Bikram Majithia ‘ਤੇ ਵਰ੍ਹੇ Ravikaran Kahlon | BJP ਜੁਆਇਨ ਕਰਦਿਆਂ ਹੀ ਪਾ ‘ਤੇ ਪਟਾਕੇ | Akhar

แชร์
ฝัง
  • เผยแพร่เมื่อ 16 พ.ค. 2024
  • Bikram Majihia ‘ਤੇ ਵਰ੍ਹੇ Ravikaran Kahlon
    BJP ਜੁਆਇਨ ਕਰਦਿਆਂ ਹੀ ਪਾ ‘ਤੇ ਪਟਾਕੇ |
    ਕੱਟੜ ਅਕਾਲੀ ਨੂੰ ਪਾਰਟੀ ‘ਚੋਂ ਕਿਉਂ ਕੱਢਿਆ ?
    #akhar #bjppunjab #ravikarnkhalon
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 126

  • @sahilbajwa2250
    @sahilbajwa2250 2 หลายเดือนก่อน +12

    ਜਿਹੜੇ ਸ੍ਰ ਰਵੀਕਰਨ ਸਿੰਘ ਕਾਹਲੋ ਨੂੰ ਗਦਾਰ ਕਹਿ ਰਹੇ ਆ ਉਹ ਬਾਦਲ ਨੂੰ ਪੁੱਛਣ ਦੀ ਹਿੰਮਤ ਰਾਖਦੇ ਨੇ ਲੰਗਹ ਨੂੰ ਪਾਰਟੀ ਵਿਚ ਸ਼ਾਮਿਲ ਕਿਉਂ ਕਰ ਰਹੇ ਹਨ

  • @user-no7sq7fo6o
    @user-no7sq7fo6o 2 หลายเดือนก่อน +19

    ਸ਼੍ਰੋਮਣੀ ਅਕਾਲੀ ਦਲ ਤਾਂ ਕਦੇ ਵੀ ਕਮਜ਼ੋਰ ਨਹੀਂ ਹੋ ਸਕਦਾ ਇਹ ਅਕਾਲੀ ਦਲ ਬਾਦਲ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੇ ਹਨ ਆਗੂ ਬਹੁਤ ਕਮਜ਼ੋਰ ਹਨ

  • @user-nh2bt2fx1e
    @user-nh2bt2fx1e 2 หลายเดือนก่อน +16

    ਤੇਰੇ ਵਰਗੇ ਮਰੀਆ ਜ਼ਮੀਰਾਂ ਵਾਲੇ ਅਕਾਲੀ ਦਲ ਚੋ ਬਾਹਰ ਚੰਗਾ

  • @AvtarSingh-pw7fv
    @AvtarSingh-pw7fv 2 หลายเดือนก่อน +7

    ਲਾਹਨਤ ਹੈ ਤੇਰੇ ਤੇ
    ਬਸ ਇਸ ਤੋਂ ਜਿਆਦਾ ਤੇਰੇ ਲਈ ਮੇਰੇ ਕੋਲ ਸ਼ਬਦ ਨਹੀਂ ਹਨ

  • @user-dp2eh4pv3d
    @user-dp2eh4pv3d 2 หลายเดือนก่อน +7

    ਜਿਹੜੇ ਰਵੀਕਰਨ ਸਿੰਘ ਕਾਹਲੋ ਨੂੰ ਗਦਾਰ ਕਹਿ ਰਹੇ ਆ ਉਹ ਬਾਦਲ ਨੂੰ ਪੁੱਛਣ ਦੀ ਹਿੰਮਤ ਰੱਖਦੇ ਆ ਕਿ ਕਾਹਲੋ ਨੂੰ ਪਾਰਟੀ ਵਿੱਚੋਂ ਕਿਓਂ ਕੱਡਿਆ? ਜਾਂ ਫਿਰ ਹਿੰਮਤ ਕਰਕੇ ਲੋਕਾਂ ਵਿੱਚ ਸ਼ਰੇਆਮ ਕਹਿਣ ਕਿ ਲੰਗਾਹ ਸਾਬ ਦਾ ਕੋਈ ਦੋਸ਼ ਨਹੀਂ ਤੇ ਉਸਨੂੰ ਪਾਰਟੀ ਚ ਵਾਪਸ ਲੈਣਾ ਚਾਹੀਦਾ। ਕਿਤੇ ਤਾਂ ਦਲੇਰੀ ਵਿਖਾਈ ਦਿਓ

    • @FeelSatisfying-hp8wb
      @FeelSatisfying-hp8wb 2 หลายเดือนก่อน

      Bha Ji Majithia ne akali dal khatam karta

    • @user-dp2eh4pv3d
      @user-dp2eh4pv3d 2 หลายเดือนก่อน +1

      @@FeelSatisfying-hp8wb ਬਿਲਕੁਲ ਠੀਕ ਕਿਹਾ ਤੁਸੀਂ ਵੀਰ ਜੀ

    • @FeelSatisfying-hp8wb
      @FeelSatisfying-hp8wb 2 หลายเดือนก่อน

      @@user-dp2eh4pv3d 👍👍

  • @mahinderpal9404
    @mahinderpal9404 2 หลายเดือนก่อน +3

    ਰਵੀਕਰਨ ਸਿੰਘ ਕਾਹਲੋ ਮਾਝੇ ਵਿੱਚ ਬੀਜੇਪੀ ਪਾਰਟੀ ਲਈ ਮਨਜੀਤ ਸਿੰਘ ਮੰਨਾ ਅਤੇ ਬਾਕੀ ਅਹਿਮ ਨੇਤਾਵਾਂ ਵਾਂਙ ਮਜ਼ਬੂਤੀ ਪ੍ਰਦਾਨ ਕਰਨਗੇ। ਵਾਹਿਗੁਰੂ ਭਲੀ ਕਰੇ, ਜੀ।

  • @narinderpalsingh5349
    @narinderpalsingh5349 2 หลายเดือนก่อน +2

    ਸਿਆਸੀ ਲੋਕ ਕਾਰੋਬਾਰੀ ਲੋਕ ਹਨ,,ਇਹਨਾਂ ਦਾ ਕੋਈ ਦੀਨ ਇਮਾਨ ਨਹੀਂ ਰਹਿ ਗਿਆ ਹੈ,,,,ਕਿਸੇ ਪਾਰਟੀ ਦਾ ਕੋਈ ਬੰਦਾ ਵੀ ਵਫਾਦਾਰ ਨਹੀਂ ਰਹਿ ਗਿਆ 😢😢😢😢😢

    • @karate2252
      @karate2252 หลายเดือนก่อน

      Sahi keha

  • @karamsingh5855
    @karamsingh5855 2 หลายเดือนก่อน +12

    ਬਾਈ ਜੀ ਸੁਆਦ ਲਿਆ ਦਿੱਤਾ ਪੰਜਾਬ ਦੇ ਕਿਸਾਨਾ ਦੇ ਗਦਾਰਾ ਦੀ ਇੰਟਰਵਿਊ ਕਰਕੇ ਇਹ ਰਵੀਕਰਨ ਕਾਹਲੋ ਵੀ ਪੰਜਾਬ ਦੇ ਗਦਾਰਾ ਦੀ ਲਿਸਟ ਵਿੱਚ ਆ ਗਿਆ ਹੈ BJP ਦਾ ਪੁੱਤਰ ਬਣ ਗਿਆ

    • @kkumar007
      @kkumar007 2 หลายเดือนก่อน +1

      Congress nu vote Karan Wale tere warge ta bohut Wade annkhi aaaa ,sharam ta hai nahi tere warge te

    • @rohanparince1760
      @rohanparince1760 2 หลายเดือนก่อน +1

      ਚਲ ਵੀਰ ਡਿਬੇਟ ਕਰ ਲੈਨੇ ਆ ਆਪਾਂ ਇਕੱਠੇ ਬਹਿ ਕੇ ਜਿਹੜੀ ਕਾਂਗਰਸ ਪਾਰਟੀ ਨੂੰ ਤਿੰਨ ਵਾਰੀ ਤੁਸੀਂ ਲਿਆਂਦਾ ਉਹ ਪਾਰਟੀ ਬਹੁਤ ਇਮਾਨਦਾਰ ਤੇ ਵਫਾਦਾਰ ਰਹੀ ਸਿੱਖਾਂ ਪ੍ਰਤੀ ਬੀਜੇਪੀ ਨੇ ਤਾਂ ਛੋਟੇ ਸਾਹਿਬਜ਼ਾਦਿਆਂ ਦੀ ਸਰਕਾਰੀ ਛੁੱਟੀ ਵੀ ਅਨਾਊਂਸ ਕਰ ਦਿੱਤੀ ਮੇਰੇ ਖਿਆਲ ਦੇ ਨਾਲ ਤੈਨੂੰ ਪਤਾ ਹੋਣਾ ਛੋਟੇ ਸਾਹਿਬਜ਼ਾਦੇ ਕੌਣ ਸੀ ਜੇ ਕਾਂਗਰਸ ਵਰਗੀ ਪਾਰਟੀ ਨੂੰ ਤਿੰਨ ਵਾਰ ਜਤਾ ਕੇ ਤੁਸੀਂ ਲੋਕ ਵਫਾਦਾਰ ਬਣ ਰਹੇ ਹੋ ਤੇ ਫਿਰ ਬੀਜੇਪੀ ਦੇ ਵਿੱਚ ਜਾ ਕੇ ਉਹ ਗੱਦਾਰ ਕਿਸ ਤਰ੍ਹਾਂ ਬਣ ਗਿਆ ਜਾ ਕੇ ਕਸ਼ਮੀਰ ਦੇ ਹਾਲਾਤ ਦੇਖ ਉੱਥੇ ਦੇ ਹਾਲਾਤ ਪੰਜਾਬ ਨਾਲੋਂ ਵੀ ਬੁਰੇ ਸੀ ਕਿੰਨੇ ਸਾਲ ਉਹਨਾਂ ਨੇ ਨਰਕ ਹੰਡਾਇਆ ਕਸ਼ਮੀਰ ਵਾਲਿਆਂ ਨੇ ਅੱਜ ਕਸ਼ਮੀਰ ਵਾਲੇ ਮੋਦੀ ਮੋਦੀ ਕਰੀ ਜਾਂਦੇ ਆ ਬਿਨਾਂ ਕਿਸੇ ਗੱਲ ਤੋਂ ਨਹੀਂ ਕਰੀ ਜਾਂਦੇ ਮੈਨੂੰ ਬੀਜੇਪੀ ਕਾਂਗਰਸ ਨਾਲ ਕੋਈ ਮਤਲਬ ਨਹੀਂ ਤੁਸੀਂ ਤਾਂ ਆਮ ਪਾਰਟੀ ਦੇ ਵੀ ਬੜੇ ਚਮਚੇ ਬਣੇ ਫਿਰਦੇ ਸੀ ਹੁਣ ਦੱਸੋ ਚਮਚੇ ਉਹ ਆਮ ਪਾਰਟੀ ਕਿਧਰ ਗਈ ਤੁਹਾਡੀ ਸੋ ਗੱਲਾਂ ਦੀ ਇੱਕ ਗੱਲ ਤਲਵਾਰ ਨੂੰ ਇੱਕ ਧਾਰ ਦੁਨੀਆ ਨੂੰ ਦੋ ਧਾਰਾ ਇਥੇ ਤਾਂ ਬਾਬੇ ਨਾਨਕ ਬਾਬੇ ਸ਼ੇਖ ਫਰੀਦ ਵਰਗੇ ਬਖਸ਼ੇ ਨਹੀਂ ਗਏ ਸੀ ਤੇ ਅਸੀਂ ਤੁਹਾਡੀ ਔਕਾਤ ਹੀ ਕੀ ਹੈ

  • @user-fg4tg2qj2x
    @user-fg4tg2qj2x 2 หลายเดือนก่อน

    🎙️🎙️🎙️ ❤ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ❤ ਦੇਸ਼ ਪੰਜਾਬ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਪੰਥਕ ਉਮੀਦਵਾਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਅਤੇ ਬਾਕੀ ਸਾਰੇ 12 ਹਲਕਿਆਂ ਵਿੱਚ ਕੇਵਲ ਪੰਥਕ ਸੋਚ ਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾਈਆਂ ਜਾਣ ਅਤੇ ਉਹਨਾਂ ਨੂੰ ਭਾਰੀ ਬਹੁਮੱਤ ਨਾਲ ਜਿੱਤਾ ਕੇ ਪੰਥਕ ਸੋਚ ਅਤੇ ਏਕਤਾ ਦਾ ਸਬੂਤ ਦਿੱਤਾ ਜਾਵੇ ਜੀ। 🙏

  • @rajpalchaudhari6977
    @rajpalchaudhari6977 2 หลายเดือนก่อน

    Ghaintt banda, ਪਹਿਲੀ ਵਾਰ ਸੁਣਿਆ

  • @PardeepSharma-vf8ho
    @PardeepSharma-vf8ho 2 หลายเดือนก่อน

    Ravi Karan paji zindabad

  • @gur_mann15
    @gur_mann15 2 หลายเดือนก่อน +3

    Ravi Karan Singh Kahlon saab Jindabad Jindabad Jindabad Jindabad Jindabad

  • @MrJapjee
    @MrJapjee 2 หลายเดือนก่อน

    ਚਾਹੇ ਕੁਛ ਵੀ ਹ ਅੱਜ ਵੀ ਰਵੀਕਰਨ ਜੀ ਦਾ ਮਨ ਚਾਹੇ ਕਿਸੇ ਪਾਰਟੀ ਚ ਚਲੇ ਗਏ ਚਾਹੇ ਨਹੀਂ ਉਹਨਾਂ ਦਾ ਅੱਜ ਵੀ ਮਨ ਅਕਾਲੀ ਦਲ ਦੇ ਵਿੱਚ ਹੀ ਹੈ ਉਹ ਅੱਜ ਵੀ ਖੁਸ਼ ਨਹੀਂ ਹੈਗੇ ਮਨੋ ਉਦਾਸ ਉਦਾਸ ਨੇ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਧੰਨਵਾਦ

  • @ravinderdhami6217
    @ravinderdhami6217 2 หลายเดือนก่อน

    Nice !

  • @kewalkamboj7339
    @kewalkamboj7339 2 หลายเดือนก่อน +13

    ਕਰਤਾਰਪੁਰ ਸਾਹਿਬ ਦਾ ਲਾਂਘਾ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਖੁਲਵਾਇਆ ਸੀ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ

    • @amansingh-qw8ey
      @amansingh-qw8ey 2 หลายเดือนก่อน +1

      Who is sidhu , ਕੇਂਦਰ ਸਰਕਾਰ ਬਿਨਾਂ ਕੁੱਝ ਨਹੀਂ ਹੋਣਾ ਸੀ, ਹਾਂ ਸਿੱਧੂ ਦਾ ਰੋਲ ਹੈ ਇਸ ਚ

    • @sidhu6230
      @sidhu6230 2 หลายเดือนก่อน

      fudua sidhu kolo ki hi centre govt ney khulwaya

    • @paramjitkaurchandi6979
      @paramjitkaurchandi6979 2 หลายเดือนก่อน

      Ah sb tou wadhi wadala sahib di kurbani a 25_30 year dian uss dian ardassan

    • @rohanparince1760
      @rohanparince1760 2 หลายเดือนก่อน

      ਉਹ ਚਮਚਿਆ ਬਿਨਾਂ ਸੈਂਟਰ ਸਰਕਾਰ ਦੇ ਹੁਕਮ ਤੋਂ ਕੋਈ ਵੀ ਲਾਂਘਾ ਨਹੀਂ ਖੁਲਾ ਸਕਦਾ ਮੋਦੀ ਸਿੱਖਾਂ ਦੇ ਪ੍ਰਤੀ ਕਿੰਨਾ ਵਫਾਦਾਰ ਹੈ ਇਹ ਕਈ ਵਾਰ ਉਹਨੇ ਸਾਬਤ ਵੀ ਕੀਤਾ ਹੈ ਛੋਟੇ ਸਾਹਿਬਜ਼ਾਦਿਆਂ ਦੀ ਸਰਕਾਰੀ ਛੁੱਟੀ ਅਨਾਊਂਸ ਕਰਕੇ ਤੇ ਕਾਂਗਰਸ ਦੇ ਚਮਚਿਆ ਤੂੰ ਤੇ ਪੰਜਾਬ ਦਾ ਸਭ ਤੋਂ ਵੱਡਾ ਗੱਦਾਰ ਹੈ ਕਾਂਗਰਸ ਨੂੰ ਵੋਟਾਂ ਪਾ ਪਾ ਕੇ ਤਿੰਨ ਵਾਰੀ ਜਤਾਇਆ ਤੁਸੀਂ ਲੋਕਾਂ ਨੇ

    • @sidhu6230
      @sidhu6230 2 หลายเดือนก่อน

      @@rohanparince1760 ihnna kuttya dey vrr gnd bhryaa dimag ch ih salye ni sudhar skdye ihnna punjab da bedagrk krna

  • @gurlabhsingh8072
    @gurlabhsingh8072 2 หลายเดือนก่อน

    ਵੱਡਾ ਮਰਦ ਢਿੱਗਾਂ ਭਾਜਪਾ ਦੇ ਪੈਰਾ ਵਿੱਚ ਸ਼ਰਮ ਕਰੋ

  • @sandhumaan2395
    @sandhumaan2395 2 หลายเดือนก่อน +3

    ਧਾਕੜ ਲੀਡਰ

  • @Sandhu9160
    @Sandhu9160 2 หลายเดือนก่อน

    ਉ ਕਾਲੋ ਸਾਹਿਬ ਜੈਕਟ ਚ ਗਰਮੀ ਨਹੀਂ ਲੱਗਦੀ

  • @user-rs6pd4ri1f
    @user-rs6pd4ri1f 2 หลายเดือนก่อน

    ਜੈ ਏਨਾ ਹਲਕੇ ਦੇ ਲੋਕਾਂ ਵਾਸਤੇ ਇਹ ਫੈਸਲਾ ਲਿਆ ਤੇ ਚਾਹੀਦਾ ਸੀ ਹਲਕੇ ਦੇ ਘਟੋ ਘਟ 50 ਬੰਦੇ ਤੇ ਏਨਾ ਨਾਲ਼ ਪਾਰਟੀ ਛੱਡ ਦੇ

  • @Doaba1313
    @Doaba1313 2 หลายเดือนก่อน +1

    ਰਵੀਕਰਨ ਕਾਹਲੋ ਅਸੀ ਤੇਰੀਆ ਸਾਰੀਆ ਗੱਲਾ ਨਾਲ ਸਹਿਮਤ ਹਾਂ ਕੀ ਅਕਾਲੀ ਦਲ ਬਾਦਲ ਬਹੁਤ ਮਾੜੇ ਹਨ ਪਰ ਚੰਗਾ ਤੂੰ ਵੀ ਨਹੀਂ ਤੇਰੀ ਵੀ ਜ਼ਮੀਰ ਮਰੀ ਹੋਈ ਹੈ ਜੇ ਤੂੰ ਜਾਗਦੀ ਜ਼ਮੀਰ ਵਾਲਾ ਹੁੰਦਾ ਤੇ ਅੱਜ ਬੀ ਜੇ ਪੀ ਵਿੱਚ ਨਾ ਜਾਂਦਾ

    • @jaswindersingh6776
      @jaswindersingh6776 2 หลายเดือนก่อน

      ਬਿਲਕੁਲ ਸਹੀ ਕਿਹਾ ਕੁਰਸੀ ਭਾਲਦਾ ਵਿਚਾਰਾ ਸਤ ਅਠ ਸੌ ਕਿਸਾਨ ਮਰ ਗਿਆ ਇਹ ਪੰਜਾਬੀ ਕਹਾਉਂਦਾ ਸਿਰਸੇ ਵਾਲੀ ਕੈਟਾਗਿਰੀ ਮਰਦ ਨਹੀਂ ਤੂੰ ਪੰਜਾਬ ਦਾ ਕਲੰਕ ਹੈ ਮਿਲਾਈ ਖਾਦਾਂ ਰਿਹਾ ਅਕਾਲੀਆਂ ਦੀ ਹਾਲਤ ਮਾੜੀ ਹੋ ਗਈ ਤਾਂ ਮਲੂਕਾ ਫੈਮਿਲੀ ਦੀ ਤਰ੍ਹਾਂ ਬੀਜੇਪੀ ਯਾਦ ਆ ਗਈ ਲਖ ਲਾਹਨਤਾਂ ਹੈ ਤੇਰੇ ਤੇ ਮਲੂਕਾ ਫੈਮਿਲੀ ਗਦਾਰਾਂ ਦੇ

  • @VirSingh-nj3dc
    @VirSingh-nj3dc 2 หลายเดือนก่อน +1

    ਜਿਧਰ ਕੁਰਸੀ ਤੇ ਪੈਸਾ ਦਿੱਸਿਆ ਉੱਧਰ ਚਲੇ ਜਾਓ ।

  • @ManjeetSingh-tx9ok
    @ManjeetSingh-tx9ok 2 หลายเดือนก่อน +3

    Sachi gal haa ravikaran kahlon Sahib bai khali dal zero seat

    • @user-cb8ui4yq1x
      @user-cb8ui4yq1x 2 หลายเดือนก่อน

      Sade punjabi v os parti nu vot ponde jehri ena de jutia mare.akalidal ne sab to vadd kamm kite par sade loka vota sab to ghatt payia

  • @Vicky-gv5cc
    @Vicky-gv5cc หลายเดือนก่อน

    Inhone to rat kar rakha hai sabhi patrakaaron ko ek hi byan de rahe hain😢😢😢😢

  • @arunsoni7051
    @arunsoni7051 2 หลายเดือนก่อน

    Bahut vadhia speech vadhia leader 🎉ho

  • @amansingh-qw8ey
    @amansingh-qw8ey 2 หลายเดือนก่อน +1

    ਚੌਧਰ ਨਹੀਂ ਮਿਲੀ ਹੋਣੀ , ਹੁਣ ਪਾਰਟੀ ਮਾੜੀ ਲੱਗਣ ਲੱਗ ਪਈ

  • @hardipsingh4234
    @hardipsingh4234 2 หลายเดือนก่อน

    ਜਿਹੜੇ ਬੀ ਜੇ ਪੀ ਨੂੰ ਮਾੜਾ ਕਹਿੰਦੇ ਸੀ ਹੁਣ ਉਸ ਦੇ ਪੈਰਾਂ ‘ਚ ਬਹਿਣਗੇ। ਦੇਖਦੇ ਹਾਂ ਕਿਹੜੇ - ਕਿਹੜੇ ਜਾਂਦੇ ਨੇ।
    ਬਾਕੀ ਜਦੋਂ ਕੋਈ ਫੜਿਆ ਜਾਂਦਾ ਤਾਂ ਉਹ ਚੋਰ ਨਹੀਂ ਤਾਂ ਸਭ ਸਾਧ।

  • @Infinite77789
    @Infinite77789 2 หลายเดือนก่อน +1

    Punjab de vich only BJP ❤

  • @jagtarghurkani6579
    @jagtarghurkani6579 2 หลายเดือนก่อน +2

    ਬਿਕਰਮ ਬਾਈ ਹਾਲ ਤੇਰਾ ਵੀ ਕੈਪਟਨ ਵਾਲਾ ਹੀ ਹੋਊਗਾ

    • @user-cb8ui4yq1x
      @user-cb8ui4yq1x 2 หลายเดือนก่อน

      Bikram ne captain wang joothi sonh ni khadi

  • @bablugill691
    @bablugill691 2 หลายเดือนก่อน +1

    ਜਦੋਂ ਬੰਦੇ ਨੂੰ ਕੋਈ ਵੀ ਪਾਰਟੀ ਬਾਰ ਕੱਢ ਦਿੰਦੀ ਹੈ। ਫ਼ੇਰ ਹੋ ਪਾਰਟੀ ਮਾਰੀ ਮਾਰੀ ਹੋ ਜਾਂਦੀ ਹੈ। ਮਰਦ ਉਹ ਹੁੰਦਾ ਜਿਹੜਾ ਵਿਚ ਰਹਿ ਕੇ ਹੀ ਇਹ ਸਭ ਗਲਾ ਕਰਦਾ। ਪਾਰਟੀ ਦੇ ਵਿਚ ਰਹਿ ਕੇ ਤਾਂ ਇਹ ਗੋਡੇ ਹੱਤ ਲਾਉਂਦਾ ਸੀ ਸੁੱਚੇ ਦੇ।

  • @lakhverLakhversingh
    @lakhverLakhversingh 2 หลายเดือนก่อน +1

    ਭਾਈ ਸਾਹਿਬ ਪਾਰਟੀ ਤਾਂ ਦੇਖ ਲਉ ਚੋਣੀ ਹੈ ਭਾਜਪਾ ਵਾਲਿਆਂ ਨੇ ਸਿਰ ਚੁਕਣ ਨਹੀਂ ਦੇਣਾ ਅਕਾਲੀ ਦਲ ਨੂੰ ਧੋਖਾ ਦਿੱਤਾ ਹੈ ਤੁਸੀਂ ਹੁਣ ਜੋ ਮਰਜੀ ਕਹੀ ਜੋ ਕੁਰਸੀ ਚਾਹੀਦੀ ਹੈ ਤਾਹਨੂੰ ਚੰਗਾ ਟੇਮ ਹੰਡਲੀਆ ਮਾੜੇ ਟੇਮ ਵਿੱਚ ਭੱਜਲੇ

  • @heerasingh3992
    @heerasingh3992 2 หลายเดือนก่อน

    Waheguru.Je

  • @kuldiplalka9086
    @kuldiplalka9086 2 หลายเดือนก่อน

    SAD KHTM

  • @RAJINDERKUMAR-od5ek
    @RAJINDERKUMAR-od5ek 2 หลายเดือนก่อน

    Bahut vadiya kita tusi bjp vich samil hoke bjp jindabad

  • @RajinderSingh-so9cm
    @RajinderSingh-so9cm 2 หลายเดือนก่อน +1

    Ravikaran singh kahlon is great leader bhut vadiya kita aa app ne bjp join karke Bcz akali dal badal ne v hath milya hoya c

  • @kawaljitsingh3183
    @kawaljitsingh3183 2 หลายเดือนก่อน

    Good ji

  • @surjitsinghnagra3248
    @surjitsinghnagra3248 2 หลายเดือนก่อน +4

    Bjp ja k atam hatya kr laee

  • @shamlalsharma7243
    @shamlalsharma7243 2 หลายเดือนก่อน +1

    Only Modi ji till 2034

  • @user-dp2eh4pv3d
    @user-dp2eh4pv3d 2 หลายเดือนก่อน +1

    ਸੀਟਾਂ ਦੀ ਵੰਡ ਕਰਕੇ ਜੇ ਸੁਖਬੀਰ ਬਾਦਲ ਦਾ ਸਮਝੌਤਾ ਬੀਜੇਪੀ ਨਾਲ ਹੋ ਜਾਂਦਾ ਤਾਂ ਫਿਰ ਉਹ ਸਮਝੌਤਾ ਪੰਜਾਬ ਦੇ ਭਲੇ ਲਈ ਮੰਨਿਆ ਜਾਂਦਾ ਤੇ ਜੇ ਕੋਈ ਆਪ ਸਿੱਧਾ ਬੀਜੇਪੀ ਵਿਚ ਚਲਾ ਜਾਵੇ ਤਾਂ ਉਹ ਗਦਾਰ

    • @user-cb8ui4yq1x
      @user-cb8ui4yq1x 2 หลายเดือนก่อน

      Sukhbir badal ne nuksan kra lia pr punjabia karke bjp nal samjota ni kita

  • @akhilwarwal78
    @akhilwarwal78 2 หลายเดือนก่อน +1

    Congress jindabad

  • @kuldeep7548
    @kuldeep7548 2 หลายเดือนก่อน

    ਪੱਤਰਕਾਰ ਬਾਈ 👌🏻

  • @PremSingh-vo8pi
    @PremSingh-vo8pi 2 หลายเดือนก่อน +1

    Modi.G

  • @user-uc5xl6uf3m
    @user-uc5xl6uf3m 2 หลายเดือนก่อน +1

    Bjp jindabaad

  • @kahlonlight9166
    @kahlonlight9166 2 หลายเดือนก่อน

    Kahlon sabb jindabad

  • @kanwarjagbirsinghrandhawa9578
    @kanwarjagbirsinghrandhawa9578 2 หลายเดือนก่อน

    ਵੱਡਿਆ ਅਕਾਲੀਆ , ਅਕਾਲੀ ਦਾੜ੍ਹੀ ਕੱਟ ਕੇ ਜੰਮਦੇ ਨੇ,

  • @SukhdevSingh-nq3hv
    @SukhdevSingh-nq3hv 2 หลายเดือนก่อน

    Doge

  • @gagandeepsinghgaggu4120
    @gagandeepsinghgaggu4120 2 หลายเดือนก่อน

    ਰਵੀ ਕਰਨ ਸਿੰਘ ਕਾਹਲੋ ਜਿੰਦਾਬਾਦ

  • @BalwinderSingh-wx7yp
    @BalwinderSingh-wx7yp 2 หลายเดือนก่อน

    Bsb❤❤❤❤❤❤❤❤❤❤❤❤❤❤❤

  • @sattibains4818
    @sattibains4818 2 หลายเดือนก่อน +4

    Amit Shah de Godea nu hath lauu hun

  • @jograj8168
    @jograj8168 2 หลายเดือนก่อน

    ਜੰਮਿਆ ਆਕਾਲੀ ਸੀ ਪਰ ਹੁਣ ਮੋਦੀ ਨੇ ਗੋਦ ਲੈ ਲਿਆ
    ਇਸਨੂੰ ਤਰ੍ਹਾਂ ਦੇ ਬੰਦੇ ਨੂੰ ਕੀ ਕਹਿੰਦੇ ਭਲਾ?
    ਜੇ ਅਣਖ ਵਾਲਾ ਹੁੰਦਾ ਤਾਂ BJP ਵੱਲ ਨਾ ਜਾਂਦਾ।

  • @garykahlon
    @garykahlon 2 หลายเดือนก่อน

    Leaving Sukhbir- Majithia led SAD makes sense but joining BJP does not… bad choice Veer. Should have just sat out for now and made a principled move after elections.

  • @user-gm6iv9hg9g
    @user-gm6iv9hg9g 2 หลายเดือนก่อน

    Denied from fathegarh churian

  • @GurdevSingh-kb3kf
    @GurdevSingh-kb3kf 2 หลายเดือนก่อน

    Lagah jindabad

  • @pskcompany7426
    @pskcompany7426 2 หลายเดือนก่อน

    ਮੋਟੀ ਰਕਮ ਮਿਲਦੀ ਆ ਕਜਰਾ ਨੁ

  • @kohinoorsinghrandhawa5600
    @kohinoorsinghrandhawa5600 2 หลายเดือนก่อน

    S.Ravikaran singh Kahlon zindabad

  • @sattibains4818
    @sattibains4818 2 หลายเดือนก่อน +3

    Bas RSS de thale lage aa baki sab thik, RSS taksali rakhu tohanu.

  • @jagtarghurkani6579
    @jagtarghurkani6579 2 หลายเดือนก่อน +1

    ਤੇਰੇ ਵਰਗੇ ਵਰਕਰ ਤਾ ਕਿਸੇ ਨੂੰ ਨਹੀਂ ਚਾਹੀਦੇ ਚਵਲਾ ਆਜਾਦ ਹੋ ਜਾਂਦਾ

  • @GagandeepDeep-ko1se
    @GagandeepDeep-ko1se 2 หลายเดือนก่อน +3

    Ravi Karan vdia bnda aaa yr but Sachi gal aaa Majithia ne Berra garak Krta

  • @kuldiplalka9086
    @kuldiplalka9086 2 หลายเดือนก่อน

    NHI AOUNI 1 V SEAT .HARSIMRT G V HAARE GE

  • @jitsingh8827
    @jitsingh8827 2 หลายเดือนก่อน +1

    ਤਿੱਤਲੀ

  • @gagandeepsingh-cv9uc
    @gagandeepsingh-cv9uc 2 หลายเดือนก่อน +1

    Halat. Tenu. Das. Dete. A. 22. Trek. De. Lun. Fad. La. Langh. Da

  • @shreekrishnaproperties7142
    @shreekrishnaproperties7142 2 หลายเดือนก่อน

    Kahlo saab very good

  • @germansinghvirk07
    @germansinghvirk07 2 หลายเดือนก่อน

    BJP wich jaan wale sab toh gatiya log ne hor kise party wich jao . ! Punjab de loka nu usnu he vote piyo jo jetn wale aa bjp nu kise ve terke nal jitna na diyo …

  • @surjitsingh-tb6uz
    @surjitsingh-tb6uz 2 หลายเดือนก่อน

    Veera loka di dya karn tuhanu vota mildian hun aapna pachokarh dekho tuhade kol ki malki c te kini bna chuke ho Gadar loka di janta sabak sikha dendi hai waheguru ji Tera bhla karn

  • @gurlalsingj
    @gurlalsingj 2 หลายเดือนก่อน

    Attitude bhut aw..

  • @gursharnsinghbhandari4843
    @gursharnsinghbhandari4843 2 หลายเดือนก่อน

    Kadarsadarbjp

  • @singhyoutube
    @singhyoutube 2 หลายเดือนก่อน

    Party change human 😂

  • @user-gm6iv9hg9g
    @user-gm6iv9hg9g 2 หลายเดือนก่อน

    Truck lang gaya

  • @pritpalchhina7174
    @pritpalchhina7174 2 หลายเดือนก่อน

    Gode hath Londa reha asi aap dekhya green avenue majithia Di kothi vich akhi dekhya và

  • @jaswindersinghrandhawa3066
    @jaswindersinghrandhawa3066 2 หลายเดือนก่อน

    Kahlon sahib zindabad

  • @arshpreetsingh1544
    @arshpreetsingh1544 2 หลายเดือนก่อน

    Ravi Karan Singh Ji . father sab da name ki hai

  • @gurdeepgogi5951
    @gurdeepgogi5951 2 หลายเดือนก่อน

    ਕਿਉਂ ਮਰਦ ਸ਼ਬਦ ਨੂੰ ਲੀਕ ਲਾ ਰਿਹਾਂ

    • @rohanparince1760
      @rohanparince1760 2 หลายเดือนก่อน

      ਉਹ ਵੀਰ ਤੂੰ ਕਿਹੜੀਆਂ ਗੱਲਾਂ ਕਰੀ ਜਾਨਾ ਇੱਥੇ ਤਾਂ ਪੰਜਾਬੀਆਂ ਨੇ ਤਿੰਨ ਵਾਰ ਕਾਂਗਰਸ ਜਤਾ ਦਿੱਤੀ ਕਾਹਦੀ ਅਣਖ ਆ ਪੰਜਾਬੀਆਂ ਦੇ ਵਿੱਚ ਦੱਸੀ ਜਰਾ ਮੈਨੂੰ ਕਿਸਾਨ ਮੋਰਚਾ ਪਾਰਟੀ ਦਾ ਇੱਕ ਵੀ ਐਮਐਲਏ ਨਹੀਂ ਬਣਿਆ ਕਾਹਦੀ ਅਣਖ ਹੈ ਦੱਸੀ ਜਰਾ ਹੁਣ ਆਮ ਪਾਰਟੀ ਨੂੰ ਵੀ ਗਾਲਾਂ ਕੱਢੀ ਜਾਂਦੇ ਉਹ ਬਜਲੀ ਦੇ ਬਿੱਲ ਵੀ ਮਾਫੀ ਕਰਵਾ ਕੇ ਦੁਨੀਆਂ ਨੂੰ ਦੋ ਧਾਰਾ ਹੁੰਦੀਆਂ ਤਲਵਾਰ ਨੂੰ ਇੱਕ ਧਾਰ ਹੁੰਦੀ ਹੈ ਤੁਹਾਡੇ ਲੋਕਾਂ ਦਾ ਕੁਝ ਨਹੀਂ ਹੋ ਸਕਦਾ

  • @rabinderrandhawa38B68
    @rabinderrandhawa38B68 2 หลายเดือนก่อน

    Now it is Shiromani Khali Dal ..😂😂

  • @dilbagaulakh4444
    @dilbagaulakh4444 2 หลายเดือนก่อน

    Sardar lyu là raha fr name nal

  • @mankind905
    @mankind905 2 หลายเดือนก่อน

    ਗਲੇ ਆਲੂ ਤੇ ਗੰਡੇ ਪੰਜਾਬੀਅਤ ਦੇ ਸਾਮਣੇ ਨਿਕਲ ਜਾਣੇ ।

  • @DanishAthwal344
    @DanishAthwal344 2 หลายเดือนก่อน

    Zameer mar gaya aise lokan da

  • @sukhpalsingh660
    @sukhpalsingh660 2 หลายเดือนก่อน

    Jado lor a party nu hdo bhajae ne

  • @Sukhwindersingh-rb8rk
    @Sukhwindersingh-rb8rk 2 หลายเดือนก่อน

    GAD GAIA PARTI VICHO

  • @prateek0743
    @prateek0743 2 หลายเดือนก่อน +2

    Great 👍 Bjp zindabad

  • @KuldipRai-yz9ne
    @KuldipRai-yz9ne 2 หลายเดือนก่อน

    S A D zindabaad

  • @jagroopsinghrandhawa7671
    @jagroopsinghrandhawa7671 2 หลายเดือนก่อน

    Apne niji swarth lai Kisana di hatyari party nu join karke khush na hovo Punjab de loka ne tuhanu maaf nahi karna

  • @users657
    @users657 2 หลายเดือนก่อน

    Eh mere halke da leader aa vadia banda aa ravikaran te jehra langah aa oh tan janani baz banda ..

  • @zaildarbains
    @zaildarbains 2 หลายเดือนก่อน

    Hahaha .😂😂😂. Eh election da Mausam changa . Gussa bjp vich jaa ke hi thanda hunda

  • @SushilaDevi-rb6zd
    @SushilaDevi-rb6zd 2 หลายเดือนก่อน

    Akalidal te parivaar vaadi havi ho gaye

  • @FeelSatisfying-hp8wb
    @FeelSatisfying-hp8wb 2 หลายเดือนก่อน

    Majithia ne akali dal khatam karta

  • @mandykhattra1290
    @mandykhattra1290 2 หลายเดือนก่อน

    ✌✌✌✌✌✌✌

  • @rajveergill6036
    @rajveergill6036 2 หลายเดือนก่อน

    Chal waada mard , BJP vich ki karn gaiya darda

  • @sattibains4818
    @sattibains4818 2 หลายเดือนก่อน

    Badde Sikh c ta Azad rah ke bahut kuchh keeta ja sakda

  • @Vicky-gv5cc
    @Vicky-gv5cc หลายเดือนก่อน

    Abe jyada bol FIR tuneFIR tune Kali dal mein hi aana hai

  • @KuljinderSingh-qk6lt
    @KuljinderSingh-qk6lt 2 หลายเดือนก่อน

    Guru ghar di jamin sad de gla mari jane ho

  • @awindersingh9869
    @awindersingh9869 2 หลายเดือนก่อน

    babe bande bhi thale lambhe pende hunde ha tu banda thik nhi lagda 😂babe bolan to pehla tolo

  • @user-ce5zi2zv7s
    @user-ce5zi2zv7s 2 หลายเดือนก่อน +1

    ਇਸ ਬਾਦਲਾਂ ਦੇ ਲਾਣੇ ਨੇ ਜਿੰਨਾ ਘਾਣ ਪੰਜਾਬ ਅਤੇ ਪੰਜਾਬੀਅਤ ਦਾ ਕੀਤਾ ਹੈ ਇੰਨਾ ਨੁਕਸਾਨ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਵੀ ਨਹੀਂ ਕੀਤਾ ਸੀ।
    😡😡😡

  • @gagandeepsingh-cv9uc
    @gagandeepsingh-cv9uc 2 หลายเดือนก่อน +1

    Tere. Tu. Wadda. Gdara. Koi. Nahi. Metra

  • @Sone7654
    @Sone7654 2 หลายเดือนก่อน

    700 kissan da katal kehdi den uh v modi di

  • @BodhrajBodha-ov8ff
    @BodhrajBodha-ov8ff 2 หลายเดือนก่อน

    S..g.wahagoru.aap.g.no.trake.dava

  • @user-fg4tg2qj2x
    @user-fg4tg2qj2x 2 หลายเดือนก่อน

    🎙️🎙️🎙️ ❤ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ❤ ਦੇਸ਼ ਪੰਜਾਬ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਪੰਥਕ ਉਮੀਦਵਾਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਅਤੇ ਬਾਕੀ ਸਾਰੇ 12 ਹਲਕਿਆਂ ਵਿੱਚ ਕੇਵਲ ਪੰਥਕ ਸੋਚ ਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾਈਆਂ ਜਾਣ ਅਤੇ ਉਹਨਾਂ ਨੂੰ ਭਾਰੀ ਬਹੁਮੱਤ ਨਾਲ ਜਿੱਤਾ ਕੇ ਪੰਥਕ ਸੋਚ ਅਤੇ ਏਕਤਾ ਦਾ ਸਬੂਤ ਦਿੱਤਾ ਜਾਵੇ ਜੀ। 🙏

  • @awindersingh9869
    @awindersingh9869 2 หลายเดือนก่อน

    babe bande bhi thale lambhe pende hunde ha tu banda thik nhi lagda 😂babe bolan to pehla tolo

  • @user-fg4tg2qj2x
    @user-fg4tg2qj2x 2 หลายเดือนก่อน

    🎙️🎙️🎙️ ❤ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ❤ ਦੇਸ਼ ਪੰਜਾਬ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਪੰਥਕ ਉਮੀਦਵਾਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਅਤੇ ਬਾਕੀ ਸਾਰੇ 12 ਹਲਕਿਆਂ ਵਿੱਚ ਕੇਵਲ ਪੰਥਕ ਸੋਚ ਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾਈਆਂ ਜਾਣ ਅਤੇ ਉਹਨਾਂ ਨੂੰ ਭਾਰੀ ਬਹੁਮੱਤ ਨਾਲ ਜਿੱਤਾ ਕੇ ਪੰਥਕ ਸੋਚ ਅਤੇ ਏਕਤਾ ਦਾ ਸਬੂਤ ਦਿੱਤਾ ਜਾਵੇ ਜੀ। 🙏