#ਕਦੀਨਾਪੂਰਾਹੋਣਵਾਲਾਘਾਟਾ

แชร์
ฝัง
  • เผยแพร่เมื่อ 22 ส.ค. 2024
  • #Kadi_Na#PuraHonWalaKhata
    join my WhatsApp group:
    chat.whatsapp....
    Like & Follow / amritbaani.net
    ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
    Amritbaani.Net ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
    LIKE | COMMENT | SHARE | SUBSCRIBE
    Here is the subscription link:
    ➤ / amritbaani
    Feel free to subscribe to my channel:
    WWW.AmritBaani.net
    / amritbaani

ความคิดเห็น • 587

  • @manjitsingh5532
    @manjitsingh5532 ปีที่แล้ว +62

    ਅਨਮੋਲ ਕੋਹਿਨੂਰ ਹੀਰਾ ਭਾਈ ਸਾਹਿਬ ਜੀ ਭਾਈ ਨਿਰਮਲ ਸਿੰਘ ਜੀ ਖਾਲਸਾ ਜਿਨ੍ਹਾਂ ਤਾਰੀਫ ਕਰਨ ਲਈ ਕੋਈ ਸਬਦ ਹੀ ਨਹੀਂ ਬਹੁਤ ਹੀ ਵਧੀਆ ਸੁੰਦਰ ਆਵਾਜ਼

  • @jarnailsingh-op1dj
    @jarnailsingh-op1dj ปีที่แล้ว +26

    ਸੁਰੀਲੀ ਅਵਾਜ਼ ਹਮੇਸ਼ਾ ਲਈ ਅਮਰ ਰਹੇਗੀ। ਵਾਹਿਗੁਰੂ ਜੀ

  • @GURPREETSINGH-ki6cx
    @GURPREETSINGH-ki6cx 6 หลายเดือนก่อน +7

    ਭਾਈ ਸਾਹਿਬ ਦੀ ਸਿਫਤ ਲਈ ਸ਼ਬਦ ਮੁਕ ਜਾਦੇ ਨੇ ਜਿੰਨੀ ਸਿਫਤ ਕਰ ਲਓ ਉਨੀ ਘੱਟ ਏ👏👏👏

  • @kanwaljitsingh5734
    @kanwaljitsingh5734 ปีที่แล้ว +10

    ਭਾਈ ਸਾਹਿਬ ਜੀ ਦਾ ਵੀ ਕਰੋਨਾ ਦੇ ਨਾਮ ਹੇਠ ਕਤਲ ਹੋਇਆ।।

  • @manigurusar5257
    @manigurusar5257 3 ปีที่แล้ว +29

    ਮੈਨੂੰ ਸੁਭਾਗਾਂ ਵਾਲਾ ਸਮਾਂ ਮਿਲਿਆ ਸੀ ਗਿਆਨ ਦੇ ਸਾਗਰ ਗੁਰਮਤਿ ਸੰਗੀਤ ਦੇ ਧਨੀ ਤਿਆਗ ਦੀ ਮੂਰਤ ਗਹਿਣਾ ਏ ਸਾਦਗੀ ਨਿਮਰਤਾ ਦੇ ਪੁੰਜ ਸੱਚ ਖੰਡ ਵਾਸੀ ਗੁਰਮੁੱਖ ਪਿਆਰੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਨੂੰ ਮਿਲਣ ਦਾ ਵਾਹਿਗੁਰੂ ਜੀ ਇਕ ਵਾਰ ਫਿਰ ਵਾਪਸ ਭੇਜ ਦੇਣ ਉਹਨਾਂ ਨੂੰ

    • @WAHEGURU806
      @WAHEGURU806 8 หลายเดือนก่อน +2

      WAHEGURU JI 🙏🚩🙏🚩🙏🚩🙏🚩

  • @aspirantnotes6810
    @aspirantnotes6810 4 ปีที่แล้ว +41

    ਸਿੱਖ ਕੌਮ ਦਾ ਕੋਹਿਨੂਰ ਹੀਰਾ ਭਾਈ ਸਾਹਿਬ ਨਿਰਮਲ ਸਿੰਘ ਜੀ....ਹਮੇਸ਼ਾ ਸਿੱਖ ਕੌਮ ਦੀਆਂ ਅੱਖਾਂ ਚ ਬਣਕੇ ਤਾਰਾ ਚਮਕਦੇ ਰਹਿਣਗੇ

  • @msloteylotey2818
    @msloteylotey2818 4 ปีที่แล้ว +288

    ਮਾੜੀਆਂ ਸਿਆਸਤਾਂ ਨੇ ਕੌਮ ਕੋਲੋਂ ਕੋਹਿਨੂਰ ਹੀਰਾ ਖੋਹ ਲਿਆ ਪਰ ਫੇਰ ਵੀ ਦੁਨੀਆਂ ਦੇ ਦਿਲਾਂ ਚ' ਵਸਦੇ ਰਹਿਣਗੇ ਭਾਈ ਨਿਰਮਲ ਸਿੰਘ ਜੀ 🙏🙏🙏🙏🙏

    • @brothersboutique6160
      @brothersboutique6160 4 ปีที่แล้ว +12

      Good thinking

    • @mrangrejmechanical2225
      @mrangrejmechanical2225 3 ปีที่แล้ว +6

      Sahi gal hai Veer ji

    • @daljitkaur6384
      @daljitkaur6384 3 ปีที่แล้ว +1

      @@mrangrejmechanical2225 n&gd

    • @RanjeetSingh-ts3kf
      @RanjeetSingh-ts3kf 3 ปีที่แล้ว +4

      ਵੀਰ ਜੀ ਜੇ ਸਰਕਾਰ ਨੇ ਕਾਲ਼ੀ ਕਰਤੂਤ ਕੀਤੀ ਹੈ ਤਾਂ ਹੀ ਤਾਂ ਭਾਈ ਸਾਹਿਬ ਜੀ ਦੁਨੀਆਂ ਦੇ ਸਾਹਮਣੇ ਆਏ ਨੇ। ਨਹੀਂ ਤਾਂ ਬੰਦਾ ਪਦਮਸ਼੍ਰੀ ਐਵਾਰਡ ਨਾਲ ਵੀ ਲੁੱਕਿਆ ਈ ਹੋਇਆ ਸੀ। ਭਾਈ ਸਾਹਿਬ ਜੀ ਦੀ ਮੌਤ ਨੇ ਹੀ ਭਾਈ ਸਾਹਿਬ ਜੀ ਨੂੰ ਅਮਰ ਕਰ ਦਿੱਤਾ ਹੈ ਜੀ।

    • @HarryC786
      @HarryC786 2 ปีที่แล้ว

      Sahi keha Veer. Veer, Rab nu, sade nalo wadh lorr honi, Bhai Saab di, jinna ku Paap ho reha.

  • @JashanpreetSingh-pg3oe
    @JashanpreetSingh-pg3oe 4 หลายเดือนก่อน +4

    ਭਾਈ ਨਿਰਮਲ ਸਿੰਘ ਜੀ ਸਦਾ ਹੀ ਅਮਰ ਰਹਿਣਗੇ

  • @SandeepStarHdPlumber
    @SandeepStarHdPlumber 11 หลายเดือนก่อน +3

    Wahiguru ji 🙏,,,,, ਭਾਈ ਸਾਹਿਬ ਭਾਈ,,ਨਿਰਮਲ ਸਿੰਘ ਜੀ ਨੂੰ 31 ਰਾਗ ਹਾਸਿਲ ਸਨ,,,,,, ਰੱਬੀ ਰੂਹ,,ਸਨ,,,,, ਜਦਕਿ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਜੀ ਨੂੰ,28 ਰਾਗ ਹਾਸਿਲ ਹੋਣ ਤੇ ਰੱਬ ਵਾਂਗ ਮੰਨਦੇ ਆ,,,,,,,,,,,,,,,,,,,,,,, ਆਪਣੇ ਆਲੇ ਅੱਧਿਆਂ ਨੂੰ ਪਤਾ ਵੀ ਨਹੀਂ ਭਾਈ ਨਿਰਮਲ ਸਿੰਘ ਜੀ ਬਾਰੇ 🙏

  • @profitnessworld
    @profitnessworld 4 ปีที่แล้ว +37

    ਵਾਹ ਜੀ ਵਾਹ ਭਾਈ ਸਾਹਿਬ ਜੀ ਨੂੰ ਤਾਂ ਸੱਚੀ ਸਵਰਗ ਮਿਲਿਆ ਹੋਣਾ ਏਨਾ ਰਸ ਆਵਾਜ਼ ਚ ਕੋਈ ਲਫ਼ਜ਼ ਨੂੰ ਓਨਾ ਦੀ ਤਰੀਫ ਕਰਨ ਲਈ ਵਾਹਿਗੁਰੂ ਓਨਾ ਦੀ ਆਤਮਾ ਨੂੰ ਸਾਂਤੀ ਬਖ਼ਸ਼ਣਾ

    • @AmritPalSingh-tx9gd
      @AmritPalSingh-tx9gd 2 ปีที่แล้ว +5

      paji bhai sahib nu ta swarg mill gya!
      par apni ਕੌਮ ਨੇ ਓਹਨਾਂ ਲਈ ਕਿ ਕੀਤਾ????

    • @NavneetSingh-jb9gg
      @NavneetSingh-jb9gg 2 ปีที่แล้ว

      Ì

    • @NavneetSingh-jb9gg
      @NavneetSingh-jb9gg 2 ปีที่แล้ว +1

      @@AmritPalSingh-tx9gd 👌 👍 i

    • @gurindersingh8109
      @gurindersingh8109 ปีที่แล้ว

      ਸਵਰਗ ਨਰਕ ਸਭ ਧਰਤੀ ਤੇ ਹੀ ਹੈ। ਭਾਈ ਸਾਹਿਬ ਨੂੰ ਸਿੱਖ ਕੋਮ ਨੇ ਸਵਰਗ ਵਿੱਚ ਹੀ ਰੱਖਿਆ ਹੋਇਆ ਸੀ।

    • @preetsingh-sn3ji
      @preetsingh-sn3ji ปีที่แล้ว

      @@AmritPalSingh-tx9gd sahi kiha ji

  • @dalersinghmalhi4113
    @dalersinghmalhi4113 4 ปีที่แล้ว +24

    ਵਾਹਿਗੁਰੂ ਜੀ ਚਰਨਾਂ ਵਿੱਚ ਨਿਵਾਸ ਦੇਣ ਭਾਈ ਸਾਹਿਬ ਜੀ ਨੂੰ

  • @kamalpreetsingh6405
    @kamalpreetsingh6405 4 ปีที่แล้ว +54

    ਵਾਹਿਗੁਰੂ ਜੀ ਵਾਹਿਗੁਰੂ ਜੀ ❤ ਭਾਈ ਸਾਹਿਬ ਜੀ ਚੋ ਥੋੜੀ ਜਿਹੀ ਗੁਲਾਮ ਅਲੀ ਦੀ ਝਲਕ ਵੀ ਆਉਦੀ ਹੈ ਅਸੀਂ ਹੀਰਾ ਗੁਆ ਲਿਆ ਹੈ

    • @avonpreet3664
      @avonpreet3664 4 ปีที่แล้ว

      😢😢😢😢

    • @lovelydrems5733
      @lovelydrems5733 4 ปีที่แล้ว

      Ona de shagird san shyad ta

    • @gurwantsingh5068
      @gurwantsingh5068 4 ปีที่แล้ว +1

      @@lovelydrems5733 koun Shagird c Bhai Saab ya Gulam Ali Saab,
      Tell me Please

    • @lovelydrems5733
      @lovelydrems5733 4 ปีที่แล้ว

      Bhai sab

    • @gurwantsingh5068
      @gurwantsingh5068 4 ปีที่แล้ว +1

      @@lovelydrems5733 WaheGuru, Thanks Veer jee

  • @SukhwinderKaur-dc5xe
    @SukhwinderKaur-dc5xe 4 ปีที่แล้ว +18

    Eh shabad England Gurduwara shiab ehna kolo sunya sab sangat neh bahut Anand leya bhaii shaiab teh bahut hee Guru Ram dass dee kirpa see

  • @partapsingh9241
    @partapsingh9241 3 ปีที่แล้ว +17

    ਵਾਹਿਗੁਰੂ ਜੀ ਕੋਲੋਂ ਕੀਰਤਨ ਦੀਆਂ ਬਖਸ਼ਸ਼ਾ ਲੈ ਕੇ ਆਏ ਸਨ ਭਾਈ ਨਿਰਮਲ ਸਿੰਘ ਜੀ🙏

    • @ramann5lyricist412
      @ramann5lyricist412 10 หลายเดือนก่อน +1

      Sach ae ,Waheguru Ji 🙏🏼

  • @gurwantsingh5068
    @gurwantsingh5068 4 ปีที่แล้ว +34

    Jo - Jo GurSikh Bhai Saab nu Pyaar karda te Bhai Saab de kami Mehsoos kar reha "WAHEGURU " likho

  • @harjeetsra320
    @harjeetsra320 2 ปีที่แล้ว +1

    ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋਵੇਗਾ ਭਾਈ ਨਿਰਮਲ ਸਿੰਘ ਵਾਲਾ ਹਰਮੋਨੀਅਮ ਨਹੀਂ ਵਾਜਾਂ ਸਕਦਾ

  • @sabhisingh1406
    @sabhisingh1406 4 ปีที่แล้ว +25

    Bhai nirmal singh khalsa warga koi ragi nai c iss duniya vich ,gurmat sangeet de badshah c ,,waheguru ji bhai nirmal singh khalsa ji di atma nu waheguru nu apne charna vich niwaas bakshea

  • @AmandeepSingh-wx5il
    @AmandeepSingh-wx5il ปีที่แล้ว +1

    ਦੁਨੀਆ ਦੇ ਵਿਚ ਨਾ ਕੋਈ ਅਜ ਤਕ ਏਸ ਤਰ੍ਹਾਂ ਦੀ ਰੂਹਾਨੀ ਤੇ ਸੁਰੀਲੀ ਆਵਾਜ਼ ਕਿਸੇ ਦੀ ਹੋਈ ਹੈ ਤੇ ਨਾ ਹੋਣੀ ਹੈ ਭਾਈ ਸਾਹਿਬ ਜੀ ਇਕੋ ਇਕ ਹੀ ਕੋਹੀਨੂਰ ਹੀਰਾ ਸਨ ਜਿਨਾਂ ਦੀ ਬਸ ਆਵਾਜ ਸੁਣ ਕੇ ਹੀ ਬੰਦੇ ਨੂੰ ਸ਼ਾਂਤੀ ਤੇ ਠੰਡ ਪੈ ਜਾਂਦੀ ਹੈ ਜੀ

  • @ranjitbrar2449
    @ranjitbrar2449 3 ปีที่แล้ว +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬੇਸ਼ੱਕ ਭਾਈ ਸਾਹਿਬ ਜੀ ਸਾਡੀਆਂ ਅੱਖਾਂ ਤੋਂ ਉਹਲੇ ਹੋ ਗਏ ਹਨ ਪਰ ਦਿਲਾਂ ਵਿਚ ਵਸਦੇ ਰਹਿਣਗੇ ਵਾਹਿਗੁਰੂ ਜੀ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ

  • @20jaspreet
    @20jaspreet 4 ปีที่แล้ว +67

    Waheguru Ji Ka Khalsa
    Waheguru Ji Ki Fateh
    Inj lagda hain koi apna family member chala geya. Big big loss for the Sikh community.

  • @narindersinghnarindersingh1997
    @narindersinghnarindersingh1997 4 ปีที่แล้ว +25

    ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।

    • @anmolgagan7469
      @anmolgagan7469 ปีที่แล้ว

      "Waheguru ji ka Khalsa Waheguru ji ki Fateh "

  • @jindermaan6907
    @jindermaan6907 4 ปีที่แล้ว +17

    Waheguru ji niramal singh ji de atama nu apne chrana ch niwas bakhsna ...bhut shoni awaj de malik c rooh nu bhut skoon milda ...verka pind walyeo sharam karo kuj tuhanu ta nirmal singh ji te proud feel karna chida ...

  • @MrRoser123
    @MrRoser123 4 ปีที่แล้ว +11

    Bahut hi khoob bahut zyada khoob

  • @gurlalsingh3594
    @gurlalsingh3594 4 ปีที่แล้ว +26

    ਵਾਹਿਗੁਰੂ ਜੀ 😭😭😭😭😭😭

  • @SubhashKumar-bv8qs
    @SubhashKumar-bv8qs 4 ปีที่แล้ว +11

    We miss raagi sahab sh. Nirmal singh ji

  • @deepamehrotra6712
    @deepamehrotra6712 ปีที่แล้ว +4

    Nameshkaar Nameshkaar and Nameshkaar to Bhai Sahib JEE Great services to Sikh Sangat

  • @shamsherkhehra545
    @shamsherkhehra545 4 ปีที่แล้ว +15

    DHAN DHAN SRI GURU RAMDAS JIO

  • @DarshanSingh-gz3is
    @DarshanSingh-gz3is 4 ปีที่แล้ว +7

    Waheguru g mehr karna charna ch niwas. Bakhsna g

  • @JasbirKaur31
    @JasbirKaur31 4 ปีที่แล้ว +10

    Awosam video

  • @parmindersandhu3592
    @parmindersandhu3592 4 ปีที่แล้ว +11

    Miss's you bhai shaib you are great kritan

  • @SukhchainSingh-rq2no
    @SukhchainSingh-rq2no 4 ปีที่แล้ว +12

    Waheguru waheguru ragi hon de naal naal oh ek example v san k amm jiha greeb ghar da bacha v mehnat kare ta parmatma os nu jroor saflta bkashda

  • @surindersinghsosshan7057
    @surindersinghsosshan7057 3 ปีที่แล้ว +3

    खालसा,जी वरगा कोई नहीं जम सकदा
    आलौकिक किृतन दे वारिस मेरे भाई जी
    सन,,आप जी नु सत सत परणाम,🙏🏽🙏🏽

  • @ravneetkamboj8921
    @ravneetkamboj8921 4 ปีที่แล้ว +5

    Miss u bhut wada fan c mein

  • @neelamwalia3799
    @neelamwalia3799 4 ปีที่แล้ว +18

    Waheguru ji charna vich niwas bakhshna dhan guru ramdaas maharaj ji

  • @jassiishu8093
    @jassiishu8093 2 ปีที่แล้ว +4

    🙏🌹*ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥724॥*

  • @tdb-wq5kf
    @tdb-wq5kf 2 ปีที่แล้ว +17

    How can people dislike this ilaahi kirtan by Bhai Sahib Ji! 🙏🙏 Bhai Sahib will always be there in peoples 💜 heart.

  • @JatinderSingh-mp7xj
    @JatinderSingh-mp7xj 2 ปีที่แล้ว +3

    ਭਾਈ ਸਾਹਿਬ ਜੀ ਸਦਾ ਸਾਡੇ ਦਿਲਾਂ ਵਿਚ ਵੱਸਦੇ ਰਹਿਣਗੇ,, ਪਰ ਇਹਨਾ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ

  • @dildevicharsingh
    @dildevicharsingh 3 ปีที่แล้ว +1

    ਭਾਈ ਨਿਰਮਲ ਸਿੰਘ ਜੀ ਇਹੋ ਜਿਹੇ ਹੀਰੇ ਸਨ।ਜਿਨ੍ਹਾਂ ਦ੍ਹੀ ਕੋਈ ਕੀਮਤ ਨਾ ਹੋ ਵੇ

  • @harpreetkaur-lm7hx
    @harpreetkaur-lm7hx 4 ปีที่แล้ว +2

    Wahhhhh wahhhhh wahhhhh wahhh wahhh wahhhhh wahhhhh wahhhhh wahhhh sada sada sada hi amar raho bai sahib ji....satguru ji de charna vch ho ap.....wahhhhh

  • @pawanpreetkauraulakh5495
    @pawanpreetkauraulakh5495 4 ปีที่แล้ว +11

    Waheguru ji ka khalsa waheguru ji ki fateh... Waheguru ji kirpa krn sab Te... " Jyoti jot rli sampuran thiaa ram "

  • @drkuldeepsinghupkar2354
    @drkuldeepsinghupkar2354 ปีที่แล้ว +1

    , ਬਹੁਤ ਮਾੜਾ ਸਮਾਂ ਸੀ ਸਾਡੇ ਕੋਲੋਂ ਭਾਈ ਸਾਹਿਬ ਵਿਛੜ ਗਏ

  • @paramjitkaur5701
    @paramjitkaur5701 4 ปีที่แล้ว +5

    WJKKWJKF 🙏🙏🌹🌹
    REALLY KADI VI POORI NA HON VAALI GHAAAAT HAI WJKKWJKF 🙏🙏🌹🌹❤❤😟😟

  • @gurdeepsaron1938
    @gurdeepsaron1938 4 ปีที่แล้ว +1

    ਗੁਰਮੁਖੁ ਜਨਮ ਸਵਾਰਿ ਦਰਗਾਹ ਚਲਿਆ ...

  • @davindersingh2272
    @davindersingh2272 7 หลายเดือนก่อน +2

    Wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji

  • @rangeetsingh4449
    @rangeetsingh4449 4 ปีที่แล้ว +10

    Waheguru ji mere te akha Cho athruu aa jnde aa

  • @sukhejassowal1930
    @sukhejassowal1930 4 ปีที่แล้ว +12

    Such a great voice bhai saab ji

  • @lakhvirsingh8305
    @lakhvirsingh8305 4 ปีที่แล้ว +3

    waheguru ji ka khalsha
    waheguru ji ki fathe

    • @VEER_960
      @VEER_960 4 ปีที่แล้ว

      Bhai Saab Real Daimond si Sikh Panth de

    • @VEER_960
      @VEER_960 4 ปีที่แล้ว

      Bhai Saab Real Daimond si Sikh Panth de

  • @MSingh-xf3tl
    @MSingh-xf3tl 4 ปีที่แล้ว +13

    Whaeguru ji

  • @singhsukhjinder5786
    @singhsukhjinder5786 4 ปีที่แล้ว +12

    Whae guru ji

  • @jassu5518
    @jassu5518 4 ปีที่แล้ว +10

    🙏🙏🙏🙏🙏🙏🙏🙏🙏🙏🙏

  • @robindheru4561
    @robindheru4561 4 ปีที่แล้ว +14

    God bless babji

  • @harjeetsingh4884
    @harjeetsingh4884 4 ปีที่แล้ว +9

    Wahegur jio 🌹🌹🌹🌹🌹🙏🙏🙏🙏🙏🙏🙏🙏🙏🙏🌹🌹🌹🌹🌹🙏🙏🙏🙏🙏🌹🌹🌹🌹🌹🌹🙏🌹🙏🙏🌹🌹🌹🌹🙏🙏

  • @satnamsinghsatnamsingh2391
    @satnamsinghsatnamsingh2391 4 ปีที่แล้ว +1

    ਭਾਈ ਸਾਹਿਬ ਜੀ ਦੀ ਯਾਦ ਉਹਨਾਂ ਦੀ ਆਵਾਜ਼ ਚੋਂ ਵਾਹਿਗੁਰੂ ਦੇ ਦਰਸ਼ਨ ਬਾਣੀ ਚੋਂ ਹੁੰ ਦੇ ਨੇ ।

  • @tajparis9955
    @tajparis9955 4 ปีที่แล้ว +6

    ਵਾਹਿਗੁਰੂ ਜੀ 🙏🙏🙏🙏🌹🌹🌷🌷💐💐🚩🚩😭😭😭😭

  • @GurcharanSingh-js3or
    @GurcharanSingh-js3or 4 ปีที่แล้ว +1

    Sone da heera c Bhai Nirmal Singh g

  • @mewasingh3841
    @mewasingh3841 10 หลายเดือนก่อน +1

    ਬਹੁਤ ਵਧੀਆ ਸ਼ਬਦ ਕੀਰਤਨ। ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ ।

  • @harjitbrar1893
    @harjitbrar1893 4 ปีที่แล้ว +1

    So sweet voice miss khalsa ji

  • @gurnaazsaleskhalsa2063
    @gurnaazsaleskhalsa2063 4 ปีที่แล้ว +2

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @satnamsembhi4533
    @satnamsembhi4533 4 ปีที่แล้ว +1

    ਹੀਰੇ ਸੀ ਭਾਈ ਸਾਹਿਬ

  • @JinderSandhu-en8bl
    @JinderSandhu-en8bl 6 หลายเดือนก่อน +1

    Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @hakumatsingh244
    @hakumatsingh244 4 ปีที่แล้ว +35

    Unique kirtania on the whole World.Always remember u with numm eyes when we listen ur Shabad.Sweet and bold voice disappear .
    Waheguru waheguru
    Love u always from the core of Heart.
    Dhan Dhan Guru Ramdass G Maharaj.

  • @SATNAMSINGH-qn7mu
    @SATNAMSINGH-qn7mu 3 ปีที่แล้ว +1

    Waheguru ji

  • @SatnamSingh-ue7hp
    @SatnamSingh-ue7hp 4 ปีที่แล้ว +3

    Dhan bhai sahib ji

  • @sarabjeetkaur3185
    @sarabjeetkaur3185 4 ปีที่แล้ว +6

    🙏🙏🙏🙏🙏

  • @raghvirsingh5685
    @raghvirsingh5685 4 ปีที่แล้ว +6

    AISI mhan ruh nu koti kot waheguru ji ka khalsa waheguru ji ki Fateh parwan Hove. Bhai Sahib ji nu sat guru ji apni godd bakhsan. Bhut dukh ho riha hirda bhar Jada h jdo una de mukho SBD sunde ha pr bhai Sahib ji di mithi awaj phiza ch hmesa gunjdi rhegi

  • @ManjitSingh-zu3ie
    @ManjitSingh-zu3ie 4 ปีที่แล้ว +1

    Waheguru Mehar Karo.

  • @GurpalSingh0123
    @GurpalSingh0123 4 ปีที่แล้ว +10

    Waheguru

    • @AvtarSingh-do9gy
      @AvtarSingh-do9gy 4 ปีที่แล้ว

      Guru Nanak Dev Ji Maharaj kirpa karo sikh upar

  • @hardevsingh8358
    @hardevsingh8358 4 ปีที่แล้ว +12

    Waheguru Ji

  • @inderjitizzatwala4029
    @inderjitizzatwala4029 2 ปีที่แล้ว +1

    ਮਹਾਨ ਸਖਸੀਅਤ ਸੰਨ੍ਹ bhai Nirmal Singh Khalsa

  • @tanujking2150
    @tanujking2150 4 ปีที่แล้ว +21

    Waheguru ji ☺️😇🌷🙏🏻

  • @sukhctvrajctv2607
    @sukhctvrajctv2607 3 ปีที่แล้ว +3

    Ek Amar ragi ek Amar satguru ji di Ustaad krta jisnu sunke sachi parmatma da Ahsaas hunda. Waheguru ji aapne charna vich jagha. Deve ji

  • @shamsherkhehra545
    @shamsherkhehra545 4 ปีที่แล้ว +7

    WAHEGURU JIO

  • @harbanssingh649
    @harbanssingh649 ปีที่แล้ว +1

    ਪ੍ਰਮਾਤਮਾ ਦਾ ਰੂਪ ਭਾਈ ਸਾਹਿਬ ਨੂੰ ਗੁਰੂ ਮਾਹਾਰਾਜ ਨੂੰ ਵਿਲੱਖਣ ਗੁਣਾਂ ਨਾਲ ਭਰਭੂਰ ਕਰਕੇ ਦੁਨੀਦਾਰੀ ਵਿੱਚ ਭੇਜਿਆ ਸੀ ,,,,ਮਹਾਨ ਤੇ ਵਿਲੱਖਣ ਗੁਣਾਂ ਨਾਲ ਭਰਭੂਰ ਭਾਈ ਨਿਰਮਲ ਜੀ ਖਾਲਸਾ ਅਮਰ ਰਹੇ,,,,

  • @gianchandbanger263
    @gianchandbanger263 4 ปีที่แล้ว +1

    Bhai sahib ji I miss you

  • @nanie4456
    @nanie4456 4 ปีที่แล้ว +6

    😢😢😢😭😭😭Waheguru jiiii
    So sad..😭😭..Waheguru jiii💞❤💖

  • @NirmalSingh-ym3qu
    @NirmalSingh-ym3qu 2 ปีที่แล้ว +2

    Wah Ji Wah Bhai Sahab Ji

  • @malkitsinghguron8877
    @malkitsinghguron8877 9 หลายเดือนก่อน +1

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @AmarjeetSingh-sr3qv
    @AmarjeetSingh-sr3qv 4 ปีที่แล้ว +1

    Waheguru ji tusi sarbat tha bhalla krao ji

  • @ranjeetsing5598
    @ranjeetsing5598 4 ปีที่แล้ว +6

    Waheguru ji ka kalsa sa wahegugru ji Ki fateh 🙏🙏

  • @gurpalsingh7119
    @gurpalsingh7119 4 ปีที่แล้ว

    ਵਾਹਿਗੁਰੂ ਜੀ

  • @Sunil.nimble
    @Sunil.nimble 4 ปีที่แล้ว +7

    Shatnam Shree Whaeguruji 🙏🙏🙏🙏🌺❤️💯❤️🥇🙏💞💖💖💖⭐⭐

  • @avonpreet3664
    @avonpreet3664 4 ปีที่แล้ว +6

    Hey waheguru hey waheguru Papia nu baks le waheguru🙏

  • @minikatari3903
    @minikatari3903 11 หลายเดือนก่อน +1

    Waheguru ji kirpa karo ji sab te 🙏🙇‍♀️🙏🙇‍♀️🙏🙇‍♀️

  • @dr.bhatti5557
    @dr.bhatti5557 4 ปีที่แล้ว +1

    I miss u bhai Nirmal singh khalsa ji

  • @sandeepsinghsidhu2766
    @sandeepsinghsidhu2766 3 ปีที่แล้ว

    ਭਾਈ ਨਿਰਮਲ ਸਿਘ ਜੀ ਦੇ ਜਾਣ ਨਾਲ ਬਹੁਤ ਵਡਾ ਘਾਟਾ ਪਿਆ🙏🙏

  • @PARADISEFILMS
    @PARADISEFILMS 4 ปีที่แล้ว +8

    waheguru ji

  • @gsbasra2584
    @gsbasra2584 4 ปีที่แล้ว +3

    RIP 🙏 🙏🙏 🙏🙏 🌷🌷🌷🌷🌷🌷🌷🌷🌷🌷🌷🌷🙏🙏🙏🙏🙏waheguru 🙏🙏🙏😭😭😭

  • @mixmusic8294
    @mixmusic8294 4 ปีที่แล้ว

    miss you bai sab

  • @medtutorial5825
    @medtutorial5825 4 ปีที่แล้ว +8

    Waheguru ji🙏🙏🙏🙏

  • @simransandhu205
    @simransandhu205 4 ปีที่แล้ว +4

    Wahe guru ji

  • @daljitkaurkaurdaljit1030
    @daljitkaurkaurdaljit1030 4 ปีที่แล้ว +1

    Waheguru g

  • @karamjeetkaurpanesar465
    @karamjeetkaurpanesar465 4 ปีที่แล้ว +1

    🙏🏽🙏🏽🙏🏽🙏🏽🙏🏽

  • @bantusingh9619
    @bantusingh9619 4 ปีที่แล้ว

    ਬਹੁਤ ਹੀ ਵਧੀਅਾ

  • @appysingh831
    @appysingh831 4 ปีที่แล้ว +1

    Baba ji thonu bullna bht yaada aukha ji

  • @pritpalsingh9096
    @pritpalsingh9096 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @knowlittle65
    @knowlittle65 3 ปีที่แล้ว +6

    To understand and appreciate Gurbani shabad , one has to understand the symbolism used in the gurbani. Black cuckoo bird is black because of the separation from God through sinful and disobedience. We are like the cuckoo birds 🦅 without God . The path to God is ,” strait and narrow “ , only perfect Guru can leads to.

  • @GurpreetKaur-jg7pv
    @GurpreetKaur-jg7pv 4 ปีที่แล้ว +2

    Waheguru ji 🙏😒😒

  • @nachhattarkaur7600
    @nachhattarkaur7600 4 ปีที่แล้ว +5

    Heart touching voice miss brother

  • @Nek_khosa
    @Nek_khosa 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @satwinderrealyouristrueisa9647
    @satwinderrealyouristrueisa9647 3 ปีที่แล้ว +8

    The best presentation. Bhai Sahib Bhai Nirmal Singh's Kirtan is bahut Khoob up to the Mark. Hid death is irreparable loss to Sikh Jagat. May his soul rest in peace. Thanks