ਬੱਚਿਆਂ ਨੂੰ ਸਿਖੀ ਵਿਚ ਪੱਕੇ ਕਰਨ ਲਈ ਇਹ ਵੀਡੀਓ ਜ਼ਰੂਰ ਦੇਖੋ। How To Raise Gursikh Children

แชร์
ฝัง
  • เผยแพร่เมื่อ 23 เม.ย. 2023
  • PayPal/Credit: www.gurmatbibek.com/#/donate
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek
  • ภาพยนตร์และแอนิเมชัน

ความคิดเห็น • 73

  • @_Kaur_1984
    @_Kaur_1984 ปีที่แล้ว +15

    ਜਨਮ ਸਫਲ ਹੋ ਗਿਆ ਤੁਹਾਡੇ ਜਿਹੇ ਗੁਰਮੁਖਾਂ ਨੂੰ ਸੁਣਕੇ। ਸਾਡੀ ਜ਼ਿੰਦਗੀ ਦੇ ਅਨੇਕਾਂ ਪਹਿਲੂਆਂ ਤੋਂ ਸਾਨੂੰ ਜਾਣੂ ਕਰਵਾਇਆ ਜਿਹੜੇ ਗੁਰਮਤਿ ਅਨੁਸਾਰ ਹੋਣੇ ਚਾਹੀਦੇ ਆ।
    ਤੁਹਾਡੀ ਸੰਗਤ ਨਾਲ ਅਸੀਂ ਵੀ ਕਿਤੇ ਜੀਵਨ ਸਫਲਾ ਕਰ ਲਈਏ। ਏਦਾਂ ਹੋਰ ਵੀ ਵੀਡੀਓਜ਼ ਦਾ ਇੰਤਜ਼ਾਰ ਰਹੇਗਾ।
    🙏🏻🙏🏻

    • @GurmatBibek
      @GurmatBibek  ปีที่แล้ว +1

      ਬਸ ਅਸੀਸਾਂ ਬਖਸ਼ਦੇ ਰਹੋ ਜੀ🙏

    • @satgursidhu3512
      @satgursidhu3512 ปีที่แล้ว

      Waheguru ji🙏❤

  • @harjotkaur7663
    @harjotkaur7663 ปีที่แล้ว +8

    ਖਾਲਸਾ ਜੀ ਕਮਾਲ ਦੀ ਸੇਵਾ ਕਰ ਰਹੇ ਹੋ। ਬਹੁਤ ਹੀ ਵਧੀਆ ਟੋਪਿਕ ਤੇ ਐਨ ਗੁਰਮਤਿ❤❤

  • @bhoopinderkaur8167
    @bhoopinderkaur8167 ปีที่แล้ว +7

    Gursikh jeewani explained in easy to understand language,,

  • @nanaksingh6311
    @nanaksingh6311 ปีที่แล้ว +2

    ਬਹੁਤ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhjindersingh4949
    @sukhjindersingh4949 ปีที่แล้ว +2

    ਬਹੁਤ-ਬਹੁਤ ਵਧੀਆ ਜੀ

  • @user-fz3tt6tm6m
    @user-fz3tt6tm6m ปีที่แล้ว +8

    Beautiful ...!! ❤❤
    ਬਹੁਤ ਬਹੁਤ ਸੋਹਣਾ ਉਪਰਾਲਾ ਕਰ ਰਹੇ ਹੋ!! ਅੱਜ ਦੇ ਸਮੇਂ ਲਈ ਇਸ ਵਿਸ਼ੇ ਨੂੰ ਸਮਝਾਉਣਾ ਬਹੁਤ ਹੀ ਲੋੜੀਂਦੜਾ ਅਤੇ ਸਹਾਇਕ ਹੈ ਜੀਓ......ਜੀਵਨ ਵਿਚ ਹੋਣ ਵਾਲੇ ਐਸੇ ਹੋਰ ਵੀ ਪੜਾਵਾਂ ਵਿੱਚ ਗੁਰਮਤਿ ਦਾ ਚਾਨਣਾ ਪਾਉਂਦੇ ਰਹਿਣਾ ਜੀਓ......ਬਹੁਤ ਬਹੁਤ ਬਹੁਤ ਧੰਨਵਾਦ ਜੀਓ!!

  • @TbTParchaar
    @TbTParchaar ปีที่แล้ว +2

    ਵਾਹਿਗੁਰੂ 🙏

  • @mandmand9107
    @mandmand9107 ปีที่แล้ว +5

    SATNAM WAHEGURU JI WAHEGURU JI KA KHALSA WAHEGURU JI KI FATEH BAHUT VADIA VICHAR JI

  • @dawindersinghdawindersingh8579
    @dawindersinghdawindersingh8579 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਬਹੁਤ ਸ਼ੁਕਰਾਨਾਂ ਵਾਹਿਗੁਰੂ ਜੀ 🙏🏻🌹

  • @garrysingh6618
    @garrysingh6618 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @schahal757
    @schahal757 ปีที่แล้ว +6

    Brothers and sisters you are doing great Seva. Please guide us how to keep our teenagers in Sikhi.

  • @RajaSingh-cl8xh
    @RajaSingh-cl8xh ปีที่แล้ว +5

    ❤ ਵਾਹਿਗੁਰੂ ਜੀ

  • @manjeetmangat2373
    @manjeetmangat2373 ปีที่แล้ว +2

    Waheguru ji ka khalsa waheguru ji ki fateh 🙏

  • @MoneyJ-zx3xk
    @MoneyJ-zx3xk ปีที่แล้ว +3

    Boht he sohne Waheguru ji, lgge rho , sewa krde rho 🌟🙏🙏🙏🙏🙏

  • @amarjeetkauraujla790
    @amarjeetkauraujla790 ปีที่แล้ว +1

    Wahaguru ji bhut vdhia ha bichar Thank you

  • @blissfullife2276
    @blissfullife2276 ปีที่แล้ว +3

    Waheguru ji mere garib te kirpa karo

  • @awesomevideos3949
    @awesomevideos3949 ปีที่แล้ว +2

    waheguru ji

  • @coloursofcreationpinu6542
    @coloursofcreationpinu6542 ปีที่แล้ว +2

    Waheguru Ji Ka Khalsa Waheguru Ji Ki FatehJi
    Boht vadmulli jankari mili hai ji
    Boht boht dhanwad Ji Sache Patshah kirpa karnsade sabna te
    Apne charni lgaon🙏🙏

  • @Akash_nav_47
    @Akash_nav_47 ปีที่แล้ว +1

    Waheguru.ji

  • @Kathakahaniya123
    @Kathakahaniya123 ปีที่แล้ว +2

    Wah ji Wah waheguru ji 🙏

  • @BhupinderSingh-ke7qe
    @BhupinderSingh-ke7qe ปีที่แล้ว +2

    Sabash beta

  • @amanindersingh239
    @amanindersingh239 ปีที่แล้ว +3

    waheguru ji waheguru ji waheguru ji

  • @user-xn1qm4ql8y
    @user-xn1qm4ql8y ปีที่แล้ว

    Waheguru ❤ ❤ ❤ ❤ ❤

  • @kiranboparaidubai34
    @kiranboparaidubai34 ปีที่แล้ว +3

    Waheguru ji ❤️❤️❤️❤️❤️

  • @DavinderSingh-gu8rc
    @DavinderSingh-gu8rc ปีที่แล้ว +1

    ਕੜਵਾ ਪਰ ਸੱਚੋ ਸੱਚ ਵਾਹਿਗੁਰੂ ਜੀ ਮਿਹਰ ਕਰੋ

  • @satwinder.chahal
    @satwinder.chahal ปีที่แล้ว +2

    ਵਾਹਿਗੁਰੂ ਜੀ ੴ

  • @jaswantgill8350
    @jaswantgill8350 ปีที่แล้ว +2

    Waheguru ji

  • @RavinderSingh-bt3zk
    @RavinderSingh-bt3zk ปีที่แล้ว +3

    Amazing video. No words to praise🌷🌷👍👍

  • @jameschicken1008
    @jameschicken1008 ปีที่แล้ว +4

    Would be great if you could do it in English with subtitles or provide bullet points summary of main points as i don't speak punjabi

  • @jattpannu8468
    @jattpannu8468 ปีที่แล้ว +1

    ਵਾਹਿਗੁਰ ਜੀ ਵਾਹਿਗੁਰ ਜੀ 🙏 🙏

  • @PrabhjotSingh-ly4et
    @PrabhjotSingh-ly4et ปีที่แล้ว +1

    ਖ਼ੂਬ ❤

  • @baljindersinghkhalsa92
    @baljindersinghkhalsa92 ปีที่แล้ว +2

    Waheguru ji 🙏❤️🙏

  • @bhavneetsingh155
    @bhavneetsingh155 ปีที่แล้ว +1

    Please do sangati Sukhmani sahib path.
    With Gurmat Bibek jathas tyar bar tyar gursikhs and upload it to TH-cam , , please , for the ones who can not do sangat of such high gursikhs a least we can read along sir sukhmani sahib with them please
    ❤❤❤❤❤❤❤

  • @SukhwinderSingh-wy6qn
    @SukhwinderSingh-wy6qn ปีที่แล้ว +1

    ਵਾਹਿਗੁਰੂੁ ਜੀ

  • @mavivlogs6034
    @mavivlogs6034 ปีที่แล้ว +1

    ਵਾਹਿਗੁਰੂ ਜੀ

  • @amarjeetkauraujla790
    @amarjeetkauraujla790 ปีที่แล้ว +1

    Amarjeet kaur wahaguru ji 🙏

  • @kukurukuru
    @kukurukuru ปีที่แล้ว +1

    ਵਾਹ ਜੀ ❤

  • @satgursidhu3512
    @satgursidhu3512 ปีที่แล้ว +1

    Nice video g🙏🙏

  • @jasbirkaurmalhi4968
    @jasbirkaurmalhi4968 ปีที่แล้ว +1

    🙏🙏🙏🙏❤️🙏

  • @ArshdeepSingh-ut9xn
    @ArshdeepSingh-ut9xn ปีที่แล้ว +1

    💯💯🙏🙏

  • @AvtarSingh-zh4zy
    @AvtarSingh-zh4zy ปีที่แล้ว +1

    🙏🏻🙏🏻🙏🏻

  • @user-cx7rm4on3s
    @user-cx7rm4on3s ปีที่แล้ว

    Waheguru ji khalsa waheguru ji ki fateh. Waheguru ji m tuhade to eh puchna k jida asi truck driver ha te tuhanu pta hi a ke driver da time schedule kida da hunda te amrit vela sambna bhot okha ki sanu eh km chd dena chahida jis krke nam japna sikhi kmoni ani tough hove sanu ki karna chahida

  • @ashji
    @ashji ปีที่แล้ว +2

    Mahapursha di sangat krk sahej hi sara kuch mil janda hai ji hor mushat krn di lorr ni paindi je mahapursha di sngat mil jaaye

  • @kaurharpreet4218
    @kaurharpreet4218 ปีที่แล้ว +1

    🙏🙏🙏

  • @sevaks9550
    @sevaks9550 ปีที่แล้ว +1

    💐

  • @reetkaur9045
    @reetkaur9045 ปีที่แล้ว +1

    🙏🙏🌹🌹

  • @InderBtw
    @InderBtw ปีที่แล้ว +1

    🙏🙏🙏🙏🙏❤️❤️❤️❤️❤️🌹🌹🌹🌹🌹

  • @amanindersingh239
    @amanindersingh239 ปีที่แล้ว +1

    man bach karam har gun nhi gaaye
    yah jee soch dhro
    es vise te b ik video jrur bnao g
    eh visa samj ni anda 🙏🙏

  • @bhoopinderkaur8167
    @bhoopinderkaur8167 ปีที่แล้ว

    Please show the 11 points in the end,it will be a revision of sorts,

  • @gurbar_akall9639
    @gurbar_akall9639 ปีที่แล้ว +1

    ਖਾਲਸਾ ਜੀ ਇਸ ਵਿਡੀਉ ਵਿਚ ਕਿਹਾ ਹੈ ਕਿਸੇ ਗੁਰਮੁਖ ਕੋਲੋਂ ਗੁੜ੍ਹਤੀ ਦਵਾੳ ਇਹ ਗੁੜ੍ਹਤੀ ਕੀ ਹੈ ਜੀ ਕਿਦਾਂ ਦਿਤੀ ਜਾਂਦੀ ਹੈ ਦਸਨਾ ਜੀ 🙏🙏

    • @GurmatBibek
      @GurmatBibek  ปีที่แล้ว +1

      ਜੰਮਦੇ ਬੱਚੇ ਨੂੰ ਸਰਬਲੋਹ ਵਿਚ ਜਲ ਅਤੇ ਮਿਠਾ ਪਾ ਕੇ ਅਤੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਕਿਰਪਾਨ ਫੇਰ ਕੇ 5 ਬੂੰਦਾਂ ਬੱਚੇ ਦੇ ਮੂੰਹ ਵਿਚ ਗੁਰਸਿਖ ਪਾਉਂਦੇ ਹਨ। ਇਸ ਨੂੰ ਗੁੜਤੀ ਕਹਿੰਦੇ ਨੇ ਅਤੇ ਇਹ ਕੁਛ ਵੀ ਹੋਰ ਛਕਾਉਣ ਤੋਂ ਪਹਿਲਾਂ ਬਚੇ ਨੂੰ ਦੇਣੀ ਹੁੰਦੀ ਹੈ।

    • @gurbar_akall9639
      @gurbar_akall9639 ปีที่แล้ว

      @@GurmatBibek ਧੰਨਵਾਦ ਜੀਓ ਚਾਨਣਾ ਪਾਉਣ ਲਈ 🙏😇

  • @14dhat16
    @14dhat16 ปีที่แล้ว

    Bhenji please explain the meaning behind wearing so many kara's and simar naam's?????????? Is that your way of being Suhagan and therefore that's like your choora but Gursikh version?

  • @avneetsingh297
    @avneetsingh297 ปีที่แล้ว

    You guys are doing good job....but this Multiple Kara simarna trend will become karamkand one day
    Please don't popularise it like that's the only way Gursikh bibia get ready... Keep it simple
    ਲੋਕਾਂ ਦਾ ਪਤਾ ਨਹੀਂ ਕੱਲ ਨੂੰ ਏਸ ਨੂ ਹੀ ਅਨੰਦ ਕਾਰਜ ਦਾ ਚੂੜਾ ਬਣਾ ਦੇਣ
    ਭੁੱਲ ਚੁੱਕ ਖਿਮਾਂ 🙏
    Again thanks for doing great work keep inspiring youngsters towards Sikhi 🙏

    • @sonuaspal9754
      @sonuaspal9754 ปีที่แล้ว

      sohani gal kahi tusi

    • @sarblohkaur6379
      @sarblohkaur6379 ปีที่แล้ว +1

      ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਕਿੰਨੇ ਮੋਟੇ ਸਰਬਲੋਹ ਦੇ ਕੜੇ ਤੇ ਸਿਮਰਨੇ ਪਾਏ ਹੁੰਦੇ ਸੀ। ਫੋਟੋ ਦੇਖੋ ਓਹਨਾ ਦੀਆਂ। ਇਹ ਤਾਂ ਅਕਾਲਪੁਰਖ ਦੇ ਪਿਆਰ ਵਿਚ ਪਾਉਂਦੇ ਨੇ ਗੁਰਸਿੱਖ। ਚੂੜੇ ਲਈ ਨਹੀਂ। ਚੂੜਾ ਹੀ ਪਾਉਣਾ ਤਾਂ ਬਾਣਾ ਤੇ ਦਸਤਾਰਾਂ ਕਿਉਂ ਸਜਾਉਣਗੇ। ਸਿਰੀ ਗੁਰੂ ਸਾਹਿਬ ਜੀ ਨੂੰ ਸਰਬਲੋਹ ਬਹੁਤ ਪਿਆਰਾ। ਗੁਰੂ ਸਾਹਿਬ ਜੀ ਦੇ ਪਿਆਰੇ ਬਣਨ ਲਈ ਪਾਉਂਦੇ। ਕੋਟ ਕੋਟ ਪ੍ਰਣਾਮ ਜੋ ਆਪਣੇ ਪਿਆਰੇ ਗੁਰੂ ਜੀ ਤੇ ਅਕਾਲਪੁਰਖ ਨੂ ਖੁਸ਼ ਕਰਨ ਲਈ ਸ਼ਿੰਗਾਰ ਕਰਦੇ ਸ਼ਸਤਰਾਂ ਬਸਤਰਾਂ ਦਾ🙏🙏🙏🙏🙏

  • @amanpreetkaur2681
    @amanpreetkaur2681 8 หลายเดือนก่อน

    11sal de children nu kida gurmat pase leke aana hai pls answer deo 😢😥

    • @amanpreetkaur2681
      @amanpreetkaur2681 8 หลายเดือนก่อน

      Pls answer

    • @GurmatBibek
      @GurmatBibek  8 หลายเดือนก่อน

      ਗੁਰਬਾਣੀ ਨਾਲ ਜੋੜੋ। ਆਪ ਉਦਮ ਕਰੋ ਗੁਰਸਿਖੀ ਕਮਾਉਣ ਦਾ ਅਤੇ ਬੱਚਿਆਂ ਨੂੰ ਕਲਜੁਗ ਤੋਂ ਬਚਾਓ ਗੁਰਸਿਖੀ ਮਹੌਲ ਪ੍ਰਦਾਨ ਕਰਕੇ। ਬੱਚਿਆਂ ਨੂੰ ਵਧ ਤੋਂ ਵਧ ਸਮਾਂ ਦਿਓ ਤਾਂ ਕਿ ਉਹ ਬਾਹਰ ਕੁਸੰਗਤ ਨਾ ਕਰਨ।

  • @AmitSingh-it4rq
    @AmitSingh-it4rq ปีที่แล้ว

    You don’t need Pahul to obtain mukti

    • @hkaur1642
      @hkaur1642 ปีที่แล้ว

      In Sikhi without Amrit chhk you can't get Naam and without Naam you can't obtain Mukti. This is the way to become a Sikh of Guru Ji.
      Gur Bin Mukat Na Paayie Bhai

    • @AmitSingh-it4rq
      @AmitSingh-it4rq ปีที่แล้ว

      @@hkaur1642 First of all Amrit and Pahul are two different things. So you’re saying Bhagat Kabir Ji didn’t have naam? He didn’t take any Pahul. You’re logic makes no sense

    • @missionary2555
      @missionary2555 ปีที่แล้ว

      How can you claim that Bhagat ji didnt receive any Pahul?? Did you follow him around 24/7 and then conclude as such??
      He met Guru Nanak Dev ji and received Charan Pahul. When Guru Sahib was here in human form, the way to obtain Amrit was Charan Pahul, later converted to Khande di Pahul by Guru Gobind Singh ji.

    • @AmitSingh-it4rq
      @AmitSingh-it4rq ปีที่แล้ว

      @@missionary2555 lol Bhagat Kabir was a Muslim, with no kes. You don’t need Pahul to obtain Mukti.

    • @missionary2555
      @missionary2555 ปีที่แล้ว

      LOL you must be such a fortunate soul to have seen him in person 🙏🏻
      All the Bhagats met Guru Nanak Dev Ji and were his Sikhs. This channel did a video on Bhagat Farid Ji:
      th-cam.com/video/0ZHETC1U1fk/w-d-xo.html

  • @user-vo2tk7sp3o
    @user-vo2tk7sp3o ปีที่แล้ว

    You believe in caste marriage

  • @sahejpreetkaur007
    @sahejpreetkaur007 ปีที่แล้ว +3

    ਵਾਹਿਗੁਰੂ ਜੀ 🙏

  • @rajkaur2577
    @rajkaur2577 9 หลายเดือนก่อน

    Waheguru ji

  • @bhavneetsingh155
    @bhavneetsingh155 ปีที่แล้ว +1

    Please do sangati Sukhmani sahib path.
    With Gurmat Bibek jathas tyar bar tyar gursikhs and upload it to TH-cam , , please , for the ones who can not do sangat of such high gursikhs a least we can read along sir sukhmani sahib with them please
    ❤❤❤❤❤❤❤

  • @KiranPal-kt5qk
    @KiranPal-kt5qk ปีที่แล้ว +1

    Waheguru ji