ਤੇਂਦੂਏ ਨੇ ਮਚਾਈ ਤਰਥੱਲੀ, ਸਹਿਮੇ ਲੋਕ ਕਹਿੰਦੇ ਜਦੋਂ ਪੁੱਜੇ ਅਧਿਕਾਰੀ, ਪਾ ਕੇ ਖੜ੍ਹਗੇ ਜੇਬਾਂ ‘ਚ ਹੱਥ

แชร์
ฝัง
  • เผยแพร่เมื่อ 16 ก.ย. 2024
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel

ความคิดเห็น • 134

  • @vickysinghbalwindersingh6655
    @vickysinghbalwindersingh6655 18 วันที่ผ่านมา +38

    ਸਰਦਾਰ ਜੀ ਸੋਢੀ ਗੱਲ ਸਹੀ ਹੈ ਬਾਈ ਜੀ ਤੁਸੀਂ ਕੱਠੇ ਹੋ ਕੇ ਰਗੜ ਦਿਓ ਇਹ ਤਾ ਗੱਲਾਂ ਵਾਲੇ ਨੇ ਜਿਹੜੇ ਜੇਬਾਂ ਚ ਹੱਥ ਪਾਈ ਬੈਠੇ ਏਨਾ ਤੋਂ ਕੁਸ਼ ਨੀ ਹੋਣਾ ਸਰਦਾਰ ਜੀ

    • @Singh-ti
      @Singh-ti 18 วันที่ผ่านมา +2

      Bilkul Sahi keha

    • @ParvinderSingh-ve8bo
      @ParvinderSingh-ve8bo 18 วันที่ผ่านมา +2

      ❤❤❤❤ bilkul theek ❤bha Ji apni suraksha aap kro ❤kise da ik hi beta je oh vi kha gya ohda Tan ghar ujad gya na 😢😢

  • @SurjitSingh-rd1ih
    @SurjitSingh-rd1ih 18 วันที่ผ่านมา +30

    ਰਹਾਈਸੀ ਇਲਾਕਿਆਂ ਵਿੱਚ ਇਹਨੂੰ ਮਾਰਨ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ ਜੀ ਤਾਂ ਕਿ ਜਾਨੀ ਨੁਕਸਾਨ ਨਾ ਹੋਵੇ

  • @gurveerkaur1807
    @gurveerkaur1807 18 วันที่ผ่านมา +52

    ਸਹੀ ਕਿਹਾ ਸਰਦਾਰ ਜੀ ਨੇ, ਸਲੂਟ ਤੁਹਾਨੂੰ

  • @JaswinderSingh-xq3sk
    @JaswinderSingh-xq3sk 18 วันที่ผ่านมา +27

    ਭਈਏ ਪੰਜਾਬ ਵਿਚ ਭਰਤੀ ਕਿਉ ਕੀਤੇ ਹਨ। ਇਸ ਕਰਕੇ ਉਹ ਕੋਈ ਜ਼ਿੰਮੇਦਾਰੀ ਨਹੀਂ ਨਿਭਾ ਰਹੇ ਹਨ।

  • @Kamaldeep-h2j
    @Kamaldeep-h2j 18 วันที่ผ่านมา +9

    ਏ ਪੱਤਰਕਾਰ ਵੀਰ ਗੁਡ man ਮੈਂ ਪੋਡਕਾਸਟ dahki ce

  • @RajbirRandhawa-kh8dv
    @RajbirRandhawa-kh8dv 18 วันที่ผ่านมา +39

    ਅਫਸਰ ਕਹਿੰਦੇ ਕਿ ਬੰਦੇ ਭਾਂਵੇ ਦੱਸ ਮਾਰ ਦੇਵੇ ਪਰ ਤੁਸੀ ਇਸ ਨੂੰ ਨਹੀ ਮਾਰ ਸਕਦੇ ਇੰਨਾਂ ਅਫਸਰਾਂ ਨੂੰ ਇਸੇ ਪਿੰਡ ਵਿੱਚ ਰੱਖੋ ਜਦੋ ਤੇਂਦੂਆ ਆਵੇ ਤਾਂ ਅਫਸਰਾਂ ਨੂੰ ਅੱਗੇ ਪਾ ਦਿਉ

  • @JaswinderSingh-xq3sk
    @JaswinderSingh-xq3sk 18 วันที่ผ่านมา +16

    ਜੇਕਰ ਤੁਹਾਡੇ ਤੇ ਹਮਲਾ ਕਰੇ ਤਾਂ ਮਾਰ ਕੇ ਦਬ ਦਿਉ ਕੋਈ ਰਿਪੋਰਟ ਨਾ ਕਰੋ

  • @gurmitsingh1083
    @gurmitsingh1083 18 วันที่ผ่านมา +22

    ਮਹਿਕਮੇ ਵਾਲਿਆ ਦਾ ਕਹਿਣਾ ਜਿਨਾ ਚਿਰ ਤੇਦੂਆ ਕਿਸੇ ਦੀ ਜਾਨ ਨਹੀ ਲੈਂਦਾ ਓਨਾ ਚਿਰ ਅਸੀ ਕਾਰਵਾਈ ਨਹੀਂ ਕਰ ਸਕਦੇ

    • @tholla1233
      @tholla1233 18 วันที่ผ่านมา +6

      30% ਵਾਲਿਆਂ ਨੂੰ ਨੌਕਰੀਆਂ ਦੇਵੇਗੇ ਤਾਂ ਇਹੋ ਹੀ ਜਵਾਬ ਮਿਲੇਗਾ

  • @khushwindersinghsukhysingh6592
    @khushwindersinghsukhysingh6592 11 วันที่ผ่านมา

    ਬੱਚਿਆਂ ਨੂੰ ਬਹੁਤ ਵੱਡਾ ਖਤਰਾ ਬਾਈ ਜੀ

  • @prmjeetkaurghumaan
    @prmjeetkaurghumaan 18 วันที่ผ่านมา +21

    ਹਾ ਵੀਰ ਜੀ ਸੰਗਰੂਰ ਜ਼ਿਲ੍ਹੇ ਦਾ ਪਿੰਡ ਗੱਗੜਪੁਰ ਸੇਰ ਹੈ ਇਹ ਬਿਲਕੁਲ ਸੱਚ ਕੋਈ ਦਿਨ ਤੋਂ ਹੈਂ ਬਹੁਤ ਲੋਕ ਡਰੇ ਹੋਏ ਨੇਂ 😢

  • @Tiwana_singh_90
    @Tiwana_singh_90 18 วันที่ผ่านมา +14

    ਡਰੋਨ ਨਾਲ ਫੜੋ ਜੇਬਾਂ ਚ ਹੱਥ ਹੀ ਰਹਿੰਦਾ ਪੈਸੇ ਨਾਲ ਜੇਬਾਂ ਭਰਨ ਆਲੇ ਦੀਆਂ

  • @SinghGill7878
    @SinghGill7878 18 วันที่ผ่านมา +22

    BJP ਸਰਕਾਰ ਨੇ ਜਾਣਬੁਝ ਕੇ ਛੁਡਵਾਏ ਆ ਪੰਜਾਬ ਚ ਤਾਂ ਹੀ ਕਾਬੂ ਨਹੀਂ ਕਰ ਰਹੇ ਮਹਿਕਮੇ ਵਾਲੇ

    • @user-ym8lo4er4k
      @user-ym8lo4er4k 18 วันที่ผ่านมา +2

      ਗਹੀ ਗੱਲ ਆ

    • @gurpreetdhillon7583
      @gurpreetdhillon7583 17 วันที่ผ่านมา

      ਬਾਈ ਮੋਬਾਇਲ ਤੇ ਖਬਰ ਸੁਣੀ ਸੀ ਯੂਪੀ ਵਿੱਚ ਮੋਦੀ ਜੰਗਲ ਕਟਵਾ ਰਿਹਾ ਹੈ ਕੋਈ ਪ੍ਰੋਜੈਕਟ ਲੱਗ ਰਿਹਾ. ਜੰਗਲ ਦੀ ਕਟਾਈ ਹੋਣ ਕਾਰਨ ਇਹ ਇਹ ਜਾਨਵਰ ਉਥੋਂ ਭੱਜ ਉਥੋਂ ਭੱਜ ਰਹੇ ਨੇ

    • @HarindersinghDhaliwal-ku4ft
      @HarindersinghDhaliwal-ku4ft 12 วันที่ผ่านมา

      ਮੈ ਵੀ ਇਹੋ ਕਹਿਣਾ ਸਰਕਾਰ ਦਾ। ਹੱਥ ਐ ਹੋਲੀ ਹੋਲੀ ਗਿਣਤੀ ਵਧਦੀ ਜਾਣੀ ਐਂ ਗੱਭਣ ਹੋਣਗੀਆਂ ਤੇਂਦੂਏ ਇਥੇ ਬੱਚੇ ਦੇ ਕੇ ਗਿਣਤੀ ਵਿੱਚ ਵਾਧਾ ਕਰਨ ਗੇ

  • @BaruSbrar
    @BaruSbrar 18 วันที่ผ่านมา +7

    ਹਿੰਦੀ ਤੇ ਅੰਗਰੇਜ਼ੀ ਕੀ ਗੱਲ ਪੰਜਾਬ ਚ ਇਸ ਮਹਿਕਮੇ ਕੋਲ ਅਫ਼ਸਰ ਹੈ ਨੀ ਜਿਹੜੇ ਬਾਹਰੋਂ ਮੰਗਵਾਉਣੇ ਪੈ ਗਏ😮😮😮

  • @rajucheema-wr4xj
    @rajucheema-wr4xj 18 วันที่ผ่านมา +8

    ਭਈਏ ਨੂੰ ਪੰਜਾਬ ਦਾ ਕੀ ਪਤਾ, ਇਸ ਨੂੰ ਪੰਜਾਬ ਵਿੱਚ ਅਫ਼ਸਰ ਕਿਉਂ ਬਣਾਇਆ ਹੈ?

    • @DavinderSingh-pw8nx
      @DavinderSingh-pw8nx 16 วันที่ผ่านมา

      ਸਰਕਾਰ ਹੀ ਬਈਏ ਚਲਾ ਰਹੇ ਨੇ

  • @swaransinghsingh3602
    @swaransinghsingh3602 17 วันที่ผ่านมา +4

    ਹਾਂ ਇਹ ਪਹਿਲਾਂ ਦੇਖ ਰਹੇ ਹੈ ਕਿ ਇਹ ਕਿਸੇ ਨੂੰ ਖ਼ਾ ਲਵੇਗਾ।
    ਇਹ ਬੇਸ਼ਰਮ ਮਹਿਕਮਾ।

  • @NirmalSingh-bz3si
    @NirmalSingh-bz3si 18 วันที่ผ่านมา +5

    ਇਨਾ ਤੋਂ ਚਾਰ ਮਹੀਨੇ ਹੋਗੇ ਇਕ ਤੇਦੂਆਂ ਨੀ ਫੜਿਆ ਗਿਆ,,ਹੋਰ ਕੀ ਕਰੂ ਪੰਜਾਬ,,ਚਾਰ ਮਹੀਨੇ ਹੋਗੇ ,,

  • @JagtarSingh-jv7nr
    @JagtarSingh-jv7nr 18 วันที่ผ่านมา +9

    ਅੱਜ ਕੱਲ ਬਹੁਤ ਫਿਰ ਰਹੇ ਨੇ ਬਾਈ ਤੇਂਦੂਆ ਸਾਡੇ ਇਲਾਕੇ ਚ ਬਹੁਤ ਦਿਨ ਤੋ ਦੇਖਿਆ ਜਾ ਰਿਹਾ ਰਾਜਪੁਰਾ ਪਟਿਆਲਾ

  • @MandeepSingh-rv1wn
    @MandeepSingh-rv1wn 18 วันที่ผ่านมา +19

    ਅਫ਼ਸਰ ਜੀ ਕੇ ਕਿਸੇ ਜਾਨਵਰ ਦਾ ਨੁਕਸਾਨ ਨਹੀਂ ਕੀਤਾ ਤੇ ਓਹ ਏਨੇ ਦਿਨਾਂ ਦਾ ਖ਼ਾ ਕੀ ਰਿਹਾ ਅਵਾਰਾ ਕੁੱਤਿਆਂ ਦੇ ਨੁਕਸਾਨ ਹੋਇਆ ਹੁਣ ਘਰਾਂ ਵਿੱਚ ਕਰਨ ਲੱਗ ਪਿਆ

  • @samar_editz773
    @samar_editz773 18 วันที่ผ่านมา +7

    ਬਾਈ ਜੀ ਇਹ ਸਾਡੇ ਪਿੰਡ ਹਸਨਪੁਰ ਪਰਹੋਤਾ ਚ ਵੀ ਦੇਖਿਆ ਗਿਆ ਜੀ ਸਾਡੇ ਨਾਲਦੈ ਪਿੰਡ ਬਾਰਨ ਚ ਦੋ ਕੁਤੇ ਵੀ ਮਾਰ ਤੇ ਪ੍ਰਸਾਸਨ ਨੂੰ ਤੇਜੀ ਨਾਲ ਫੜਨਾ ਚਾਹੀਦਾ ਤਾ ਜੋ ਸਰਬੱਤ ਦਾ ਭਲਾ ਹੋ ਸਕੇ

  • @ragibalwindersingh8861
    @ragibalwindersingh8861 13 วันที่ผ่านมา

    Sardaar ji tusi bilkul sahi gal kar rahe ho

  • @amarjeetsingh-er4bq
    @amarjeetsingh-er4bq 18 วันที่ผ่านมา +5

    ਇਸ ਤਰ੍ਹਾਂ ਲੱਗਦਾ ਹੈ ਕਿ ਇਹ ਕੰਮ ਕੰਗਨਾ ਰਣੌਤ ਦੀ ਸਾਜ਼ਿਸ਼ ਹੈ। ਪੰਜਾਬ ਦੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ

  • @amrindersinghyg1307
    @amrindersinghyg1307 17 วันที่ผ่านมา +2

    ਸਹੀ ਕਿਹਾ ਵੀਰ ਨੇ

  • @user-wz7ok7ly5m
    @user-wz7ok7ly5m 14 วันที่ผ่านมา

    Waheguruji Waheguruji

  • @tholla1233
    @tholla1233 18 วันที่ผ่านมา +24

    30% ਵਾਲਿਆਂ ਨੂੰ ਨੌਕਰੀਆਂ ਦੇਵੇਗੇ ਤਾਂ ਇਹੋ ਹੀ ਜਵਾਬ ਮਿਲੇਗਾ

    • @Singh-ti
      @Singh-ti 18 วันที่ผ่านมา +2

      Sahi gal hai

    • @sattibains4818
      @sattibains4818 18 วันที่ผ่านมา

      Mainu te bhaya chamar lagdai

  • @harpreetkaurnaba5704
    @harpreetkaurnaba5704 17 วันที่ผ่านมา +2

    ਸਰਦਾਰ ਜੀ ਸਹੀ ਕਿਹਾ

  • @BarinderKumar-m9f
    @BarinderKumar-m9f 18 วันที่ผ่านมา +7

    Sahi gal bai

  • @singhsaab6992
    @singhsaab6992 18 วันที่ผ่านมา +19

    ਆਹ ਪੰਜਾਬ ਦੇ ਅਫਸਰ ਹਿੰਦੀ ਕਿਉਂ ਬੋਲ ਰਿਹਾ

    • @tholla1233
      @tholla1233 18 วันที่ผ่านมา +2

      ਸੰਵਿਧਾਨ ਦੀ ਦੇਣ ਆ

    • @user-ym8lo4er4k
      @user-ym8lo4er4k 18 วันที่ผ่านมา

      ਕਿੱਲਾ ਫਸਿਆ ਹਿੰਦੀ ਦਾ

    • @DhAliwAlsAAb000
      @DhAliwAlsAAb000 18 วันที่ผ่านมา +7

      ਭਈਏ ਹਿੰਦੀ ਹੀ ਬੋਲਦੇ ਹੁੰਦੇ ਆ

    • @khushsinghvlog
      @khushsinghvlog 17 วันที่ผ่านมา

      Veero eh IFS neeraj Gupta,,, IFS samjde o,, india forest service so eh mostly other state de hunde so ,awe afwah na felao kro,,apne punjbi kyo nhi IFS,IAS,IRS ban de, so,, sadan nal kuj nhi hona aone bachiyan nu PCS kerwao,,UPSC kerwao,,,kise nu bhaiya kehan nal ki hona raaj tan apne te ho rehe na

    • @bunnysaini3238
      @bunnysaini3238 17 วันที่ผ่านมา +1

      Jida ia s te ips hunde uda Indian forest services hundiaa poore India ch duty lag sakdi hai

  • @bainsfarmpb07
    @bainsfarmpb07 18 วันที่ผ่านมา +2

    ਗਿਆਨੀ ਜੀ ਏਹ ਕੇਹੜਾ ਡੰਗਰ ਵੱਛਾ ਜਿਹੜਾ ਸਿੱਧਾ ਫੜਿਆ ਜਾਊ, ਕਿਸੇ ਤਰੀਕੇ ਨਾਲ਼ ਹੀ ਫੜਿਆ ਜਾਊ, ਇੱਕ ਜਗ੍ਹਾ ਤੋਂ ਖ਼ਤਰਾ ਹੁੰਦਾ ਤਾਂ ਇਹ 30 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਸਫ਼ਰ ਕਰ ਜਾਂਦਾ ਹੈ ਗਿਣਤੀ ਵਿੱਚ ਜਿਆਦਾ ਹੋਣ ਦੀ ਸੰਭਾਵਨਾ ਘੱਟ ਹੈ

  • @JassS634
    @JassS634 17 วันที่ผ่านมา +3

    ਏਸੇ ਅਫ਼ਸਰ ਨੂੰ ਪਿੰਜਰੇ ਵਿਚ ਖਾਣਾ ਬਣਾ ਦਿਓ ਤੇ ਫੇਰ ਜੇਬਾ ਵਿਚ ਹੱਥ ਪਾਈ, ਕਮਾਲ ਆ ਬੰਦੇ ਨਾਲੋਂ ਜਾਨਵਰ ਵੱਧ ਹੋ ਗਿਆ,ਪਿੰਡ ਵਾਲੇ ਦਲੇਰ ਹੋਵੋ, ਮਾਰ ਕੇ ਦੱਬ ਦਿਓ ਕੋਈ ਭਾਫ ਨਾ ਕੱਢੋ,,,,,,,,🐆🐆🐆🐆🐆🗡️⚔️⚔️

  • @RajwinderKaur-jc6lh
    @RajwinderKaur-jc6lh 16 วันที่ผ่านมา +1

    Sahi keha sir tusi bande de koi amiat hi nhi hagi.😔😔😔😔😔

  • @JohndeereSwarajlover
    @JohndeereSwarajlover 18 วันที่ผ่านมา +2

    ਬਣਾ ਬਣਾ ਕੇ ਵੱਡੀਆ ਵੱਡੀਆ ਸੜਕਾਂ ਬਣਾ ਕੇ ਵੱਡੀਆ ਕੰਪਨੀਆ ਨੇ ਲੈ ਕੇ ਠੇਕੇ ਦਰਖਤ ਤਾ ਸਾਰੇ ਪੱਟ ਤੇ ਇਹ ਤਾ ਆਉਣ ਗਏ ਹੋਣ ਬਾਹਰ

  • @khushwindersinghsukhysingh6592
    @khushwindersinghsukhysingh6592 11 วันที่ผ่านมา +1

    ਡਰੋਨ ਤਾਂ ਸਰਕਾਰਾਂ ਨੇ ਕਿਸਾਨਾਂ ਤੇ ਅੱਥਰੂ ਗੋਲੇ ਸੁੱਟਣ ਵਾਸਤੇ ਰੱਖੇ ਹੋਏ ਆ

  • @ayeshasidhu5519
    @ayeshasidhu5519 18 วันที่ผ่านมา +9

    A bhaiya ja kon c

  • @shubhamprakash-d6x
    @shubhamprakash-d6x 15 วันที่ผ่านมา

    Yes in my area in lelhi nahar ,
    nahar is A textile industry . Near Nahar head office people spoted tendua crossing road 2-3 times we are very scared, lelhi is on Ambala chandigarh highway

  • @MangaldeepSingh-x3n
    @MangaldeepSingh-x3n 18 วันที่ผ่านมา

    Waheguru ji 🙏

  • @RavinderSingh-r7i
    @RavinderSingh-r7i 18 วันที่ผ่านมา +3

    Pb govt vasty te dia jaruri hI ensan di koi kimat nahi hai 20 Dena to janglat vale kuj nahi kar rahe ehna nu Ghar bhejo free payment ly rahe ne

  • @jovenheerheer801
    @jovenheerheer801 18 วันที่ผ่านมา +2

    sir ji ik nal sister i aa us ne koi chunni tk nhi lye eh koi mela dekhan i aa

  • @swaransinghsingh3602
    @swaransinghsingh3602 17 วันที่ผ่านมา +1

    Forest ਵਾਲ਼ਿਆਂ ਨੇ ਓਦੋਂ ਫੜਨਾ ਏਹਨੂੰ ਜਦੋਂ ਇਹਨੇ ਕਿੱਸੇ ਨੂੰ ਖ਼ਾ ਲਿਆ

  • @ParvinderSingh-ve8bo
    @ParvinderSingh-ve8bo 18 วันที่ผ่านมา +1

    ❤❤❤❤kise te Bharosa na kro bha Ji 😮apna kamm aap karlo 😮 nhi tan nuksan ho ju ❤❤❤❤🙏😱😱🤔

  • @ajaibsingh3873
    @ajaibsingh3873 18 วันที่ผ่านมา +4

    ਇਹ ਪੰਜਾਬੀ ਕਿਉ ਨਹੀ ਬੋਲਦਾ?

  • @BhinderKaur-jo8kf
    @BhinderKaur-jo8kf 17 วันที่ผ่านมา

    Good veer

  • @husanpreetsingh1380
    @husanpreetsingh1380 18 วันที่ผ่านมา

    Thali vir jondabad❤

  • @mikkykawalanand669
    @mikkykawalanand669 17 วันที่ผ่านมา +1

    Ganda kheri Khanpur pind ch v 2 pet dogs kha he gya, nuksaan kyu ni krda.

  • @harderpkharoud3809
    @harderpkharoud3809 17 วันที่ผ่านมา +2

    ਨੁਕਸਾਨ ਕਿਉਂ ਨੀ ਕੀਤਾ ਕਿੰਨੇ ਹੀ ਕੁਤੇ ਖਾ ਗਿਆ ਪਸ਼ੂਆਂ ਵੀ ਨੁਕਸਾਨ ਪੰਚਾਇਤਾਂ ਏ

  • @OfficialJasSingh
    @OfficialJasSingh 18 วันที่ผ่านมา

    ਬਾਈ ਜੀ ਤੇਂਦੂਆ ਬੰਦੇ ਤੇ ਹਮਲਾ ਕਦੇ ਨਹੀਂ ਕਰਦਾ। ਡਰੋ ਨਾ। ਕੁੱਤੇ, ਬੱਕਰੀ ਜਾਂ ਕੱਟੇ ਬਛੀਆਂ ਤੇ ਜਰੂਰ ਹਮਲਾ ਕਰ ਸਕਦਾ ਹੈ। ਇਸਦਾ ਕੁਦਰਤੀ ਸ਼ਿਕਾਰ ਜੰਗਲਾਂ ਵਿਚੋਂ ਖ਼ਤਮ ਹੋ ਰਿਹਾ ਹੈ, ਇਸ ਲਈ ਇਹ ਰਿਹਾਇਸ਼ੀ ਇਲਾਕਿਆਂ ਵਿੱਚ ਵਿਚਰ ਰਿਹਾ ਹੈ। ਬੰਦੇ ਨੂੰ ਡਰਨ ਦੀ ਲੋੜ ਨਹੀਂ ਹੈ।

  • @harvinderbal-qt9xg
    @harvinderbal-qt9xg 18 วันที่ผ่านมา +4

    A nhi rahe jan ke shad rahe banoor bid hai Mohali utho chad rahe jan ke

  • @HARPREETSINGH-hu3wv
    @HARPREETSINGH-hu3wv 9 วันที่ผ่านมา

    ਤੁਸੀਂ ਪਰਵਾਹ ਨਾ ਕਰੋ ਗੰਡਾਸੇ ਰੱਖੋ ਮੌਕਾ ਨਾਲ ਵੱਡ ਦੋ ਕਹਿ ਦੋ ਮੇਰੇ ਤੇ ਹਮਲਾ ਕਰਿਆ ਬੜਾ ਔਖਾ ਬਚਿਆ

  • @jaspreetkamboz234
    @jaspreetkamboz234 10 วันที่ผ่านมา

    Aaj rajpura town near dekhiyaa geyaa sadha pind 1km door aa usto

  • @sakindersingh6245
    @sakindersingh6245 18 วันที่ผ่านมา

    Dfo Shi aa

  • @jarnailsingh6276
    @jarnailsingh6276 18 วันที่ผ่านมา +1

    ਜਿਥੇਦਿਸਦੈਗੋਲੀਮਾਰੋਇੰਨਾਂਸਰਕਾਰੀਟੱਟੂਆਂਨੇਕੁੱਝਨੀਕਰਨਾਜਦੋਕੋਈਬੰਦਾਮਾਰਤਾਫੇਰਕੀਕਰੋਂਗੇਆਪਣੀਰਾਖੀਆਪਕਰੋਸਰਕਾਰਾਂਤੋਨਾਂਝਾਕਕਰੋ

  • @TSNKKAKASINGH
    @TSNKKAKASINGH 7 วันที่ผ่านมา

    😮

  • @GurpreetSingh-fz3xi
    @GurpreetSingh-fz3xi 18 วันที่ผ่านมา

    Sada ਏਰੀਆ ਵਿਚ ਆ ਗਿਆ khanouri mandi ਤੋਂ 25km dor ਵੇਖਿਆ ਗਿਆ ਹਰਿਆਣਾ ਪੰਜਾਬ ਦੇ ਵੋਡਰ ਤੇ

  • @bhupinderkaur2637
    @bhupinderkaur2637 18 วันที่ผ่านมา +1

    Bahut wadiaa dalilaa sardar veer ..g..

  • @HafizSadam-xs4jo
    @HafizSadam-xs4jo 18 วันที่ผ่านมา +1

    Bai g jad apaa jungle wadda gay tay junglee jeev ta fer avda tikana loka day ghara vich khaitaa vich hi karan gay

  • @sukhman5238
    @sukhman5238 18 วันที่ผ่านมา

    Sardar ❤ji de sardari

  • @akaal6354
    @akaal6354 18 วันที่ผ่านมา +2

    Nihung singha nu bulao

  • @jellygrewal9645
    @jellygrewal9645 18 วันที่ผ่านมา +3

    Je nai koi sunda ta fer iko hal a fair maar ke paase kro jaani nuksan na hou

  • @indersinghdhillon6318
    @indersinghdhillon6318 15 วันที่ผ่านมา

    Eh jungle Janwar jidda rain hone ke wajah nal Ilake witch pani bhar Jane kerke Is ilake undera ja de han

  • @HardeepSingh-pi1u
    @HardeepSingh-pi1u 17 วันที่ผ่านมา

    ਹਰਦੀਪ ਸਿੰਘ ਗਾਲਿਬ ਕਲਾਂ

  • @simranjoshi9326
    @simranjoshi9326 18 วันที่ผ่านมา +2

    Eh ta Bhagwant Maan ka rangla Punjab dekan aye hi 😮😮😮😮😮😮ki ban gai

  • @nagindersingh4388
    @nagindersingh4388 18 วันที่ผ่านมา

    ਮਹਿੱਕਮਾ ਡਰੋਨ ਛੱਡੇ ਫੇਰ ਪਤਾ ਲੱਗੂ ਕਿੱਥੇ ਆ10ਕੈਮਰੇ ਲਿਆਉ

  • @gurlabhsingh8072
    @gurlabhsingh8072 18 วันที่ผ่านมา

    ਵੱਡੀਆ ਬਿੱਲੀਆਂ ਹਨ ਆ ਡਰਦੇ ਲੋਕ ਮੋਕ ਮਾਰਦੇ ਹਨ ❤❤

  • @DoctorBittu-yo2yx
    @DoctorBittu-yo2yx 17 วันที่ผ่านมา +1

    ਗੋਲੀ ਮਾਰੋ ਫੇਰ ਦੇਖੀ ਜਾਊਗੀ

  • @gurlabhsingh8072
    @gurlabhsingh8072 18 วันที่ผ่านมา +1

    ਮਾਰ ਵੀ ਨਹੀਂ ਸਕਦੇ ਠੀਕ ਹੈ ਮਾਰਨਾ ਕਿਉ ਉਹ ਕਿਸੇ ਨੂੰ ਕੁਝ ਨਹੀਂ ਆਖਦੇ ਲੋਕ ਡਰਦੇ ਹੀ ਹਨ ਵੱਡੀਆ ਬਿੱਲੀਆਂ ਹਨ ਸ਼ੇਰ ਨਹੀਂ

  • @HafizSadam-xs4jo
    @HafizSadam-xs4jo 18 วันที่ผ่านมา

    Thoray din pehlay Sangrur area vich vi bai g aye hi ghumda firda taindwa si onay Nuqsan ta ni keta par kheta vich odiya pairaan dekhyaa nay loka nay

  • @gurbirsandhu8825
    @gurbirsandhu8825 13 วันที่ผ่านมา

    Avara gavan bhut hun dog favourite food for this guldaar

  • @Singh-ti
    @Singh-ti 18 วันที่ผ่านมา +1

    Pind Waleya nu aap hi hathyar hath ch Rakhna pena Janglat Mehkma nhi Ruk reha te Kise insaan nu maar gya oda kuch nhi janwar nu na maro Eh ki gal hoyi insani Nuksan hon di wait thodi krni hun Waheguru ji 🙏 Agge ardass krde Haan kise da nuksan na hoye insan da naal janwar nu fadke save jagah bhej diya jye hun main kaam te sarkari bandeya da hegga jina di Eh line heggi

  • @dalbagsingh586
    @dalbagsingh586 18 วันที่ผ่านมา

    Pamli vich ve he Ludhiana

  • @kulwindersinghninda375
    @kulwindersinghninda375 18 วันที่ผ่านมา

    ਵਾਗੜ ਬਿੱਲਾ ਕਹਿੰਦੇ ਨੇ ਇਸਨੂੰ ਪੱਜਾਬੀ ਵਿੱਚ ਪੜਿਆ ਤੂੰ rਵੀ ਇ ਵੱਧ ਅੰਗਰੇਜ਼ੀ ਆਂ ਭਾਪੇ

  • @gobindbadhapuria4123
    @gobindbadhapuria4123 7 วันที่ผ่านมา

    Bande di koi parvah hi nai

  • @gurdhiansingh5057
    @gurdhiansingh5057 18 วันที่ผ่านมา

    4:59

  • @psycho0086
    @psycho0086 16 วันที่ผ่านมา

    ਤੇਂਦੂਆ ਇੱਕ ਨਹੀਂ 4 5 ਹੋਣੇ ਨੇ

  • @Vickybhangu-iv9mt
    @Vickybhangu-iv9mt 17 วันที่ผ่านมา

    Y ji tuhadi help chahidi a kive contact krie tuhanu

  • @baljitsingh374
    @baljitsingh374 17 วันที่ผ่านมา

    Good sardar g Ena to kuj ni hona

  • @LambarSingh-z8o
    @LambarSingh-z8o 17 วันที่ผ่านมา

    Good 💯👍👍🫵👍 good bro

  • @Harpreetsingh-xo6rv
    @Harpreetsingh-xo6rv 18 วันที่ผ่านมา +5

    Bjp da hath hai

  • @Rinkuxyzz
    @Rinkuxyzz 18 วันที่ผ่านมา +1

    Bai ji Sade Punjab to 550 km door u p,
    Sade kade ni siga tenduya
    Veere ethe bhut ghum rhe Lakhimpur Kheri

  • @jaswinderSingh-hb7cd
    @jaswinderSingh-hb7cd 18 วันที่ผ่านมา

    ਗੋਲੀ ਨਹੀਂ ਵੱਜ ਦੀ ਇਹਦੇ

  • @deepdhillhon5703
    @deepdhillhon5703 18 วันที่ผ่านมา

    Sardar ji, insaana to ilawa hor jiv jantoa da dharti te koi huk nhi?

  • @harwindersingh585
    @harwindersingh585 18 วันที่ผ่านมา +2

    Vhklo vht kar rhia kisa di jaan jan de

  • @user-sx5nr8kz4n
    @user-sx5nr8kz4n 18 วันที่ผ่านมา

    Jdo Ludhiana aya cc udoo v ena to fayda nhi gea 15 din .....

  • @navdeepkaur2391
    @navdeepkaur2391 18 วันที่ผ่านมา

    Mainu lagde eh pyar len aaya loka da. J dandde sottya naal nai fadd hunda pyar naal dekh lo mna k. Ehne kale kutte nu faddya ni na hi ohnu khadha, ki pata khed reha hove. Kuch v ho sakde. Kyo k ajj kal ta banda janwar Banya hoya , ki pata rabb ne hun janwara ch insaan wala pyar pa ta hove😅

  • @LambarSingh-z8o
    @LambarSingh-z8o 17 วันที่ผ่านมา

    👮👮👈👈👎👎🤣🤣🤣🤣🤣🤣

  • @SamarSingh-kk3uw
    @SamarSingh-kk3uw 18 วันที่ผ่านมา

    Jungle a nu na kato .nhi ta fir eve aunge attack v krnge. Hje ta ik he ayia hor v bhut janwar aunge .

  • @Ambarsaia434
    @Ambarsaia434 18 วันที่ผ่านมา

    Ena khotea nu naukri kine diti ,,,shame they are waiting that tendua hitt somebody

  • @jatindersidhu6212
    @jatindersidhu6212 18 วันที่ผ่านมา

    Sare mulajam mufat di pay le rahe krde kuj ni ehe

  • @guri8126
    @guri8126 18 วันที่ผ่านมา

    Army lga ke fdlooo ji forest team to kus nii bnda 4 din ho gye

  • @ankitkhatri9795
    @ankitkhatri9795 18 วันที่ผ่านมา

    Loki vich bol rhe ki BJP waleya ne shdde aw Punjab ch tenduye..😂😂😂Jangal khtm ho rhe ne, janwera ne gra ch hi aana , una da gar tbah ho gya kithe jaan oho, leopard carnivorous animal aw gaah thodi khaana une... Hoshiarpur district ch te aam e hunde aw..

  • @NarinderSingh-dn8dg
    @NarinderSingh-dn8dg 18 วันที่ผ่านมา

    yar jdookoi non veg janver rajj k khaa nee sakda...oho subhaa ton khonkhaar ho chuka hunda a...oho ikalle nu dekh k attack krega....sada vikas naghar somvaar Mandi Seona chownk tiwana chownk aria vich niklda dekhea gea

  • @hargunkhattra6862
    @hargunkhattra6862 18 วันที่ผ่านมา

    Ih ta aja udik da na v do char banda khava far faraga

  • @satindersingh5484
    @satindersingh5484 18 วันที่ผ่านมา

    Eh jebb ch hath pa k khadda k amm admi de sarkar ea chutki bali de 😁😁😁

  • @big.d.videos7817
    @big.d.videos7817 17 วันที่ผ่านมา

    Punjab vich job ve other states de loka nu diti h. Jo Punjabi ve bol nai sakdey

  • @shibcutevideo
    @shibcutevideo 18 วันที่ผ่านมา

    Nakli frost makhma

  • @chamkaursingh9244
    @chamkaursingh9244 18 วันที่ผ่านมา

    5 mahine hoge ehnu ferde nu panjab ch eh kanjar sirf tankha llae nokari krde ne kam ehna ne koe krna nai

  • @AmanDeepsingh-rl2mn
    @AmanDeepsingh-rl2mn 17 วันที่ผ่านมา

    Koi chukar ni ma mahilpur to a

  • @jagisingh-en1nl
    @jagisingh-en1nl 9 วันที่ผ่านมา

    Camerelahlohvaarmuheregolimarojehdakehandamaarnanahinohnokehdoaapdegharelehjao

  • @ghhh5067
    @ghhh5067 17 วันที่ผ่านมา

    Rastriya janwar hai ya is lia isha mar nhi sakta

  • @gagangoldy3867
    @gagangoldy3867 16 วันที่ผ่านมา +1

    Kakh ne hona ehna to . Ehna nu salery tk matlb e

  • @KaranvirKaranvir-hk1gn
    @KaranvirKaranvir-hk1gn 6 วันที่ผ่านมา +1

    Es dalay afsar da kahana a ki pahla kesi nu nuksaan hon do fir dakh day a fudi da

  • @khushwindersinghsukhysingh6592
    @khushwindersinghsukhysingh6592 11 วันที่ผ่านมา

    ਬੱਚਿਆਂ ਨੂੰ ਬਹੁਤ ਵੱਡਾ ਖਤਰਾ ਬਾਈ ਜੀ