Dallewal ਦੇ ਮਰਨ ਵਰਤ 'ਤੇ ਆ ਗਿਆ ਵੱਡਾ ਅਪਡੇਟ | Khanauri Border Update | Dallewal | News18 Punjab

แชร์
ฝัง
  • เผยแพร่เมื่อ 12 ธ.ค. 2024
  • ਖਨੌਰੀ ਬਾਰਡਰ 'ਤੇ 18 ਦਿਨਾਂ ਤੋਂ ਮਰਨ ਵਰਤ 'ਤੇ ਡੱਲੇਵਾਲ। ਭੁੱਖ ਹੜਤਾਲ ਕਾਰਨ ਡੱਲੇਵਾਲ ਦੀ ਵਿਗੜ ਰਹੀ ਸਿਹਤ। ਖਨੌਰੀ ਬਾਰਡਰ 'ਤੇ ਅੱਜ ਡੱਲੇਵਾਲ ਨੂੰ ਮਿਲਣਗੇ SKM ਲੀਡਰ। ਰਾਕੇਸ਼ ਟਿਕੈਤ, ਹਰਿੰਦਰ ਲੱਖੋਵਾਲ ਤੇ ਸ਼ਾਦੀਪੁਰ ਖਨੌਰੀ ਬਾਰਡਰ ਪਹੁੰਚਣਗੇ। ਦੁਪਹਿਰ 1 ਵਜੇ ਦੇ ਕਰੀਬ ਡੱਲੇਵਾਲ ਨਾਲ ਮੁਲਾਕਾਤ ਕਰ ਜਾਣਨਗੇ ਹਾਲ। MSP ਗਾਰੰਟੀ ਕਾਨੂੰਨ ਹੀ ਸਾਡੀ ਮੰਗ- ਟਿਕੈਤ। ਸਰਕਾਰ ਮੁੜ ਤੋਂ ਕਿਸਾਨਾਂ ਨਾਲ ਗੱਲਬਾਤ ਕਰੇ- ਟਿਕੈਤ। ਅਸੀਂ ਵੱਖਰੇ ਹੋ ਕੇ ਮਾਰ ਖਾਧੀ, ਹੁਣ ਇਕੱਠੇ ਹੋਣ ਦੀ ਲੋੜ- ਲੱਖੋਵਾਲ। ਅਸੀਂ ਆਪਣੇ ਲੀਡਰ ਨੂੰ ਮਰਨ ਨਹੀਂ ਦਿਆਂਗੇ- ਲੱਖੋਵਾਲ। ਉਗਰਾਹਾਂ ਨੇ ਵੀ ਇਕੱਠੇ ਹੋਣ ਦੀ ਕੀਤੀ ਵਕਾਲਤ।
    #dallewal #khanauriborder #farmersprotest #news18punjab #punjabnews
    Find Latest News, Top Headlines And breaking news only on News18 Punjab TH-cam Channel.
    For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
    News18 Mobile App: onelink.to/des...
    News 18 Punjab is an exclusive news channel on TH-cam which streams news related to Punjab, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_farmersprotest N18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18punjab
    Like Us on Facebook:
    / news18punjab

ความคิดเห็น • 5

  • @CharanjitShergill-p6o
    @CharanjitShergill-p6o 20 ชั่วโมงที่ผ่านมา +2

    ਕਿਸਾਨਾਂ ਦਾ ਹੀਰੋ ਡੱਲੇਵਾਲ ਸਾਹਿਬ ਜੀ ਵਾਹਿਗੁਰੂ ਜੀ ਚੜਦੀ ਕਲਾਂ ਕਰਨਗੇ

  • @SarbjeetKaur-iw4ff
    @SarbjeetKaur-iw4ff 14 ชั่วโมงที่ผ่านมา +1

    ਏਕੇ ਵਿਚ ਬਰਕਤ ਹੈ ਮੋਕਾ ਸੰਭਾਲ ਲਵੋ ਪੰਜਾਬੀਓ ❤❤❤

  • @hardialsingh302
    @hardialsingh302 18 ชั่วโมงที่ผ่านมา +1

  • @jasvirkaur5028
    @jasvirkaur5028 16 ชั่วโมงที่ผ่านมา

    Vakhre. Kon. Hoe si kisne vakhra. Morcha banaya si te vakhra Morcha DELHI. Kisne. LIa. Si

  • @KarnikGarg
    @KarnikGarg 20 ชั่วโมงที่ผ่านมา +2

    Ik hoo kaa kamm challu