Shabad Vichar | Bhai Sarbjit Singh Dhunda | Jammu | Sikhi Lehar TV 2019

แชร์
ฝัง
  • เผยแพร่เมื่อ 13 ต.ค. 2019
  • #Shabad #Vichar | Bhai Sarbjit Singh Dhunda | Jammu | Sikhi Lehar TV 2019
    Sikhi Lehar TV & Radio
    www.sikhilehar.com | www.sikhilehartv.com
    www.ssdhunda.com

ความคิดเห็น • 19

  • @GaganSingh-em7uk
    @GaganSingh-em7uk 4 ปีที่แล้ว

    Waheguru ji

  • @iveenkaur866
    @iveenkaur866 4 ปีที่แล้ว

    🙇🏻‍♀️🙇🏻‍♀️🙇🏻‍♂️🙇🏻‍♂️🙇🏻‍♀️🙇🏻‍♀️🙇🏻‍♂️🙇🏻‍♂️
    🙏🙏🙏🙏🙏🙏🙏🙏

  • @balvinderginghkhalsa6485
    @balvinderginghkhalsa6485 4 ปีที่แล้ว +1

    Wahiguru g

  • @hoshiarsingh6684
    @hoshiarsingh6684 4 ปีที่แล้ว +1

    waheguru ji 🙏🌹

  • @RajenderSingh-bh4yr
    @RajenderSingh-bh4yr 4 ปีที่แล้ว +1

    Rajender Singh dhawan sirsa Bahut Vaddya katha karde ho

  • @sukhwindersinghkakakandila3814
    @sukhwindersinghkakakandila3814 4 ปีที่แล้ว

    ਵਾਹਿਗੁਰੂ ਜੀ

  • @RECORD-sd8qp
    @RECORD-sd8qp 4 ปีที่แล้ว

    ‌ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ,ਧੰਨ ਧੰਨ ਬਾਬਾ ਨਾਨਕ ਜੀ ਸਭ ਸੰਸਾਰ ਤੇ ਕਿਰਪਾ ਕਰਨੀ ਜੀ,ਸਭ ਦੀਆ ਮਨੋਕਾਮਨਾਵਾਂ ਪੂਰੀਆ ਕਰਨੀਆ ਜੀ,ਸਭ ਦੇ ਪਰਿਵਾਰਾ ਚ ਸੁੱਖ ਸਾਂਤੀ ਰੱਖਣੀ ਜੀ,ਦੁੱਖਾ ਕਲੇਸਾਂ ਦਾ ਨਾਸ਼ ਕਰਨਾ ਜੀ,ਕੰਮਾ ਕਾਰੋਬਾਰਾ ਵਿੱਚ ਵਾਧਾ ਕਰਨਾ ਜੀ,ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸਿਸ਼ ਕਰਨੀਜੀ, ਸਰਬੱਤ ਦਾ ਭਲਾ ਕਰਨਾ ਜੀ•ਵਾਹਿਗੁਰੂ ਵਾਹਿਗੁਰੂ ਜੀ••♥️

  • @Waheguru-13135
    @Waheguru-13135 4 ปีที่แล้ว

    ਚੜ੍ਹਦੀਕਲਾ ਵੀਰ🙏🏻🙏🏻🙏🏻🙏🏻

  • @surindersinghsidhamerimathohri
    @surindersinghsidhamerimathohri 4 ปีที่แล้ว

    SATNAM JI

  • @desrajfzkrajdesrajfzk4695
    @desrajfzkrajdesrajfzk4695 4 ปีที่แล้ว

    Wahaguru je da khalsa wahaguru je de. Fath

  • @RECORD-sd8qp
    @RECORD-sd8qp 4 ปีที่แล้ว

    ਹਮ ਮੂਰਖ ਮੂਰਖ ਮਨ ਮਾਹਿ ॥ ਹਉਮੈ ਵਿਚਿ ਸਭ ਕਾਰ ਕਮਾਹਿ ॥ ਗੁਰ ਪਰਸਾਦੀ ਹੰਉਮੈ ਜਾਇ ॥ ਆਪੇ ਬਖਸੇ ਲਏ ਮਿਲਾਇ ॥੨॥
    💜 ਅਰਥ-ਹੇ ਭਾਈ! ਅਸੀ ਜੀਵ (ਆਪਣਾ) ਹਰੇਕ ਕੰਮ ਹਉਮੈ ਦੇ ਆਸਰੇ ਹੀ ਕਰਦੇ ਹਾਂ, (ਸੋ ਜੋ ਅਸੀ ਆਪਣੇ) ਮਨ ਵਿਚ (ਗਹੁ ਨਾਲ ਵਿਚਾਰੀਏ ਤਾਂ ਇਸ ਹਉਮੈ ਦੇ ਕਾਰਨ) ਅਸੀ ਨਿਰੋਲ ਮੂਰਖ ਹਾਂ। ਇਹ ਹਉਮੈ (ਸਾਡੇ ਅੰਦਰੋਂ) ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ। (ਗੁਰੂ ਭੀ ਉਸੇ ਨੂੰ) ਮਿਲਾਂਦਾ ਹੈ ਜਿਸ ਉਤੇ ਪ੍ਰਭੂ ਆਪ ਹੀ ਮੇਹਰ ਕਰਦਾ ਹੈ।੨।

  • @balkaransinghgill4872
    @balkaransinghgill4872 4 ปีที่แล้ว

    ਭਾਈ ਸਾਹਿਬ ਜੀ ਗੁਰੂ ਫਤਿਹ ਪਰਵਾਨ ਕਰੋ ਜੀ ਬੇਨਤੀ ਹੈ ਜੀ ਭਾਈ ਸਾਹਿਬ ਜੋ ਸ਼ਕਸ ਤੁਹਾਡੀ ਜਾਂ ਕਿਸੇ ਵੀ ਕਥਾ ਵਾਚਕ ਦੇ ਸਮਾਗਮਾਂ ਵਿੱਚ ਤੁਹਾਡੀਆਂ ਕਥਾਵਾਂ ਗੁਰ ਵਿਚਾਰ ਸੁਣਨ ਆਉਂਦਾ ਹੈ ਤੁਸੀਂ ਉਨ੍ਹਾਂ ਨੂੰ ਗੁਰੂ ਨਾਲ ਜੋੜੋ ਪਰਸਨ ਅਟੈਕ ਕਰਕੇੇ ਸਿੱਧੇ ਹੋਕੇ ਬੈਠੋ ਲੱਕ ਸਿੱਧਾ ਕਰੋ ਫ਼ੇਰ ਉਹ ਬੰਦਾ ਆਪਣੀ ਹੈਠੀ ਸਮਝੂ ਫੇਰ ਓਹ ਤੁਹਾਨੂੰ ਦੁਬਾਰਾ ਸੁਣਨ ਆਊ ਮਸਾਂ ਤਾਂ ਓਹ ਵਿਚਾਰਾ ਸ਼ਰਧਾ ਭਾਵ ਨਾਲ ਆੳੁਦਾ ਤੁਸੀਂ ਲੋਕ ਉਨ੍ਹਾਂ ਦਾ ਸਰੀਰਕ ਟੇਸਟ ਕਰਨ ਬਹਿ ਜਾਦੇਂ ਓ ਸੰਗਤ ਨੂੰ ਜੋੜੋ ਤੋੜੋ ਨਾ

  • @surindersinghsidhamerimathohri
    @surindersinghsidhamerimathohri 4 ปีที่แล้ว +2

    ::;:;;;;;;ਗੁਰ ਬਿਨ ਘੋਰ ਅੰਧਾਰ,ਗੁਰੂ ਬਿਨ ਸਮਝ ਨਾ ਆਵੇ
    ਗੁਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ:::;;;;;
    ::;;;;;;;;;:::::ਏਕੌ ਜਪਿ ਏਕੋ ਸਾਲਾਹਿ;;:::;::;::::
    ::::::::;॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥::::::::
    ::::::;:;;;;;ਜੈਸਾ ਸੇਵੈ ਤੈਸੋ ਹੋਇ ॥੪॥::::::;
    ਜੈਸਾ ਜਿੱਨਾ ਦਾ ਆਖੌਤੀ ਦਸਮ ਗਰੰਥ ਹੋਵੇ ਗਾ ਉਦੱਾ ਦਾ ਉਨੱਾ ਦਾ ਚਾਲ ਚਲਨ ਹੋਵੇ ਗਾ
    ਅਸੀਂ ਸਾਰੇ ਟਕਸਾਲੀਆਂ ਦੀ ਚਾਲ ਚਰਨ ਤੋਂ ਵਾਕਫ਼ ਹਾਂ
    ਇਹ ਉੱਨਾਂ ਦੀ ਬੌਲੀ ਤੇ ਚਾਲ ਚਰਨ ਤੋਂ ਸਾਫ਼ ਪਤਾ ਲੱਗ ਜਾਂਦਾ ਹੈ
    ਟਕਸਾਲੀ = ਗੁਰੂ ਜੀ ਤੇ ਯਕੀਨ ਨਹੀਂ ਤੇ ਗੁਰੂ ਜੀ ਤੋਂ ਪਹਿਲਾ ਧੇਹਧਾਰੀ ਸੰਤ (ਗੁਰੂ ਜੀ ਕੇ ਚੌਰ) ਤੇ ਯਕੀਨ ਕਰਨ ਵਾਲੇ ਬੇਵਕੂਫ਼ ਬੰਦੇ, ਗੰਦੀਆ ਕਹਾਣੀਆਂ ਵਾਲ਼ਿਆਂ ਗੰਦ ਗਰੰਥਾ ਜਿੱਨਾ ਵਿੱਚ ਗੁਰੂ ਜੀ ਦੀ ਬੇਅਦਬੀ ਕੀਤੀ ਆ ਉਹਨਾ ਗਰੰਥਾ ਦੀ ਸੰਬਾਲ ਕਰਨ ਵਾਲੇ
    ਟਕਸਾਲੀ = ਗੁਰੂ ਜੀ ਦੇ ਕਹੇ ਤੋਂ ਉਲਟ ਚੱਲਣ ਤੇ ਦੇਹਧਾਰੀ ਸੰਤ (ਮੁਰੱਖ) ਦੀ ਗੱਲ ਤੇ ਯਕੀਨ ਕਰਨ ਵਾਲੇ।
    ਟਕਸਾਲੀ = ਗੁਰੂ ਜੀ ਕੇ ਚੋਰ, ਗੁਰੂ ਜੀ ਦੀ ਬੇਅਦਬੀ ਕਰਨ ਵਾਲੇ ਤੇ ਗੁਰੂ ਜੀ ਦੇ ਕਹੇ ਤੇ ਨਾਂ ਚੱਲਣ ਵਾਲੇ ਗੁੰਡੇ ਤੇ ਗੁੰਡਿਆਂ ਦੇ ਹਮਾਇਤੀ ਕਰਨ ਵਾਲੇ ਤੇ ਗੁਰੂ ਜੀ ਦੇ ਸਿੱਖਾਂ ਨੂੰ ਕੁੱਟਣ ਜਾ ਮਾਰਨ ਵਾਲੇ।
    ਟਕਸਾਲੀ = ਹਿੰਦੂ ਤੇ ਝੂਠ ਤੇ ਗੱਪ ਕਹਾਣੀਆਂ ਤੇ ਬਕਵਾਸ ਤੇ ਸਿੱਖੀ ਨੂੰ ਢਾਹ ਲਾਣ ਵਾਲੇ ਗੁੰਡੇ
    TAKSALI = GURUS SAHIBAN JI KE CHOR CHOR
    TAKSALI. = NOT SIKHS THEY DO EVERYTHING AGAINST GURUS SAHIBAN JI KE SIDHANT
    TAKSALI = PROMOTES HINDUISM AND MITHIAA STORIES AND BAKWAS
    ::::::;:;;;;;ਜੈਸਾ ਸੇਵੈ ਤੈਸੋ ਹੋਇ ॥੪॥::::::;
    ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
    ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
    :::::;;::ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::::::::
    ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥੭
    ::::::::;ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::::
    :::::::::;;::::::ਅਸਲੀ ਸਿੱਖਾਂ ਦਾ ਅਸਲੀ ਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਜੀ::::::::::::::
    ਅਖੌਤੀ ਸਿੱਖਾਂ ਦਾ ਅਖੌਤੀ ਦਸਮ ਗਰੰਥ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਨਹੀਂ ਮੰਨਦੇ
    ਤੇ ਅਖੌਤੀ ਸਿੱਖ ਅਖੌਤੀ ਮਹਾ ਪੁਰਖਾ (ਗੁਰੂ ਜੀ ਕੇ ਚੋਰਾ) ਜਾ ਕਿਸੇ ਅਖੌਤੀ ਸੰਤ (ਗੁਰੂ ਸਾਹਿਬ ਜੀ ਕੇ ਚੋਰਾਂ) ਦਾ ਕਿਹਾ ਮੰਨ ਕੇ ਅਖੌਤੀ ਮੱਤ ਵਾਲੇ ਅਖੌਤੀ ਗਰੰਥ ਪੱਛੇ ਲੱਗੇ ਹੋਏ ਹਨ
    ਤੇ ਗੁਰੂ ਜੀ ਦੀ ਗੱਲ ਮੰਨਨ ਨੂੰ ਤਿਆਰ ਨਹੀਂ
    ::::::::;ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::::::
    ਗੁਰੂ ਸਾਹਿਬਾ ਜੀ ਦੇ ਟਾਈਮ ਤੇ ਕਦੇ ਕਿਸੇ ਸਿੱਖ ਨਾਲ ਮਹਾ ਪੁਰਖ ਜਾ ਸੰਤ ਨਹੀਂ ਸੀ ਲਗਦਾ
    ਸੰਤ ਗੁਰੂ ਜੀ ਜਾ ਪਰਮਾਤਮਾ ਲਈ ਗੁਰੂ ਗਰੰਥ ਵਿੱਚ ਆਉਦਾ ਹੈ
    ::SIKHS HAVE ONLY ONE GURU, SAHIB SRI GURU GRANTH SAHIB JI::
    :::::::ਸਿੱਖਾ ਦਾ ਗੁਰੂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ:::
    ਸਿੱਖ == ਸਿੱਖੀ ਸਿੱਖਿਆ ਗੁਰੂ ਵਿਚਾਰ
    ਸਿੱਖੀ ==ਗੁਰੂ ਜੀ ਦੀ ਵਿਚਾਰ (ਮੱਤ) ਤੇ ਪੇਹਰਾ ਦੇਨਾ
    ਗੁਰੂ ਜੀ ਦੀ ਗੱਲ ਮੱਨਨੀ;;;ਗੂਰੁ ਜੀ ਦੇ ਕਹੇ ਤੇ ਚੱਲਨਾ
    :::::::;;ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ:::;;::
    ਅਖੌਤੀ ਸਿੱਖ ਨਾਂ ਤੇ ਅਸਲੀ ਗੁਰੂ ਦੀ ਗੱਲ ਮੰਨਦੇ ਤੇ ਜਿਹੜੇ ਗੁਰੂ ਦੀ ਗੱਲ ਮੰਨਦੇ ਓੱਨਾ ਨੰੂ ਅਖੌਤੀ ਸਿੱਖ ਗਾਲਾ ਕੱਡਦੇਆ ਪੱਗਾਂ ਦੀ ਬਿਦਬੀ ਕਰਦੇ ਆ ਮਾਰ ਕੱਟ ਕਰਦੇ
    ਪਰਾਈ ਅਮਾਣ=SO CALLED DASAM GRANTH ਹਿੱਦੂ ਮੱਤ ਵਾਲਾ ਗੰਦ ਨਾਲ ਭੱਰਿਆ ਦਸਮ ਗਰੰਥ ਕਿਉਂ ਰੱਖੀਏ
    :: ਸਲੋਕ ਮਃ ੩ ॥
    ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥
    ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
    ਇਸ ਸ਼ਬਦ ਤੋਂ ਸਾਫ਼ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀ ਸਾਨੰੂ ਕੀ ਹਦਾਇਤ ਦੇ ਰਹੇ ਹਨ
    ਸਿੱਖਾਂ ਨੰੂ ਛੇਤੀ ਤੋਂ ਛੇਤੀ ਅਖੌਤੀ ਗਰੰਥ RSS ਤੇ ਹਿੰਦੂ ਮੱਤ ਵਾਲ਼ਿਆਂ ਨੂੰ ਵਾਪਸ ਕਰ ਦੇਨਾ ਚਾਹੀਦਾ ਹੇ
    ਇਸ ਵਿੱਚ ਅਸਲੀ ਸਿੱਖਾਂ ਦਾ ਭਲਾ ਹੇ
    ਜੇ ਸਿੱਖ ਸੁੱਖ ਚੁਹੱਦੇ ਆ ਤੇ
    ::::::::;ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::::
    ਗੁਰੂ ਸਾਹਿਬ ਜੀ ਕੀ ਸਿੱਖਿਆ ਕੇਵਲ ਗੁਰੂ ਜੀ ਕੋਲੋਂ ਹੀ ਮਿਲ ਸਕਦੀ ਹੈ
    ::ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ::
    :::::ਗੁਰੂ ਦੀ ਸਿੱਖਿਆ ਹੋਰ ਥਾਂ ਤੋਂ ਨਹੀਂ ਮਿਲ ਸਕਦੀ:::
    GURU'S SAHIB JI KI SIKHIA ONLY COMES FROM GURU SAHIB JI::NOWHERE ELSE NOWHERE ELSE::ONLY GURU AND ONLY ONE GURU;;SAHIB SRI GURU GRANTH SAHIB JI;;
    MOST AMRITDHARI SIKHS BECAME GURUS SAHIBAN JI KE CHOR CHOR CHOR AFTER 1945 WHEN NIT FORCED ON SIKHS FROM ((((((ਪਰਾਈ ਅਮਾਣ=SO CALLED DASAM GRANTH))))) INDTEAD OF ASKING OUR GURUS SAHIBAN JI. SOME OF SO CALLED VIDVAN SIKHS CAME UNDER PRESSURE FROM DERAS OR TAKSALI TO PUT IN RAHT MARIAADA (ਰਹਿਤ ਮਰਿਆਦਾ)
    THOSE VIDVAN FORGOT ABOUT OUR BELOVED GURU GOBIND SINGH SAHIB JI ORDER::::;;;;SAB SIKHAN KO HUKAM HE GURU MANIO GRANTH::::::that means only believe in and bow down to ::::::GURU GRANTH SAHIB JI ONLY:::;;;;;
    DASAM GRANTH FULL OF HINDUS MITHIA STORIES, AND MOST OF IT RUBBISH IF NOT ALL OF IT;;AND CREATED BY RSS;;AND DOESN'T BELONGS TO SIKHS;;ATTACHING TO ANY GURU SAHIBAN JI;;IS BIGGEST SIN:: ANYONE CAN COMMIT, SO BEWARE WHEN ANYONE SAY DASAM GRANTH IS GURBANI OR GURU KIRT.
    ::::::::PLEASE SHARE THIS MESSAGE WITH AS MANY SIKHS POSSIBLE TO GET BLESSING FROM OUR BELOVED GURU GOBIND SINGH SAHIB JI:::;;;
    ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥
    DASAM GRANTH=ਪੰਡਿਤ ਦੀ ਮੱਤ ਤੇ ਬਕਵਾਸ ਨਾਲ ਭਰਿਆ ਅਖੌਤੀ ਗਰੰਥ
    ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159}
    ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)
    ::MOST SIKHS LIE::TO THEIR GURU SAHIB JI::AT ARDAS TIMES;;AND HOW CAN ARDAS WILL BE FULFILLED??IF ARDAS DONE BY LIARS?;;SAB SIKHAN KO HUKAM HE GURU MANIO GRANTH;;
    ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)

  • @bhindasingh7923
    @bhindasingh7923 4 ปีที่แล้ว

    ਵਾਹਿਗੁਰੂ ਜੀ

  • @KulwinderSingh-cs1pt
    @KulwinderSingh-cs1pt 4 ปีที่แล้ว

    Waheguru ji

  • @KulwinderSingh-cs1pt
    @KulwinderSingh-cs1pt 4 ปีที่แล้ว

    Waheguru ji

  • @sukhpalsingh-zx7qs
    @sukhpalsingh-zx7qs 4 ปีที่แล้ว

    Waheguru ji

  • @KulwinderSingh-cs1pt
    @KulwinderSingh-cs1pt 4 ปีที่แล้ว

    Waheguru ji