Truck | Kavishar Jago Leher Ghal kalan | Charan Likhari | Jind |Official Video |Latest Punjabi Songs

แชร์
ฝัง
  • เผยแพร่เมื่อ 6 ก.ย. 2024
  • #punjabisong #latestsong #gurbani
    Truck | Kavishar Jago Leher Ghal kalan | Charan Likhari | Jind |Official Video |Latest Punjabi Songs
    "Truck" sung by Kavishar Bhai Gursharan Singh , Bhai Gurbans Singh , Bhai Sajan Singh & Music provided by "Jind". Lyrics by "Charan Likhari".
    Producer: Pardeep Singh
    Artist: Bhai Gursharan Singh, Bhai Gurbans Singh, Bhai Sajan Singh
    Lyrics: Charan Likhari
    Music: Jind
    Mix & Master: Sparrow Mix
    Project By : Pargat Singh Mudki & Sam Bhullar
    Special Thanks: Komal Alamwalia, Ustad Bapu Laal Singh Gill, Ustad Dhadi Parminder Singh Paras, Bai Jagdev Singh Ghali ,Baljinder Singh Zinda
    _______________
    Enjoy this Music
    Apple music: shorturl.at/CsUiD
    Spotify: shorturl.at/ffNn3
    Soundcloud: shorturl.at/NDpFt
    TH-cam Music: shorturl.at/OPNgA
    Instagram Music: shorturl.at/NLKaV
    Amazon Music: shorturl.at/TPwac
    _______________
    Enjoy & stay connected with us!
    Subscribe To Our Studios-
    / @kavisharjago. .
    ________________
    Contact Us
    Email: jagoleher.ghalkalan@gmail.com
    Facebook: www.facebook.c....
    Instagram: / thegursharnsing. .
    / kavishar_jagole. .
    Contacts: +919914090844 , +919914711572

ความคิดเห็น • 508

  • @KavisharJagoLeher
    @KavisharJagoLeher  3 หลายเดือนก่อน +306

    ਸ਼ਹੀਦਾਂ ਨੂੰ ਸਮਰਪਿਤ ਗੀਤ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਕਰਨਾ ਨਾ ਭੁੱਲਣਾਂ……..ਚੈਨਲ ਨੂੰ Subscribe ਕਰਿਓ ਤਾਂ ਜੋ ਆਉਣ ਵਾਲੇ ਨਗਮੇਂ ਤੁਹਾਡੇ ਤੱਕ ਪਹੁੰਚਾ ਸਕੀਏ ਜੀ Kavishar Jago Leher 🙏🏻

    • @mohbir_singh
      @mohbir_singh 3 หลายเดือนก่อน +31

      Bhoot chardikla vir g

    • @HarsimranBanwait
      @HarsimranBanwait 3 หลายเดือนก่อน +18

      Waheguru ji bhaut vdia

    • @sukhkour3539
      @sukhkour3539 3 หลายเดือนก่อน +5

      ਬਹੁਤ ਖੂਬ

    • @jatinderkaur3891
      @jatinderkaur3891 3 หลายเดือนก่อน +3

      ਸ਼ਹੀਦਾਂ ਨੂੰ ਸਮਰਪਿਤ ਗੀਤ ਹੈ ਬਹੁਤ ਵਧੀਆ

    • @satnamverma4588
      @satnamverma4588 3 หลายเดือนก่อน +1

      ​@@mohbir_singh233213🙁

  • @jagseersingh2314
    @jagseersingh2314 2 หลายเดือนก่อน +31

    ਚਰਨ ਲਿਖਾਰੀ ਵੀਰ ਤੇਰੀ ਸਿਫ਼ਤ ਲਈ ਕੋਈ ਸ਼ਬਦ ਨਹੀਂ ਮੇਰੇ ਕੋਲ਼।

  • @sambhullar9452
    @sambhullar9452 2 หลายเดือนก่อน +15

    ਕਵੀਸ਼ਰੀ ਲਹਿਰ ਘੱਲ ਕਲਾਂ ਲਈ ਵ ਇੱਕ ਲਾਈਕ ਜਿਨਾ ਨੇ ਬਾ ਕਮਾਲ ਗਇਆ 👍🏻✅

  • @harrymirpuri6595
    @harrymirpuri6595 3 หลายเดือนก่อน +131

    ਚਰਨ ਲਿਖਾਰੀ ਨੂੰ‌ ਸਨਮਾਨ ਕਰਨਾ ਚਾਹੀਦਾ ਇਸ ਲਿਖਤ ਲਈ❤

    • @balkarbal115
      @balkarbal115 3 หลายเดือนก่อน +5

      Sehi gall tuhadi jigra chida ada de song likhan da

    • @Pindergill22
      @Pindergill22 3 หลายเดือนก่อน +6

      ਉਸਦੇ ਸਾਰੇ ਹੀ ਗੀਤ ਸੋਹਣੇ ਨੇ ਜੀ ਵਾਹਿਗੁਰੂ ਕਲਮ ਨੂੰ ਹੋਰ ਚਾਰ ਚੰਦ ਲਾਉਣ

    • @harrymirpuri6595
      @harrymirpuri6595 3 หลายเดือนก่อน +3

      @@Pindergill22 ji bhaji mai sare geet sunda charan likhari huna de pr eh cheej likhan li bohat jurat te jigra chahi da

    • @soudhaMuruda
      @soudhaMuruda 2 หลายเดือนก่อน

      will kwk3😂h zonal lfkeiddd fg hffghfgdkwuyww1😂kwqk🌹uu❤️uu​@@balkarbal115

  • @Majhewal30
    @Majhewal30 3 หลายเดือนก่อน +96

    ਚਰਨ ਲਖਾਰੀ ਜੀ ਦੀ ਕਲਮ ਦੀ ਕੋਈ ਰੀਸ ਨਹੀਂ ਕਰ ਸਕਦਾ ਬਹੁਤ ਵਧੀਆ ਲਿਖਦੇ ਨੇ

    • @user.DeepBrar
      @user.DeepBrar 3 หลายเดือนก่อน +2

      Sahi gll a, hunar a bande kol

  • @sattitaprianwala
    @sattitaprianwala 3 หลายเดือนก่อน +7

    ਵਾਹ ਜੀ ਵਾਹ ਕਿਆ ਲਿਖਤ ਐ ਚਰਨ ਸਾਬ ਜੀ ਦੀ.... ਉੱਤੋਂ ਸਿੰਘਾਂ ਨੈ ਚੜਦੀ ਕਲਾ ਕਰਤੀ❤❤

  • @deepvirk8772
    @deepvirk8772 3 หลายเดือนก่อน +14

    ਚਰਨ ਲਿਖਾਰੀ ਹੀਰਾ ਬੰਦਾ ਆ,,ਵਾਹਿਗੁਰੂ ਵੀਰ ਨੂੰ ਐਨੀ ਤਰੱਕੀ ਬਖਸ਼ੇ ਕੇ ਸਾਰੇ ਸਿੰਗਰ ਵੀਰ ਦੇ ਬਾਰ ਮੂਰੇ ਗਾਣੇ ਲੈਣ ਨੂੰ ਖੜੇ ਰਹਿਣ,,,🙏🙏🙏

    • @KuldeepSingh-yr9ig
      @KuldeepSingh-yr9ig 3 หลายเดือนก่อน +2

      Charn likhari di kadr payi jawe vichare di

  • @PuransinghGill-yp9ok
    @PuransinghGill-yp9ok 3 หลายเดือนก่อน +55

    ਚਰਨ ਸਿੰਘ ਲਿਖਾਰੀ ਨਿਰੀ ਅੱਗ ਸੁਟਦਾ ਵੀਰ❤

    • @sukhsecretvlogs
      @sukhsecretvlogs 3 หลายเดือนก่อน +2

      ਲੂੰ ਕੰਢੇ ਖੜ੍ਹੇ ਕਰਦਾ 💥💥💥

    • @user.DeepBrar
      @user.DeepBrar 3 หลายเดือนก่อน +2

      ਸਹੀ ਗੱਲ ਏ, ਕਲਾ ਬਹੁਤ ਏ ਬੰਦੇ ਚ ਪਰ ਸਿੰਗਰਾਂ ਨੇ ਕਦਰ ਨੀ ਪਾਈ

  • @user-wz1bb3qp2z
    @user-wz1bb3qp2z 3 หลายเดือนก่อน +2

    ਵਾਹ ਚਰਨ ਲਿਖਾਰੀ ਵੀਰੇਆ

  • @RajpalGhalkalan
    @RajpalGhalkalan 3 หลายเดือนก่อน +40

    ਚੜ੍ਹਦੀ ਕਲ੍ਹਾ ਜਾਗੋ ਲਹਿਰ ਵਾਲਿਓ 👏

  • @ButtaSingh-le3ls
    @ButtaSingh-le3ls 3 หลายเดือนก่อน +2

    Bai charn lakhari nu waheguru lambi Umar bakhse

  • @jeetjeet9175
    @jeetjeet9175 19 วันที่ผ่านมา +1

    Chardikala veer ji ਤੁਹਾਡਾ ਤੇ ਚਰਨ ਲਿਖਾਰੀ ਵੀਰ ਦੇ ਅਸੀਂ ਬਹੁਤ ਹੀ ਸਤਿਕਾਰ ਕਰਦੇ ਆ ਤੇ ਜੋਂ ਉੱਚਾ ਪੀਰ ਸਬਦ ਗਾਇਆ ਓਹ ਤਾਂ ਕਿਆ ਬਾਤ ਆ ਸਭ ਕੁਝ ਭੁੱਲ ਜਾਂਦੇ ਆ ਬੱਸ ਆਪਣੇ ਬਾਪੂ ਨੂੰ ਯਾਦ ਕਰਕੇ❤❤❤❤

  • @AmarjitChahal-eg5sr
    @AmarjitChahal-eg5sr 3 หลายเดือนก่อน +3

    ਚਰਨ ਵੀਰੇ ਗਾਣਾ ਸੁਣ ਕੇ ਰੋਣ ਲੱਗ ਪਿਆ

  • @varyamsingh1345
    @varyamsingh1345 3 หลายเดือนก่อน +2

    ਬਹੁਤ ਵਧੀਆ ਜੀ ਗੀਤ ਏ
    ਚਰਨ ਲਿਖਾਰੀ ਦੀ ਕਲਮ ਧੱਕੜ ਏ

  • @singhgurkirat8047
    @singhgurkirat8047 3 หลายเดือนก่อน +3

    ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ ਼਼਼ਸਤਿ ਸ੍ਰੀ ਅਕਾਲ 🙏🙏🚩🚩🚩⚔️⚔️⚔️

  • @gurtejdhanoa2224
    @gurtejdhanoa2224 3 หลายเดือนก่อน +1

    Veer di kalam bhut hi vadia g

  • @Dashmeenkullar
    @Dashmeenkullar 16 วันที่ผ่านมา

    ਵਾਹਿਗੁਰੂ ਚੜਦੀਂ ਕਲਾਂ ਬਖਸੇ ਵੀਰਾਂ ਨੂੰ

  • @SukhchainSingh-or8eg
    @SukhchainSingh-or8eg 3 หลายเดือนก่อน +3

    Waheguru ji chrdikla bakhsn veeran nu bhut sohna likhea te ਗਾਇਆ ਵੀਰਾ ਨੇ ਏਦਾ ਹੀ ਤਰਕੀਆਂ ਬਖ਼ਸ਼ਣ ਗੁਰੂ ਸਾਹਿਬ ਜੀ 🙏🙏🙏🙏🙏

  • @PargatSingh-kx1mm
    @PargatSingh-kx1mm 3 หลายเดือนก่อน +3

    ਵਾ ਜੀ ਕਿਆ ਬਾਤ ਆ ਜੀ ਚਰਣ ਲਿਖਾਰੀ ਜੀ ਤੁਹਾਡੀ ਕਲਮ ਨੂੰ ਸਲਾਮ 🙏🙏

  • @thirteencoffins
    @thirteencoffins 3 หลายเดือนก่อน +9

    ਚਰਨ ਲਿਖਾਰੀ ਨੂੰ ਬੇਨਤੀ ਹੈ ਕਿ ਇਸ ਤਰਾਂ ਦੇ ਬੀਰ ਰਸ ਭਰਪੂਰ ਹੋਰ ਜ਼ਿਆਦਾ ਤੋਂ ਜ਼ਿਆਦਾ ਗੀਤ ਲਿਖੋ। ਪੰਥ ਨੂੰ ਬਹੁਤ ਲੋੜ ਹੈ। 🙏🙏🙏

  • @iqbalkaur983
    @iqbalkaur983 3 หลายเดือนก่อน +1

    Boht vadia Singh sahib jio ❤,l⚔️⚔️🙏🙏

  • @satnamji.3078
    @satnamji.3078 3 หลายเดือนก่อน +1

    ਸਮੂਹ ਸ਼ਹੀਦਾ ਨੂੰ ਕੋਟਿਨ ਕੋਟ ਪ੍ਣਾਮ...

  • @singerlyrics-j
    @singerlyrics-j 3 หลายเดือนก่อน +1

    ਬਹੁਤ ਸੋਹਣਾ ਲਿਖਿਆ ਚਰਨ ਲਿਖਾਰੀ ਅਸਤਾਦ ਨੇ ❤ ਬਹੁਤ ਸੋਹਣਾ ਗਾਇਆ ਜਾਗੋ ਲੈਹਰ ਜਥੇ ਵੱਲੋਂ ❤🙏

  • @user-rn8ck7cd8d
    @user-rn8ck7cd8d 2 หลายเดือนก่อน +1

    ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ

  • @nishansingh6239
    @nishansingh6239 3 หลายเดือนก่อน +6

    ਚੰਗੇ ਗੀਤਾ ਨੂੰ ਸਪੋਟ ਜਰੂਰ ਕਰਿਆ ਕਰੋ ਵੀਰੋ ਚਰਣ ਵੀਰ ਦੀ ਸੋਚ ਤੇ ਕਲਮ ਬਹੁਤ ਵਦੀਆ ਏ ਜੇ ਚਰਨ ਵੀਰ ਚੋਂਦਾ ਤਾ ਗੰਦੇ ਗੀਤ ਵੀ ਲਿਖ ਸਕਦਾ ਸੀ ਕਿਓ ਕੀ ਸਾਡੇ ਪੰਜਾਬ ਚੋ ਗੰਦੇ ਗੀਤ ਜਾਦਾ
    ਚੱਲਦੇ ਆ ਪਰ ਚਰਨ ਵੀਰ ਦੀ ਸੋਚ ਬਹੁਤ ਵਦੀਆ ਏ ਇਹਨੇ ਕਦੇ ਵੀ ਕੋਈ ਗੰਦਾ ਗਾਣਾ ਨੀ ਲਿਖਿਆ ਆਪਾ ਸਾਰੇ ਵੀਰ ਪਰਾ ਚੰਗੀ ਚੀਜ਼ ਨੂੰ ਪਰਮੋਟ ਕਰਿਆ ਕਰੀਏ ਗੰਦੇ ਗਾਣੇ ਗੈਂਗਸਟਰਾ ਵਾਲੇ ਗਾਣੇਆ ਨੂੰ ਨਾ ਸੁਣੀਏ ਤੇ ਨਾ ਉਹਨਾ ਨੂੰ ਪਰਮੋਟ ਕਰੀਏ ਚਰਨ ਵੀਰ ਘਰੋ ਬਹੁਤ ਗਰੀਬ ਆ ਜੇ ਚਰਨ ਵੀਰ ਚੋਂਦਾ ਤਾ ਗੰਦੇ ਗੈਂਗਸਟਰਾ ਵਾਲੇ ਗਾਣੇ ਲਿਖਕੇ ਪੈਸਾ ਕਮਾ ਸਕਦਾ ਸੀ ਪਰ ਵੀਰ ਦੀ ਸੋਚ ਨੂੰ ਸਲਾਮ ਆ ਸੋ ਵੀਰੋ ਚੰਗਾ ਸੁਣੋ ਤੇ ਚੰਗਿਆ ਚੀਜ਼ਾ ਨੂੰ ਪਰਮੋਟ ਕਰੋ ਸੋ ਚਰਨ ਵੀਰ ਅਸੀ ਤੇਨੂ ਹਮੇਸ਼ਾ ਸਪੋਟ ਕਰਦੇ ਰਹਾਂਗੇ wmk🙏

  • @dhariwaldhariwal8775
    @dhariwaldhariwal8775 3 หลายเดือนก่อน +2

    ਵਾਹ ਚਰਨ ਲਿਖਾਰੀ ਜੀ ਕਮਾਲ ਕਰਤੀ🙏🏼

  • @pargatchahar5412
    @pargatchahar5412 3 หลายเดือนก่อน +9

    ਚਰਨ ਲਿਖਾਰੀ ਵੀਰ ਸਲੂਟ ਤੇਰੀ ਕਲਮ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏⛳⛳⛳

  • @satwinder5611
    @satwinder5611 3 หลายเดือนก่อน +3

    ਬਹੁਤ ਵਧੀਆ ਲਿਖਤ ਲਿਖੀ ਜੋ ਕਿ ਜੋਸ਼ ਭਰਪੂਰ ਵੀ ਹੈ ਅਤੇ ਉਸ ਟਾਈਮ ਸੰਤ ਜਰਨੈਲ ਸਿੰਘ ਜੀ ਦੀ ਬਹਾਦਰੀ ਨੂੰ ਦਰਸਾਉਂਦੀ ਆ

  • @AddisonWillson-zp9zr
    @AddisonWillson-zp9zr 3 หลายเดือนก่อน +2

    ਉਸਤਾਦ ਜੀ ਤੁਹਾਡੀ ਕਲਮ ਦਾ koi ਤੋੜ ਨੀ ✍️🧿

  • @GurjantSingh-ir7em
    @GurjantSingh-ir7em 3 หลายเดือนก่อน +3

    ਵਾਹ ਕਿਆ ਬਾਤ ਹੈ ਵਾਹਿਗੁਰੂ ਚੜਦੀ ਕਲਾ ਬਖਸ਼ਣ🙏

  • @mohindersinghsidhu
    @mohindersinghsidhu 2 หลายเดือนก่อน +3

    ਬਾਈ ਜੀ ਪਹਿਲਾਂ ਮਾਫ਼ੀ ਮੰਗ ਲਾ,,,ਅਤਿ ਸਤਿਕਾਰਯੋਗ,ਚਰਨ ਲਿਖਾਰੀ ਜੀ ਕਲਮ ਦਾ ਕੋਈ ਤੋੜ ਨਹੀਂ,,,, ਉਹਨਾਂ ਦੀਆਂ ਲਿਖਤਾਂ ਤੇ ਉਹਨਾਂ ਦੀ ਡੂੰਘੀ ਸੋਚ ਨੂੰ ਸਲਾਮ,,,,, ਦੂਜਾ ਜਾਗੋ ਲਹਿਰ ਵਾਲੇ ਵੀਰ ਵੀ ਚੜਦੀਕਲਾ ਨਾਲ ਗਾਉਂਦੇ,,,,,ਪਰ ਮੈਨੂੰ ਇਸ ਕਵਿਤਾ ਵਿਚੋਂ ਤੁਹਾਡੀ ਸਕਰੀਨ ਦੇ ਉੱਪਰ ਕਵਿਤਾ ਦੇ ਬੋਲਾਂ ਦੇ ਜੋ ਪੰਜਾਬੀ ਚ ਬੰਦ ਚੱਲਦੇ,,, ਉਹ ਬਹੁਤ ਗ਼ਲਤ ਤੇ ਸ਼ਬਦ ਜੋੜ ਠੀਕ ਨਹੀਂ ਲਿਖੇ,,,,ਸੋ ਅੱਗੇ ਤੋਂ ਖ਼ਿਆਲ ਰੱਖੋ 🙏🙏

  • @prabhsingh6721
    @prabhsingh6721 3 หลายเดือนก่อน +1

    👉🙏 ਬਹੁਤ ਹੀ ਸੋਹਣੀ ਕਲਮ ਦੇ ਨਾਲ ਲਿਖਿਆ ਹੈ ਇਹ ਗੀਤ ਸਤਿਨਾਮ ਵਾਹਿਗੁਰੂ ਮਿਹਰ ਕਰਨ ਇਸ ਵੀਰ ਤੇ 🙏👈

  • @lovepreetsingh1313
    @lovepreetsingh1313 3 หลายเดือนก่อน +1

    Chran Likhari bahut vdia likhyea veer. ❤

  • @satnamsinghdhami877
    @satnamsinghdhami877 3 หลายเดือนก่อน +2

    ਬਹੁਤ ਹੀ ਵਧੀਆ ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਕਰੇ ਸਿੰਘਾਂ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹੋ

  • @satnammannan7486
    @satnammannan7486 3 หลายเดือนก่อน +1

    ਚਰਨ ਲਿਖਾਰੀ ਦੀ ਕਲਮ✒ ਬਹੁਤ ਵਧੀਆ ਏ 🙏🙏ਸਲਾਮ ਏ

  • @RanjeetsinghSingh-rs9gv
    @RanjeetsinghSingh-rs9gv 3 หลายเดือนก่อน +1

    ਚਰਨ ਲਿਖਰੀ 👍👍👍

  • @ajaypalsingh.majhail
    @ajaypalsingh.majhail 3 หลายเดือนก่อน +8

    ⛳️ਸਰਕਾਰ ਏ ਖਾਲਸਾ🦅
    🐅ਖਾਲਸਾ ਮੇਰੋ ਰੂਪ ਹੈ ਖਾਸ ॥🐍

  • @gurveersingh5809
    @gurveersingh5809 3 หลายเดือนก่อน +2

    ਪੂਰੀ ਟੀਮ 🙏ਚਰਨ ਲਿਖਾਰੀ ਬਾਈ ❤️🙏

  • @Orthodrmani3963
    @Orthodrmani3963 3 หลายเดือนก่อน +1

    ਚਰਣ ਲਖਿਖਰੀ ਕੋ ਊਪਰਿ ਕੁਛ ਭੀ ਨਹੀ❤❤❤❤❤

  • @pargat6123
    @pargat6123 3 หลายเดือนก่อน +1

    ਚਰਨ ❤❤❤ ਲਖਾਰੀ ਵੀਰ ਜੀ ਬਹੁਤ ਵਧੀਆ ਕਲਮ ਤੁਹਾਡਾ state hood ਗੀਤ ਵੀ ਬਹੁਤ ਵਧੀਆ ਹੈ

  • @yadwindersingh6092
    @yadwindersingh6092 3 หลายเดือนก่อน +10

    ਚੜ੍ਹਦੀਕਲਾ ਹੋਵੇ ਸਦਾ ਹੀ ਫੌਜਾਂ ਦੀ 🙏♥️📿⚔️🦅🐎

  • @AmritpalSingh-tf1ei
    @AmritpalSingh-tf1ei 3 หลายเดือนก่อน +1

    ਬਹੁਤ ਖੂਬ ਖਾਲਸਾ ਜੀ

  • @gursewaksinghzira6921
    @gursewaksinghzira6921 3 หลายเดือนก่อน +6

    ਕਿਆ ਬਾਤ ਹੈ 👍🏻

  • @charanjeetsingh3180
    @charanjeetsingh3180 3 หลายเดือนก่อน +1

    ਚਰਨ ਲਿਖਾਰੀ ਨੂੰ ਪ੍ਨਾਮ ਹੈ ਜੀ❤❤❤❤❤❤❤❤❤❤❤❤❤❤❤❤❤

  • @user-ob3ml6zw5x
    @user-ob3ml6zw5x 3 หลายเดือนก่อน +7

    ਚਰਨ ਲਿਖਾਈ ਲਿਖਦਾ ਬਹੁਤ-ਬਹੁਤ ਵਧੀਆ ਤੇ ਜਾਗੋ ਲਹਿਰ ਘੱਲ ਕਲਾਂ ਵਾਲੇ ਵੀਰ ਗਾਉਦੇ ਵੀ ਬਹੁਤ-ਬਹੁਤ ਵਧੀਆ ਹਨ❤❤❤

  • @sukhdeepchahal9484
    @sukhdeepchahal9484 3 หลายเดือนก่อน +2

    Bhut sohna lakhiaa te gayiaa gaya ❤❤❤❤❤

  • @HarjitSingh-fq3oc
    @HarjitSingh-fq3oc 3 หลายเดือนก่อน +1

    ਚਰਨ ਲਿਖਾਰੀ ਬਾਈ ਤੇਰੀ ਕਲਮ ਨੂੰ ਸਲਾਮ ਹੈ ਵੀਰੇ ਵਾਹੇਗੁਰੂ ਮੇਹਰ ਕਰੇ 🎈🎈🎈🎈

  • @SB2Recordz
    @SB2Recordz 3 หลายเดือนก่อน +1

    ਬਹੁਤ ਵਧੀਆ ਕਲਮ ਦਾ ਮਾਲਕ ਵੀਰ ਚਰਨ ਲਿਖਾਰੀ. ਸਲੂਟ ਜੀ

  • @punjabivibes4464
    @punjabivibes4464 3 หลายเดือนก่อน +1

    ❤ ਚਰਨ ਲਿਖਾਰੀ ਦੀ ਕਲਮ 🔥

  • @shubhpreetsingh-ub3kg
    @shubhpreetsingh-ub3kg 20 วันที่ผ่านมา

    ਲਿਖਤ ਤੇ ਗਾਇਕੀ ਨੂੰ ਸਲਾਮ ।।।ਵਾਹਿਗੁਰੂ ਜੀ ਮੇਹਰ ਕਰਨ🙏🙇

  • @BhujangAk47
    @BhujangAk47 3 หลายเดือนก่อน +1

    ਵਾਹ ਚਰਨ ਲਿਖਾਰੀ ਸਾਹਿਬ।।ਵਾਹ ਕਵੀਸ਼ਰ ਜਾਗੋ ਲਹਿਰ ਵਾਲੇ

  • @jatindersaab7201
    @jatindersaab7201 3 หลายเดือนก่อน

    Never forget 1984 🙏🙏🙏🙏 bhut vadiya charan likhari g 🙏🙏🙏🙏

  • @sattitaprianwala
    @sattitaprianwala 3 หลายเดือนก่อน +1

    ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਕਾਲ ❤❤

  • @Punjab_youth_Club_Jagpal_Pur
    @Punjab_youth_Club_Jagpal_Pur 3 หลายเดือนก่อน +19

    ਗੁਰੂ ਮਹਰਾਜ ਮਿਹਰ ਰੱਖਣ ਸੇਵਾ ਲਈ ਰੱਖਣ ਜੱਥੇ ਦੀ

  • @AmandeepKour-me2og
    @AmandeepKour-me2og 3 หลายเดือนก่อน +1

    Waheguru ji boot vadiya ji😊😊

  • @khalsagurbanivichaar2138
    @khalsagurbanivichaar2138 3 หลายเดือนก่อน +1

    Mai charan likhari veer da lahore geet sun k roya c te eh sun k ehna josh aya ebe lgga Baba Jarnail Singh ji Khalsa Saheed de kol a mai

  • @jass_2850
    @jass_2850 3 หลายเดือนก่อน +1

    ਬਹੁਤ ਵਧੀਆ ਲਿਖਤ 🙏🏻🙏🏻

  • @manpreetmanpreet9044
    @manpreetmanpreet9044 3 หลายเดือนก่อน +1

    ਬਹੁਤ ਵਧੀਆ ਲਿਖਿਆ ਤੇ ਗਾਇਆ

  • @jagginatt228
    @jagginatt228 2 หลายเดือนก่อน

    Waheguru ji ka Khalsa waheguru ji ki fateh,,,,,Bahutt khoobbbb Khalsa jii jiooo jioooooooo❤❤❤

  • @ManpreetSingh-xk9cx
    @ManpreetSingh-xk9cx 2 หลายเดือนก่อน +1

    ਬਹੁਤ ਵਧੀਆ ਭਾਈ ਸਾਹਿਬ ਜੀ

  • @nimadhaliwal1233
    @nimadhaliwal1233 3 หลายเดือนก่อน +1

    ਚਰਨ ਲਿਖਾਰੀ ਦੀ ਕਲਮ ਨੂੰ ਸਲਾਮ ਆ ਬਾਈ ਦਿਲੋ

  • @Varinder_singh_PB13
    @Varinder_singh_PB13 หลายเดือนก่อน +1

    Khalsa stan. Long live khalsa ji ❤

  • @gorishankar2942
    @gorishankar2942 3 หลายเดือนก่อน +1

    96 koradi guru ka khalsa 🦁🚩 Fateh 🚩🦁

  • @jagpalsinghpali1806
    @jagpalsinghpali1806 3 หลายเดือนก่อน +1

    ਚਰਨ ਲਿਖਾਰੀ 💗💗💗

  • @sattitaprianwala
    @sattitaprianwala 3 หลายเดือนก่อน

    ਧੰਨ ਧੰਨ ਅਮਰ ਸ਼ਹੀਦ ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਅਤੇ ਓਹਨਾਂ ਦੇ ਜੱਥੇ ਸਿੰਘ ❤❤

  • @balwantsinghkaka8583
    @balwantsinghkaka8583 หลายเดือนก่อน

    ਬਹੁਤ ਸੋਹਣਾ ਲਿਖਿਆ ਵੀਰ ਜੀ 👍👍

  • @HarsimranBanwait
    @HarsimranBanwait 3 หลายเดือนก่อน +1

    ਰਾਜ ਕਰੇਗਾ ਖ਼ਾਲਸਾ 🙏🏻💯🦅🦅

  • @19_oankhoa47
    @19_oankhoa47 2 หลายเดือนก่อน +1

    Im from Vietnam and this is amazing!!

  • @jovanpreetsingh8758
    @jovanpreetsingh8758 2 หลายเดือนก่อน +1

    ਵਾਹਿਗੁਰੂ ਜੀ🙏

  • @jagginatt228
    @jagginatt228 2 หลายเดือนก่อน +1

    Charan likhari ji te Guru Maharaj di kirpaa sadaa hi baniii rahee

  • @jassgill8731
    @jassgill8731 3 หลายเดือนก่อน

    ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ 🙏🙏 keep it up veero waheguru g thonu tarakeeya bakshan 🙏🙏❤

  • @harrybrarpb0444
    @harrybrarpb0444 3 หลายเดือนก่อน +1

    ਜਿਉਂਦੇ ਰਹੋ ਵੀਰਿਓ ❤

  • @jyotildg6084
    @jyotildg6084 3 หลายเดือนก่อน

    ਬਹੁਤ ਵਧੀਅਾ ਵੀਰਾ ਜੀ ਪਰਮਾਤਮਾ ਚੜਦੀ ਕਲਾ ਰਖਣ ਤੈਨੂੰ

  • @sandhumanjog
    @sandhumanjog 3 หลายเดือนก่อน

    ਪ੍ਰਣਾਮ ਸ਼ਹੀਦਾਂ ਨੂੰ ❤❤

  • @jashansekhon3187
    @jashansekhon3187 3 หลายเดือนก่อน

    Bhut mubarkan veerio waheguru ji mehar rakhn ❤

  • @ManjindersinghGill-co7um
    @ManjindersinghGill-co7um 14 วันที่ผ่านมา

    ਦਿਲੋਂ ਧੰਨਵਾਦ ਚਰਨ ਲਿਖਾਰੀ ਵੀਰ

  • @Gurbhejsingh-zk4bk
    @Gurbhejsingh-zk4bk 3 หลายเดือนก่อน +1

    Charan likhari jindabad

  • @parvinder_singh_babbar
    @parvinder_singh_babbar 3 หลายเดือนก่อน

    ਕੋਈ ਸ਼ਬਦ ਨਹੀਂ ❤🙏

  • @palakdeepvirk5168
    @palakdeepvirk5168 3 หลายเดือนก่อน

    ਸਾਡੀਆ ਜੜਾ ਹੁਣ ਮਜ਼ਬੂਤ ਹੋਣ ਗਿਆ ਜੀ ਸਾਨੂੰ ਪੱਗਾ ਵਾਲਾ ਪੰਜਾਬ ਹੁਣ ਮਿਲੂ ਗਾ ਸੰਤਾ ਦਾ ਜੋ ਹੁਕਮ ਹੁਣ ਸਭ ਸਿੱਖੀ ਸਰੂਪ ਚ ਉਣ ਗੇ ਜੀ

  • @gurdeepbhullar1604
    @gurdeepbhullar1604 3 หลายเดือนก่อน +1

    Wah oo charan likhari wah

  • @Ravneet9996
    @Ravneet9996 3 หลายเดือนก่อน +1

    Chran di badi takdi kalam j
    Bhut vadia song ji

  • @PRATAPSINGHTOOFAN1984
    @PRATAPSINGHTOOFAN1984 3 หลายเดือนก่อน +2

    Chardikala 🙏

  • @writer4315
    @writer4315 3 หลายเดือนก่อน +2

    1:55 ਤੇ background 🔥🔥🔥🔥

  • @Inderjeetsinghkhalsa1984
    @Inderjeetsinghkhalsa1984 3 หลายเดือนก่อน

    ਵਾਹ ਖਾਲਸਾ ਜੀ ਨਗਮਾ ਬਹੁਤ ਵਧੀਆ ਗਾਇਆ ਗੁਰੂ ਮਹਾਰਾਜ ਮਿਹਰ ਕਰਨ ਜਾਗੋ ਲਹਿਰ ਕਵੀਸ਼ਰੀ ਜੱਥੇ ਤੇ 🙏👌⚔️🦅💯🔥

  • @karanbadshahpuria773
    @karanbadshahpuria773 3 หลายเดือนก่อน

    Satnam waheguru Ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sunnybajwa5514
    @sunnybajwa5514 3 หลายเดือนก่อน

    ਚਰਨ ਲਿਖਾਰੀ ❤️🙇‍♂️

  • @jaswindersingh-ff3vd
    @jaswindersingh-ff3vd 9 วันที่ผ่านมา

    ਚਰਨ ਲਿਖਾਰੀ ਦੀ ਕਲਮ ਨੂੰ ਸਲਾਮ

  • @johaltalwan4653
    @johaltalwan4653 3 หลายเดือนก่อน

    waheguru ji ka khalsa waheguru ji ki fateh. waheguru charhdikala rakhe singha nu. 🙏🙏🙏🙏🙏

  • @HarjitWarraich
    @HarjitWarraich 3 หลายเดือนก่อน

    ਚੜ੍ਹਦੀ ਕਲਾ ਸਿੰਘ ਸਾਹਿਬ ਜੀ

  • @ManpreetSingh-kr7rg
    @ManpreetSingh-kr7rg 3 หลายเดือนก่อน

    ਬਹੁਤ ਖੂਬ 🎊🎊👏🏻👏🏻

  • @DESIJEHASHAYAR
    @DESIJEHASHAYAR 14 วันที่ผ่านมา

    Wah charan likhari salam aa tuhadi kalam nu 🙏

  • @mewadhaliwalmewasingh6732
    @mewadhaliwalmewasingh6732 13 วันที่ผ่านมา

    ਵਾਹ ਲਿਖਾਰੀ ਜੀ ਵਾਹ।

  • @flop1235
    @flop1235 2 หลายเดือนก่อน

    ਵਾਹ ਜੀ ਵਾਹ ❤

  • @AmanpreetkaurSukh
    @AmanpreetkaurSukh 3 หลายเดือนก่อน

    ਚੜਦੀ ਕਲਾ ❤❤

  • @Shergill923
    @Shergill923 3 หลายเดือนก่อน +1

    Charn likhari 🔥🔥🔥🔥🔥

  • @manpreetsecretary3681
    @manpreetsecretary3681 3 หลายเดือนก่อน

    ਵੀਰ ਬਹੁਤ ਵਧੀਆ ❤❤❤

  • @BalwinderKaur-gv8uv
    @BalwinderKaur-gv8uv 3 หลายเดือนก่อน

    Boht vediya ji waheguruji ka kahlsa waheguruji ki fateh 🙏

  • @KuldeepSingh-iy7by
    @KuldeepSingh-iy7by 3 หลายเดือนก่อน

    Chardi kla vich rakhe waheguru ji waheguru ji

  • @sukhvirsingh-ue3by
    @sukhvirsingh-ue3by 3 หลายเดือนก่อน +1

    ਚੜ੍ਹਦੀ ਕਲਾ

  • @deepagya100te
    @deepagya100te 3 หลายเดือนก่อน

    ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥