ਜਿਹੜਾ ਮੈਨੂੰ ਹਸਾ ਸਕੇ ਓਹਦੇ ਨਾਲ ਵਿਆਹ ਕਰਾਲੁ

แชร์
ฝัง
  • เผยแพร่เมื่อ 13 เม.ย. 2022
  • ਜਿਹੜਾ ਮੈਨੂੰ ਹਸਾ ਸਕੇ ਓਹਦੇ ਨਾਲ ਵਿਆਹ ਕਰਾਲੁ

ความคิดเห็น • 36

  • @Jagjeetsingh-fv3lk
    @Jagjeetsingh-fv3lk 2 ปีที่แล้ว +1

    ਏ ਕਹਾਣੀ ਮੇਰੇ ਪਿਤਾ ਜੀ ਸੁਣਾਦੇ ਹੁੱਦੇ ਆ

  • @amarjitsidhu2135
    @amarjitsidhu2135 2 ปีที่แล้ว +4

    ਵੋਹਤ ਵਧੀਆ ਢੰਗ ਨਾਲ ਪੇਸ਼ ਕੀਤੀ ਕਹਾਨੀ ਧੜਾ ਸਕੂਨ ਮਿਲਦਾ ਸੂਣਕੈ ਜਿਓਦਾ ਰਹੇ ਬਾਬਾ ਜੀ 🙏👍👍👍

  • @laddidhillon4977
    @laddidhillon4977 2 ปีที่แล้ว +6

    ਬਾਈ ਜੀ ਬਹੁਤ ਵਧੀਆ ਹੈ ਵੀਡੀੳ ਧੰਨਵਾਦ

  • @gurpreetSingh-so6rj
    @gurpreetSingh-so6rj 2 ปีที่แล้ว

    Very.good.old.story.thanks.bapuu.ji

  • @harneksingh3032
    @harneksingh3032 2 ปีที่แล้ว +3

    ਭੱਜ ਗੇ ਸਾਰੇ

  • @jagrajsingh2968
    @jagrajsingh2968 2 ปีที่แล้ว

    Old is gold

  • @jaswinderkumar5741
    @jaswinderkumar5741 2 ปีที่แล้ว +3

    ਬਹੁਤ ਵਧੀਆ ਕਹਾਣੀ ਬਾਬਾ ਜੀ ‌‌,,🙏🙏🙏

  • @JagjeetSingh-hb4fg
    @JagjeetSingh-hb4fg 2 ปีที่แล้ว +4

    .

  • @ksrecords5573
    @ksrecords5573 2 ปีที่แล้ว +6

    ਬਹੁਤ ਵਧੀਆ ਕਹਾਣੀ ਹੈ ਬਾਬਾ ਜੀ, ਰੂਹ ਖੁਸ਼ ਹੋ ਗਈ, ਮੇਰੇ ਦਾਦਾ ਜੀ ਵੀ ਰਾਤ ਨੂੰ ਤੁਹਾਡੇ ਵਾਂਗ ਇਹੋ ਜਿਹੀਆਂ ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣਾਇਆ ਕਰਦੇ ਸੀ ਤੁਹਾਡੀ ਕਹਾਣੀ ਸੁਣ ਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਹਨ, ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ

  • @harneksingh3032
    @harneksingh3032 2 ปีที่แล้ว +5

    ਸਾਰੇ ਵਿਆਹੇ ਗੇ ਕੈਦੇ

  • @somnath9781
    @somnath9781 2 ปีที่แล้ว +3

    ਬਾਬਾਜੀਵੀਡੀਉਬਹੁਤਵਧੀਆਹੈਜੀਹੋਰਪਾਉਜੀ

  • @Rani_bhua001
    @Rani_bhua001 2 ปีที่แล้ว +5

    ਪਰਮਾਤਮਾ ਸੋਨੂੰ ਲੰਮੀ ਉਮਰ ਬਖਸ਼ੇ ।
    ਸਾਡਾ ਵੀ ਚੈਨਲ ਸਸਕਰਾਇਬ ਕਰ ਲਿਉ

  • @gurlalsinghjawanda7699
    @gurlalsinghjawanda7699 2 ปีที่แล้ว +8

    ਬਹੁਤ ਵਧੀਆ ਬਾਬਾ ਜੀ 🙏

  • @charanjeetkaur115
    @charanjeetkaur115 2 ปีที่แล้ว +4

    Wow 👌 thx baba g 🙏🏽

  • @Rani_bhua001
    @Rani_bhua001 2 ปีที่แล้ว +6

    ਬਹੁਤ ਹੀ ਵਧੀਆ ਬਾਪੂ ਜੀ

  • @HarwinderSingh-hv1lv
    @HarwinderSingh-hv1lv 2 ปีที่แล้ว

    Wa ji wa

  • @dharmindersekhon9680
    @dharmindersekhon9680 2 ปีที่แล้ว +14

    ਬਹੁਤ ਵਧੀਆ ਬਾਬਾ ਜੀ ਪੁਰਾਣੀ ਰਵਾਇਤੀ ਕਹਾਣੀ ਹੈ ਜੀ ਧੰਨਵਾਦੀ ਹਾਂ ਜੀ

  • @rattansingh3272
    @rattansingh3272 2 ปีที่แล้ว

    🙏🙏🙏👍👍👍

  • @darbarasinghbajwa3195
    @darbarasinghbajwa3195 2 ปีที่แล้ว +3

    Nice ji

  • @harneksingh3032
    @harneksingh3032 2 ปีที่แล้ว +2

    ਸਾਰੇਰਾਜੇ ਦਾ ਸਹੀ ਕੰਮ ਸੁ

  • @rajwinder.dhillon2075
    @rajwinder.dhillon2075 2 ปีที่แล้ว +2

    Nice good

  • @ranjitkaur9567
    @ranjitkaur9567 2 ปีที่แล้ว

    Good story

  • @baldevsingh5338
    @baldevsingh5338 2 ปีที่แล้ว +3

    ਬਾਬਾ ਜੀ ਦਾ ਪਿੰਡ ਕਿਹੜਾ ਹੈ ਜੀ

  • @balbirkaur3940
    @balbirkaur3940 2 ปีที่แล้ว +2

    good ji

  • @HarjinderSingh-sf1dq
    @HarjinderSingh-sf1dq 2 ปีที่แล้ว +1

    Very good story

  • @singhdaljit1638
    @singhdaljit1638 2 ปีที่แล้ว +3

    ¹

  • @SahibSandhu80
    @SahibSandhu80 2 ปีที่แล้ว +6

    ਠੇਠ ਪੰਜਾਬੀ ਸ਼ਬਦਾਵਲੀ

  • @ramdharkaler2991
    @ramdharkaler2991 2 ปีที่แล้ว

    ਬਾਪੂ ਕੋਈ ਗੁਰੂ ਦੀ ਬਾਣੀ ਪਡ਼ ਲਿਆ ਕਰ ਐਵੇ ਇਸ ਉਮਰ ਚ ਝੂਠ ਤਫਾਨ ਬੋਲਣਾ ਚੰਗਾ ਨੀ ਹੁੰਦਾ ਰਾਜੇਆ ਦੇ ਸਮੇ ਜਮੀਨਾ ਕਿਸੇ ਦੀ ਮਲਕੀਅਤ ਚ ਨਹੀ ਸੀ

    • @sandeep_sandeep07
      @sandeep_sandeep07 10 หลายเดือนก่อน

      Tu padh la ,bhendene siyane e bahle bande lok tu tatte fad la babe de ghut ke changa

  • @78RPMPUNJABISONG
    @78RPMPUNJABISONG 2 ปีที่แล้ว +1

    ਵਾਹ ਬਾਬਾ ਜੀ ਬਹੁਤ ਸੋਹਣੀ ਕਹਾਣੀ ਸੁਣਾਈ ।

  • @pammaaujla255
    @pammaaujla255 2 ปีที่แล้ว

    .