ਜਿਹੜੇ ਗੁਰਮੁੱਖ ਕੁਮੈਟ ਬੋਕਸ ਵਿੱਚ ਲਿਖਣ ਗੇ ਕਿ ਮੈਨੂੰ ਇਹ ਬਚਨ ਮਨਜੂਰ ਹਨ ਉਨਾਂ ਸਿਰੋਪਾਓ ਦੇਕੇ ਸਨਮਾਨ ਕਿਤਾ ਜਾਵੇਗਾ

แชร์
ฝัง
  • เผยแพร่เมื่อ 9 ม.ค. 2025

ความคิดเห็น • 158

  • @GurmukhSingh-qm2vp
    @GurmukhSingh-qm2vp 2 หลายเดือนก่อน +3

    ਵਾਹਿਗੁਰੂ ਜੀ ਕ੍ਰਿਪਾ ਕਰੋ ਇਹਨਾਂ ਬਚਨਾਂ ਤੇ ਸਦਾ ਲਈ ਪਾਹਿਰਾ ਦੇ ਸਕੀਏ

  • @baldishkaur2511
    @baldishkaur2511 3 หลายเดือนก่อน +5

    ਵਾਹਿਗੁਰੂ ਜੀ ਮੈਂਨੂੰ ਇਹ ਬਚਨ ਮਨਜ਼ੂਰ ਹਨ ਆਪ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਤਾਂ ਜੋ ਮੈਂ ਇਹਨਾਂ ਬਚਨਾਂ ਤੇ ਪਹਿਰਾ ਦੇ ਸਕਾ।ਬਲਦੀਸ਼ ਕੌਰ ਕੁਰਾਲੀ ਮੁਹਾਲੀ

  • @ManjitKaur-uy2fk
    @ManjitKaur-uy2fk 3 หลายเดือนก่อน +2

    ਬਾਬਾ ਜੀ ਤੁਹਾਡੇ ਬਚਨ ਸਾਨੂੰ ਮੰਨਜੂਰ ਨੇ ਪਰ ਸਿਰ ਤੇ ਮੇਹਰ ਭਰਿਆ ਹੱਥ ਰਖਨਾ ਤੁਹਾਡੇ ਬਚਨਾਂ ਤੇ ਚਲ ਸਕਾਂ ਮਨਜੀਤ ਕੌਰ ਨਾਲਾਗੜ

  • @jashandeepsingh-gp3cg
    @jashandeepsingh-gp3cg 3 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ਬਾਬਾ ਜੀ ਦਾਸ ਨੂੰ ਇਹ ਬਚਨ ਮਨਜੂਰ ਹਨ ਦਾਸ ਨੇ ਬਹੁਤ ਸਾਰੇ ਔਗੁਣ ਤਿਆਗ ਦਿੱਤੇ ਹਨ ਦਾਸ ਪੂਰੀ ਕੋਸਿਸ ਕਰੇਗੀ ਬਚਨਾ ਨੂੰ ਨਿਭਾਉਣ ਦੀ ਤੇ ਪ੍ਰਹੇਜਾ ਤੇ ਪਹਿਰਾ ਦੇਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ਸੰਦੀਪ ਕੌਰ ਗੁਰਦਾਸਪੁਰ

  • @jagrajsingh6733
    @jagrajsingh6733 3 หลายเดือนก่อน +2

    🙏ਵਾਹਿਗੁਰੂ ਜੀ ਕਾ ਖਾਲਸਾ । ਞਾਹਿਗੁਰੂ ਜੀ ਕੀ ਫਤਹਿ ਜੀ । ਆਪ ਜੀ ਦੇ ਅਨਮੋਲ ਬਚਨ ਦਾਸ ਨੂੰ ਬਿਲਕੁਲ ਮਨਜ਼ੂਰ ਹਨ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਜੀ ਬਚਨ ਨਿਭਾਉਣ ਦਾ ਬਲ ਬਖਸ਼ਣਾ ਜੀ 🙏🙏 ਦਾਸ ਜਗਰਾਜ ਸਿੰਘ uk

  • @raniya-wl2gy
    @raniya-wl2gy หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੇ ਜੀ ਬਾਬਾ ਜੀ ਦੇ ਬਚਨ ਦਿਮਾਗ ਤੇ ਅਸਰ ਕਰਦੇ ਨੇ ਸੱਚੇ ਬਚਨ ਨੇ ਰੱਬ ਨੂੰ ਮਿਲਾਉਣ ਵਾਲੇ ਨੇ ਦਾਸ ਨੇ ਪਰਨ ਕੀਤਾ ਨੇ ਅੱਜ ਤੋ ਕੋਸ਼ਿਸ ਕਰੂਗਾ ਵਾਹਿਗੁਰੂ ਜੀ ਕਿਸੇ ਦਾ ਮਾੜਾ ਨਾ ਕਰਨ ਦਿਉ

  • @FreefireParam
    @FreefireParam 3 หลายเดือนก่อน +1

    ਵਾਹਿਗੁਰੂ ਜੀ ਮਿਹਰ ਕਰੋ ਅਸੀ ਵੀ ਬਚਨ ਕਮਾ ਸਕਿਏ।
    ਅਕਾਲ ਪੁਰਖ ਦਾ ਧੰਨਵਾਦ ਕਰਦੇ ਆ ਜਿੰਨਾ ਨੇ ਸਾਡੇ ਤੇ ਤਰਸ ਕਰਕੇ ਸਾਨੂੰ ਮਨਮੁੱਖਾ ਨੂੰ ਵੀਰ ਜੀ ਨਾਲ ਮਿਲਾ ਦਿੱਤਾ
    ਵਾਹਿਗੁਰੂ ਜੀ ਕਥਾ ਸੁਣਨ ਨੂੰ ਵਾਰ ਵਾਰ ਦਿਲ ਕਰਦਾ ਹੈ ਉਪਿੰਦਰ ਕੌਰ ਫਗਵਾੜਾ

  • @randeepkaur2220
    @randeepkaur2220 3 หลายเดือนก่อน +14

    ਵਾਹਿਗੁਰੂ ਜੀ ਦਾਸ ਕੋਸ਼ਿਸ਼ ਜ਼ਰੂਰ ਕਰੇਗੀ ਅਤੇ ਕਰਦੀ ਰਹੇਗੀ। ਵਾਹਿਗੁਰੂ ਜੀ ਆਪ ਅੰਗ ਸੰਗ ਹੋ ਕੇ ਇਹ ਪ੍ਰਣ ਨਿਭਾਉਣ ਵਿੱਚ ਸਹਾਈ ਹੋਣ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉🎉

  • @KarmjitKaur-i5m
    @KarmjitKaur-i5m 3 หลายเดือนก่อน +5

    ਵਾਹਿਗੁਰੂ ਜੀ ਦਾਸ ਦੀ ਕੋਸ਼ਿਸ਼ ਪੂਰੀ ਹੈ ਵਾਹਿਗੁਰੂ ਜੀ ਆਪ ਜੀ ਦੇ ਬਚਨਾਂ ਤੇ ਪੂਰੇ ਉੱਤਰੀ ਏ ਆਪ ਜੀ ਦੇ ਅਸ਼ੀਰਵਾਦ ਦੀ ਲੋੜ ਹੈ ਵਾਹਿਗੁਰੂ ਜੀ👃👃👃🥀 0:08 🥀🥀🥀 ਕਰਮਜੀਤ ਕੌਰ ਬਰਨਾਲਾ। ਆਪ ਜੀ ਦੇ ਬਚਨਾਂ ਦੀ ਧੂੜ ਬਣ ਕੇ ਰਹੀਏ ਬਾਬਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @hardeepkaur4363
    @hardeepkaur4363 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।ਆਪ ਜੀ ਦੇ ਬਚਨਾ ਤੇ ਪਹਿਰਾ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਪਰ ਆਪ ਜੀ ਆਪਣਾ ਮਿਹਰ ਦਾ ਹੱਥ ਸਿਰ ਤੇ ਰੱਖਣਾ।ਅਸੀ ਭੂਲਣਹਾਰ ਜੀਵ ਹਾਂ।ਗਲਤੀਆ ਦੇ ਪੁਤਲੇ ਹਾਂ ।ਸਾਨੂੰ ਵੀ ਸੋਝੀ ਆ ਜਾਵੇ ਕਿਰਪਾ ਕਰਨੀ ਜੀ।🙏🙏🙏🙏🙏ਹਰਦੀਪ ਕੌਰ ਚੰਡੀਗੜ੍ਹ 🌸🌸

  • @raniya-wl2gy
    @raniya-wl2gy 3 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬਾ ਜੀ ਦੇ ਇਹ ਬਚਨ ਬੁਹਤ ਅਲਾਹੀ ਹੈ ਮਨ ਚੋ ਵਸਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਿਰਪਾ ਕਰੇ ਜੀ ਇਹਨਾ ਬਚਨਾਂ ਤੇ ਚਲਣ ਦੀ

  • @Amarjit_k
    @Amarjit_k 3 หลายเดือนก่อน +3

    ਵਾਹਿਗੁਰੁਜੀ ਆਪ ਜੀ ਦੇ ਬਚਨ ਨਿਭਾਉਣ ਦੀ ਦਾਸ ਪੂਰੀ ਕੋਸ਼ਿਸ਼ ਕਰੇਗੀ ਆਪ ਜੀ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣਾ ।ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਵਾਹਿਗੁਰੂਜੀ

  • @SukhwinderKaur-yo1te
    @SukhwinderKaur-yo1te 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾਸ ਕੋਸ਼ਿਸ਼ ਕਰੇਗੀ ਆਪ ਜੀ ਦੇ ਬਚਨ ਨਿਭਾਉਣ ਲਈ ਬਾਬਾ ਜੀ ਆਪਣੀ ਕਿਰਪਾ ਬਣਾਈ ਰੱਖਣਾ

  • @souravvirkvirk1779
    @souravvirkvirk1779 3 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਆਪ ਜੀ ਦਾ ਦਾਸ ਗੁਰਮੀਤ ਕੋਰ ਜੀਰਾ ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਦਾਸ ਨੇ ਆਪ ਜੀ ਬਚਨ ਮੰਨ ਕੇ ਇਸ ਤਰਾ ਕਮਾਉਣ ਦੀ ਕੋਸ਼ਿਸ਼ ਕੀਤੀ ਤਾ ਦਾਸ ਦੇ ਘਰ ਵਿਚ ਕਲੇਸ਼ ਖਤਮ ਹੋ ਗਿਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ

    • @souravvirkvirk1779
      @souravvirkvirk1779 3 หลายเดือนก่อน +1

      ਵਾਹਿਗੁਰੂ ਜੀ ਇਸ ਤਰਾ ਕਿ੍ਰਪਾ ਬਣਾਈ ਰੱਖਣਾ ਜੀ ਅੰਗ ਸੰਗ ਸਹਾਈ ਹੋਣਾ ਜੀ❤🙏🏻

  • @jasvirmann8039
    @jasvirmann8039 3 หลายเดือนก่อน +2

    ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਬਹੁਤ ਹੀ ਬਡਮੁਲੇ ਬਚਨ ਹਨ 🙏ਪਰਮਾਤਮਾ ਦੀ ਕਿਰਪਾ ਤੇ ਆਪ ਜੀ ਦੇ ਅਸ਼ੀਰਵਾਦ ਸਦਕਾ ਇਹ ਬਚਨ ਸਾਡੇ ਅੰਦਰ ਵੀ ਵਸ ਜਾਣ 🙏ਤਾਂ ਜੋ ਜੀਵਨ ਜਿਉਣ ਦੀ ਜਾਂਚ ਆ ਜਾਵੇ 🙏ਮੇਹਰ ਕਰਿਓ ਅਰਦਾਸ ਕਰਿਓ ਬਾਬਾ ਜੀ 🙏ਪਰਮਾਤਮਾ ਆਪ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ 🙏🙏🙏🙏🙏

  • @pawanpreetbrar3370
    @pawanpreetbrar3370 3 หลายเดือนก่อน +1

    ਬਾਬਾ ਜੀ ਮੈ ਪਰਮਿੱੰਦਰ ਕੌਰ ਮੁਕਤਸਰ ਬਾਬਾ ਜੀ ਆਪ ਜੀ ਨੇ ਸੋਝੀ ਦੇਣੀ ਮੇਰੇ ਤੇ ਰਹਿਮ ਕਰਨਾ ਤਰਸ ਕਰਨਾ ਬਾਬਾ ਜੀ ਮੈਨੂੰ ਨਿਮਾਣੀ ਨੂੰ ਆਪਣੇ ਚਰਨਾ ਦ ਧੂੜੀ ਬਖ਼ਸ਼ਣਾ ਮੈ ਆਪ ਜੀ ਦੇ ਬਚਨਾ ਤੇ ਫੁੱਲ ਚੜਾਊਗੀ ਮੈਨੰ ਨਿਮਾਣੀ ਨੂੰ ਹਿੰਮਤ ਬਖ਼ਸ਼ਣੀ ਜੀ ਵਾਹਿਗੁਰੂ ਜੀ ਆਪਣਾ ਬਣਾ ਲੳ ਵਾਹਿਗੁਰੂ ਵਾਹਿਗੁਰੂ ਚਂਗੇ ਹਾਂ ਮੰਦੇ ਹਾੰ ਜੀ ਤੇਰੇ ਹਾੰ ਵਾਹਿਗੁਰੂ ਜੀ ਭੁਲਾੰ ਬਖ਼ਸ਼ਈ ਵਾਹਗੁਰੂ ਵਾਹ ਗੁਰ

  • @GurmeetSingh-m9q
    @GurmeetSingh-m9q 3 หลายเดือนก่อน +1

    ਵਹਿਗੂਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਵਹਿਗੂਰੂ ਭਲਾ ਕਰਨ

  • @JassDhillon-hu8ml
    @JassDhillon-hu8ml 3 หลายเดือนก่อน +2

    ਵਾਹਿਗੁਰੂ ਵਾਹਿਗੁਰੂ ਜੀ ਦਾਸ ਕੋਸ਼ਿਸ਼ ਕਰ ਰਹੀ ਹੈਂ ਤੇ ਅੱਗੇ ਤੋਂ ਵੀ ਕੋਸ਼ਿਸ਼ ਕਰੇਗੀ ਆਪਜੀ ਦੇ ਬਚਨ ਤੇ ਪੂਰੇ ਉਤਰੀਏ ਵਾਹਿਗੁਰੂ ਜੀ ਸਿਰ ਤੇ ਹੱਥ ਰੱਖਣ ਬਚਨ ਨਿਭਾਉਣ ਦੀ ਮੱਤ ਬੁਧ ਸੁਮੱਤ ਬਖਸ਼ਣ ਬਹੁਤ ਬਹੁਤ ਧੰਨਵਾਦ ਭਾਈ ਸਾਬ੍ਹ ਦਾਸ ਜਸਵੀਰ ਕੌਰ ਬਠਿੰਡਾ

  • @HarjeetKaur-jy2xx
    @HarjeetKaur-jy2xx 3 หลายเดือนก่อน +1

    ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ ਤੇ ਬਾਬਾ ਬਹੁਤ ਵੱਡਮੁਲੇ ਵਿਚਾਰਾ ਨਾਲ ਸਾਨੂੰ ਸਮਝਾ ਰਹੇ ਹਨ ਸਾਨੂੰ ਬਚਨ ਮੰਨ ਦੀ ਸਮਝ ਪੈ ਜਾਵੇ ਦਾਸ ਪੂਰੀ ਕੋਸ਼ਿਸ਼ ਕਰ ਰਹੀ ਹੈ ੍ਹਰਜੀਤ ਕੌਰ ਕੈਲੇਫੋਰਨੀਆ🙏🙏

  • @JKaur-q9v
    @JKaur-q9v 3 หลายเดือนก่อน +2

    ਵਾਹਿਗੁਰੂ ਜੀ ਆਪ। ਜੀ ਦਾ ਸੂਾਨੰ ਰੱਬ ਦੇ ਲੜ ਲਾਇਆ ਹੈ। ਆਪ ਜੀ ਨੇ ਅਸੀਰਵਾਦ ਦੀ ਲੌੜ ਵਾਹਿਗੁਰੂ। 🙏🙏🙏🙏🙏 ਜਸਵੀਰ ਕੇਰ ਪੁਰਤਗਾਲ ਵਾਹਿਗੁਰੂ ਜੀ ਆਪ ਬਚਨਾ ਧੂੜ ਬਣ ਰਹੀਏ। ਵਾਹਿਗੁਰੂ। ਵਾਹਿਗੁਰੂ ਜੀ🙏🙏

  • @bhupinderkaur51
    @bhupinderkaur51 3 หลายเดือนก่อน +2

    ਵਾਹਿਗੁਰੂ ਜੀ। ਸੱਚ ਬਚਨ ਭਾਈ ਸਾਹਿਬ ਜੀ। ਮੇਹਰ ਕਰਨਾ ਮਾਲਕਾ ਬਚਾ ਲੈਣਾ ਦਾਸੀ ਨੂੰ ਇਹਨਾ ਮਾਰੀਆਂ ਆਦਤਾਂ ਤੋ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋ ਬਚਾ ਕੇ ਅਪਣੇ ਪ੍ਰਕਾਸ਼ ਰੂਪੀ ਦਰਸ਼ਨ ਇਸ ਸਰੀਰ ਵਿਚ ਰਹਿੰਦਿਆਂ ਇਹਨਾ ਸਵਾਸਾਂ ਦੇ ਰਹੀਂਦਿਆਂ ਆਖ਼ਰੀ ਸਾਹ ਆਣ ਤੂੰ ਪਹਿਲਾਂ ਅਪਣਾ ਮਿਲਾਪ ਬਖਸ਼ਣਾ ਜੀ। ਧੰਨਵਾਦ ਭਾਈ ਸਾਹਿਬ ਜੀ।♥️🙏♥️🙏

  • @ChhinderpalKaur-is1ze
    @ChhinderpalKaur-is1ze 3 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bhavjot2132
    @bhavjot2132 3 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤

  • @GaganDeep-o5h
    @GaganDeep-o5h 3 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @manjinderkaur4630
    @manjinderkaur4630 3 หลายเดือนก่อน +2

    ਮਨਜਿੰਦਰ ਕੌਰ ਇਟਲੀ ਸਤ ਬਚਨ ਵੀਰ ਜੀ
    ਅਪ ਜੀ ਤੇ ਅਕਾਲਪੁਰਖ ਸੋਜੀ ਬਖਸ਼ੀ ਰਖਿਓ ਵੀਰ ਜੀ ਅਸੀ ਘੱਟ ਬੁੱਧੀ ਵਾਲੇ ਹਾਂ ਬਖਸ਼ ਲਿਓ ਬਖਸ਼ ਲਿਓ ਬਖਸ਼ ਲਿਓ ਵੀਰ ਜੀ❤❤❤❤❤

  • @malkeetsingh7034
    @malkeetsingh7034 3 หลายเดือนก่อน +1

    ਵਾਹ ਜੀ ਵਾਹ ਬਾਬਾ ਜੀ ਧੰਨ ਧੰਨ ਹੋ ਗਈ ਜੀ ਵਾਹਿਗੁਰੂ
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ

  • @SurinderKaur-yu1iw
    @SurinderKaur-yu1iw 3 หลายเดือนก่อน +1

    ਵਾਹਿਗੁਰੂ ਜੀ ਸੁਰਿੰਦਰ ਕੌਰ ਆਪ ਜੀ ਦੇ ਚਰਨਾਂ ਦੀ ਧੂੜ ਤੇ ਦ੍ਰਿਸ਼ਟੀ ਪਾ ਕੇ ਸ਼ਬਦ ਸੁਰਤ ਦਾ ਮੇਲ ਹੋ ਜਾਵੇ ਦਾਸ ਨਿਮਾਣੇ ਦੀ ਬੇਨਤੀ ਹੈ ਬਚਨ ਮੰਨ ਕੇ ਗਲਤੀ ਦੀ ਮੁਆਫੀ ਮੰਗਣੀ ਹਾਂ

  • @bhushansingh6410
    @bhushansingh6410 3 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਦਾਸ ਜਸਵਿੰਦਰ ਕੌਰ ਧੌਲਾ ਦਾਸ ਹਰ ਸਾਈਡ ਤੋਂ ਆਪ ਜੀ ਦੇ ਬਚਨ ਕਮਾਉਣ ਦੀ ਕੋਸ਼ਿਸ ਕਰੇਗੀ ਜੀ ਵਾਹਿਗੁਰੂ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੀ । ਜੇਕਰ ਆਪ ਜੀ ਦੀ ਮਿਹਰ ਭਰੀ ਨਜ਼ਰ ਤੇ ਮੇਹਰ ਭਰਿਆ ਹੱਥ ਦਾਸ ਦੇ ਸਿਰ ਤੇ ਹੋਵੇ ਬਾਬਾ ਜੀ। ਬਹੁਤ ਅਗੁਣਾਰੇ ਹੈ ਜਾਣੇ ਅਣਜਾਣੇ ਪਤਾ ਨਹੀਂ ਕਿੰਨੇ ਕੂ ਗੁਨਾਹ ਕਰਦੇ ਹੋਵਾਗੇ ਤਿਲ ਤਿਲ ਔਗਣਾ ਦੇ ਭਰੇ ਹੋਏ ਆ ਬਖਸ਼ ਲੈਣਾ ਜੀ

  • @Sunitakaur73
    @Sunitakaur73 3 หลายเดือนก่อน +1

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪ ਜੀ ਦੇ ਬਚਨ ਜਰੂਰ ਨਿਭਾਉਣ ਗੇ ਜੀ🙏sunita Kaur patiala (pune)

  • @LakhwinderSingh-vp2ph
    @LakhwinderSingh-vp2ph 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇ ਬਲਬੀਰ ਕੌਰ ਰਾਏ ਸਿੰਘ ਵਾਲਾ ਸਾਨੁ ਮਨਜੁਰ ਹੇ ਜੀ ਮੇਂ ਕੋਸ਼ਸ਼ ਕਰਾਂਗੀ ਥੋਡੇ ਬਚਨਾਂ ਤੇ ਪਹਿਰਾ ਦਿਆਂਗੇ ਜੀ

  • @jaspalsingh9062
    @jaspalsingh9062 3 หลายเดือนก่อน +2

    ਵਾਹਿਗੁਰੂ ਜੀ ਮੈਂ ਇਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਜੀ ਤੁਸੀਂ ਬਹੁੱਤ ਹੀ ਸਾਫ ਰਸਤਾ ਦਿਖਾਇਆ ਹੈ ਜੀ ਵਾਹਿਗੁਰੂ ਮੇਹਰ ਕਰੇ ਕਿ ਮੈਂ ਇਸ ਰਸਤੇ ਚੱਲ ਸਕਾਂ।ਆਪਣੀ ਕਿਰਪਾ ਕਰੋ ਜੀ ।

  • @ArshdeepSingh-lj7gc
    @ArshdeepSingh-lj7gc 3 หลายเดือนก่อน +1

    ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਰੱਖਣਾ ਬਾਬਾ ਜੀ ਆਪਣੇ ਔਗੁਣਾਂ ਨੂੰ ਤਿਆਗਣ ਦੀ ਪੂਰੀ ਕੋਸ਼ਿਸ਼ ਕਰਾਂਗਾ ਆਪ ਆਪਣਾ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਸੁਖਰਾਜ ਕੌਰ ਅਟਾਰੀ

  • @-TanveerBrar
    @-TanveerBrar 3 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਸੀਂ ਪੂਰੀ ਕੌਸ਼ਈਸ ਕਰਾਗੇ ਵਾਹਿਗੁਰੂ ਜੀ ਥੋਡੇ ੳਕਮਾ ਤੇ ਚਲ ਸਕੀਹ ਪਰਮਜੀਤ ਕੌਰ ਗੰਗਾਨਗਰ ❤❤

  • @Jasvirkaur0008
    @Jasvirkaur0008 3 หลายเดือนก่อน +2

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ ਵਹਿਗੁਰੂ ਜੀ ਦਾਸ ਕੋਸਿਸ਼ ਕਰੇਗੀ ਆਪ ਜੀ ਦੇ ਬਚਨ ਨਿਭਾਉਣ ਲਈ ਆਪ ਮੇਹਰ ਕਰਨਾ ਵਹਿਗੁਰੂ ਜੀ 🙏🏻🙏🏻🙏🏻

  • @maninderkaur573
    @maninderkaur573 3 หลายเดือนก่อน +2

    ਵਾਹਿਗੁਰੂ ਜੀ ਦਾਸ ਨੂੰ ਇਹ ਬਚਨ ਮਨਜੂਰ ਹਨ ਅਤੇ ਹਮੇਸ਼ਾਂ ਇਹਨਾਂ ਬਚਨਾਾਂ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਦੀ ਰਹੇਗੀ। ਆਪ ਜੀ ਦੇ ਅਸ਼ੀਰਵਾਦ ਨਾਲ ਅਤੇ ਵਾਹਿਗੁਰੂ ਜੀ ਆਪਣੀ ਮਿਹਰ ਕਰਕੇ ਸਾਡੀ ਸੁਰਤ ਨੂੰ ਹਰ ਵਕਤ ਗੁਰੂ ਚਰਨਾਂ ਨਾਲ ਜੋੜੀ ਰੱਖਣ ਅਤੇ ਆਪ ਹੀ ਬਚਨ ਮੰਨਣ ਵਿੱਚ ਸਹਾਈ ਹੋਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏 ਮਨਿੰਦਰ ਕੌਰ ਕੈਨੇਡਾ

  • @navnoorsingh8374
    @navnoorsingh8374 3 หลายเดือนก่อน +1

    ਵਾਹਿਗੁਰੂ ਜੀ ਦਾਸ ਪੂਰੀ ਕੋਸਿਸ ਕਰੇਗੀ ਆਪ ਜੀ ਦੇ ਬਚਨ ਨਿਭਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ ਸਲਵਿੰਦਰ ਕੌਰ ਧਾਰੋਵਾਲੀ

  • @NirmalSingh-uc5xz
    @NirmalSingh-uc5xz 3 หลายเดือนก่อน +2

    ਹਰ ਕੋਸ਼ਿਸ਼ ਜਾਰੀ ਰਹੇਗੀ ਅਰਦਾਸ ਕਰਨੀ ਸਿਹਤਯਾਬੀ ਲਈ ਅਰਦਾਸ ਕਰਨੀ ਤਾਕਿ ਮਾਲਕ ਦੀ ਗੋਦ ਬੈਠ ਸਕੀਏ। ਬਹੁਤ ਵੱਡੀ ਰੁਕਾਵਟ ਵਟ ਬਣੀ ਹੋਈ ਹੈ ਜੀ

  • @jagsirsingh5041
    @jagsirsingh5041 3 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਮੈਂ ਜਗਸੀਰ ਸਿੰਘ ਸਰਾਵਾਂ ਕੋਟਕਪੂਰਾ
    ਵਾਹਿਗੁਰੂ ਜੀ ਮੈਨੂੰ ਤੁਹਾਡੇ ਵਚਨ ਮੰਨਜੂਰ ਹਨ, ਤੁਸੀਂ ਆਪ ਵਾਹਿਗੁਰੂ ਜੀ ਕਿਰਪਾ ਕਰੋ ਕਿ ਅਸੀਂ ਹਰ ਸਮੇਂ ਇਸ ਤੇ ਪਹਿਰਾ ਦਿੰਦੇ ਰਹੀਏ।

  • @brarinders9460
    @brarinders9460 3 หลายเดือนก่อน +4

    ਵਾਹਿਗੁਰੂ ਜੀ ਆਪ ਜੀ ਦਾ ਧੰਨਵਾਦ ਸਾਨੂੰ ਰੱਬ ਦੇ ਲੜ ਲਾਇਆ ਹੈ ਆਪ ਜੀ ਨੇ

  • @tanveersingh3105
    @tanveersingh3105 3 หลายเดือนก่อน +1

    ਵਾਹਿਗੁਰੂ ਜੀ ਕੋਸੀਸ ਕਰ ਰਹੇ ਹਾ ਬਖਸੋ ਗੁਨਾਹ

  • @paramkaur4558
    @paramkaur4558 3 หลายเดือนก่อน +3

    ਵਾਹਿਗੁਰੂ ਜੀ ਪਰਮਜੀਤ ਕੌਰ ਸਰਾਂਵਾਂ ਕਿਰਪਾ ਬਣਾਈ ਰੱਖੋ ਇਸੇ ਤਰ੍ਹਾਂ ਤੁਹਾਡਾ ਹਰ ਹੁਕਮ ਸਿਰ ਮੱਥੇ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਲਾਈ ਰੱਖਿਓ ਮਿਹਰ ਕਰਿਓ ਭੁੱਲਿਆਂ ਭਟਕਿਆਂ ਨੂੰ ਸਹੀ ਰਸਤਾ ਦਿਖਾਇਆ ਵਾਹਿਗੁਰੂ ਜੀ

  • @suhanjeetjakhar5479
    @suhanjeetjakhar5479 3 หลายเดือนก่อน +1

    waheguruji st batchn ji sultana ji drgahi batchna da ji

  • @Jasvirkaur0008
    @Jasvirkaur0008 3 หลายเดือนก่อน +1

    ਵਹਿਗੁਰੂ ਜੀ ਦਾਸ ਪੁਰੀ ਕੋਸਿਸ਼ ਕਰੇਗੀ ਆਪ ਜੀ ਦੇ ਬਚਨ ਨਿਭਾਉਣ ਲਈ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ ਜਸਬੀਰ ਕੌਰ ਘਨੂੜਕੀ 🙏🏻🙏🏻

  • @gursimransingh_3154
    @gursimransingh_3154 3 หลายเดือนก่อน +1

    Guru Ramdas g maharaj Nam baksho

  • @charanjitkaur1441
    @charanjitkaur1441 3 หลายเดือนก่อน +1

    Waheguru ji bakhlo ji sumat budi bakhojisade te v waheguru ji maher karan

  • @jaspalsingh9062
    @jaspalsingh9062 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @HeeHuu-j1v
    @HeeHuu-j1v 2 หลายเดือนก่อน

    Waheguru ji ka khalsa waheguru ji ki fateh.waheguru ji priti todh nibhaun te sabh kujh karna karavan vale ho .aap ji di kirpa hovegi avgun vi sudhar jange das di puri try ha.

  • @swarnkour3404
    @swarnkour3404 3 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਆਪ ਹੀ ਮਿਹਰ ਭਰਿਆ ਹੱਥ ਰਖਨਾਂ ਜੀ ਤਾਂ ਕਿ ਮੈਂ ਪਾਪੀ ਵੀ ਸਿਮਰਨੁ ਵਿਚ ਜੁੜ ਸਕੇ ਜੀ

  • @manjitkaurchauhan606
    @manjitkaurchauhan606 3 หลายเดือนก่อน +1

    Waheguru Ji Mehar kirpa karo

  • @kaurmanpreet888
    @kaurmanpreet888 3 หลายเดือนก่อน +1

    Waheguru ji waheguru ji

  • @RajanVirk-s3n
    @RajanVirk-s3n 3 หลายเดือนก่อน

    Waheguru ji kirpa kareo das 🙏🏻🙏🏻

  • @fastrecords4894
    @fastrecords4894 3 หลายเดือนก่อน +1

    ਵਾਹਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਬਹੁਤ ਔਗੁਣ ਤਿਆਗ ਦਿੱਤੇ ਵਾਹਿਗੁਰੂ ਜੀ ਸਮਾਗਮ ਤੱਕ ਸਾਰੇ ਔਗੁਣ ਤਿਆਗ ਦੇਵਾ ਕਿਰਪਾ ਕਰਨੀ ਵਾਹਿਗੁਰੂ ਜੀ

    • @fastrecords4894
      @fastrecords4894 3 หลายเดือนก่อน

      ਹਰਦੀਪ ਕੌਰ ਪਟਿਆਲਾ

  • @harvinderkaur975
    @harvinderkaur975 3 หลายเดือนก่อน +1

    Waheguru ji mainu ap ji de bachan manjur Han, apni puri khoshish krungi, apne bachan kirpa kr k ap hi manwa lena waheguru ji. Harvinder Kaur Delhi (pul pehladpur)

  • @RamandeepKaur-ui6vo
    @RamandeepKaur-ui6vo 3 หลายเดือนก่อน +1

    Sat bachan waheguru ji🙏🙏

  • @Sukhvindersingh_Uk
    @Sukhvindersingh_Uk 3 หลายเดือนก่อน +1

    ਸਤਿ ਬਚਨ ਜੀ ਕਿਰਪਾ ਕਰਨੀ ਜੀ

  • @KuldeepPabada
    @KuldeepPabada 3 หลายเดือนก่อน +2

    ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰਿਓ ਵਾਹਿਗੁਰੂ ਜੀ🙏🙏

  • @randeepkaur788
    @randeepkaur788 3 หลายเดือนก่อน +2

    ਵਾਹਿਗੁਰੂ ਜੀ ਕਿਰਪਾ ਕਰਕੇ ਬਚਾ ਲੈਣਾ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵਾਹਿਗੁਰੂ ਜੀ ਕਦੇ ਵੀ ਕਿਸੇ ਬਾਰੇ ਬੁਰਾ ਨਾ ਸੋਚੀਏ🙏🙏

  • @parminder1539
    @parminder1539 3 หลายเดือนก่อน +1

    Sat Bachan ji

  • @sukhdevjohal629
    @sukhdevjohal629 3 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @swarnkour3404
    @swarnkour3404 3 หลายเดือนก่อน +1

    ਵਾਹਿਗੁਰੂ ਜੀ ❤❤ ਵਾਹਿਗੁਰੂ ਜੀ ❤❤ ਵਾਹਿਗੁਰੂ ❤❤ ਵਾਹਿਗੁਰੂ ਜੀ ❤❤ ਵਾਹਿਗੁਰੂ ਜੀ

  • @parmjitghuman1778
    @parmjitghuman1778 3 หลายเดือนก่อน +1

    Akaalpurkh Waheguru ji aap kirpa karna bhai Saab ji de batchn hirde vich bas Jan Waheguru.

  • @bhupinderkaur4505
    @bhupinderkaur4505 3 หลายเดือนก่อน +1

    Waheguru ji 🙏 ਵਾਹਿਗੁਰੂ ਜੀ ਦਾਸ ਤੇ ਆਪਣੀ ਮਿਹਰ ਬਣਾਈ ਰੱਖਿਓ ਜੀ।

  • @Jaspal-ro2tj
    @Jaspal-ro2tj 3 หลายเดือนก่อน +1

    Waheyguru ji app mhar bnie rakho ji

  • @IndervirSingh-pr1ph
    @IndervirSingh-pr1ph 3 หลายเดือนก่อน +2

    ਵਾਹਿਗੁਰੂ ਕਿਰਪਾ ਕਰਨ ਸਾਡੇ ਤੇ ਤਾਂ ਅਸੀਂ ਤਰ ਸੱਕਦੇ ਆ

  • @GursewakSinghmalhi-t4o
    @GursewakSinghmalhi-t4o 3 หลายเดือนก่อน +1

    Wahegur ji

  • @sewaksinghkhaira5618
    @sewaksinghkhaira5618 3 หลายเดือนก่อน +1

    ਵਾਹਿਗੁਰੂ ਵਾਹਿਗੁਰੂ ਜੀ

  • @BALJINDERKAUR-mc1cs
    @BALJINDERKAUR-mc1cs 3 หลายเดือนก่อน +1

    🎉🎉🎉🎉🎉waheguru ji

  • @KulwantKaur-tf5zf
    @KulwantKaur-tf5zf 3 หลายเดือนก่อน +1

    Waheguru ji Mai kulwant kaur Delhi
    Aapji da boht dhanwad aap ji ne boht changa rah dasya hai.aap ji ate akaal purakh aasis dena ki dase hoye Bachan kma lwan mai
    Aapji de chrana te kotan kot dhanwad baba ji🙏🙏

  • @Inderjeetkaur-t9t
    @Inderjeetkaur-t9t 3 หลายเดือนก่อน +1

    Haji puri koshish rage Whaguru ji

  • @jagroopsingh9399
    @jagroopsingh9399 3 หลายเดือนก่อน +1

    ਗੁਰਮੀਤ ਕੋਰ ਘੁਮਾਣ ਸਤ ਬਚਨ ਵੀਰ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤

  • @GurjeetkaurGurjeetkaur-r8l
    @GurjeetkaurGurjeetkaur-r8l 3 หลายเดือนก่อน +1

    Waheguru ji mehar bhariya hath rakhan ji Waheguru ji 🙏🙏Gurjit kaur🎉🎉

  • @santoshrani7811
    @santoshrani7811 3 หลายเดือนก่อน +1

    Weheguru ji weheguru ji weheguru ji weheguru ji weheguru ji weheguru ji weheguru ji ❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @RavinderKaur-cs3tk
    @RavinderKaur-cs3tk 3 หลายเดือนก่อน +1

    Waheguru ji asi aap g de bachna te jrur Amal krage g from Ravinder kaur Ferozepur city

  • @DaljitKaur-fh1zo
    @DaljitKaur-fh1zo 3 หลายเดือนก่อน +1

    hji vaheguru ji manjoor a ji

  • @DilpreetBachhal
    @DilpreetBachhal 3 หลายเดือนก่อน +1

    Sade tah v kirpa kareo veerji namde dat bakseo

  • @jasbirkaur1587
    @jasbirkaur1587 3 หลายเดือนก่อน +1

    Baba ji maher karo waheguru ji

  • @butasingh3023
    @butasingh3023 3 หลายเดือนก่อน +3

    Waheguru ji waheguru ji waheguru ji waheguru ji waheguru ji

  • @majorsingh8066
    @majorsingh8066 3 หลายเดือนก่อน +1

    Waheguru ji waheguru ji 🙏🙏🙏🙏🙏

  • @rajdeepkaur2366
    @rajdeepkaur2366 3 หลายเดือนก่อน +1

    Waheguruji Waheguruji 🙏🙏🙏das koshish karegi g bachan manana di aap ji ne tars karna ji.

  • @sukhmandeepsinghvlogs7107
    @sukhmandeepsinghvlogs7107 3 หลายเดือนก่อน +1

    Waheguru ji mehar karo ji 🙏🏻🙏🏻

  • @Sonysingh-pn6et
    @Sonysingh-pn6et 3 หลายเดือนก่อน +1

    👏👏👏👏👏👏🙏🙏🙏🙏🙏👏waheguru purri koshish rahge waheguru apna ashirwadd dieo waheguru 👏👏👏🙏

  • @KuldeepSingh-to5ki
    @KuldeepSingh-to5ki 3 หลายเดือนก่อน +1

    Sat bachan wahe guruji jaspreet kaur amritsar

  • @ParminderKaur-c7t
    @ParminderKaur-c7t 3 หลายเดือนก่อน +1

    Waheguru ji kirpa kro

  • @baldishdaroch
    @baldishdaroch 3 หลายเดือนก่อน +1

    Waheguru ji 🙏🎉 waheguru ji 🙏🎉 thanks ji waheguru ji 🙏🎉 waheguru ji 🙏🎉 waheguru ji 🙏🎉 kosish karegi ji

  • @balrazdhanowa6760
    @balrazdhanowa6760 2 หลายเดือนก่อน

    Waheguru ji kirpa kro 🙏🙏

  • @sarvjeetkaur-um2fc
    @sarvjeetkaur-um2fc 3 หลายเดือนก่อน +1

    Ranjeet Kaur waheguru g k kirpa how akth Katha ta pahra da Ska

  • @navkiratsingh2134
    @navkiratsingh2134 3 หลายเดือนก่อน +2

    Manjoor hai waheguru ji sat bachan waheguru ji

  • @SatnamSingh-yk3zg
    @SatnamSingh-yk3zg 3 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 💚 💙 💜 🤎 💔 💗

  • @mohnijoshi3502
    @mohnijoshi3502 3 หลายเดือนก่อน +1

    Waheguru ji 👏👏❤

  • @iqbalsinghdhaliwal4666
    @iqbalsinghdhaliwal4666 3 หลายเดือนก่อน +1

    Waheguru ji mehar krn ji

  • @Paramjeetsingh-ui6uu
    @Paramjeetsingh-ui6uu 3 หลายเดือนก่อน +1

    Waheguru waheguru ji 🙏

  • @manjitkaurchauhan606
    @manjitkaurchauhan606 2 หลายเดือนก่อน

    Waheguru ji mehar kirpa karo

  • @BrantkaurKaur
    @BrantkaurKaur 3 หลายเดือนก่อน +1

    🙏ਵਾਹਿਗੁਰੂ ਜੀ ਮੇਹਰ ਕਰੋ

  • @laddibhullar8005
    @laddibhullar8005 3 หลายเดือนก่อน +2

    Waheguru g sabachan g

  • @vikramjeetsingh9067
    @vikramjeetsingh9067 3 หลายเดือนก่อน +1

    Waheguru waheguru waheguru waheguru waheguru ji 🙏🙏🙏🙏🙏

  • @Pannu.kulwindersingh
    @Pannu.kulwindersingh 3 หลายเดือนก่อน +1

    ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕੁਮੈਂਟ ਜ਼ਰੂਰ ਕਰੋ ਅਤੇ ਆਪਣਾ ਪੂਰਾ ਨਾਮ ਅਤੇ ਸ਼ਹਿਰ ਦਾ ਨਾਮ ਵੀ ਲਿਖੋ।

  • @shangarasingh328
    @shangarasingh328 3 หลายเดือนก่อน +1

    Baba ji ma puri koshish ker reha ha ji aap ji miher karna ji waheguru ji ❤❤❤❤❤

  • @sarabjeetkaur7203
    @sarabjeetkaur7203 3 หลายเดือนก่อน +1

    Waheguru ji mehar bhariya hath rakhan ji 🙏🙏

  • @vikramjeetsingh9067
    @vikramjeetsingh9067 3 หลายเดือนก่อน +1

    Sade te bhi kirpa rakhni waheguru ji

  • @Sonysingh-pn6et
    @Sonysingh-pn6et 3 หลายเดือนก่อน +1

    waheguru ji assi koshis karde raha ge app ji de bachan mann di kyu ja app ji de bachan na mana g waheguru assi dubb jawa g sant baba apna mehar prai hat sir te rakhia ta ki parmatma ni kirpa kiti app ji da sagat bakhis kitti hun app ji de bachan iss kar vich vass jann baba jii 👏👏👏👏👏👏🙏🙏🙏🙏🙏