5 ਚੀਜਾਂ ਸਵਰੇ ਖਾਓ ਭਿਉਂ ਕੇ | ਕੋਈ ਬਿਮਾਰੀ ਨੀਂ ਲੱਗੇਗੀ | Healthy Food | Doctor Advice | Health Talk

แชร์
ฝัง
  • เผยแพร่เมื่อ 13 ก.ย. 2024
  • 5 ਚੀਜਾਂ ਸਵਰੇ ਖਾਓ ਭਿਉਂ ਕੇ | ਕੋਈ ਬਿਮਾਰੀ ਨੀਂ ਲੱਗੇਗੀ | Healthy Food | Doctor Advice | Health Talk
    sehat live, daily podcast, dry fruit for good health, punjabi short films, punjabi movie, punjabi food bloggers, punjabi blogs, latest news punjab, health system, blood pressure control, fatty liver, liver health, weight loss, sugar remedy, diabetes control

ความคิดเห็น • 102

  • @malkitsandhu5724
    @malkitsandhu5724 3 หลายเดือนก่อน +7

    ਧੰਨਵਾਦ ਡਾਕਟਰ ਸਾਹਿਬ ਜੀ 🙏 ਮਲਕੀਤ ਸਿੰਘ ਸੰਧੂ ਫਿਰੋਜ਼ਪੁਰ ਤੋ ❤️❤️

  • @SidhuSaab-oi1nm
    @SidhuSaab-oi1nm 4 หลายเดือนก่อน +66

    ਡਾਕਟਰ ਜੀ ਧੰਨਵਾਦ ਵੀਡੀਓ ਪਾਉਣ ਲਈ ਪਰ ਦੱਸੋ ਕਿ ਸੋਵੀ ਕਿਸ ਨੂੰ ਕਹਿੰਦੇ ਹਨ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ

    • @drharmanofficial
      @drharmanofficial  4 หลายเดือนก่อน +15

      ਦਾਖਾਂ ਨੂੰ ਜੀ 🙏🏻

    • @JasPinder-gx3xs
      @JasPinder-gx3xs 3 หลายเดือนก่อน +2

      POORN,SINGH,JI,JO,PURSHAD,BNAOUN,VELE,PURSHAD,VICH,KHOPA,AND,SAUVI,PAEEDEE,HAI, RS HDHALIWALL,FDK,❤

    • @kaurharbinder6369
      @kaurharbinder6369 3 หลายเดือนก่อน +1

      ਇਹ ਸੌਵੀ ਨਹੀਂ ਸੌਗੀ ਕਹਿ ਰਹੇ ਹਨ l ਕਿਸ਼ਮਿਸ਼ ਜਾਂ ਸੁੱਕੇ ਹੋਏ ਅੰਗੂਰ 😊

    • @meetbatth944
      @meetbatth944 3 หลายเดือนก่อน +1

      ਸੇਵੀ ਨਹੀ ਸੋਗੀ

    • @user-vg2ri9gt2p
      @user-vg2ri9gt2p 3 หลายเดือนก่อน

      Hello sir ​@@drharmanofficial

  • @palpindersingh4662
    @palpindersingh4662 3 หลายเดือนก่อน +7

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦੇ ਰਹੇ ਹਾਂ ਔਰ ਬੜੀ ਬਰੀਫ ਜਾਣਕਾਰੀ ਦਿੰਦੇ ਹੋ ਤੇ ਜੋ ਵਧੀਆ ਲੱਗਦੀ ਹੈ ਪਰ ਡਾਕਟਰ ਸਾਹਿਬ ਦੇ ਅਲਸੀ ਹੈ ਜਾਂ ਮੇਥੀ ਦਾਣਾ ਏ ਕੀ ਉਹ ਗਰਮੀਆਂ ਚ ਵੀ ਪਰੋਪਰ ਖਾ ਸਕਦੇ ਆਂ ਉਹਦਾ ਸੂਗਰ ਲਈ ਫਾਇਦਾ ਹੈ ਕੋਈ ਬੈਨੀਫਿਟ ਹੈ ਕਿ ਜਾਂ ਨੁਕਸਾਨ ਕਰਦੇ ਹ ਕਿਉਂਕਿ ਗਰਮ ਚੀਜ਼ਾਂ ਨੇ ਐਲਸੀ ਵੀ ਠੀਕ ਹ ਹ ਉਹਦੇ ਤੇ ਵੀ ਜਾਣਕਾਰੀ ਦਿਓ ਕਿ ਜਿਹੜਾ ਸ਼ੂਗਰ ਦਾ ਮਰੀਜ਼ ਹੈ ਉਹ ਪ੍ਰਾਪਰ ਕੀ ਖਾ ਸਕਦਾ ਹੈ ਇਹਨਾਂ ਚੋਂ ਕਿਹੜੇ ਲਈ ਬੈਨੀਫਿਟ ਹੈਗੇ ਆ ਬਹੁਤ ਧੰਨਵਾਦ ਹੈ ਵੀਰ ਬਹੁਤ ਵਧੀਆ

  • @Parminder-GurnoorRai0322
    @Parminder-GurnoorRai0322 3 หลายเดือนก่อน +15

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਬ ❤❤❤👍👍👍🙏🙏🙏

    • @SurJit-dm9xt
      @SurJit-dm9xt 2 หลายเดือนก่อน +1

      😢😅😮😊😮😅😢🎉🎉😢😢

  • @harindermann3437
    @harindermann3437 16 วันที่ผ่านมา

    ਧੰਨਵਾਦ ਡਾਕਟਰ ਸਾਹਿਬ ਇਹ 5 ਚੀਜਾਂ ਹਰ ਰੋਜ਼ ਖਾ ਸਕਦੇ ਜਾ 1 1 ਚੀਜ਼ ਰੋਜ਼ ਲੈਣੀ

  • @bikramsingh2694
    @bikramsingh2694 21 วันที่ผ่านมา +1

    Very good ji

  • @manjeetkaurgill9797
    @manjeetkaurgill9797 หลายเดือนก่อน +2

    ਅਸਲੀ ਨੂੰ ਅਸੀਂ ਗਰਮੀ ਦੇ ਮੌਸਮ ਵਿੱਚ ਵੀ ਖਾ ਸਕਦੇ ਹਾਂ

  • @RajinderpalSingh-uk5gx
    @RajinderpalSingh-uk5gx 2 หลายเดือนก่อน +3

    Thanku sir

  • @bhupinderkaur8359
    @bhupinderkaur8359 2 หลายเดือนก่อน +2

    Thanks sir ji koti koti parnam Ji 🙏💯💯 salute

  • @user-hu6zp5yz1s
    @user-hu6zp5yz1s 3 หลายเดือนก่อน +1

    ਅਸੀ ਤੁਹਾਡੀਆਂ ਸਾਰੀਆਂ ਵੀਡੀੳਜ ਸੁਣਦੇ ਹਾਂ ਵਧੀਆ ਜਾਂਣਕਾਰੀ ਮਿਲਦੀ ਹੈ ਧੰਨਵਾਦ ਜੀ ।

  • @nachhattarkaur7600
    @nachhattarkaur7600 3 หลายเดือนก่อน +2

    ਧੰਨਵਾਦ ਜੀ

  • @karamjeetkaurguddi4284
    @karamjeetkaurguddi4284 2 หลายเดือนก่อน +1

    ਵਾਹਿਗੁਰੂਜੀ🎉🎉🎉ਬੇਟਾਜੀ।ਧੰਨਵਾਦਜੀ

  • @rohitpreetgill70
    @rohitpreetgill70 3 หลายเดือนก่อน +3

    Thankyou veerji

  • @zaildarcheema106
    @zaildarcheema106 2 หลายเดือนก่อน +1

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਡਾਕਟਰ ਸਾਹਿਬ ਜੀ ਮੇਰੇ ਗੋਡੇ ਵਿੱਚ ਥੋੜਾ ਗੈਪ ਪੈ ਗਿਆ ਹੈ ਕੀ ਇਹ ਬਿਨਾਂ ਅਪ੍ਰੇਸ਼ਨ ਤੋਂ ਠੀਕ ਹੋ ਜਾਵੇਗਾ

  • @SatnamKolsi
    @SatnamKolsi 2 หลายเดือนก่อน +1

    Good Information Dr Shab ji

  • @BalwinderKaur-py8jt
    @BalwinderKaur-py8jt หลายเดือนก่อน

    ਬਹੁਤ ਹੀ ਚੰਗੀ ਜਣ ਜਾਰੀ ਬਾਰੇ ਧਨਵਾਦ ਬੇਟਾ ਜੀ

  • @user-hu6zp5yz1s
    @user-hu6zp5yz1s 3 หลายเดือนก่อน +2

    Dr Harman ji thank you tusi sanu sadi sehit ware vadha jankari dende ho .

  • @jasbirsinghsingh5261
    @jasbirsinghsingh5261 3 หลายเดือนก่อน +1

    Thanks for good information

  • @darshansinghbrar-oy1kb
    @darshansinghbrar-oy1kb 3 หลายเดือนก่อน +2

    Thank.u

  • @harmeshkaur804
    @harmeshkaur804 3 หลายเดือนก่อน +1

    Wahiguru ji mehar kro God bless you you live long be healthy

  • @jattbaaat3348
    @jattbaaat3348 3 หลายเดือนก่อน +3

    Veri good night sar ji

  • @RovoRanger
    @RovoRanger 2 หลายเดือนก่อน +1

    Dr sahib thanks 🙏

  • @harbhajansingh3120
    @harbhajansingh3120 3 หลายเดือนก่อน +2

    Very good sir ji

  • @harpreetnarli6367
    @harpreetnarli6367 4 หลายเดือนก่อน +1

    ਧੰਨਵਾਦ ਭਰਾ ਜੀ

  • @HarjitKaur-vx3sz
    @HarjitKaur-vx3sz 3 หลายเดือนก่อน +1

    ਡਾਕਟਰ ਸਾਹਿਬ ਸਤਿ ਸ੍ਰਿ ਅਕਾਲ ਜੀ

  • @preetsidhu6030
    @preetsidhu6030 4 หลายเดือนก่อน +1

    Vdhia jankari vali video hundi aa thank you dr

  • @user-uq7pv1dw3p
    @user-uq7pv1dw3p 4 หลายเดือนก่อน +2

    Good information

  • @SimranSingh-oh4yw
    @SimranSingh-oh4yw 4 หลายเดือนก่อน +2

    Thanks

  • @dmndmn9208
    @dmndmn9208 16 วันที่ผ่านมา

    Dr sahab ਆਪ ਨਾਲ ਸੰਪਰਕ ਕਰਨਾ ਹੋਵੇ ਤਾਂ ਕਿਮੇ ਕੀਤਾ ਜਾਵੇ

  • @simranbatth8334
    @simranbatth8334 4 หลายเดือนก่อน +1

    Good information Dr saab 👍👍👍

  • @roopbhatia6733
    @roopbhatia6733 4 หลายเดือนก่อน +1

    Thanks sir 🙏

  • @SurinderRationalists
    @SurinderRationalists 4 หลายเดือนก่อน +1

    Informative video sir,

  • @HarjitKaur-vx3sz
    @HarjitKaur-vx3sz 3 หลายเดือนก่อน +4

    ਸਰ ਮੇਰੇ ਵਿੱਚ ਖੂਨ ਘੱਟ ਹੈ ਕਿਹੜੀ ਡਾਈਟ ਲੈਣ ਨਾਲ ਖੂਨ ਪੂਰਾ ਹੋ ਸਕਦਾ ਹੈ

  • @kiranhargovindsinghkaur323
    @kiranhargovindsinghkaur323 2 หลายเดือนก่อน +1

    Good job

  • @baldishdaroch
    @baldishdaroch 3 หลายเดือนก่อน +3

    Thankyou doctor ji 🎉🎉

  • @palpindersingh4662
    @palpindersingh4662 3 หลายเดือนก่อน +1

    👍❤👍

  • @gurnamSingh-gj9kf
    @gurnamSingh-gj9kf หลายเดือนก่อน

    THANKS Dr Saab 🙏🙏🙏

  • @Bahadursingh-io3qv
    @Bahadursingh-io3qv 3 หลายเดือนก่อน +4

    ਬਹੁਤ ਵਧੀਆ ਠੀਕ ਕਿਹਾ ਪਰ ਇਹ ਨਹੀਂ ਦੱਸਿਆ ਇਕੱਠੀਆਂ ਖਾਣੀਆਂ ਨੇ ਕਿ ਅਲੱਗ ਅਲੱਗ

  • @godblessyoucouple6138
    @godblessyoucouple6138 3 หลายเดือนก่อน +1

    Good job Dr.Sahib Harman ji

  • @bhupinderkaur4021
    @bhupinderkaur4021 2 หลายเดือนก่อน +1

    Nice🌷🌷

  • @dr.angrejsingh4968
    @dr.angrejsingh4968 3 หลายเดือนก่อน +1

    Thanks ji

  • @Kamboj.Sabh605
    @Kamboj.Sabh605 4 หลายเดือนก่อน +1

    Bahut khoob

  • @Happysukh-k1v
    @Happysukh-k1v หลายเดือนก่อน

    ਕਿੰਨਾ ਨੂੰ ਨਹੀਂ ਖਾਣੀਆਂ ਚਾਹੀਦੀਆਂ ਇਹ ਚੀਜ਼ਾਂ ਇਹ ਵੀ ਦਸਣਾ ਬਹੁਤ ਜਰੂਰੀ ਹੁੰਦਾ ਹੈ

  • @RaviKumar-bc2dc
    @RaviKumar-bc2dc 4 หลายเดือนก่อน +1

    Vdia jaankari Dr Saab ji❤

  • @nishansinghguraya90345
    @nishansinghguraya90345 2 หลายเดือนก่อน +1

    ਇਕ‌ ਚੀਜ਼ ਇਕ ਦਿਨ ਖਾਣੀ ਏ ਜਾਂ ਪੰਜੇ ਚੀਜ਼ਾਂ ਇਕੱਠੀਆਂ ਭਿਉਂ ਕੇ ਖਾ ਸਕਦੇ ਹਾਂ ਡਾਕਟਰ ਹਰਮਨ‌
    ਜੀ

  • @ashwanikalia6995
    @ashwanikalia6995 3 หลายเดือนก่อน +2

    , ਡਾ ਸਾਹਿਬ ਗਰਮੀਆ ਵਿਚ ਇਹ ਸਭ ਕੁਝ ਖਾ ਸਕਦੇ ਹਾਂ।

  • @ranjitkaursaroay7609
    @ranjitkaursaroay7609 2 หลายเดือนก่อน +1

    Very nyc ji

  • @kamleshrani5265
    @kamleshrani5265 3 หลายเดือนก่อน +2

    Dr Saab ih Sara kuch alag alag din khane hai ya ik din hi
    Please dr Saab jarur daseyo🙏

  • @bhajankaur8289
    @bhajankaur8289 3 หลายเดือนก่อน +3

    Dr saheb ki sugar vale sougi kha skde ne ??????

  • @sawinderkaur6213
    @sawinderkaur6213 3 หลายเดือนก่อน +1

    Very nice video

  • @gurbachansinghsingh4687
    @gurbachansinghsingh4687 2 หลายเดือนก่อน +1

    ਬਾਈ ਜੀ ਸੌਗੀ ਦਾਖਾਂ ਨੂੰ ਕਹਿੰਦੇ ਹਨ ਗੁਰਬਚਨ ਸਿੰਘ ਸੂਰੇਵਾਲਾ

  • @motivationvideo4627
    @motivationvideo4627 4 หลายเดือนก่อน +1

    Good information 👍

  • @jassipatiala5295
    @jassipatiala5295 3 หลายเดือนก่อน +1

    Very nice video gbu

  • @BaljitKaur-sy8eg
    @BaljitKaur-sy8eg 3 หลายเดือนก่อน +1

    Thanks Beta I

  • @karamjeetkaurguddi4284
    @karamjeetkaurguddi4284 หลายเดือนก่อน

    🎉🎉🎉ਧੰਨਵਾਦ
    ਬੇਟਾਜੀ

  • @kinggamer-ew7gu
    @kinggamer-ew7gu 3 หลายเดือนก่อน +1

    Very nice veer ji

  • @pirtpalkaur887
    @pirtpalkaur887 4 หลายเดือนก่อน +1

    🙏🙏

  • @KuldeepSingh-re6vk
    @KuldeepSingh-re6vk 3 หลายเดือนก่อน +1

    Very nice beta jee

  • @user-tk5xt3lf1g
    @user-tk5xt3lf1g 2 หลายเดือนก่อน +1

    Mathi ke Mathe Dr. sahib

  • @GurmeetUppal-wd8fl
    @GurmeetUppal-wd8fl หลายเดือนก่อน

    Good

  • @JaswinderKaur-qe1tl
    @JaswinderKaur-qe1tl 3 หลายเดือนก่อน +10

    ਸਾਰੀਆਂ ਚੀਜਾਂ ਅੱਲਗ ਅੱਲਗ ਦਿਨ ਖਾਣੀਆਂ ਜਾ ਇੱਕੋ ਦਿਨ ਖਾ ਸਕਦੇ

  • @harbholsingh9945
    @harbholsingh9945 หลายเดือนก่อน

    Dr, sahib. Platelet cell does not increase please tell

  • @baljinderkaur-dl9dt
    @baljinderkaur-dl9dt 2 หลายเดือนก่อน

    🙏🙏🙏🙏 7:39

  • @balwantrai9287
    @balwantrai9287 หลายเดือนก่อน

    Sogi (kissmis)

  • @jagjeetsingh9613
    @jagjeetsingh9613 3 หลายเดือนก่อน +6

    ਵੀਰੇ ਤੇਰੀ ਨਜਰ ਕਿਉਂ ਘਟਗੀ ਏਨੀ ਜਲਦੀ

  • @manjeetdhaliwal9161
    @manjeetdhaliwal9161 3 หลายเดือนก่อน

    Hi is all five dry nuts you eat all one day or eat one morning one next day different

  • @SanjeevKumar-oq2ju
    @SanjeevKumar-oq2ju 3 หลายเดือนก่อน

    Sir mehthi Dana and khaskhasand alshi ko Alag oanj me store karnataka rat ko

  • @sukhwindersinghshahzada8416
    @sukhwindersinghshahzada8416 4 หลายเดือนก่อน +1

    ਸ਼ੁਕਰੀਆ ਡਾਕਟਰ ਸਾਹਿਬ ਜੀ

  • @chandeepkaur9497
    @chandeepkaur9497 28 วันที่ผ่านมา

    Good g

  • @rajwinderkaur6613
    @rajwinderkaur6613 4 หลายเดือนก่อน

    Uric acid vale patient v kha skde a k nhi summer vich v kha skde a k nhi reply me.

  • @Aulakh-k1m
    @Aulakh-k1m 3 หลายเดือนก่อน

    ਗਰਮੀਆਂ ਵਿਚ ਵੀ ਖਾ ਸਕਦੇ ਹਾਂ

  • @gurlalsingh9859
    @gurlalsingh9859 2 หลายเดือนก่อน

    Baot wadhwa Salah laghi ji

  • @BaljitSingh-hy3yp
    @BaljitSingh-hy3yp หลายเดือนก่อน

    Waheguru Ji 🙏

  • @dalipsingh3601
    @dalipsingh3601 3 หลายเดือนก่อน

    Use five things combined aur single single

  • @jaswantbassi9621
    @jaswantbassi9621 3 หลายเดือนก่อน

    ਡਾਕਟਰ ਸਾਹਿਬ ਜੀ ਗਰਮੀਆਂ ਵਿੱਚ ਅਲਸੀ ਲੈ ਸਕਦੇ ਆਂ

  • @gurcharankaur1443
    @gurcharankaur1443 หลายเดือนก่อน

    Jehre suru toh pole hn

  • @parminderpaul3188
    @parminderpaul3188 26 วันที่ผ่านมา

    Sir ih sareean cheeja har roj khania

  • @BalwinderKaur-st4hc
    @BalwinderKaur-st4hc 3 หลายเดือนก่อน

    Sogi dakha nu kahende han

  • @ManseeratKaur-x4q
    @ManseeratKaur-x4q 2 หลายเดือนก่อน

    Óbuj kh tatay mar jadyi bugh kh tath mar ghdy veer je

  • @chamkaursingh9116
    @chamkaursingh9116 3 หลายเดือนก่อน

    Dakh nu sogi lede h

  • @PalwinderGill-tr2qo
    @PalwinderGill-tr2qo 3 หลายเดือนก่อน

    😂🎉😂❤❤❤

  • @DrTejam
    @DrTejam 2 หลายเดือนก่อน

    जितनी भी चीजे बताई उनका इंग्लिश नाम भी बता दो dr तुम तो अग्रेजी पढ़े होंगे हर चीज हिन्दी punjabi में भी अलग अलग नाम भी होते होंगे वीडियो बनानी हे तो जानकारी पूरी रखो Mr

  • @ManiDoraha
    @ManiDoraha หลายเดือนก่อน

    Thanks doctor Sahib Ji

  • @user-lk8rt6pw3n
    @user-lk8rt6pw3n 4 หลายเดือนก่อน +2

    🙏🙏

  • @HarjeetSingh-hw1mt
    @HarjeetSingh-hw1mt 3 หลายเดือนก่อน

    Thanks

  • @sarojbedi2642
    @sarojbedi2642 หลายเดือนก่อน

    Good

  • @santoshkaura998
    @santoshkaura998 หลายเดือนก่อน

    Very nice ji

  • @darshangill8510
    @darshangill8510 3 หลายเดือนก่อน

    Thanks