ji mehar karo ji 🙏
Waheguru.ji.waheguru.ji
Waheguru ji 🙏
वहेगुरु ji
Waheguru ji budie devi
Wahaguru Ji ❤