DEDHNA KABADDI CUP 2024 || KHUSHI DUGGAN || BEHIND THE SCENES || VLOG || SHAHKOT

แชร์
ฝัง
  • เผยแพร่เมื่อ 25 ต.ค. 2024

ความคิดเห็น • 182

  • @kuljitdhaliwal5082
    @kuljitdhaliwal5082 7 หลายเดือนก่อน +10

    ਖੁਸ਼ੀ ਸਾਧ ਬੰਦਾਂ ਪਰਮਾਤਮਾ ਲੰਬੀ ਉਮਰ ਕਰੇ ਭਰਾਂ ਦੀ

  • @harmitsingh374
    @harmitsingh374 7 หลายเดือนก่อน +4

    Dhan Dhan Guru Ram Das ji khushi Duggan te mehar rkhe ਆਏ ਗਾ ਪੋਤਾ 22 ਫਿਕਰ ਨਾ ਕਰ ਰੱਬ ਦੇ ਘਰ ਦੇਰ ਆ ਹਨੇਰ ਨੀ ਓਕੇ 22

  • @yudhvirsingh2482
    @yudhvirsingh2482 8 หลายเดือนก่อน +7

    ਖੇਡਦਾ ਦਲੇਰੀ ਫੁੱਲ ਨਾਲ ਦੁੱਗਾਂ ਵਾਲਾ ਜੱਟ ਬੱਲੀਏ ❤❤🙏🙏

  • @Makhan-r1j
    @Makhan-r1j 8 หลายเดือนก่อน +5

    ❤ ਵਾਹਿਗੁਰੂ ਜੀ ਖੁਸ਼ੀ ਦੁੱਗਾ ਤੇ ਸਾਰੇ ਕਬੱਡੀ ਪਲੇਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਸੱਟਾਂ ਤੋਂ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @akshaykumar555
    @akshaykumar555 หลายเดือนก่อน

    ਬਹੁਤ ਵਧੀਆ ਖੁਸ਼ੀ ਵੀਰੇ ਤੇਰਾ blog motivation ਮਿਲਦੀ ਹੈ ਡੱਟਿਆ ਰਹਿ

  • @rockydhura4240
    @rockydhura4240 8 หลายเดือนก่อน +9

    Menu ek gll bhut kntt lggi jihre tuc chache thaye ghra vich darvaje rakhe hoye sachi eh gll ne dill khush krta rabb mehar rakhe thoda apas vich pyr eda hi bnye rahve

  • @sukhdeepsingh-ku3fc
    @sukhdeepsingh-ku3fc 8 หลายเดือนก่อน +14

    ਸਹੀ ਗੱਲ ਏ ਵੀਰ ਜੀ 🙏, ਬੱਸ ਹੁਣ ਮੰਨਤ ਲਈ ਛੋਟਾ ਵੀਰ ਆ ਜਾਵੇ 🙏! ਸਮਜ਼ੋ ਦੁਨੀਆ ਦੀ ਹਰ ਖੁਸ਼ੀ ਮਿਲ ਗਈ! ਵਾਹਿਗੁਰੂ ਜੀ, ਘਰ ਚ ਇੱਕ ਨਵਾਂ ਮਹਿਮਾਨ ਦੀ ਦਾਤ ਬਖਸ਼ਣ 🙏

  • @Aman_burj_hari
    @Aman_burj_hari 8 หลายเดือนก่อน +11

    ਆਸਿਕ ਦੁੱਗੇ ਵਾਲੇ ਦਾ ❤

  • @jasantoor5038
    @jasantoor5038 8 หลายเดือนก่อน +6

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਬਾਈ ਜੀ

  • @JaspalSingh-qc4uy
    @JaspalSingh-qc4uy 3 หลายเดือนก่อน +1

    ਜਸਪਾਲ ਸਿੰਘ ਜਲੰਧਰ 🙏👍🙏💯💯💯💯💯💯💯💯💯✍️💯✍️❤❤❤❤❤

  • @MandeepSohi-xi9yr
    @MandeepSohi-xi9yr 7 หลายเดือนก่อน

    ਫੈਨ ਜਿਦੀ ਵੱਧ ਦੁਨੀਆਂ ਅਖਾਵਾਉਦਾ ਦੁੱਗਾਂ ਵਾਲਾ ਜੱਟ ਬੱਲੀਏ ਲਵ ਯੂ ਆ ਵੀਰ ❤❤❤

  • @manpreetbawa3134
    @manpreetbawa3134 7 หลายเดือนก่อน

    Good game bro sahi a dedna cup te ਧੱਕਾ ਹੋਇਆ ਤੁਹਾਡੇ ਨਾਲ

  • @Fshjducjcjjcuchdgfs
    @Fshjducjcjjcuchdgfs 8 หลายเดือนก่อน +6

    Khushi Duggan ❤ Sultan 💪💪💪💪💪💪💪💪💪💪💪❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️🤫🤫🤫🤫🤫🤫🤫🤫🤫🤫🤫🤫🤫🤫🤫🤫🤫🤫🤫🤫

  • @kdsingh7309
    @kdsingh7309 8 หลายเดือนก่อน +4

    ਖ਼ੁਸ਼ੀ ਬਈ ਬਣਾਇਆ ਕਰੋ ਯਰ ਪਲੀਜ਼ ਏਦਾਂ ਦੇ vlog ਸਾਰੇ ਕੱਪਾਂ ਤੇ ,, ਮੇਜਰ ਲੀਗ ਆਲੇ ਮੇਲਿਆਂ ਤੇ ਵੀ ਬਣਾਇਆ ਕਰੋ ਬਾਈ ,, ਨਾਲ ਦੇ ਟੀਮ ਆਲਿਆਂ ਨੂੰ ਵਧੀਆ ਮਿਲਾਇਆ ਤੁਸੀ ,, good job 👍 bro

  • @Happysandhu-i8s
    @Happysandhu-i8s 8 หลายเดือนก่อน +2

    ਬਹੁਤ ਵਧੀਆ ਹੈ ਖੁਸ਼ੀ ਵੀਰ ਜੀ

  • @factspk373
    @factspk373 8 หลายเดือนก่อน +4

    ਘਰ ਜੱਟਾਂ ਦੇ ਇਹੋ ਜਿਹੇ ਹੀ ਹੁੰਦੇ ਨੇ / ਕੋਠੀਆਂ ਚ ਸ਼ਾਂਤੀ ਹੈਨੀ

  • @RanjitSingh-hh6xs
    @RanjitSingh-hh6xs 8 หลายเดือนก่อน

    Khushi veer schiiiiiiii diloo Khushi hundi tuhnnu vekh k❤❤❤❤

  • @tiwanasgroup1925
    @tiwanasgroup1925 8 หลายเดือนก่อน +67

    ਬਾਈ ਮੈਂ ਇੱਕ ਗੱਲ ਨੋਟ ਕੀਤੀ ਜਿਹੜਾ ਜਿਹੜਾ ਪਲੇਅਰ ਯੂ ਟਿਊਬ ਤੇ ਵੱਲੋਗ ਬਣਾਉਣ ਲੱਗ ਜਾਂਦਾ ਉਸ ਪਲੇਅਰ ਦੀ ਗੇਮ ਡਓਵਨ ਆ ਜਾਂਦੀ । ਸ਼ੰਕਰ ਸੰਧਵਾ ਅਰਸ਼ ਚੋਲਾ ਸਾਹਿਬ ਵਾਲਾ ਹੋਰ ਵੀ ਕਈ ਪਲੇਅਰ ਅੇ ਜੱਗਾ ਚਿੱਟੀ ਦੀ ਵੀ ਗੇਮ ਚ ਫ਼ਰਕ ਪਿਆ ਜਦੋਂ ਬਾਈ ਤੂੰ ਪਹਿਲਾ ਵ੍ਲੋਗ ਸਟਾਰਟ ਕੀਤੇ ਸੀ ਗੇਮ ਚ ਫ਼ਰਕ ਪੈ ਗਿਆ ਸੀ

    • @sukhdeepsingh-ku3fc
      @sukhdeepsingh-ku3fc 8 หลายเดือนก่อน +23

      ਟਾਈਮ ਵੀ ਬਹੁਤ ਹੋ ਗਿਆ ਖੇਡ ਦਿਆਂ ਨੂੰ! ਖਾਸ ਕਰਕੇ ਖੁਸ਼ੀ ਤੇ ਗੋਪੀ ਨੂੰ! ਮੇਰੇ ਕਦੇ ਕਦੇ ਖੁਸ਼ੀ 22 ਨਾਲ ਗੱਲ ਹੁੰਦੀ ਰਹਿੰਦੀ ਏ! 22 ਖੁਦ ਵੀ ਇਹ ਗੱਲ ਮੰਨਦਾ ਕੇ ਸਮਾਂ ਬਦਲ ਗਿਆ! ਹੁਣ ਤਾਂ ਬੱਸ kabbadi ਦਰਸ਼ਕਾਂ ਦੇ ਪਿਆਰ ਤੇ ਸ਼ੌਂਕ ਲਈ ਖੇਡ ਦਾ! ਅੰਦਰੂਨੀ ਸੱਟਾਂ ਨੇ ਕਮਜ਼ੋਰ ਕਰਤਾ! ਮੋਢਿਆਂ ਦੀ ਸਰਜਰੀ ਹੋਈ ਏ ਤੇ ਉਲਟਾ ਜੱਫਾ ਵੀ ਮੂਹਰੇ ਹੋ ਕੇ ਲਾਉਣਾ 🙏! ਮਤਲਬ ਸਾਰਾ ਜ਼ੋਰ ਮੋਢਿਆਂ ਤੇ ਆ ਜਾਂਦਾ! ਡਾਕਟਰਾਂ ਨੇ ਤਾਂ ਕਿਹਾ ਸੀ ਕੇ risk ਨਹੀਂ ਲੈਣੀ! ਇਹ ਤਾਂ ਫ਼ਿਰ ਵੀ ਖੇਡ ਰਿਹਾ! ਪਾਲਾ ਜਲਾਲਪੁਰ ਦਾ ਵੀ ਇਹੀ ਹਾਲ ਏ

    • @amrikgill5597
      @amrikgill5597 8 หลายเดือนก่อน +4

      Bro khushi nu 18 sal ho gai bro age da fark ta pe he janda 🙏

    • @siddharthchoudhary6333
      @siddharthchoudhary6333 8 หลายเดือนก่อน +2

      Jagga Chitti vlog bnan lageya taan Toronto de season da best aaya. Ravi Deora vlog bnan lagya taan lagatar 2 season da Toronto da best te World Cup da vi best.

    • @sukhrajsandhu2407
      @sukhrajsandhu2407 8 หลายเดือนก่อน +1

      ਪੈਸੇ ਤੇ game

    • @gursewaksingh5352
      @gursewaksingh5352 8 หลายเดือนก่อน +2

      ਗੋਪੀ ਫਰੰਦੀ ਪੁਰੀਆ ਬਹੁਤ ਬਲੌਕ ਬਣਾਉਦਾ ਬੰਦਾ ਕੋਈ ਨੀ ਫੜਦਾ

  • @LovepreetSingh-b9r
    @LovepreetSingh-b9r 7 หลายเดือนก่อน

    Love u khushi ustad ... Dilo fan aa tuhade lovepreet from hoshiarpur khichhh k rakho kam

  • @Pardeepsingh0044
    @Pardeepsingh0044 8 หลายเดือนก่อน +4

    ਵੀਰ ਮਿਊਜ਼ਿਕ ਦੀ ਆਵਾਜ਼ ਘੱਟ ਰਾਖੋ, ਬਹੁਤ disturbance ਹੁੰਦੀ, 🙏

  • @amardharmgarh5869
    @amardharmgarh5869 7 หลายเดือนก่อน

    ਸ਼ਾਹਕੋਟ ਟੀਮ ਸਾਡੀ ਆਪਣੀ ਟੀਮ ਆ❤❤

  • @Dhaliwal-lh4cn
    @Dhaliwal-lh4cn 8 หลายเดือนก่อน

    22 dil khush ho janda sahkot ch sare purane player Dekh ke….

  • @GauravJindal-zs9km
    @GauravJindal-zs9km 5 หลายเดือนก่อน

    Khushi duggan sirraaaaaaaaaa

  • @gilliswell3284
    @gilliswell3284 8 หลายเดือนก่อน

    ਗਿੱਲ ਸਾਹਿਬ ❤❤ # Gill is well

  • @reasatalirana6568
    @reasatalirana6568 8 หลายเดือนก่อน

    ਪੁਰਾਣੇ ਖਿਡਾਰੀਆਂ ਦਾ ਕੋਈ ਤੋੜ ਨਹੀਂ

  • @ManpreetSingh1322-dg3mi
    @ManpreetSingh1322-dg3mi 8 หลายเดือนก่อน

    Bhut vadye match lage Ustaad g Har Jit de koi gal ni eh ta rab de hat aw Waheguru thnu hamesha Chardi Kala wich rakhe love you aw Bhut ma b Ik thoda chota jha fan Aa par fan ni kha sakda ma thnu apn Ustaad mann da thoda Chilla❤ aw dilo pyaar Aa Ustaad g ❤❤ kise cup ta milyuga dubra fer

  • @KamaljeetSingh-fj7pe
    @KamaljeetSingh-fj7pe 8 หลายเดือนก่อน

    Mach chahy oh jity par dil shakot wlya ne jita c dadne❤❤❤

  • @monidon3529
    @monidon3529 7 หลายเดือนก่อน

    Bhai me haryana se hu app bhaut acha khal ta ho ❤❤❤❤❤❤

  • @vikasrana8383
    @vikasrana8383 8 หลายเดือนก่อน

    paaji Adhi duniya di eh sukh c shahkot har jaya par bahla takda khedi shahkot baki tuc ta jitha janda jo utha aTT he kara ka anda ho DUg DUg

  • @sanjeevmukhallakhasadanand8066
    @sanjeevmukhallakhasadanand8066 7 หลายเดือนก่อน

    KHUSHI VERY GREAT MEN AND PLAYER TOO

  • @rishavkumar8773
    @rishavkumar8773 7 หลายเดือนก่อน

    Khushi Bai g att pra apna

  • @sukhjitgill9647
    @sukhjitgill9647 8 หลายเดือนก่อน

    Khushi sirra bro

  • @GurjitSingh-qh7nz
    @GurjitSingh-qh7nz 8 หลายเดือนก่อน

    Waheguru ji 🎉🎉🎉🎉🎉

  • @vijaylohan9499
    @vijaylohan9499 8 หลายเดือนก่อน

    Bhai ji Tera bhut bda fan hu main aap ye bta Diya kro kha kheloge aap or AAP jaise jaffe world de vich koi nhi lgata haryana aala shilu bhi nhi

  • @sumitpal84
    @sumitpal84 8 หลายเดือนก่อน

    GOOD VLOG GOD BLESS YOU VEER JI ❤

  • @deepakrajput9045
    @deepakrajput9045 6 หลายเดือนก่อน

    Baii aa sound naa payaa kro vlog de vich bss thodi voice shii lgdii aa

  • @ranjotgill8
    @ranjotgill8 8 หลายเดือนก่อน

    jaan hje hor kehdna kyi saal maan sanu tere t sada alya❤

  • @desiboyspindawale3477
    @desiboyspindawale3477 8 หลายเดือนก่อน

    ਝੋਟਾ ਜੱਟ ❤❤❤

  • @amandeepjohal7507
    @amandeepjohal7507 8 หลายเดือนก่อน

    Super khushi y 🥰🥰🥰🥰🥰🥰🥰🥰

  • @peeradreesbodla3898
    @peeradreesbodla3898 7 หลายเดือนก่อน

    Big fan Pakistan ustad g❤❤

  • @tejindersingh5300
    @tejindersingh5300 8 หลายเดือนก่อน

    Jaan aw meri Duggan ala jatt❤️❤️

  • @RimpalBhullar-hr3kk
    @RimpalBhullar-hr3kk 8 หลายเดือนก่อน

    Ustad ji ❤❤

  • @dullajatt1961
    @dullajatt1961 7 หลายเดือนก่อน

    ਤੁਹਾਡੀ ਗੱਲ ਬਾਤ ਵੱਖਰੀ ਆ ਸ਼ਾਹਕੋਟ ਦੇ ਝੋਟਿਆਂ ਦੀ ਜਿਹਨਾ ਦੇ ਡਰੋ ਸਾਹਮਣੇ ਵਾਲੀ ਟੀਮ ਨੂੰ ਚਾਰ ਚਾਰ ਟੀਮਾਂ ਇੱਕਠੀਆ ਕਰਨੀਆਂ ਪੈਂਦੀਆਂ ਹੋਣ 😂, ਸ਼ਕ੍ਰਪੁਰ ਸਰਾਹਲਾ ਰਨੁਆ, ਸੁਰਖਪੁਰ, ਨੋਕਦਰ ਤੇ ਜਿੱਤੇ ਫਿਰ ਰੋ ਪਿੱਟ ਕੇ ਹੋਣ ਲਾਹਣਤ ਐਸੀ ਜਿੱਤ ਦੇ ਲਾਈਵ ਵਿੱਚ ਲੋਕਾ ਉਹ ਮਾਣ ਤਾਂਣ ਕੀਤਾ ਅਪੂ ਬਣੇ ਸਟਰਾ ਦਾ ਉਹ ਕਿਹੜਾ ਲੁੱਕਿਆ ਕਿਸੇ ਤੋ,, ਸਿਰਾ ਸ਼ਾਹਕੋਟ ਵਾਲੇ ਐਵੀ ਤਾਂ ਨੀ ਦਿਲਾ ਚ ਰਾਜ ਕਰਦੇ ਲੋਕਾ ਦੇ

  • @Happyoye.
    @Happyoye. 8 หลายเดือนก่อน

    ਵੀਰੇ ਅੰਡੇ ਖ਼ਾਕੇ ਵੀਰੇ ਗੁਰੂ ਘਰ ਚੱਲੇ ਜਾਂਦੇ ਹੋ ਪੁੱਛ ਰਹਿਆ ਵੀਰੇ ਗੁੱਸਾ ਨਾਂਹ ਕਰੀ

    • @yo_yo_gaming9
      @yo_yo_gaming9 8 หลายเดือนก่อน

      bro guru Ghar road di dusri tarf ah eh ground road di dusri tarf ah guru Ali wali side v ground ah but oh sai ground side mehnat krda he khow everything about religion

  • @sunnyminhasvlogs
    @sunnyminhasvlogs 8 หลายเดือนก่อน +1

    Love you ustad Happy Birthday Ustad Waheguru Ji Mehr Kareyo Bai Te Love From Adampur Jalandhar ❤

  • @Brar970
    @Brar970 7 หลายเดือนก่อน

    Khushi❤aa

  • @rishavkumar8773
    @rishavkumar8773 7 หลายเดือนก่อน

    khushi Bai mai thanu Pehli war kandhala jattan hoshiarpur milia c 2019 jdo sukhman Bai nu last var milya c

  • @gogimrarsingh895
    @gogimrarsingh895 8 หลายเดือนก่อน

    Sirra ustad ji

  • @pammazaildarusa330
    @pammazaildarusa330 8 หลายเดือนก่อน

    Sirra jatta love you 💞❤️

  • @kulwantsran7080
    @kulwantsran7080 8 หลายเดือนก่อน

    Siraaa jatta ❤

  • @MuhammadAbbas-v8z
    @MuhammadAbbas-v8z 8 หลายเดือนก่อน +1

    Am big fan from pakistan

  • @Maa_khed_kabaddi
    @Maa_khed_kabaddi 8 หลายเดือนก่อน

    Top y siraaaaaa

  • @brararshpb0359
    @brararshpb0359 8 หลายเดือนก่อน +1

    ❤🎉❤🎉❤🎉❤🎉❤
    Sat shri akat veer ji
    SATNAM SINGH BRAR

  • @jasdeep2250
    @jasdeep2250 3 หลายเดือนก่อน

    Khushi shahkot team

  • @HarjinderSingh-s4w
    @HarjinderSingh-s4w 8 หลายเดือนก่อน

    By khushi Mai tuda fan a tanu milna veer ji hosiarpur mach hoye ta aaeo eder

  • @qamargujjar3623
    @qamargujjar3623 8 หลายเดือนก่อน +1

    ❤❤❤

  • @darshandhaliwal3485
    @darshandhaliwal3485 7 หลายเดือนก่อน

    Sultan hain bai

  • @haarisch7524
    @haarisch7524 8 หลายเดือนก่อน

    KAMAAAL.BANDA A TU KHUSHI
    ...VLOG PAYA KRO BSS...BIG BIGGGGG BIGGGGGGGGGGG LOVE FROM🇵🇰PAKISTAN❤️❤️❤️❤️❤️💞💞💞❤️

  • @gurmitsingh6395
    @gurmitsingh6395 7 หลายเดือนก่อน

    Good 👍

  • @AmanDeep-b7i
    @AmanDeep-b7i 8 หลายเดือนก่อน

    Jiyonda reh y god bless u

  • @GurkaranSingh-ip9bh
    @GurkaranSingh-ip9bh 8 หลายเดือนก่อน

    Ustaad ground workout video bnao

  • @kabbadilive2.0
    @kabbadilive2.0 8 หลายเดือนก่อน

    Khushi bai love you tohanu milna sade malve jdo aae

  • @FaraattaTv
    @FaraattaTv 8 หลายเดือนก่อน

    Dug Dug 🔥

  • @MuhammadAbbas-v8z
    @MuhammadAbbas-v8z 8 หลายเดือนก่อน

    Love u ustadd ji...

  • @monumcsingh272
    @monumcsingh272 7 หลายเดือนก่อน

    baba ava rakha apna khusi bai tha and on time vich apda under player ready kro bai ji new kabbddi world lea @monumc Bhawanigarh

  • @Italianboyz1
    @Italianboyz1 8 หลายเดือนก่อน

    Khushi ustaad ❤❤

  • @HarjinderSingh-s4w
    @HarjinderSingh-s4w 8 หลายเดือนก่อน

    By ji apni ik tisart de deo ❤😊

  • @amandeepmanes2052
    @amandeepmanes2052 3 หลายเดือนก่อน

    Nice

  • @bhindersingh_sidhu
    @bhindersingh_sidhu 8 หลายเดือนก่อน

    Very good

  • @SatnamSingh-ul4mj
    @SatnamSingh-ul4mj 8 หลายเดือนก่อน

    Love u jatta ❤

  • @sarbjit7343
    @sarbjit7343 8 หลายเดือนก่อน

    👍👍

  • @Deepsingh-th8do
    @Deepsingh-th8do 8 หลายเดือนก่อน

    Ustad sare matches da vlog bnaya karo

  • @GurpreetSingh-wl3xt
    @GurpreetSingh-wl3xt 8 หลายเดือนก่อน

    Love you bro ❤❤❤❤❤❤

  • @UsamAjutt_320
    @UsamAjutt_320 8 หลายเดือนก่อน

    Ustad g rozana vlog bnaya karo ❤

  • @ghaintsandhu5217
    @ghaintsandhu5217 8 หลายเดือนก่อน

    🙏🙏

  • @happychahal03
    @happychahal03 8 หลายเดือนก่อน

    Love a Jatta ❤❤

  • @vikramjitsingh7615
    @vikramjitsingh7615 7 หลายเดือนก่อน

    ❤❤❤❤❤❤❤❤❤❤

  • @HarwinderSingh-me1tr
    @HarwinderSingh-me1tr 7 หลายเดือนก่อน

    ਖੁਸ਼ੀ ਤੂੰ ਵੀ ਬੁਲੋਗ ਬਣਾਉਣ ਲੱਗ ਗਿਆ ਤਰੀਕ ਮਹੀਨਾ ਦੱਸਿਆ ਕਰੋ ਭਰਾ ।ਹਰਵਿੰਦਰ ਜੰਡੀ ਜਗਰਾਉਂ ਸਾਈਡ

  • @pinderdhillon8046
    @pinderdhillon8046 8 หลายเดือนก่อน

    👍❤️🙏

  • @UsamAjutt_320
    @UsamAjutt_320 8 หลายเดือนก่อน

    Kher ustad g

  • @bindergarcha7721
    @bindergarcha7721 8 หลายเดือนก่อน

    Good 👍 player 💯

  • @MuhammadAbbas-v8z
    @MuhammadAbbas-v8z 8 หลายเดือนก่อน

    Dug dug ustaad

  • @RajuKhan-eh5qq
    @RajuKhan-eh5qq 8 หลายเดือนก่อน

    ❤❤. Khushi

  • @sukhbodybuilder1841
    @sukhbodybuilder1841 8 หลายเดือนก่อน

    Attt

  • @prabhsingh7462
    @prabhsingh7462 8 หลายเดือนก่อน

    WaHeGuRu g

  • @lakhwindargill9156
    @lakhwindargill9156 8 หลายเดือนก่อน

    👍👍👍👍

  • @prabhpreetkauruppal7867
    @prabhpreetkauruppal7867 7 หลายเดือนก่อน

    👍👍👍👍👍💪💪💪💪

  • @jassa_0008
    @jassa_0008 8 หลายเดือนก่อน

    Ustad

  • @harpreetsinghdeol9726
    @harpreetsinghdeol9726 8 หลายเดือนก่อน

    Khushi Duggan wala ❤❤❤

  • @ranjotgill8
    @ranjotgill8 8 หลายเดือนก่อน

    jind jaan❤

  • @sheeraJassa
    @sheeraJassa 8 หลายเดือนก่อน

    Bai vlog end aa. KHiCH ke Rakh

  • @Kabbadijind07
    @Kabbadijind07 8 หลายเดือนก่อน +1

    USTdd ji roj khedya kro pave set ch aa k khad jayea kro tuhade bina match dekhn nu Dil nhi krda

  • @MangaUppal-v5q
    @MangaUppal-v5q 8 หลายเดือนก่อน

    good bro g

  • @Punjablive010
    @Punjablive010 8 หลายเดือนก่อน

    Y half sme toh baad v number aa ch herapheri kiti c shakarpur de number vdha dite c

  • @ਗੱਲਾਂਬਾਤਾਂ-ਝ1ਯ
    @ਗੱਲਾਂਬਾਤਾਂ-ਝ1ਯ 8 หลายเดือนก่อน

    Y tu siraa bnda aa

  • @malkitsingh4209
    @malkitsingh4209 8 หลายเดือนก่อน

    Bai jaggu nu shakot ch khadio

  • @HarwinderSingh-me1tr
    @HarwinderSingh-me1tr 7 หลายเดือนก่อน

    ਸੁਪਰਸਟਰ ਖਿਡਾਰੀ ਇੱਕਲੇ ਘਰੋ ਬਹਾਰ ਨਾ ਜਾਇਆ ਕਰੋ ਖੁਸ਼ੀ ਭਰਾ

  • @HarwinderSingh-me1tr
    @HarwinderSingh-me1tr 7 หลายเดือนก่อน

    ਮਾਂ ਦਾ ਕਰਜ ਸਾਰੀ ਉਮਰ ਨਹੀਂ ਦੇ ਸਕਦੇ

  • @Gurjeetsingh-tm6wg
    @Gurjeetsingh-tm6wg 8 หลายเดือนก่อน

    Love you jnn❤❤

  • @arslantahir1720
    @arslantahir1720 8 หลายเดือนก่อน

    Love you veeray