ਜਮੀਨ ਦੀ ਤਕਸੀਮ ਦੇ ਕੇਸ ਬਾਰੇ ਪੂਰੀ ਜਾਣਕਾਰੀ || ਜਮੀਨ ਦੀ ਤਕਸੀਮ ਵਾਸਤੇ ਕੇਸ ਕਿਵੇਂ ਕੀਤਾ ਜਾ ਸਕਦਾ ਹੈ ||

แชร์
ฝัง
  • เผยแพร่เมื่อ 5 ม.ค. 2025

ความคิดเห็น • 10

  • @Hpsinghllb
    @Hpsinghllb  3 หลายเดือนก่อน

    ਨਕਸ਼ਾ ਅ ਦੀ ਵਿਚੋਂ ਵੀਡੀਓ ਗਲਤੀ ਨਾਲ ਕੱਟੀ ਗਈ ਹੈ ਨਕਸ਼ਾ ਉ ,ਅ , ਏ ਦੀ ਅਲੱਗ ਅਲੱਗ ਵੀਡੀਓ ਬਣਾਈ ਹੈ ਜਿਹਨਾਂ ਦੇ ਲਿੰਕ ਇਸ ਵੀਡੀਓ ਦੇ Description box ਵਿਚ ਦਿਤੇ ਹਨ ਜੀ

  • @chaggersingh2865
    @chaggersingh2865 3 หลายเดือนก่อน

    ਪਟਵਾਰੀ ਹੋਣਾ ਜ਼ਰੂਰੀ ਥੌੜਾ ਜਿਸ ਗਿਆਨ ਹੋਵੇ ਪਟਵਾਰੀ ਤੋਂ ਜ਼ਿਆਦਾ ਜਾਣਕਾਰੀ ਰੱਖਦੇ, ਮੇਰੇ ਪਿੰਡ ਪਟਵਾਰੀ ਨਾਲ ਮੁੰਡਾ ਕੰਮ ਕਰਦਾ ਸੀ, ਪਟਵਾਰੀ ਨਾਲੋਂ ਕਿਤੇ ਵੱਧ ਜਾਣਕਾਰੀ ਮਿਲਦੀ ਸੀ

  • @jaswantsingh9030
    @jaswantsingh9030 3 หลายเดือนก่อน

    Good information sir G 🙏

    • @Hpsinghllb
      @Hpsinghllb  3 หลายเดือนก่อน

      thanks

  • @GurpreetSinghDhillon-v2u
    @GurpreetSinghDhillon-v2u 3 หลายเดือนก่อน

    ਵੀਰ ਜੀ ਵਿਘੇ ਵਿਸਵੇ ਵਾਲੀ ਜ਼ਮੀਨ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਵੀਡੀਓ ਬਣਾ ਕੇ ਜੀ ਜਿਵੇਂ ਇਕ ਵਿਗਾ ਜਗਾ ਲੈਣੀ ਜਾ ਇਕ ਵਿਸਵਾ ਜਾ ਵਿਸ਼ਵਾਸੀ ਜਗਾ ਲੈਣੀ ਕੀ ਕਰਨਾ ਦੱਸੋ ਜੀ

    • @Hpsinghllb
      @Hpsinghllb  3 หลายเดือนก่อน +1

      ok

  • @tarsemlal7844
    @tarsemlal7844 3 หลายเดือนก่อน

    Bro ji, your suggestions is good. patwari not attening positive. Kango also same.Teshildar ssying you mert Patwai and Kango.Now you said what we can do.

  • @GurpreetSinghDhillon-v2u
    @GurpreetSinghDhillon-v2u 3 หลายเดือนก่อน

    ਵੀਰ ਜੀ ਕੀ ਤੁਸੀਂ ਪਟਵਾਰੀ ਹੋ ਜੀ

    • @Hpsinghllb
      @Hpsinghllb  3 หลายเดือนก่อน

      advocate

    • @GurpreetSinghDhillon-v2u
      @GurpreetSinghDhillon-v2u 3 หลายเดือนก่อน

      @@Hpsinghllb ਵੀਰ ਜੀ ਫਿਰ advocateਨੂੰ ਵੀ ਪਟਵਾਰੀ ਦਾ ਕੋਰਸ ਕਰਵਾਇਆ ਜਾਂਦਾ ਇੰਨੀ ਨੋਲਜ ਤੁਹਾਨੂੰ