ਪੈਸੇ ਦੇ ਹੰਕਾਰ ਵਿੱਚ ਆਕੇ ਕੁੜੀ ਨੇ ਭਿਖਾਰੀ ਨਾਲ ਦੇਖੋ ਕੀ ਕੀਤਾ Bebak Kalam

แชร์
ฝัง
  • เผยแพร่เมื่อ 10 ก.ค. 2022
  • Harmeet Jassi * D Gill Ji
    Bebak Kalam
    #harmeetjassi
    #dgill
    #bebakkalam

ความคิดเห็น • 333

  • @LakhwinderSingh-up5tw
    @LakhwinderSingh-up5tw 2 ปีที่แล้ว +42

    ਗਰੀਬ ਬੰਦੇ ਦਾ ਰੱਬ ਹੀ ਰਾਖਾ ਹੁੰਦਾ ਹੈ ਉਹ ਦੋ ਟਾਇਮ ਦੀ ਰੋਟੀ ਜ਼ਰੂਰ ਦਿੰਦਾ ਹੈ 🙏🏻

  • @lakhvirsingh2451
    @lakhvirsingh2451 2 ปีที่แล้ว +45

    ਬਹੁਤ ਵਧਿਆ ਸੁਨੇਹਾ ਓਨਾ ਲਈ ਜੋਂ ਗਰੀਬਾ ਨੂੰ ਇਨਸਾਨ ਨਹੀਂ ਸਾਮਜਦੇ

  • @surjeetsinghguliani3601
    @surjeetsinghguliani3601 2 ปีที่แล้ว +26

    ਬਹੁਤ ਹੀ ਵਧਿਆ ਅਤੇ ਅਕਲ ਦੇਣ ਵਾਲੀ ਵੀਡੀੳ 👍👌👍

  • @babaveer.uk.148
    @babaveer.uk.148 2 ปีที่แล้ว +41

    ਇਮਾਨਦਾਰੀ ਦਾ ਫਲ ....👍 ਮਿੱਠਾ ਹੁੰਦਾ।।।।।।

  • @mpwazidke
    @mpwazidke 2 ปีที่แล้ว +55

    ਏ ਵੀਡੀਓ ਓ ਬੰਦੇ ਜਰੂਰ ਦੇਖੋ ਜਿੰਨਾ ਨੂੰ ਪੈਸੇ ਦਾ ਹੰਕਾਰ ਆ ਵੀਡੀਓ ਦੇਖ ਕੇ ਓਹਨਾਂ ਹੰਕਾਰ ਟੁੱਟ ਜਾਵੇਗਾ 👌👌👌

    • @Youtube_Ke_Namoone
      @Youtube_Ke_Namoone 2 ปีที่แล้ว +2

      Lolz ea sab vdo ch hi shi dikhda edaa nai hunda aaj kal.....jagruk kro lokaan nu edaan vdo bnaa ke fudu na bnaao.....tusi bas vdo dekh ke lag jane aa treef krn tusi edaan kr skde aa lock opn chd ke paise rakh ke ja skde aa aivi na gyaan deaa kro practically edaan nai hundaa

  • @BaljitSingh-rj3qc
    @BaljitSingh-rj3qc 2 ปีที่แล้ว +24

    ਗਰੀਬ ਬੰਦਾ ਵਕਤ ਦਾ ਮਾਰਿਆ ਜਰੂਰ ਹੁੰਦੈ ਪਰ ਚੋਰ ਜਾਂ ਬੇਈਮਾਨ ਨਹੀਂ ਹੁੰਦਾ ।ਬਹੁਤ ਵਧੀਆ ਸਿੱਖਿਆ ਜੇ ਕੋਈ ਅਮਲ ਕਰੇ ਤਾਂ।

  • @Madamsatinder
    @Madamsatinder 2 ปีที่แล้ว +10

    ਬਹੁਤ ਵਧੀਆ ਕੀਤਾ ਜੀ ਬਹੁਤੇ ਤਾ ਪੈਸੇ ਦੇ ਹੰਕਾਰ ਵਿੱਚ ਹੀ ਸੁੱਤੇ ਰਹਿੰਦੇ ਹਨ 👍

  • @jagdevkaur3144
    @jagdevkaur3144 2 ปีที่แล้ว +14

    ਕਿਸੇ ਲੋੜਵੰਦ ਦੀ ਮਦਦ ਕਰਨਾ ਸਾਰਿਆਂ ਦਾ ਹੀ ਫਰਜ਼ ਹੈ 🙏

  • @_sharn__vloger_
    @_sharn__vloger_ 2 ปีที่แล้ว +43

    ਬਹੁਤ ਵਧੀਆ ਗੱਲ ਇਮਾਨਦਾਰ ਬੰਦੇ ਦੀ ਕਦਰ ਕਰਨੀ ਚਾਹੀਦੀ ਹੈ 👍👍🙏

  • @harjinderkaurdhillon7789
    @harjinderkaurdhillon7789 2 ปีที่แล้ว +3

    ਬਹੁਤ ਵਧੀਆ ਨਾਟਕ ਸੀ ਬਹੁਤ ਚੰਗਾ ਲਗਾ ਜੇ ਕੀਤੇ ਕਸ਼ੀ ਸਾਡੇ ਮੁਲਖ ਚ ਇੰਨੀ ਇਮਾਨਦਾਰੀ ਆ ਜੇ ਤਾ ਬੰਦਾ ਕਿਸੇ ਹੋਰ ਮੁਲਖ ਨੂੰ ਕਦੀ ਜਾਨ ਦਾ ਨਾ ਲਵੇ ਪਰ ਸਾਡੇ ਰਾਜਿਆਂ ਲੀਡਰਾਂ ਨੇ ਪ੍ਰਸ਼ਾਸ਼ਨ ਨੇ ਜਾ ਫਿਰ ਸਰਕਾਰੀ ਕੁਰਸੀਆਂ ਮੱਲ ਕੇ ਬੈਠੇ ਨੇ ਹਿਣਾਂ ਤਾਂ ਸਾਡੇ ਦੇਸ਼ ਚੋ ਸਭ ਕੁਝ ਗੁਆ ਕੇ ਖਾ ਕੇ ਰੱਖ ਦਿਤਾ ਸੋਹਣੇ ਕਪੜਿਆਂ ਵਾਲਿਆਂ ਜਕੀਨ ਕਰ ਬੇਠੀਦਾ ਮੇਲੇ ਕਪੜਿਆਂ ਵਾਲਿਆਂ ਨੂੰ ਬੇਈਮਾਨ ਸਮਝ ਲੈਂਦੇ ਹਾਂ ਬਹੁਤ ਵਧੀਆ ਕਲਮ ਹੈ 🙏

  • @DesiLok-vp4rn
    @DesiLok-vp4rn 2 ปีที่แล้ว +8

    ਬਹੁਤ ਬਹੁਤ ਸੋਹਣਾ ਮੈਸੇਜ ਦਿਤਾ ਲੋਕਾਂ ਨੂੰ ਸਮਝਣਾ ਚਾਹੀਦਾ👌👌👌👌👌👌👌👌👌👌👌👌👌🙏🙏🙏🙏🙏🙏🙏🙏🙏

  • @amrindersinghbrar8804
    @amrindersinghbrar8804 2 ปีที่แล้ว +23

    ਵਧੀਆਂ ਕੰਮ ਕੀਤੀ ਵੀਰ ਜੀ

  • @gurjeetsingh5877
    @gurjeetsingh5877 2 ปีที่แล้ว +19

    ਬਹੁਤ ਹੀ ਵਧੀਆ ਸੀਖ

  • @bachitarsadhu9283
    @bachitarsadhu9283 2 ปีที่แล้ว +18

    ਬਹੁਤ ਵਧੀਆ

  • @brijsood353
    @brijsood353 2 ปีที่แล้ว +9

    ਬਹੁਤ ਵਧੀਆ 👌

  • @batthdairyfarmbarhampur4700
    @batthdairyfarmbarhampur4700 2 ปีที่แล้ว +8

    ਬਹੁਤ ਸੋਹਣਾ ਸਨੇਹਾ ਜੀ

  • @dhiansingh3103
    @dhiansingh3103 2 ปีที่แล้ว +7

    Asi ਧਿਆਨ ਸਿੰਘ ਨੂੰ ਆਪ ਜੀ ਦੀ videio ਬਹੁਤ ਵਧੀਆ ਲੱਗੀ ਵੀਰ ਜੀ

  • @p0357
    @p0357 2 ปีที่แล้ว +5

    ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ 🙏🏽🙏🏽🙏🏽👍👍👍

  • @HarpreetKaur-ov5qw
    @HarpreetKaur-ov5qw 2 ปีที่แล้ว +8

    ਬਾਈ ਦਾ ਰੋਣਾ ਦਿਲ ਨੂੰ ਟੁੰਬ ਗਿਆ।।। ਇਨ੍ਹਾਂ ਦੀ ਆਵਾਜ਼ ਜਾਨਦਾਰ ਏ।

  • @sajankambojkamboj3499
    @sajankambojkamboj3499 2 ปีที่แล้ว +37

    ਬਹੁਤ ਵਧੀਆ ਜੀ ਸਬ ਨੂੰ ਇੰਝ ਹੀ ਗਰੀਬਾ ਦੀ ਮਦਦ ਕਰਨੀ ਚਾਹੀਦੀ ਆ 🙏🙏

    • @KhanKhan-gj4cj
      @KhanKhan-gj4cj 2 ปีที่แล้ว +2

      :f:

    • @singerrahatgurmeet7562
      @singerrahatgurmeet7562 2 ปีที่แล้ว +1

      @@KhanKhan-gj4cj good

    • @a22dx42
      @a22dx42 2 ปีที่แล้ว

      th-cam.com/video/BYu10qURQtc/w-d-xo.html
      TRIBUTE SIDHU MOOSEWALA LEVELS ~

    • @beantsidhu6603
      @beantsidhu6603 2 ปีที่แล้ว

      @@KhanKhan-gj4cj 6

  • @ramkhosa7568
    @ramkhosa7568 2 ปีที่แล้ว +2

    ਪਹਿਲੀ ਗੱਲ ਬਾਈ ਕੰਮ ਕਰ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਪਰ ਵੀਰ ਹੈਂਡੀ ਕੈਪ ਦੀ ਮਦਤ ਜਰੂਰ ਕਰੋ

  • @AvtarSingh-ep3zr
    @AvtarSingh-ep3zr 2 ปีที่แล้ว +2

    Bhut vadhia ji ik bhut vadi Amir da Dil t garib di Dil di amiri lokan vaste sikhya

  • @tarsemsingh8691
    @tarsemsingh8691 2 ปีที่แล้ว +2

    ਅਮੀਰ ਹਮੇਸ਼ਾ ਆਪਣੀ ਔਕਾਤ ਭੁਂਲ ਜਾਦੇ ਨੇ ਤੇ ਉਹ ਵਾਹਿਗੁਰੂ ਜਦੋ ਆਪਣੀ ਆਈ ਤੇ ਆ ਜਾਂਦਾ ਤਾ ਰੋਟੀ ਦੀ ਬੁਰਕੀ ਲੲ ਤਰਸਾ ਦੇਂਦਾ ਇਨਸਾਨ ਨੂੰ ਔਕਾਤ ਨਾ ਭੁਂਲੋ ਬਾਈ ਜੀ

  • @DarshanSingh-jo5jt
    @DarshanSingh-jo5jt 2 ปีที่แล้ว +5

    ਵਧੀਆ ਹੁੰਦਾ ਜੇ ਥੱਪੜ ਮਾਰਨ ਤੋ ਪਹਿਲੋ ਹੀ ਉਸ ਦੀ ਗੱਲ ਸੁਣ ਲਈ ਜਾਦੀ ਜਲੋ ਦੇਰ ਹੀ ਸਹੀ

  • @dolig3769
    @dolig3769 2 ปีที่แล้ว +5

    Waheguru

  • @gulshanpreet2016
    @gulshanpreet2016 2 ปีที่แล้ว +3

    Wmk ji 🙏🙏🏻 thode sare videos Ncy & kaint

  • @narinderkaur2798
    @narinderkaur2798 2 ปีที่แล้ว +2

    ਬਹੁਤ ਹੀ ਵਧੀਆ ਉਪਰਾਲਾ ਹੈ

  • @SurinderKaur-yu3tl
    @SurinderKaur-yu3tl 2 ปีที่แล้ว +4

    Greebaa da rab hai g waheguru Ji

  • @ranjeetkaur2710
    @ranjeetkaur2710 2 ปีที่แล้ว +6

    ਬਹੁਤ ਵਧੀਆ ਵੀਡੀਓ ਧੰਨਵਾਦ ਜੀ 👌👌

  • @REHBAR777
    @REHBAR777 2 ปีที่แล้ว +16

    Very good message ❤️❤️❤️👍👍👍

  • @mintusingh2042
    @mintusingh2042 2 ปีที่แล้ว +2

    Bhut vdiya veer ...

  • @dalersinghsingh1779
    @dalersinghsingh1779 2 ปีที่แล้ว +19

    Waheguru ji 🙏🙏🙏🙏🙏

  • @naharsingh5885
    @naharsingh5885 2 ปีที่แล้ว +2

    Y g Bahut vadhia... Suneha kuj samjhdar loka laye... SI nahar Singh

  • @ishjotsinghkhalsa4339
    @ishjotsinghkhalsa4339 2 ปีที่แล้ว +6

    ਵਾਹਿਗੁਰੂ ਜੀ🙏

  • @lovepreetsingh6837
    @lovepreetsingh6837 2 ปีที่แล้ว +5

    Very good god bless you 🙏

  • @manjitsinghaujla26
    @manjitsinghaujla26 2 ปีที่แล้ว +1

    ਵਾਹਿਗੁਰੂ ਜੀ

  • @isharani5091
    @isharani5091 2 ปีที่แล้ว +3

    Bhut vdiya lesson pdaya lokan nu

  • @educationnotes6079
    @educationnotes6079 2 ปีที่แล้ว +4

    Bahutt vadia ji gud msg

  • @parisharma8372
    @parisharma8372 2 ปีที่แล้ว +24

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤੀ ਗਈ ਸਟੋਰੀ ਹੈ

  • @shreesahnewal9496
    @shreesahnewal9496 2 ปีที่แล้ว +2

    Good job and koi banda chor ni hunda sirf bande nu majburiyan maar jandiyan ne

  • @simarjeetmaan7402
    @simarjeetmaan7402 2 ปีที่แล้ว +3

    Very nice 👍🏻

  • @avtarsingh-ry9dd
    @avtarsingh-ry9dd 2 ปีที่แล้ว +5

    ਮੈਨੂੰ ਇਹ ਸਮਝ ਨਹੀਂ ਆਇਆ ਕਿ ਵੀਰੇ ਦੇ ਪੈਰਾਂ ਦਾ ਸਾਈਜ ਕਿਦਾਂ ਪਤਾ ਲੱਗਿਆ 😅

  • @har_ke_naam_
    @har_ke_naam_ 2 ปีที่แล้ว +2

    Very nice sharing 🙏🙏

  • @music-fz1pw
    @music-fz1pw 2 ปีที่แล้ว +6

    Asal ch paisa ameer bana dinda lekin ager kol hai te dil v ameer hona chaida

  • @somnathvirk2559
    @somnathvirk2559 2 ปีที่แล้ว +4

    Great message for everyone
    Your viedo are very very emotional

  • @RajinderSingh-su1we
    @RajinderSingh-su1we 2 ปีที่แล้ว +15

    BEAUTIFULL MESSAGE...

  • @GoldiRai-se8gy
    @GoldiRai-se8gy 4 หลายเดือนก่อน +1

    ਆ ਕੁੱੜੀ ਮੈਂ ਦੇ ਦੇਵੇ ਨਾਂ ਫੇਰ ਨਜ਼ਾਰਾ ਸੀ❤❤❤❤❤❤❤❤

  • @sukhjeetkaur9431
    @sukhjeetkaur9431 2 ปีที่แล้ว +2

    God bless you

  • @inderjeetkaur3224
    @inderjeetkaur3224 ปีที่แล้ว +1

    ਵਾਹਿਗੁਰੂ ਜੀ ਗਰੀਬ ਕੋਈ ਨਾ ਹੋਵੇ 🙏🙏🙏🙏

  • @mintu5237
    @mintu5237 2 ปีที่แล้ว +9

    Waheguru Ji 🙏🏻

  • @ramankaur51
    @ramankaur51 2 ปีที่แล้ว +5

    Greeb di madad jrur krni chidi a 👍

  • @JagdeepSingh-gt6mq
    @JagdeepSingh-gt6mq 2 ปีที่แล้ว +5

    Very nice msg

  • @gurdevkaur1209
    @gurdevkaur1209 2 ปีที่แล้ว +2

    ਵੀਰ ਜੀ ਬੋਹਤ ਹੀ ਵਧੀਆ ਅਕਲ ਦਿੱਤੀ ਜੀ ਸਾਰਿਆ ਨੂੰ ਬਹੁਤ ਬਹੁਤ ਧੰਨਵਾਦ ਜੀ ਜੁਗ ਜੁਗ ਜੀਓ ਵਾਹਿਗੁਰੂ ਜੀ ਤੁਹਾਨੂੰ ਢੇਰ ਸਾਰੀਆਂ ਖੁਸ਼ੀਆ ਂ ਦੇਣ ਜੀ

  • @AvtarSingh-cg9mw
    @AvtarSingh-cg9mw 2 ปีที่แล้ว +2

    ਬਹੁਤ ਵਧੀਆ ਮੈਸੇਜ

  • @tajinderkaur6523
    @tajinderkaur6523 2 ปีที่แล้ว +2

    Very good message and story

  • @sidhuzzfebrics1429
    @sidhuzzfebrics1429 2 ปีที่แล้ว +2

    Very good 👌

  • @BaljinderSingh-ig1zd
    @BaljinderSingh-ig1zd 2 ปีที่แล้ว +1

    Thanks brother very nice video

  • @khushwantsinghkhushwant1351
    @khushwantsinghkhushwant1351 2 ปีที่แล้ว

    ਕੁੜੀ ਦੀ ਸੂਰਤ ਮੁਤਾਬਿਕ ਬਹੁਤ ਵੱਧਿਆ ਰੋਲ ਆ

  • @makhan4254
    @makhan4254 2 ปีที่แล้ว +3

    Very good message for all..

  • @singarnathjandjandwala9837
    @singarnathjandjandwala9837 2 ปีที่แล้ว +23

    ਬਹੁਤ ਵਧੀਆ ਜੀ

  • @hardeepsinghsingh7016
    @hardeepsinghsingh7016 2 ปีที่แล้ว +2

    Very nice 👍

  • @JagmeetSingh-ez8tb
    @JagmeetSingh-ez8tb 2 ปีที่แล้ว +4

    Nice video aa god bless you ❤️😀

  • @dsbaddon9282
    @dsbaddon9282 2 ปีที่แล้ว +2

    Nice message to all

  • @hardeepsarao5491
    @hardeepsarao5491 2 ปีที่แล้ว +3

    Nice video 👍👍

  • @sadhusinghbhullar7339
    @sadhusinghbhullar7339 2 ปีที่แล้ว +23

    ਜਿਹੜੇ ਵਧੀਆ ਪਾਤਰ (ਨਾਟਕ ਦੇ ਲਿਖਾਰੀ ਤੇ ਪਾਤਰ ) ਹੋ ਨਿੱਬੜਦੇ ਹਨ ਦੇ ਅਸਲੀ ਜ਼ਿੰਦਗੀ ਇਓਂ ਜਿਉਂਣ ਤਾਂ ਸਵਰਗਾਂ ਦੀ ਕੋਈ ਲੋੜ ਨਹੀਂ ਐਵੇਂ ਦਾ ਵਧੀਆ ਲੱਗਿਆ ,,, ਧੰਨਵਾਦ ਸ਼ਾਬਾਸ਼,,

    • @navdeepkaur5895
      @navdeepkaur5895 3 หลายเดือนก่อน

      😪😪😪😪👌

    • @user-wc8ql4gz8v
      @user-wc8ql4gz8v 3 หลายเดือนก่อน

      arun kumar..
      ਤੂੰ ਗੱਡੀ ਕੋਲ ਲੰਨ ਫੜਦਾ ਸੀ
      🤣🤣🤣

  • @renukaahuja664
    @renukaahuja664 2 ปีที่แล้ว +2

    Nice presentation 👌

  • @tarsemsingh1332
    @tarsemsingh1332 2 ปีที่แล้ว +1

    ਇਹ dil ਦਰਿਆ ਬੰਦੇ ਨੂੰ ਦਿਲੋਂ ਸਲੂਟ

  • @Vickyghumman
    @Vickyghumman 2 ปีที่แล้ว

    Bhut shona massage dita bro god bless you,

  • @harwinderkaur1369
    @harwinderkaur1369 2 ปีที่แล้ว +9

    very emotional 😭 I had tears in my eyes.

  • @sukhmahal779
    @sukhmahal779 2 ปีที่แล้ว +2

    Vadiaa Sandesh aa g🙏🙏

  • @rajpalsingh103
    @rajpalsingh103 2 ปีที่แล้ว +3

    Waheguru mehar kreh veer ji

  • @rajwinder1968
    @rajwinder1968 2 ปีที่แล้ว +1

    ਬਹੁਤ ਵਧੀਆ ਸੁਨੇਹਾ

  • @CharanjitSingh-zj7ip
    @CharanjitSingh-zj7ip 2 ปีที่แล้ว +21

    Great message for everyone. Keep it up. Very good.

  • @amandipkaur1605
    @amandipkaur1605 2 ปีที่แล้ว +3

    Waheguru ji 🌹🙏🙏🙏

  • @darshansandhu1965farmer
    @darshansandhu1965farmer 4 หลายเดือนก่อน

    ਗ਼ਰੀਬ ਨਾਂ ਕੋਈ ਹੋਵੇਂ ❤ ਵਾਹਿਗੁਰੂ ਕਿਰਪਾ ਕਰਨਗੇ ❤ ਧੰਨ ਵਾਦ 🎉

  • @pushpinderkaur97
    @pushpinderkaur97 2 ปีที่แล้ว +1

    Bhut vadhia🏆

  • @TarsemSingh-px6xb
    @TarsemSingh-px6xb 2 ปีที่แล้ว +2

    Very emotional 😭

  • @somarani6952
    @somarani6952 2 ปีที่แล้ว +2

    Good 👍👍👍

  • @balwinderpadda2311
    @balwinderpadda2311 หลายเดือนก่อน

    ਬਹੁਤ ਵਧੀਆ ਸੁਨੇਹਾ ਜੀ

  • @JasvirSingh-lu4ts
    @JasvirSingh-lu4ts 2 ปีที่แล้ว +2

    Good veer bhout vadyea video c

  • @charanjeetsharma2020
    @charanjeetsharma2020 2 ปีที่แล้ว +3

    Very nice 👍😊 wah be wah

  • @mandeepsingh6909
    @mandeepsingh6909 2 ปีที่แล้ว +2

    Very good video 🙏🙏

  • @piaralal862
    @piaralal862 2 ปีที่แล้ว +1

    Waheguru Ji.

  • @jashandeepsingh2005
    @jashandeepsingh2005 2 ปีที่แล้ว +5

    Waheguru Ji

  • @karamsingh5296
    @karamsingh5296 4 หลายเดือนก่อน

    ਗਰੀਬਾਂ ਦਾ ਰਾਖਾ ਇੱਕ ਭਗਵਾਨ ਹੀ ਹੈ ਬਹੁਤ ਵਧੀਆ ਵੀਡੀਓ ਹੈ

  • @lifeofangelnita
    @lifeofangelnita 2 ปีที่แล้ว +8

    Very touching motivation movie..
    Akhan vich panni ah geya..
    Kush jada ni likh sakdi hun..
    Plz help everyone around us 🙏

    • @satwindersharma5678
      @satwindersharma5678 2 ปีที่แล้ว

      Aap ji te god di kirpa hai, 🙏jo ap ji da mn eho jeha hai,🙏

  • @shivcharndhaliwal1702
    @shivcharndhaliwal1702 2 ปีที่แล้ว +3

    Beta your struggle very good ,,,come on ,,,, This Job like ,,, bring some good ideas or progress and others good aways Hunter beta ji ,God bless you

  • @user1235ujo
    @user1235ujo 3 หลายเดือนก่อน +1

    Rabb Rakha sb da ❤❤❤❤❤❤

  • @jasvindrasidhubrar3829
    @jasvindrasidhubrar3829 2 ปีที่แล้ว +3

    Good message 👍

  • @amannaushehra6738
    @amannaushehra6738 2 ปีที่แล้ว +4

    weeheguru ji🙏🏻

  • @BaljinderSingh-he1yz
    @BaljinderSingh-he1yz 4 หลายเดือนก่อน

    ਬਹੁਤ ਵਧੀਆ ਵੀਡੀਓ ਗਰੀਬ ਕਦੇ ਚੋਰ ਨਹੀਂ ਹੁੰਦਾ

  • @hardevsingh6455
    @hardevsingh6455 2 ปีที่แล้ว +3

    Waheguru ji

  • @mankujasvir4403
    @mankujasvir4403 2 ปีที่แล้ว +4

    WAHEGURU JI

  • @omkarsingh132
    @omkarsingh132 2 ปีที่แล้ว +3

    Great 🙏

  • @malkitsinghgrewal3067
    @malkitsinghgrewal3067 2 ปีที่แล้ว +2

    Waheguru’ji

  • @gurdevkaur1209
    @gurdevkaur1209 2 ปีที่แล้ว +1

    ਪੈਸੇ ਦਾ ਹੰਕਾਰ ਬੰਦੇ ਨੂੰ ਅੰਨਾ ਕਰ ਦਿੰਦਾ ਹੈ ਕਦੇ ਵੀ ਹੰਕਾਰ ਨਾ ਕਰੋ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਹੈ

  • @kartarsingh8903
    @kartarsingh8903 หลายเดือนก่อน

    🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਗਰੀਬ ਬੰਦਾ ਇਮਾਨਦਾਰ ਹੁੰਦਾ ਹੈ ਕੁੱਝ ਇਕ ਨੂੰ ਛੱਡ ਕੇ ਸਾਨੂੰ ਵੀ ਸਾਰੀ ਪੜਤਾਲ ਕਰਨ ਤਾਂ ਪਿੱਛੋਂ ਹੀ ਅਗਲੀ ਕਰਵਾਈ ਕਰਨੀ ਚਾਹੀਦੀ ਹੈ ਧੰਨਵਾਦ

  • @BalwinderSingh-st3xr
    @BalwinderSingh-st3xr 2 ปีที่แล้ว

    , ਵਾਹਿਗੁਰੂ ਜੀ

  • @simranrana9297
    @simranrana9297 2 ปีที่แล้ว +2

    🙏 Wahi guru ji 💔💔😭😭

  • @narinderjitkaur7066
    @narinderjitkaur7066 2 ปีที่แล้ว +2

    Well done ji 👌