ਵੇਖੋ ਇਕ ਹੋਰ ਵੀਡੀਓ 1987 ਦੇ ਪੁਰਾਣੇ ਪੰਜਾਬ ਦੀ, ਨਾਲ ਅਮਰ ਸਿੰਘ ਚਮਕੀਲਾ ਦਾ ਖੂਬਸੂਰਤ ਅਖਾੜਾ

แชร์
ฝัง
  • เผยแพร่เมื่อ 9 ต.ค. 2024
  • ਵੇਖੋ ਇਕ ਹੋਰ ਵੀਡੀਓ 1987 ਦੇ ਪੁਰਾਣੇ ਪੰਜਾਬ ਦੀ, ਨਾਲ ਅਮਰ ਸਿੰਘ ਚਮਕੀਲਾ ਦਾ ਖੂਬਸੂਰਤ ਅਖਾੜਾ
    Watch One More Video of 1987's old Punjab and Amar Singh Chamkila Live Akhada Video
    Old Punjabi Marriage Videos and Old indian Motor Cars of 1980's like Fiat, annie, ambassador, matador, maruti omini etc.
    #oldmarriagevideo #oldpunjabvideo #amarsinghchamkila #liveakhada #tiwanamusicevolution
    For More Details: Prabhjotsinghtiwana7@gmail.com
    Thanks for Watching and Supporting Us.

ความคิดเห็น • 43

  • @KuldeepSingh-ts2zf
    @KuldeepSingh-ts2zf 4 วันที่ผ่านมา +18

    ਸਾਡੇ ਜ਼ਮਾਨੇ ਦਾ ਝੋਟਾ ਗਾਇਕ ਸੀ ਚਮਕੀਲਾ ਇਹਨੇ ਤਾਂ ਜਿੳਦਾ ਹੀ ਰਹਿਣਾ

  • @lakhwindersingh8276
    @lakhwindersingh8276 4 วันที่ผ่านมา +27

    ਵੀਰ ਚਮਕੀਲਾ ਬੀਬੀ ਅਮਰਜੋਤ ਜੀ ਸਦਾ ਹੀ ਜਿਦਾਬਾਦ ਹੈ ਤੇ ਸਦਾ ਜਿਦਾਬਾਦ ਰਹਿਣਗੇ ਵਾਹਿਗੁਰੂ ਸਵਗਾਹ ਵਿਚ ਨਿਵਾਸ ਦੇਣ

  • @BharpoorSingh-ds6ef
    @BharpoorSingh-ds6ef 4 วันที่ผ่านมา +20

    ਸ਼ਹੀਦ ਚਮਕੀਲਾ ਅਮਰਜੋਤ ਜ਼ਿੰਦਾਬਾਦ

  • @BharpoorSingh-ds6ef
    @BharpoorSingh-ds6ef 4 วันที่ผ่านมา +19

    ਬਹੁਤ ਵਧੀਆ ਬਾਈ ਜੀ

  • @Fun_with_fateh
    @Fun_with_fateh 3 วันที่ผ่านมา +7

    ❤❤❤❤ ਨਹੀ ਰੀਸਾ ਦੁੱਗਰੀ ਪਿੰਡ ਵਾਲੇ ਚਮਕੀਲੇ ਬਾਈ ਦੀਆ ਭੈਣ ਅਮਰਜੋਤ ਫਰੀਦਕੋਟ ਦਾ ਨਾਮ ਰੋਸਨ ਕਰ ਗ ਈ ਦੋਵਾ ਨੇ ਪੰਜਾਬੀ ਦੋਗਾਣਿਆ ਵਿੱਚ ਇਂਕ ਸੋਨੇ ਦਾ ਕਿੱਲ ਗੱਡ ਗ ਏ ਜੋ ਕੋਈ ਮਾਈ ਦਾ ਲਾਲ ਪੁੱਟ ਨਹੀ ਸਕਦਾ ਰਹਿੰਦੀ ਦੁਨੀਆ ਤੱਕ ਸੁਣੇ ਜਾਣਗੇ ਇਨਾ ਦੋਨਾ ਦੇ ਸਦਾ ਬਹਾਰ ਗੀਤ ❤❤❤❤❤❤❤❤❤❤❤❤❤❤❤❤❤❤❤❤

  • @GurdeepSingh-sp9ul
    @GurdeepSingh-sp9ul 3 วันที่ผ่านมา +9

    ਟਿਵਾਣਾ ਸਾਬ ਸਤ ਸ੍ਰੀ ਆਕਾਲ ਜੀ।ਮੇਰਾ ਖਿਆਲ ਹੈ ਇਹ ਸੁੰਡਰਾ ਵਾਲਿਆ ਦੀ ਬਰਾਤ ਹੈ ਅਮਲੋਹ।ਬਹੁਤ ਵਧੀਆ ਪ੍ਰੋਗਰਾਮ ਹੈ ਸਾਫ ਵੀਡਿਓ ਹੈ thanks

  • @HarmanMahla-l2v
    @HarmanMahla-l2v 4 วันที่ผ่านมา +11

    Thank u

  • @BharpoorSingh-ds6ef
    @BharpoorSingh-ds6ef 2 วันที่ผ่านมา +1

    ਝੋਟਾ

  • @Fun_with_fateh
    @Fun_with_fateh 3 วันที่ผ่านมา +9

    ਬਾਈ ਨਾ ਚਮਕੀਲੇ ਵਰਗਾ ਗੀਤ ਕੋਈ ਲਿਖ ਸਕਦਾ ਹੈ ❤ ਗਾਉਣਾ ਤਾ ਕਿਸੇ ਮਾਈ ਦੇ ਲਾਲ ਦੇ ਵੱਸ ਦੀ ਗੱਲ ਨਹੀ ਦੁੱਗਰੀ ਵਾਲਾ ਧਨੀ ਰਾਮ ਕਲਮ ਦਾ ਵੀ ਧਨੀ ਸੀ ਅਤੇ ਸਦਾ ਚੋਟੀ ਤੇ ਹੀ ਰਹੇਗਾ ਹਰ ਨਾਤੇ ਤੇ ਗੀਤ ਲਿਖ ਗਾ ਗਿਆ ਸੇਰ ਕੋਈ ਮੁਕਾਬਲਾ ਨਹੀ ਹੈ ਚਮਕੀਲੇ ਅਤੇ ਅਮਰਜੋਤ ਦਾ ਪੰਜਾਬੀ ਦੇ ਕਿਸੇ ਵੀ ਕਲਾਕਾਰ ਨਾਲ ਸਿਰਾ ਸੀ ਅਤੇ ਦੁੱਗਰੀ ਵਾਲਾ ਸਿਰਾ ਹੀ ਰਹੇਗਾ ਜੋ ਵੀ ਗਾਇਆ ਅੱਜ ਸੁਣ ਲੳ ਕੋਈ ਮਾ ਦਾ ਪੁੱਤ ਨਾ ਇਹੋ ਜਿਹਾ ਲਿਖ ਸਕਦਾ ਅਤੇ ਨਾ ਹੀ ਗਾ ਸਕਦਾ ਪੰਜਾਬ ਦਾ ਬੱਬਰ ਸੇਰ ਹਰ ਵਿਸੇ ਤੇ ਲਿਖ ਅਤੇ ਗਾ ਗਿਆ ਸਾਰੇ ਗੀਤ ਲੋਕਾ ਪਸੰਦ ਕੀਤੇ ਇਸ ਕਾਰਨ ਅੱਜ ਵੀ ਪਹਿਲੇ ਨੰਬਰ ਤੇ ਚੌਕੜਾ ਮਾਰ ਬੈਠਾ ਸੀਹਣੀ ਮਾ ਦਾ ਪੁੱਤ ਕੰਜਰੋ ਕਿਉ ਮਰਵਾਇਆ ਅਤੇ,ਕਿਉ ਮਾਰਿਆ ਤੁਹਾਡਾ ਵੀ ਬੇੜਾ ਗਰਕ ਹੋਉ ਇੱਕ ਕਲਾਕਾਰ ਨੂੰ ਤਾ ਜਿਉਦੇ ਜੀਅ ਭਗਵਾਨ ਨੇ ਆਪਣੇ ਰੰਗ ਦਿਖਾਏ ਚਮਕੀਲੇ ਨੂੰ ਮਰਵਾਉਣ ਦੀ ਸਜਾ ਹੈ ਆਪਣੇ ਗੱਦੇ ਮੂੰਹ ਨਾਲ ਦੱਸ ਵੀ ਗਿਆ ਸੀ ਬਾਈ ਸਿਵਿਏ ਨੂੰ ਅਂਧਮੋਇਆ ਧਾਹਾ ਮਾਰ ਰੋਦਾ ਸੀ ਕਮਜੋਰੀ ਕਾਰਨ ਪੂਰਾ ਰੋ ਵੀ ਨਹੀ ਸਕੀਆ ਸਿਵੀਏ ਨੂੰ ਕਿਹਾ ਸੀ ਕਿ ਮੈ ਅਮਰਜੋਤ ਤੋ ਦੁਖੀ ਸੀ ਅੱਜ ਉਸੇ ਅਮਰਜੋਤ ਅਤੇ ਚਮਕੀਲੇ ਤੋ ਮਾਫੀ ਮੰਗ ਆਪਣੇ ਪਰਿਵਾਰ ਦੀ ਸਲਾਮਤੀ ਚਾਹੁੰਦਾ ਹਾ ਸਿਵਿਏ ਨੇ ਚਾਹ ਦਾ ਅੱਧਾ ਗਿਲਾਸ ਉਸ ਬੇਈਮਾਨ ਕਲਾਕਾਰ ਦੇ ਸਰਾਣੇ ਰੋੜ ਕਿ ਕਿਹਾ ਸੀ ਜਿਵੇ ਚਮਕੀਲੇ ਦਾ ਪਰਿਵਾਰ ਧਾਹਾ ਮਾਰਦਾ ਹੈ ਤੇਰਾ ਤਾ ਜਿਉਦਾ ਜਾਗਦਾ ਪਰਿਵਰ ਧਾਹਾ ਮਾਰ ਰਿਹਾ ਨਾਲੇ ਬਾਈ ਸਿਵਿਏ ਨੇ ਕਿਹਾ ਸੀ ਉਸ ਕਲਾਕਾਰ ਨੂੰ ਵੀ ਤੇਰੀ ਤੀਹ ਸਾਲ ਦੀ ਕਮਾਈ ਇੱਕ ਦਿਨ ਵਿੱਚ ਹੀ ਸੁਆਹ ਬਣ ਗ ਈ ਅਤੇ ਬੱਚਾ ਕਿਹੜੇ ਹਾਲ ਤੂੰ ਕਿਹੜੇ ਹਾਲ ਵਿੱਚ ਤੜਫ ਰਿਹਾ ਹੈ ਐਨਾ ਬੇਈਮਾਨ ਹੋਏਗਾ ਇਹ ਤਾ ਅੱਜ ਪਤਾ ਲੱਗਾ ਫਿਰ ਉਹ ਕਲਾਕਾਰ ਹੱਥ ਜੋੜ ਕਿ ਸਿਵਿਏ ਬਾਈ ਨੂੰ ਬੈਠਣ ਲ ਈ ਕਹਿ ਰਿਹਾ ਸੀ ਪਰ ਸਿਵਿਏ ਨੇ ਆਪਣੇ ਆਖਰੀ ਬੋਲ ਵਿੱਚ ਕਿਹਾ ਸੀ ਜੇਕਰ ਮੈਨੂੰ ਪਹਿਲਾ ਪਤਾ ਹੁੰਦਾ ਤਾ ਮੈ ਤੇਰੇ ਵਰਗੇ ਬੇਈਮਾਨ ਦਾ ਪਤਾ ਲੈਣ ਨਹੀ ਸੀ ਆਉਣਾ ਚਮਕੀਲੇ ਮਾਫ ਕਰੀ ਯਾਰ ਇਸ ਤੋ ਬਾਅਦ ਸਿਵਿਏ ਨੇ ਦੁਆਰਾ ਬੈਠ ਗੱਲ ਤੋਰੀ ਕਿ ਉਸਤਾਦ ਜੀ ਹੋਰ ਕੋਣ ਕੋਣ ਸਨ ਇਸ ਘਿਨੋਣੇ ਕੰਮ ਵਿੱਚ ਤੁਹਾਡੇ ਨਾਲ ਫਿਰ ਉਸ ਅਮਲੀ ਗਾਇਕ ਨੇ ਦੱਸਿਆ ਵੀ ਅਸੀ ਚਾਰ ਕਲਾਕਾਰਾ ਦਾ ਗਰੁੱਪ ਸੀ ਦਰਸਕ ਵੀਰੋ ਸਿਵਿਏ ਦੇ ਦੱਸਣ ਮੁਤਾਬਕ ਉਸ ਟਾਇਮ ਚਾਰੋ ਜਿਉਦੇ ਸਨ ਪਰ ਅੱਜ ਕੱਲ ਦੋ ਬਾਕੀ ਹੈ ਦੋ ਦਾ ਤਾ ਭਗਵਾਨ ਨੇ ਪੰਜਾਬ ਅੰਦਰ ਲੱਗਭੱਗ ਸਫਾਇਆ ਕਰ ਦਿੱਤਾ ਇਸ ਕਰਕੇ ਸਿਆਣੇ ਕਹਿੰਦੇ ਹਨ ਜੈਸੀ ਕਰੋਗੇ ਵੈਸੀ ਭਰੋਗੇ ਉਹ ਦੁਸਟ ਲੋਕ ਵੀ ਉਸੇ ਤਰਾ ਤੜਫਦੇ ਹਨ ਜਿਵੇ ਤਾਰੀ ਗੁਰਮੇਲ ਕੋਰ ਚਾਚਾ ਮਾਤਾ ਅਤੇ ਚਮਕੀਲੇ ਦੇ ਬੱਚੇ ਤੜਫ ਰਹੇ ਸਨ ਆਪਣੇ ਚਮਕੀਲੇ ਨੂੰ ਖੋਹ ਕਿ ਅੱਜ ਉਨਾ ਲੋਕਾ ਦੇ ਬੱਚੇ ਪਾਗਲਾ ਵਾਲੀ ਜਿੰਦਗੀ ਜੀ ਰਹੇ ਹਨ ਬਿਨਾ ਕਸੂਰ ਤੋ ਸਿਰਫ ਪੈਸੇ ਦੇ ਲਾਲਚ ਨਾਲ ਚਮਕੀਲਾ ਮਰਵਾਇਆ ਸੀ ਕਤੀੜਾ ਨੇ ਉਸ ਟਾਇਮ ਦੇ ਗੀਤ ਸੁਣੋ ਪਤਾ ਚੱਲ ਜਾਣਾ ਕਿ ਚਮਕੀਲਾ ਗੰਦੇ ਗੀਤ ਗਾਉਦਾ ਸੀ ਜਾ ਪੰਜਾਬ ਦੇ ਹੋਰ ਕਲਾਕਾਰ ਗੰਦੇ ਗੀਤ ਗਾਉਦੇ ਸਨ ਪਰ ਚਮਕੀਲਾ ਮਾਰਤਾ ਦੂਜੇ ਗੰਦੇ ਗੀਤ ਗਾਉਣ ਵਾਲੇ ਲੋਕ ਅਂਜ ਤੱਕ ਜਿਉਦੇ ਜਾਗਦੇ ਹਨ ਚਮਕੀਲੇ ਤੋ ਸੌ ਗੁਣਾ ਗੰਦੇ ਗੀਤ ਗਾਉਣ ਵਾਲੇ ਇਸ ਤੋ ਸਪੱਸਟ ਪਤਾ ਲਗਦਾ ਹੈ ਕਿ ਚਮਕੀਲਾ ਕਿਉ ਅਤੇ ਕਿਸ ਨੇ ਮਰਵਾਇਆ ਮਰਵਾਉਣ ਵਾਲੇ ਸਾਰੇ ਕਤੀੜ ਲੋਕ ਆਪਣੀ ਔਲਾਦ ਨੂੰ ਤੜਫਦੀ ਦੇਖ ਮਰਨਗੇ ਜਿਹੜੇ ਅੱਜ ਵੀ ਜਿਉਦੇ ਹਨ ਅਤੇ ਚਮਕੀਲੇ ਵਿਰੁੱਧ ਚੌਰ ਮੌਰੀ ਕਿਸੇ ਨਾ ਕਿਸੇ ਚੈਨਲ ਤੇ ਬੈਠ ਝੂਠ ਬੋਲ ਸੱਚੇ ਬਣ ਰਹੇ ਹਨ ਪਰ ਭਗਵਾਨ ਅੱਗੇ ਝੂਠ ਨਹੀ ਬੋਲ ਸਕਦੇ ਦੁਨੀਆ ਦਾਰੀ ਵਿੱਚ ਆਪਣੇ ਆਪ ਨੂੰ ਹੀਰੋ ਸਮਝਣ ਵਾਲੇ ਉਹ ਲੋਕ ਅਸਲ ਵਿੱਚ ਯਾਰ ਮਾਰ ਕਰਨ ਵਾਲੀ ਕਤੀੜ ਹੀ ਰਹਿਣਗੇ ਚਮਕੀਲਾ ਸਦਾ ਜਿਉਦਾ ਪਰ ਮਾਰਨ ਅਤੇ ਮਰਵਾਉਣ ਵਾਲੇ ਰਾਵਣ ਦੀ ਤਰਾ ਹਰ ਸਾਲ ਅੱਠ ਮਾਰਚ ਨੂੰ ਮਰਦੇ ਹਨ ਅਤੇ ਹਜਾਰਾ ਲੱਖਾ ਲੋਕਾ ਦੀਆ ਬਦਦੁਆਵਾ ਲੈਦੇ ਹਨ ਸਿਰਫ ਚਮਕੀਲੇ ਦੀ ਦੇਸ ਵਿਦੇਸ ਵਿੱਚ ਹੋਈ ਚੜਾਈ ਨਹੀ ਦੇਖ ਸਕੇ ਉਹ ਬੁੱਝਦਿਲ ਲੋਕ ਲੱਖ ਲੱਖ ਲਾਹਣਤਾ ਹਨ ਉਨਾ ਲੋਕਾ ਨੂੰ ਜਿਨਾ ਆਪਣੇ ਨਾਲ ਦਾ ਸਾਥੀ ਮਰਵਾਇਆ ਝੂਠ ਬੋਲ ਬੋਲ ਕਿ ਪਰ ਕੀ ਮਿਲਿਆ ਕੰਜਰੋ ਸਵਾਏ ਲਾਹਣਤਾ ਤੋ

    • @GurdeepSingh-sp9ul
      @GurdeepSingh-sp9ul 2 วันที่ผ่านมา

      @@Fun_with_fateh ਧਨਵਾਦ ਵੀਰੇ। ਜਾਣਕਾਰੀ ਦੇਣ ਲਈ। ਮੇਰੀ ਜਾਣਕਾਰੀ ਚ ਵਾਧਾ ਕਰਿਓ , ਕਿ ਸਵਰਨ ਸਿਵੀਏ ਦੀ ਕਿਤਾਬ ਮਾਰਕੀਟ ਵਿੱਚ ਆ ਗਈ ਹੈ? ਜੇਕਰ ਆ ਗਈ ਹੈ ਤਾਂ ਕਿੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ?
      ਬਹੁਤ ਮੇਹਰਬਾਨੀ ਹੋਵੇਗੀ। 🙏

  • @DarshanMoga-g7x
    @DarshanMoga-g7x 4 วันที่ผ่านมา +9

    Amar Singh Chamkila G Zandabad

  • @DarshanMoga-g7x
    @DarshanMoga-g7x 4 วันที่ผ่านมา +11

    Chamkila Zandabad ❤

  • @rajindersingh6060
    @rajindersingh6060 4 วันที่ผ่านมา +12

    Biba amarjot 🎂

  • @ManpreetSingh-qq5de
    @ManpreetSingh-qq5de 3 วันที่ผ่านมา +4

    ਵਾਹਿਗੁਰੂ ਬਾਬਾ ਨਾਨਕ ਚਮਕੀਲਾ ਤੇ ਅਮਰਜੋਤ ਨੂੰ ਅਰਥ ਵੀ ਅੱਜ ਵੀ ਆਪਣੇ ਚਰਨਾਂ ਨਾਲ ਲਾ ਕੇ ਰੱਖੇ ਵਾਹਿਗੁਰੂ

  • @kuldeeprajput7276
    @kuldeeprajput7276 4 วันที่ผ่านมา +4

    अनमोल कलेक्शन यादों का❤

  • @MevaSingh-m1w
    @MevaSingh-m1w 3 วันที่ผ่านมา +2

    ਅਮਰ ਸਿੰਘ ਚਮਕੀਲਾ ਨਾ ਕੋਈ ਬਣਿਆ ਨਾ ਕੋਈ ਬਣੇ ਠੀਕ ਹ ਨਾ ਕੋਈ ਜੰਮਿਆ ਨਾ ਕੋਈ ਜੰਮੇ ਬਹੁਤ ਵਧੀਆ ਗਏ ਕੱਟੀ ਆ ਇਹਦਾ ਮਾਨਕ ਦੇ ਬਰਾਬਰ ਵੀ ਕਲੀਆਂ ਹੱਕ ਕਰਕੇ ਦੇ ਜੜਤੀ ਦੇ ਧੀਆਂ ਭੈਣਾਂ ਲੁੱਟਾਂ ਕਾਹਦਾ ਸੂਰਮਾ ਘਰ ਯਾਦ ਕੁੜੇ ਪਰਮਾਤਮਾ ਨੂੰ ਚਰਨਾਂ ਚ ਲਾ ਕੇ ਰੱਖੇ

  • @MevaSingh-m1w
    @MevaSingh-m1w 3 วันที่ผ่านมา +1

    ਨਾ ਅਮਰ ਸਿੰਘ ਚਮਕੀਲੇ ਵਰਗਾ ਕੋਈ ਬਣਿਆ ਨਾ ਕੋਈ ਬਣ ਸਕਦਾ ਮਾਈ ਦਾ ਲਾਲ ਜਿਉਣਾ ਮੋੜ ਗਾਇਆ ਸੀ ਇਹਨੇ ਧੀਆਂ ਭੈਣਾਂ ਦੇ ਕਿੰਨੇ ਗੀਤ ਵਧੀਆ ਆ ਰਹੇ ਨੇ ਗਾਏ ਨੇ ਬਹੁਤ ਚੰਗਾ ਦੀ ਪਰਮਾਤਮਾ ਇਹਨੂੰ ਚਰਨਾਂ ਚ ਲਾ ਕੇ ਰੱਖੀ

  • @parwindersinghpunjawa5016
    @parwindersinghpunjawa5016 3 วันที่ผ่านมา +3

    ਚਮਕੀਲੇ ਦੀ ਰੀਸ ਕੋਈ ਨਹੀਂ ਕਰ ਸਕਦਾ ਨਾਮ ਅਮਰ ਸੀ ਤੇ ਅਮਰ ਹੀ ਹੋ ਗਏ

  • @Khanowall
    @Khanowall 2 วันที่ผ่านมา +2

    ਏਥੇ ਕਈ ਉਸਤਾਦ ਤੁੱਰੇ ਫਿੱਰਦੇ ਪਰ ਚਮਕੀਲੇ ਦੀ ਰੀਸ ਕੋਈ ਨੀ ਕੱਰ ਸੱਕਦਾ ਲੱਗਾਤਾਰ ਗਾਉਦਾ ਸੀ ਅੱਗਲਾ ਕਹਿੱਦਾ ਸੀ ਪੈਸੇ ਲੈਣੇ ਗਾਉਣ ਦੇ ਮੈ ਗੱਲਾ ਕਰਨ ਨੀ ਆਇਆ ਹੁੱਣ ਇੱਕ ਗਾਣਾ ਗਾਕੇ ਸ਼ਾਹ ਫੁੱਲ ਜਾਦਾ ਸਿੰਗਰਾ ਦਾ ਗੱਲਾਬਾਤਾ ਮਾਰਕੇ ਟਾਇੱਮ ਕੱਢਦੇ ਉਹ ਨਾਲ ਤੂੰਬੀ ਦੇ ਵੱਟ ਵੀ ਕੱਢਦਾ ਸੀ

  • @HarmanMahla-l2v
    @HarmanMahla-l2v 4 วันที่ผ่านมา +12

    Hor video bnao

  • @Kulwant-u4x
    @Kulwant-u4x 3 วันที่ผ่านมา +2

    Bhout vadiya y g

  • @amarjeeetsingh5692
    @amarjeeetsingh5692 3 วันที่ผ่านมา +1

    ਅਮਰ ਅਵਾਜ਼ਾਂ ਅਮਰ ਰਹਿਣਗੇ

  • @nirmalsingh5124
    @nirmalsingh5124 3 วันที่ผ่านมา +1

    22G*****AmarSingh&Amarjot***Zindabad

  • @Pardeepsai
    @Pardeepsai 3 วันที่ผ่านมา +2

    Love you veer full spot a tuhano

  • @FatehSingh-sn5eu
    @FatehSingh-sn5eu 3 วันที่ผ่านมา +1

    Good😢chmkila😮amarjoot😅sisrtar😊

  • @DarshanMoga-g7x
    @DarshanMoga-g7x 4 วันที่ผ่านมา +5

    This Dost

  • @balwindersingh680
    @balwindersingh680 2 วันที่ผ่านมา

    Amar singh chamkila zindabad

  • @bangerrajesh2832
    @bangerrajesh2832 2 วันที่ผ่านมา +1

  • @faqirsingh9572
    @faqirsingh9572 3 วันที่ผ่านมา

    Amar hai amarsingh chamkila and biba amarjot ji

  • @kulvirsingh1742
    @kulvirsingh1742 4 วันที่ผ่านมา +5

    Munda vi ghant aa jihne chamkila lya ta

  • @gurisandhu3160
    @gurisandhu3160 3 วันที่ผ่านมา +2

    ✨CHAMAR AMAR SINGH CHAMKILA ✨

  • @armaanranga6932
    @armaanranga6932 3 วันที่ผ่านมา +2

    ਬਹੁਤ ਵਧੀਆ ਜੀ

  • @HarjitSingh-by5gr
    @HarjitSingh-by5gr 3 วันที่ผ่านมา +1

    🙏🏻🙏🏻

  • @AmritpalSingh-w6k
    @AmritpalSingh-w6k 2 วันที่ผ่านมา +2

    CHAMKILA KO 90% LOG LIKE KARTE HAIN,10 %LOG DISLIKE KARTE HAI, CHAMKILA KO MARNA 90%LOGO K SATH DHOKHA HUA,BAHUT GALAT

  • @SatpalSingh-im5pm
    @SatpalSingh-im5pm 3 วันที่ผ่านมา +1

    Sirf chamkila parivaar hi nhi tadpa bhai sara sansar aj tak tadap rha hai

  • @Harvinder_lucky
    @Harvinder_lucky 3 วันที่ผ่านมา +1

    🙏🙏🙏🙏♥️♥️

  • @nirmalsingh5124
    @nirmalsingh5124 3 วันที่ผ่านมา +2

    22G*DaAkhara25KilometerDekhia**TravellBycycle

  • @insanefamily12
    @insanefamily12 3 วันที่ผ่านมา +3

    Sarra chmkila faker binda se

  • @YashpalKaushel
    @YashpalKaushel 3 วันที่ผ่านมา +1

    Nai jamna chamkile jiha pput kisi maa ne, jassa,

  • @nirmalsingh5124
    @nirmalsingh5124 3 วันที่ผ่านมา +2

    22GTuZindaHundaTaHayarNahiSeChamkeNahi

  • @ravisabb804
    @ravisabb804 3 วันที่ผ่านมา +1

    ❤❤❤❤