@AvtarSingh-bm7st nusrat fateh ali khan pakistani artist 28 raag di jankari karke janne gaye te hindu muslim sikh community ne bhot maan samman dita te bhai nirmal singh ji khalsa 31 raag di jankari rakhde c te sade ton apne heereyan 💎 di qadar nahi hundi
Didn't know the man with the soul touching vibrations in his voices had already left us. Punjabi is not my language and being a Nepali I can hardly understand few words . Yet I keep listening most of his Kirtans. They have been sound of my soul . Bhai Nirmal Singh Khalsa will be always with us.
Jado vi lonely feel kardi hanta bhai sahib da keertan sundi han .mann nu baht sakoon milda hai te waheguru nu yaad kardi han ke waheguru ne aapne kol keertan sunan vaste aapne kol bula leya. 🙏
Guru Ramdas ji bhai sahib s Nirmal Singh ji nu apne charna nal la ke rakhna g bht ras ditta c tuc ohna nu bht kirpa kiti c tuc ohna te hun privar te kirpa rakhna g bhai sahib ji de .
Main Bhai saheb ji nu 10 Salan to janada si, main unah di gayaki te aawaz da kayal hun. Raagan di samaj vi lajwab hai.Ek vi sur di her fer nahi karde si.Bhai saheb ji,tuhanu Koti koti Naman. Shakhshiyat wi bemisaal ci.Bhai saheb me 70 To vi Jyada deshan wich ja ke Sikhism te gurbani da patchar kita. Par sikhan ne una naal thik nahi kita. Or wi una de pind walle ne or vi jayadati kiti. Jo Muafi de kabil nahi.Sun ke panth te sarkar te bahut hi Rosh hai. Main nahi eh ghatana bhul sakada. Manu duje ragi bhaiyan to vi eh umeed nahi ci.
ਭਾਈ ਸਾਹਿਬ ਜੀ ਹਮੇਸ਼ਾਂ ਸਾਡੇ ਵਿੱਚ ਰਹਿਣਗੇ ... ਵਾਹਿਗੁਰੂ ਜੀ 👃👃👃
ਪੂਰਾ ਆਨੰਦ ਆ ਗਿਆ ਬਾਬਾ ਜੀ ਤੋਡੀ ਆਵਾਜ਼ ਚ ਗੁਰਬਾਣੀ ਕੀਰਤਨ ਸੁਣ ਕੇ ਜੀ ਤੁਸੀਂ ਸਦਾ ਜੀਉਂਦੇ ਹੋ, ਤੇ ਰਹੋਗੇ ਸਾਡੇ ਦਿਲਾਂ ਵਿੱਚ 🙏🙏🙏🙏❤❤🌹🌹🌹🌹🌹🌹
ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ। ਤੇ ਭਾਈ ਨਿਰਮਲ ਸਿੰਘ ਖਾਲਸਾ ਜੀ ਵਰਗੀਆਂ ਮਹਾਨ ਰੂਹਾਂ ਕਦੇ ਕਦੇ ਹੀ ਦੁਨੀਆਂ ਤੇ ਆਉਂਦੀਆਂ ਹਨ।
Absolutely right ji wayguru ji
Absolutely right ji wayguru ji
ਭਾਈ ਸਾਹਿਬ ਤੁਹਾਡੀ ਮਿੱਠੀ ਅਵਾਜ਼ ਕੀਰਤਨ ਰੂਪ ਹਮੇਸ਼ਾ ਗੂਜਦੀ ਰਹੇਗੀ ਅਤੇ ਸਾਡੇ ਮਨਾਂ ਨੂੰ ਸ਼ਾਂਤੀ ਪ੍ਰਦਾਨ ਕਰਦੀ ਰਹੇਗੀ ਭਾਵੇਂ ਤਸੀ ਸਰੀਰਕ ਤੌਰ ਤੇ ਇਸ ਦੁਨੀਆਂ ਵਿੱਚ ਨਹੀ ਹੋ।
S
Ii
U
U
😊😊😊😊😊
ਮੈਂ ਵੀ ਭਾਈ ਸਾਹਿਬ ਬਾਰੇ ਪਹਿਲਾਂ ਬਿਲਕੁੱਲ ਨਹੀਂ ਸੀ ਜਾਣਦਾ ਪਰ ਹੁਣ ਇਸ ਮਹਾਨ ਆਤਮਾ ਬਾਰੇ ਪੜ੍ਹ ਸੁਣ ਕੇ ਬਹੁਤ ਚੰਗਾ ਲਗਿਆ ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾ ਵਿਚ ਨਿਵਾਸ ਬਖਸਣ
ਸੁਣ ਕੇ ਬਹੁਤ ਆਨੰਦ ਆਇਆ। ਗੰਦੇ ਸਿਸਟਮ ਨੇ ਭਾਈ ਸਾਹਿਬ ਨੂੰ ਸਾਡੇ ਕੋਲੋਂ ਖੋਹ ਲਿਆ।
bahot hi Annanda aa janda hai aawaj sun ke🙏
ਬਾਈ ਜੀ ਬਿਲਕੁੱਲ ਸਹੀ ਸਿਸਟਮ ਨੇ ਏਡਾ ਕੀਤਾ ਸਿਸਟਮ ਨੇ ਲੋਕਾਂ ਨੂੰ ਏਨਾ ਡਰਾਇਆ ਓਦੋਂ
ਦੋੜ ਭੱਜ ਵਾਲੀ ਏਸ ਜ਼ਿੰਦਗੀ ਚ
ਭਾਈ ਸਾਹਿਬ ਜੀ ਨੂੰ ਸੁਣ ਕੇ ਸਕੂਨ ਮਿਲਦਾ 😊❤
ਉਹ ਲੋਕ ਕਾਦੇ ਚੇਨ ਦੀ ਨੀਂਦ ਨਹੀਂ ਸੋਅ ਸਖਣ ਗੇਂ ਜਿਹਨਾਂ ਹਰਾਮ ਦਇਆ ਨੇ ਭਾਈ ਸ਼ਾਬ ਜੀ ਦੀ ਦੇਹ ਨੂੰ ਸਿਵੀਆਂ ਵਿਚ ਰੋਲਿਆ ਮੇਰੀ ਇਹੋ ਅਰਦਾਸ ਆ ਓਹਨਾ ਨੂ ਵੀ ਪਿੰਡ ਦੀ ਸ਼ਮਸ਼ਾਨਘਾਟ ਨਸੀਬ ਨਾ ਹੋਵੇ ਬਸ ,,ਬਾਕੀ ਭਾਈ ਸਾਹਿਬ ਜੀ ਆਪ ਜੀ ਦਾ ਘਾਟਾ ਕਦੀ ਪੂਰਾ ਨਹੀਂ ਹੁੰਦਾ ਜੀ
बहुत बुरा समा सी जी ओह 🙏 वाहेगुरु जी 🙏
Kitthe ci sada..sukhbir badal...sanskar ni kra skiya is Mahan hasti da
A❤
Waheguru ji
@AvtarSingh-bm7st nusrat fateh ali khan pakistani artist 28 raag di jankari karke janne gaye te hindu muslim sikh community ne bhot maan samman dita te bhai nirmal singh ji khalsa 31 raag di jankari rakhde c te sade ton apne heereyan 💎 di qadar nahi hundi
ਭਾਈ ਨਿਰਮਲ ਸਿੰਘ ਜੀ ਖਾਲਸਾ ਹਮੇਸ਼ਾ ਸ਼ਬਦ ਰਾਹੀਂ ਜਿਉਂਦੇ ਹਨ
ਸਤਨਾਮ ਵਾਹਿਗੁਰੂ ਜੀ
Waheguru roh nu shanti bakhshe
ਸਹੀ ਗੱਲ ਆ ਵੀਰ 🙏
dp two up❤😢
░░░░░░▄▄
░░h rea
W@@manjitdhillon3320 😅❤😢😢😢i 😂am😢pl c Ț⅞k0.🎉
0p
ਪੱਕੇ ਰਾਗਾਂ ਵਿੱਚ ਬਾਣੀ ਦਾ ਕੀਰਤਨ ਕਰਨ ਵਾਲੇ ਯੁੱਗ ਪੁਰਸ਼ ਭਾਈ ਨਿਰਮਲ ਸਿੰਘ ਦੀ ਯਾਦ ਸਦਾ ਆਉਂਦੀ ਰਹੇਗੀ।
Very sad bhai shoaib ji you always alive because we can listen your sweet voice wahqguru ji ka khlasa wahqguru ji ki fateh
Wagheguru ji
😢😢😢😢
@@Gurmeetmeet. wahaguru G
Right. Ji🙏🏻. Waheguru ji 🙏🏻. Baba. Ji. Di family te Mehar kre ji 🙏🏻Satnam ji Waheguru ji 🙏🏻
ਭਾਈ ਨਿਰਮਲ ਸਿੰਘ ਇਹੋ ਜਿਹੀ ਮਿਠੀ ਆਵਾਜ ਦੁਨੀਆਂ ਵਿੱਚ ਮੁਸਕਲ ਨਾਲ ਹੀ ਆਵੇਗੀ ਕੀਰਤਨ ਸੁਣਕੇ ਬਹੁਤ ਆਨੰਦ ਮਿਲਦਾ 🌹🌹🌹🌹🌹🌹🌹🌹🌹🌹🌹🌹
ਕੀਰਤਨ ਦੀ ਪੂੰਜੀ ਦੇ ਧਨੀ, ਸ਼੍ਰੋਮਣੀ ਕੀਰਤਨੀਏ, ਗੁਰੂ ਵਰੋਸਾਏ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ,
ਸਤਿਗੁਰੂ ਆਪ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ਣ ਅਤੇ ਪਿੱਛੇ ਰਹੇ ਪ੍ਰਵਾਰ ਨੂੰ ਚੜ੍ਹਦੀਆਂ ਕਲਾਂ ਬਖਸ਼ਿ਼ਸ਼ ਕਰਨ।
ਮੇਰੀ ਸਿੱਖ ਕੌਮ ਦਾ ਅਣਮੋਲ ਹੀਰਾ ਭਾਈ ਸਾਹਿਬ।
Satnam waheguru ji
Par ki hoea g jad bhai Shib g Death hoe C marn tuu bad bi jga ni mili
@@VijaySingh-ix7ph I
ਪਹਿਲਾਂ ਭਾਈ ਬਲਵੀਰ ਸਿੰਘ ਜੀਖਾਲਸਾਸ਼ਰੋਮਣੀ ਰਾਗੀ ਅਤੇ ਹੁਣ ਭਾਈ ਨਿਰਮਲ ਸਿੰਘ ਜੀ ਖਾਲਸਾਪੰਥ ਰਤਨ ,ਬਹੁਤ ਵੱਡਾ ਘਾਟਾ ਪਿਆ ਕੋਮ ਨੂੰ। ਦੋਨੋ ਹੀ ਪੱਕੇ ਰਾਗਾਂ ਦੇ ਧਨੀ ਸਨ ਜੋ ਚੀਜ ਹੁਣ ਬਹੁਤ ਘਟ ਰਹੀ ਆ।
Waheguruji
gagandeep kaur ਧੰਨਵਾਦ ਜੀ ਠੀਕ ਹੈਹੁਣ
Are Tu ja re
ਵਾਹੇਗੁਰੂ ਜੀ
ਭਾਈ ਸਾਹਿਬ ਜੀ ਦੀ ਆਵਾਜ਼ ਵਿਚ ਬਹੁਤ ਰਸ ਸੀ ਇਨਸਾਨ ਵੀ ਬਹੁਤ ਵਧੀਆ ਸੀ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਵਖਸ਼ੇ 🙏🙏🙏 ਵਾਹਿਗੁਰੂ
th-cam.com/users/shorts4_KUDeb2oYg?feature=share
ਭਾਈ ਸਾਹਿਬ ਜੀ ਐਨੀ ਮਿਠੀ ਆਵਾਜ ਸੀ, ਇਹੋ ਜਿਹੀ ਮਿਠੀ ਆਵਾਜ ਦੁਨੀਆਂ ਵਿੱਚ ਮੁਸਕਲ ਨਾਲ ਹੀ ਆਵੇਗੀ। 🙏🙏
Hm
I’m
Um
M
Um
Y
ਵਾਹ ਵਾਹ ਭਾਈ ਸਾਹਿਬ ਬਹੁਤ ਬਹੁਤ ਸੋਹਣੀ ਅਵਾਜ ਦੇ ਮਾਲਕ ਭਾਈ ਸਾਹਿਬ ਜੀ,,,, ਗੁਰੂਦੇਵ ਪਾਤਸ਼ਾਹ ਆਪਣੇ ਚਰਨਾਂ ਵਿਚ ਨਿਵਾਸ ਦੇਣ ਭਾਈ ਸਾਹਿਬ ਜੀ ਨੂੰ
ਪ੍ਰਮਾਤਮਾ ਨੇ ਆਪੇ ਭਾਈ ਸਹਿਬ ਦੀ ਦੁਨੀਆ ਚ ਚਰਚਾ ਕਰਵਾਕੇ ਸ਼ਵਰਗਾ ਚ ਭੇਜ ਦਿੱਤਾ ਜੇ ਰੌਲਾ ਨਾ ਪੈਦਾ ਤਾ ਐਨੀ ਚਰਚਾ ਕਿਵੇ ਹੁੰਦੀ ਪ੍ਮਾਤਮਾ ਦੀਆ ਖੇਡਾ ਨੇ ਲੋਕਾ ਦੀ ਕੀ ਜੁਰਤ ਸੀ
Wehugur atmek santi baksu
🙏🙏🙏🙏🙏😢😢😢😢😢
Wary sweet shabadkirttan
@@rajinderkalyan2495 m
.
M
In b ?n,m
In
,
.
.,
m
n
N
M
N .m
N
.
,.
B
V.nm.b ?
.mcb.
N
N n
B
ਅਕਾਲ ਪੁਰਖ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ। ਭਾਈ ਨਿਰਮਲ ਸਿੰਘ ਪੰਥ ਰਤਨ ,ਬਹੁਤ ਵੱਡਾ ਘਾਟਾ ਪਿਆ ਕੋਮ ਨੂੰ। ਪੱਕੇ ਰਾਗਾਂ ਦੇ ਧਨੀ ਸਨ ।
ਭਾਈ ਨਿਰਮਲ ਸਿੰਘ ਜੀ ਦਾ ਕੀਰਤਨ ਸੁਣਕੇ ਬਹੁਤ ਆਨੰਦ ਮਿਲਦਾ ਐ ਬਹੁਤ ਮਿੱਠੀ ਆਵਾਜ ਐ
saanu chhad ke ja chukke han
🙏
🙏
Rabb raza agge kintu prantu di
Gunjais hi nahi.
Rog bhi oc rabb di raza aa ji .
Bharam cho bahir niklo .
Guru ghar kurbani da marg hai ji.
@@JaswinderSingh-gj3ih a
ਸਿੱਖ ਕੌਮ ਦਾ ਅਨਮੋਲ ਹੀਰਾ ਸੀ ਭਾਈ ਸਾਹਿਬ, ਪਰ ਜਿਸ ਤਰ੍ਹਾਂ ਉਸ ਦੀ ਮਿੱਟੀ ਰੋਲੀ ਇਸ ਜਾਤੀਵਾਦ ਨੇ, ਉਸ ਨੂੰ ਕਿਸੇ ਵੀ ਕੀਮਤ ਤੇ ਮਾਫ਼ ਤੇ ਪੂਰਿਆ ਨਹੀਂ ਜਾ ਸਕਦਾ,
ਉਹ ਮੂਰਖੋ ਲੋਕਾਂ ਦਾ ਇਹਨਾਂ ਕਸੂਰ ਨਹੀਂ ਸੀ ਜਿਹਨਾਂ ਸਰਕਾਰਾਂ ਤੇ ਨਿਉਜ ਚੈਨਲਾਂ ਦਾ ਸੀ, ਜਿਹਨਾਂ ਨੇ ਲੋਕਾਂ ਨੂੰ ਇਹਨਾਂ ਡਰਾਇਆ ਤੇ ਲੋਕਾਂ ਨੇ ਡਰ ਕੇ ਏਡਾ ਕੀਤਾ।
ਜੋ ਹਿੰਦੂ ਧਰਮ ਹੈ ਇਸ ਦੀ ਬੁਨਿਆਦ ਹੀ ਜਾਤਪਾਤ ਤੇ ਖੜੀ ਹੈ।ਗੁਰਬਾਣੀ ਵਿੱਚ ਹਿੰਦੂ ਨੂੰ ਅੰਨਾ ਕਿਹਾ ਗਿਆ ਹੈ।1947 ਵਿੱਚ ਸਿੱਖਾਂ ਨੇ ਹਿੰਦੂਆਂ ਦੀ ਗੁਲਾਮੀ ਦਾ ਗਲਤ ਫੈਸਲਾ ਲਿਆ ਭਾਵੇਂ ਗੁਰੂ ਸਹਿਬਾਨ ਨੇ ਊਚ ਨੀਚ ਨੂੰ ਖਤਮ ਕਰਨ ਲਈ ਹੀ ਸਿੱਖ ਧਰਮ ਦੀ ਸਥਾਪਨਾ ਕੀਤੀ।ਹਿੰਦੂਆਂ ਦੀ ਚੱਲ ਰਹੀ ਗੁਲਾਮੀ ਕਰਕੇ ਸਿੱਖਾਂ ਵਿੱਚ ਵੀ ਜਾਤਪਾਤ ਦਾ ਕੋਹੜ ਉਸੇ ਤਰਾਂ ਅੱਜ ਵੀ ਜਾਰੀ ਹੈ।ਇੰਨਾਂ ਵੰਡੀਆਂ ਕਰਕੇ ਸਿੱਖਾਂ ਦੀਆਂ ਸਮੱਸਿਆਵਾਂ ਦੀ ਜੜ ਕਾਲੇ ਅੰਗਰੇਜ਼ਾਂ ਦੀ ਗੁਲਾਮੀ ਦੀ ਸਮਝ ਵੀ ਸਿੱਖਾਂ ਨੂੰ ਨਹੀਂ ਆ ਰਹੀ ।ਅੰਨੇ ਹਿੰਦੂਆਂ ਦੀ ਗੁਲਾਮੀ ਤੋਂ ਅੱਕੇ ਹੋਏ ਸਿੱਖਾਂ ਦੀ ਵਿਦੇਸ਼ਾਂ ਵਿੱਚ ਸੈਟਲ ਹੋਣ ਦੀ ਦੌੜ ਲੱਗੀ ਹੋਈ ਹੈ।
ਜੋ ਹਿੰਦੂ ਧਰਮ ਹੈ ਇਸ ਦੀ ਬੁਨਿਆਦ ਹੀ ਜਾਤਪਾਤ ਤੇ ਖੜੀ ਹੈ।ਗੁਰਬਾਣੀ ਵਿੱਚ ਹਿੰਦੂ ਨੂੰ ਅੰਨਾ ਕਿਹਾ ਗਿਆ ਹੈ।1947 ਵਿੱਚ ਸਿੱਖਾਂ ਨੇ ਹਿੰਦੂਆਂ ਦੀ ਗੁਲਾਮੀ ਦਾ ਗਲਤ ਫੈਸਲਾ ਲਿਆ ਭਾਵੇਂ ਗੁਰੂ ਸਹਿਬਾਨ ਨੇ ਊਚ ਨੀਚ ਨੂੰ ਖਤਮ ਲਈ ਹੀ ਸਿੱਖ ਧਰਮ ਦੀ ਸਥਾਪਨਾ ਕੀਤੀ।ਹਿੰਦੂਆਂ ਦੀ ਚੱਲ ਰਹੀ ਗੁਲਾਮੀ ਕਰਕੇ ਸਿੱਖਾਂ ਵਿੱਚ ਵੀ ਜਾਤਪਾਤ ਦਾ ਕੋਹੜ ਉਸੇ ਤਰਾਂ ਅੱਜ ਵੀ ਜਾਰੀ ਹੈ।ਇੰਨਾਂ ਵੰਡੀਆਂ ਕਰਕੇ ਸਿੱਖਾਂ ਦੀਆਂ ਸਮੱਸਿਆਵਾਂ ਦੀ ਜੜ ਕਾਲੇ ਅੰਗਰੇਜ਼ਾਂ ਦੀ ਗੁਲਾਮੀ ਦੀ ਸਮਝ ਵੀ ਸਿੱਖਾਂ ਨੂੰ ਨਹੀਂ ਆ ਰਹੀ ।ਅੰਨੇ ਹਿੰਦੂਆਂ ਦੀ ਗੁਲਾਮੀ ਤੋਂ ਅੱਕੇ ਹੋਏ ਸਿੱਖਾਂ ਦੀ ਵਿਦੇਸ਼ਾਂ ਵਿੱਚ ਸੈਟਲ ਹੋਣ ਦੀ ਦੌੜ ਲੱਗੀ ਹੋਈ ਹੈ।
🤗🤗🤗😰😰ਚੰਗੀਆਂ ਰੂਹਾਂ ਦੀ ਪ੍ਰਮਾਤਮਾ ਨੂੰ ਵੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ😖😖। ਗੁੰਡੇ ਬਦਮਾਸ਼ਾਂ ਨੂੰ ਉਹ ਵੀ ਆਪਣੇ ਤੋਂ ਦੂਰ ਹੀ ਰੱਖਦਾ ਹੈ ਸ਼ਾਇਦ।
Sahi keha sis
very good
Waheguru ji sab da bhala karo ji
Right g
Ho sakda
ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥
ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥ ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥੧॥
ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥੧॥ ਰਹਾਉ ॥
ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥
ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥ ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥
ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥ ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥੪॥੨੫॥ {ਪੰਨਾ 23}
ਪਦ ਅਰਥ: ਰਸੀਆ = ਰਸ ਨਾਲ ਭਰਿਆ ਹੋਇਆ। ਰਾਵਣਹਾਰੁ = ਰਸ ਨੂੰ ਭੋਗਣ ਵਾਲਾ। ਚੋਲੜਾ = ਇਸਤ੍ਰੀ ਦੀ ਚੋਲੀ, ਇਸਤਰੀ। ਭਤਾਰੁ = ਖਸਮ।1।
ਰੰਗਿ = ਪ੍ਰੇਮ ਵਿਚ, ਰੰਗ ਵਿਚ। ਰਤਾ = ਰੰਗਿਆ ਹੋਇਆ। ਰਵਿ ਰਹਿਆ = ਵਿਆਪਕ ਹੈ। ਭਰਪੂਰਿ = ਨਕਾ ਨਕ।1। ਰਹਾਉ
ਮਾਛੀ = ਮੱਛੀਆਂ ਫੜਨ ਵਾਲਾ। ਜਾਲ ਮਣਕੜਾ = ਜਾਲ ਦਾ ਮਣਕਾ {ਲੋਹੇ ਆਦਿਕ ਦੇ ਮਣਕੇ ਜੋ ਜਾਲ ਨੂੰ ਭਾਰਾ ਕਰਨ ਲਈ ਹੇਠਲੇ ਪਾਸੇ ਲਾਏ ਹੁੰਦੇ ਹਨ ਤਾਕਿ ਜਾਲ ਪਾਣੀ ਵਿਚ ਡੁਬਿਆ ਰਹੇ}। ਲਾਲੁ = ਮਾਸ ਦੀ ਬੋਟੀ (ਮੱਛੀ ਨੂੰ ਫਸਾਣ ਲਈ) । 2
ਬਹੁ ਬਿਧਿ = ਕਈ ਤਰੀਕਿਆਂ ਨਾਲ। ਰੰਗੁਲਾ = ਚੋਜ ਕਰਨ ਵਾਲਾ। ਲਾਲੁ = ਪਿਆਰਾ। ਰਵੈ = ਮਾਣਦਾ ਹੈ, ਮਿਲਦਾ ਹੈ। ਸੋਹਾਗਣੀ = ਭਾਗਾਂ ਵਾਲੀਆਂ ਨੂੰ।3।
ਪ੍ਰਣਵੈ = ਬੇਨਤੀ ਕਰਦਾ ਹੈ, ਨਿਮ੍ਰਤਾ ਨਾਲ ਆਖਦਾ ਹੈ। ਕਉਲੁ = (ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ) ਕੌਲ ਫੁੱਲ। ਕਵੀਆ = (ਚੰਨ ਦੇ ਚਾਨਣੇ ਵਿਚ ਖਿੜਨ ਵਾਲੀ) ਕੰਮੀ। ਵੇਖਿ = ਵੇਖ ਕੇ। ਵਿਗਸੁ = ਖਿੜਦਾ ਹੈਂ, ਖ਼ੁਸ਼ ਹੁੰਦਾ ਹੈਂ।4।
ਅਰਥ: ਮੇਰਾ ਮਾਲਕ-ਪ੍ਰਭੂ ਪਿਆਰ ਵਿਚ ਰੰਗਿਆ ਹੋੇਇਆ ਹੈ, ਉਹ (ਸਾਰੀ ਸ੍ਰਿਸ਼ਟੀ ਵਿਚ) ਪੂਰਨ ਤੌਰ ਤੇ ਵਿਆਪਕ ਹੈ।1। ਰਹਾਉ।
ਪ੍ਰਭੂ ਆਪ ਹੀ ਰਸ-ਭਰਿਆ ਪਦਾਰਥ ਹੈ, ਆਪ ਹੀ (ਉਸ ਵਿਚ) ਰਸ ਹੈ, ਆਪ ਹੀ ਉਸ ਸਵਾਦ ਨੂੰ ਮਾਣਨ ਵਾਲਾ ਹੈ। ਪ੍ਰਭੂ ਆਪ ਹੀ ਇਸਤ੍ਰੀ ਬਣਦਾ ਹੈ, ਆਪ ਹੀ ਸੇਜ, ਤੇ ਆਪ ਹੀ (ਮਾਣਨ ਵਾਲਾ) ਖਸਮ ਹੈ।1।
ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ (ਜਿਸ ਵਿਚ ਮੱਛੀ ਰਹਿੰਦੀ ਹੈ) ਆਪ ਹੀ ਜਾਲ ਹੈ (ਜਿਸ ਵਿਚ ਮੱਛੀ ਫੜੀਦੀ ਹੈ) । ਪ੍ਰਭੂ ਹੀ ਉਸ ਜਾਲ ਦੇ ਮਣਕੇ ਹੈ, ਆਪ ਹੀ ਉਸ ਜਾਲ ਵਿਚ ਮਾਸ ਦੀ ਬੋਟੀ ਹੈ (ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ) ।2।
ਹੇ ਸਹੇਲੀਏ! ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ। ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਹਾਲ ਵੇਖ (ਕਿ ਸਾਨੂੰ ਕਦੇ ਦੀਦਾਰ ਨਹੀਂ ਹੁੰਦਾ) ।3।
ਹੇ ਪ੍ਰਭੂ! ਨਾਨਕ (ਤੇਰੇ ਦਰ ਤੇ) ਅਰਦਾਸ ਕਰਦਾ ਹੈ (ਤੂੰ ਹਰ ਥਾਂ ਮੌਜੂਦ ਹੈਂ, ਮੈਨੂੰ ਵੀ ਦੀਦਾਰ ਦੇਹ) ਤੂੰ ਹੀ ਸਰੋਵਰ ਹੈਂ, ਤੂੰ ਹੀ ਸਰੋਵਰ ਤੇ ਰਹਿਣ ਵਾਲਾ ਹੰਸ ਹੈਂ। ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ ਕੌਲ ਫੁੱਲ ਭੀ ਤੂੰ ਹੀ ਹੈਂ ਤੇ ਚੰਦ ਦੇ ਚਾਨਣ ਵਿਚ ਖਿੜਨ ਵਾਲੀ ਕੰਮੀ ਭੀ ਤੂੰ ਹੀ ਹੈਂ (ਆਪਣੇ ਜਮਾਲ ਨੂੰ ਤੇ ਆਪਣੇ ਜਲਾਲ ਨੂੰ) ਵੇਖ ਕੇ ਤੂੰ ਆਪ ਹੀ ਖ਼ੁਸ਼ ਹੋਣ ਵਾਲਾ ਹੈਂ।4। 25।
ਵਾਹਿਗੁਰੂ
ਰੱਬ, ਵਾਹਿਗੁਰੂ ਜੀ ਦੀ ਹੋਦ ਨੂੰ ਅਮਰ ਹੋਣ ਦਾ ਹੋਕਾ ਦੇਣ ਲਈ, ਵਾਹਿਗੁਰੂ ਜੀ ਖੁਦ ਡਿਊਟੀ ਲਾਕੇ ਭੇਜਦੇ ਨੇ ਭਾਈ ਸਾਹਿਬ ਵਰਗੇ ਬੰਦਿਆਂ ਦੀ, ਵਾਹਿਗੁਰੂ ਜੀ 🙏🙏🙏🙏🙏.. ਸਦਾ ਹੀ ਚੇਤਿਆਂ ਚ ਰਹੋਂਗੇ ਭਾਈ ਸਾਹਿਬ, ਅਸੀਂ ਤੁਹਾਡੇ ਸਾਹਮਣੇ ਨਿਮਾਣੇ ਹਾ ❤😘🙏
Gurbani suno kise nu badd duwa na dio parmatam sab dekh reha
ਤੁਹਾਡੀ ਅਵਾਜ ਸਾਕਸ਼ਾਤ ੴ🕉️ 🙏🏻 ਭਟਕਨ ਨੂੰ ਸ਼ਾਂਤ ਕਰ ਅਕਾਲ ਪੁਰਖ ਵੱਲ ਯਾਤਰਾ ਨੂੰ ਯਾਦ ਕਰਵਾ ਦਿੰਦੀ ਐ । ਮਾਨਸਿਕ ਤੇ ਸ਼ਰੀਰਕ ਰੂਪ ਚ ਖਾਲਸ ਰਹਿਣ ਨੂੰ ਸੱਦਾ ਦਿੰਦੀ । ਸਤਿ ਨਾਮ ਸ੍ਰੀ ਵਾਹਿ ਗੁਰੂ ❤
ਭਾਈ ਨਿਰਮਲ ਸਿੰਘ ਜੀ ਵਰਗਾ ਕੀਰਤਨ ਕੋਈ ਹੋਰ ਨਹੀਂ ਕਰ ਸਕਦਾ ਜਿਨ੍ਹਾਂ ਨੂੰ ਸਾਰੇ ਰਾਗਾ ਦੀ ਜਾਣਕਾਰੀ ਸੀ ਆਨੰਦ ਆ ਜਾਂਦਾ ਭਾਈ ਸਾਹਿਬ ਦੀ ਅਵਾਜ ਵਿੱਚ ਕੀਰਤਨ ਸੁਣ ਕੇ 🙏🙏🙏🙏🙏🙏🙏🙏🙏🙏🙏
ਅਸੀਂ ਤਾਂ ਭਾਈ ਸਾਹਿਬ ਦੇ ਬਚਪਨ ਤੋਂ ਹੀ ਕੀਰਤਨ ਦੇ ਫੈਨ ਆ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੰਜੂ। ਨਹੀਂ ਰੁਕ ਰਹੇ ਮਨ ਬਹੁਤ ਉਦਾਸ ਹੈ
Assi vee
@@akaur4533 ਬਹੁਤ ਵਧੀਆ ਅਨੰਦ ਆਉਂਦਾ ਹੈ ਭਾਈ ਜੀ ਅਵਾਜ਼ ਵਿਚ ਬਹੁਤ ਹੀ ਰਸ ਹੈ
ਭਾਈ ਸਾਹਿਬ ਨੂੰ ਪ੍ਰਮਾਤਮਾ ਨੇ ਬਹੁਤ ਹੀ ਰਸ ਭਰੀ ਅਵਾਜ਼ ਬਖਸ਼ਿਸ਼ ਕੀਤੀ ਸੀ
ਅਕਾਲ ਪੁਰਖ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।
ਗੁਰਮੁਖ ਜਨਮ ਸਵਾਰ ਦਰਗਹ ਚਲਿਆ, ਸਚੀ ਦਰਗਹ ਜਾਇ ਸਚਾ ਪਿੜ ਮਲਿਆ”
ਵੀਰ ਜੀ ਬਾਣੀ ਵਿੱਚ ਡੰਡੀਆਂ ਵੀ ਲਗਾ ਲਿਆ ਕਰੋ
ਵੀਰ ਜੀ ਡੰਡੀਆਂ ਵੀ ਲਗਾ ਲਿਆ ਕਰੋ
ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।
ਸਚੀ ਦਰਗਹ ਜਾਇ ਸਚਾ ਪਿੜ ਮਲਿਆ।
ਧੰਨਵਾਦ ਜੀ ਸਾਰਿਆਂ ਦਾ। ਗਲਤੀ ਲਈ ਮਾਫੀ।
Didn't know the man with the soul touching vibrations in his voices had already left us. Punjabi is not my language and being a Nepali I can hardly understand few words . Yet I keep listening most of his Kirtans. They have been sound of my soul . Bhai Nirmal Singh Khalsa will be always with us.
Hear them with lyrics meaning . U write on you tube shabad with lyrics meaning. U will love to hear them more with understanding
@@seemakumar44031qaà@@@@@@@@a@@
I q a lot of q q q and i think q
❤❤
ਸਿੱਖ ਕੌਮ ਦੇ ਕੋਹਿਨੂਰ ਹੀਰੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖ਼ਾਲਸਾ ਜੀ। ਭਾਈ ਸਾਹਿਬ ਸਦਾ ਨਾਨਕ ਨਾਮ ਲੇਵਾ ਸੰਗਤਾਂ ਦੇ ਦਿਲਾ ਵਿੱਚ ਵੱਸਦੇ ਰਹਿਣਗੇ ।
ਸੱਚੇ ਪਾਤਸ਼ਾਹ ਜੀ ਭਾਈ ਸਾਹਿਬ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🌹🙏
Great Banai Singer AMAR hain.
Jado vi lonely feel kardi hanta bhai sahib da keertan sundi han .mann nu baht sakoon milda hai te waheguru nu yaad kardi han ke waheguru ne aapne kol keertan sunan vaste aapne kol bula leya. 🙏
@@harjeetkaur1422 wwqwwqqq
🙏ਸਤਿਨਾਮ ਵਾਹਿਗੁਰੂ ਭਾੲੀ ਿਨਰਮਲ ਿਸੰਘਜੀ ਅਾਪਣੀ ਕਮਾੲੀ ਕਰ ਗੲੇ ਅਾਪਾ ਸਾਰੇ ੳੁਨਾ ਦੀ ਅਵਾਜ਼ ਨੂੱ ਬੁਲੰਦ ਿਕਵੇ ਰੱਖਣਾ ਅਾਪਣੇ ਸਾਿਰਅਾ ਦੇ ਹੱਥ ਹੈ ਮਾੜੀਅਾ ਰੂਹਾ ਤੋਸਾਰੇ ਦੂਰ ਰਹੀੲੇ ਦੁਨੀਅਾ ਨੇ ਤਾ ਬਾਬੇ ਨਾਨਕ ਨੂੰ ਵੀ ਨਹੀ ਬਖਸ਼ਿਅਾ 🙏
ਸਿਖ ਕੌਮ ਦਾ ਇਕ ਕੋਹਿਨੂਰ ਹੀਰਾ ਕੀਰਤਨੀਆਂ ਸਤਿਗੁਰੂ ਜੀ ਦੇ ਚਰਨਾਂ ਚ ਜਾ ਬਿਰਾਜਿਆ ਵਾਹਿਗੁਰੂ ਜੀ ਉਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ।
ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਭਾਈ ਸਾਹਿਬ ਜੀ ਦਾ ਇਹ ਸ਼ਬਦ ਸੁਣ ਕੇ ਦਿਲ ਨੂੰ ਧੂਹ ਜਿਹੀ ਪੈਂਦੀ ਹੈ,
ਭਾਈ ਨਿਰਮਲ ਸਿੰਘ ਜੀ ਖਾਲਸਾ ਗੁਰਬਾਣੀ ਕੀਰਤਨ ਕਰਕੇ ਅਮਰ ਰਹਿਣ ਗੇ। 🙏🙏🙏🙏🙏
ਭਾਈ ਸਾਹਿਬ ਬਾਰੇ ਅੱਜ ਦੇ ਅਖਬਾਰ, ਮਿਤੀ 19-04-2020 (ਜਗ ਬਾਣੀ) ਵਿੱਚ ਲੇਖ ਲੱਗਿਆ (19 ਅਪ੍ਰੈਲ ਭੋਗ ਤੇ ਵਿਸ਼ੇਸ਼) 8 ਨੰਬਰ ਪੇਜ ਉੱਪਰ ਸਾਰੇ ਜਰੂਰ ਪੜਿਓ, ਭਾਈ ਸਾਹਿਬ ਦੇ ਸਾਰੇ ਜੀਵਨ ਬਾਰੇ ਬਹੁਤ ਕੁਝ ਪੜਨ ਨੂੰ ਮਿਲੇਗਾ। 🙏🙏🙏
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
ਭਾਈ ਸਾਹਿਬ ਸਾਡੀ ਕੌਮ ਦੇ ਹੀਰੇ ਮੋਤੀ ਹਨ ਸਦਾ ਲਈ ਜੀਉਂਦੇ ਰਹਿਣੇ ਹਨ
ਰਹਿੰੰਦੀ ਦੁਨੀਆ ਤੱਕ ਇਹ ਅਵਾਜ ਅਮਰ ਰਹੇਗੀ ਭਾਈ ਸਾਹਿਬ ਜੀ ਦੀ
ਅਕਾਲ ਪੁਰਖ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ। 😔
Great yugpurush Bhai sahib padamshri
😭😭😭
ਕੌਣ ਕੌਣ ਭਾਈ ਸਾਬ ਦੀ ਕਰੋਨਾ postive ਖਬਰ ਸੁਣਕੇ ਆਹ ਸ਼ਬਦ ਸੁਣਨ ਆਇਆ, ਮਾਫ ਕਰਨਾ ਜੀ ਸਾਰੀ ਸੰਗਤ ਮੈਨੂੰ ਭਾਈ ਸਾਬ ਬਾਰੇ ਪਹਿਲਾ ਪਤਾ ਨਹੀਂ ਸੀ ਨਾਹੀ ਏਨਾ ਦੇ profession ਬਾਰੇ ਪਤਾ ਸੀ ਇਸ ਲਈ ਕਿਹਾ
ਮੈਂਨੂੰ ਬਹੁਤ ਦੁੱਖ ਲੱਗਾ ੲਿਹ ਖਬਰ ਸੁਣ ਕੇ
😢
😭
Mai v aj hi sunea ji wah
Bhai sahab akaal chalana Kar Gaye 😥😥
ਧੰਨ ਭਾਈ ਨਿਰਮਲ ਸਿੰਘ ਜੀ, ਪੰਥ ਦੀ ਸ਼ਾਨ, ਹਮੇਸ਼ਾ ਸੰਗਤ ਦੇ ਮਨਾਂ ਚ ਆਬਾਦ ਰਹੋਗੇ
ਸਿੱਖ਼ ਕੌਮ ਦਾ ਅਨਮੌਲ ਹੀਰਾ ਭਾਈ ਨਿਰਮਲ ਸਿੰਘ ਜੀ ਖਾਲਸਾ
ਹਮੇਸ਼ਾਂ ਅਮਰ ਰਹੇ।
ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਮਹਾਨ ਕੀਰਤਨੀਏ ਪਦਮਸ੍ਰੀ ਭਾਈ ਨਿਰਮਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ,,,,ਬਹੁਤ ਮਨ ਦੁਖੀ ਹੋਇਆ ਅੱਜ ਸਾਡੇ ਕੋਲੋਂ ਸਿੱਖ ਕੌਮ ਦੇ ਬਹੁਤ ਸੁਰੀਲੇ ਕੀਰਤਨੀਏ,,,ਵਿਛੜ ਗਏ,,,ਵਾਹਿਗੁਰੂ ਜੀ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🙏😭😭😭😭😭😭😭
🙏🙏
ਵਾਹਿਗੁਰੂ ਜੀ ਆਨੰਦ ਆ ਗਿਆ ਸ਼ਬਦ ਸੁਣ ਕੇ ਭਾਈ ਸਾਹਿਬ ਜੀ ਦੀ ਮਿੱਠੀ ਰਸਨਾ ਚੋ
Guru Ramdas ji bhai sahib s Nirmal Singh ji nu apne charna nal la ke rakhna g bht ras ditta c tuc ohna nu bht kirpa kiti c tuc ohna te hun privar te kirpa rakhna g bhai sahib ji de .
Waheguru ji
ਭਾਈ ਸਾਹਿਬ ਜੀ ਨਾਲ ਇਸ ਤਰ੍ਹਾਂ ਕਿਉਂ ਕੀਤਾ ਗਿਆ ਕਿਉਂ ਸਮਸਾਨ ਘਾਟ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਜਾ ਇੱਥੇ ਵੀ ਜਾਤੀ ਵਾਦ ਨੂੰ ਲੈ ਕੇ ਦੀ ਗੱਲ ਹੈ ਹਾ ਜੇ ਤਾ ਬਹੁਤ ਸਰਮ ਦੀ ਗੱਲ ਹੈ
ਸਿੱਖ ਕੌਮ ਦਾ ਅਨਮੋਲ ਹੀਰਾ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਹਜ਼ੂਰੀ ਰਾਗੀ ਸਦਾ ਲਈ ਅਮਰ ਰਹੇਗਾ ਅਖੋਤੀ ਸਿੱਖ ਆਗੂਆਂ ਨੇ ਸਿੱਖ ਕੌਮ ਦੇ ਅਨਮੋਲ ਹੀਰੇ ਦੀ ਰਤਾ ਵੀ ਕਦਰ ਨਹੀਂ ਪਾਈ ਪਰ ਇਹ ਹੀਰਾ ਸਦਾ ਲਈ ਚਮਕਦਾ ਰਹੇਗਾ
ਇਹ ਆਵਾਜ਼ ਹਮੇਸ਼ਾ ਦੁਨੀਆਂ ਤੇ ਗੂੰਜਦੀ ਰਹੇਗੀ
🌹🌸🌷🙏 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🌷🌸🌹🙏 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ 🌹🌸🌷🙏 ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ 🌷🌸🌹🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌸🌷🙏
ਕੌਮ ਦਾ ਅਨਮੋਲ ਹੀਰਾ ਭਾਈ ਨਿਰਮਲ ਸਿੰਘ ਜੀ
ਸਾਡਾ ਹੀਰਾ ਸਿੰਘ ਮਾੜੇ ਸਿਸਟਮ ਦੀ ਭੇਟ ਚੜ੍ਹ ਗਿਆ ਹੈ ਜੀ ।ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ
ਛੋਟੇ ਹੁੰਦੇ ਜਦੋਂ ਅੰਮ੍ਰਿਤਸਰ ਜਾਂਦੇ ਸੀ ਤਾਂ ਇਹ ਅਵਾਜ਼ ਸੁਣਦੇ ਸੀ ਹੁਣ ਵੀ ਸੁਣ ਕੇ ਬਚਪਨ ਯਾਦ ਆ ਜਾਂਦਾ।
ਮੈਨੂੰ ਤਾਂ ਸਿਰਫ ਇਕ ਵਾਰ ਹੀ ਮਿਲੇ ਸੀ।
ਯਾਦਾਂ ਬਣ ਕੇ ਰਹਿ ਗਈਆਂ।
I Miss u Sir
ਬਹੁਤ ਹੀ ਵਧੀਆ ਤੇ ਪਿਆਰਾ ਅਵਾਜ ਦੇ ਮਾਲਿਕ 🙏 waheguru ji 🙏 waheguru ji 🙏
"ਨਾਰਾਇਣ ਕਹਿਤੇ ਨਰਕ ਨ ਜਾਇ॥". ਵਾਹਿਗੁਰੂ ਜੀ ਕਮਾਈਆਂ ਬਖਸ਼ਿਓ ਨਾਮੁ ਨ ਵਿਸਰੈ ਨਾਮੁ ਨ ਵਿਸਰੈ💐💐💐🙏
ਗੁਰੂ -ਘਰ ਦੇ ਸੱਚੇ ਗੁਰਬਾਣੀ ਕੀਰਤਨੀਏ ਭਾਈ ਨਿਰਮਲ ਸਿੰਘ ਜੀ ਦਾ ਉੱਚਾ ਮੁਕਾਮ ਹੈ। ਸ਼ਾਇਦ ਬਹੁਤੇ ਲੋਕਾਂ ਨੂੰ ਉਨ੍ਹਾਂ ਬਾਰੇ ਘੱਟ ਗਿਆਤ ਹੈ ਕਿ ਆਪ ਜੀ ਇਕ ਗੁਰਮਤਿ ਲੇਖਕ ਵੀ ਸਨ।ਮੈਨੂੰ ਗੁਰਮਤਿ ਪ੍ਰਕਾਸ਼ ਪਤ੍ਰਿਕਾ ਵਿਚ ਉਨ੍ਹਾਂ ਦੇ ਮਿਆਰੀ
ਲੇਖ ਪ੍ਰਕਾਸ਼ਿਤ ਕਰਾਉਣ ਦਾ ਸੁਅਵਸਰ ਹਾਸਲ ਹੁੰਦਾ ਰਿਹਾ ਹੈ।
ਇਹੋ ਜਿਹੀ ਸ਼ਖਸੀਅਤ ਦੇ ਅੰਤਿਮ ਸੰਸਕਾਰ ਸਮੇਂ ਦੇਖੋ ਲੋਕਾਂ ਕੀ ਡਰਾਮਾ ਕੀਤਾ ਨਾਮੁਰਾਦ ਕਰੋਨਾ ਇੱਕ ਇਹੋ ਜਿਹਾ ਨੁਕਸਾਨ ਕਰ ਗਿਆ ਜੋ ਕਦੇ ਪੂਰਾ ਨਹੀਂ ਹੋ ਸਕਦਾ 🙏🙏🙏🙏🙏
ਅਸੀ ਨਿੱਕੇ ਨਿੱਕੇ ਹੁੰਦੇ ਸੀ ਓਦੋਂ ਭਾਈ ਸਾਹਿਬ ਨੂੰ ਸੁਣਦੇ ਹੁੰਦੇ ਸੀ ਤੇ ਬੜਾ ਸਕੂਨ ਮਿਲਦਾ ਹੁੰਦਾ ਸੀ ਤੇ 😢ਅੱਜ ਬੜੇ ਲੰਬੇ ਸਮੇਂ ਬਾਅਦ ਇਹ ਸ਼ਬਦ ਸੁਣਿਆ ਮੈ ❤❤ਸੱਚੀ ਬਹੁਤ ਸਕੂਨ ਮਿਲਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ, ਮਾਨੈ ਪਰਤਖਿ ਗੁਰੂ ਨਿਸਤਾਰੇ 🙇💐❤️🙏🏻
ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਵਖਸ਼ਣ 🙏Rip
Waheguru ji bhai nirmal Singh ji Huna nu apne charna vich rakhan
ਕੋਟ ਕੋਟ ਪ੍ਰਣਾਮ 🙏🏻🙏🏻
ਬਹੁਤ ਅਨੰਦ ਆਉਂਦਾ ਜੀ ਭਾਈ ਸਾਹਿਬ ਹੁਰਾਂ ਦੀ ਅਵਾਜ ਵਿਚ ਕੀਰਤਨ ਸੁਣਕੇ
ਭਾਈ ਸਾਹਿਬ ਜੀ ਦੀ ਅਵਾਜ਼ ਵਿੱਚ ਏਨਾ ਰਸ਼ ਕੇ ਇਹਨਾਂ ਦੁਆਰਾ ਗਾਏ ਸਬਦ ਜੀ ਕਰਦਾ ਸੁਣੀ ਜਾਈਏ ਇਹਨਾਂ ਦੀ ਵਡਿਆਈ ਲਈ ਸਾਡੇ ਕੋਲ ਸਬਦ ਨਹੀਂ ਹਨ
Main Bhai saheb ji nu 10 Salan to janada si, main unah di gayaki te aawaz da kayal hun. Raagan di samaj vi lajwab hai.Ek vi sur di her fer nahi karde si.Bhai saheb ji,tuhanu
Koti koti Naman. Shakhshiyat wi bemisaal ci.Bhai saheb me 70 To vi
Jyada deshan wich ja ke Sikhism te gurbani da patchar kita. Par sikhan ne una naal thik nahi kita. Or wi una de pind walle ne or vi jayadati kiti. Jo
Muafi de kabil nahi.Sun ke panth te sarkar te bahut hi Rosh hai. Main nahi eh ghatana bhul sakada. Manu duje ragi bhaiyan to vi eh umeed nahi ci.
I am the biggest fan of shri Nirmal Singh ji..i adore him.. He lives in my soul... Guru Nanak ji bless his family
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
ਬਹੁਤ ਹੀ ਜਿਆਦਾ ਸਕੂਨ ਮਿਲਦਾ ਹੈ ਭਾਈ ਨਿਰਮਲ ਸਿੰਘ ਜੀ ਨੂੰ ਸੁਣਕੇ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏 🙏 🙏 🙏 ।ਰਸਭਿੰਨੀ ਅਵਾਜ਼ ਹੈ ਭਾਈ ਸਾਹਿਬ ਜੀ ਦੀ 🙏 🙏।ਕੀਰਤਨ ਸੁਣ ਕੇ ਆਨੰਦ ਆ ਗਿਆ ਵਾਹਿਗੁਰੂ ਜੀ 🙇♀️ 🙇♀️
ਵਾਹਿਗੁਰੂ ਜੀ ਸਭ ਕੁੱਝ ਤੇਰੇ ਭਾਣੇ ਵਿੱਚ ਹੁੰਦਾ ਹੈ ਪਰ ਉਹ ਕੱਲਯੁਗ ਦੇ ਕੱਲਯਗੀ ਕਾਂਢੇ ਉਸ ਕਮਲ ਫੁੱਲ 🌹ਦੀ ਮਹਿਕ ਆਉਂਦੀ ਨੂੰ ਨਹੀਂ ਰੋਕ ਸ਼ਕੇ 🌹🌹🌹🌹🌹🌹🌹🌹🥀🌹🌹🌹🌹🌹🌹🌹🌹🌅🌅🌹🌹🌹🌹🌹
ये मीठी मीठी वाणी सृष्टि पर्यंत गुंजायमान होती रहेगी इन्हीं मधुर वाणी को संजोकर अकाल पुरख जीवों की रचना रचता होगा वाहेगुरु साहिब जी अजर अमर हैं
ਬਹੁਤ ਸਕੂਨ ਮਿਲਦਾ ਹੈ ਭਾਈ ਜੀ ਦੀ ਆਵਾਜ਼ ਸੁਣ ਕੇ।
ਕੌਮ ਦੇ ਅਮੋਲਕ ਰਤਨ ਭਾਈ ਸਾਹਿਬ 🙏🙏
Sajjan mere rangule jaiye sutte jiraan
ਕਲਿ ਕਲੇਸ਼ ਗੁਰੂ ਸ਼ਬਦ ਨਿਵਾਰੇ ,ਆਵਣ ਜਾਵਣ ਰਹੇ ਸੁਖ ਸਾਰੇ,ਭੈ ਬਿਨਸੇ ਨਿਰਭੳ ਹਰਿ ਧਿਆਇਆ ਸਾਧ ਸੰਗ ਹਰਿ ਕੇ ਗੁਣ ਗਾਇਆ, ਚਰਣ ਕੰਵਲ ਰਿਧ ਉਰਧਾਰੇ,ਅਗਣ ਸਾਗਰ ਗੁਰੂ ਪਾਰ ਉਤਾਰੇ,ਬੂਡਤ ਜਾਤ ਪੂਰੇ ਗੁਰੂ ਕਾਢੇ,ਜਨਮ ਜਨਮ ਕੇ ਟੂਟੇ ਗਾਢੇ,ਕੋਹ ਨਾਨਕ ਤਿਸ ਗੁਰੂ ਬਲਿਹਾਰੀ,ਜਿਸ ਭੇਟਤ ਗਤਿ ਭਈ ਹਮਾਰੀ
ਭੂਲਾਂ ਚੂਕਾ ਦੀ ਮਾਫੀ
ਗੁਰੁ ਕੀ ਬਾਣੀ ਸਤਿ ਸਤਿ ਕਰ ਮਾਨੋ
ਮਹਾਨ ਸ਼ਖ਼ਸੀਅਤ ਭਾਈ ਸਾਹਿਬ ਜੀ 😊
ਵਾਹਿਗੁਰੂ ਭਾਈ ਸਾਹਿਬ ਨੂੰ ਚਰਨਾਂ ਚ ਨਿਵਾਸ ਬਕਸ਼ਣ।
ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਆਵਾਜ਼ ਬਹੁਤ ਮਿਠੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ,,🙏🙏🙏
ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਅਮਰ ਹੋ ਗਏ ਹਨ। ਰਹਿੰਦੀ ਦੁਨੀਆ ਤੱਕ ਇਹਨਾ ਨੂੰ ਯਾਦ ਕੀਤਾ ਜਾਵੇਗਾ। ਜਿਸ ਤਰ੍ਹਾਂ ਭਾਈ ਸਾਹਿਬ ਜੀ ਦਾ ਨਾਮ "ਨਿਰਮਲ" ਹੈ ਉਸ ਤਰ੍ਹਾਂ ਉਹਨਾਂ ਦੀ ਗੁਰਬਾਣੀ ਪ੍ਰਤੀ ਘਾਲਣਾ ਵੀ ਨਿਰਮਲ ਅਤੇ ਨਵੇਕਲੀ ਸੀ।
ਮੈਨੂੰ ਪੂਰਣ ਵਿਸ਼ਵਾਸ਼ ਹੈ ਕਿ ਅਜਿਹੇ ਮਹਾਨ ਮਨੁੱਖ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਸਦਾ ਸਦਾ ਲਈ ਸਕੂਨ ਪ੍ਰਾਪਤ ਹੋ ਗਿਆ ਹੋਵੇਗਾ।
ਸਾਡੀ ਕੌਮ.ਦੇ ਹੀਰੇ ਸਦਾ ਸਾਡੇ ਦਿਲਾਂ ਚ ਵਸਦੇ ਰਹਿਣਗੇ...ਵਾਹਿਗੁਰੂ ਜੀ.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏❤️🌺💐🥀🌸🌷🌹💚🎂🎂🙏🙏🥀🥀🌷🌷💐💐🌺🌺🌼🌼💚💚🌹🌹🎂🎂🌸🌷🥀💐🌺❤️💚🌼🌹🙏🙏🙏🙏🙏🙏🙏
🙏🙏ਭਾਈ ਸਾਹਿਬ ਜੀ ਨੂੰ ਕੋਟਿ ਕੋਟਿ ਪਰਨਾਮ🙏🙏
Ni Lbna Nirmal singh g warga banda....wmk
ਸਦੀਆ ਬਾਅਦ ਭਾਈ ਸਾਹਿਬ ਵਰਗੀਆਂ ਸ਼ਖਸੀਅਤਾਂ ਦੁਨੀਆਂ ਵਿੱਚ ਜਨਮ ਲੈਂਦੀਆਂ।।।।
ਭਾਈ ਸਾਹਿਬ ਜੀ ਦੀ ਅਵਾਜ਼ ਸਿੱਖ ਜਗਤ ਵਿਚ ਹਮੇਸ਼ਾਂ ਗੂੰਜ ਦੀ ਰਹੇਗੀ
ਬਹੁਤ ਘੱਟ ਗਿਣਤੀ ਰਾਗੀ ਨੇਐਸੇ
Rest In Peace. Big loss to sikh community. condolences to family.
Hanji vir ji
We miss u baba ki and sweet voice🙏🙏🙏
Waheguruji Nanak nam jahaj😇 Jo cahdhy so uatary paar waheguruji waheguruji
God Gifted Talent ! Stay Blessed with Almighty's blessings!
5khairafarms II., 0
🙏🙏🙏🙏🙏
Waheguruji waheguruji Nanak nam jahaj😇😇 Jo cahdhy so uatary paar waheguruji
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਗੁਰੂ ਰਾਮ ਦਾਸ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ
ਮੈਂ ਕੀਰਤਨ ਬਹੁਤ ਘੱਟ ਸੁਣਇਆ ਸੀ ਪਰ ਹੁਣ ਇਹ ਸਬਦ ਸੁਣ ਦਿਆ ਹੀ ਰਸ ਆਉਣ ਲੱਗ ਜਾਂਦਾ
Wah wah Satguru teri sada Fateh. Pancham patshah ka mahan shabad. Mahan kanth of Bhai Nirmal Sh ji
🌹🌹🙏🙏सतनाम वाहेगुरु जी, गुरुवाणी श्रवण करो, मन पवित्र हो जाता है जी। 🌷शबद आँखें बंद कर सुने।🌷 शांति प्रदान करता है। 🙏🙏🌹🌹
Very sad. Bhai sahib ji no more. Great loss to the the universe.
ਮੇਰਾ ਪਿੰਡ ਬਾਦਲ ਪਿੰਡ ਕੋਲ ਹੈ ਮਿੱਠੜੀ ਹੈ ਅੱਜ ਮੈ65ਸਾਲ ਦਾ ਹਾਂ ਮੈਂ ਰੇਡੀਓ ਤੇ 4 ਵਜੇ ਰੇਡੀਓ ਜਲੰਧਰ ਤੋਂ ਲਾਈਵ ਕੀਰਤਨ ਸੁਣਦਾ ਤਾਂ ਰੂਹ ਖੁਸ਼ ਹੋ ਜਾਂਦੀ ਸੀ ਪਾਣੀ ਤਾਂ ਲਾਉਣਾ ਸੀ ਮੈਂ ਤਰਸਦਾ ਸਾਂ ਹਰਮੋਨੀਅਮ ਕੋਈ ਵੀ ਭਾਈ ਨਿਰਮਲ ਖਾਲਸੇ ਵਰਗਾ ਵਜ਼ਾ ਸਕਦਾ ਬਾਕੀ ਜਵਾਨੀ ਯਾਦ ਆ ਜਾਂਦੀ ਹੈ
ਨੁਸਰਤ ਸਾਬ ਨੂੰ ਪਾਕਿਸਤਾਨੀ ਰਬ ਵਾਂਗ ਪੂਜਦੇ ਆ ਤੇ ਸਾਡੇ ਜਾਤ ਹੰਕਾਰੀਆਂ ਨੇ ਹੀਰੇ ਰੋਲ ਦਿੱਤੇ 🙏💔
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ ਜੀ ਤੋਂ ਸਬ ਪਰਵਾਰ ਨੂੰ ਮੇਰੇ ਵਾਲੋ ਸਤਿ ਸ਼੍ਰੀ ਅਕਾਲ ਜੀ, ਗੁਰੂ ਭਲਾ ਕਰੇ ਹਮੇਸਾ ਖੁਸ਼ ਰਹੋ 🙏🏻♥️
bhai sahib g anmol rattan San, Sikh koum ton apne hire sambhale nhi gye , asi bde sharmsaar Han , bhai sahib g TUC hamesha Sadi yaad vch rahoge ,
ਪਰਮਾਤਮਾ ਉਨ੍ਹਾਂ ਨੂੰ ਸਵਰਗ ਵਿਚ ਨਿਵਾਸ ਬਖਸ਼ੇ 🙏
ਕੌਮ ਦਾ ਹੀਰੇ ਤਾਂ ਚਲਾ ਗਿਆ ਪਾਰ ਪਿੱਛੇ ਸੁਰੀਲੀ ਅਵਾਜ਼ ਛੱਡ ਗਿਆ ਜੌ ਹਰ ਟਾਈਮ ਉਨ੍ਹਾਂ ਦੀ ਯਾਦ ਦਿਵਾਉਂਦੀ ਰਹੇਗੀ
ਭਾਈ ਨਿਰਮਲ ਸਿੰਘ ਜੀ ਅਮਰ ਹੋ ਗਏ ਨੇ ਗੁਰਬਾਣੀ ਕੀਰਤਨ ਕਰ ਕੇ ਉਹਨਾਂ ਦੀ ਆਵਾਜ ਚ ਕੀਰਤਨ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ 👌🙏
Beautiful bhai sahib ji. He has just moved to the next level . Good souls never die.
Very nice ji ❤🙏
ਬਹੁਤ ਸੋਣੀ ਆਵਾਜ਼ ❤ ਬਹੁਤ ਸੋਣੀ ਕਲਾ ❤ ਬਹੁਤ ਸੁਣਾ ਸਬਦ ❤
ਮਾਝ ਮਹਲਾ ੫ ਚਉਪਦੇ ਘਰੁ ੧ ॥ ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥ ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥ ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥ ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥ ਚਿਰੁ ਹੋਆ ਦੇਖੇ ਸਾਰਿੰਗਪਾਣੀ ॥ ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥ ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥ ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥ ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥ ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥ ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥ ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥ ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥ ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥ {ਪੰਨਾ 96-97}
ਅਰਥ: ਗੁਰੂ ਦਾ ਦਰਸਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ (ਜਿਵੇਂ ਪਪੀਹਾ ਸ੍ਵਾਂਤੀ ਬੂੰਦ ਲਈ ਤਰਲੇ ਲੈਂਦਾ ਹੈ) ਪਪੀਹੇ ਵਾਂਗ (ਮੇਰਾ ਮਨ ਗੁਰੂ ਦੇ ਦਰਸਨ ਲਈ) ਤਰਲੇ ਲੈ ਰਿਹਾ ਹੈ। ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਬਿਨਾ (ਦਰਸਨ ਦੀ ਮੇਰੀ ਆਤਮਕ) ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ।1।
ਮੈਂ ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਕੁਰਬਾਨ ਹਾਂ, ਸਦਕੇ ਹਾਂ।1। ਰਹਾਉ।
ਹੇ ਧਨੁਖ-ਧਾਰੀ ਪ੍ਰਭੂ ਜੀ! ਤੇਰਾ ਮੂੰਹ (ਤੇਰੇ ਮੂੰਹ ਦਾ ਦਰਸਨ) ਸੁਖ ਦੇਣ ਵਾਲਾ ਹੈ (ਠੰਢ ਪਾਣ ਵਾਲਾ ਹੈ) ਤੇਰੀ ਸਿਫ਼ਤਿ-ਸਾਲਾਹ (ਮੇਰੇ ਅੰਦਰ) ਆਤਮਕ ਅਡੋਲਤਾ ਦੀ ਲਹਰ ਪੈਦਾ ਕਰਦੀ ਹੈ। ਹੇ ਧਨੁਖ-ਧਾਰੀ! ਤੇਰੇ ਦਰਸਨ ਕੀਤਿਆਂ ਚਿਰ ਹੋ ਗਿਆ ਹੈ। ਹੇ ਮੇਰੇ ਸੱਜਣ ਪ੍ਰਭੂ! ਹੇ ਮੇਰੇ ਮਿਤ੍ਰ ਪ੍ਰਭੂ! ਉਹ ਹਿਰਦਾ-ਦੇਸ ਭਾਗਾਂ ਵਾਲਾ ਹੈ ਜਿਸ ਵਿਚ ਤੂੰ (ਸਦਾ) ਵੱਸਦਾ ਹੈਂ।2।
ਹੇ ਮੇਰੇ ਸੱਜਣ ਗੁਰੂ! ਹੇ ਮੇਰੇ ਮਿਤ੍ਰ-ਪ੍ਰਭੂ! ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ।1। ਰਹਾਉ।
ਹੇ ਪਿਆਰੇ ਭਗਵਾਨ! ਜਦੋਂ ਮੈਂ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਹੋ ਜਾਂਦਾ ਹੈ (ਮੈਂ ਤੇਰੇ ਵਿਛੋੜੇ ਵਿਚ ਬਿਹਬਲ ਹਾਂ, ਦੱਸ ਹੁਣ ਤੈਨੂੰ ਮੈਂ ਕਦੋਂ ਮਿਲ ਸਕਾਂਗਾ। (ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, ਤਾਹੀਏਂ) ਗੁਰੂ ਦੇ ਦਰਬਾਰ ਦਾ ਦਰਸਨ ਕਰਨ ਤੋਂ ਬਿਨਾ ਮੇਰੀ (ਜ਼ਿੰਦਗੀ ਦੀ) ਰਾਤ (ਸੌਖੀ) ਨਹੀਂ ਲੰਘਦੀ, ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ।3।
ਮੈਂ ਗੁਰੂ ਦੇ ਦਰਬਾਰ ਤੋਂ ਸਦਕੇ ਹਾਂ ਕੁਰਬਾਨ ਹਾਂ ਜੋ ਸਦਾ ਅਟੱਲ ਰਹਿਣ ਵਾਲਾ ਹੈ।1। ਰਹਾਉ।
ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ (ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ।
ਹੇ ਦਾਸ ਨਾਨਕ! (ਆਖ- ਹੇ ਪ੍ਰਭੂ! ਮਿਹਰ ਕਰ) ਮੈਂ ਤੇਰੇ ਦਾਸਾਂ ਦੀ (ਨਿੱਤ) ਸੇਵਾ ਕਰਦਾ ਰਹਾਂ, (ਤੇਰੇ ਦਾਸਾਂ ਤੋਂ) ਮੈਂ ਇਕ ਪਲ ਭਰ ਭੀ ਨਾਹ ਵਿੱਛੁੜਾਂ, ਇਕ ਚਸਾ-ਭਰ ਭੀ ਨਾਹ ਵਿੱਛੁੜਾਂ।4।
ਹੇ ਦਾਸ ਨਾਨਕ! (ਆਖ- ਹੇ ਪ੍ਰਭੂ!) ਮੈਂ ਤੇਰੇ ਦਾਸਾਂ ਤੋਂ ਸਦਕੇ ਹਾਂ ਕੁਰਬਾਨ ਹਾਂ।1। ਰਹਾਉ।
Ustad g