pert 2 ਜਿਆਦਾ ਦੁੱਧ ਤੇ ਵੱਡੇ ਅਡਰ (ਮਲਕ ਜੈਬੇਦ ਪਾਕਿਸਤਾਨ ਦੇ ਮਸ਼ਹੂਰ nilliravi ਦੇ ਬਰੀਡਰ

แชร์
ฝัง
  • เผยแพร่เมื่อ 11 มิ.ย. 2022
  • #pindisidhu #nilliravi #murrha #bull #buffalow #top #reels #trending

ความคิดเห็น • 64

  • @sandhuprabh553
    @sandhuprabh553 ปีที่แล้ว +5

    ਕਾਸ਼ ਸਾਡੇ 10% ਪੰਜਾਬੀ ਵੀ ਇਸ ਵੀਰ ਜੀ 🙏 ਦੀ ਤਰ੍ਹਾਂ ਇਸ ਇਮਾਨਦਾਰੀ ਨਾਲ ਜਾਣਕਾਰੀ ਦੇਣ ਲੱਗ ਪੈਣ ਤਾਂ ਪੰਜਾਬ ਨੂੰ ਤਰੱਕੀ ਤੋਂ ਕੋਈ ਨਹੀਂ ਰੋਕ ਸਕਦਾ।

  • @sunnylakhowalia5350
    @sunnylakhowalia5350 2 ปีที่แล้ว +3

    ਵਧੀਆ ਜਾਣਕਾਰੀ 👌👌🙏

  • @punjabivirsa5295
    @punjabivirsa5295 2 ปีที่แล้ว +2

    ਬਹੁਤ ਵਧੀਅਾਂ ਬੰਦਾ ਲੱਗਦਾ ਮਲਕ ਜੇਬੈਦ ਸਾਹਿਬ

  • @narinderpalgosal6075
    @narinderpalgosal6075 2 ปีที่แล้ว +2

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @pendukamkaj
    @pendukamkaj ปีที่แล้ว +1

    ਬਹੁਤ ਵਧੀਆ ਵੀਰ ਜੀ

  • @LakhwinderSingh-sc7fs
    @LakhwinderSingh-sc7fs 2 ปีที่แล้ว +4

    ਬਹੁਤ ਵਧੀਆ ਬਾਈ ਜੀ 👌👌🤲🙏

  • @yashpalsharma8671
    @yashpalsharma8671 2 ปีที่แล้ว +5

    Y kmaal a tere jaanwr tan araam nal le lende ne naal nal jo v cheez a
    Sadian mzzan nu tan sara pind lgg jave tan v naal nal kuchh ni de skde

  • @gurjeetsinghgurjeet5069
    @gurjeetsinghgurjeet5069 2 ปีที่แล้ว +1

    ਧੰਨਵਾਦ ਵੀਰ ਜੀ

  • @mohindersingh2455
    @mohindersingh2455 2 ปีที่แล้ว +2

    ਵਧੀਆ ਸੋਚ ਵਧੀਆ ਜਾਣਕਾਰੀ

    • @budhsingh6252
      @budhsingh6252 ปีที่แล้ว

      ਬਹੁਤ ਵਧੀਆ ਗੱਲਾ ਕੀਤੀਆ ਜੇ ਵੀਰ ਨੇ

  • @JagtarSingh-sb8it
    @JagtarSingh-sb8it 2 ปีที่แล้ว +2

    Love from punjab india

  • @imranahmad5282
    @imranahmad5282 ปีที่แล้ว +1

    Masha Allah

  • @singhraman4039
    @singhraman4039 2 ปีที่แล้ว

    ਬਹੁਤ ਵਧੀਅਾ ਜੀ

  • @raghbirsingh6192
    @raghbirsingh6192 2 ปีที่แล้ว +1

    Good information

  • @batthdairyfarmbarhampur4700
    @batthdairyfarmbarhampur4700 2 ปีที่แล้ว +2

    Very nice👍👍

  • @navjeetsingh4795
    @navjeetsingh4795 ปีที่แล้ว +1

    👌👌👌🙏🙏

  • @GursewakSingh-gm8ic
    @GursewakSingh-gm8ic 2 ปีที่แล้ว +1

    👌👌

  • @chahalsaabchahalsaab685
    @chahalsaabchahalsaab685 2 ปีที่แล้ว +3

    ਮੈ ਤਾ ਅਜ ਸੁਰੂ ਕਰਤਾ ਇਹ ਨੁਕਤਾ ਕਰੀਮ ਤੇ ਮੱਖਣ ਨਾਲ

    • @harjotchahal8296
      @harjotchahal8296 2 ปีที่แล้ว +1

      22 apne ki ki kehnde ne

    • @chahalsaabchahalsaab685
      @chahalsaabchahalsaab685 2 ปีที่แล้ว +1

      @@harjotchahal8296 ਮਤਲਬ ਸਮਾਨ ਪੁਛ ਰਹੇ ਹੋ ਜੀ।

    • @harjotchahal8296
      @harjotchahal8296 2 ปีที่แล้ว

      @@chahalsaabchahalsaab685 hnji

    • @chahalsaabchahalsaab685
      @chahalsaabchahalsaab685 2 ปีที่แล้ว +1

      @@harjotchahal8296 ਹਾਲੋਂ 5ਕਿਲੋ_ ਤਾਰਾਮੀਰਾ 3 ਕਿਲੋ _ਮੈਥੇ 3 ਕਿਲੋ _ਕਾਲੀ ਜੀਰੀ 1/2 ਕਿਲੋ_ਸਫੈਦ ਤਿਲ 1/2 ਕਿਲੋ_ ਸੌਫ 1/2 ਕਿਲੋ ਪੀਸ ਕੇ ਮਿਕਸ ਕਰਲੋ ਕਰੀਮ ਜਾ ਮੱਖਣ ਨਾਲ ਸਾਮ ਦੇ ਟਾਈਮ ਪਾਣੀ ਤੋ ਬਾਅਦ ਦੇ ਦਿਓ ਸਾਰਾ ਸਮਾਨ ਤੀਜਾ ਹਿੱਸਾ ਲੈ ਆਵੋ ਜੀ ਮੈ ਤਾ ਹਾਲੋਂ 1/2ਕਿਲੋ ਤਾਰਾਮੀਰਾ 1 ਕਿਲੋ ਮੇਥੈ 1 ਕਿਲੋ ਕਾਲੀ ਜੀਰੀ 150 ਗ੍ਰਾਮ ਸਫੇਦ ਤਿਲ ਤੇ ਸੌਫ ਵੀ ਦੋਵੇ 150 _150ਗ੍ਰਾਮ ਲੈ ਆਇਆ ਕਾਫੀ ਹੋ ਜਾਦਾ ਇਹ ਸਮਾਨ ਨਾਲੇ ਪਸੂ ਦਾ ਪਤਾ ਲੱਗ ਜਾਦਾ ਖਾਂਦਾ ਕੇ ਨਹੀ 🙏🙏

    • @chahalsaabchahalsaab685
      @chahalsaabchahalsaab685 2 ปีที่แล้ว +2

      @@harjotchahal8296 ਇਕ ਨੁਕਤਾ ਹੋਰ ਐ ਇਹ ਵੀ ਬਹੁਤ ਚੰਗਾ 3 _4ਕਿਲੋ ਦੁਧ ਦਾ ਫਰਕ ਪੈ ਗਿਆ ਸੀ ਪਸੂ ਦੇ ਸੂਣ ਤੋ ਇਕ ਮਹੀਨਾ ਪਹਿਲਾਂ ਦੇਣਾ_ ਪੀਲੀ ਸਤਾਵਰ ਮੋਟੀ 600 ਗ੍ਰਾਮ (600ਰੁਪਏ ਕਿਲੋ)
      ਅਸਵਗੰਧਾ 600 ਗ੍ਰਾਮ (600ਰੁਪਏ ਕਿਲੋ)
      ਸੁਕੇ ਆਵਲੇ 600ਗ੍ਰਾਮ
      ਮੁਲੱਠੀ 600 ਗ੍ਰਾਮ
      ਸੌਫ 600ਗ੍ਰਾਮ
      ਇਹ ਪੀਸ ਕੇ ਮਿਕਸ ਕਰਲੋ ਕਰੀਮ ਜਾ ਮੱਖਣ ਨਾਲ ਇਹ ਦੇਵੇ 2 ਟਾਈਮ 50-50ਗ੍ਰਾਮ ਮੈ ਤਾ ਬਿਨਾਂ ਕਰੀਮ ਮੱਖਣ ਤੋ ਦਿਤਾ ਸੀ ਜੀ ਚੰਗਾ ਰਿਜਲਟ ਆਇਆ ਸੀ।

  • @rajbirsingh3641
    @rajbirsingh3641 ปีที่แล้ว

    Very nice jaankari

  • @sunnymajotra3752
    @sunnymajotra3752 2 ปีที่แล้ว +4

    Pakistan wale veer ghaint ❤️❤️ aaa

  • @jagsirsingh1926
    @jagsirsingh1926 2 ปีที่แล้ว +1

    Very good

  • @booratufaandairyfarm
    @booratufaandairyfarm 2 ปีที่แล้ว

    Veera awaz kmm a micke laya kro jankari bhut vadiya hundi a es pakistani veer di

  • @gurjitsingh7747
    @gurjitsingh7747 2 ปีที่แล้ว

    Good information bhai ji

  • @MandeepKaur-sq8oq
    @MandeepKaur-sq8oq 2 ปีที่แล้ว +1

    👍👍👍👍🙏💕

  • @GurdeepSingh-pl7os
    @GurdeepSingh-pl7os ปีที่แล้ว +1

    ਜਿੰਨਾ ਝੋਟੀਆ ਨੂੰ ਪਹਿਲੇ ਸੁਏ ਨਹੀ ਦੇ ਸਕੇ ਕੀ ਦੂਜੇ ਸੁਏ ਤੋ ਪਹਿਲਾ ਇਹ ਨੁਸਖਾ ਦੇ ਸਕਦੇ ਹਾ ਕਿਰਪਾ ਕਰਕੇ ਦੱਸਿਓ ਜੀ ।

  • @Harjitsingh-zr9zg
    @Harjitsingh-zr9zg 2 ปีที่แล้ว

    👍👍

  • @dawindersamra3621
    @dawindersamra3621 2 ปีที่แล้ว +1

    Good bai ji 👌❤️

  • @grewaltirathsinghgrewaltir1743
    @grewaltirathsinghgrewaltir1743 2 ปีที่แล้ว

    👍

  • @shersingh-zg8qz
    @shersingh-zg8qz ปีที่แล้ว +1

    Veer ji ਕਰੀਮ ja ਦੇਸੀ ਘਿਓ ਵਿਚ ਹੀ ਰਲਾ ਕੇ ਰੱਖਣਾ

  • @tejipanaich3452
    @tejipanaich3452 2 ปีที่แล้ว

    👍👍👍

  • @bindersingh6664
    @bindersingh6664 2 ปีที่แล้ว

    Good ji 👍

  • @taranjeetsingh3986
    @taranjeetsingh3986 2 ปีที่แล้ว

    Nice veer ji

  • @shersingh-zg8qz
    @shersingh-zg8qz ปีที่แล้ว +1

    9ਮਹੀਨਾ ਲੱਗ ਗਿਆ ਜੀ ਝੋਟੀ ਨੂੰ ਉਸ ਦੇ ਸਕਦੇ ਆ ਪਲੀਜ msg reply
    THANKS JI

  • @VinodKumar-qn1oo
    @VinodKumar-qn1oo 2 ปีที่แล้ว

    Kmal ho tusi bhai ji

  • @dharmindersingh3597
    @dharmindersingh3597 ปีที่แล้ว +1

    ਬੱਲੇ ਬੱਲੇ ਲਹਿੰਦੇ ਪੰਜਾਬ ਦਿਆਂ ਜਵਿ

    • @dharmindersingh3597
      @dharmindersingh3597 ปีที่แล้ว +1

      ਬੱਲੇ ਬੱਲੇ ਲਹਿੰਦੇ ਪੰਜਾਬ ਦਿਆਂ ਜਵਾਨਾਂ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @luckyvirk1166
    @luckyvirk1166 2 ปีที่แล้ว

    Bhut hi vadiya jankari dity veer g seeman bhej sakde ho india ch

  • @jasveer_sekhon6241
    @jasveer_sekhon6241 2 ปีที่แล้ว

    ਮਲਕ ਸਾਹਿਬ ਇਹ ਨੁਕਤੇ ਗਾ ਨੂੰ ਵੀ ਦੇ ਸਕਦੇ ਹਾ

  • @kirtkharoud6909
    @kirtkharoud6909 2 ปีที่แล้ว

    22g apna

  • @anshkumar8497
    @anshkumar8497 2 ปีที่แล้ว

    All buffalo milking video share ji

  • @parmindersingh5410
    @parmindersingh5410 2 ปีที่แล้ว +1

    Pindi veer chneel da link shair karo ji es pakistani veer da ji... Bhut help mil sakdi ji ahna to

  • @karansharma-hw7cx
    @karansharma-hw7cx 2 ปีที่แล้ว

    Ena de page da name dasso veer ji

  • @makhansinghmakhansingh3413
    @makhansinghmakhansingh3413 ปีที่แล้ว

    Veer Maja no v da sakda ha ja pahlan no

  • @shamsingh6422
    @shamsingh6422 2 ปีที่แล้ว

    ਇਹ ਜੇ ਬਾਟੇ ਵਿੱਚ ਖਾ ਲਵੇ ਤਾਂ ਦੇ ਸਕਦੇ ਹਾਂ ਦੱਸ ਦੇਣਾ

  • @tirathsingh7263
    @tirathsingh7263 ปีที่แล้ว

    22g aapna nambar dasu

  • @harjitbajwa3640
    @harjitbajwa3640 2 ปีที่แล้ว

    💯💯💯💯💯💯

  • @sukhbhinder9298
    @sukhbhinder9298 2 ปีที่แล้ว

    pH no ke a

  • @surjeetsingh5900
    @surjeetsingh5900 ปีที่แล้ว +1

    ਬਾਈ ਜੀ ਆਪਣਾ ਫੋਨ ਨੰਬਰ ਭੇਜੋ ਜੀ

  • @navisandhu3105
    @navisandhu3105 2 ปีที่แล้ว

    Number Deo apna

  • @jasveermadahar6518
    @jasveermadahar6518 2 ปีที่แล้ว +1

    👌👌

  • @chumkarsingh1375
    @chumkarsingh1375 ปีที่แล้ว

    Good information